ਸਾਨੂੰ ਨੀ ਪਤਾ ਕਿਥੇ ਲੈਕੇ ਗਏ ਕਿਥੇ ਨਹੀਂ

Поделиться
HTML-код
  • Опубликовано: 6 янв 2025

Комментарии • 182

  • @JagjitSingh_
    @JagjitSingh_ 5 дней назад +27

    ਸਾਰੀ ਗੱਲ ਤੋਂ ਇਹ ਪਤਾ ਲੱਗਦਾ ਕਿ ਮਾਂ ਅਤੇ ਪਿਉ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ ਹੈ ਜੇਕਰ ਗੱਲ ਸੱਚੀ ਹੈ ਤਾਂ ਬਹੁਤ ਦੁੱਖ ਹੈ

    • @noorproduction16
      @noorproduction16  5 дней назад +5

      Thanks

    • @karanjitlang9454
      @karanjitlang9454 4 дня назад +3

      ਵੀਰ ਜੀ ਮੈ ਲੱਕੀ ਕੰਗ ਹੀ ਇਹ ਮੈਸਜ ਮੈ ਹੀ ਹੈ ਜਿਸ ਤੰਨ ਲੱਗੇ ਉਹੀ ਜਾਣੇ ਵੀਰ ਜੀ, ਮੈਨੂੰ ਪੁੱਛ ਕੇ ਵੇਕ 24 ਸਾਲ

    • @ManjitKaur-p8m
      @ManjitKaur-p8m 4 дня назад

      Veere mainu sare gall sunke agge

    • @bajwasaab5721
      @bajwasaab5721 2 дня назад

      😢😢yc​@@noorproduction16

  • @VikramjeetSingh-wi2xx
    @VikramjeetSingh-wi2xx 5 дней назад +10

    ਬਾਈ ਕੀ ਲਿਖਾਂ ਪਰ ਸਲਾਮ ਐ ਤੇਰੇ ਹੌਸਲੇਂ‌ ਤੇ ਜਿੰਦਾ‌ ਦਿਲੀ ਨੂੰ ਪਰ ਇਕ ਕੋਸ਼ਿਸ਼ ਆਪਣੀ ਉਸ ਕੁੜੀ ਨੂੰ ਮਿਲਣ ਦੀ ਜ਼ਰੂਰ ਕਰਨੀ ,ਦੁਆ ਐ ਤੂੰ ਸਫਲ ਵੀ ਹੋਵੇਂ । ਚੰਗਾ ਰੱਬ ਰਾਖਾ

  • @Punjabi-f9b
    @Punjabi-f9b 3 дня назад +6

    ਬੋਲਣ ਦਾ ਤਰੀਕਾ ਬਹੁਤ ਵਦੀਆਂ ਵੀਰ ਦਾ ❤️👍

  • @melasinghsandhusandhu
    @melasinghsandhusandhu 4 дня назад +9

    V good ਸੱਚੀ ਸਟੋਰੀ ਵੱਡੇ ਦਿਲ ਵਾਲੀ ਤੈਨੂੰ ਖੁਸ ਰੱਖੇ

  • @balvirsidhu1271
    @balvirsidhu1271 13 часов назад +1

    ਬਹੁਤ ਦੁੱਖ ਹੋਈਆ ਬਾਈ ਤੇਰੀ ਸਾਰੀ ਗੱਲ ਸੁਣਕੇ😢😢😢😢😢

  • @JagmailSingh-fe9yr
    @JagmailSingh-fe9yr 4 дня назад +4

    ਬਾਈ ਜਨੂਪ ਚੋ ਕੰਮ ਕਰਦਾ ਸੀ ਇੱਟਾਂ ਕੱਢਦਾ ਹੁੰਦਾ ਸੀ ਬਹੁਤ ਹੱਸਮੁੱਖ ਬੰਦਾ ਐ ਬਾਈ ਸੁਖਚੈਨ ਬਾਈ ਦੀ ਸ੍ਰੀ ਲੰਕਾਂ ਦੀ ਜਨਾਨੀ ਰੱਖੀ ਸੀ

  • @ManinderButter-y4p
    @ManinderButter-y4p 7 часов назад +1

    ਬਾਈ ਦੀ ਦਲੇਰੀ ਨੂੰ ਸਲਾਮ🙏👍

  • @Iloveyoumom-g3n
    @Iloveyoumom-g3n 5 часов назад +1

    Panjab very good and beautiful..in this world not have same panjab any country..I am proud to be a panjabi

  • @jagdevsinghbrar8347
    @jagdevsinghbrar8347 5 дней назад +3

    ਬਾਈ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਤੁਹਾਡੇ ਤੋਂ ਸਹੀ ਗੱਲ ਏ ਜਿੰਨਾ ਮਰਜ਼ੀ ਕਿਸੇ ਦਾ ਕਰ ਲਈਏ ਬਾਅਦ ਵਿੱਚ ਜੁੱਤੀਆ ਪੈਂਦੀਆਂ

  • @VickySingh-jf9fq
    @VickySingh-jf9fq 2 дня назад +2

    ਬੰਦੇ ਦੀ ਗੱਲ ਬਾਤ ਸਿਰਾ ਏ 💯❣️

  • @Balbirsinghusa
    @Balbirsinghusa 5 дней назад +7

    9 ਦੇਸ਼ਾਂ ਦੀਆਂ ਡਾਉਂਕੀਆਂ ਤੇ ਆਪਾਂ ਵੀ ਲਾਈਆਂ ।may 1987 ਤੋਂ April 1988 ਤੱਕ ਅਮਰੀਕਾ ਆਉਂਦੇ ਈ ਪੰਦਰਾਂ ਦਿਨਾਂ ਵਿੱਚ ਪੱਕੇ ਪੇਪਰ ਖੁੱਲੇ ਸੀ

    • @noorproduction16
      @noorproduction16  4 дня назад +1

      Y apna watsapp number send karyo

    • @paramthind6011
      @paramthind6011 3 дня назад

      Fadha maran Wale a veer eh lok number send krn Wale nai sala koi dihadhidar gappi a 😂😂😂​@@noorproduction16

    • @bindersingh5632
      @bindersingh5632 7 часов назад

      Tu Lucky nikliya

    • @bindersingh5632
      @bindersingh5632 7 часов назад

      Us to baad usa pepar nahi khule

    • @Balbirsinghusa
      @Balbirsinghusa 7 часов назад

      @@bindersingh5632 asylum aj tak chali jandi

  • @luckygrewal7188
    @luckygrewal7188 4 дня назад +3

    Sahi gal a bai thodi .bht okha jado banda bimar hunda bura hal ho janda . Pani v chak le pina okha

  • @rattandhaliwal
    @rattandhaliwal День назад +1

    ਗੁਰੂ ਮਹਾਰਾਜ ਤੇ ਭਰੋਸਾ ਹੋਵੇ ਤਾਂ ਵਾਹਿਗੁਰੂ ਔਖਾ ਟਾਈਮ ਵੀ ਕੱਢ ਦਿੰਦਾ ਹੈ।

  • @gaganbrar1024
    @gaganbrar1024 11 часов назад +1

    Hahaha bai barshasha v naal lai gya . Europe da chandya maar ni khanda life ch . Interesting story bro baut himmati banda bai tu bai , baki jo. aukha time to.kadya oh tainu hi pata . ਝੋਟਾ ਬੰਦਾ ਤੁੰ , waheguru tainu te maa nu tandrusti bakshe . Bai da koi number deyo bai g koi help ho jandi aa ral milke

  • @rajvirbrar631
    @rajvirbrar631 2 дня назад +2

    ਜੱਦ ਇਕ ਸੇਰ ਵਰਗੇ ਦਿਲ ਵਾਲਾ ਬੰਦਾ ਵੀ ਰੋਣ ਲੱਗ ਪਏ ਤਾਂ ਸਮਝ ਲਓ ਕਿ ਇਸ ਨੇ ਕਿੱਣੇ ਦੁਖਂ ਭੋਗੇ ਹੋਣਗੇ। ❤

    • @karanjitlang9454
      @karanjitlang9454 День назад

      ਵੀਰ ਜੀ ਵਾਹਿਗੁਰੂ ਜੀ ਨੂੰ ਹੀ ਪਤਾ ਹੈ ਇਹ ਤਾਂ 2 ਘੰਟੇ ਦੀ ਗੱਲ ਬਾਤ ਹੈ ਤੁਸੀਂ ਇਹ 💭🙇ਸੋਚੋ 24 ਕਿਵੇਂ ਲੱਗੇ ਹੋਣ ਗੇ

  • @GurjantSingh-g4z
    @GurjantSingh-g4z 5 дней назад +3

    sachi veer di story ne ruhh kmbba diri yr😭:eh struggle sachi share krn wala

  • @deephundal5867
    @deephundal5867 День назад +2

    Waaahh bai bahot kasat Katie tusi Baki Greece de gal keti se tusi Meghara city Ladi de shop Aje ve othe he AA ma ve othe Raha 15:20 din Meghara Greece mare kol ta paper ha Greece de Hun Germany change kra lye

  • @VickySingh-jf9fq
    @VickySingh-jf9fq 2 дня назад +2

    Bai de story sunke Rona aa gyi

  • @taranjittarni1254
    @taranjittarni1254 День назад +1

    Salute hai Bai tahnu

  • @rattandhaliwal
    @rattandhaliwal День назад +1

    ਰਿਸ਼ਤੇ ਦੇਖੇ ਨੇ ਦੁਨੀਆਂ ਤੇ ਸਭ ਮਤਲਬਾਂ ਦੇ ਰਿਸ਼ਤਾ ਨਹੀਂ ਹੈ ਜੱਗ ਤੇ ਮਾਂ ਜਿਹਾ।

  • @jindersingh3806
    @jindersingh3806 18 часов назад +1

    Bholay nu main v chagi tra janda aaaa assi v ekhtya Lebanon vich c 1999 vich maniu v bhaut jor kya c k chal chlaya Lebanon tu hor kithay par mai nahi gya c.bhola da Lebanon vich v Kam bhaut vadddiya c. 1998 vich oh 1000$ lenda c

  • @YATTTx
    @YATTTx День назад +1

    Bhot emotional bai. Rabb tere te kirpa kre veere

  • @tommybhullar8778
    @tommybhullar8778 4 дня назад +3

    Very emotional story in the end

  • @karamjitdhillon3715
    @karamjitdhillon3715 4 дня назад +2

    ਮੈਂ ਵੀ ਜਰਮਨ ਵਿੱਚ ਆ ਬਾਈ ਸੱਚ ਕਹਿੰਦਾ ਆਪਣੇ ਸਕੇ ਨੀਂ ਪੁੱਛ ਦੇ ਰਿਸ਼ਤੇ ਦਾਰ ਕੈਂਪ ਵਿੱਚ ਸੁੱਟ ਦਿੱਤੇ ਆ ਇੱਥੇ ਆਪਣੇ ਨਾਲੋਂ ਜਰਮਨ ਕੈਂਪਾਂ ਵਾਲੇ ਚੰਗੇ ਆ ਜਿਹੜੇ ਪੈਸੇ ਵੀ ਦਿੰਦੇ ਆ ਘਰ ਵੀ ਦਿੰਦੇ ਰਹਿਣ ਲਈ

  • @rajuuppal9961
    @rajuuppal9961 5 дней назад +3

    🙏🙏 bai di story sun k sachi rona aa gyea waheguru kirpa kri y te 🙏

  • @Sandhu_Uk47
    @Sandhu_Uk47 5 дней назад +3

    Bai sachi u inne Dukh handaye aa change din b jrur Aunge Tere te Waheguru Ji tenu Chrdi Kla Wich Rakhn te u sari life khush rahe Ehi ardas a Tere es shote veer Di 🙏🏻🙏🏻❤️❤️🙏🏻🙏🏻❤️❤️

  • @sodhisingh4817
    @sodhisingh4817 3 дня назад +2

    ❤❤❤❤❤❤❤ you are great brother ji great story God bless you

  • @RSINGHGill-vv5yw
    @RSINGHGill-vv5yw 4 дня назад +2

    Waheguru veer nu tandrosti dave khush rakhe

  • @NirmalSingh-ib8tq
    @NirmalSingh-ib8tq 4 дня назад +3

    Bai da bahut badda jigra c jherda Katt gya❤🤘

  • @billaGhag
    @billaGhag 3 дня назад +2

    22 salute you waheguru ji mahar kran

  • @ਜਵੰਦਾ
    @ਜਵੰਦਾ 4 дня назад +3

    ਵਾਓ ਬਾਈ ਬਾਕੀ ਤੂੰ ਬਹੁਤ ਵੱਡੇ ਜਿਗਰੇ ਵਾਲਾ ਬਾਈ ਤੇਰੀ ਸਟੋਰੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਆ ਰੱਬ ਤੈਨੂੰ ਤੇ ਤੇਰੀ ਮਾਂ ਨੂੰ ਚੜਦੀ ਕਲਾ ਚ ਰੱਖੇ

  • @Sandhu_Uk47
    @Sandhu_Uk47 5 дней назад +4

    Sahi gal a bai Di kache bnde Di koi life ni abroad wich koi pta ni hunda Kdo ki ho jna

  • @GurjantSingh-g4z
    @GurjantSingh-g4z 5 дней назад +4

    bai di story share jrur kreo😪😪 bai sachi rona agya yr😭😭😭😭😭

  • @Sandhu_Uk47
    @Sandhu_Uk47 5 дней назад +5

    Sahi gal aa bai Di bhut aukha hunda pardes

  • @currentpointsfact9747
    @currentpointsfact9747 2 дня назад +2

    बङी सच्ची कहानी बताई

  • @kuldeepsingh-we8ns
    @kuldeepsingh-we8ns 2 дня назад +2

    Akhan da ilaaj PGI Chandigarh best te sasta hai

  • @gopi2bhatti
    @gopi2bhatti 3 дня назад +3

    ਜੇ ਇਹਦੇ ਰਿਸ਼ਤੇਦਾਰ ਕੇਨੈਡਾ ਝਲ ਲੈਂਦੇ ਤਾਂ ਸ਼ਾਇਦ ਸਲਾਹ ਦੇ ਦਿੰਦੇ ਤਾਂ ਇਹਦੀ ਜ਼ਿੰਦਗੀ ਖ਼ਰਾਬ ਨਾਂ ਹੁੰਦੀ

  • @rattandhaliwal
    @rattandhaliwal День назад +1

    ਜਿਸ ਤਨ ਲਾਗੇ ਸੋਈ ਜਾਣੇ।

  • @bhupinderjhalli3502
    @bhupinderjhalli3502 5 дней назад +3

    Bai yaar teri 1_1 gal sachi aa asi vi 2000 ch donky lyi si mosscow ton france di puch kujh na bas duja jaman aa fir aithe dhakke dhole sala tucha jiha banda hunda jina diyan gallan sunniyan paindyan waheguru mehar bhariya hath rakhe tere te jaldi tera kam bane ho ske tan italy ale paper bhra la safe vi aa pakka vi ho janda banda

  • @AvtarSingh-gm3fq
    @AvtarSingh-gm3fq 2 дня назад +2

    Bai sun k bahut dukh hoai

  • @karamjitdhillon3715
    @karamjitdhillon3715 4 дня назад +5

    ਬਾਈ ਜੀ ਜਰਮਨ ਵਿੱਚ ਕੱਚੇ ਬੰਦੇ ਨੂੰ ਹੁਣ ਵੀ ਰੈਸਟੋਰੈਂਟ ਵਾਲੇ 800ਤੋ 1000 ਤੱਕ ਦਿੰਦੇ ਆ

  • @gurmeethanda6593
    @gurmeethanda6593 5 дней назад +2

    ਬਹੁਤ ਦੁੱਖ ਭਰੀ ਦਾਸਤਾਨ

  • @VickySingh-jf9fq
    @VickySingh-jf9fq 2 дня назад +2

    😮😮

  • @kulwindersohi2203
    @kulwindersohi2203 5 дней назад +2

    Very good massage and experience, big heart

  • @AmandeepDhanda-m8w
    @AmandeepDhanda-m8w 5 дней назад +2

    Veer ji thundi story bhut jeada pain full wali aa

  • @AmritSingh-mq6pc
    @AmritSingh-mq6pc 4 дня назад +4

    ਮੇਰਾ ਏਰੀਆ ਰੋਪੜ ਆ ਵੀਰ ਕਿਹੜਾ ਪਿੰਡ ਸੀ ਰੋਪੜ ਵਾਲੇ ਮੁੰਡੇ ਦਾ ਵੀਰ ਜੀ

  • @JagmeetSandhu-he9iu
    @JagmeetSandhu-he9iu 5 дней назад +2

    Right all galla schia bai de ..bai g me v tuhade waag dukh dekhi ..pehla usa donki laye c otho usa to depot . Fir serbia to donki la k europe ajj kl portugal ch ...kuj galla same story big bro

  • @laddilambhardar5167
    @laddilambhardar5167 3 дня назад +2

    Sahi gl Bai ji Koi ni. Bro ni sahi gl Bai

  • @AmritSingh-mq6pc
    @AmritSingh-mq6pc 4 дня назад +2

    ਏਸ ਨਾਲੋਂ ਤਾਂ ਬਾਜਵਾ ਸਾਬ ਕੋਲ e ਟਿਕੇ ਰਹਿੰਦੇ ਵੀਰ

  • @VickieSingh13
    @VickieSingh13 День назад +1

    Salute aa veer

  • @prabhupunjabtenthouse59
    @prabhupunjabtenthouse59 2 дня назад +2

    ਮਾੜੀ ਕਿਸਮਤ ਬਾਈ ਦੀ

  • @Tangovlog_CHD
    @Tangovlog_CHD 3 дня назад +2

    Jada chalaki ve Sahi nahi hunde Tey Nasha koi ve Sahi dasijan nahi la sakda 😮

  • @bhupinderchahal4012
    @bhupinderchahal4012 5 дней назад +2

    Bhot vdia bai ji

  • @kulwindersohi2203
    @kulwindersohi2203 5 дней назад +1

    Veer ma di sawa karma nal meldi a , god bless mother and you

  • @deepgill-ei7wl
    @deepgill-ei7wl 5 дней назад +2

    Sahi gal veer 😢

  • @ManjitKaur-p8m
    @ManjitKaur-p8m 4 дня назад +2

    Veer meryo j mera comment koe pardesi veer read karde hon please y veer de help karo..y rejeya nu na rajao jdu veer das reha c bhabi bhra khede tu ajja mainu khusi je hoe k veer te bhabi ne kha..te jdu sare story suni bhra de jindagi kharab karte j os time manna kar dide saaf saaf na aa par odu ae c pata nhi kuch leke aunga aketha kita huya..y ahu j dukhi veera de help karu einarai veero lakh lahnet ahu jhe thuk k chatda tave da

  • @DilbagsinghJhajj
    @DilbagsinghJhajj 3 дня назад +2

    ਏ ਬਾਈ ਤਾ ਮਾ ਬਾਪ ਨੂ ਵੀ ਕੇਹਦਾ ਵੀ ਖਾਨ ਪੀਣ ਜਿਨੇ ਭੈਜਣ ਓ ਕੋਈ ਬੈਹ ਗੈਰਤ ਨੇ ਤੇ ਓਨਾ ਆਪਣੇ ਨਾਲ ਲੈ ਜਾਣੇ ਨੇ। ਪ੍ਰਰਾਪਟੀ ਤਾ ਬੱਚਿਆ ਦੀ ਹੀ ਬਣੋਨ ਗੇ ਬਾਕੀ ਬਾਪ ਬਣ ਕੇ ਹੀ ਪੱਤਾ ਲੱਗਦਾ ਵੀ ਓ ਕਿਨੇ ਪੜਦੇ ਢੱਕ ਦਾ ਜਿਨਾ ਦਾ ਬੱਚੇਆ ਨੂ ਪੱਤਾ ਵੀ ਨੀ ਹੁਦਾ ਕੀ ਕੀ ਪੱਪੜ ਬੇਲ ਦਾ

  • @lakhw
    @lakhw 5 дней назад +2

    Bulkul shai

  • @Pendukids21
    @Pendukids21 5 дней назад +3

    Bai Laddi khamanon da nhi Farour da

  • @gurwindersidhusidhu8308
    @gurwindersidhusidhu8308 День назад +1

    🙏🙏

  • @yosoysandhupreetspain
    @yosoysandhupreetspain 2 дня назад +2

    🙏🙏🙏🙏🙏😭

  • @mittiputtmajhail2960
    @mittiputtmajhail2960 5 дней назад +1

    Sachia galla ne. Baria mundia di life khatam ho jandi ihna mulkha ch pakke hunde. Sare ithe aa k DC ni lagde. Bina education de zero to shuru hundi e. Veer hun ghar baar hy k nahi?

  • @yugrajpt
    @yugrajpt 4 дня назад +2

    ❤❤

  • @Balbirsinghusa
    @Balbirsinghusa 5 дней назад +1

    Gandhran to USA via donkey in 1987 by donkey
    ruclips.net/user/liveGaaL3YKGwzM?feature=share

  • @prabhdeepbhullar5485
    @prabhdeepbhullar5485 11 часов назад +1

    Koi nai kisa da bale ....duneya matlab de

  • @GurjantSingh-g4z
    @GurjantSingh-g4z 5 дней назад +3

    dhan jigra bai da😭😭bai fan hoge tere🙏🙏.pls koi bai di id vagera ja phne number hega koi?

  • @GurjantSingh-g4z
    @GurjantSingh-g4z 5 дней назад +2

    bai didn’t koi id instagram ja koi hegi a??

  • @jaggimajitha8661
    @jaggimajitha8661 5 дней назад +1

    🙏🙏 waheguru ji

  • @ParminderSingh-xw1ct
    @ParminderSingh-xw1ct 5 дней назад +3

    ਵਾਹਿਗੁਰੂ ਜੀ 🙏🙏🙏🙏

  • @kamranmahmood604
    @kamranmahmood604 5 дней назад +1

    Veer SAb sacch AA , Mai v German CH AA 13 Saal Kate bina papera toon

  • @gurvirsaini7469
    @gurvirsaini7469 5 дней назад +1

    ❤❤❤❤❤❤❤❤❤

  • @goldysandhu4630
    @goldysandhu4630 5 дней назад +1

    ਵੀਰ ਹੈਗੀ ਤਾਂ ਵਧਿਆ ਤੇਰੀ ਸਟੋਰੀ ਪਰ ਯਾਰ। ਆਈਨੀ ਲੰਬੀ ਕਿਵੇਂ ਸੁਣੇ ਬਈ ਬਹੁਤ ਲੰਬੀ ਏ

  • @JveerJveer
    @JveerJveer День назад

    🙏🙏1 kla ni baI. YARR HR GALL TY DARU. BRO KOI ਡਰਿੰਕ without v koi gll kr. Fy

    • @karanjitlang9454
      @karanjitlang9454 19 часов назад

      ਵੀਰ ਜੀ ਮੈਂ ਕਹਿੰੜਾ ਕੋਈ ਕੰਮ ਕਿਸੇ ਤੋਂ ਡਰ ਕੇ ਕਿਤਾ ਕੋਈ ਝੂਠ ਨਹੀਂ ਬੋਲ ਰਿਹਾ ਜੋ ਕਰਦਾ ਸੀ ਭੁੱਕੀ ਖਾਦਾਂ ਸੀ ਸਭ ਕੁਝ ਸੱਚ ਦੱਸਿਆ ਹੈ, ਕਿਸੇ ਤੋਂ ਲੈਕੇ ਨਹੀਂ ਖਾਦਾਂ

  • @gurvirsaini7469
    @gurvirsaini7469 5 дней назад +1

    Veer tere honsle nu slaute a

  • @charanjeetsandhu1669
    @charanjeetsandhu1669 5 дней назад +1

    ਬਹੁਤ ਔਖਾਂ ਬਾਈ ਵਾਹਿਗੁਰੂ ਜੀ

  • @kulwernsingh4336
    @kulwernsingh4336 5 дней назад +1

    बहुत दुःख हुआ यह सब जानकर भाई साहब!🙏

  • @Mdmworldwidemedia
    @Mdmworldwidemedia 4 дня назад

    ਨਾਲੇ ਕਹੀ ਜਾਦਾ ਉਹ ਜੰਮਪਲ ਸੀ ਉਥੋ ਦਾ ਤੇ ਨਾਲੇ ਸਟੱਡੀ ਵੀਜੇ ਤੇ ਸੀ😂😂

  • @satgursingh7121
    @satgursingh7121 5 дней назад +1

    ਜਿਸ ਤਨ ਲਾਗੇ ਸੋਈ ਜਾਣੇ

  • @bhupinderjhalli3502
    @bhupinderjhalli3502 5 дней назад +2

    Bai fikar na kar mata di jihri sewa kardan ohda fal jarror milu baki bhra ne bot mara kitta mare karam na keh bhra mata di sewa vi change karma aliyan nu mildi jihre ala banda bai tu ho jana kaamjaab

  • @JagmeetSandhu-he9iu
    @JagmeetSandhu-he9iu 5 дней назад +2

    Shi gal sare interview suni roo na bai ..teri gal shi jis tan lage ohi jane ..bai j nober sand kreo pls

  • @rajvirbrar631
    @rajvirbrar631 2 дня назад +2

    99%ਰਿਸ਼ਤੇਦਾਰ ਤਾਂ ਮਤਲਬ ਦੇ ਹੁੰਦੇ ਹਨ

  • @satinderpalsingh1366
    @satinderpalsingh1366 4 дня назад +1

    Tere bahi da aun wala time bahut burra ayu
    J tu Sach bola
    Jo tu das reha y

  • @mittiputtmajhail2960
    @mittiputtmajhail2960 5 дней назад +1

    Bai tu vi ta kahli ch bhaj giu. J Canada ja Germany hi tikkia rehno ta sabh theek ho janna si. Mawa to bagair koi sacha tuhada ni hunda. Bhra bharo sabh khau hunde ne.

  • @aman61242
    @aman61242 День назад

    Host nu thora improvement di lorr aa

  • @manjodhsingh6585
    @manjodhsingh6585 4 дня назад +1

    A ta meri story a

  • @manjodhsingh6585
    @manjodhsingh6585 4 дня назад +1

    Bai tu set ho sakada si j tu apne bare sochda

  • @sukhwantgillgill6674
    @sukhwantgillgill6674 5 дней назад +1

    Waheguru ji ❤❤❤❤

  • @NavMalhi-x4u
    @NavMalhi-x4u День назад

    Kurtutta.madya.se gal muk di ji shrabi bukki ty Kam karne.2.nuber de kismat ne maddi.se

    • @karanjitlang9454
      @karanjitlang9454 19 часов назад

      ਦੋ ਨੰਬਰੀ ਬਾਹਰਲੇ ਮੁਲਕਾਂ ਵਿੱਚ ਜੇ ਚਿੱਤੜਾਂ ਵਿੱਚ ਗੂਹ ਹੋਵੇ ਤਾਂ ਹੁੰਦੇ ਨੇ,

  • @rehrasssinghthindcanada-oi2th
    @rehrasssinghthindcanada-oi2th 8 часов назад +1

    Bade aokhe zindge ver tere

  • @karamjitdhillon3715
    @karamjitdhillon3715 4 дня назад +1

    142 ਯੂਰੋ ਦਿੰਦੇ ਆ

  • @mittiputtmajhail2960
    @mittiputtmajhail2960 5 дней назад +1

    Ik Lubback Texas ch vi hy. Baki bai jive hi sahi, jado tu kamm labhda si ta paisa ni dekhida. Kamm karo, 4 chhilar joro fir nakhre karo. Tere ch bai ego jiyada disdi. Ih gall sahi, K Desi kol kamm karna ta 24 ghante di job hundi. Ik munda, rishtedara de kol riha ohna da dhaba si. Ohne sawere ja k khola te rati 11 waje band karke jana. Par ik changa si k ohna ne ohda green card banwa ditta. Par card aun te ohnu dasia na. 6 mahine langh gaye ta ik din ohne immigration office ja k patta kita ta ohna dasia k tera card ta is adress ter bhej ditta te wapis vi nahi aya. Jado aak rishtedara nu pushia ta Oh aya si sanu khiyal bhul gia si. Ih hall e sade desia da. Oh dasda k ohne agle din hi job chhad ditti. Rishtedara lalch ta ditta par oh na mania. Ik gall changi si k ohnu Sara kamm aa gia. Ohne ik hor naal mil k apna restaurant khol lia. Hun ohde wife bache sabh ithe ne. So Veer j muskil aa k banda set ho jave, ta dukh bhul jande ne.Teri kahani vi bahut darad wali hy.

    • @JagmeetSandhu-he9iu
      @JagmeetSandhu-he9iu 5 дней назад +1

      Right . Lubak tx ch me 2019.12 month. ਟਰਸਟ ਹੋਇਆ ਸੀ. ਬਾਰਡਰ ਤੋਂ ਸੇਫ ਟਪ ਆਇਆ ਸੀ but meri made kismat ..j lubak tx na fad hunda ..india depot ho k na jnda ..odo v trump c kutta. But chlo ajj kl portugal passport len da tym 2 saal reh gy onaa usa e ...baki bai de stori sun k schi bai rona aa gya ... ਭਰਾ ਕਹਿਣਾ ਸੌਖਾ os da luck nhi c shi ta adaa hoya. Ego vichara ch ki hona

    • @noorproduction16
      @noorproduction16  5 дней назад

      Y watsapp number send kryo

  • @DilbagsinghJhajj
    @DilbagsinghJhajj 3 дня назад +1

    ਬਾਈ ਤੇਰੇ ਭਾਈ ਦਾ ਕੀ ਕਸੂਰ ਆ ਤੂ ਉਸ ਨੂ ਕਿਨੇ ਪੇਸੈ ਭੈਜੇ ਓ ਵੀ ਬਾਲ ਬੱਚੇ ਵਾਲਾ ਕੱਲਾ ਬੱਦਾ ਹੀ ਘਰ ਸੱਡ ਸੱਕ ਦਾ ਵਿਆਹੇ ਆ ਨੀ ਬਾਕੀ ਅੱਦੀ ਤੋ ਬੱਦ ਦੁਨੀਆ ਏਨੀਆ ਹੀ ਮੁਸਕੁਲਾ ਝੱਲ ਦੀ ਆ ਤੇ ਬਾਕੀ ਜਿਨਾ ਦੇ ਇਕ ਹੀ ਬੱਚਾ ਓਨਾ ਪਰਾਪਟੀ ਵੀ ਤਾ ਬੱਚਇਆ ਦੀ ਹੀ ਹੈ

  • @NirmalSingh-m1g
    @NirmalSingh-m1g 3 дня назад

    ਝੂਠ,ਬੋਲਦਾ,

  • @GurpreetSinghGopy-o8e
    @GurpreetSinghGopy-o8e 2 дня назад

    22 da kehda pind a

  • @maniboparai1853
    @maniboparai1853 4 дня назад +2

  • @jaggimajitha8661
    @jaggimajitha8661 5 дней назад +1

    🙏🙏 waheguru ji

  • @maniboparai1853
    @maniboparai1853 4 дня назад +1