Donkey story punjabi 18 ਮਹੀਨੇ ਮੌ:ਤ ਨਾਲ ਲੜਾਈ

Поделиться
HTML-код
  • Опубликовано: 22 ноя 2024

Комментарии • 149

  • @sahibsaab7818
    @sahibsaab7818 3 месяца назад +11

    Mai 2003 ch la ke ayia donki 2 saal rah ch kte c hun itlay ch set a par oh time bhout bura c ghar de samjde c bas heni hun

  • @PrinceKumar-nl5oj
    @PrinceKumar-nl5oj 3 месяца назад +80

    ਇੰਟਰਵਿਊ ਵਾਲਾ ਵੀਰ ਓਹਦੇ ਵੱਲ ਹੀ ਦੇਖੀ ਜਾਂਦਾ ਲਗਦਾ ਵੀਰ ਦੀ ਗਰਦਨ ਨੂੰ ਵੱਲ ਪੇ ਗਿਆ 😂😂😂😂ਸ😅😅

    • @sakindersingh5387
      @sakindersingh5387 3 месяца назад +9

      Story sun reha veer oh

    • @harwindergill396
      @harwindergill396 3 месяца назад

      ​@@sakindersingh5387bai ehna de pale e eh kuj a eh nuks kadan joge e a

    • @punjabson5991
      @punjabson5991 3 месяца назад +5

      ​@@sakindersingh5387 ਤੁਸੀਂ ਬਹੁਤ ਭੋਲੇ ਓ , ਇਹ ਏਜੰਟੀ ਕਰਨ ਵਾਲਿਆਂ ਦਾ ਮਿੱਤਰ ਹੈ।
      ਤੇ " ਚੋਰ ਦੀ ਮਾਂ ਦਾ ਬੁੱਕਲ ਚ ਮੂੰਹ ਹੁੰਦਾ " ਤਾਂ ਅੱਖ ਕਿੱਦਾਂ ਮਿਲਾਵੇ ?

    • @garrypb5208
      @garrypb5208 3 месяца назад

      ​@@punjabson5991 bai tenu bada pata ..bai phone e karke puchla ...nom haiga kaun sahi kaun galat aw

    • @arvindlongia2028
      @arvindlongia2028 3 месяца назад

      😅😅😅😅😅😅😅😅😅😅😅😅😮 1:45 😅😮😮😮 2:04 😮😮😮😮😮😮😮😮😮😮😮😮😮😮😮😮😮😮😮😮😮😮😮😮😮😮 2:32 2:43 2:43 😅😅

  • @KuldeepSingh-vv6dm
    @KuldeepSingh-vv6dm 3 месяца назад +38

    ਇਹੋ ਜਿਹੇ ਏਜੰਟਾਂ ਨੂੰ ਉਮਰ ਕੈਦ ਦਾ ਕਨੂੰਨ ਲਾਗੂ ਕਰਨਾ ਚਾਹੀਦਾ ਹੈ

  • @ਅਮਨਦੀਪਸਿੰਘਵੜਵਾਲ
    @ਅਮਨਦੀਪਸਿੰਘਵੜਵਾਲ 3 месяца назад +43

    ਪੰਜਾਬੀਆਂ ਨੂੰ ਜਿੰਨੀਆਂ ਮਰਜੀ ਡੋਨਕੀ ਦੀਆਂ ਇੰਟਰਵਿਊ ਦਿਖਾ ਲੋ ਪਰ ਉਹਨਾਂ ਦਾ ਕੀੜਾ ਨਹੀ ਮਰਨਾ ਬਾਹਰ ਜਾਣ ਦਾ

    • @cute_baby_video22
      @cute_baby_video22 3 месяца назад +4

      Sahi gal aa

    • @SuperSharma78
      @SuperSharma78 3 месяца назад +1

      Absolutely 101% sahi keha

    • @JassSingh-x3s
      @JassSingh-x3s 2 месяца назад +1

      Eh ta 22 punjabi swad Le ke dekh de aa

    • @JassSingh-x3s
      @JassSingh-x3s 2 месяца назад

      Mai vi Lai 22 Europe di donky🇩🇪 ajj nazare aa Europe zindabad big kothia India ch

    • @kulwantsingh2986
      @kulwantsingh2986 2 месяца назад

      ❤😊a tan gall pakki a g

  • @sukhadhamrait1545
    @sukhadhamrait1545 3 месяца назад +14

    very inspire story

  • @davinderbawa008
    @davinderbawa008 2 месяца назад +3

    Asi taa gal suni hi suni par interveu vale bir ne v poori dil la ke hadd bitti sunni

  • @devindersingh1222
    @devindersingh1222 3 месяца назад +20

    ਮੈਂ ਪਤਾ ਕਰਿਆ ਸੀ ਵੀਰ ਦੀ ਗਰਦਨ ਹੀ ਵਿੰਗੀ ਰਹਿੰਦੀ ਹੈ

  • @khosatv7350
    @khosatv7350 3 месяца назад +15

    ਮੂਰਖ ਵਿਅਕਤੀ ਜਦੋਂ ਬੰਬਈ ਝੌਪੜੀ ਵਿੱਚ ਰਾਤ ਕੱਟੀ ਸੀ ਉਸ ਸਮੇਂ ਹੀ ਸਮਝ ਜਾਣਾ ਸੀ

    • @INDERVARAN-b9c
      @INDERVARAN-b9c 2 месяца назад

      @@khosatv7350 eni aklll hundi ta Spain na ponchdhaa

    • @harrysingh8408
      @harrysingh8408 Месяц назад +2

      sahi gll a😂😅

  • @swarnsingh4787
    @swarnsingh4787 3 месяца назад +4

    ਪੰਜਾਬ ਵਰਗੇ ਗੋਲਡਨ. ਸੂਬੇ ਨੂੰ ਛੱਡ ਕੇ ਉੱਥੇ ਪੈਸੇ ਝਾੜੂ ਨਾਲ. ਇਕੱਠੇ ਕਰਨ. ਗਇਆਂ ਨਾਲ. ਤਾਂ ਫਿਰ. ਏਹੋ ਕੁੱਝ. ਹੀ ਹੋਉ.

  • @Darsnjvnda
    @Darsnjvnda 10 дней назад

    ਜਦੋ।ਰਾਹ।ਦੇਖ।ਲਿਆ ਸੀ।ਤਾ।ਞਾਪਸ।ਮੁੜ।ਆਉਦੇ ਤੁਹਾਨੂੰ ਰਾਹ।ਨੀ।ਦਸੇਆ ਕਮਲੇ।ਹੋਕ।ਗਹਾ।ਕਿੳ ਤੁਰੇ।ਗਏ ਞਾਪਸ।ਹੋ।ਜਾਣਾ।ਸੀ।ਕਮਲੇੳ

  • @singh2441
    @singh2441 3 месяца назад +2

    ਭਰਾ ਧੋਣ ਤਾ ਸਿਦੀ ਕਰਲਾ 😂😂😂😂

  • @MontyBrar-mu4ek
    @MontyBrar-mu4ek 3 месяца назад +1

    Bai ji eh bhra de gal sun k v dar lagda te jehde naal eh sab hoya ohnu taa saari umar ne eh bhul sakda

  • @JaspreetSingh-kj4kb
    @JaspreetSingh-kj4kb 3 месяца назад +16

    ਬਾਈ ਜੀ ਮੈਂ ਇੱਕ ਸਾਲ ਬਾਅਦ ਮੋਤ ਦੇ ਮੂੰਹ ਵਿਚੋਂ ਬਚਕੇ ਆਇਆਂ ਅੱਜ ਵੀ ਉਹ ਟਾਇਮ ਯਾਦ ਕਰਦਿਆਂ ਰੂਹ ਕੰਬ ਜਾਂਦੀ ਆ

    • @Punjabvlogale
      @Punjabvlogale  3 месяца назад +1

      Bai ji thouda contact Number dso

    • @punjabson5991
      @punjabson5991 3 месяца назад +1

      ​@@Punjabvlogale ਪੰਜਾਬ ਵਲੋਗ ਆਲੇ ਭਾਈ ਤੈਨੂੰ ਨਹੀਂ ਪਤਾ ? ਭੇਡਾਂ ਸਾਰੀਆਂ ਦੇ ਮੂੰਹ ਕਾਲੇ ਹੁੰਦੇ ਆ । ਤੁਸੀਂ ਇਹਨਾਂ ਦੀਆਂ ਐਡਾ ਨਾਲ ਹੀ ਦੇ ਰਹੇ ਹੋ ? ਕਿ ਨਾਲ ਹੀ ਐ ਸਾਂਝਾ ਕੁਮੈਂਟਮਿੰਟ
      ਕਿ ਤੁਸੀਂ ਸੁੱਟੀ ਚੱਲੋ ਦਾੜ ਦਾੜ ਤੇ ਮੈਂ ਸਟੋਰੀ ਪਾਈ ਜਾਨੇ

    • @punjabson5991
      @punjabson5991 3 месяца назад +1

      @ JaspreetSingh-kj-4kb* ਦੇਹ ਵੀਰ ਜੀ ਨੰਬਰ ਹੁਣ ਇਹ ਤੇਰੀ ਮਸ਼ਹੂਰੀ ਕਰੂ ਟੌਪ ਲੈਵਲ ਦੀ
      ਭਾਵੇਂ ਬਾਦਲਾਂ ਦੇ ਵਿਰੁੱਧ ਚੋਣ ਲੜ ਲਈ , ਕੀ ਖਿਆਲ ਐ ?

    • @jassisingh6319
      @jassisingh6319 22 дня назад

      ​@@punjabson5991ki gal ghusia ehe vedio wala kina ku mashoor ho gya dusi jera asi ta aap aaj dekhya ehni purani interview aa 😂 kel nu bhul v jana tu uyi mechi firda dujya to channel wale nu bol reha k interview na ker 😂😂ghusa

  • @sukhadhamrait1545
    @sukhadhamrait1545 3 месяца назад +6

    36:52 36:52

  • @mahabirsingh-kp4mj
    @mahabirsingh-kp4mj 2 месяца назад +2

    ਯਰ ਮੈ ਇਸ ਵੀਰ ਦੀ ਗੱਲ ਸੁਣ ਰਿਹਾ ਸੱਚ ਜਾਣਿਓ ਏ ਵੀਰ 75% ਝੂਠ ਈ ਬੋਲੀ ਜਾ ਰਿਹਾ, ਕੋਈ ਸੱਚ ਨਹੀ ਹੈ ਬੰਦੇ ਦੀ ਗੱਲ ਚ ਬਸ ਵਿਊ ਲੈਣੇ ਆ ਹੋਰ ਕੋਈ ਨੀ

    • @Punjabvlogale
      @Punjabvlogale  2 месяца назад

      Tuc v donkey lyi a ?

    • @jassisingh6319
      @jassisingh6319 22 дня назад +1

      Chel dusi ki jhut bol reha view lene nu ghusia usda koi apna channel aa jo interview de reha 😂 baki chel dus ki jhut bolya tere werge ghero baher gye ni hunde te erhe gyani bande nai 😂

  • @punjabson5991
    @punjabson5991 3 месяца назад +5

    ਪੂਰ ਬਣਦਾ ਫੇਰ ਹੀ ਡੋਬਣ ਲਈ ਲੈ ਕੇ ਤੁਰਦੇ ਆ,
    ਪਤਾ ਨ੍ਹੀ ਸਟੇਟ ਕਿਓਂ ਨਹੀਂ ਰੋਕਦੀ ਇਹਨਾਂ ਨੂੰ ਖੌਰੇ ਨਾਲ਼ ਇਕੱਠੇ ਹੀ ਨੇ

  • @INDERVARAN-b9c
    @INDERVARAN-b9c 3 месяца назад +11

    Bhoot utrgyaaa Spain jaan daaa

  • @sahiljassal1983
    @sahiljassal1983 Месяц назад

    Bhaji awaaaz clear ni a rhi puri video ch agey to dhyan rkheo...baki video sehi a schh a sbbb

    • @Punjabvlogale
      @Punjabvlogale  Месяц назад

      @@sahiljassal1983 jroor veee awaz te hi km kr rhe aa hun

  • @rabbidhillon6682
    @rabbidhillon6682 3 месяца назад

    Waheguru

  • @KaramjeetSingh-jg9zx
    @KaramjeetSingh-jg9zx Месяц назад +1

    Bhai hansne Ki Baat Nahin Hai Jo Tum Hans rahe ho comment meinvah sochne wali baat hai vah apne Dukh bata raha haiSamjha raha hai koi Is Tarah Na Jaiyo👏

  • @s.k.haridas6726
    @s.k.haridas6726 2 месяца назад

    In Gita Krishna says desires lead to sorrows

  • @iqbalghagga8065
    @iqbalghagga8065 3 месяца назад +4

    Jaan bch gyi

  • @gurpreetsinggh9882
    @gurpreetsinggh9882 3 месяца назад

    Interview len ala 22 bhi pura mza le reha kenda fr aya sukh da sah india aa k 😊. Pr banda ne dukh bohat dekhe .

  • @PrinceKumar-nl5oj
    @PrinceKumar-nl5oj 3 месяца назад +7

    1938 years ch jeda bnda gya koi ohda interview lo🤣🤣🤣🤣🤣

  • @lovevirk6040
    @lovevirk6040 Месяц назад +1

    Eh taw saade pind da aw

  • @karanbaraich2300
    @karanbaraich2300 3 месяца назад

    Waheguru ji

  • @duacreations1471
    @duacreations1471 3 месяца назад

    Waheguru

  • @Shritechnicalyt
    @Shritechnicalyt 2 месяца назад

    Okay

  • @karanbaraich2300
    @karanbaraich2300 3 месяца назад +4

    👍

  • @skyislimit1767
    @skyislimit1767 14 дней назад

    At name of alchol his mouth was full of water

  • @Jasveer-awpl
    @Jasveer-awpl 3 месяца назад

    😮😮😮😮😮

  • @Amrik2552
    @Amrik2552 2 месяца назад

    Ae menu Pakistani lagda
    Doabe wali side eve di panjabi suni nei kadi. Baki shayad me galat v ho sakda par boli to lagda.

  • @garrypb5208
    @garrypb5208 3 месяца назад +6

    Ewe diya video paya kar ..nale kuj sikhan nu milda bai..

  • @gurcharanbrar3029
    @gurcharanbrar3029 3 месяца назад +2

    ਇਹ ਆਜ਼ਾਦ ਭਾਰਤ ਹੈ

  • @BalvirSingh21475
    @BalvirSingh21475 2 месяца назад +1

    ਜਦੋਂ ਸੋਨੂ ਬੰਬੇ ਅਕਲ ਨਹੀਂ ਆਈ ਉਦੋਂ ਗਾਹਾਂ ਕੀ ਆਉਣੀ ਸੀ ਤਾਂ ਝੋਂਪੜੀ ਰਾਤ ਕੱਟੀ ਆ ਤੁਸੀਂ

  • @ramanbhaini7162
    @ramanbhaini7162 3 месяца назад

    Morroco vich Spain da island aa ek shota jea oh spain de under aa otho sare enter krn di Kosish krde aa . Othe police wale without uniform de vich gumde aa galiya ch fad lende aa oh Spain wale otho ni jaa sakda bnda kite shota jea Island aa oh

  • @JatinderSingh-sb5jv
    @JatinderSingh-sb5jv Месяц назад

    Hotal h rakhia 2, maheene oh bi delhi

  • @supreetsingh7927
    @supreetsingh7927 3 месяца назад +6

    Lok jma nhi drde

  • @ChahalCom
    @ChahalCom 2 месяца назад

    Marna gelt ttrike nal bhar Jane punjab aej vi sone di chiari

  • @sonygill1311
    @sonygill1311 3 месяца назад +6

    ਕਿਥੋ ਦਾ ਏ ਵੀਰ

    • @Doaba_aria-py4cx
      @Doaba_aria-py4cx 2 месяца назад +1

      ਪਿੰਡ ਢੈਂਠਲ ਸਮਾਣਾ ਜ਼ਿਲ੍ਹਾ ਪਟਿਆਲਾ

  • @Navshish.Gamerz.offical
    @Navshish.Gamerz.offical 2 месяца назад

    I love my india

  • @kewalbajaj1845
    @kewalbajaj1845 2 месяца назад +1

    Aethe14RsNahoChhadeIthe14LakhGavaDitta

  • @RajinderSingh-xm3tz
    @RajinderSingh-xm3tz 2 месяца назад

    Jana kithe c

  • @Gyandasagar-fh7tf
    @Gyandasagar-fh7tf 3 месяца назад +4

    Lokkk jma nhi drde

  • @onlykabaddilovers1511
    @onlykabaddilovers1511 3 месяца назад +4

    ਅਲਜੀਰੀਆ ਮੁਹੰਮਦ ਦੀ ਰਹਾਇਸ਼ ਅਸੀਂ ਵੀ ਸੇਮ ਰੂਟ ਨੂੰ ਗਏ ਆ

    • @Punjabvlogale
      @Punjabvlogale  3 месяца назад

      @@onlykabaddilovers1511 ਪਹੁੰਚ ਗਏ ਤੁਸੀ

    • @onlykabaddilovers1511
      @onlykabaddilovers1511 3 месяца назад

      @@Punjabvlogale ਹਾਂ ਬਾਈ ਚਾਰ ਸਾਲ ਤੋਂ ਵੀ ਵੱਧ ਟਾਈਮ ਲੱਗ ਗਿਆ ਸੀ

    • @Doaba_aria-py4cx
      @Doaba_aria-py4cx 2 месяца назад

      ਮਗਨਈਆ ਮੁਹੰਮਦ ਦਾ ਘਰ c morroco ਅਲਜੀਰੀਆ ਬਾਰਡਰ ਦੇ ਕੋਲ ਅਸੀ ਇੱਕਠੇ c ਸਾਰੇ ਵਾਪਿਸ v ਇੱਕਠੇ ਆਏ c

    • @Punjabvlogale
      @Punjabvlogale  2 месяца назад

      @@Doaba_aria-py4cx tuc kitho veer ji

  • @sukhsandhu4202
    @sukhsandhu4202 3 месяца назад

    🙏

  • @Lakhasurry
    @Lakhasurry 3 месяца назад

    Agint da ki kita fr a aglea de labbo parwar ja ena nu fddo fr ki kita j ankha wale o ta againt dyia latta bah tud k bah do

  • @sahiljassal1983
    @sahiljassal1983 Месяц назад

    Indian ambassy ni kmmm aundi baaahr...tng krde ne apne hi bndea nu

  • @artimasih4125
    @artimasih4125 2 месяца назад

    ਗਰਦਨ ਸਿੱਧੀ karlre ਨਹੀ ਤੇ tot ਜਾਣੀ

  • @manimaan6065
    @manimaan6065 3 месяца назад +3

    Kismat Chngi c bchea gay

  • @VanshKhokhar-t7i
    @VanshKhokhar-t7i 3 месяца назад

    Jar kida

  • @KARMDEEPSIDHU-n2p
    @KARMDEEPSIDHU-n2p 2 месяца назад

    4:16

  • @bainshoney4425
    @bainshoney4425 3 месяца назад +2

    ਬਾਈ ਇਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਅਸੀਂ ਡੋਂਕੀ ਰਹੀ ਜਾਣਾ ਜੇ ਪਾਰ ਜਾਣ ਲੱਗ ਜਾਣ ਤਾਂ ਏਜੰਟ ਬੱਲੇ ਬੱਲੇ ਨਹੀਂ ਤਾਂ ਫਿਰ ਏਜੰਟ ਦੀ ਨਿਖੇਦੀ ਕਰਦੇ
    ਏਜੰਟ ਕਿਹੜਾ ਇਹਨਾਂ ਨੂੰ ਧੱਕੇ ਨਾਲ ਕਹਿੰਦੇ ਤੁਸੀਂ ਜਾਓ ਆਪ ਜਾਂਦੇ ਆ

  • @amanroshi4723
    @amanroshi4723 3 месяца назад

    Bai ne nava nava e kam start kita lagda RUclips te lagda...

  • @ANKUS3333
    @ANKUS3333 2 месяца назад

    18 months का gulf bich ek कांट्रेक्ट पूरा करके बापिस aa janda बंदा

  • @satindersonu4649
    @satindersonu4649 3 месяца назад

    Bai da pind kehra hai

  • @MontyBrar-mu4ek
    @MontyBrar-mu4ek 3 месяца назад

    Ehde naalo maadi kismat ki hougi Morocco de naal Spain da border lagda

  • @tajbirsingh7440
    @tajbirsingh7440 3 месяца назад +1

    Main te kadi ve na java es pra pagal ene paise la k jaan nu dukh dende ghardya nu v dukhi krde ena

  • @MANJEETSINGH-ov9mi
    @MANJEETSINGH-ov9mi 3 месяца назад +2

    2004 🇮🇹 di dunky😢

  • @jashanaarleenvlogs7909
    @jashanaarleenvlogs7909 2 месяца назад

    Reporter bodybuilder

  • @sodhisandip4780
    @sodhisandip4780 2 месяца назад

    😢

  • @BLpi6534
    @BLpi6534 3 месяца назад

    ਬਸ nagtive interview Kerri ਚਲੂ

  • @godisone5932
    @godisone5932 3 месяца назад

    ਲੋਕਾਂ ਨੂੰ ਜਾਗਰੂਕ ਕਰਨ ਦੇ ਹੋ ਜਾ chanel ਉਪਰ ਏਜੇਂਟ ਦੀ ਮਸਹੂਰੀ ਕਰਨ ਦੇ ਹੋ ਕਿ ਹੋਰ ਮੁੰਡੇ ਫਸ ਜਾਣ

  • @rabbisingh1495
    @rabbisingh1495 2 месяца назад

    Mav Gaya c 22india to dubay sarbia mackdonia gricce turky dubay india a vachri interview vakshri ha Mari kahani pantkot to badh nikeer to Bina turky binna cloth nicker be nahi bicha kuria v c

  • @HARJINDERKUMAR-bu2bx
    @HARJINDERKUMAR-bu2bx 2 месяца назад

    Jis nal biti hove us nu he pta huda

    • @Punjabvlogale
      @Punjabvlogale  2 месяца назад

      @@HARJINDERKUMAR-bu2bx tuc v donkey lyi a

  • @waraich_Jutt
    @waraich_Jutt 2 месяца назад

    2006 da 4 lakh ajj da 20 lakh

  • @jkailay81
    @jkailay81 3 месяца назад

    Veer Add Immigration de ta interview v immigration fraud D ?

    • @Punjabvlogale
      @Punjabvlogale  3 месяца назад

      Veere donkey ale agent 2 number ale hunde
      Sare immigration ale glt nhi hunde

  • @MANJEETSINGH-ov9mi
    @MANJEETSINGH-ov9mi 3 месяца назад

    Kehda pind a veer da

  • @harrypatiala9256
    @harrypatiala9256 3 месяца назад +1

    Story uorope di a.... Thum nail usa da lai firda.... Vda patarkar

    • @pstet761
      @pstet761 3 месяца назад

      Tu na dekh

  • @punjabson5991
    @punjabson5991 3 месяца назад +6

    ਕਿੱਥੋਂ ਲੱਭ ਲਿਆ ਤੂੰ ਹਮਦਰਦ ਇਹ ਤੇਰੀ ਸਟੋਰੀ dassu ਲੋਕਾਂ ਨੂੰ ਤਾਂ ਕਿ ਲੋਕ ਹੁਣ ਗੁੰਮਰਾਹ ਨਾ ਹੋਕੇ ਟ੍ਰੈਵਲ ਏਜੰਟ ਦੇ ਚੱਕਰ ਚ ਨਾ ਆਉਣ ? ਪਰ ਦੇਖ ਇੱਕ ਵਾਰ ਇਹੀ " ਸ਼ੇਰਾ ਜੁਗਾੜੀ ਇਮੀਗ੍ਰੇਸ਼ਨ ਏਜੰਟ" ਦੀ ਐਡ ਵੀ ਦੇ ਰਿਹਾ ਨਾਲ਼ ਹੀ ਤੇਰੇ ਹੀ ਸਟੋਰੀ ਤੇ

    • @Punjabvlogale
      @Punjabvlogale  3 месяца назад +2

      Veere eh register immigration office ne
      Jhere donkey ale hunde ne oho lok turde firde agent hunde ne

  • @MontyBrar-mu4ek
    @MontyBrar-mu4ek 3 месяца назад

    Eh taa 100 gallan de ik gal ah paise de k maur kharidan vaale gal ah

    • @Punjabvlogale
      @Punjabvlogale  Месяц назад

      Veer ji tuc v donkey lyi c

    • @MontyBrar-mu4ek
      @MontyBrar-mu4ek Месяц назад

      @@Punjabvlogale na bhra menu taa meri friend ne marriage karke apply kita se main 2 reha Canada fer 4 month but main taa immigrant ah waise pata saara mere Kai friend donki LA k gye ah veer j koi problem ah canada jaana jaruri ah taa kar dva ge koi na joi hal but bhra main koi agent dalla ne jehde bhole bhale loan de paise Khande ah

  • @ANKUS3333
    @ANKUS3333 2 месяца назад

    इससे अच्छा तो स्पेन,और मोराको का visit visa लेके चले जाते।

  • @sukhwindersinghthind1956
    @sukhwindersinghthind1956 3 месяца назад

    Jaaan bchh gyi bs

  • @Nagrablogs
    @Nagrablogs 2 месяца назад +1

    ਇੰਟਰਵਿਓੂ ਵਾਲਾ ਵੀਰ ਨੇ 48 minute ch 1ਵਾਰ ਵੀ ਗਰਦਨ ਨੀ ਘਮਾਈ

  • @gurnammaan2717
    @gurnammaan2717 3 месяца назад +1

    Roz ik marna 40 jane 18 month

  • @sanyogitaoberoi763
    @sanyogitaoberoi763 3 месяца назад

    lagda edhi gardan by birth hi tedi hai.

  • @RajanKumar-rq8er
    @RajanKumar-rq8er 3 месяца назад

    😢😢😢

  • @HarjitSingh-ze6ht
    @HarjitSingh-ze6ht 3 месяца назад

    Khumila

  • @kamalkaur9663
    @kamalkaur9663 3 месяца назад

    Majal kehdi, spain ja ke tusi ki kr lena si. Na language aundi na koi rehn nu tikana othey sab ne dhakey khane si. Lok khotey di tarh moh chuk ke bhar bhajde je border paar vi kr lyo palhey te fer tuhade kakh nhi. Mojori koi ni hundi 30 40 lakh waley bande di , laalch ehna bhar ke janda.

  • @HarjitSingh-ze6ht
    @HarjitSingh-ze6ht 3 месяца назад

    Sarila khurd

  • @kewalbajaj1845
    @kewalbajaj1845 2 месяца назад

    AdhePagalBaharJandeNeNarakZinndgi

  • @Shritechnicalyt
    @Shritechnicalyt 2 месяца назад

    This is a story this fake

  • @surenderbishnoi9419
    @surenderbishnoi9419 2 месяца назад

    Nakli vidio

  • @Makeup_nailart
    @Makeup_nailart 3 месяца назад

    10-10 lakh 15-15 lakh lga ke donky lgana jaan jokhim me dalna ...... Bhut badi murkhta hai ....
    Simple hai direct online ya embassy me visit kro visa lgwao .... Aram naal jao legal trike nal

    • @Jagga962
      @Jagga962 2 месяца назад +2

      Acha 🌹🌹

  • @urbanheights9777
    @urbanheights9777 3 месяца назад +2

    Y da phone number daso ji

  • @Vicky-xs9yr
    @Vicky-xs9yr 3 месяца назад +1

    Waheguru