Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ

Поделиться
HTML-код
  • Опубликовано: 29 янв 2025

Комментарии • 382

  • @ਲਵਜੋਤ_ਗਿੱਲ
    @ਲਵਜੋਤ_ਗਿੱਲ 8 месяцев назад +64

    ਇਸ ਵੀਰ ਦੀ ਗੱਲ ਜਵਾਂ ਸਹੀ ਆ ਜੇਕਰ ਕਿਸੇ ਨਾਲ ਕੋਈ ਖਾਰ ਜਾ ਕਿਸੇ ਗੱਲ ਦਾ ਬੱਦਲਾ ਲੈਣਾ ਤਾਂ ਓਹਨੂੰ ਡੋਂਕੀ ਲਾਉਣ ਦੀ ਸਲਾਹ ਦੇ ਦੇਵੇਂ, ਕਿਉਕਿ ਕੋਈ ਕਿਸਮਤ ਵਾਲਾ ਮਾਂ ਦਾ ਪੁਤ ਸਿਰ੍ਰੇ ਜਾਂਦਾ ਤੇ ਕੋਈ ਵਿਰਲਾ ਮਾਂ ਦਾ ਪੁੱਤ ਜਿਉਂਦਾ ਜਾਗਦਾ ਵਾਪਿਸ ਇੰਡੀਆ ਆਉਂਦਾ

    • @PreetSandhu-oc5xd
      @PreetSandhu-oc5xd 8 месяцев назад +4

      Bai vapis ta aa jnda par oh 25.30 jyeda he ho j kar ohe adher paisa lke koi v kam khul sakda

    • @PreetSandhu-oc5xd
      @PreetSandhu-oc5xd 8 месяцев назад +3

      Par veer rastedara de mene.ajj kal ta paisa he sab nu pyara.maa baap v mena marda sare umar bai .koi he ho maa baap veer jheda kheda ho chl sada put vapis aegya mnu nhi lagda ajj time ch donky lake vapis ae put

    • @PreetSandhu-oc5xd
      @PreetSandhu-oc5xd 8 месяцев назад +2

      Bai mere do jvak aa baap army retterd holdar pansion aeya.veer mera accident hunga c.masa jaan bache aa .7.8 lakh r.rupya lag geya c.3 kille peele aa mera maa baap hje v mena marda

    • @charanjivkaur7582
      @charanjivkaur7582 5 месяцев назад +1

      Ppp0

    • @charanjivkaur7582
      @charanjivkaur7582 5 месяцев назад

      Ppp0p

  • @Kabadditopvideo
    @Kabadditopvideo 6 месяцев назад +8

    Bai tu lucky ah punjab ah gya bhut aukha canada ch

  • @manjindersingh186
    @manjindersingh186 5 месяцев назад +6

    16 ਲੱਖ ਚ ਦੋ ਸਾਲ ਪਹਿਲਾਂ ਜੁਲਾਈ 2022 ਵਿੱਚ ਮੇਰੇ ਨਾਲ ਦਿੱਲੀ ਤੋਂ 17-18 ਸਾਲ ਦਾ ਮੁੰਡਾ ਸਿੱਧੀ ਫਲਾਈਟ ਰਾਹੀਂ ਸਪੇਨ Madrid ਉੱਤਰਿਆ ਸੀ, ਬਿਨਾ ਸ਼ੇਨੇਗਨ ਵੀਜਾ

  • @RinkyMoney
    @RinkyMoney 2 месяца назад +4

    ਭਰਾਵਾ ਓਹਦੀ ਗੱਲ ਹੋ ਲੈਣ ਦੇ ਗੱਲ ਤਾਂ ਸੁਣਦਾ ਨੀ ਪੂਰੀ

  • @InderJassal-r6g
    @InderJassal-r6g 7 месяцев назад +33

    ਸਵਾਦ ਨਹੀਂ ਆਇਆ ਐਂਟਰਵਿਊ ਸੁਣ ਦਾ ਕਿਉਕਿ ਐਂਟਰਵਿਊ ਕਾਰਨ ਵਾਲਾ ਮੁੰਡਾ ਆਪ ਹੀ ਬਹੁਤ ਬੋਲਦਾ ਆ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ

    • @HappySingh-v8q
      @HappySingh-v8q 7 месяцев назад

      Shi gal

    • @former646
      @former646 7 месяцев назад +3

      ਉਹਦੀ ਤਾਂ ਪੂਰੀ ਗੱਲ ਸੁਣਦਾ ਨੀ
      ਆਵਦੇ ਘੋੜੇ ਭਜਾਈ ਜਾਂਦਾ

    • @bootasingh9117
      @bootasingh9117 7 месяцев назад

      😂​@@former646

  • @harnetchoudhary1782
    @harnetchoudhary1782 8 месяцев назад +10

    ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਹਰ ਗਏ ਹੋਏ ਦੇ ਆਈਫੋਨ ਦੇਖ ਕੇ ਗੱਡੀਆਂ ਦੇਖ ਕੇ ਫੋਟਆ ਦੇਖ ਕੇ ਨਾ ਬਾਹਰ ਜਾਵੋ ਕਿ ਇਹ ਤਾਂ ਨਜ਼ਾਰੇ ਲੈ ਰਹੇ ਨੇ ਜਮਾਂ ਗਲਤ ਹੈ ਉਹਨਾਂ ਦੇ ਮਨਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਨੇ ਜਿਸ ਤੰਨ ਲੱਗੇ ਉਹ ਤੰਨ ਜਾਣੇ ਜਿਹੜੇ ਪੰਜ ਚਾਰ ਸਾਲ ਪਹਿਲਾਂ ਚਲੇ ਗਏ ਉਹ ਤਾਂ ਫੇਰ ਵੀ ਠੀਕ ਨੇ ਹੁਣ ਤੌਂ ਸਾਲ ਪਹਿਲਾਂ ਗਿਆ ਨੂੰ ਵੀ ਕੰਮ ਨਹੀਂ ਮਿਲ ਰਿਹਾ ਇੱਕ ਨਾਲੋ ਅੱਦੀ ਖਾ ਲਵੋ ਆਪਣੇ ਘਰ ਰਹੋ ਅਮਰੀਕਾ ਗੲਏ ਮਿੱਤਰ ਨੇ ਇਹ ਗੱਲਾਂ ਕਹੀਆਂ ਨੇ ਜਿੰਨੇ ਪੈਸੇ ਬਾਹਰ ਜਾਣ ਲਈ ਖਰਚ ਰਹੇ ਉਸ ਤੋਂ ਅੱਦੇ ਪੈਸੀਆ ਨਾਲ ਇੱਥੇ ਹੀ ਕੰਮ ਖੋਲ ਲਵੋ ਆਪਣੇ ਪਰਿਵਾਰ ਵਿੱਚ ਰਹੋ ਗੇ ਵਧੀਆ ਦੋ ਪੈਸੇ ਕਮਾ ਲਵਾ ਗੇ

  • @kashbassey9149
    @kashbassey9149 5 месяцев назад

    This is so sad, i guess you have to be strong to survive...not for eveyone
    At least you survived to tell your story
    Thank you ❤

  • @jaswinderjassa2637
    @jaswinderjassa2637 8 месяцев назад +13

    48:24 ਤੇ ਸਹੀ ਗੱਲ ਕਹੀ , ਜੇ ਕਿਸੇ ਨਾਲ ਜਿੰਦ ਬਾਜੀ ਕੱਡਣੀ ਡੋਕੀ ਦੀ ਸਲਾਹ ਦੇ ਦੋ 😂

    • @pek1240
      @pek1240 8 месяцев назад +1

      mere nal lagia si koi ave karn agent sadhia si ohna ne app te pichhon mukar gaye te mai chad gia par bazi putthi pai gayi mai canada paunch gia 30 sal pehlan oh othe di othe he ne malak app mehar karda bandhe de marian ni marda bandha

  • @naibsingh5273
    @naibsingh5273 8 месяцев назад +11

    ਮੱਛੀ ਪੱਥਰ ਚੱਟ ਕੇ ਮੁੜਦੀ ਐਂ ਜੇ ਤੁਹਾਡੇ ਨਾਲ ਇਨ੍ਹਾਂ ਕੁੱਝ ਨਾ ਹੁੰਦਾ ਤੂਹਾਨੂੰ ਸਮਝ ਕਿਵੇਂ ਆਉਂਦੀ ਜਿਹਨੇ ਕੰਮ ਕਰਨਾ ਉਸ ਨੂੰ ਇਥੇ ਵੀ ਕੋਈ ਘਾਟ ਨਹੀ

  • @BalwinderKaur-nx4kv
    @BalwinderKaur-nx4kv 8 месяцев назад +13

    ਏਧਰ ਇੰਡੀਆ ਚ ਵੀ ਬਹੁਤ ਕੁਝ ਹੈ ਨੋਕਰੀ ਤੋਂ ਬਿਨਾਂ ਵਧੀਆ ਤਰੀਕਾ ਪੈਸੇ ਕਮਾਉਣ ਦੇ ਕੋਈ ਲੋੜ ਨੀ ਏਨਾ risk ਲੈਣ ਦੀ ।

    • @itsherry88
      @itsherry88 5 месяцев назад

      sanu v dsdo g

    • @tasimkhan4438
      @tasimkhan4438 3 дня назад

      Qualification kitna aapka mere pass opportunity hai meri pharmaceutical company h​@@itsherry88

  • @Kabadditopvideo
    @Kabadditopvideo 6 месяцев назад

    Bhut dil krda punjab bhut nu wahe guru ji

  • @DaljinderDhami
    @DaljinderDhami 8 месяцев назад +6

    Veer mai ehi donky lake europe aya a russia belarus latvia luthiania germen belgum france spain

    • @pek1240
      @pek1240 8 месяцев назад +1

      me too in1993 moscow to london fer canada

  • @ਇੰਦਰਪਾਲRana
    @ਇੰਦਰਪਾਲRana 8 месяцев назад +15

    ਡੋਂਕੀ ਜ਼ਿੰਦਗੀ ਤੇ ਮੌਤ ਦਾ ਜੂਆ ਏਸ ਜੂਏ ਜਦੋਂ ਬੰਦਾ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਫੇਰ ਲਾਸ਼ ਵੀ ਪਰਵਾਰ ਨੂੰ ਨੀ ਮਿਲਦੀ

  • @ranjitgill2254
    @ranjitgill2254 8 месяцев назад +1

    Waheguru ji 🙏 Waheguru ji 🙏 Waheguru ji 🙏 Waheguru ji 🙏

  • @butasingh7924
    @butasingh7924 2 месяца назад +1

    Blue shirt wala gal ta krn de did da ohnu

  • @Dhadwarsaabyoutubechinnel2171
    @Dhadwarsaabyoutubechinnel2171 7 месяцев назад +1

    Vera bilarus bhut badia desh utha de caransi v India da 25 rupe Banda utha he rah ka trc la Lani c bhut badia rahna c🙏🙏🙏🙏🙏

  • @balianbalian2941
    @balianbalian2941 8 месяцев назад +3

    Wah ooo veere sukar krde aaa rab da visa dita Amarica da mai tan appp mrrr janda j sode vangu janda veere mai study vise te gyea ga 🇺🇸 interview hundi aaa veere canada 🇨🇦 naloo bohat jyada ght passe lagde aaa Lv u from India punjab

    • @Jatt_Saaab
      @Jatt_Saaab 5 месяцев назад

      Kam kr sakde aa ?? Chorio

  • @PannuMeet
    @PannuMeet 8 месяцев назад +3

    Sahi Story veera De sari ....Mai ve Esa Raste cho nikal ka gya .....

    • @Baljeetsingh-1984..
      @Baljeetsingh-1984.. 7 месяцев назад

      ਕਿੱਥੇ ah hun?

    • @lovebrar5454
      @lovebrar5454 3 месяца назад

      ​@Baljeetsingh-1984.. bhot ganda raah veer mai 4 month mudke aya 😢belarus Latvia police ne bhot kutya 😢😢

  • @Singh12552
    @Singh12552 7 месяцев назад +1

    Interview kidi chal rahi hai samaz ni aa rahi

  • @BaljinderDhaliwal-w1x
    @BaljinderDhaliwal-w1x 8 месяцев назад +24

    ਕਿਥੇ ਅਮਰੀਕਾ ਕਿਥੇ ਬੇਲਾਰੂਸ ਇਹ ਕੇਹੜਾ ਕੈਮਬੀਨੈਸ਼ਨ ਬਣਿਆਂ ਸਮਜ ਤੋਂ ਬਾਹਰ ਆ ਅੱਜ ਕੱਲ ਕੀ ਹੋਣ ਲੱਗ ਪਿਆ

    • @pek1240
      @pek1240 8 месяцев назад +5

      bai g mai ese route toh 93 ch gia si dhayi sal ch paunchia si moscow to london fer othon ik sal vadh canada bahut kuj chalda chotte veer es dunia ch

    • @bikarjitsingh34bikarjitsin10
      @bikarjitsingh34bikarjitsin10 7 месяцев назад

      ਵੀਰੇ ਫੇਰ ਦੱਸਿਆ ਕਰੋ ਵੀ ਭਾਈ ਐਨਾ ਮਾੜਾ ਹਾਲ ਹੁੰਦਾ ਬਿਲਕੁਲ ਡੌਕੀ ਨਾ ਲਾਓ

    • @pek1240
      @pek1240 7 месяцев назад

      @@bikarjitsingh34bikarjitsin10 veer kayi sokhe paunch jande ne te kayi aukhe hunde ne ehde ch vi kismat aa jad lok dekhde ne vi koi 10 dina ch paunch gia fir oh dhed sal ale nu bhul jande ne 10 din ala yad reh janda baki asi ta 30 sal pehlan layi si donki os toh pehlan vi chaldi si te hatni hun vi nahi eh route koi sou ku sal toh ta chal reha neta ji subash chander boss vi ehi raste toh germany gaye si te hor vi bahut gadri vi ehdron he langge hoye ne bahut purana route aa hai khatarnak nahi jana chahida aukha hun bahut camere sensoran da jamana aa gia bandhe fade jande ne chetti drone nal vi fad lainda ne so hun request aa na jao hor sokhe rah bahut ne ik number ch jao bhai

    • @ajeetsinghjanjua4363
      @ajeetsinghjanjua4363 3 месяца назад

      ​@te fer veer ji England hi reh lende unha time aa de vich ta England vich pakke vi ho jande si bande Canada fer kyo auna si baki bai ji mai vi Canada vich hi rehnda aa 2 saal toh Montreal city pek1240

  • @pritamsidhu7360
    @pritamsidhu7360 7 месяцев назад +12

    ਪੱਤਰਕਾਰੋ sound system ਦਾ ਵੀ ਖਿਆਲ ਰੱਖਿਆ ਕਰੋ, ਖੇਤਾ ਵਿੱਚ ਬੈਠੇ ਹੋ ਹਵਾ ਦੀ ਆਵਾਜ਼ ਬਹੁਤ ਆ ਰਹੀ ਆ, ਬੇਨਤੀ ਆ ਸੁਨਣ ਵਾਲਿਆਂ ਦਾ ਵੀ ਖਿਆਲ ਰੱਖਿਆ ਕਰੋ,

  • @GogiG-Ji
    @GogiG-Ji 3 месяца назад

    bai hwaa thodii ktt chlrii/ FRATA lgao mic muree

  • @Ramandeepkaur33-p3j
    @Ramandeepkaur33-p3j 6 месяцев назад +4

    ਇਹ ਬਿਲਕੁਲ ਸੱਚ ਹੈ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਬੱਚੇ ਥੋੜੀ ਜਿਹੀ ਖੁਸ਼ੀ ਲਈ ਬਹੁਤ ਚੰਗੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਉਹ ਸੋਚਦੇ ਹਨ ਕਿ ਸਭ ਕੁਝ ਚੰਗਾ ਹੈ ਪਰ ਉਨ੍ਹਾਂ ਦੇ ਸਾਹਮਣੇ ਵਾਲਾ ਵਿਅਕਤੀ ਤੁਹਾਡਾ ਨਹੀਂ ਹੈ ਅਤੇ ਇਹੀ ਉਨ੍ਹਾਂ ਦਾ ਵਿਗਾੜ ਸਕਦਾ ਹੈ।

  • @avtargrewal2489
    @avtargrewal2489 8 месяцев назад +1

    Bhut vadiya veere interview aaj de mundiya nu pta te lage donki la k jana maut de mu vich jana eithe reh k koi kam krlo veero 20 .30 lakh bhut hunda

  • @manatsandhupb88
    @manatsandhupb88 8 месяцев назад +13

    ਫਿਲਮੀ ਸਟੋਰੀ ਵੀ ਐਡ ਕੀਤੀ

    • @UdhamSingh-rp7ly
      @UdhamSingh-rp7ly 8 месяцев назад +2

      Bakvas ni kri di putt cmnt vich
      Bund ch dam chahida donky lon lyi

    • @kishanibande3904
      @kishanibande3904 8 месяцев назад +3

      ਪੁਤ ਜਿਗਰੇ ਵਾਲੇ ਜਾਂਦੇ ਐ ਦੂਜੇ ਕਮੈਟ ਕਰਦੇ ਨੇ 😅😅😅😅😊

    • @PADDABatala
      @PADDABatala 7 месяцев назад

      Hahoo tnu lagdi film room cha bahke weki jada gharo bhar nikal putt pata phir lagda ustaad eh ta baut normal aa gaya munda 20/ percent tagi aae ehnu ta bss baut kam okha aa pra

    • @volodya9231
      @volodya9231 7 месяцев назад

      22 koi na ek war Tu v try Kar lay

    • @volodya9231
      @volodya9231 7 месяцев назад

      Ajj 1 year ho gay sano Belarus wich

  • @RAJASINGH-cm5ip
    @RAJASINGH-cm5ip 8 месяцев назад +18

    ਇੰਟਰਵਿਊ ਹੈ ਕੇਦੀ। ਪੱਤਰਕਾਰ ਦੀ ਜਾ ਦੂਜੇ
    ਵੀਰ ਦੀ 🤔🤔🤔

    • @Ranjeet_Mehra
      @Ranjeet_Mehra 2 месяца назад

      ਪੱਤਰਕਾਰ ਦੀ

  • @SnowkoreaSnowkorea
    @SnowkoreaSnowkorea 8 месяцев назад +3

    Vere veery veri vere vere vire 😂😅😂 half interview te vere vere vire

  • @punjabimedia9647
    @punjabimedia9647 4 месяца назад +6

    ਪਹਿਲਾਂ ਬਾਈ ਕਹਿੰਦਾ ਸਾਡਾ ਫੋਨ ਜਮਾਂ ਭੰਨ ਦਿੱਤਾ ਸਾਰਿਆ ਦਾ ਚੱਕਨਾ ਚੂਰ ਕਰਤਾ,, ਫੇਰ ਕਹਿੰਦਾ ਮੇਰੇ ਕੋਲ videos ਪਈਆਂ ਨੇ ਦਿਖਾਊ ਥੋਨੂੰ 😮😮😮

  • @fatehpuriasidhu8417
    @fatehpuriasidhu8417 5 месяцев назад +1

    Repoter nu lgda smj hi ni LG rhi ohdia galah di

  • @KaramjeetSingh-jg9zx
    @KaramjeetSingh-jg9zx 4 месяца назад +1

    😢😢😢👏👏👏

  • @jaimalsingh9466
    @jaimalsingh9466 4 месяца назад

    100%sach a pr kismat aa langn wale lg jnde

  • @jatinderbhandal5520
    @jatinderbhandal5520 8 месяцев назад +14

    ਸਮਝ ਨਹੀਂ ਆਉਂਦੀ ਕੁੜੀਆਂ ਦੋ ਚਾਰ ਸਾਲ ਦੇ ਬਚਿਆਂ ਨਾਲ ਵੀ ਡੌਂਕੀ ਲਾਉਂਦੀਆ ਵੇਖੀਆਂ ਨੇ ਪਤਾ ਨਹੀਂ ਸਾਡੇ ਲੋਕਾਂਨੂੰ ਕੀ ਹੋਈ ਜਾਂਦਾ

  • @preetvirk4477
    @preetvirk4477 8 месяцев назад +5

    bai main v parso aya bai bhut kutde a hun ta current bhut launde a sach main parso aya vapis

  • @AnmolKumar-zw1ej
    @AnmolKumar-zw1ej 8 месяцев назад +2

    Waheguru

  • @mehmasingh7528
    @mehmasingh7528 8 месяцев назад +2

    Waheguru ji

  • @FaraattaTv
    @FaraattaTv 8 месяцев назад +3

    J agent sehi milda fer siraa lag janda oo phela time ch hun deport vi karn gye votta aoun Ali .. Baki paise bahut lag janda amerka nu jehra aida janda .

  • @sukhasandhusukha9981
    @sukhasandhusukha9981 8 месяцев назад +11

    ਨਾਲੇ ਬਾਈ ਕਹਿੰਦਾ ਸਾਡੇ ਫੂੰਨ ਭੰਨ ਤੇ ਚੂਰ ਚੂਰ ਕਰ ਦਿੱਤੇ ਮਗਰੋ ਕਹਿੰਦਾ ਅਸੀ ਝੋਪੜੀਆਂ ਬਣਾ ਕੇ ਜੰਗਲ ਰਿਹੇ

    • @ManjitSingh-wt1xd
      @ManjitSingh-wt1xd 8 месяцев назад

      Bai eh seri gal shot kr reha va

    • @gurjant1933
      @gurjant1933 7 месяцев назад

      Bilkul thik das reha bai mere brother naal v ehda Hoya Belarus

  • @navjotsingh6876
    @navjotsingh6876 7 месяцев назад +1

    ਲੋਕੀਂ ਫੁਕਰੀ ਮਾਰਨ ਲਗਿਆਂ ਵੀ ਨੀ ਸੋਚਦੇ ਕੇ ਜਿਨ੍ਹਾਂ ਤੇਰੀ ਇੰਟਰਵਿਊ ਦੇਖਣੀ ਉਹ ਬੱਚੇ ਤੋਹੜਾ ਨੇ..ਕਾਲਜ ਪੜ੍ਹਦੇ ਟਾਈਮ ਗਲਤੀਆ ਹੋ ਜਾਂਦੀਆਂ.. ਮਤਲਬ ਕੇ ਬਦਮਾਸ਼ੀ ਕੀਤੀ.. ਤੇ ਪਰਚੇ ਹੋ ਗਏ ਗੱਲ ਤਾਂ ਇਹ ਕਹਿਣਾ ਚੋਂਦਾ ਏ.. ਮਤਲਬ 21 ਸਾਲ ਦੀ ਉਮਰ ਚ ਬਾਈ ਪੁਰਾਣਾ ਖੋਂਗ ਬਣ ਗਿਆ 😅😅.. ਬਾਈ ਫੁਕਰੀ ਤਾਂ ਮਾਰਨੀ ਸੀ ਤੂੰ ਉਮਰ ਤਾਂ 31..32 ਸਾਲ ਦੱਸ ਦੇਂਦਾ

  • @honeysingh3310
    @honeysingh3310 8 месяцев назад +3

    ਹਵਾ ਚ ਕੱਖ ਨੀ ਸਮਝ ਲੱਗੀ,,ਜੇ ਕਿਸੇ ਕਮਰੇ ਅੰਦਰ ਗਲਬਾਤ ਕਰ ਲੈਂਦੇ ਤਾ ਸਜਾ ਹੋ ਜਾਣੀ ਸੀ😂😊

  • @yashpalsingh3260
    @yashpalsingh3260 3 месяца назад

    ਪੱਤਰਕਾਰ ਸਾਬ Latvia ਨੂੰ ਲਵਾਤਿਆ ਇ ਦਸੀ ਗਿਆ ਸਾਰੇ ਇੰਟਰਵਿਊ ਚ

  • @BalbirSingh-cr6kj
    @BalbirSingh-cr6kj 7 месяцев назад +2

    Bai veer veer he bahut Kehi janda

    • @gurjitsingh4345
      @gurjitsingh4345 7 месяцев назад

      1804 vaar veera veera ho gya haje 15 minutes de video chali aa 😂😂

  • @Dhadwarsaabyoutubechinnel2171
    @Dhadwarsaabyoutubechinnel2171 7 месяцев назад

    Vera bilarus bhut he badia desh he utha he tusi utha he tikk jana c

  • @JagmailSingh-fe9yr
    @JagmailSingh-fe9yr 5 месяцев назад +1

    ਕਿਉ 50 ਲੱਖ ਲਾ ਕੇ ਜਾਣਾ ਬਹੁਤ ਵੱਡਾ ਰਿਸਕ ਐ ਜਾਨ ਨੂੰ ਵੀ ਖਤਰਾ ਤੇ ਪੈਸਿਆ ਦਾ ਵੀ ਖਤਰਾ

  • @manatsandhupb88
    @manatsandhupb88 8 месяцев назад +13

    ਯਾਰ ਤੂੰ ਬਾਈ ਸਟੋਰੀ ਵਿੱਚ ਗੱਪ ਬੁਹਤ ਸ਼ੱਡੇ ਹੋਇਆ ਬੁਹਤ ਮਾੜਾ ਪਰ ਗੱਪ ਮਾਰੇ ਇੱਕ ਲਾਸ਼ ਵਾਲਾ ਇੱਕ ਕਿਲੋ ਮੀਟਰ ਚੌੜੀ ਨਹਿਰ ਇੱਕ ਮੌਕੇ ਤੇ ਪੌੜੀ ਬਣਾ ਦਿੱਤੀ

    • @АндрейМими-т8е
      @АндрейМими-т8е 8 месяцев назад +1

      100 such

    • @jattsorma4497
      @jattsorma4497 8 месяцев назад +1

      Shi gal aa gapa hi mariyan aa

    • @Harmannavblog
      @Harmannavblog 8 месяцев назад

      😂😂😂 ahow eh sale oh a jehde ap depot ho jande te te dujeya nu jan ni dinde

    • @bikarjitsingh34bikarjitsin10
      @bikarjitsingh34bikarjitsin10 7 месяцев назад

      ​@@Harmannavblogਕੋਈ ਗੱਲ ਨਹੀਂ ਤੁਸੀਂ ਦੇ ਲਵੋ ਖੀਰ ਵਿਚ ਹੱਥ

    • @Harmannavblog
      @Harmannavblog 7 месяцев назад

      @@bikarjitsingh34bikarjitsin10 bai mere te tan bhar hi aa

  • @punjabimedia9647
    @punjabimedia9647 4 месяца назад

    ਬਾਈ ਥੋਨੂੰ ਭੰਨਿਆ ਵਾਲਾ,, ਗੱਲ ਗੱਲ ਤੇ ਭੰਨ ਦਿੰਦੇ ਸੀ 😢😢😢😢

  • @Jatt_Saaab
    @Jatt_Saaab 5 месяцев назад

    Ehde nlo ta tourist visa lae lende german da

  • @balkarnatwal6325
    @balkarnatwal6325 5 месяцев назад

    Patarkar da interview lagda mainu eh..munda nu tan bolan hi nai dinda

  • @gurjitsingh4345
    @gurjitsingh4345 7 месяцев назад +1

    Ohh yaar tere veere veere ne khija ta veer ja veere asi kehnde aa changi gal aa respect karna par ena v nae ekalla veere veere he suni jave

  • @sardargreatsingh3055
    @sardargreatsingh3055 5 месяцев назад

    aini thand ch Lash kiwe gaalh gyi kmaal aa😮

  • @kamalbrar4058
    @kamalbrar4058 6 месяцев назад

    ਬਾਬਾ ਮੇਹਰ ਕਰੇ 🙏🙏

  • @kannav29
    @kannav29 5 месяцев назад

    interview usda laina c boli janda

  • @ManvinderSingh-zv1gx
    @ManvinderSingh-zv1gx 7 месяцев назад +1

    Same mere nal b hoyea Aida belarus

  • @Atwal_saab
    @Atwal_saab 6 месяцев назад

    Vr ji bilkul shi gl a mare nal v ida hoya mare kol ta sariya videos v hagiya a

    • @Punjabvlogale
      @Punjabvlogale  6 месяцев назад

      @@Atwal_saab sanu contact kro 7009490137

    • @stafllon_don
      @stafllon_don 2 месяца назад

      Kdo gya bai tu

  • @bittusarpach8629
    @bittusarpach8629 6 месяцев назад

    Veere veere veere veere veere veere veere veere

  • @NarinderSingh-rg5zr
    @NarinderSingh-rg5zr 5 месяцев назад

    Dhonki Ala y da pind khara yg daso

  • @ManpreetSingh-yz1rq
    @ManpreetSingh-yz1rq 8 месяцев назад +63

    ਪਤਰਕਾਰ ਜ਼ਿਆਦਾ ਬੋਲਦਾ ਉਸ ਦੀ ਗੱਲ ਤਾ ਸੁਣਨ ਨੀ ਦਿੰਦਾ

    • @Punjabvlogale
      @Punjabvlogale  8 месяцев назад +9

      ਅੱਗੇ ਤੋ ਖਿਆਲ ਰੱਖਾਗੇ ਜੀ ਧੰਨਵਾਦ

    • @amrindergill8565
      @amrindergill8565 7 месяцев назад

      Oi boli jnda ohdi ni sunda

    • @Singh12552
      @Singh12552 7 месяцев назад +1

      ​@@Punjabvlogaleohdi gal sunan ni dende tusi ...apna hi boli ja rahe ho ...

    • @RajivKumar-so7xh
      @RajivKumar-so7xh 5 месяцев назад +1

      ❤​@@Punjabvlogale

    • @baldevsingh-pw3sb
      @baldevsingh-pw3sb 4 месяца назад

      ßßßßßssßssßssssßsßssss❤​@@amrindergill8565

  • @arifvoice007
    @arifvoice007 7 месяцев назад +1

    ਕਹਾਣੀ ਨੰਬਰ ਵਨ ਪਰ ਖਿਚੜੀ ਜਿਹੀ ਬਕ ਗਈ 😊

  • @alakhdhaniBaba
    @alakhdhaniBaba 7 месяцев назад +1

    Patrkar nu gall sunni hundi vich bolida nahi hunda

  • @InderpalSingh-i8p
    @InderpalSingh-i8p 6 месяцев назад

    Patarkar saab. Story da styanass kar denda puthe question karke

  • @shubhamkumar-nf3ll
    @shubhamkumar-nf3ll 2 месяца назад

    Veere unu ta dusi bolan di den rhe

  • @pek1240
    @pek1240 8 месяцев назад +2

    mai vi ese route toh donki la ke canada paunchia si moscow toh london fer othon canada dhayi sal lag gaye si jina cho dhed sal ta raste vich he lagia si koi kam kar ni kariya os vich ik sal UK reha te kam vi kitta ik sal poora thok ke paisse poore kitte te othon fer canada nu chad gaye bai air di game chaldi si odon thode bahut jande si othon par 99 toh 2000 vich bahut nikle uk to canada nu

  • @sonubajwa2108
    @sonubajwa2108 7 месяцев назад +1

    Bro je America jana see tai ih kihra rah ai,🇧🇾 Belarus wala.

    • @volodya9231
      @volodya9231 7 месяцев назад

      22 Belarus Tu Latvia Tu Spain Tu usa

  • @alakhdhaniBaba
    @alakhdhaniBaba 7 месяцев назад

    Patrkar sahab interview lainde waqt gall sun v lai

  • @manatsandhupb88
    @manatsandhupb88 8 месяцев назад +15

    ਕਿਲੋ ਮੀਟਰ ਚੌੜੀ ਨਹਿਰ ਵਿੱਚ ਰੱਸੀ ਕਿਵੇਂ ਸੁੱਟੀ ਦੂਜੇ ਬੰਨੇ ਯਾਰ ਥੋੜ੍ਹੀ

    • @UdhamSingh-rp7ly
      @UdhamSingh-rp7ly 8 месяцев назад

      Tu beth ja othe jaa ke rassi sutn lyi
      Sali cmnt ali madeer

    • @VickyKular-w7y
      @VickyKular-w7y 7 месяцев назад

      Ma a eh manu mil la sara kus dsdu with pruf je kus pta ni hunda pkai na marea kar mil la no send kra

    • @narindersidhu2709
      @narindersidhu2709 5 месяцев назад

      ਇੱਕ ਕਿੱਲਾ ਕਿਹਾ ਹਾ ਕਿਲੋਮੀਟਰ ਨੀ ਕਿਹਾ

  • @manatsandhupb88
    @manatsandhupb88 8 месяцев назад +12

    ਯਾਰ ਕੁੱਝ ਇਹ ਫਿਲਮੀ ਗੱਪ ਮਾਰੀ ਜਾਂਦਾ ਕਹਿੰਦਾ ਅੱਗ ਬਲਦੀ ਸੀ ਉਸ ਲਾਸ਼ ਕੋਲ ਉਸਨੂੰ ਮਰੇ ਨੂੰ ਕਾਫੀ ਦਿਨ ਹੋ ਗਏ ਸੀ ਫਿਰ ਧੂਣੀ ਕਿਸ ਨੇ ਬਾਲੀ

    • @gurdwarasinghsabh
      @gurdwarasinghsabh 8 месяцев назад +2

      Sun da reason krka dead body automatically saar jndi va because ohnu nu dead hoya bhut din hogo na iss lyi

    • @gurdwarasinghsabh
      @gurdwarasinghsabh 8 месяцев назад

      Suraj krka hoya

    • @sonychahal229
      @sonychahal229 8 месяцев назад +2

      ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ😮

  • @sukhsaabsaab7230
    @sukhsaabsaab7230 8 месяцев назад +5

    😂 vdia currant layia khnda😂

  • @Hindditalks
    @Hindditalks 8 месяцев назад +2

    Ammu virk di movie dekh lainda mama .hun ki fayda

  • @sonugupta-yl9ud
    @sonugupta-yl9ud 7 месяцев назад

    Noise is very High in background

  • @arifvoice007
    @arifvoice007 7 месяцев назад +2

    ਡੋਂਕੀ ਲਗਦਾ ਪਤਰਕਾਰ ਨੇ ਲਾਈ ਆ 😂😂😂 ਆਪ ਹੀ ਬੋਲੀ ਜਾਂਦਾ ਦੁਬਾਰਾ ਕਰੋ

  • @gurdeepsarao5498
    @gurdeepsarao5498 8 месяцев назад +6

    Patrkaar saab ya ta tuci bol lvo ya ohnu bol lain dvo...chkk k camera ptrkaari krn beh jaane o...sunn v lain dya kro kush

    • @Aligujjar937
      @Aligujjar937 5 месяцев назад

      J mn hunda ty enu kehna c mnu AK wari likh k dy sary sawal ty Hun ul balul j Wich boleya

  • @devsmith236
    @devsmith236 8 месяцев назад +15

    ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ

    • @Cuteroxxi
      @Cuteroxxi 6 месяцев назад

      ਪੱਤਰਕਾਰ ਨਵਾਂ ਐ,🤣😂🤣😂 ਉੱਪਰ ਓ ਵੀ ਵਾਰ ਵਾਰ ਵੀਰੇ ਵੀਰੇ ਕਰਨਾ ਨਹੀਂ ਹੱਟਦਾ

  • @kamaljaswal8341
    @kamaljaswal8341 8 месяцев назад +1

    Veere m 1999 ch eh km kr lya c boht he aukha c odo ta fon ja net v ni c

    • @pek1240
      @pek1240 8 месяцев назад +1

      mai vi ohna timema da gia tuhatoh thoda pehlan si ajj kal canada rehna tusi kithe o bai g mai labh reha ohna velian de sathian nu kyu ke ph ta hunde ni si os time ta contact tutt gaye si vade okhe din si

  • @Vicky-xs9yr
    @Vicky-xs9yr 8 месяцев назад +1

    Lay lya sawaad

  • @baljindersingh75286
    @baljindersingh75286 6 месяцев назад

    Q: is video ch white shirt ne kinne var vire shabad boliya

  • @gurjitsingh4345
    @gurjitsingh4345 7 месяцев назад +2

    1804 vaar veera veera ho gya haje 15 minutes de video chali aa 😂😂

  • @bikarjitsingh34bikarjitsin10
    @bikarjitsingh34bikarjitsin10 7 месяцев назад +1

    ਵੀਰੇ ਸਾਰੇ ਮੁੰਡੇ ਵੱਧ ਤੋਂ ਵੱਧ ਇਹ ਗੱਲ ਦੱਸੋ ਲੋਕਾਂ ਨੂੰ ਵੀ ਭਾਈ ਡੌਕੀ ਬਿਲਕੁਲ ਨਾ ਲਾਵੋ ਐਨੇ ਰੁਪੲਇਆ ਵਿਚ ਇਧਰ ਕੋਈ ਕੰਮ ਕਰ ਲਵੋ

  • @lovebrar5454
    @lovebrar5454 3 месяца назад

    Aa same meri v story aa je kise ne jna German eda ya Schengen kise b country mnu msg kro plx na jayio yrr 🙏🙏🙏🙏🥺 agent koi kise da ska ni

  • @vivekicreativemind8810
    @vivekicreativemind8810 7 месяцев назад

    22g waheguru ji aagge maafi mangke apni navi life start kro. Tuc bau kuch already dekh Leya. Haunsle aale I think tuc o c poore group ch

  • @KulwinderSingh-vv2hn
    @KulwinderSingh-vv2hn 4 месяца назад

    ਬਾਈ ਲਾਸ਼ ਕੋਲ ਧੂਣੀ ਕੋਲ ਬਾਲ ਕੇ ਗਿਆ ਸੀ
    ਇਹਨਾਂ ਨੂੰ ਲਾਸ਼ ਕੋਲ ਸਮੇਲ ਵੀ ਨਹੀਂ ਆਈ ਨਾਲੇ ਕਹਿੰਦਾ ਲਾਸ਼ ਗਲੀ ਪ‌ਈ ਸੀ

  • @lillytepla6170
    @lillytepla6170 8 месяцев назад +1

    Brother sahi Gaal bro Teri Sade naal eda hi hoya asi 2 din pahala hi aaya Teri Puri Gaal sahi schi

  • @sunilkailey9142
    @sunilkailey9142 7 месяцев назад +3

    Thumbnail karke aya but interview dakh ka vich video vich hi sadd ka ,chala giya , interview lane aya munda ,bhut gal karda , interview wala di gal ghat sundaa😂😂😂

    • @sukhrode1277
      @sukhrode1277 3 месяца назад

      Veere to bina usne bolyea hi ni 😂😂

  • @bimalbarma3236
    @bimalbarma3236 7 месяцев назад +1

    Interview lean wala jyada bolda pehla training leke aa aaya bada patarkar

  • @manjeetsingh-sd9uq
    @manjeetsingh-sd9uq 7 месяцев назад +1

    ਪੱਤੜਕਾਰ ਆਪ ਏ ਭੌਂਕੀ ਜਾਂਦਾ ਓਸ ਦੀ ਵੀ ਸੁਣ ਲੈ ਜਿਸ ਨੂੰ ਬਿਠਾਇਆ

  • @urgentreply7401
    @urgentreply7401 5 месяцев назад

    ਵੀਰੇ ਵੀਰੇ ਵੀਰੇ ਵੀਰੇ 😂😂😂

  • @Balbirsinghusa
    @Balbirsinghusa 7 месяцев назад

    1987 -88 ਵਿੱਚ ਲਾਈਆਂ ਡਉਂਕੀਆਂ ਯਾਦ ਆ ਜਾਂਦੀਆਂ ਸੁਣਕੇ।

    • @INDERVARAN-b9c
      @INDERVARAN-b9c 6 месяцев назад

      Tusa laii ha

    • @Balbirsinghusa
      @Balbirsinghusa 6 месяцев назад

      @@INDERVARAN-b9c ji

    • @Balbirsinghusa
      @Balbirsinghusa 6 месяцев назад

      @@INDERVARAN-b9c Gandhran to USA by Donkey 1987 #1
      ruclips.net/video/9uT-mYVIRZo/видео.html

  • @Inder.sabharwal
    @Inder.sabharwal 8 месяцев назад

    ਪਾਗਲਾਂ ਦੇ ਸਿੰਘ ਨਹੀਂ ਹੁੰਦੇ ਅੱਜ ਵੇਖ ਕੇ ਪਤਾ ਲੱਗਿਆ ਵੀਡੀਓ😄😄😄😄

  • @himmatbains5064
    @himmatbains5064 6 месяцев назад

    Maa pea di ede ch bout vaddi glti te kami aa, khaaskar saade jimidaara de ghara ch , jvaak nu punjab ch 25 ,30 lakh nai dauge koi kam toran nu, te je jvaak koi kam toran di gall krde te aggo kehnge flaane ne kitta oda fail hogea ,tu kitho kr laena , maaf karna par vapaar krn aale parivar apne jvaak nu othe hi kam toran ch madad krde aa par saade jimidaara de eh cheej nu samjhn di kaat aa agle sochde aa 25,30 lakh laadange othe ta aap kmaake khaan joga ho hi jau

  • @narindersingh3367
    @narindersingh3367 5 месяцев назад

    Bhai Russia 14 din to vadh visa nhi dinda

  • @malkitsingh3947
    @malkitsingh3947 6 месяцев назад

    Bhai Tera ph ta tuta c vedio kida bna li

  • @parmirtsingh1788
    @parmirtsingh1788 8 месяцев назад

    16:56 17:19

  • @travelwithmonukariha7113
    @travelwithmonukariha7113 7 месяцев назад +1

    Mai apna yaar sadya 5days ch usa ponch gya karcha vi 7lakh hoya agents ewe luttde ne

  • @reetpreet1054
    @reetpreet1054 7 месяцев назад

    Patarkar gal ni krn dinda vich hi bol pehnda interviwe ni lehni aundi veer nu

  • @BawaJBrar
    @BawaJBrar 11 дней назад

    4 ਸਾਲ ਟਰੱਪ ਦਾ ਰਾਜ ਰੈ ਅਮਰੀਕਾ ਕਨੇਡਾ ਵੱਲ ਮੂੰਹ ਨਾ ਕਰੋ ਲੋਕੋ

  • @paviterbhumrah1091
    @paviterbhumrah1091 5 месяцев назад

    Y ji aaj kal ta trend ho geya dunky wala pod cost banan da..sab fake aa...

  • @supinderbedi4753
    @supinderbedi4753 8 месяцев назад +1

    ਨੰਬਰ ਮਿਲ ਸਕਦਾ ਇਸ ਵੀਰ ਦਾਰ

  • @gypsypunjabi9482
    @gypsypunjabi9482 8 месяцев назад

    ਕਿਸੇ ਵੀਰ ਭੈਣ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਯੂਰੋਪ ਜਾਣਾ ਹੋਵੇ ਇਕ ਨੰਬਰ ਚ ਉਹ ਸੰਪਰਕ ਕਰ ਸਕਦਾ ਆ ਕਿਰਪਾ ਕਰਕੇ ਡੌਂਕੀ ਆਲੇ ਚੱਕਰਾਂ ਚ ਨਾ ਪਵੋ ਤੇ ਜੋ ਤੁਹਾਡੇ ਤੋਂ 5 7 ਲੱਖ ਪਹਿਲਾਂ ਮੰਗਦੇ ਆ ਓਹਨਾ ਤੋਂ ਬਚੋ 🙏

  • @sonugupta-yl9ud
    @sonugupta-yl9ud 7 месяцев назад

    Sound quality is very bad

  • @goldysandhu4630
    @goldysandhu4630 8 месяцев назад +1

    Yaar rooh kamb a veer di kahani sunke veero ziddh na karo kyo ke jiwe aapa ghar walia nu pyaare ha usto vi kite vadh aapa nu apne ghar wale pyaar karde ne is karke thodi kha lao puthe raste jao pls

  • @bittusarpach8629
    @bittusarpach8629 6 месяцев назад

    Ki chandrkanta sunai a

  • @Goldykaler77
    @Goldykaler77 7 месяцев назад +1

    Patarkar veer bhut tok reha veer nu ..