ਅਸੀਂ ਇੱਕ ਰਾਤ ਵਿੱਚ ਦੋ ਵਾਰ ਮੈਕਸੀਕੋ ਦੀ ਕੰਧ ਟੱਪੀ ll Bittu Chak Wala ll Gurpyar Duggal ll Daily Awaz

Поделиться
HTML-код
  • Опубликовано: 2 янв 2025

Комментарии • 240

  • @sandeepdhadda6712
    @sandeepdhadda6712 Год назад +56

    22ਜੀ ਬਾਣੀ ਪੜੀ ਪਾਠ ਕੀਤੇ ਉਹੀ ਕੱਡ ਲਿਆਏ ਨਰਕ ਚੌ ਵਾਹਿਗੁਰੂ ਜੀ ਕਿਰਪਾ ਕਰੇ ਸੱਭ ਸੱਗਤਾ ਤੇ

    • @HappyNannu
      @HappyNannu Год назад +1

      Veer jina RABB da name banda camp ch baitha lenda va ,Ona hor kite ni lenda hona

  • @singhrani8267
    @singhrani8267 Год назад +21

    ਕੋਈ ਗੱਲ ਨਹੀਂ ਪੁੱਤਰ ਜੀ ਮਾਂ ਕੋਲ ਵਾਪਸ ਆ ਗਏ 🤗ਕੌਈ ਨੁਕਸਾਨ ਨਹੀਂ ਹੋਇਆ ਪੈਸਾ ਹੱਥ ਦੀ ਮੈਲ ਆਂਦੀ ਜਾਂਦੀ ਲੋਕਾਂ ਦੀ .......?🚩🌷🚩

  • @amangill6992
    @amangill6992 Год назад +24

    ਗੁਰਪਿਆਰ ਸੋਹੀ ਬਾਈ ਚਿੰਤਾ ਨਾ ਕਰਿਆ ਕਰ ਇਕ ਦਿਨ ਵਾਹਿਗੁਰੂ ਤੇਰੀ ਝੋਲੀ ਤੇਰੀ ਮਿਹਨਤ ਦਾ ਫਲ ਜਰੂਰ ਪਾਊਗਾ ਬਸ ਮਿਹਨਤ ਕਰਦਾ ਰੇਹ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤਰੱਕੀਆ ਬਖ਼ਸ਼ੇ ❣️🙏

  • @boparaiboparai9730
    @boparaiboparai9730 Год назад +20

    ਵੀਰ ਤੇਰੀ ਅਵਾਜ ਦਿਲ ਨੂੰ ਸੂਹਦੀ ਆ ।ਬਹੁਤ ਤਰੱਕੀ ਕਰੇਗਾ y

  • @akshaykumar555
    @akshaykumar555 Год назад +6

    ਬਿੱਟੂ ਚੱਕ ਵਾਲਾ ਵੀਰ ਬਹੁਤ ਹੀ ਸੁਚੱਜਾ ਸੁੱਘੜ ਤੇ ਸੱਚਾ ਸੁੱਚਾ ਪੱਤਰਕਾਰ ਹੈ 😊

  • @gillbinder8178
    @gillbinder8178 Год назад +52

    ਡੌਂਨਕੀ ਬਾਈ ਜ਼ਿੰਦਗੀ ਦਾ ਇਮਤਿਹਾਨ ਬਹੁਤ ਬੁਰੇ ਤਾਰੀਕੇ ਨਾਲ ਲੈਂਦੀ ਜੋ ਮੈਂ ਵੀ ਦੇ ਚੁੱਕਾ and ਮੈਂ ਉਹ ਲੋਕਾਂ ਨਾਲ ਵੀ ਰਿਹਾ ਡੌਂਕੀ ਵਿੱਚ ਜਿਨ੍ਹਾਂ ਨੇ ਪੂਰੀ ਲਾਈਫ ਸਰਕਾਰੀ ਜੋਬ ਕੀਤੀ ਪੁਲਿਸ ਵਾਲੇ ਫੌਜੀ ਭਰਾ ਹੋਰ ਬਹੁਤ ਮੌਤ ਦਾ ਦੂਜਾ ਨਾਮ ਡੌਂਕੀ ਏ 🙏🙏

  • @resputin8012
    @resputin8012 Год назад +29

    ਵੀਰ ਸ਼ੁਕਰ ਕਰ ਵਾਹਿਗੁਰੂ ਦਾ, ਕਿ ਤੂੰ ਆਪਣੇ ਘਰ ਅਪਣਿਆ ਵਿਚ ਵਾਪਿਸ ਆ ਗਿਆ । ਮੇਂ ਕੁਝ ਦਿਨ ਪਰਿਵਾਰ ਬਿਨਾ ਕੱਟੇ ਸੀ, ਜਿਸ ਦਿਨ ਵਾਪਿਸ ਆਇਆ ਸੀ ਤਾਂ ਮੇਂ ਬਹੁਤ ਪਿਆਰ ਕੀਤਾ ਆਪਣੇ ਘਰਦਿਆਂ ਨੂੰ । ਪਰਿਵਾਰ ਕਦੀ ਕਿਸੇ ਦਾ ਨਾ ਵਿਛੜੇ ਵਾਹਿਗੁਰੂ, ਘਟ ਖਾ ਲਓ, ਪਰ ਆਪਣੇ ਪਰਿਵਾਰ ਚ ਰਹੋ।

    • @luckystonesforyou2276
      @luckystonesforyou2276 Год назад +2

      Yaar mere jwak gharwali bhen bhra and my mother sab kehnde eh mar janda wadia mooh teh nahi keha par call recording ch sunya ate naal he heart wali nadi heart colon panther hogi par main Bach gaya par hoon pagal jeha hoi pheri janda security guard lagga

    • @harjotparm2571
      @harjotparm2571 Год назад +2

      Bhut aukha pra mai v itly baitha donkey la k bt pariwaar bina rehna te do number vale bnde da nrk va meher kre rbb jaan slamat rhe ded saal baad etho vapis prt jana

    • @sandeepdhadda6712
      @sandeepdhadda6712 Год назад

      ਕਿਨਾ ਟਾਇਮ ਹੋਇਆ ਆਏ ਨੂੰ 22ਜੀ

    • @resputin8012
      @resputin8012 Год назад

      @@harjotparm2571 mein v eho socheya ki sari Umar lyi ethe nhi rehna, 5 ya 7 saal laga ke wapis india Jake koi kamm Krna, india ch v bhut Paisa e, bus asi faisle galat le laye, jinna paisa ethe aun layi lagaya ene naal wadiya sardari wala Kam khul janda india ch, nale khud Malik. Kise di nokri nhi krni. Apna kamm. Apni marji. Yaar india ch bhut Paisa, india ch v loka kol BMW. ,FARARI wargiya mehngiya cara ne, ohna eh cara india ch mehnat krke laiya ne. Gal soch di hai, sanu lagda c ki india ch kuj nhi hega, je koi kamm kholange oh v nhi chal skda. Eh soch sanu bahar le ayi. Jinni mehnat ethe krde ha, india ch kiyu na kariye, je veer ena desha ch dehadiya majdooriya krke umar kad ditti ta kal nu sada bacha v bahar aun bare sochega. Par je india Jake asi koi kamm khol leya apna, ta bache nu koi fikar nhi,apna kamm hai, wadda ho ke oh os kamm nu saambh lawega te hor jada wadda kar dawega. Yaar bache chotte ne ,te es Umar ch peo di bacheya nu bhut lod hundi e, peo bacheya da hero hunda e, je india kamm khol laiye, ta apne bacheya kol raat nu ghar a skde ha , apniya akha sahmne ohna nu wadde hunde dekhna, jawaan hunde dekhna. Eh haseen pal asi guwa bethe ha bahar a ke. Chotte chotte bache chad ke aye c ,jehde sanu bhut peyaar krde c, te jado wapis jawange ya ohna nu india to apne kol bula lawange ta oh chotte chotte bache nhi hone, oh wadde ho chuke hone ne. Te asi oh pal oh time guwa bethe hamesha lyi jehda keemti time asi bacheya ch reh ke gujarna c, ohna diya Galla sunniya c, ohna nu bazaar leke Jana c te jo mangde oh leke dena c, tuci samjh rahe ho na mein ki keh reha. Matlab apniya akha sahmne bacheya nu wadda hunda dekhna ik yaadgaar time hunda. Ohna naal khedna. School ohna nu chadd ke auna. Te je koi bacha sade bache nu mare kutte ya school teacher usnu kuj kahe ta bache nu apne peo te bhut maan hunda. Te oh ghar ake apne peo nu jroor dasda ki pappa aj menu falane bache ne kutteya , ya teacher ne kutteya . Bache nu maan hunda apne peo te ki mera peo hega ,menu koi kuj nhi kar skda. Mein apne pappa nu dasanga je kise ne kuj keha ta. Par asi faisle galat le laye, asi ohna nu kayi sala lyi chadd ke a gaye, bhawe video call te gal ho jandi e, par bache nu jaffi pa ke USDA muh chummna ik wakhra sukoon e. Veer mein wapis chale jana bacheya kol. Je mein ohna nu peyaar karda ta ohna lyi india ch bhut jada mehnat kar skda. Bacheya da sath rahe ta ohna da sath paun lyi mein mehnat ta kar hi skda . Ethe bahar v mehnat kar rahe ha. Je koi menu kahe ki tenu bacheya kol bhej dinda ha par mehnat jada karni padegi , ethe nalo v jada. Ta mein teyaar ho jawanga mein eh shart man lawanga. Hor ki chahida je bache kol hon. Mein bacheya apneya nu bhut peyaar karda. Te mein ohna de kol Rehan di har keemat chukaun lyi teyaar ha. Mein ohna kahtir india ch bhut jada mehnat Karn nu teyaar ha. Din wele kamm te raat nu apne ghar apne bacheya kol. Apna apna kadi nhi chadna chahida. Veer bahar auna kuware bande lyi sahi e. Par shadi shuda bande nu eh kadam nhi chukna chahida. Ha je sari family da kamm ban skda bahar jaan da ta oh theek hai, par apni gharwali, bache ,maa baap nu chad ke a Jana sahi nhi. Kiyuki oh time kadi wapis nhi auna jo gujar jana e.

    • @resputin8012
      @resputin8012 Год назад

      @@luckystonesforyou2276 veer fikar na kar honsla rakh. Bache tere hi rehne ne. Par edi kehdi gal ho gyi ki Teri apni maa eh keh rahi e ki mar janda ta changa c.

  • @KhurmiSaab-c3j
    @KhurmiSaab-c3j 5 месяцев назад +1

    ਕੋਈ ਗੱਲ ਨਹੀਂ ਵੀਰ ਰੱਬ ਸਭ ਠੀਕ ਕਰ ਦਾਊ ਗਾਂ 🙏🙏

  • @gursewaksingh5131
    @gursewaksingh5131 Год назад +13

    Sari vedio ch ik gall vadia laghi, waheguru teh jakin, duje maa baap jina ehna sath dita

  • @americaneagle95
    @americaneagle95 Год назад +7

    Veer di story same a meri;; mai v florence reha camp ch june 2013 ch; 100 % sahi gallan a , mere nal ehi kuj hoya, par babe di kirpa nal 20 dina baad bond bhar ke, brother kol California puj gya:: shukar Rabb aa, 10 saal hoge ethe 🇺🇸🙏👏

  • @kulwantsinghjohal4849
    @kulwantsinghjohal4849 Год назад +11

    ਬਹੁਤ ਦਿਲ ਨੂੰ ਛੂਹਣ ਵਾਲੀ ਜਿੰਦਗੀ ਨੌਹਵਾਨ ਦੀ ਜਦੋ ਇੰਡੀਆਆਇਆ ਜਰੂਰ ਮਿਲਾਂਗੇ ਇਸ ਵੀਰ ਨੂੰ

  • @RajwinderKaur-te9fw
    @RajwinderKaur-te9fw 10 месяцев назад +1

    ਸਲੂਟ ਆਂ ਪੁੱਤ ਤੈਨੂੰ ਤੇ ਤੇਰੇ ਮਾਤਾ ਪਿਤਾ ਨੂੰ 🙏🏻

  • @resputin8012
    @resputin8012 Год назад +9

    ਵੀਰ ਜੀ ਓਹ ਜਿਹੜਾ ਸਿਲਵਰ ਰੋਲ ਦਿੰਦੇ ਨੇ ਉੱਪਰ ਲੈਣ ਲਈ, ਓਹ ਤੋਹਾਨੂ ਬਰਫਬਾਰੀ ਚ ਵੀ ਠੰਡ ਨਹੀਂ ਲਗਨ ਦਿੰਦਾ, ਕਿਉਕਿ ਜੇਹੜੀ ਅਸੀਂ ਰਜਾਈ ਲੈਂਦੇ ਹਾ ਸਕਦੀਆ ਚ। ਓਹ ਰਜਾਈ ਗਰਮ ਨਹੀਂ ਹੁੰਦੀ, ਉਸਦਾ ਕੰਮ ਬੱਸ ਏਨਾ ਹੁੰਦਾ ਕੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ, ਸਾਡਾ ਸਰੀਰ ਹੀ ਰਜਾਈ ਗਰਮ ਕਰਦਾ, ਨਾ ਕਿ ਰਜਾਈ ਗਰਮ ਹੁੰਦੀ ਏ, ਇਹੋ ਕੰਮ ਓਸ ਸਿਲਵਰ ਰੋਲ ਦਾ ਹੁੰਦਾ ਏ , ਉਸਨੂੰ ਕੰਬਲ ਕਹਿੰਦੇ ਨੇ, ਓਹ ਵੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦਾ, ਤੇ ਬੰਦੇ ਨੂੰ ਬਿਲਕੁਲ ਠੰਡ ਨਹੀਂ ਲਗਦੀ ।

  • @ਮਨਦੀਪਸਿੰਘ-ਚ3ਲ

    ਮੁੰਡਾ ਗਾਉਂਦਾ ਬਹੁਤ ਵਧੀਆ 👍

  • @amrindersidhu5781
    @amrindersidhu5781 Год назад +9

    ਵੀਰੇ ਤੇਰੇ ਗਾਣੇ ਇਕ ਦਿਨ ਪੂਰੀ ਬੁਲੰਦੀ ਤੇ ਹੋਣਗੇ ਅਮਰੀਕਾ ਦੇ ਵੀਜ਼ੇ ਆਪ ਪਿੱਛੇ ਅਉਣਗੇ ਮਿਹਨਤ ਠੋਕ ਕੇ ਰੱਖੀ ਵੀਰੇ।

  • @gurmailbath16
    @gurmailbath16 Год назад +28

    ਸਾਡੇ ਪਿੰਡ ਦਾ ਇੱਕ ਮੁੰਡਾ 3 ਸਾਲ ਅੰਦਰ ਰਹਿਕੇ ਅਇਆ ਬਹੁਤ ਮੁਸਕਲ ਆ

    • @kulvirsingh1747
      @kulvirsingh1747 Год назад +2

      Aacha fer chaad deo fad k 🤣🤣🤣🤣🤣

    • @dhillons4323
      @dhillons4323 Год назад

      ਵੀਰ jhere set ho jande ohna ch ki frak hunda

    • @dhillons4323
      @dhillons4323 Год назад

      ਸਾਡੇ ਪਿੰਡੋਂ ਜਿੰਨੇ ਗਏ ਸਾਰੇ SET ਨੇ

    • @kulwinderkaur3637
      @kulwinderkaur3637 Год назад

      Jihray rastey vich panama dey jungal vich lady., s naal rape hundey swah egent bhukhey maar dindey a

  • @reshamsandhu9669
    @reshamsandhu9669 Год назад +7

    ਬਾਈ ਜੀ ਏਥੇ 35/35 ਸਾਲ ਤੋ ਕਈ ਬਦਨਸੀਬ ਹਾਲੇ ਵੀ ਪੇਪਰਾਂ ਤੋਂ ਬਿਨਾ ਹੀ ਰਹਿ ਰਹੇ ਨੇ, ਬੇਸ਼ੱਕ ਓਹ ਬਾਲ ਬੱਚੇਦਾਰ ਵੀ ਨੇ ਤੇ ਕਾਰੋਬਾਰ ਵੀ ਚੰਗੇ ਚੱਲ ਰਹੇ ਨੇ.ਅਮਰੀਕਾ ਤਾਂ ਮਿੱਠੀ ਜ਼ਹਿਰ ਹੀ ਕਹਿ ਲੌ ਓਹਨਾਂ ਲਈ.

  • @amriksingh9589
    @amriksingh9589 Год назад +11

    ਬਾਈ ਜੀ ਸੱਭ ਤੋਂ ਵੱਡੀ ਗੂਰੁ ਸਹਿਬਾਨਾਂ ਦੀ ਮੇਹਰ ਹੈ ਬਾਈ ਸਹੀ ਸਲਾਮਤ ਵਾਪਸ ਆ ਗਿਆ ਪੈਸੇ ਤਾ ਆਉਂਦੇ ਜਾਂਦੇ ਹੀ ਰਹਿਣ ਗੇ

    • @maninderdhanoa2004
      @maninderdhanoa2004 Год назад +1

      Shi gall q y

    • @amriksingh9589
      @amriksingh9589 Год назад

      ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਡੋਕੀ ਲਾਵੇ ਉਸ ਨੂੰ ਯਕੀਨ ਹੋ ਜਾਉ ਰੱਬ ਕਿਵੇਂ ਸਾਥ ਦੇਦਾ ਹੈ ਕਿਥੋ ਕਿਥੋ ਮੋਤ ਦੇ ਮੂੰਹ ਵਿਚੋ ਬਾਹਰ ਕੱਢਦਾ ਹੈ

  • @SarwantSingh-nw9qo
    @SarwantSingh-nw9qo Год назад +2

    ਇਹ ਵੀ।ਸਿਧੁ।ਮੁਸੇ।ਵਾਲਾ। ਬਣਨਾ ਚਾਹੀਦਾ ਸੀ।।ਵਿਚਾਰਾ।ਪੱਠੇ।ਬੀਜਣ।ਜੋਗੀ।ਵੀ। ਨਹੀਂ।ਬਚੀ

  • @GhostRider-iz2iq
    @GhostRider-iz2iq Год назад +8

    waheguru kirpa krnge 22 ,, jag te ki le jana .... paisa hi sab kuj nhi hunda ... par yara da hosla hi bht aw.... yaran da yaar gurpyar dugal

  • @ਪੰਜਾਬ6280
    @ਪੰਜਾਬ6280 Год назад +3

    ਜਿਹੜੇ ਵਾਪਿਸ ਮੁੜ ਆਉਂਦੇ ਆ ਓਹਨਾ ਦੀ ਇੰਟਰਵਿਊ ਦੇਖਣ ਨੂੰ ਮਿਲਦੀ ਆ ਜਿਹੜੇ ਜਾ ਕੇ ਸੈੱਟ ਹੋਗੇ ਓਹਨਾ ਨੂੰ ਵੀ ਅੱਗੇ ਲੈ ਕੇ ਆਓ

  • @freefirelovers1798
    @freefirelovers1798 Год назад +1

    ਬਾਈ ਜੀ ਤੁਹਾਨੂੰ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ।

  • @KhurmiSaab-c3j
    @KhurmiSaab-c3j 5 месяцев назад

    ਵਾਹਿਗੁਰੂ ਜੀ ਮੇਹਰ ਕਰੋ ਸਾਡੇ ਵੀਰ ਤੇ 🙏🙏

  • @sandhunishansingh1058
    @sandhunishansingh1058 Год назад +7

    You are so positive Salute to your positivity

  • @ghuman12
    @ghuman12 Год назад +3

    ਬਹੁਤ ਮੁਸੀਬਤ ਵਿੱਚ ਰਹੇ ਵੀਰ ਜੀ

  • @makhankalas660
    @makhankalas660 Год назад +8

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kulwantkaur1692
    @kulwantkaur1692 Год назад +2

    ਦੁੱਖ ਤਕਲੀਫ ਸਹਿ ਕੇ ਵੀ ਗਾਨਾ ਬਹੁਤ ਸੋਹਣਾ ਸੁਣਾ ਦਿੱਤਾ ਜੀ

  • @baljitsingh8856
    @baljitsingh8856 Год назад

    Bittu pa ji great interview.waheguru eis Gabriel nu hamesha hee charhdi kla vich rakhay.ssa.

  • @SarwantSingh-nw9qo
    @SarwantSingh-nw9qo Год назад +1

    ਇਹ। ਸਾਡੇ। ਪੰਜਾਬੀ। ਨੂੰ। ਬਾਹਰਲੇ ਦੇਸ਼ਾਂ। ਨੇਂ।ਖਾ ਲਿਆ।ਪਰ। ਯਾਰ। ਬੰਦਾ।ਕਰੇ।ਵੀ।ਕੀ। ਪੰਜਾਬ ਦੇ। ਵਿਚ। ਕੰਮ। ਘੱਟ।।

  • @maninderdhanoa2004
    @maninderdhanoa2004 Год назад +4

    Y da gall krn da style bohat vdia likhdda v end a

  • @tarsemmannp5499
    @tarsemmannp5499 Год назад +8

    Waheguru ji 🙏 mehar kri sab te ♥ 💖 ❤ 🙏

  • @malkitsingh4209
    @malkitsingh4209 Год назад +4

    Waheguru ji waheguru ji waheguru ji waheguru ji waheguru ji

  • @AMORE562
    @AMORE562 Год назад +4

    True story big brother respect salute❤

  • @rajsandhu8892
    @rajsandhu8892 Год назад +12

    Awaj shoni aa veere di waheguru ji tuhanu hmesha chardikla ch rakhe..🤲

  • @JagjitSingh_
    @JagjitSingh_ 4 месяца назад

    ਮੁੰਡੇ ਨੇ ਆਪਣੇ ਘਰਦਿਆਂ ਦਾ ਪੈਸਿਆਂ ਦਾ ਨੁਕਸਾਨ ਤਾਂ ਬਹੁਤ ਕੀਤਾ ਹੈ ਅਤੇ ਪਰ ਹੈ ਖੁਸਦਿਲ

  • @bhattijaidwala6225
    @bhattijaidwala6225 Год назад +6

    Bitu veer bhot neak Reporter hai

  • @amandeeprandhawa8038
    @amandeeprandhawa8038 Год назад +1

    Bai di Awag Ammy bai wargi aa God bless you gurpayr bai

  • @AmandeepSingh-ul9mz
    @AmandeepSingh-ul9mz Год назад +2

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Год назад +12

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @hshs8765
    @hshs8765 Год назад +1

    Bahut badhiya munda yr paramatma zaroor Suna ga God bless u bro

  • @amandeep1908
    @amandeep1908 Год назад +1

    Waheguruji 🙏 sabna te apna mehar bharya hath rkhna ji te chardikla bhksna ji🙏🙏

  • @harpreetsandhu1979
    @harpreetsandhu1979 Год назад +1

    So much respect for Gurpyar. He is so inspiring. Don't ever let your circumstances let you down. Learn a lesson from your mistakes and move on.

  • @Golu.pandit1
    @Golu.pandit1 Год назад +1

    Bhi interview ke time ac bnd hota h ma be Mississippi camp me rha hu

  • @Gurbhejeet9290
    @Gurbhejeet9290 Год назад +6

    Waheguru mehar karnge veer love u

  • @HarjinderSingh-mm8xf
    @HarjinderSingh-mm8xf Год назад +4

    Waheguru ji mehar krn veer nu traky den

  • @manvirsohal2926
    @manvirsohal2926 Год назад +2

    Bhi yaar ni sirf gharda he hunda a jira nal hmacha kharda hunda a no sed keri bhi tu yr ❤❤❤❤ dil pyar a tera nal bhi yr ja mai hunda shad otha he mar janda kyo ki mai ena jogga ni yr pta he hunda a apna apna b banda kina jogga a yarra kolo ta mai b bhi bot dhoka khada a

  • @rajindersingh7513
    @rajindersingh7513 Год назад +1

    Baba Mahar kru Bai ji Bittu veer bhot dard Bhari story a veeré de 🙏

  • @dalwinderpalsamra3475
    @dalwinderpalsamra3475 Год назад +1

    THE EXCELLENT SONG ! your song depicts the true story from heart after loosing so much . May God Bless your Talent as a singer and hopefully try refine it to the extent so much as to compensate so much as what you lost & to make you forget that loss . Thanks. DALWINDERPAL S SAMRA MD USA

  • @rajwinderkaur9792
    @rajwinderkaur9792 Год назад

    Very nice interview.
    God Bless you 🙏

  • @preetkhetla1077
    @preetkhetla1077 Год назад +4

    Waheguru mehar kre 🙏

  • @gorajaito1940
    @gorajaito1940 8 месяцев назад

    ਗੁਰਪਿਆਰ ਵੀਰੇ ਟੈਨਸ਼ਨ ਨਾ ਨਹੀਂ ਸੇਮ ਕਹਾਣੀਆਂ

  • @hardeepSingh-cl9gp
    @hardeepSingh-cl9gp Год назад +4

    Rab thonu hun her ek khushi deve ❤❤❤

  • @DHALIWAL303
    @DHALIWAL303 11 месяцев назад

    ਆਵਾਜ਼ ਤੇਰੀ ਸੋਹਣੀ ਆ ਵੀਰੇ ਜੇ ਤੂੰ ਇੱਕ ਬਾਰ ਮੂਸੇ ਆਲੇ ਨੂੰ ਮਿਲ ਲੈਂਦਾ ਤਾ ਅੱਜ ਤੇਰੇ 20 ਕਿੱਲੇ ਬਣਵਾ ਕੇ ਜਾਂਦਾ ਓਹੋ

  • @dheerajkumar-bc2qg
    @dheerajkumar-bc2qg Год назад

    ਆਪਣਾ ਪੰਜਾਬ ਸਭ ਦੁਨੀਆ ਤੋਂ ਚੰਗਾ aa

  • @navreetrandhawa1990
    @navreetrandhawa1990 Год назад +3

    SPAIN Country is very Gudd to Live, je Main tuhadi jagah hunda ta Spain hi rukk jana c Mexico to America jaan da Risk naa lenda...
    Apne Punjabiyan de vadia Kamm set ne Spain vich, Aaj di Date ch Europe rehna zyada vadia compared to Canada USA...

    • @ramansingh7202
      @ramansingh7202 Год назад

      Y jadon 30 lakh Dita hove fer ni rukya janda

    • @navreetrandhawa1990
      @navreetrandhawa1990 Год назад +1

      @@ramansingh7202 Haan veere eh v Gal sahi aa ene Paise laa ke Risk ta fer lena hi penda...

    • @dhillons4323
      @dhillons4323 Год назад

      ਵੀਰ ਤੁਹਾਨ
      ਕਈ ਬੰਦਿਆਂ ਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ

  • @AMORE562
    @AMORE562 Год назад +2

    Bro really very nice mare veer 💯% real story brother 😢good luck

  • @vineetverma8725
    @vineetverma8725 Год назад +1

    Awaz bdi sohni veere teri

  • @NavdeepSingh-yd9uh
    @NavdeepSingh-yd9uh Год назад +1

    Waheguru ji har ek te kirpa rakho

  • @inderjeet3625
    @inderjeet3625 8 месяцев назад

    Naujawanon padhai karo padhai
    Bina padhai to kite v success de raste nahi khulde
    There are thousands of job opportunities in our country too…..!
    Educate yourself for the doors of success to open for you
    Why sympathise with those who choose to opt for the wrong path !
    They spoil the hard earned money and property of their parents too

  • @rajkaur6341
    @rajkaur6341 Год назад

    Waheguru ji Tera shuker aa

  • @gurmeetsinghbudhasingh7744
    @gurmeetsinghbudhasingh7744 Год назад

    ਵਾਹਿਗੁਰੂ

  • @EverydayStory2
    @EverydayStory2 Год назад +1

    respect ✊

  • @sohi5612
    @sohi5612 Год назад +7

    Best wishes for future Gurpyar bro ❤❤❤❤

  • @gurwindersinghsidhu4826
    @gurwindersinghsidhu4826 10 месяцев назад

    God bless you bro

  • @JaspreetSingh-qx5vc
    @JaspreetSingh-qx5vc Год назад +2

    baii asi v aye aa ede mehar kiti babe ne puj gye tangiya jhaliya par himat na harr tension na lao waheguru ne changa sochya kuj

    • @dhillons4323
      @dhillons4323 Год назад

      ਵੀਰ ਤੁਹਾਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ

  • @manvirsohal2926
    @manvirsohal2926 Год назад

    22 yr kismat he hundi a shi kea c desda hunda a banda fr oda 100 cho bas 60 70 % he pochda a bas baki bhi wag pind a janda a jina da ta sarda a gharo o ta jar janda jira bhi warga o bachara walra ki karn bhi dhan jigra a tera jira halla v bhata gala kiri janda a ni ta khi ta eda da b dekha a jira mar he janda a b hun ki karna a ja karja he ena hunda a ki na ma na bap wal dekhna mar he jana thik samjna par dhan jigra a tera ta tera bap da love you yr bhi tera nal no bhi yr sed keri yr 🙏🙏🙏🙏

  • @sukhvirsingh8737
    @sukhvirsingh8737 Год назад

    ਅਵਾਜ਼ ਬਹੁਤ ਘੈਟ ਆ

  • @gurjantbabbi3514
    @gurjantbabbi3514 Год назад +4

    Waheguru kirpa karn ge 👍

    • @kulvirsingh1747
      @kulvirsingh1747 Год назад

      Kirpa karni hundi ta zamin naa bikan dinda,,puthe kam aap karne fer Baba Ji toh umeed rakhde aa 🤣🤣🤣🤣

  • @MakhanSingh-dz3oz
    @MakhanSingh-dz3oz Год назад +1

    sach aa mera vi 96 vich chakkar pea si lok bahut tichra karde

  • @inderjitjhutty7746
    @inderjitjhutty7746 Год назад +1

    Wahe guru mehar karan veer te

  • @jaspalsingh4941
    @jaspalsingh4941 Год назад +1

    🙏🙏
    Very nice job Bittu Bai g

  • @dharmitungan5114
    @dharmitungan5114 Год назад +1

    Waheguru ji🙏

  • @dhillons4323
    @dhillons4323 Год назад +1

    ਵੀਰ ਕਈਆ ਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸੈੱਟ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੁੰਦੇ ਹੋਣਗੇ,

  • @gavypresident7582
    @gavypresident7582 Год назад

    waheguru ji mehr krn bro te

  • @sohidairyfarm120
    @sohidairyfarm120 Год назад

    ਰੱਬ ਤਰੱਕੀਆਂ ਬਖਸ਼ੇ

  • @navicanada2825
    @navicanada2825 Год назад +1

    Bittu bai interview lenda ek ek gal bariki nal puchda

  • @francisfrancis3503
    @francisfrancis3503 Год назад +2

    Very hard life in abroad.. but do inspecting our ability

  • @bikarsraa8591
    @bikarsraa8591 Год назад +1

    Me v USA wale veera de kafi likht likhi hoi hai
    Sb kismt da khel hai

  • @manoharlal4488
    @manoharlal4488 Год назад +1

    God bless you

  • @thekalsi1995
    @thekalsi1995 Год назад

    you are so Positive brother, keep it up.

  • @indiaibcg8668
    @indiaibcg8668 Год назад

    Very nice video

  • @navjotbains1980
    @navjotbains1980 Год назад +1

    Gurpyar hun ta Tera time aa geya, waheguru sab bhalli karu

  • @gurmailbath16
    @gurmailbath16 Год назад +2

    Very sad story aa bai di

  • @vipancalifornia572
    @vipancalifornia572 Год назад +1

    Bai Jassa Barmalipur Comenter di v kro interview oh bande ne v bahut mehnat kri aa ohnu v agge lai k aavo veer...Pind Barmalipur near Doraha

  • @manpreetkaurmk
    @manpreetkaurmk Год назад +2

    Waheguru bohit tarakiya bakshan bhraa tainu.. himmat na hareo kade bus,waheguru hamesha nal shayi honge.

    • @cheema4278
      @cheema4278 Год назад

      Sat sri akal ji
      Bahut sohna likhea ji waheguru ji tandrusti bhakshe ji

  • @kundanmanjitsinghraizira5334
    @kundanmanjitsinghraizira5334 Год назад

    You are doing very well job

  • @BORDER.USAwALE
    @BORDER.USAwALE Год назад +3

    waheguru ji bhot sukar hai tuhda ashi poch gye ji usa america sukar hai waheguru da kismat hundi har bnde di

  • @kakasingh1057
    @kakasingh1057 Год назад +3

    Very nice 22

  • @krishnamanaktak9616
    @krishnamanaktak9616 Год назад

    koi nahin baiji bhagwan kismat palte ga changge din aan gai rab te bharosa na chhadi

  • @indiaibcg8668
    @indiaibcg8668 Год назад

    I am crying

  • @amrindergill8565
    @amrindergill8565 Год назад +1

    Bhut Vadia gll baat lggi y

  • @Land-realty
    @Land-realty Год назад +2

    Bittu Bai good morning ji

  • @germanpaddagermanpadda8283
    @germanpaddagermanpadda8283 Год назад

    Koi gal nai himat na haro weheguru ji Mahar krnge ok 👍

  • @navkaur009
    @navkaur009 Год назад +2

    Good luck for future….!!

  • @DevilalAdiwal-hs9iy
    @DevilalAdiwal-hs9iy Год назад

    Waheguruji

  • @SatgurDugal
    @SatgurDugal Год назад

    Sade pind da munda eh koi chakkar nhi asi v labour da kamm karde a pr tere kol dunia di sab ton vaddi dollat bebe bapu hai baki mera mann kehda eh munda tarraki jarror kruga

  • @baljidersingh-ep1ef
    @baljidersingh-ep1ef Год назад

    Very good

  • @jattwad7702
    @jattwad7702 Год назад

    Good 👍 brother keep it up

  • @narinderkhosa2519
    @narinderkhosa2519 Год назад +1

    Good bro

  • @jantysaketri7692
    @jantysaketri7692 Год назад +1

    Nice y