Kanwar Grewal discloses about his life With Bittu Chak Wala ll Daily Awaz

Поделиться
HTML-код
  • Опубликовано: 4 янв 2025

Комментарии • 507

  • @veenutajowal7066
    @veenutajowal7066 Год назад +125

    ਸਾਨੂੰ ਹਰ ਇਕ ਧਰਮ ਦੀ Respect ਕਰਨੀ ਚਾਹੀਦੀ ਜੇਕਰ ਗੱਲ ਸਹੀ ਆ ਲਾਇਕ ਕਰੋ🙏😊

  • @hakamjawanda9357
    @hakamjawanda9357 Год назад +77

    ਬਹੁਤ ਹੀ ਵਧੀਆ ਇੰਟਰਵਿਊ...ਰੂਹ ਖੁਸ਼ ਹੋਗੀ ਤੁਹਾਡੀ ਵਿਚਾਰ ਚਰਚਾ ਸੁਣ ਕੇ ...ਬਿੱਟੂ ਚੱਕ ਵਾਲਾ ਦੇ ਪ੍ਰਸ਼ਨ ਅਤੇ ਕੰਵਰ ਗਰੇਵਾਲ ਦੇ ਜਵਾਬ ਸੁਣ ਕੇ ਬਹੁਤ ਖੁਸ਼ੀ ਹੋਈ...ਫੱਕਰ ਗਾਇਕ ਨੇ ਕੰਵਰ ਗਰੇਵਾਲ... ਜਿਉਂਦੇ ਵਸਦੇ ਰਹੋ ਮਿੱਤਰੋ... ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਕਾਸ਼! ਸਾਰੇ ਹੀ ਲੇਖਕ ਇਹੋ ਜਿਹੇ ਗੀਤ ਲਿਖਣ ਸਕਣ ਦੇ ਸਮਰੱਥ ਹੋ ਜਾਣ ਅਤੇ ਸਾਰੇ ਹੀ ਗਾਇਕ ਇਹੋ ਜਿਹੇ ਗੀਤ ਗਾਉਣ ਦੇ ਸਮਰੱਥ ਹੋ ਜਾਣ। ਫੇਰ ਕੌਣ ਕਰੂਗਾ ਪੰਜਾਬ ਦੀ ਰੀਸ।

  • @karansandhu8479
    @karansandhu8479 Год назад +96

    ਪੰਜਾਬ ਦੀ ਗਾਇਕੀ ਦਾ ਇਕ ਇਹ ਵੀ ਪੱਖ ਹੈ.... ਜਿਹੜਾ ਸਭ ਨੂੰ ਪਸੰਦ ਹੈ... ਜਿਉਂਦਾ ਰਹਿ ਕੰਵਰ ਗਰੇਵਾਲ ਭਰਾ..... ਜਿੱਥੇ ਵੀ ਪੰਜਾਬ ਨੂੰ ਤੁਹਾਡੀ ਜ਼ਰੂਰਤ ਸੀ ਤੁਸੀਂ ਤਨਦੇਹੀ ਨਾਲ ਡਿਊਟੀ ਨਿਭਾਈ...ਕਿਸਾਨ ਅੰਦੋਲਨ ਸਭ ਤੋਂ ਵੱਡੀ ਉਦਾਹਣ ਹੈ..... ਤੇਰੇ ਵਰਗੀ ਰੂਹ ਕੋਈ ਵਿਰਲੀ ਹੀ ਆ......God bless you

  • @sukhwantsingh5612
    @sukhwantsingh5612 Год назад +39

    ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਵਾਹਿਗੁਰੁ ਜੀ 🙏🙏

  • @chahatveersingh1991
    @chahatveersingh1991 Год назад +47

    ਧੰਨਵਾਦ ਬਿੱਟੂ ਵੀਰ ਜੀ । ਅੱਜ ਕੰਵਰ ਗਰੇਵਾਲ ਦੀ ਇੰਟਰਵਿਊ ਨੇ ਨਜਾਰਾ ਲਿਆ ਦਿੱਤਾ ਹੈ
    ਬਾਈ ਕੰਵਰ ਗਰੇਵਾਲ ਬਹੁਤ ਹੀ ਸੁਲਝਿਆ ਹੋਇਆ ਬੰਦਾ ਹੈ। ਬਾਈ ਦਾ ਗੀਤ (ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ, ਚ ਲੁਟੇਰੇ ਬੜਗੇ) ਮੈਨੂੰ ਬਹੁਤ ਪਸੰਦ ਹੈ।❤❤❤❤ਸਿੱਧੂ

    • @NarinderDHALIWAL-dz5cr
      @NarinderDHALIWAL-dz5cr Год назад +1

      ਬਾਈ ਕਮਾਲ ਦੀ ਗੱਲ ਬਾਤ ਕੀਤੀ ਗਈ ਸਾਧੂ ਬੰਦਾ ਸਚ ਬੋਲ ਰਿਹਾ

    • @GurnamSingh-qg5ug
      @GurnamSingh-qg5ug Год назад

      0p

  • @HarpalSingh-uv9ko
    @HarpalSingh-uv9ko Год назад +10

    ਬਿੱਟੂ ਤੇ ਕੰਵਰਪਾਲ ਸਿੰਘ ਵੀਰ ਦੋਨੇ ਬਹੁਤ ਵਧੀਆ ਨੇ। ਕੰਵਰਪਾਲ ਵੀਰ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਵਾਹਿਗੁਰੂ ਜੀ ਦੋਨਾਂ ਵੀਰਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @ranbirsingh9171
    @ranbirsingh9171 Год назад +23

    ਜੇਂ ਅੱਜ ਗਰੀਬ ਦੀ ਰੋਟੀ ਤੇ ਕਿਸਾਨ ਦੀ ਜ਼ਮੀਨ ਅਮੀਰਾਂ ਦੀ ਤਿਜੋਰੀ ਚ ਬੰਦ ਹੋਣ‌ ਤੋਂ ਬਚੀ ਐ ਤਾਂ ਉਸ ਦੇ ਵਿਚ ਕੰਵਰ ਸਿਆਂ ਤੇਰਾ ਬਹੁਤ ਵੱਡਾ ਯੋਗਦਾਨ ਐ ਤੇਰੀ ਅਣਥੱਕ ਮਿਹਨਤ ਐ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਤੇ ਹੋਰ ਵੀ ਰੰਗ ਭਾਗ ਲਾਵੇ

  • @gurvindersinghbawasran3336
    @gurvindersinghbawasran3336 Год назад +12

    ਬਾਈ ਕੰਵਰ ਗਰੇਵਾਲ ਬਹੁਤ ਵਧੀਆ ਇਨਸਾਨ ਹੈ। ਚੰਗਾ ਇਨਸਾਨ ਉਹ ਹੁੰਦਾ ਜਿਹੜਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੋਵੇ। ਸਾਡੇ ਗੁਰੂ ਸਾਹਿਬਾਨ ਜੀ ਨੇ ਵੀ ਸਾਨੂੰ ਸਭ ਧਰਮਾਂ ਸਤਿਕਾਰ ਕਰਨ ਨੂੰ ਹੀ ਕਿਹਾ। ਜਦੋ ਰੱਬ ਇਕ ਹੈ ਤਾਂ ਫਿਰ ਝਗੜਾ ਕਿਸ ਗੱਲ ਦਾ ❤❤

  • @harnetchoudhary1782
    @harnetchoudhary1782 Год назад +16

    ❤ ਬਹੁਤ ਵਧੀਆ ਸੁਭਾਅ ਹੈ ਬਾਈ ਦਾ ਕਨਵਰ ਬਿੱਟੂ ਦਾ ਨਵੀਂ ਐਲਬਮ ਲੲਈ ਜੀ ਆਇਆਂ ਨੂੰ ❤

  • @bsbeantsharma
    @bsbeantsharma Год назад +44

    ਬਿੱਟੂ ਜੀ, ਬਹੁਤ ਯਾਦਗਾਰੀ ਇੰਟਰਵਿਊ ਹੈ ਜੀ, ਹਰ ਇਨਸਾਨ ਘੱਟ ਤੋਂ ਘੱਟ ਦੋ ਵਾਰੀ ਜਰੂਰ ਸੁਣੇਗਾ। ਹਰ ਪੱਖ ਨੂੰ ਖੁੱਲੇ ਰੂਪ ਵਿੱਚ ਬਿਆਨ ਕੀਤਾ ਗਰੇਵਾਲ ਸਾਹਿਬ ਨੇ ਵੀ🎉🎉🎉🎉🎉🎉🙏🙏🙏🙏🙏

    • @PSFilms-rh4ht
      @PSFilms-rh4ht Год назад +4

      Me suneya

    • @sarabjitsingh-uo9gh
      @sarabjitsingh-uo9gh Год назад +2

      Fine🎉

    • @pind98
      @pind98 Год назад

      Bakwas bakwas Jhooooth

    • @pind98
      @pind98 Год назад

      Sare Thug Thagre vesde DUKAN DAR

    • @pind98
      @pind98 Год назад

      Sabh LACHAR DHUG SALE VECHDR SAAANUU. SALA BABE BEBE BEBE VECHDE SASANOO TUHANNOO
      KUTA KHOOTH BOLDA

  • @hardeepsinghmavifgs
    @hardeepsinghmavifgs Год назад +14

    ਸੁਣਦੇ ਬਾਈ ਨੂੰ ਪਹਿਲਾ ਵੀ ਸੀ ਪਰ ਕਿਸਾਨ ਅੰਦੋਲਨ ਵਿੱਚ ਸਾਡੇ ਨਾਲ ਸਾਥ ਦੇਣ ਕਰਕੇ ਬਾਈ ਦੀ ਇੱਜਤ ਬਹੁਤ ਵਧੀ ਹੈ ਸਾਡੇ ਮਨਾ ਵਿੱਚ

  • @1313.paramjeetsingh
    @1313.paramjeetsingh Год назад +9

    ਕਵਰ ਵੀਰ ਦਾ ਸੁਭਾਅ ਬਹੁਤ ਲਹਿਜੇ ਵਾਲਾ,ਬਹੁਤ ਠੰਡਾ ਤੇ ਮਿੱਠਾ ,ਮੈਨੂੰ ਮੇਰੀ ਬੇਟੀ ਨੇ ਜਦ ਦੱਸਿਆ ਕਿ ਪਾਪਾ ਜੀ ਅਸੀ ਸਕੂਲ ਤੋਂ ਆ ਰਹੇ ਸੀ ਪੱਟੀ ਤੋਂ ਤਾਂ ਕਵਰ ਵੀਰ ਓਹਨਾ ਨੂ ਗੱਡੀ ਖੜੀ ਕਰਾ ਕੇ ਮਿਲਿਆ ,ਬਹੁਤ ਵਧੀਆ ਗੱਲਾਂ ਕੀਤੀਆਂ । ਮੈ ਪਹਿਲੇ ਵੀ ਵੀਰ ਦੇ ਸੁਭਾਅ ਤੋਂ ਜਾਣੂ ਸੀ ਕਿਉ ਕੇ ਗੀਤਾਂ ਚੋ ਹੀ ਪਤਾ ਲੱਗ ਜਾਂਦਾ ਐ,ਪਰ ਉਸ ਦਿਨ ਹੋਰਜਦਾ ਪ੍ਰਭਾਵਿਤ ਹੋ ਗਿਆ ।ਜਾਦ ਬੇਟੀ ਨੇ ਸਾਰੀ ਗੱਲ ਦੱਸੀ ।ਜਿਉਂਦਾ ਰਹਿ ਵੀਰ ਐਵੇਂ ਹੀ ਵਿਰਸੇ ਦੀ ਸੇਵਾ ਵਿਚ ਤੇ ਹਰ ਖੇਤਰ ਵਿਚ ਤਰਕੀਆਂ ਮਾਨੇ।

  • @sukhveerdhaliwal1168
    @sukhveerdhaliwal1168 Год назад +72

    ਬਹੁਤ ਵਧੀਆ ਗਾਇਕ ਹਨ ਕਦੇ ਕਿਸੇ ਬਾਰੇ ਗਲਤ ਨਹੀਂ ਬੋਲਿਆ ਇਲਾਕੇ ਦਾ ਮਾਣ ਹੈ

  • @gurmansinghgill6323
    @gurmansinghgill6323 Год назад +27

    ਰੂਹ ਨੂੰ ਬਹੁਤ ਸਕੂਨ ਮਿਲਿਆ ਕਵਰ ਬਾਈ ਦੀਆਂ ਗੱਲਾਂ ਸੁਣਕੇ❤

    • @nirmalsingh864
      @nirmalsingh864 Год назад +3

      ਬਾਈ ਪੱਤਰਕਾਰ ਵੀ ਇਕ ਜੁੜੀ ਹੋਈ ਰੂਹ ਹੈ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।

    • @nirmalsingh864
      @nirmalsingh864 Год назад +3

      ਇੰਟਰਵਿਊ ਸੁਣ ਕੇ ਰੂਹ ਬਾਗੋ ਬਾਗ ਹੋ ਗਈ ।❤❤❤❤❤ ।।

  • @sahibghuman9274
    @sahibghuman9274 Год назад +45

    ਬਹੁਤ ਵਧੀਆ ਸਾਖਸ਼ੀਅਤ ਕੰਵਰ ਬਾਈ ਜੀ 😊 ਵਾਹਿਗੁਰੂ ਤੂਹਾਨੂੰ ਲੰਮੀਆ ਉਮਰਾਂ ਦੇਵੇ ਚੜਦੀ ਕਲਾ ਵਿੱਚ ਰਹੋ 🙏

  • @gursahibsingh2182
    @gursahibsingh2182 Год назад +10

    ਬਹੁਤ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਇਨਸਾਨ ਵੀ ਬਹੁਤ ਵਧੀਆ ਆਪਣੇ ਪਿੰਡ ਦੇ ਕੰਮ ਵਿਚ ਬਹੁਤ ਸਾਬ ਦਿੰਦੇ ਹੈ ਪਿੰਡ ਮਹਿਮਾ ਸਵਾਈ ਚ

  • @happysarpanch2286
    @happysarpanch2286 Год назад +28

    ਖੇਤੀ ਕਨੂੰਨਾਂ ਵਿੱਚ ਬਹੁਤ ਵੱਡਾ ਯੋਗਦਾਨ ਆ ਬਾਈ ਦਾ ਦਿੱਲੀ ਹਲਾਕੇ ਰੱਖਤੀ ਸੀ ਅੱਜ ਵੀ ਯਾਦ ਆ

  • @swarnsinghsandhu4108
    @swarnsinghsandhu4108 Год назад +6

    ਬਹੁਤ ਹੀ ਵਧੀਆ ਕੰਵਰ ਗਰੇਵਾਲ ਸਾਬ੍ਹ ਤੁਹਾਡੀ ਇੱਕ ਗੱਲ ਬਹੁਤ ਵਧੀਆ ਲੱਗੀ ।ਕਿ ਜਾਵੋ ਜਿਥੇ ਮਰਜੀ ।ਪਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਆਸਥਾ ਰੱਖੋ।

  • @jhajkabbadi1371
    @jhajkabbadi1371 Год назад +27

    ਦਿਲ ਖੁਸ਼ ਕਰਤਾ ਕੰਵਰ ਵੀਰ ਨੇ ਬਹੁਤ ਸਕੁਨ ਮਿਲਿਆ ਵੀਰ ਦੀਆ ਗਲਾ ਸੁਣ ਕੇ

  • @billagalib1008
    @billagalib1008 Год назад +6

    ਬਿੱਟੂ ਵੀਰ ਚੱਕਵਾਲਾ ਵੀ ਬਹੁਤ ਵਧੀਆ ਇਨਸਾਨ ਹੈ❤❤🥰🥰💐💐

  • @diljeetkaur5858
    @diljeetkaur5858 Год назад +12

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ਜੀ ❤️🙏🏻🙏🏻

  • @harjindermaan6515
    @harjindermaan6515 Год назад +6

    ਬਿਲਕੁਲ ਸਹੀ ਕਿਹਾ ਜੀ ਤੁਸੀ ਸਾਨੂੰ ਬੱਚਿਆਂ ਨੂੰ ਪਾਲਣ ਵੇਲੇ ਬਹੁਤ ਸਮਝ ਰੱਖਣ ਦੀ ਲੋੜ ਆ
    I am worried in here Australia about our next generation (seeing many problems in the families )

  • @LakhwinderSingh-xb4id
    @LakhwinderSingh-xb4id Год назад +4

    ਕੰਵਰ ਗਰੇਵਾਲ ਇਕ ਰੱਬੀ ਰੂਹ ਇਨਸਾਨ ਹਨ, ਦੁਨੀਆਂ ਕਿੰਨੀ ਕਦਰ ਪਾਉਂਦੀ ਹੈ ਇਹ ਸਮਾਂ ਦੱਸੇਗਾ ਤੇ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ।

  • @Malwareactions
    @Malwareactions Год назад +4

    ਬਹੁਤ ਦਿਲ ਕਰਦਾ ਕੇ ਕੰਵਰ ਗਰੇਵਾਲ ਜੀ ਕੋਲ ਬੈਠਕੇ ਗੱਲਾਂ ਸੂਣਾ। ਤੇ ਬਹੁਤ ਕੁੱਛ ਸਿੱਖਣ ਨੂੰ ਮਿਲੂ ਅਤੇ ਮਿਲਦਾ ਵੀ ਆ ਸਿੱਖਣ ਨੂੰ। ❤❤❤

  • @amritmann2118
    @amritmann2118 Год назад +47

    ਬਾਈ ਕੰਨਵਰ ਗਰੇਵਾਲ ਜੀ ਤੁਸੀਂ ਇਸੇ ਤਰ੍ਹਾਂ ਗੀਤ ਗਾਉਂਦੇ ਰਹੋ ਪਰਮਾਤਮਾ ਅੱਗੇ ਅਰਦਾਸ ਬੇਨਤੀ ਆ ਦੱਬੀ ਚੱਲ ਕਿੱਲੀ ਹੋਰ ਦਾ ਮੈਨੂੰ ਪਤਾ ਨਹੀਂ ਪਰ ਮੈਂ ਤੇ ਮੇਰਾ ਪਰਿਵਾਰ ਤੇਰੇ ਨਾਲ ਹਾਂ ਼਼ ਬੇਬੇ ਨੂੰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ
    ❤❤❤❤❤❤❤❤❤❤❤❤

  • @gurindersingh3073
    @gurindersingh3073 Год назад +5

    ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਫੱਕਰ ਰੂਹ ਨਾਲ ਗੱਲਬਾਤ ਕਰਨ ਲਈ

  • @renukaahuja664
    @renukaahuja664 Год назад +26

    Really nice interview, Waheguru ji bless you both 🙏🙏

  • @paramjeetkaur4688
    @paramjeetkaur4688 Год назад +16

    ਬਹੁਤ ਵਧੀਆ ਵਿਚਾਰ,ਮਨ ਖੁਸ਼ ਹੋ ਗਿਆ। ਸਾਡੇ ਨੌਜਵਾਨ ਇਹੋ ਜਿਹੇ ਗਾਇਕਾਂ ਨੂੰ ਸੁਣਨ ਤਾਂ ਪੰਜਾਬ ਕੁਝ ਹੋਰ ਹੋਵੇ

  • @makhansingh3002
    @makhansingh3002 Год назад +18

    ਬਿੱਟੂ ਵੀਰ ਨੂੰ ਤੇ ਕਵਰ ਵੀਰ ਨੂੰ ਸੱਤ ਸ਼੍ਰੀ ਆਕਾਲ ਜੀ

  • @KulbirSingh-cb2oh
    @KulbirSingh-cb2oh Год назад +2

    ਬਹੁਤ ਵਧੀਆ ਗਲਾ ਦੀ ਪੇਸ਼ਕਾਰੀ ਕੀਤੀ ਜੀ ਧੰਨਵਾਦ

  • @shivagill4992
    @shivagill4992 Год назад +26

    Wah wah 👌🏾👌🏾👌🏾Divine conversation. It is not an interview it is a Divine conversation❤

  • @TejinderSingh-rz6uy
    @TejinderSingh-rz6uy Год назад +3

    ਕੰਨਵਰ ਗਰੇਵਾਲ ਸਾਡੇ ਇਲਾਕੇ ਦਾ ਮਾਣ ਤੇ ਗਾਇਕੀ ਦੀ ਸਾਨ ਇਹਨਾ ਨੂੰ ਸੁਣਕੇ ਰੂਹ ਖੁਸ ਹੋ ਜਾਦੀ ਆ ਜੋ ਇਹ ਗਾ ਸਕਦੇ ਆ ਹੋਰ ਕੋਈ ਨੀ ਗਾ ਸਕਦਾ ਗਰੇਵਾਲ ਸਾਬ ਨੂੰ ਸਲਾਮ

  • @Shakyajiraj563
    @Shakyajiraj563 Год назад +9

    *ਬਿੱਟੂ ਵੀਰ ਜਿਸ ਥਾਂ ਤੇ ਤੁਸੀਂ ਬੈਠੇ ਹੋ । ਇਹ ਮੇਰਾ ਕਈ ਸਾਲਾਂ ਦਾ ਸੁਪਨਾ ਹੈ ਵੀਰ ਜੀ*
    *ਕੰਵਰ ਗਰੇਵਾਲ ਬਾਈ ਵਰਗੀ ਗਾਇਕੀ ਨੂੰ ਕੋਈ ਹੱਥ ਨਹੀਂ ਪਾ ਸਕਦਾ*

  • @jarnailsingh3240
    @jarnailsingh3240 Год назад +35

    ਇਸਰੱਬੀ ਰੂਹ ਨੂੰ ਜਿਨਾ ਵੀ ਸੁਣ ਲਿਆ ਜਾਵੇ ਮਿਲ ਲਿਆ ਜਾਵੇ ਉਨਾ ਹੀ ਥੋੜਾ ਆ ਹਿਉਸਟਨ ਟੈਕਸਸ ਦੀ ਮਿਲਣੀ ਸਾਨੂੰ ਸਦਾ ਯਾਦ ਰਹੇਗੀ 🙏🙏

  • @jagirsadhar7803
    @jagirsadhar7803 Год назад +5

    ਬਹੁਤ ਵਧੀਆ ਇੰਟਰਵਿਊ ਕੰਵਰ ਗਰੇਵਾਲ ਸਾਡਾ ਸਿਰਮੌਰ ਗਾਇਕ ਹੈ , ਪੰਜਾਬ ਤੇ ਪੰਜਾਬੀਅਤ ਨੂੰ ਮਾਣ ਹੈ ਗਰੇਵਾਲ ਸਾਹਿਬ ਤੇ...

  • @Thealtafmalik_
    @Thealtafmalik_ Год назад +36

    Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @buttisandhu1717
    @buttisandhu1717 Год назад +10

    Very Nice ਬਾਈ ❤

  • @sarabjeetkaur8971
    @sarabjeetkaur8971 Год назад +6

    ਵੀਰ ਜੀ ਅਗਲੀ ਵਾਰ ਜ਼ਿਆਦਾ ਟਾਈਮ ਗੱਲਾਂ ਕਰੋ ਦਿਲ ਕਰਦਾ ਸੁਣਦੇ ਐਨੀਆਂ ਚੰਗੀਆਂ ਗੱਲਾਂ ਕਰਦੇ ਵੀਰ ਜੀ 👌🤗🙏

  • @KesarSingh-ph9kv
    @KesarSingh-ph9kv Год назад +1

    ਬਿੱਟੂ ਜੀ, ਗਰੇਵਾਲ ਸਾਹਿਬ ਜੀ ਦੀ ਇੰਟਰਵਿਊ ਤੇ ਉਨਾਂ ਦੀ ਵਿਚਾਰਧਾਰਾ ਬਹੁਤ ਵਧੀਆ ਲਗੀ।

  • @ਹਰਪ੍ਰੀਤਭਲਵਾਨਝੰਡੇਆਣਾ

    ਜ਼ਮੀਨ ਦੇ ਮਾਲਕ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਆ ਬਾਈ ਦਾ।

    • @laddijhinger3935
      @laddijhinger3935 Год назад +3

      Bhra zamin de malak ta Baba Banda Singh Bahadur ne baniya c ❤

  • @kuvamanahat4231
    @kuvamanahat4231 Год назад +3

    Bas Punjab vich ek hi singer aa.. no words for you .. ek chngi maa da putt...rabb wrge ensaan..vere God bless u

  • @SurjitSingh-uz3ln
    @SurjitSingh-uz3ln Год назад +94

    ਕਿਸਾਨ ਅੰਦੋਲਨ ਵਿੱਚ ਕੰਵਰ ਸਿੰਘ ਦੀ ਗਾਇਕੀ ਦਾ ਬਹੁਤ ਵੱਡਾ ਯੋਗਦਾਨ ਰਿਹਾ

  • @Sarlochan
    @Sarlochan Год назад +4

    ਕੰਵਰ ਗਰੇਵਾਲ ਇਕ ਅਜੇਹਾ ਕਲਾਕਾਰ ਹੈ ਜਿੰਵੇ ਬਾਕੀ ਸਭ ਕਲਾਕਾਰ ਕੋਈ ਪਾਪਲੀਨ ਤੇ ਕੋਈ ਟੈਰਾਲੀਨ ਜਾਂ ਸਿਲਕ ਹੋਵੇ ਪਰ ਕੰਵਰ ਉਹ ਖੱਦਰ ਹੈ ਜੋ ਨਾਂ ਤੇ ਘੱਸਣ ਵਾਲਾ ਤੇ ਨਾ ਹੀ ਫ਼ਟਣ ਵਾਲਾ ਹੈ।

  • @rahulbishnoi1744
    @rahulbishnoi1744 Год назад +2

    ਕੰਵਰ ਗ੍ਰੇਵਾਲ ਬਹੁਤ ਵਧੀਆ ਗੀਤਕਾਰ ਹਨ , ਕਿਸਾਨ ਸੰਘਰਸ਼ ਨੂ ਇਕ ਗੀਤ ਦੇ ਕੇ ਬਹੁਤ ਮਜਬੂਤ ਕੀਤਾ ਸ਼ੀ।

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ajaybawa4794
    @ajaybawa4794 Год назад +5

    ਬਹੁਤ ਵਧੀਆਂ ਬਿੱਟੂ ਵੀਰ ਧੰਨਵਾਦ ਜੀ

  • @babbusharma600
    @babbusharma600 Год назад +2

    ਬਹੁਤ ਵਧੀਆ ਇਨਸਾਨ ਆ ਬਾਈ ਕੰਵਰ ਗਰੇਵਾਲ, ਧੰਨਵਾਦ ਬਿੱਟੂ ਵੀਰ

  • @maninderjakhu701
    @maninderjakhu701 Год назад +8

    ਬਹੁਤ ਵਧੀਆ ਗਾਇਕੀ ਐ ਵੀਰ ਦੀ

  • @baiharnekgharu7304
    @baiharnekgharu7304 Год назад +2

    ਬਹੁਤ ਹੀ ਵਧੀਆ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਸਦਾ ਖੁਸ਼ ਰਹੋ

  • @BaBa.Murad.shahvlog
    @BaBa.Murad.shahvlog Год назад +4

    ਧਾਰਮਿਕ ਧਰਮ ਏਕਤਾ ਦਾ ਸੁਨੇਹਾ ਬਹੁਤ ਸੋਹਣਾ ਦਿਤਾ

  • @kingrandhawa8839
    @kingrandhawa8839 Год назад +3

    ਬਹੁਤ ਬਹੁਤ ਮੁਬਾਰਕਾਂ ਬਾਈ ਜੀ 🙏 ਦੋਵੇਂ ਰੂਹਾਂ ਨੇ ਵਾਕਿਆ ਹੀ ਰੂਹਾਂ ਖੁਸ਼ ਕਰਤੀਆਂ ਬਾਈ ਜੀ 👌🙏 ਆਹੀ ਤੁਹਾਡੀਆਂ ਸੁਭਾਵਿਕ ਤੇ ਪ੍ਰਭਾਵਿਤ ਸੱਚੀਆਂ ਤੇ ਕੁਦਰਤ ਅਤੇ ਚਾਹੁੰਣ ਵਾਲਿਆਂ ਦੇ ਅਨੁਕੂਲ ਨਿਡਰਤਾ ਨਿਰਭੈਤਾ ਨਿਰਸਵਾਰਥ ਨਿਰਪੱਖਤਾ ਸਤਿਕਾਰ ਅਪਣੱਤ ਇੱਜ਼ਤ ਮਾਣ ਦੇ ਫਲਸਫੇ ਵਰਗੀਆਂ ਗੁੜ ਸ਼ਹਿਦ ਵਰਗੀਆਂ ਮਿੱਠੀਆਂ ਤੇ ਆਪਣੇ ਅਤੇ ਆਪਣੇ ਨਾਲ ਜੁੜੇ ਹਰ ਰਿਸ਼ਤੇ ਜਾਂ ਕਿਸੇ ਅਜਨਬੀ ਨੂੰ ਵੀ ਚੁੰਬਕੀ ਸ਼ੈਲੀ ਵਾਂਗੂੰ ਆਪਣੇ ਵੱਲ ਖਿੱਚਣ ਲਈ ਮਜਬੂਰ ਤੇ ਜਜ਼ਬਾਤੀ ਕਰ ਦਿੰਦੀਆਂ ਨੇ 🙏 ਅਤੇ ਇੰਝ ਮਹਿਸੂਸ ਹੋਇਆ ਜਿਵੇਂ ਇੱਕ ਸਤਸੰਗ ਨੂੰ ਟਾਇਮ ਦੇ ਦਿੱਤਾ ਹੋਵੇ ਤੇ ਸਾਨੂੰ ਬਹੁਤ ਵਧੀਆ ਤੇ ਵੱਡੀਆਂ ਗੱਲ੍ਹਾਂ ਮੈਸੇਜ ਦੇ ਰੂਪ ਵਿੱਚ ਸਿੱਖਣ ਅਤੇ ਸਮਝਣ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਸਿਲਸਿਲੇ ਨਿਰੰਤਰ ਚਲਦੇ ਰਹਿਣ ਜੀ 🙏 ਅਤੇ ਆਪ ਸੱਭ ਨੂੰ ਅਤੇ ਆਪ ਜੀਆਂ ਨਾਲ ਜੁੜੇ ਹਰ ਰਿਸ਼ਤੇ ਨੂੰ ਪ੍ਰਮਾਤਮਾ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਅਤੇ ਆਪਸੀ ਭਾਈਚਾਰਕ ਸਾਂਝਾਂ ਬਰਕਰਾਰ ਰੱਖਣ ਦੇ ਬਲ ਬਖਸ਼ਣ ਜੀ 🙏 ਅਤੇ ਹਮੇਸ਼ਾ ਖੁਸ਼ ਰੱਖਣ 👌♥️🌹👌♥️🌹🤲🤲🤲🙏🙏 ਆਉਣ ਵਾਲੀ ਐਲਬਮ ਅਤੇ ਪ੍ਰੋਗਰਾਮ ਆਪ ਜੀਆਂ ਦੋਵੇਂ ਹੀ ਭਰਾਵਾਂ ਦੇ ਅਤੇ ਸਹਿਯੋਗੀਆਂ ਦੇ ਅਤੇ ਆਪ ਜੀਆਂ ਨਾਲ ਜੁੜੇ ਹਰ ਰਿਸ਼ਤੇ ਦੇ🎉🙏 ਸਦੀਆਂ ਤੱਕ ਲੋਕ ਦਿਲਾਂ ਤੇ ਰਾਜ ਕਰਨ ਅਤੇ ਅਮਿੱਟ ਛਾਪਾਂ ਛੱਡਦੇ ਰਹਿਣ ਜੀ 🙏 ਆਮੀਨ 🤲 ਪੱਪੀ ਮਹੋਲੀ 🙏

  • @jagroopuddat5746
    @jagroopuddat5746 Год назад +2

    ਬਹੁਤ ਪਿਆਰੀਆਂ ਸਮਝਣ ਵਾਲੀਆਂ ਗੱਲਾਂ ਬਾਤਾਂ

  • @makhansingh8880
    @makhansingh8880 Год назад +2

    ਬਿੱਟੂ ਜੀ ਇੰਟਰ ਵਿਉ ਬਹੁਤ ਹੀ ਵਧੀਆ
    ਢੰਗ ਨਾਲ ਪੇਸ਼ ਕੀਤੀ ਜੀ

  • @ਜਸਵਿੰਦਰਸਿੰਘਲੇਹਲ-ਮ7ਨ

    ਜਿਹੜਾ ਅਸਲੀ ਗਾਇਕ ਹੈ । ਉਸਨੂੰ ਗੰਨਮੈਨਾਂ ‌ਦੀ ਲੋੜ ਨਹੀ ਹੁੰਦੀ ਇਹ ਲੋਕ ਦੇ ਗਾਇਕ ਹੁੰਦੇ ਹਨ ਬਹੁਤ ਵਧੀਆ ਗਾਇਕ ‌ਹੈ

  • @chamkaur_sher_gill
    @chamkaur_sher_gill Год назад +3

    ਬਿੱਟੂ ਵੀਰ ਜੀ ਤੇ ਗਰੇਵਾਲ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤

  • @sukhartis
    @sukhartis Год назад +3

    ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ , ਇਸ ਧਰਤੀ ਤੇ ਗੁਰੂਆਂ ਦਾ ਨਾਮ ਵੀ ਲੈਣਾਂ ਚਾਹੀਦਾ ਤੇ ਪੀਰਾਂ ਦਾ ਵੀ,

  • @Ankhijatt6055
    @Ankhijatt6055 Год назад +2

    ਬਹੁਤ ਵਧੀਆ ਬੰਦਾ ਕੰਵਰ ਸਿਰਾ ਇੰਟਰਵਿਊ

  • @buntyjatt5567
    @buntyjatt5567 Год назад +3

    ਬਾਈ ਕੰਵਰ ਗਰੇਵਾਲ ਤੇ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @gurpreetrangi3164
    @gurpreetrangi3164 Год назад +1

    ਗਰੇਵਾਲ ਸਾਬ ਜੀ ਬਹੁਤ ਵਧੀਆ ਇਨਸਾਨ ਹਨ ਜੀ God bless you

  • @harbhajankingra7551
    @harbhajankingra7551 Год назад +2

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਕੰਮਲ ਪੁੱਤਰ ਤੇਰੀ ਕਾਮਯਾਬੀ ਪੂਰੀ ਕਰੀ

  • @chahalpb0879
    @chahalpb0879 Год назад +3

    ਬਿਟੂ ਬਾੲੀ ਸਵਾਦ ਲਿਅਾਤਾ ਕੰਵਰ ਭਾਜੀ ਹੁਣਾ ਨਾਲ ੲਿੰਟਵਿੳੂ ਕਰਕੇ"

  • @jagroopbrar4487
    @jagroopbrar4487 Год назад +3

    ਬਿੱਟੂ ਬਾਈ ਕੰਨਵਰ ਗਰੇਵਾਲ ਦੋਨੋਂ ਹੀ ਪੰਜਾਬ ਪੰਜਾਬੀ ਪੰਜਾਬੀਅਤ ਦੇ ਵਿਰਸੇ ਦੀ ਫੁਲਕਾਰੀ ਹਨ।

  • @billagalib1008
    @billagalib1008 Год назад +4

    ਬਹੁਤ ਹੀ ਵਧੀਆ ਗਾਇਕੀ ਬਾਈ ਜੀ 🙏

  • @sukhdevsingh6069
    @sukhdevsingh6069 Год назад +2

    ਜੇ ਕਿਸੇ ਦੇ ਦੁਆਰ ਉਪਰ ਜਾ ਕੇ ਗੱਲ ਆਪਣੀ ਕਰਣੀ ਹੋਰ ਗੱਲ ਹੈ।ਪਰ ਜੇ ਕਿਸੇ ਦੇ ਦੁਆਰ ਉਪਰ ਜਾ ਕੇ ਗੋਡੇ ਟੇਕਣੇ ਹੋਰ ਗੱਲ ਹੈ। ਬਾਈ ਕਵਰ ਚੜਦੀ ਕਲਾ ਵਿੱਚ ਰਹੇ

  • @TheJiya10
    @TheJiya10 Год назад +1

    This is the best video I have ever watched. I hope other Punjabi singers should learn from Kanwar Grewal!

  • @balrajsingh5699
    @balrajsingh5699 Год назад +4

    Bai g tusi rab da roop o
    Bittu bai thanks ❤❤❤❤

  • @BalwinderSingh-ms4by
    @BalwinderSingh-ms4by 4 месяца назад +1

    ਗਰੇਵਾਲ ਸਾਹਿਬ ਹਰੀ ਸਿੰਘ ਨਲੂਅਆ,ਬੰਦਾ ਬਹਾਦਰ,ਬਾਬਾ ਦੀਪ ਸਿੰਘ ਤੇ ਹੋਰ ਸਿੱਖ ਯੋਧੇ ਤੇ ਗੀਤ ਗਾਇਆ ਕਰੋ।ਤੁਗਲਵਾਲ ਗੁਰਦਾਸਪੁਰ।

  • @surinderkaur-oo9hk
    @surinderkaur-oo9hk Год назад +3

    Eh ਗਾਇਕ ਤਾਂ ਮੈਨੂੰ ਵੀ ਬਹੁਤ ਵਧੀਆ ਲਗਦਾ

  • @johalhundalmusicofficial
    @johalhundalmusicofficial Год назад +5

    Nice❤

  • @mpwazidke
    @mpwazidke Год назад +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @baljeetsingh5966
    @baljeetsingh5966 Год назад +3

    ਗਰੇਵਾਲ ਬਹੁਤ ਹੀ ਸਮਾਰਟ ਹੈ ਮੋਕਾ ਨਹੀ ਜਾਣ ਦਿਦਾ

  • @RanjitSingh-ms2yu
    @RanjitSingh-ms2yu Год назад +7

    ਦੋਨੋਂ ਵੀਰਾਂ ਨੂੰ
    ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ ਬਹੁਤ ਪਿਆਰੀ ਇੰਟਰਵਿਊ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @praveenpinni4790
    @praveenpinni4790 Год назад +16

    Love u grewal ji ❤

  • @sukhvirbrar900
    @sukhvirbrar900 Год назад +1

    ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਗਰਾਮ ਦੇਖ ਕੇ 🎉🎉🎉

  • @ranjeetkaur415
    @ranjeetkaur415 Год назад +1

    Wah g Wah bohot khushi mili puri vedio dekh ke

  • @whiskybrar5783
    @whiskybrar5783 Год назад +9

    Good work bro ❤

  • @GagandeepSingh-xe4pf
    @GagandeepSingh-xe4pf Год назад +2

    ਬਹੁਤ ਹੀ ਨੇਕ ਸੋਚ ਦਾ ਮਾਲਕ ਕੰਵਰ ਗਰੇਵਾਲ,,,

  • @inderjit1900
    @inderjit1900 Год назад +1

    ਬਿੱਟੂ ਵੀਰ ਇਹ ਜੋ ਗੱਲ ਵੀਰ ਕੰਵਰ ਗਰੇਵਾਲ ਕਿਹ ਰਿਹਾ ਹੈ ਕਿ ਕੋਈ ਹਿੰਦੂ ਨਵਾਜ਼ ਪੜੀ ਜਾਵੇ, ਕੋਈ ਮੁਸਲਮਾਨ ਬਾਣੀ ਪੜੀ ਜਾਵੇ, ਮੈਂ ਦੇਖਿਆ ਮੁਸਲਮਾਨ ਗੁਰੂਦੁਆਰ ਪਾਠ ਕਰਕੇ ਅਰਦਾਸ ਕਰਦਾ ਹਿੰਦੂ ਵੀਰ ਮਸਜਿਦ ਵਿੱਚ ਨਵਾਜ਼ ਪੜਾ।

  • @jagdev5863
    @jagdev5863 Год назад +4

    Very good interview 🔥🔥🔥🌹🌹🌹❤️❤️❤️👌👍

  • @tarsem7935
    @tarsem7935 Год назад +5

    ਵਾਹ ਉਹ ਰੱਬ ਦੇ ਬੰਦੇਆ ਜੀਉਂਦਾ ਵਾਸਦਾ ਰਹੇ ਤੇਰੀ ਸਾਦਗੀ ਤੇ ਤੇਰੇ ਸ਼ਬਦ ਮੈਨੂੰ ਕੀਲ ਕੇ ਰੱਖ ਦਿੱਦਾ ਸਦਾ ਹੀ ਇਸ ਸਦਗੀ ਤੇ ਨਿਰਮਾਤਾ ਨਾਲ ਚੱਲੀ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਤੇਰੇ ਤੇ ਮੇਹਰਾ ਭਾਰਿਆ ਹੱਥ ਰੱਖਨ Good garwal saab ji

  • @manjitsingh5180
    @manjitsingh5180 Год назад +3

    ਦਿਲ ਨੂੰ ਸਕੂਨ ਦੇਣ ਵਾਲਿਆਂ ਗੱਲਾਂ ਨੇ ਬਿੱਟੂ ਜੀ ਕੰਵਰ ਗਰੇਵਾਲ ਦੀਆਂ

  • @AmandeepSingh-bu4wn
    @AmandeepSingh-bu4wn Год назад +1

    ਬਹੁਤ ਵਧੀਆ ਜੀ

  • @AmarjeetSingh-by6iz
    @AmarjeetSingh-by6iz Год назад +1

    ਬਹੁਤ ਵਧੀਆ ਗਾਇਕ ਏ ਕਨਵਰ ਗਰੇਵਾਲ

  • @lakkhaladharladharladhar4051
    @lakkhaladharladharladhar4051 Год назад +2

    ਬਹੁਤ ਵਧੀਆ ਸੋਚ ਦਾ ਮਾਲਕ ਏ ਬਾਈ ਕੰਵਰ ਗਰੇਵਾਲ Love You ਬਾਈ

  • @sunitarani3073
    @sunitarani3073 Год назад

    ਬਹੁਤ ਹੀ ਵਧੀਆ ਗੱਲ ਆ ਵੀਰ ਜੀ 🙏🏻❤️

  • @bhurasingh8582
    @bhurasingh8582 Год назад +1

    Bittu bai badiya interview

  • @vickyvickt1477
    @vickyvickt1477 Год назад +1

    Bittu chak bala veer bhut pyar nal bolda nd big bro kanwar grewal vi👌👌👌👌

  • @jaspalsingh4959
    @jaspalsingh4959 Год назад

    ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ👍👍👍

  • @ravdeepbhullar2405
    @ravdeepbhullar2405 Год назад +3

    Sat sri akal ji bahut hi chagi gal baat rooh khush ho gi khush raho veer

  • @bsdeol594
    @bsdeol594 Год назад +7

    Waheguru Jee
    God is one 2we are one
    3our blood is one

  • @JasbirkaurJassi-jd1bq
    @JasbirkaurJassi-jd1bq 22 часа назад

    Very true Thanks saanu smjhaya ❤❤

  • @JaswinderSingh-tp6me
    @JaswinderSingh-tp6me Год назад +3

    bitu bhi ji satsreakal parvan krne ji bhuat he vadia galbat hoe bhi je kawar bhi na bhuhat suljyea galan kitea suan k rooh kush ho gye parmatma trakya bakshan veer nu nice video bro ❤❤❤ amritsar

  • @Kuldeepjoga93
    @Kuldeepjoga93 Год назад +4

    ਬਹੁਤ ਵਧੀਆ ਗੱਲਬਾਤ ਲੱਗੀ ਬਾਈ ਜੀ

  • @gurmitbrar6254
    @gurmitbrar6254 Год назад

    ਬਹੁਤ ਸਿਆਣੀਆਂ ਗੱਲਾਂ ਕਰਦੇ ਹਨ ਕਵਰ ਜੀ,,,ਸਭ ਤੋਂ ਵੱਡੀ ਗੱਲ ਇਹ ਹੈ ਕਿ ਨੀਅਤ ਮਾੜੀ ਸਭ ਕੁਝ ਹੁੰਦੇ ਹੋਇਆਂ ਵੀ ਨਹੀਂ ਦਿਖਾਈ,, ਲੰਬੀ ਉਮਰ ਕਰੇਂ ਵਾਹਿਗੁਰੂ ਕੰਵਰ ਜੀ ਦੀ,,, ਬਹੁਤ ਸਿਆਣਪ ਨੀਅਤ ਸਾਫ ਨਜ਼ਰ ਆਉਂਦੀ ਹੈ,,, ਨਹੀਂ ਤਾਂ ਫੁਕਰੇ ਗਾਇਕਾਂ ਦੀ ਗੱਲ ਹੈ ਕਹਿਣਗੇ,,, ਫੋਨ ਕਰਲੀ ਫਲਾਣੇ ਨੂੰ ਇਹ ਗ਼ਲਤ ਹੈ

  • @JagdevSingh-mx2gu
    @JagdevSingh-mx2gu Год назад +2

    ਬਹੁਤ ਵਧੀਆ ਗਾਇਕ ਨੇ ਕਨਵਰ ਗਰੇਵਾਲ

  • @gurlal84
    @gurlal84 Год назад

    ਵਾਹਿਗੁਰੂ ਜੀਓ

  • @GurpreetKaur-lx9tp
    @GurpreetKaur-lx9tp Год назад +2

    Bahut hi vadia veere Waheguru ji hamesha Chardikla ch rakhan 🙏 🇩🇪♥️

  • @jasvinderkaur4597
    @jasvinderkaur4597 Год назад +6

    Divine conversation, high level talk

  • @jaspalsingh4941
    @jaspalsingh4941 Год назад +4

    Very nice job Bittu Bai g

  • @balvindersingh3813
    @balvindersingh3813 Год назад +1

    ਬਹੁਤ ਵਧੀਆ ਭਾਈ ਸਾਹਿਬ