ਕਿਉਂ ਘੱਟ ਮੂਹਰੇ ਆਉਂਦਾ ਇੰਨਾ ਮਸ਼ਹੂਰ ਗੀਤਕਾਰ Rav Hanjra || Bittu Chak Wala || Aaj Mere Naal

Поделиться
HTML-код
  • Опубликовано: 10 сен 2024
  • ਦਿਲਜੀਤ ਦੋਸਾਂਝ ਦੇ ਹਿੱਟ ਗਾਣਿਆਂ ਦਾ ਗੀਤਕਾਰ ਰਵ ਹਾਂਜਰਾ ਲੋਕਾਂ ਸਾਹਮਣੇ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਉਸ ਦਾ ਪੰਜਾਬ ਤੋਂ ਬਾਹਰ ਕਿੱਥੇ ਹੈ ਟਿਕਾਣਾ।
    #DiljitDosanjh #RavHanjra #Punjab #PunjabiSongs

Комментарии • 721

  • @jaswindersingh7643
    @jaswindersingh7643 5 лет назад +259

    ਮੇਰੀ ਸੋਚ ਤੋਂ ਬਿਲਕੁਲ ਉਲਟ ਬੰਦਾ , ਮੈਨੂੰ ਸੀ ਕੇ ਬਾਈ ਕਿਤੇ ਕੈਨੇਡਾ ਵਗੈਰਾ ਰਹਿੰਦਾ ਹੋਣਾ ਪਰ ਬਿਲਕੁਲ ਦੇਸੀ ਬੰਦਾ, ਬੜੀ ਖੁਸ਼ੀ ਹੋਈ ਬਾਈ ਨੂੰ ਦੇਖ ਕੇ

    • @simrandeep7350
      @simrandeep7350 5 лет назад +7

      ਸਭ ਨੇ ਇਹੋ ਸੋਚਿਆ ਸੀ ਸਹੀ ਕਿਹਾ ਬਾਈ

    • @mukeshagnihotri3222
      @mukeshagnihotri3222 4 года назад +3

      Dharam naal veer mainu v ahi lgda c k bahut modern huna a veer e v

    • @MankamaldhillonSugga
      @MankamaldhillonSugga 4 года назад +3

      Sachi mainu ta aja v visvash nai hunda rsv hanjra a veer

    • @guritejay49
      @guritejay49 4 года назад +1

      main v ehi sochda c ki rav hanjra canada wagaira rehda hona

    • @GurpreetSingh-wl8ih
      @GurpreetSingh-wl8ih 3 года назад +1

      same verr ❤️❤️🤦‍♂️

  • @sukhmansanghavlogs6617
    @sukhmansanghavlogs6617 5 лет назад +366

    ਬਾਈ ਬਿੱਟੂ ਬਹੁਤ ਵਧੀਆ ਇੰਟਰਵਿਊ ਕਰਦਾ ਬਿਲਕੁਲ simple ਭਾਸ਼ਾ ਵਿਚ

  • @sukhmansanghavlogs6617
    @sukhmansanghavlogs6617 5 лет назад +199

    Rav hanjra ਬਹੁਤ ਵਧੀਆ ਲਿਖਦਾ ਬਾਈ ਦੀ ਇਦਾ ਹੀ ਗੀਤਕਾਰੀ ਚਲਦੀ ਰਹੇ

  • @alijutt6592
    @alijutt6592 5 лет назад +31

    I'm Hanjra from sialkot punjab love you paji
    🇵🇰🇵🇰

  • @ravisirsa29
    @ravisirsa29 4 года назад +15

    ਘਸਾ-ਘਸਾ ਕਲਮ ਯਾਰ ਤੇਰਾ top ਉੱਤੇ ਆ ਗਿਆ,
    ਜਿਹਨੂੰ ਛੱਡ ਗਈ ਸੀ ਨਿਕਮਾ ਕਹਿਕੇ...
    ਉਹੀ rambe ਆਲਾ rav ਦੁਨੀਆ ਤੇ ਛਾ ਗਿਆ !!

  • @AvtarSingh-rq5xf
    @AvtarSingh-rq5xf 5 лет назад +15

    ਬਿੱਟੂ ਚੱਕ ਵਾਲੇ ਭਾਜੀ ਬਹੁਤ ਵਧੀਆ ਇਨਸਾਨ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਾਂ ਬਾਤਾ ਕਰਦੇ ਹਨ ਸਲੂਟ ਹੈ ਬਾਈ ਜੀ ਨੂੰ

  • @simsglamup
    @simsglamup 5 лет назад +70

    He speaks so peacefully 😩🙏🏼❤️

  • @sukhkaushal4850
    @sukhkaushal4850 5 лет назад +2

    ਬਾਈ ਜੀ ਇਹ ਮੇਰਾ ਛੋਟਾ ਵੀਰ ਤਾਂ ਬਿਲਕੁੱਲ ਹੀ ਸਿੰਪਲ ਤੇ ਦੇਖਣ ਚ ਭੋਲਾ ਭਾਲਾ ਲੱਗਦਾ ਪਰ ਗਾਣੇ ਬੜੇ ਤੱਤੇ ਤੱਤੇ ਕੱਢਦਾ ਮੇਂ ਤਾਂ ਸੋਚਦਾ ਸੀ ਕਿ ਜਿਸ ਬੰਦੇ ਦੇ ਦਿਲਜੀਤ ਵੀਰੇ ਨੇ 9 ਗਾਣੇ ਇਕੱਠੇ ਹੀ ਗਾ ਦਿੱਤੇ ਸੀ ਸ਼ਾਇਦ ਇਹ ਕੋਈ ਵੱਡੀ ਪਰਸਨੈਲਿਟੀ ਹੋਊਗਾ ਅਮਰੀਕਾ ਕਨੈਡਾ ਜਾ ਫ਼ਿਰ ਇੰਗਲੈਂਡ ਵਗੈਰਾ ਰਹਿੰਦਾ ਹੋਊਗਾ ਪਰ ਇਹ ਤਾਂ ਬੜਾ ਸਾਉ ਜਿਹਾ ਦਿਖਦਾ ਵਾਹਿਗੁਰੂ ਮੇਹਰ ਕਰਨ ਇਹਨਾਂ ਤੇ ਬਿੱਟੂ ਵੀਰ ਦਾ ਬੌਹਤ ਬੋਹਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਦੇ ਰੂਬ ਰੂ ਕਰਵਾਇਆ/

  • @Navjot3700
    @Navjot3700 5 лет назад +155

    ਵੀਰੇ ਸੱਚੀਉ ਰਵ ਹਜਰਾ ਦੀ interview ਦੇਖਣ ਨੰੂ ਮਨ ਸੀ😘😘😍😍😍😍😍😍😍😍😍

  • @luckysharma3053
    @luckysharma3053 Год назад

    Diljit bhai g ko me aaj se 15 saal pehle mila himachal. Me
    Bhai biljit bhai 1no. Bande hai.

  • @JagdeepSingh-dt3nh
    @JagdeepSingh-dt3nh 5 лет назад +5

    Love u bittu veer, ਰਵ ਹਾਂਜਰਾ ਵੀਰ ਨੂੰ love u bhut sohne song likhda veer,
    Simple banda yr veer ta. Gud bless u rav ਹਾਂਜਰਾ ਵੀਰ ਨੂੰ.

  • @kalampunjabizindabad2191
    @kalampunjabizindabad2191 4 года назад +4

    ਉੱਚੇ ਵਿਚਾਰ ਤਬੀਅਤ ਨੇਕ ,
    ਬਾਈ ਜੀ ਵਸਦੇ ਜਿਉਂਦੇ ਰਹੋ।
    ਕਲਮ ਥੋਡੀ ਲਿਖਦੀ ਲਿਖਦੀ ਰਵ੍ਹੇ,
    ਲੋਕ ਓਹਨੂੰ ਗਾਉਂਦੇ ਸੁਣਦੇ ਰਹਿਣ।
    ਜਵਾਨੀਆਂ ਮਾਣ ਤੂੰ ਵਿੱਚ ਜਹਾਨ,
    ਬੜੀ ਮਿਹਰਬਾਨੀ ਬਿੱਟੂ ਚੱਕ ਵਾਲਿਆ।

  • @simranjeetsingh1766
    @simranjeetsingh1766 5 лет назад +14

    God bless you beta ਤੁੱਹਾਡੀ ਸੂਰਤ ਵੀ ਸੋਹਣੀ ਵਕਸ਼ੀ ਵਾਹੇਗੁਰੂ ਸੀਰਤ ਵੀ

  • @lakhveer0362
    @lakhveer0362 5 лет назад +4

    Rav hanjra😍😍 siraaa y att ne tere Sare
    Gane 🤗🤗🤗🤗🤗🤗🤗

  • @YaarLakhari
    @YaarLakhari 5 лет назад +64

    ਮੈਂ ਤੇ ਸੋਚਿਆ ਸੀ ਬਾਈ ਸਟਾਇਲਿਸ਼ ਜਿਹਾ ਹਾਓਗਾ ਤੇ ਫੋਰਨ ਵਿਚ ਰਹਿਦਾ ਹੋਵੇਂਗਾ ਨਾਂ ਵੀ ਸਟਾਇਲਿਸ਼ ਜਿਹਾ ਰੇਵ ਹਜਰਾ .....

  • @RavinderSingh-ug9ye
    @RavinderSingh-ug9ye 5 лет назад +82

    ਬਿਟੂ ਬਾਈ ਅਾਪਾਂ ਤਾਂ ਤੁਹਾਡੇ fan ਆਂ, interview ਜਿਸਦੀ ਮਰਜੀ ਕਰੋ ਕੋਈ ਫਰਕ ਨੀ ਪੈਂਦਾ, ਤੁਸੀਂ ਦਿਲਾਂ ਚ ਵਸਦੇ ਹੋ।

  • @jagdeepsingh7172
    @jagdeepsingh7172 2 года назад

    ਪੁੱਤਰਾਂ ਵਾਹਿਗੁਰੂ ਹੋਰ ਤਰੱਕੀ ਬਕਸ਼ੇ

  • @HarpreetSingh-fe4iv
    @HarpreetSingh-fe4iv 5 лет назад +3

    Bhut khush hoya mnn rav hnjre y nu dekh ke lgda c y ta wala koi yenka touch hou bt jva down to earth aa y

  • @HarpalSingh-jl1qc
    @HarpalSingh-jl1qc Год назад

    ਬਿੱਟੂ ਜੀ good 👍

  • @JagdeepSingh-dt3nh
    @JagdeepSingh-dt3nh 5 лет назад +29

    ਵਧੀਆ ਇੰਟਰਵਿਊ ਕਰਦਾ ਬਿੱਟੂ ਵੀਰ
    ਲਵ ਯੂ ਆ Bittu veeer, , ,
    Rabb ਹਮੇਸਾਂ ਗੀਤਕਾਰਾਂ ਨਾਲ ਇੰਟਰਵਿਊ ਕਰਾਉਂਦਾ ਰਹੇ ਸਾਡੇ ਬਿੱਟੂ ਵੀਰ ਦੀ. . . . ! ! !

  • @parmindershergill4643
    @parmindershergill4643 5 лет назад +11

    Rav Hanjra bhut sohne geet likhda veer....wmk👌👌👌👍

  • @bantybakhli368
    @bantybakhli368 3 года назад +2

    Bhai haryana ton hega bdi khusi hoi sunke te kurukshetra University vich pad da Mai vi othe hi padai kiti aa very nice

  • @nirmalsandhusahab5944
    @nirmalsandhusahab5944 4 года назад

    Geeta Zaildar choti De velly very good song my best ji

  • @ohirambaewala5700
    @ohirambaewala5700 5 лет назад +29

    bhai nu salute yr saade pind daa naa chamkata
    baba mehar kre aage v easi traah geet Aunde ren

  • @jamnaofficialgurveer5301
    @jamnaofficialgurveer5301 3 года назад

    Nyc Bittu ji

  • @jittsandhu951
    @jittsandhu951 5 лет назад +20

    Very Nice Geetkar aa veera Rav Hanjra 👌👌👌👌👌

  • @rabtamusic8930
    @rabtamusic8930 4 года назад +6

    ਇਹ ਵੀ ਇਕ ਵੱਖਰਾ ਗੀਤਕਾਰ ਆ , ਵੱਖਰੇ ਢੰਗ ਨਾਲ ਲਿਖਦਾ , ਇਹਦਾ ਵੀ ਵੱਖਰਾ ਸਟਾਈਲ ਆ ਮੁਸੇਆਲਾ ਏਵੇਂ ਮਸ਼ਹੂਰ ਕੀਤਾ ਪਿਆ ,

  • @lovepreetdesuwala9912
    @lovepreetdesuwala9912 5 лет назад +4

    ਪਹਲੀ ਵਾਰ ਵੇਖਿਆ ਰੰਬੇ ਵਾਲੇ ਨੂੰ😍😍😍😍😍

  • @harleenkahlon9616
    @harleenkahlon9616 5 лет назад +55

    Anchor boht vdia ne...And Rav Hanjra ..very humble gentle person ❤❤

  • @shivagill4992
    @shivagill4992 4 года назад +2

    Bittu Chakwala is a good Soul and down to earth.keep it up🙏🏾🙏🏾🙏🏾

  • @karamjeetsingh1123
    @karamjeetsingh1123 5 лет назад +2

    Bittu chak wala tusi v khaint bnde Ho bro good job veere rabb hmesha chardiklla vich rkhe rabb tvanu

  • @happiness942
    @happiness942 5 лет назад +37

    22 ਸੱਚੀਂ ਦਿਲ ਦੀ ਰੀਝ ਪੂਰੀ ਕਰ ਦਿੱਤੀ😊ਮੈੰ ਕੁਝ ਕੁ ਦਿਨ ਪਹਿਲਾਂ ਤੂਹਾਨੂੰ ਰਵ ਹੰਝਰਾ ਦੀ ਇੰਟਰਵਿਊ ਵਾਸਤੇ ਇੱਕ ਪੱਤਰ ਲਿਖਣ ਲੱਗਿਆ ਸੀ 😂ਬਹੁਤ ਵਧੀਆ ਬੰਦਾ ਰੈਵ👌

  • @ManmeetSandhu-Music
    @ManmeetSandhu-Music 5 лет назад +1

    ਬਹੁਤ ਹੀ ਵਧੀਆ ਵਿਚਾਰ ਆ ਬਾਈ ਹੰਜਰਾ ਦੇ ਇੰਟਰਵਿਊ ਦੇਖਕੇ ਸੱਚੀ ਬਹੁਤ ਹੀ ਮਜਾ ਆਇਆ ਦਾਰੂ ਆਲੇ ਟੌਪਕ ਤੋ ਆਈ ਪਰਾਊਡ ਜੂ ਵੀਰ ਬਹੁਤ ਵਧੀਆ ਸੋਚ ਆ ਤੁਹਾਡੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏🙏

  • @i.fsquard8560
    @i.fsquard8560 3 года назад +3

    Love u from pakistan amezing ❤️🇵🇰❤️

  • @amandeepkhan5228
    @amandeepkhan5228 2 года назад

    Good man rav ji

  • @mandeepkaur-uh6bc
    @mandeepkaur-uh6bc 5 лет назад +7

    Rav hinjra is very simple person
    We all love u 👌🙏👍❤️

  • @gillsab5138
    @gillsab5138 5 лет назад +4

    Bittu by bhut vdhia interview krde o njara as janda h sunan da love you veer g

  • @arrygrewal13
    @arrygrewal13 5 лет назад +7

    Bht Vadiya Lageya Interview Dekhke Rav Hanjra Bai Nu Te Bai Di Kalam Nu Baba Nanak Chardi Kla Ch Rakhe 🙏

  • @gurdeepsinghbassian7750
    @gurdeepsinghbassian7750 5 лет назад +5

    Good interview mashoor geetkar rav hanjra and anchor bittu paji

  • @paramhitech80
    @paramhitech80 5 лет назад +5

    ਵੀਰ ਬਹੁੱਤ ਤਰੱਕੀ ਹੋਣੀ ਤੇਰੀ ਰਵ ਹਾਂਜਰਾ ਉਰਫ ਰਵਨੀਤ ਸਿੰਘ ਹਾਂਜਰਾ ।ਬਾਈ ਬਿੱਟੂ ਚੱਕ ਵਾਲਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਰਵ ਨਾਲ ਕੀਤੀ ਮੁਲਾਕਾਤ ਸਾਨੂੰ ਦਿਖਾਉਣ ਲਈ ।

  • @Justwatch740
    @Justwatch740 5 лет назад +2

    22 ik saal pehla search kiti c rambe wale di interview but ajj mili..thanks

  • @Ajitsingh-bh6rk
    @Ajitsingh-bh6rk 5 лет назад +2

    Bhut kaint banda Rav hanjra ji

  • @armaanyaar900
    @armaanyaar900 5 лет назад +1

    Boht Vdiya Artist nd person Rav Veere, nd Bittu paji puchde boht Vdiya

  • @GurdevSingh-tl4dh
    @GurdevSingh-tl4dh 5 лет назад +1

    ੲਿਹੋ ਜੇ ਗੀਤ ਕਾਰਾਂ ਨੇ ਪੰਜਾਬ ਤੇ ਸੱਭਿਅਾਚਾਰ ਦਾ ਭੱਠਾ ਬਠਾੲਿਅਾ ਹੋੲਿਅਾ ੲੇ
    ਜੋ ਦੇਵ ਥਰੀਕੇ ਨੇ ਲਿਖਿਅਾ ੳੁਸ ਦੇ ਪੈਰਾਂ ਦੀ ਧੋਣ ਵੀ ਨਹੀ
    ਜਿਥੇ ਪੁਰਾਣੇ ਗੀਤਕਾਰ ਪਸਾਬ ਕਰਦੇ ਸੀ ੲਿਹ ੳੁਹ ਜਗਾਂ ਹੈ

    • @HuneyBunnyBoo
      @HuneyBunnyBoo 4 года назад

      Ohne v laccharta hi flai aa .. Ashqi de geet likhe aa. Sab da apna style aa aime compare na krn lag jaya kro

  • @rexpubg9706
    @rexpubg9706 5 лет назад +17

    Lot.s of love Punjab Pakistan rav hanjra big fan love you Bro

  • @HarminderSingh-dw4eg
    @HarminderSingh-dw4eg 5 лет назад +6

    Very nice interview, rav is very polite and down to earth , and bittu veer ji boht vadia te sulge swaal krde aa . Thanks.

  • @dalvirbrarbrar4173
    @dalvirbrarbrar4173 5 лет назад +2

    Bittu 22 ji thanks big bro

  • @davinderkumar4514
    @davinderkumar4514 5 лет назад +1

    Rav hanjra jii ....thanks for talking about ...Gurdas maan jii .👍

  • @pinduveer3365
    @pinduveer3365 5 лет назад +2

    ਬਹੁਤ vida ਬਿੱਟੂ ਵੀਰੇ

  • @HardeepSingh-ox8sl
    @HardeepSingh-ox8sl 5 лет назад +2

    ਬਹੁਤ ਵਧੀਆ ਬਿੱਟੂ ਵੀਰ ਜੀ

  • @anilsuman9370
    @anilsuman9370 5 лет назад +7

    Bittu 22G you're a best .
    Good luck veere.

  • @satpalsingh-uy9js
    @satpalsingh-uy9js 5 лет назад

    bittu chak wala
    jio bhaji jio
    rav nice am seeing many time,s before ramba station

  • @sukhisarwara1463
    @sukhisarwara1463 3 года назад

    Ru khus ho gai bai rev hanjra nu sun k

  • @virpaldhaliwal7153
    @virpaldhaliwal7153 5 лет назад +14

    Very nice interview, Rav bhaji write good songs for youth...meaningful etc.

  • @sourav7718
    @sourav7718 5 лет назад +2

    Nimrta teh sadhghi da smeel hai Bittu chak wala.......

  • @sherapadda
    @sherapadda 5 лет назад +7

    ਗਾਣੇ 22 ਦੇ sirra ਪੂਰੇ

  • @Mandipcheema315
    @Mandipcheema315 5 лет назад +2

    Very good bitu paji and rav ji

  • @yaadayaad9327
    @yaadayaad9327 5 лет назад +3

    Bittu veer Eh jine v episode ne eh Tuhade karke Hit ne te Tuhade karke v. Lok bht dekhde I

  • @harpreetkaur-yi7wd
    @harpreetkaur-yi7wd 4 года назад +1

    Hurryyyyyy rav veer g asi v hanjrava nu bilong krde aa😍😍😍😍 Hanjra's girl
    In hsp doabe wall de

  • @hardwork1725
    @hardwork1725 5 лет назад

    ਰਵ 22 bahut badiya banda ji love bro eda hi kush rahe hamesha

  • @amandhaliwal8875
    @amandhaliwal8875 5 лет назад +4

    Such a humble personality he is!!!!

  • @AmandeepSingh-wp6fe
    @AmandeepSingh-wp6fe 5 лет назад +6

    Tusi shrab te song ni likhde bohut great veer ji.God bless you.tuhadi soch da fan hogya veer ji. Respect just for your positive thinking.

  • @konvictdhiman472
    @konvictdhiman472 5 лет назад +1

    Rav hanjra n bittu veer end

  • @farmingtvpunjab16
    @farmingtvpunjab16 5 лет назад +5

    ਬਹੁਤ ਵਧਿਆ ...

  • @Ranjitsingh-bm9fw
    @Ranjitsingh-bm9fw 4 года назад +3

    Rav is future of Punjabi Song writting mugic & Singing thnks for intro

  • @arshaulakh6139
    @arshaulakh6139 5 лет назад +1

    Sirra a yaar y tu bittu

  • @lakhwinderrandhawa4250
    @lakhwinderrandhawa4250 5 лет назад +1

    Bittu 22 ji good..

  • @sukhjindersursinghsonu6522
    @sukhjindersursinghsonu6522 5 лет назад

    Yar bitu veer bahut gret parsnilti bahut kirpa waheguru ji di bahut satkar nal gal karda love you veer hamesha chrdi kla ch ravo

  • @jashanbatth2414
    @jashanbatth2414 Год назад +1

    ❤❤

  • @makhankalas660
    @makhankalas660 5 лет назад +1

    ਵਾਹਿਗੁਰੂ ਜੀ ਮੇਹਨਤ ਦਾ ਮੁੱਲ ਜਰੂਰ ਦਿੰਦਾ ਹੈ

  • @Crazy_shorts7307
    @Crazy_shorts7307 5 лет назад +2

    Bittu y interview bhut sohni krda😍😍😘😘😘

  • @khehraism
    @khehraism 4 года назад +3

    Bitu bhaji tusi v bahut simple te zameen naal jude hoye anchor ho....keep it up

  • @redheartredheart7619
    @redheartredheart7619 5 лет назад +9

    Ok report full support 👌👌👌👌❤️🔥❤️🔥❤️🔥❤️🔥❤️End of lyricist Rav Hanjara

  • @jitegapunjab1555
    @jitegapunjab1555 5 лет назад +4

    Kaint bnda rav nice interview bittu 22

  • @sukhjindersingh1399
    @sukhjindersingh1399 5 лет назад +2

    Bitttu bai 👌

  • @ravjeetraina7756
    @ravjeetraina7756 5 лет назад +4

    Happy to see rav in full sikhi Swaroop hope he keeps it up

  • @davinderkaur1083
    @davinderkaur1083 3 года назад +1

    ਬਹੁਤ ਹੀ ਵਧੀਆ ਸੋਚ

  • @gurpreetdagru659
    @gurpreetdagru659 5 лет назад +2

    Bahut vadia bittu veer

  • @legendsidhu3351
    @legendsidhu3351 5 лет назад +2

    sab to vadiya interview karda bhra tu baba chad di kla ch rakhe rav y be baut vadiya banda dekh k baut khusi hoyi

  • @desihiphop6904
    @desihiphop6904 3 года назад +1

    Zabardast bai love you pakistan 🇵🇰🇵🇰🙂

  • @harjindersinghralmil2392
    @harjindersinghralmil2392 5 лет назад +3

    Congrats Rav and bittu bai,sweet voice toghter

  • @navdeepsinghkhattra7607
    @navdeepsinghkhattra7607 5 лет назад +2

    Buttu veer yrrr tuc bolde bahot vdiya ho bahot lyagt aa tuhade ch

  • @sukhjindersingh3647
    @sukhjindersingh3647 3 года назад +1

    Good

  • @taran.sran15
    @taran.sran15 5 лет назад +21

    Before this interview i had a whole different view of rav hanjra but he is totally opposite.. just loved it all !

    • @navdipsingh4021
      @navdipsingh4021 5 лет назад +1

      And what kinda opinion did you harbour before watching this?

    • @taran.sran15
      @taran.sran15 5 лет назад +2

      Navdip Singh that he would be a person of age around 28, a big star living in chd or mumbai, not at all a gursikh or thisssss simple and humble

    • @arshsandhu50
      @arshsandhu50 5 лет назад

      Miss. TpKaur hlo can u msg me my insta is arshsandhu_07 nd phn no.9872262862

    • @gurisamra4392
      @gurisamra4392 5 лет назад +2

      Hhahaah sarya nu eda ee lagda C,,,,,,Te mainu v 10 ku mahine pehlo eda e lagda c jido Confidential album da poster share hoya c te mai fr search kita instagram te frr Mai dekhiya enna dia pictures instagram te Mai hairaan rehgyaa c fer.

  • @songstatusinbox
    @songstatusinbox 4 года назад

    Kaint

  • @babusalaria292
    @babusalaria292 3 года назад

    First time dekhea Bai nice guy

  • @guggumahi5867
    @guggumahi5867 5 лет назад

    Mera Favourite lyrics Rav hanjra Rambe pind wala yaar

  • @princemonga9423
    @princemonga9423 5 лет назад +1

    Siraa bhaji interview....love u bittu bhaji

  • @Baba_deep_singh_ji_5
    @Baba_deep_singh_ji_5 2 года назад

    Siraa veer❤❤❤

  • @sukhjindersingh3647
    @sukhjindersingh3647 3 года назад +1

    Nicely

  • @manindersandhu8872
    @manindersandhu8872 5 лет назад +8

    RAV Hanjra veer Bhot Vadia bai ji ❤❤❤❤👌👌👌👌

  • @gurjantchoudhary1308
    @gurjantchoudhary1308 5 лет назад +1

    Sachi gal a vere man bhut wait kiti as sangeetkar nu dekhan di 1st time dikhia man ver nu

  • @KNOWLEDGEABOUTPROPERTY
    @KNOWLEDGEABOUTPROPERTY 4 года назад

    good

  • @Badshahzira
    @Badshahzira 5 лет назад +1

    bittu bai sachi bahut ghaint bnda aa bilkul simple wording use krda aa

  • @retropunjabi32
    @retropunjabi32 2 года назад

    I'm hanjra Punjab Pakistan love you paaji

  • @ShaayarBhatti
    @ShaayarBhatti 3 года назад

    ਬਹੁਤ ਪਿਆਰਾਂ ਮਹੌਲ ਸਿਰਜਿਆ ਹੈ ਬਿੱਟੂ ਵੀਰੇ ਨੇ

  • @sauravbhagatvlogs6810
    @sauravbhagatvlogs6810 5 лет назад +1

    ghaint aa bittu paji

  • @PARDHAAN_106
    @PARDHAAN_106 5 лет назад +63

    pind ramba ghr ena da samne ee aa jmaa road de uttee ee ❤❤

  • @user-be5sn1fo6u
    @user-be5sn1fo6u 8 месяцев назад +1

    10:35 diljit veera

  • @harpreetsingh-od1sc
    @harpreetsingh-od1sc 5 лет назад +1

    Ghaint bande #Rav te #bittu ...khushi hoi #Rav hanjra di interview vekh k nice thinking 👌