ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10

Поделиться
HTML-код
  • Опубликовано: 24 фев 2019
  • ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10 । Punjab Today TV
    #SahitikSanwad #punjabtodaytv
    Content Copyright @ Punjab Today TV
    --------------------------------------
    For Latest News And Entertainment Updates :
    Website : punjabtoday.net
    RUclips : / punjabtodaytv5
    Facebook : / punjabtoday
    Instagram : / punjabtoday_tv
    Twitter : / punjabtoday1
  • РазвлеченияРазвлечения

Комментарии • 146

  • @Edit_babydoodles
    @Edit_babydoodles 2 месяца назад +2

    ਡਾ.ਨਰਿਦਰ ਕਪੂਰ ਜੀ 🙏 ਤੁਸੀਂ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ। ਜੇਕਰ ਅਸੀਂ ਤੁਹਾਡੇ ਵਿਚਾਰ ਪਹਿਲਾਂ ਸੁਣੇ ਹੁੰਦੇ ਤਾਂ ਅਸੀਂ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ ਮੈਨੂੰ ਮੇਰੀ ਅਸਫ਼ਲਤਾ ਘੁਣ ਵਾਂਗੂ ਖਾਈ ਜਾਂਦੀ ਹੈ ਰਾਜਵਿੰਦਰ ਕੌਰ

    • @kaursingh8369
      @kaursingh8369 2 месяца назад

      ਤੁਸੀਂ ਆਪਣੇ ਆਪ ਨੂੰ ਅਸਫਲ ਕਦੇ ਨਹੀਂ ਸਮਝਣਾ ਸਫਲ ਹੋ ਜਾਓਗੇ ਇਹ ਮੇਰਾ ਵਾਅਦਾ ਐ ਜੀ 🙏

  • @deeprattu5401
    @deeprattu5401 5 лет назад +28

    ਤੁਸੀ ਤੰਦਰੁਸਤ ਰਹੋ ਕਪੂਰ ਸਾਹਿਬ ਅਸੀਂ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਾਂ

    • @gurlalgill3669
      @gurlalgill3669 5 лет назад +3

      ਮੈਂ ਵੀ ਸਹਿਮਤ ਹਾਂ ਜੀ ਤੁਹਾਡੇ ਨਾਲ

  • @JaspalSingh-eu9vf
    @JaspalSingh-eu9vf 3 года назад +5

    ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜਿਉਣ ਦਾ ਢੰਗ ਅਾਉਦਾ ਹੈ

  • @gurcharanbhinderchan4607
    @gurcharanbhinderchan4607 9 месяцев назад +2

    ਕਪੂਰ ਸਾਹਿਬ ਮਹਾਨ ਇਨਸਾਨ ਅਤੇ ਲੇਖਕ ਹਨ!❤

  • @LakhvirSingh-kq1ob
    @LakhvirSingh-kq1ob 4 года назад +10

    ਮੈਂ ਦੋ ਵਾਰੀ ਮਿਲਿਆ ਹਾਂ ਕਪੂਰ ਸਾਹਿਬ ਜੀ ਨੂੰ , ਕਪੂਰ ਸਾਹਿਬ ਜੀ ਬਹੁਤ ਹੀ ਵਧੀਆ person ਹਨ , ਅਸੀਂ ਇਕੱਠਿਆਂ ਪਨੀਰ ਦੇ ਪਕੌੜੇ ਵੀ ਖਾਧੇ ਸਨ। ਮਿਲ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਮੁਬਾਇਲ ਚਾਰਜ ਹੁੰਦਾ ਹੈ, ਮੈਂ ਵੀ ਦੋ ਤਿੰਨ ਮਹੀਨਿਆਂ ਲਈ ਚਾਰਜ ਹੋ ਗਿਆ ਹੋਵਾਂ।

  • @ManpreetSingh-wn2sg
    @ManpreetSingh-wn2sg 2 года назад

    ਬਾਈ ਜੀ ਵਾਰਤਾਲਾਪ ਲੰਬੀ ਕਰਨੀ ਚਾਹੀਦੀ ਸੀ ਗੱਲਾਂ ਕਪੂਰ ਸਾਹਿਬ ਬਹੁਤ ਦੱਸ ਰਹੇ ਸੀ ਪਰ ਰੋਕਿਆ ਗਿਆ ਵੈਸੇ ਧੰਨਵਾਦ ਜੀ ਵਧੀਆ ਉਪਰਾਲਾ 🙏

  • @harwindersingh8382
    @harwindersingh8382 2 года назад

    ਉਸਤਾਦ ਜੀ,ਦੱਸਗੇ ਅਕਲ ਦੀਆਂ ਗੱਲਾਂ,

  • @NavdeepSingh-ei4ec
    @NavdeepSingh-ei4ec 2 года назад +3

    Narinder Singh Kapoor
    The Great Writer
    Life Changing Writer

  • @harpreetsidhu0130
    @harpreetsidhu0130 2 года назад +3

    Interviewer and background music ਵਾਲੇ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ।
    ਕਪੂਰ ਸਾਹਿਬ ਕਰਕੇ dislike ਨੀ ਕੀਤਾ ਬਸ।

  • @msjassal
    @msjassal 3 года назад +1

    Back music ਦੀ ਕੀ ਲੋੜ ਹੈ। ਆਨੰਦ ਨਹੀਂ ਆ ਰਿਹਾ। please stop it.

  • @JagdishSingh-yp2pc
    @JagdishSingh-yp2pc 4 года назад +14

    ਕਪੂਰ ਸਾਹਿਬ ਕੀ ਕਹਿੰਦੇ ਹਨ ਇੰਟਰਵਿਊ ਲੈਣ ਵਾਲਾ ਐਂਕਰ ਸੁਣਦਾ ਹੀ ਨਹੀੰ ਸਗੋੰ ਆਪਣਾ ਅਨੁਭਵ ਕਪੂਰ ਵੀਰ ਨੂੰ
    ਦੱਸਣਾ ਚਾਹੁੰਦਾ ।

    • @kt2384
      @kt2384 4 года назад

      Yes Yes !! He is only interested in showing that, how good Questions, he brought into Interview.
      Actually .. That’s the problem with almost everyone ... PPL want to SAY SAY & SAY
      No One .. have Patience To ... LiSTEN !!

  • @harvindergrewal4406
    @harvindergrewal4406 3 года назад +1

    ਕਪੂਰ ਜੀ ਨਾਲ ਗੱਲ ਕਰਨ ਵਾਸਤੇ ਵੀ ਚੰਗੇ ਗਿਆਨ ਵਾਲਾ ਬੰਦਾ ਚਾਹੀਦਾ।ਓਹ ਆਪ ਈ ਦਸ ਰਹੇ ਨੂ।ਬੰਦੇ ਨੂੰ ਪੁਛਣਾਂ ਨੀ ਆਉਂਦਾ।ਸਰ ਤਹਾਨੂੰ ਸਲੂਟ ਐ

  • @65Productions
    @65Productions 2 года назад

    ਬਹੁਤ ਵਧੀਆ ਇੰਟਰਵਿਊ ਪਰ ਇੰਟਰਵਿਊਰਰ ਬਹੁਤ ਜਲਦੀ ਵਿੱਚ ਆਪਣੇ ਸਵਾਲ ਪੂਰੇ ਕਰਨ ਚ ਨਜ਼ਰ ਆ ਰਹੇ ਹਨ ਤੇ ਵਾਰ ਵਾਰ ਉਨ੍ਹਾਂ ਨੂੰ ਵਿਚੋਂ ਹੀ ਟੋਕਦੇ ਲਗ ਰਹੇ ਹਨ ।

  • @jaskiratsingh441
    @jaskiratsingh441 2 года назад

    bahut vadhia...

  • @amritkhosa5251
    @amritkhosa5251 5 лет назад +44

    The interviewer needs more practise. He is unable to fetch out knowledge from such a great teacher of life. Let him conplete his sentence bro

    • @Tahir.Ali.Bandesha
      @Tahir.Ali.Bandesha 4 года назад

      Amrit Khosa agreed

    • @raman2000100
      @raman2000100 4 года назад

      Amrit Khosa I agree with your point of view

    • @MandeepKaur-bd9me
      @MandeepKaur-bd9me 3 года назад

      Yes Right!

    • @satinderkaur7998
      @satinderkaur7998 3 года назад

      Sahi gal a

    • @sidhuenglishclasses684
      @sidhuenglishclasses684 3 года назад +1

      Yes,it seems he is more concerned about the time of the interview and to ask all the questions on his list rather than to fetch out the real meaning of his answers.
      I conclude after listening the whole interview that he doesn't read dr Kapoor.
      He is doing the interview just for the sake of interview.

  • @GuriBoha
    @GuriBoha 4 года назад +5

    ਪਹਿਲਾਂ ਇਹ ਦੱਸੋ ਕੋਈ ਵੀ vdiya ਚੈਨਲ ਇੰਟਰਵਿਊ ਦੌਰਾਨ ਸੰਗੀਤ ਚਲਾਉਂਦਾ...ਨਿਰੀ disturbance

  • @jaani9773
    @jaani9773 3 года назад +1

    ਉਸਤਾਦ ਨਰਿੰਦਰ ਸਿੰਘ ਕਪੂਰ ਜੀ 🙏👌

  • @malkitsingh9797
    @malkitsingh9797 5 лет назад +7

    My favorite author💐💐

  • @babbuaulakh2287
    @babbuaulakh2287 5 лет назад +6

    ਧੰਨਵਾਦ ਜੀ, ਮੈਂ ਬਹੁਤ ਪੜਦਾ ਕਪੂਰ ਸਾਹਬ ਨੂੰ

    • @manpreetsingh67433
      @manpreetsingh67433 4 года назад

      mai v ji.... tusi tàrkwed kitaab pdhi ae ji ??
      whtsapp 97815-17433

    • @rajiesahni220
      @rajiesahni220 4 года назад +1

      Mala te manke to bina kehdi book read krni chidi a

    • @kaursingh8369
      @kaursingh8369 2 месяца назад

      ਸੁਖਨ ਸੁਨੇਹੇ ਕਿਤਾਬ ਬਹੁਤ ਵਧੀਆ ਐ ਕਪੂਰ ਸਾਹਿਬ ਜੀ ਦੀ ਇਕੱਲਿਆਂ ਦਾ ਕਾਫਲਾ਼ ਕਿਤਾਬ ਵੀ ਬਹੁਤ ਵਧੀਆ ਐ ਜੀ

  • @parminderjit9293
    @parminderjit9293 Год назад

    You are great sir❤

  • @jaipakkumar
    @jaipakkumar 4 года назад +3

    Kapoor sahib knowledge de mahasagar! Salute hai sir tuhanu

  • @pritamsinghmatwani
    @pritamsinghmatwani 4 года назад +31

    ਕਪੂਰ ਜੀ ਤਾਂ ਮਹਾਨ ਹਨ ਹੀ ਪਰ ਪਿਛਲਾ ਸੰਗੀਤ ਬੇਲੋੜਾ ਹੈ।

  • @birsingh5388
    @birsingh5388 4 года назад +3

    ਸਮਾਂ ਖੁੱਲ੍ਹਾ ਲੈ ਕੇ ਸੰਵਾਦ ਕਰੋ ਜਾਂ ਫਿਰ ਇੱਕ ਵਿਸ਼ੇ ਤੇ ਹੀ ਗੱਲਬਾਤ ਕਰੋ ਜੀ।

  • @karamjitsingh7479
    @karamjitsingh7479 2 года назад +1

    Great personality . Thanks

  • @kainthcurtainhouse2593
    @kainthcurtainhouse2593 2 года назад

    Good very good

  • @DevinderduaarSingh
    @DevinderduaarSingh 5 лет назад

    ਧੰਨਵਾਦ ਜੀ

  • @user-op1fr8op6d
    @user-op1fr8op6d 4 года назад

    ਇਹ ਨਾਟਕ ਦੁਬਾਰਾ ਪਾਇਆ ਜਾਵੇ ਪਿਛਲਾ ਸੰਗੀਤ ਕੱਟ ਕੇ ... ਸ਼ਬਦਾਂ ਤੇ ਧਿਆਨ ਨੀ ਜਾ ਰਿਹਾ ਚੱਜ ਨਾਲ 🙏🏻🙏🏻🙏🏻🙏🏻🙏🏻

  • @Gill-ux7js
    @Gill-ux7js 5 лет назад +20

    Mere vang Kapoor ji nu roj Kun Kun padhda🤗

    • @manpreet1991
      @manpreet1991 5 лет назад +2

      M v pdh di aa

    • @Gill-ux7js
      @Gill-ux7js 5 лет назад

      @@manpreet1991 vry gd

    • @gurlalgill3669
      @gurlalgill3669 5 лет назад

      Main v padaan ji

    • @kayaarflix3442
      @kayaarflix3442 4 года назад +1

      ਇਹ ਉਹੀ ਕਪੂਰ ਆ ਜਿਸਦਾ ਜਿਕਰ ਹਰਨੇਕ ਸਿੰਘ ਆਪਣੇ ਰੇਡੀਓ ਤੇ ਕਰਦਾ

    • @rajiesahni220
      @rajiesahni220 4 года назад

      Mala te manke to bina hor kehdi book read kr sakde a ??

  • @garrysandhu6372
    @garrysandhu6372 4 года назад

    ਚੜ੍ਹ ਦੀ ਕਲਾ ਚ ਰਹੋ ਕਪੂਰ ਸਾਬ

  • @arashdeepbhandohal7125
    @arashdeepbhandohal7125 5 лет назад +15

    interview lain vala annjan c

  • @JaspalSingh-dp6bi
    @JaspalSingh-dp6bi 4 года назад +1

    Great

  • @amarjotkaur7994
    @amarjotkaur7994 Год назад

    ਹਰ ਵਾਰ ੳੁੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਅਗਲਾ ਸਵਾਲ ਪੁੱਛਿਅਾ ਜਾ ਰਿਹਾ

  • @geetrecord6697
    @geetrecord6697 5 лет назад +2

    Bahut khoob parson

  • @guramansinghbanwait1520
    @guramansinghbanwait1520 5 лет назад +4

    Excellent personality

  • @JaspalSingh-dp6bi
    @JaspalSingh-dp6bi 4 года назад +1

    Lovely

  • @asaman8203
    @asaman8203 3 года назад

    Thanks sir

  • @tarsemlive6390
    @tarsemlive6390 4 года назад +4

    ਪੱਤਰਕਾਰ ਨੂੰ ਕਾਹਦੀ ਕਾਹਲੀ ਅਾ

  • @garrysandhu6372
    @garrysandhu6372 4 года назад +2

    ਪੱਤਰਕਾਰ ਨੂੰ ਲਗਦਾ ਓਦੇ ਮਾਲਿਕ ਨੇ ਕਿਹਾ ਅਾ ਆਹ ਕਾਕਾ ਸਵਾਲ ਪੁਸ਼ਨੇ ਅਾ ਅੱਜ ,, ਲੱਖ ਦੀ ਲਾਹਨਤ ਅਾ ਪਤਰਕਾਰ ਤੇ ,, ਕਪੂਰ ਸਾਬ ਤੁਸੀ ਕਮਾਲ ਉ

  • @kamalahdan4654
    @kamalahdan4654 4 года назад +1

    Well said

  • @punjabbusinesplanagricultural
    @punjabbusinesplanagricultural 4 года назад

    ਬਹੁਤ ਖੂਬਸੂਰਤ

  • @Tahir.Ali.Bandesha
    @Tahir.Ali.Bandesha 4 года назад +3

    ਮੈਂ ਤੇ ਫੈਨ ਹੋ ਗਯਾ ਇੰਨਾਂ ਦਾ

  • @JaspalSingh-dp6bi
    @JaspalSingh-dp6bi 4 года назад +1

    God bless you Nrinder Kapoor ji

  • @DarshanSingh-wt2dd
    @DarshanSingh-wt2dd 2 года назад

    Good

  • @satinderkaur7998
    @satinderkaur7998 3 года назад +1

    Narinder kapoor ji. 🙏🙏🙏

  • @Cultframe
    @Cultframe 5 лет назад +22

    ਬਾਈ ਯਰ ਤੈਨੂੰ ਤਾ ਇਨਟੀਰਵੀਊ ਈ ਨੀ ਕਰਨਾ ਆਉਂਦਾ । ਕਪੂਰ ਸਾਹਿਬ ਗਲ ਕਰਦੇ ਤੂੰ ਅਪਣੇ ਸਵਾਲ ਦੇਖਾਣ ਨੂੰ ਲੱਗ ਜਾਨਾ । ਫੁੱਦੂ ਸਵਾਲ ਪੁਛਦਾ ਕਦੇ ਪ੍ਰਾਈਮ ਏਸ਼ੀਆ ਚੈਨਲ ਦੇਖੀ ਫੇਰ ਪਤਾ ਲਾਗੂੰ ਸਵਾਲ ਕੀਹਨੂ ਕਹਦੇ ਨੇ। ਹਜੇ ਇੱਕ ਸਵਾਲ ਦਾ ਉੱਤਰ ਪੂਰਾ ਨੀ ਹੁੰਦਾ ਤੂੰ ਦੂਜਾ ਪੁਛਣ ਲੱਗ ਜਾਨਾ

  • @lifeoflife13
    @lifeoflife13 3 месяца назад

    🙏🙏🙏🙏

  • @simransharma2609
    @simransharma2609 3 года назад

    ਬਹੁਤ ਵਧੀਆ ਵਿਚਾਰ

  • @Vaheguru_g
    @Vaheguru_g 4 года назад

    Great thought good information

  • @narindersingh-gw4fp
    @narindersingh-gw4fp 4 года назад

    Great view Doctor saab

  • @bhaiangrejsinghajnalawale8426
    @bhaiangrejsinghajnalawale8426 4 года назад

    Kamal

  • @isharsingh8114
    @isharsingh8114 4 года назад

    I am old reader of NS Kapur's publications .
    All are good.

  • @JaspalSingh-dp6bi
    @JaspalSingh-dp6bi 3 года назад

    Beautiful

  • @navbhardwaj7031
    @navbhardwaj7031 4 года назад

    ❤️😍👍👍👍

  • @sukhchainsingh6243
    @sukhchainsingh6243 2 года назад

    Sardar narinder singh ji Kapoor 100%Rite

  • @harp_kaurz
    @harp_kaurz 2 года назад

    Sir is best

  • @angrejparmar6637
    @angrejparmar6637 4 года назад

    Nice

  • @RakeshKumar-gp6xo
    @RakeshKumar-gp6xo 3 года назад

    Good job

  • @Motivatono
    @Motivatono 3 года назад

    God bless u ji

  • @SandeepSingh-zq1fk
    @SandeepSingh-zq1fk 4 года назад

    Very good person

  • @sewybhatti4277
    @sewybhatti4277 4 года назад +5

    ਕਪੂਰ ਸਾਹਿਬ ਤੂੰ ਮਹਾਨ ਹੋ 😍😍

  • @ranjotsingh6398
    @ranjotsingh6398 Год назад

    ਥੋਡਾ ਬੈਕਗਰਾਊਂਡ ਮਿਊਜ਼ਿਕ ਬਿਲਕੁਲ ਮੈਚ ਨਹੀ ਹੋ ਰਿਹਾ ਯਾਰ 🙄🙄🙄

  • @navjot6658
    @navjot6658 5 лет назад +1

    Meri life boht change krti kapoor sahib ne

  • @paramvirsingh3966
    @paramvirsingh3966 5 лет назад +10

    Anchor saab eye contact v jroori
    Tusi swaal puchh ke niwi pa lainde o
    Sir tuhade nal gll kr rehe hunde ne te tusi agde question read krn lgg jande o

  • @royalsidhuboys4117
    @royalsidhuboys4117 5 лет назад +3

    kapoor sahb jionde ran

  • @hardeepdhaliwal359
    @hardeepdhaliwal359 4 года назад +3

    interview ni leni aundi bai tennu onnu gall ta poori kr len de apni
    He is not a common person ,He is the master of life

  • @satveer509
    @satveer509 Год назад

    ਅਨੁਭਵ ਖਰੀਦਣਾ ਆਸਾਨ ਥੋੜਾ ਹੁੰਦਾ

  • @noorbhatti9392
    @noorbhatti9392 3 года назад

    🙏🙏 I will pay

  • @jagmeetbrar288
    @jagmeetbrar288 4 года назад +1

    Anchor veer nu mein 2 ku saal pehlan ton jaan da han .. veer nu punjabi university patiala milea si bai theatre da bhut vdhia actor e .. bt vaade bai ji ik benti e tusi ik tn que krn lgge eni kahli na krea kro and second jdon kapoor sahb galbaat krde ne tan apni copy wal ena dhyaan na deo jo k dekhn waleaan nu bda ajeeb lgda e.. umeed aa gaur kroge 🙏

  • @watchitagain2
    @watchitagain2 4 года назад +1

    What am listening here music or conversation?

  • @VinodKumar-qb7cg
    @VinodKumar-qb7cg 4 года назад

    Interviewer nu interviews lena Chad Dena chahunda aa....... Kapoor g is great.....🤣😘😘

  • @kamlijagyasa
    @kamlijagyasa 3 года назад

    Would you stop the music in background??

  • @hardeepsingh4144
    @hardeepsingh4144 5 лет назад +3

    ਲਗਦਾ ਕਪੂਰ ਜੀ ਨੂੰ ਅੈਂਕਰ ਤੇ ਗੁੱਸਾ ਅਾੲੀ ਜਾਂਦਾ

  • @ranjitbatth2
    @ranjitbatth2 3 года назад

    Kapoor sahb 💐👍

  • @deepasingh6995
    @deepasingh6995 4 года назад

    Anchor ser is very low volume and presentation. But Dr. Sahib always good speech.

  • @sukhbirsinghcheema8275
    @sukhbirsinghcheema8275 Год назад

    I like you

  • @charanjeetsingh6130
    @charanjeetsingh6130 3 года назад

    Background sound 00:33 to 00:42 tak name ki hai ji sounds da please send me link .....

  • @nimratschannel2100
    @nimratschannel2100 4 года назад

    We r saluting to Narinder Kapoor, we should proud on him👍🙏 l learnt many things from him

  • @satveerkaur9544
    @satveerkaur9544 Год назад

    Background music so aloud

  • @ggill9587
    @ggill9587 4 года назад +1

    THE BACKGROUND MUSIC SHOULD BE REMOVED!

    • @ggill9587
      @ggill9587 4 года назад

      It only distracts you from the actual content.

  • @attinderbhatti7607
    @attinderbhatti7607 4 года назад +1

    Bharava B social de rupinder sandhu te gurdeep grewal nu suno..thonu pta lagge ki sawaal cho sawaal kidda kadhide.. gal di agge gal fadidi na ki topic di jma hi jarh wadh do te navein sirey toh lagg jo..os naal interview di maa bhain ik ho jandi...

  • @MandeepSingh-rt6ul
    @MandeepSingh-rt6ul 4 года назад

    ehna diya likhya books kitho mildiya ji jaroor dsyo

  • @Rakeshkumar-dh9ld
    @Rakeshkumar-dh9ld 4 года назад

    I say nariender Singh Kapoor is good psychologist

  • @brar.1313
    @brar.1313 4 года назад

    y tuc add hi chala liya kro ikliya ..har 2 minta bad add aa jndi aa

  • @rajiesahni220
    @rajiesahni220 4 года назад

    Background and sound sahi nai a

  • @GurpreetSingh-qe9qe
    @GurpreetSingh-qe9qe 2 года назад

    ਕੋਈ ਗੱਲ ਨੀ ਪੂਰੀ ਕਰਨ ਦਿੱਤੀ ਕਪੂਰ ਜੀ ਨੂੰ ਮੂਰਖ ਬੰਦੇ ਨੇ ਏਨੀ ਕਾਹਦੀ ਕਾਲੀ ਸੀ ।

  • @SatwinderSingh-su9io
    @SatwinderSingh-su9io 4 года назад

    Your are thinking u have experience ?

  • @kulbhushanpuri524
    @kulbhushanpuri524 2 года назад +1

    Ancker nu sawal and voice is dead..

  • @BhupinderSingh-fr4le
    @BhupinderSingh-fr4le 4 года назад +1

    ਐਂਕਰ ਤੋਂ ਗੱਲ ਨੀ ਬਣੀ।

  • @harleenkaur3446
    @harleenkaur3446 4 года назад +1

    Background music is so disturbing....it is nt at ol required...

  • @harman9254
    @harman9254 5 лет назад +1

    Interview da time bahout ghatt c

  • @JaspalSingh-dp6bi
    @JaspalSingh-dp6bi 3 года назад

    Great Personality

  • @prabjit7425
    @prabjit7425 4 года назад

    I stopped straight way listening this video, due to background unnecessary music .

  • @SANDEEPSINGH-yd5hy
    @SANDEEPSINGH-yd5hy 3 года назад

    Back round music eve Faltu aa yr

  • @jaspalgill7279
    @jaspalgill7279 2 года назад

    Interview lena tere was di gal ni yrr, gal ta puri ho lenn de

  • @manjotsingh1808
    @manjotsingh1808 3 года назад

    Anchor bai thoda sabar karo

  • @DavinderSingh-uq6ul
    @DavinderSingh-uq6ul 3 года назад

    Veer ohna nu apne gall tain khatam kar lann dene se 🤦🏽‍♂️🤦🏽‍♂️🤦🏽‍♂️

  • @amandhaliwal3556
    @amandhaliwal3556 4 года назад

    Background music bahut disturbing kr riha g

  • @harinderrana8129
    @harinderrana8129 4 года назад

    Very good but lots of shit adds

  • @Jass_singh512
    @Jass_singh512 3 года назад

    Sahh ta Len de bhrawa ona nu
    Tu ta rail hi banti hoi aa....

  • @viralvideos6424
    @viralvideos6424 3 года назад

    ਆਹ ਪਿੱਛੇ ਕੀ irrititaing ਜਾ ਮਿਊਜ਼ਿਕ ਲਾਇਆ 👎