Bai ji sade bajurg ta ha ni na mere dedi ji na mere dada ji par mere dada ji dasde hunde c v assi lailpur de bassi c bai ji asssi grewal a par je tuhade kol koi hor v jankari hove tan jaroor daseo
It was a case of Mismanagement of the Highest Order. Neither Britishers nor Indian & Pakistani Governments ever thought about Controlling the Migration of displaced people
Eh sabh kuj dekh sun ke dunia de lokan nu samj aoni chahidi ke jad eho jahi haneri aondi he kade vi na bhulan vala dukh chadd jandi he. Os same de siyast dan jina ne sirf azadi ton baad apni kursi lai desh da batwara kitta si ohna da koi vi jee nhi mrea si. te lokan nu mrwa ke ajj tak desh de malik ban ke bhethe han. Hindu, Sikh, musulman de dillan Vich Ajj vi bahut pyar he. Lokan vich bhaichara hameshan banea rehana chahida.
Jab bhi koi siyasat ki jang hoti hai bhugtana auraton ko hi hota hai.Bhai bete maare jate hn auraton ki izzat looti jati hn . Mein bhi kaafi kuch dekha wa suna h. Mere nanke parivaar bahut mushkil se bach k nikle.peace me hi progress ho sakti h otherwise aadmi janwar ban jaataa h.
ਇਹ ਆਦਮੀ ਬਹੁਤ ਸੂਝਵਾਨ ਅਤੇ ਸਿਆਣਾ ਹੈ,ਰੱਬ ਜਿਉਂਦਾ ਅਤੇ ਤੰਦਰੁਸਤ ਰੱਖੇ
ਅੱਜ ਦੀ ਮੁਲਾਕਾਤ ਬਾਬਾ ਜੀ ਨਾਲ 1947 ਦੀ ਵੰਡ ਦੀ ਸੁਣਨ ਨੂੰ ਬਹੁਤ ਰੌਚਿਕ ਹੈ। ਬਾਬਾ ਜੀ ਦੀ ਗੱਲਬਾਤ ਸਚਾਈ ਹੈ। ਬਾਬਾ ਜੀ ਦੀ ਯਾਦ ਸ਼ਕਤੀ ਹੈਰਾਨੀਜਨਕ ਹੈ। ਕਿੰਨਾ ਵਧੀਆ ਬੁਲਾਰਾ ਹੈ।1947ਦੇ ਜਖਮੀ ਨਹੀਂ ਭੁੱਲਣੇ। ਧੰਨਵਾਦ ਬਿੱਟੂ ਜੀ।
ਇੱਕ ਬਹੁਤ ਹੀ ਦਿਲਚਸਪ ਅਤੇ ਦਰਦਭਰੀ ਦਾਸਤਾਨ ਹੈ ਛੋਟੇ ਵੀਰ ਜੀ। ਬਾਪੂ ਜੀ ਦਾ ਅੱਲ੍ਹਾ ਮੇਹਰਬਾਨ ਰਿਹਾ ਹੈ। ਬਾਪੂ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ
ਬਿੱਟੁ ਬਾਈ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀਂ...
ਵਾਹਿਗੁਰੂ। ਪੰਜਾਬ ਦੋ ਹਿਸਿਆਂ ਵਿੱਚ ਵੰਡਿਆ ਗਿਆ। ਬਹੁਤ ਦੁਖ ਲੱਗਿਆ ਹੈ। ਵੜਾਂ ਕਟੀ ਦਾ।
ਰੱਬ ਇਹੋ ਜਿਹਾ ਮਾੜਾ ਸਮਾਂ ਕਿਸੇ ਨੂੰ ਨਾ ਦਿਖਾਵੇ। ਹਸਦੇ ਵਸਦੇ ਰਹਿਣ ਸਾਰੇ ਆਪਣੇ ਪਰਿਵਾਰਾਂ ਵਿੱਚ
ਬਾਬੇ ਨੂ ਜਾਣਕਾਰੀ ਬਹੁਤ ਹੈ। ਬੋਲਣ ਦਾ ਤਰੀਕਾ ਬਹੁਤ ਵਧੀਆ ਹੈ।
ਬਾਬਾ ਜੀ ਅੰਦਾਜ ਤੇ ਭਾਸ਼ਾ ਬਹੁਤ ਵਧੀਆ ਹੈ
ਓ ਧੰਨ ਹੈ ਵਾਹਿਗੁਰੂ ਤੇਰੇ ਲੋਕ ਜਿਨ੍ਹਾਂ ਨੇ ਮੌਤ ਨਾਲੋ ਵੀ ਬੂਰਾ ਸਮਾਂ ਦੇਖਿਆ , ਬਿੱਟੂ ਬਾਈ ਵੀ ਨੇਕੀ ਦਾ ਕਾਰਜ ਕਰ ਰਿਹਾ ਬਾਈ, ਇਸੇ ਤਰ੍ਹਾਂ ਦੇ ਧੰਨ ਜਿਗਰੇ ਵਾਲੇ ਲੋਕਾਂ ਨੂੰ ਦੁਨੀਆਂ ਸਾਹਮਣੇ ਲੈਕੇ ਆਓ ਬਾਈ ਤਾਂ ਕਿ ਸਾਡੇ ਹੁਣ ਦੇ ਬੱਚਿਆਂ ਨੂੰ ਦੁਨੀਆਂ ਨੂੰ ਪਤਾ ਲੱਗੇ ਕਿ ਪੰਜਾਬ ਨੂੰ ਕੀ ਮਿਲਿਆ
ਜਿੰਨਾ ਨੇ ਵੀ 1947 ਵੇਲੇ ਮਾਸੂਮ ਲੋਕਾਂ ਨੂੰ ਮਾਰਿਆ ਉਹਨਾਂ ਦਾ ਅੰਤ ਬਹੁਤ ਮਾੜਾ ਹੋਇਆ, ਇਹ ਗੱਲ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਨੂੰ ਦੱਸੀ, ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਨੇ ਵੀ ਕੁਝ ਮੁਸਲਮਾਨ ਪਰਿਵਾਰਾਂ ਨੂੰ ਬਚਾਕੇ ਪਾਕਿਸਤਾਨ ਛੱਡ ਕੇ ਆਏ ਸੀ
ਬਹੁਤ ਸੁਲਝਾਇਆ ਇਨਸਾਨ ਆ ਬਾਬਾ ਦੇਖੇ ਭੇਡਾ ਚਾਰੀਆ ਕੋਈ ਬਹੁਤ ਵੱਡੀ ਸਕੂਲੀ ਵਿਦਿਆ ਵੀ ਨਹੀ ਪਰ ਗੱਲਬਾਤ ਤੋਂ ਪਤਾ ਲੱਗਦਾ ਸ਼ਖਸ਼ੀਅਤ ਬਹੁਤ ਵੱਡੀ
ਨਾ 47 ਭੁੱਲਦੇ ਆ ਨਾ 84 ਭੁੱਲਦੇ ਆ ਰੋਣਾ ਆਉਂਦਾ ਏਹੋ ਜੀਅ ਕਹਾਣੀਆਂ ਸੁਣ ਕੇ 47 ਵੇਲੇ ਪੰਜਾਬ ਵੰਡਿਆ ਗਿਆ ਸੀ ਸਿਰਫ਼ ਪੰਜਾਬ ਦੋਨਾਂ ਪਾਸਿਓਂ ਅਸੀਂ ਸਮਝਦੇ ਆ ਅਜ਼ਾਦੀ ਮਿਲੀ
ਬਹੁਤ ਹੀ ਵਧੀਆ ਸੋਚ ਵਿਚਾਰ ਨੇ, ਤੇ ਕਿੰਨੀਂ ਡੂੰਘੀ ਸੋਚ ਹੈ, ਸਮੇਂ ਦੇ ਦੁਸ਼ਮਣਾਂ ਨੂੰ ਵੀ ਆਪਣੇ ਵਧੀਆ ਸੋਚ ਵਿਚਾਰ ਨਾਲ ਪ੍ਰਤੱਖ ਕੀਤਾ,ਗਿਲਾ ਫਿਰ ਵੀ ਰੱਬ ਦੀ ਰਜ਼ਾ ਤੇ ਕੀਤਾ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
ਬਿੱਟੂ ਜੀ ਆਪਣਾ ਪੰਜਾਬ ਇੱਕ ਵਂਖਰਾ ਦੇਸ਼ ਪੰਜਾਬ ਸੀ ਜਿਸ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਆਪਣੇ ਅਧੀਨ ਕਰ ਲਿਆ। ਅਖੌਤੀ ਅਜ਼ਾਦੀ ਪੰਜਾਬ ਦਾ ਸੀਨਾ ਪਾੜ ਕੇ ਮਿਲੀ ਹੈ। ਦਸ ਲੱਖ ਪੰਜਾਬੀ ਮਾਰੇ ਗਏ। ਧੀਆਂ ਭੈਣਾਂ ਬੱਚੀਆਂ ਮਾਵਾਂ ਨਾਲ ਬਲਾਤਕਾਰ ਹੋਏ ਘਰ ਬਾਰ ਬੁਰੀ ਤਰ੍ਹਾਂ ਲੁੱਟੇ ਗਏ। ਜਿਹੜੇ ਵਂਖ ਵੱਖ ਬਸਤੀਆਂ ਵਿੱਚ ਵਸਦੇ ਸੀ ਉਨ੍ਹਾਂ ਨੂੰ ਸੰਪੂਰਨ ਦੇ ਏਸ ਮਿਲ ਗਿਆ। ਧਰਮ ਦੇ ਅਧਾਰ ਤੇ ਪਾਕਿਸਤਾਨ ਮਿਲ ਗਿਆ। ਜਦ ਕਿ ਸਾਡਾ ਇਕ ਸੰਪੂਰਨ ਦੇਸ਼ ਸੀ ਜੀਡੀਪੀ ਸਾਰੇ ਵਰਲਡ ਚੋ ਪਹਿਲੇ ਨੰਬਰ ਤੇ ਸੀ । ਸਾਡੇ ਦੋ ਟੋਟੇ ਕਰਕੇ ਅੱਧਾ ਭਾਰਤ ਨੂੰ ਦੇ ਦਿੱਤਾ ਅੱਧਾ ਪਾਕਿਸਤਾਨ ਵਾਲੇ ਲੈ ਗੲਏ। ਆਪਾ ਰਹਿ ਗੲਏ ਸਦਾ ਲਈ ਗ਼ੁਲਾਮ।
ਬਿੱਟੂ ਜੀ ਤੇ ਬਾਪੂ ਜੀ ਸਤਿ ਸ੍ਰੀ ਆਕਾਲ ਜੀ। ਬਾਪੂ ਜੀ ਦੀ ਯਾਦ ਸ਼ਕਤੀ ਬਹੁਤ ਹੈ। ਮੇਰੇ ਦਾਦਾ ਜੀ ਸਰਦਾਰ ਬਾਬੂ ਸਿੰਘ ਜੀ ਵਾਂਗ, ਮੈਂ ਅਕਸ਼ਰ ਬੁਰਜਗਾਂ ਕੋਲ਼ ਹੀ ਵਹਿੰਦਾ ਸੀ,1947 ਦੀ ਵੰਡ ਸਮੇਂ ਦੀਆਂ ਗੱਲਾਂ ਸੁਣਦੇ ਰਹਿੰਦੇ ਹੋਰ ਬਜ਼ੁਰਗ ਵੀ ਆ ਕੇ ਉਹਨਾਂ ਕੋਲ ਬੈਠ ਜਾਂਦੇ, ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਫਿਲਮ ਵਾਂਗ ਵੰਡ ਸਮੇਂ ਦੀ ਕਹਾਣੀ ਅੱਖਾਂ ਅੱਗੇ ਘੁੰਮ ਜਾਂਦੀ ਹੈ, ਪਾਕਿਸਤਾਨ ਵਿੱਚ ਸਾਡੇ ਵਡਾਰੂ ਚੱਕ 70 ਅਤੇ ਚੱਕ 91ਵਿੱਚ ਰਹਿੰਦੇ ਸਨ। ਪਿੱਛਲਾ ਪਿੰਡ ਇੰਡੀਆ ਵਿੱਚ ਮਨਸੂਰਾਂ ਜੋ ਜੋਧਾਂ ਕੋਲ ਹੈ ਜ਼ਿਲ੍ਹਾ ਲੁਧਿਆਣਾ,ਹੁਣ ਪਿੰਡ ਜੁੜਾਹਾਂ ਹੈ। ਵਹਿਗੁਰੂ ਜੀ ਇਹੋ ਜਿਹਾ ਸਮਾਂ ਕਦੇ ਨਾ ਦਿਖਾਵੇ,1947ਤੇ 1984ਨਹੀਂ ਭੁਲਣੇ।
Bai Sikhs have 67 lakhs acres in Pakistan and they get 47 lakhs acres in india
Bai ji sada pind ratna ha ji assi hun vpo norwala rehne a dist Ludhiana ji bai ji jankari den lai dhanbad
Bai ji sade bajurg ta ha ni na mere dedi ji na mere dada ji par mere dada ji dasde hunde c v assi lailpur de bassi c bai ji asssi grewal a par je tuhade kol koi hor v jankari hove tan jaroor daseo
ਬਹੁਤ ਵਧੀਆ ਬਿੱਟੂ.....
ਦਸ -ਪੰਦਰਾਂ ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਦੌਰ ਹੁਣ ਵਾਲੇ ਰੁਖ਼ ਚ ਹੁੰਦਾ ਤਾਂ ਬਹੁਤ ਹੋਰ ਬਜ਼ੁਰਗ ਤੇ ਬੀਬੀਆਂ ਮਿਲ ਜਾਂਦੇ ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੇ ਪਿੰਡਿਆਂ 'ਤੇ ਹੰਢਾਇਆ ਸੀ, ਸਾਡੇ ਬਜ਼ੁਰਗ ਪਾਕਿਸਤਾਨ ਦੇ ਸਰਗੋਧਾ ਨੇੜਿਓਂ ਚੱਕ ਨੰਬਰ 30 ਚੋਂ ਆਏ ਨੇ।
ਸਾਡਾ ਪਿੰਡ ਛੱਬੀ ਚੱਕ ਤਹਿ ਜੜਾਂਵਾਲਾ ਜਿਲਾ ਲਾਇਲਪੁਰ ਸੀ
ਸਹੀ।ਬਹੁਤ।ਦੁੱਖ।ਕੱਟਿਆ।ਹੈ।ਉਸ।ਦਿਨ।ਦੇ।ਭਾੲਈਚਾਰੇ।ਨੇ।ਵਾਹਿਗੁਰੂਜੀ।ਸਭ।ਹੁਣ।ਠੀਕ।ਰੱਖਣ।👏👏
Speechless. Haneef Mashallah! What a person! How humble, tolerant, wise speaker he is! Excellent Podcast. Thanks Bittu veer.
ਬਿਲਕੁਲ ਸਹੀ ਆ ਜੀ।।। ਆਪਣੇ ਹੀ ਦੁਸ਼ਮਣ ਬਣੇ ਜਦੋਂ।।।
ਬਾਪੂ ਜੀ ਨੇ ਹੱਡਬੀਤੀ ਦਾਸਤਾਨ ਬਹੁਤ ਹੀ ਬਹਾਦਰੀ ਤੇ ਸੁਹਿਰਦ ਪੁਣੇ ਨਾਲ ਬਿਆਨ ਕੀਤੀ ਹੈ । ਵਾਹਿਗੁਰੂ ਜੀ ਨੇ ਆਪ ਤੇ ਬਹੁਤ ਕਰਮ ਕੀਤਾ ਹੈ ਕੇ ਏਨੇਂ ਦੁੱਖਾਂ ਤੋਂ ਬਾਅਦ ਸੁੱਖਾਂ ਨਾਲ ਆਪ ਜੀ ਦੀਆਂ ਝੋਲੀਆਂ ਵੀ ਭਰੀਆਂ ਹਨ । ਪਰਮਾਤਮਾ ਤੁਹਾਨੂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਛਣ ਜੀ ।ਬਿੱਟੂ ਜੀ ਆਪ ਜੀ ਦਾ ਬਹੁਤ ਧੰਨਵਾਦ ਸਾਡੇ ਨਾਲ ਬਾਪੂ ਜੀ ਦੀ ਹੱਡਬੀਤੀ ਸਾਂਝੀ ਕਰਨ ਵਾਸਤੇ ।
ਨਹਿਰੂ ਤੇ ਗਾਂਧੀ ਪਟੇਲ ਗੰਦਸਤਾਨੀਆ ਨੇ ਫਰੰਗੀਆਂ ਦੇ ਨਾਲ ਮਿਲ ਕੇ ਦੋਹਾਂ ਪੰਜਾਬਾਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ
Nehru ne kiha c apney gwandian noo maro? Apnian galtian noo accepte karna sikho
ਓਹ ਸਮਾਂ ਬਹੁਤ ਦਰਦਨਾਕ ਅਤੇ ਦੁੱਖਦਾਈ ਸੀ ਦੋ ਬਹਾਦਰ +ਜੁਝਾਰੂ ਕੋਂਮਾਂ ਕਿਸੇ ਲੰਗੋਟੀ ਸ਼ਾਪ ਦੀ ਸ਼ਰਾਰਤ +ਵਿਉਂਤਬੰਦੀ ਦੇ ਭੇਟ ਚੜ੍ਹ ਗਈਆਂ ਅੱਜ ਉਸ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਸਮਾਂ ਨਜਰ ਆ ਰਿਹਾ ਹੈ ਮੈਂ 84 ਵੀ ਹੰਡਾਇਆ ਅਤੇ ਵਰਤਮਾਨ ਵੀ ਵਾਚ ਰਿਹਾ ਹਾਂ ਇੰਨਸਾਨ ਦੇ ਦਿਮਾਗ ਵਿੱਚ ਫਿਰਕੂ ਜਹਿਰ ਭਰਿਆ ਜਾ ਰਿਹਾ ਹੈ ਓਹ ਵੀ ਰੱਬ ਦੇ ਨਾਮ ਤੇ
It was a case of Mismanagement of the Highest Order. Neither Britishers nor Indian & Pakistani Governments ever thought about Controlling the Migration of displaced people
ਬਾਬਾ ਜੀ ਦੀਆਂ ਗੱਲਾਂ ਦਿਲ💓 ਨੂੰ ਛੂਹ ਗਈਆ ਬੋਲਦੇ ਬਹੁਤ ਸੋਹਣਾ ਧੰਨਵਾਦ
ਗੁਰੂ ਗੋਬਿੰਦ ਸਿਘ ਦੇ ਬਚਨ ਸੀ ਜੇੜ੍ਹੇ ਲੋਕ ਮਲੇਰਕੋਟਲਾ ਵੜ ਗਏ ਉਹ ਦਾ ਕੋਈ ਨੁਕਸਾਨ ਨੀ ਹੇਇਆ
ਅਜੇ ਕੁਝ ਲੋਕ ਖਾਲਿਸਤਾਨ ਦੀ ਮੰਗ ਕਰਦੇ ਹਨ।ਇਹੋ ਸਾਕਾ ਦੁਬਾਰਾ ਦੁਹਰਾਉਣਾ ਚਾਹੁੰਦੇ ਹਨ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਈ ਹਨੀਫ ਨੇ ਪੰਜਾਬ ਵੰਡ ਦੀ ਸਮੀਖਿਆ ਬੜੇ ਸਬਰ ਨਾਲ ਦਸੀ ਬਹੁਤ ਸੋਹਣੀ ਵਿਆਖਿਆ ਕੀਤੀ ਮੈਨੂੰ ਮਾਣ ਮਹਿਸੂਸ ਧੋਲੇ ਦੇ ਇਸ ਕਿਲੇ ਨੂੰ ਦੇਖਕੇ ਹੋਇ ਆ ਜੋ ਟੇਕ ਚੰਦ ਦੇ ਮਰਣ ਤੋ ਪਿਛੋਂ ਨਾਭੇ ਵਾਲੇ ਰਾਜਾ ਹਮੀਰ ਸਿੰਘ ਤੇ ਉਸ ਦੇ ਪੁਤਰ ਜਸਵੰਤ ਸਿੰਘ ਨੇ ਕਿਲੇ ਤੇ ਕਬਜ਼ਾ ਕਰ ਲਿਆ ਸੀ Jagjit s R G Kubey
ਵਧੀਆ ਇਨਸਾਨ ਮੁਹੰਮਦ ਹਨੀਫ
ਧੰਨਵਾਦ ਬਿੱਟੂ ਜੀ ।
Pind kehda g ehna da
ਬਿੱਟੂ ਤੁਸੀਂ ਜਦੋਂ ਇੰਟਰਵਿਊ ਲੈਦੇ ਆ ਬਹੁਤ ਹੀ ਦਰਦ ਮਹਿਸੂਸ ਕਰਦੇ ਹੋ
ਬਾਪੂ ਅਨਪੜ੍ਹ ਹੋਣ ਦੇ ਬਾਵਜੂਦ ਪੜ੍ਹਿਆਂ ਲਿਖਿਆ ਨੂੰ ਮਾਤ ਪਾਉਂਦਾ ਜਿੰਨਾਂ ਗਿਆਨ ਆ। ਏਨਾ ਕੁੱਝ ਗੁਆਉਣ ਦੇ ਬਾਵਜੂਦ ਬਾਪੂ ਚੜ੍ਹਦੀ ਕਲਾ ਵਿੱਚ ਹੈ, ਮੈਂ ਤਾਂ ਕਹਾਂਗਾ ਕਿ ਏਨਾ ਜ਼ੁਲਮ ਕਰਨਾ ਦੱਲੇ ਬੰਦਿਆਂ ਦਾ ਕੰਮ ਸੀ। ਬਿੱਟੂ ਜੀ ਬਾਪੂ ਜੀ ਇਹ ਪੁੱਛਣਾ ਸੀ ਕਿ ਜਿਸ ਆਦਮੀ ਕੋਲ ਇਹਨਾਂ ਨੇ ਆਪਣੀ ਅਮਾਨਤ ਰੱਖੀ ਸੀ, ਜਦੋਂ ਬਾਅਦ ਵਿੱਚ ਮਾਹੌਲ ਸ਼ਾਂਤ ਹੋ ਗਿਆ ਉਸ ਨੂੰ ਨਹੀਂ ਮਿਲੇ,ਬਈ ਆਪਣਾ ਸ਼ਮਾਨ ਵਗੈਰਾ ਲੈ ਲੈਂਦੇ ਕਿਉਂਕਿ ਉਹ ਤਾਂ ਸਹੀ ਬੰਦਾ ਸੀ ਬਾਕੀ ਤਾਂ ਚਲੋ ਦੱਲੇ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟੂ ਜੀ ੧੯੪੭ ਦਾ ਸੀਨ ਪੇਸ਼ ਕਰਨ ਦਿੱਤਾ।
ਬਹੁਤ ਵਧੀਆ ਸੁਣਾਇਆ ਬਾਬਾ ਜੀ ਨੇ
ਸ਼ੁਕਰ ਹੈ ਅੱਲ੍ਹਾ ਦਾ ਤੇ ਮਾਂ ਬਹੁਤ ਯਾਦ ਆਉਂਦੀ ਐ ਇਹ ਸ਼ਬਦ ਸੁਣ ਅੱਖਾਂ ਭਰ ਆਈਆਂ 😢😢😢
Biitu chakk valee Bai babee da interview sadee nal krvai ...sada bapu 26 chakk to Aya c Pakistan ton....dukh sab nu c te jhalliya vi ...
ਬਾਈ ਬਿੱਟੂ ਜੀ ਸਤਿ ਸ੍ਰੀ ਅਕਾਲ ਨੇ ਬਾਬੇ ਦੀ ਇੰਟਰਵਿਊ ਕੀਤੀ ਧੰਨ ਸੀ ਇਹ ਬਾਬਾ ਜਿਨਾਂ ਨੇ ਮਾੜਾ ਸਮਾਂ ਦੇਖਿਆ ਵਾਹਿਗੁਰੂ ਇਹ ਸਮਾਂ ਕਿਸੇ ਤੇ ਨਾ ਆਵੇ ਜੇ ਇਸ ਦੇ ਯਾਰ ਦੋਸਤ ਪਾਕਿਸਤਾਨ ਦੇ ਵਿੱਚ ਹਨ ਜਾਂ ਉਹਨਾਂ ਦੇ ਬੱਚੇ ਬਾਬੇ ਜੀ ਨਾਲ ਰਾਬਤਾ ਕਰੋ ਬਹੁਤ ਬਹੁਤ ਧੰਨਵਾਦ ਹੋਵਗਾ❤❤❤❤
ਬਹੁਤ ਰੋਣਾ ਆਉਂਦਾ ਇਹੋ। ਜਿਹੀਆਂ ਦੁਖ ਭਰੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਬੇਟੇ ਬਾਪੂ ਜੀ ਨਾਲ ਗੱਲਬਾਤ ਕੀਤੀ🎉🎉
ਬਹੁਤ ਦੁਖ ਵਾਲੀ ਗੱਲ ਹੈ ਰੋਣਾ ਔਦਾ
ਬਿਟੂ ਬਾਈ ਗਲ਼ ਬਾਤ ਬਦੀਆ ਤਰੀਕੇ ਨਾਲ ਕਿਤੀ ਹੈ
ਗੱਲਾਂ ਸੁਣ ਕੇ ਰੋਣਾ ਆਉਂਦਾ
ਬਾਪੂ ਜੀ ਵਧੀਆ ਇਨਸਾਨ ਹੈ,
ਹੇ ਵਾਹਿਗੁਰੂ ਜੀ
ਬਹੁਤ ਵੱਡਾ ਜਿਗਰਾ ਬਜ਼ੁਰਗ ਦਾ ਵਹਿਗੁਰੂ ਜੀ ਮੇਹਰ ਕਰੇ ਦੋਵੇਂ ਪੰਜਾਬਾਂ ਤੇ
ਬਹੁਤ ਖੌਫਨਾਕ ਵਕਤ ਸੀ, ਬਾਬਾ ਜੀ ਦਾ ਜਿਗਰਾ ਦੇਖੋ, ਜ਼ਿੰਦਗੀ ਕਿੰਨੀ ਦਰਦ ਭਰੀ
ਬਹੁਤ ਦਰਦਨਾਕ ਦਾਸਤਾਨ ਹੈ
ਕੁਰਸੀ ਤਾਂ ਸਾਂਭ ਲਈ ਸੀ ਪਰ ਪੰਜਾਬੀਆਂ ਨੂੰ ਸਬਕ ਸਿਖਾਉਣਾ ਸੀ
ਸਾਡਾ ਪਿੰਡ ਹਮੀਦੀ ਐ ਜੀ। ਬਹੁਤ ਦੁੱਖ ਭਰੀ ਦਾਸਤਾਨ।
ਬਾਈ ਤੇਰੇ ਪਿੰਡ ਦਾ ਜਗਸੀਰ ਸਿੰਘ ਮੇਰਾ ਦੋਸਤ ਫੌਜ ਚੌਂ ਸਹੀਦ ਉਸ ਦੇ ਪਰਿਵਾਰ ਦਾ ਕੀ ਹਾਲ ਐ
ਵੀਰ ਜੀ ਇਹ ਪਿੰਡ ਕਿਥੇ ਸਥਿਤ ਆ
@@harpreetsinghhs986 ਮਹਿਲਕਲਾ ਤੋ 9 km ਬਰਨਾਲੇ ਤੋ14km
@@mehtabthind2514 ਓਕ ਜੀ
ਜਿਨ੍ਹਾਂ ਮਾੜਾ ਇਹਨਾਂ ਨਾਲ ਹੋਇਆ ਕਿਸੇ ਬੱਚੇ ਨਾਲ ਨਾ ਹੋਏ ਵਾਹਿਗੁਰੂ
ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ , ਧਰਤੀ ਤੇ ਬੋਝ....? ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ.....?
ਬਿੱਟੂ ਜੀ ਮੈਥੋਂ ਤਾਂ ਇਹ ਗੱਲਾਂ ਸੁਣੀਆਂ ਨੀ ਜਾਦੀਆਂ ?? 😢😢😢😢😢😢😢😢😢
14,15 ਅਗਸਤ ਨੂੰ ਪੰਜਾਬ ਬਰਬਾਦ ਹੋਇਆ ਸੀ
Galbat da dhang bahut hi vadia c. Bahut khul k batan hoian
Very tragic but true description of those horrible times in 1947. This grand old man is amazing!
Eh sabh kuj dekh sun ke dunia de lokan nu samj aoni chahidi ke jad eho jahi haneri aondi he kade vi na bhulan vala dukh chadd jandi he. Os same de siyast dan jina ne sirf azadi ton baad apni kursi lai desh da batwara kitta si ohna da koi vi jee nhi mrea si. te lokan nu mrwa ke ajj tak desh de malik ban ke bhethe han. Hindu, Sikh, musulman de dillan Vich Ajj vi bahut pyar he. Lokan vich bhaichara hameshan banea rehana chahida.
Dhan aa Baba Ji tusi, May God bless you
Dil bhut dukhda sunn ke, god bless you baba g
ਦੁਖਾਂ ਦੀ ਗਲਾਂ ਬਹੁਤ ਹੀ ਠਹਿਰਾ ਨਾਲ ਦਸ ਰਹਿਆ ਹੈ ਬਾਬਾ, ਪਰ ਸੁਲਝਿਆ ਹੋਇਆ ਹੈ ।ਕੋਈ ਅਜਾਦੀ ਆਖਦੈ ਕੋਈ ਬਰਬਾਦੀ ਆਖਦੈ ।ਸਲੂਟ ਹੈ
ਜੋ ਹਕੀਕਤ ਹੈ ਭੁਲਾਉਣਾ ਨਹੀਂ ਚਾਹੀਦਾ। ਹਰ ਵਕਤ ਸ਼ੁਕਰਾਨਾ ਕਰਦੇ ਹੋਏ ਯਾਦ ਰੱਖਣਾ ਚਾਹੀਦਾ ਹੈ ਦੋ ਦਿਨਾਂ ਪਹਿਲਾਂ ਦੀ ਦੋਸਤੀ ਪਲ ਵਿੱਚ ਬਦਲ ਜਾਂਦੀ ਹੈ।
Baba ji very nice soul,
God bless him.
Good informative program for younger generations.
ਬਾਪੂ ਜੀ ਤੋਂ ਸੁਣੀ 1947 ਦੇ ਦੁਖਾਂਤ ਦੀ ਮੇਰੇ ਬਜੁਰਗ ਵੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਢੰਡੋਵਾਲਾ ਜਾਮ ਵਿਖੇ ਜੁੱਤੀਆਂ ਦੀਆਂ ਦੁਕਾਨਾ ਰੇਲਵੇ ਰੋਡ ਕਰਦੇ ਸਨ
ਮੇਰੇ ਪਿਤਾ ਜੀ ਵੰਡ ਬਟਵਾਰਾ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਆਏ ਸਨ
ਇਕ ਮੁਸਲਮਾਨ ਕਸਾਈ ਨੂੰ ਧਰਮ ਦਾ ਭਰਾ ਬਣਾਇਆ ਹੋਇਆ ਸੀ
ਵਲੋਂ ਸੁਰਜੀਤ ਕੁਮਾਰ ਗਾਟ
ਫਗਵਾੜਾ
ਹਿੰਦੂ ਹੋਵੇ ਜਾ ਮੁਸਲਮਾਨ ਜੱਟ ਮਜਬੀ ਛੇਬਾ ਖੂਨ sab ch ਇਕੋ ਜਾ ਇਨਸਾਨੀਅਤ jina ਰੱਖੋ
It is beyond belief how he holds no hatred for those people who killed his family.
Dhan e eh bapu ji
ਦਰਦਮੰਦਾਂ ਦੀ ਆਹੀਂ .. ਨਾਂਅ ਦੀ ਕਿਤਾਬ ਸਾਹਿਤਕ ਸੱਥ ਲਾਂਬੜਾਂ ਨੇ ਛਾਪੀ ਸੀ … ਇਸ ਤਰ੍ਹਾਂ ਦੀਆਂ ਸੱਚੀਆਂ ਕਹਾਣੀਆਂ ਦੀ …
ਕਲ਼ੇਜਾ ਪਾੜ ਜਾਂਦਾ ਏ ..😢😢ਬਾਬੇ ਦੀ ਕਹਾਣੀ ਵੀ ਦਰਦਨਾਕ ਐ .. ਸੁੰਨ ਕਰਦੀ ਆ 😢😢
ਚੱਕ ਵਾਲੇ ਤੂੰ ਤਾਂ ਚੱਕਤਾ ਯਾਰ । ਚੰਗਾ ਲੱਗਿਆ ।
ਬਿੱਟੂ ਵੀਰ
ਬਹੁਤ ਵਧੀਆ ਉਪਰਾਲਾ ਤੁਹਾਡਾ
ਵਹਿਗੁਰੂ ਜੀ
Waheguru ji. Ina okha sma hndaya baba ji ne. 😢
ਵਾਹਿਗੁਰੂ ਜੀ 😢😢
ਬੜਾ ਸਕੂਨ ਮਿਲਦਾ ਬਾਈ ਬਜੁਰਗਾ ਦੀਆ ਗੱਲ਼ਾ ਸੁਣ ਕੇ🙏
ਵਾਹਿਗੁਰੂ .
Beta g tuhanu v lambi umar deve waheguru g tuci jdo ques. da lei rhe poora dukh mehsoos kr rhe c babba g nal ❤
Very emotional
Bapu ji pure heart and very intelligent 🙏🙏🙏🙏🙏
ਇਹ ਹੈ ਸਬਰ ਸੰਤੋਖ ਦੀ ਸੰਤੁਸ਼ਟੀ, ਦੁਖਾਂਤ ਨੂੰ ਪੇਸ਼ ਕੀਤਾ, ਫਿਰ ਵੀ ਰੱਬ ਦਾ ਸ਼ੁਕਰਾਨਾ ਕੀਤਾ ਹੈ
ਇਹ ਕਹਾਣੀ ਤਾ ਜਿਗਰੇ ਵਾਲਾ ਹੀ ਸੁਣ ਸਕਦਾ
ਸਾਡੇ ਗੁਆਂਢੀ ਪਿੰਡ ਤੋਂ ਆ ਬਾਬਾ ਜੀ ਸਾਡਾ ਪਿੰਡ ਬ ਧੌਲੇ ਤੋਂ ਬਣਿਆ ਹੋਇਆ ❤❤
ਹਰਿ ਧਰਮ ਭਰਮ ਵਿੱਚ ਕਿਉਂ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਸਵਰਗ ਮਤਲਬ ਹਰਿ ਰਗ ਆਨੰਦ ਵਿੱਚ...? ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ ਆਦਿ..…?
BITTU vir ek saadgi di murat hai❤❤❤love you brother
ਬਹੁਤ ਧੱਕਾ ਹੋਇਆ 😥
ਬਹੁਤ ਸਿਆਣਾ ਬੰਦਾ
ਸਾਡੀਆ ਦਰਦ ਕਹਾਣੀਆ ਉਧਰ ਪਈਆ ਤੇ ਬਚਾਉਣ ਵਾਲੇ ਵੀ ਉਧਰ ਨੇ,,
ਉਹਨਾ ਦੀਆ ਦਰਦ ਕਹਾਣੀਆ ਇੱਧਰ ਤੇ ਬਚਾਉਣ ਵਾਲੇ ਇੱਧਰ ਪਈਆ ਨੇ ❤❤
ਬਹੁਤ ਵੱਡਾ ਜਿਗਰਾ ਵਾਹਿਗੁਰੂ ਮਿਹਰ ਕਰੇ
Wahiguru Wahiguru Wahiguru Ji
Dhan ho Baba ji tusi aap ji nu dilon slam te Ram Ram Ji
Azad nahi barbad 😭😭😭😭❤️❤️very emotional 🙏🙏🙏
ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਹਕੀਕਤ ਛੋੜ ਹੋਏ ਖਫ਼ਾ ❓ ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...?
ਇਸ ਬਜ਼ੁਰਗ ਦੀ ਨਹਿਰੂ ਤੇ ਮੁਹੰਮਦ ਅਲੀ ਜਲਾ ਨੇ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਇਹੋ ਜਿਹੇ ਲੱਖਾਂ ਬੱਚਿਆਂ ਦੇ ਜ਼ਿੰਦਗੀਨਾਮਾ ਮਿੰਟਾਂ ਸੈਕਿੰਡਾਂ ਦੇ ਵਿੱਚ ਦੁਖਦਾਈ ਬਣਾ ਦਿੱਤੀ ਲੱਖ ਲਾਹਣਤ ਇਹੋ ਜਿਹੇ ਆਗੂਆਂ ਨੂੰ ਜਿਹੜੇ ਖੂਨ ਖਰਾਬਾ ਕਰਾਣ ਦਾ ਮੇਨ ਕੰਮ ਕਰਨ ਮਰ ਜਾਣੇ ਇਹਨਾਂ ਦੀ ਮਾਵਾਂ ਇਹਨਾਂ ਨੇ ਜੰਮਣ ਤੋਂ ਪਹਿਲਾਂ ਇਸ ਬਜ਼ੁਰਗ ਦੀ ਕਹਾਣੀ ਸੁਣ ਕੇ ਭੈਣਾਂ ਸਾਹਮਣੇ ਮਾਰ ਦੇਣੀ ਮਾਂ ਸਾਹਮਣੇ ਮਾਰ ਦੇਣੀ ਕੈਡੀ ਦੁੱਖ ਦੀ ਗੱਲ ਹੈ
ਬਾਬਾ ਜੀ ਦੀਆਂ ਗੱਲਾਂ ਨੇ 47 ਘੁੰਮਾ ਦਿੱਤੀ, ਧੌਲਾ ਪਿੰਡ ਹੈ ਬਾਬੇ ਦਾ, ਮਸ਼ਹੂਰ ਲੇਖਕ ਰਾਮ ਸਰੂਪ ਅਣਖੀ ਵੀ ਸ਼ਾਇਦ ਇਸੇ ਪਿੰਡ ਦੇ ਸਨ, ਜਿਨ੍ਹਾਂ ਨੇ 47 ਦੀ ਤ੍ਰਾਸਦੀ ਆਪਣੇ ਨਾਵਲਾਂ ਤੇ ਕਹਾਣੀਆਂ ਵਿਚ ਵੀ ਉੱਕਰੀ ਹੈ । ਬਾਅਦ ਵਿਚ ਬਰਨਾਲੇ ਰਹਿਣ ਲੱਗ ਪਏ ਸਨ ।
Bohot vadhiya veer g kinna dukh chukiya baba g ne sahi gall hai ajj d pidhi nu ki pta kinna kujh hoiya 47 de dangeya ch
Waheguru ji
47 ਦਾ ਉਜਾੜਾ ਸਰਕਾਰਾਂ ਨੇ ਕੀਤਾ ਪਰ ਹੁਣ ਦੇ ਉਜਾੜੇ ਦਾ ਦੋਸ਼ ਪੰਜਾਬੀਆਂ ਦੇ ਸਿਰ ਹੈ, ਕਿੰਨੇ ਪਿੰਡ ਉੱਜੜ ਕੇ ਕੈਨੇਡਾ ਆਸਟਰੇਲੀਆ ya ਹੋਰ ਮੁਲਕਾਂ ਵਿਚ ਚਲੇ ਗਏ,
ਸਾਡੇ ਵੱਡਿਆਂ ਦਾ ਪਿੰਡ ਦੌ ਸੌ ਚਾਲੀ ਚੱਕ ਤੇ ਤਸੀਲ ਜੜਾਂ ਵਾਲਾ ਜ਼ਿਲਾ ਲਾਇਲਪੁਰ ਸੀ।। ਸਾਡੇ ਤਾਏ ਨੇ ਵੀ ਯਾਰਾ ਮੁਸਲਮਾਨ ਵੱਡੇ ਸੀ ਤੇ ਉਸ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਿਆ ਸੀ ਤੇ ਸਾਡੇ ਚਾਚੇ ਉਸ ਨੂੰ ਮਰੇ ਨੂੰ ਉਸ ਤਰ੍ਹਾਂ ਹੀ ਛੱਡ ਕੇ ਆ ਗਏ ਸੀ।।
Good bapu ji sat shri akl ji
🙏🙏
Very nice job Bittu Bai G
Baba preserves and protects the memories
Bahut wadhia galla karde aa baba ji dhan wad 🎉🎉🎉🎉🎉
Waheguruji mehar kri
Waheguru ji 🙏
ਪੰਜਾਬ ਨੇ ਬੜੇ ਦੂੱਖ ਹਢਾਏ ਨੇ
Jab bhi koi siyasat ki jang hoti hai bhugtana auraton ko hi hota hai.Bhai bete maare jate hn auraton ki izzat looti jati hn . Mein bhi kaafi kuch dekha wa suna h. Mere nanke parivaar bahut mushkil se bach k nikle.peace me hi progress ho sakti h otherwise aadmi janwar ban jaataa h.
ਵਾਹਿਗੁਰੂ ਜੀ
ਹਨੀਫ ਨੇ ਸਪਸ਼ਟ ਸਚੀਆਂ ਹਡ ਬੀਤੀਆਂ ਸਣਾਈਆਂ ਧੌਲੇ ਦੀ ਇਕ ਨਿਸ਼ਾਨੀ ਕਿੱਲਾ ਵੀ ਦੇਖਿਆ ।ਪਿੰਡ ਦਾ ਮੋਡੀ ਬਾਬਾ ਫੋਰੂ ਤੋ ਛੇਵੀ ਪੀੜੀ ਰਾਬੂਲਾ ਵਰਗੇ ਧਾਕੜ ਇਸ ਏਰੀਏ ਦੇ ਅਗੇ ਪੰਜਵੀ ਪੀੜੀ ਤਕ ਰਾਜ ਚਲਾਇਆ ਕਿਲਾ ਤਾਮੀਰ ਕੀਤਾ ਫੇਰ ਟੇਕ ਚੰਦ ਦੇ ਮਰਨ ਤੇ ਰਿਆਸਤ ਨਾਭਾ ਹਮੀਰ ਸਿੰਘ ਨੇ 1770 ਤਕ ਕਬਜ਼ਾ ਕਰ ਲਿਆ ਅਖੀਰੀ ਰਾਣੀ ਨਾਮ ਹੁਕਮਾ ਧੀ ਤੇ
ਪੁੱਤ ਛੇਸਾਲ ਦਾ ਠਾਮ ਰਾਜੂ ਨਾਨਕੇ ਕਾਨੇਕੇ ਰਾਹੀਂ ਪਿੰਡ ਰਾਜ ਗੜ ਕੁਬੇ ਵਸ ਗਿਆ