bhai aisi video Dekhkar Na Dil Dukh jata haiaapane Apne dil ke bare mein baat bataiye aapane apna Dukh prakat kiya hai ab ine Logon Ko samajhna chahie😢😢😢👏👏👏
Bai anchor Saab tuhade interview bhut nice hundia Mera vdda veera bn k hor topics te b video bnaya kr 🙏🏻🙏🏻 apna shota veer mainu Samj k please jrur Sochi bhut nice body Veere Teri ida e Chrdi KLA wich rahi Veere 🙏🏻🙏🏻❤️❤️🙏🏻🙏🏻Pair na Chddi bhut trakki krunga veer you Tera nature bhut Ghaint aa
Russia da work Visa 50,30,80 vich lag jada te month de 80, 90 ban jada tuci 1 sal kam karo te India aa ke Europe jao 2.5 vich es tu jada pise nhi lagde Europe de Italy, Belgium Greece
sir ji 1 no ch europe aao ji india de neta te ajant 1 boli bolde ne ajant pase karke juth bolde ne te neta kursi de lyi mai europe 1 no ch 2022 ch aya c croatia ajj mai 150 lakh to uper kma reha hai
9 gante ch 70 kilometer padal tor k gye padal c ja car ch oh v jangal ch apania storeia na bahia karo langan nu ta 10 sal de baby lange jande aa sach bol lya karo
Bhra Latvia te Lithuania dono USSR matlab Russia da part se te eh russia toon alag hoye se te Latvia te Lithuania dono he countries russia de Belarus nu apne dushman mande ah te eh eda jive india te Pakistan da border cross karna fer bhra kutt ta paine he se
Sala bniya khan pin da saliya jan hath te la k Jani paindi a londa sala sanu push kiwe poncha a usa pr aj malk na sab kuj de ta aukha kt k e saukha hunda bnda
Juthi story kyu laginjandi a kyu k donker kde v rasta nhi bhul skda ohna da tn roj da he kam hunda yr menu lgda fudu bbna reha bs veiws lene ne scripted lg rhi a
Bai tuhade wrge majha malwa piche lad de reh jan gai odro hindua ne sikhi khtm kr deni a so apas ch na lado majha di boli vdia malwa di bekar a ehe bht he choti te bekar soch a bai so apas ch Mil k rho malwa v panjab ch a te majha v
Very good giving true information what happened with them soo sickening agent's just making money.
ਇੰਟਰਵਿਊ ਵਾਲਾ ਵੀਰ ਫਿਰ ਓਹਦੇ ਵੱਲ ਹੀ ਦੇਖੀ ਜੰਦਾ ਭਰਾਵਾ ਏਦਰ ਓਦਰ ਵੀ ਝਾਕ ਲਾ ਤੇਰੇ ਅੰਦਰ ਗਲਤ ਕੀੜਾ ਲਗਦਾ ਮੁੰਡੇ ਵੱਲ ਹੀ ਦੇਖੀ ਜੰਦਾ ਇਕਸਾਰ 😂😂😂😂
😂😂😂
bhai aisi video Dekhkar Na Dil Dukh jata haiaapane Apne dil ke bare mein baat bataiye aapane apna Dukh prakat kiya hai ab ine Logon Ko samajhna chahie😢😢😢👏👏👏
ਡੌਕੀਆ ਨਾਲੋ ਦੁੱਬਈ ਹੀ ਚਲੇ ਜਾਇਆ ਕਰੋ ਨਾਲੇ ਘਰਦੇ ਖੁੱਸ,ਇੱਥੇ ਵੇਹਲੇ ਹੀ ਫਿਰਦੇ ਓ ,ਓਥੇ 30,,40 ਹਜ਼ਾਰ ਨਾਲ ਸਾਰ ਲਵੋ ,ਮਿੱਡਲ ਕਲਾਸ ਤੋ ,30,,40 ਹਜਾਰ ਤੇ ਨੀ ਜਾਦੇ ,ਲੱਖਾ ਰੁਪਏ ਵੱਲ ਨੂੰ ਹੀ ਭੱਜਦੇ ਆ,
ਪੰਜਾਬੀਆਂ ਨੂੰ ਅਕਾਲ ਫਿਰ ਵੀ ਨਹੀਂ ਆਉਣੀ 😂😂😂😂
ਜਿੰਨੇ ਪੈਸੇ ਪਤੰਦਰਾ ਤੂੰ ਕੁੱਟ ਖਾਣ ਤੇ ਲਾ ਤੇ ਨਾ ਬਾਹਰ ਜਾਣ ਦੇ ਚੱਕਰ ਚ ਇੰਨੇ ਪੈਸੇ ਲਾ ਗਏ ਤਾਂ ਘਰਦਿਆਂ ਨੂੰ ਤੀਰਥ ਯਾਤਰਾ ਹੀ ਘੁਮਾ ਲਿਆਉਂਦਾ
ਤੂੰ ਬਾਈ ਆਪ ਭਲਾਂ ਪਾਣੀ ਦਾ ਗਿਲਾਸ ਨਾ ਫੜਾਉਂਦਾ ਹੋਵੇ😂
ਬਾਈ ਬਹੁਤਦਾਇਕ ਕਹਾਣੀਆ ਨੇ ਡੌਕੀ ਲਾਉਣ ਵਾਲਿਆ ਪਰ ਕੋਈ ਵੀ ਵੀਰ ਏਜੰਟ ਦਾ ਨਾਮ ਨਹੀ ਦੱਸਦਾ !
ਚੈਨਲ ਚਲਾਉਣ ਵਾਲੇ ਵੀਰਾਂ ਨੂੰ ਬੇਨਤੀ ਆ ਏਜੰਟਾਂ ਦਾ ਨਾਮ ਅਤੇ ਪਿੰਡ ਜ਼ਰੂਰ ਐਡ ਕਰਿਆ ਕਰੋ !
ਜੋ ਹੋਣਾ ਸੀ ਹੋ ਗਿਆ ਵਿਰੇ ਹੁਣ ਖੁੱਸ ਰਹੋ 😅😅😅😅😅😅😅
4 ਦਿਨ ਦੀ ਲਾਈਫ ਆ ਖੁੱਸ ਰਹੋ ਬਰ😅😅😅😅😅😅
@@JaswinderkaurGhummanइन्होंने चार दिन की जिंदगी में से तीन दिन खोती(donki)दी सवारी करके कटनी है😂😂😂
ਫਿਰ ਤੇ ਵੀਰ ਅਲੱਗ ਅਲੱਗ ਦੇਸ਼ਾਂ ਦੀ ਪੁਲਿਸ ਤੋ ਕੁੱਟ ਖਾਣ ਹੀ ਗਏ ਸੀ। ਬਹੁਤ ਡੌਕਰਾਂ ਦੇ ਬਾਰੇ ਸੁਣਿਆ ਪਰ ਬਾਈ ਐਨੇ ਲੰਡੂ ਡੌਕਰ ਨਹੀ ਵੇਖੇ ਹੋਣੇ ਜਿਹੜੇ ਸੋਡੇ ਨਾਲ ਨਾਲ ਆਪ ਵੀ ਛਿੱਤਰ ਖਾਈਗੇ
😂😂😂
😂😂😂😂
😂😂😂😂😂😂😂😂😂😂😂😂😂
😂😂
😂😂P
very nice take interview by anchor
Bai anchor Saab tuhade interview bhut nice hundia Mera vdda veera bn k hor topics te b video bnaya kr 🙏🏻🙏🏻 apna shota veer mainu Samj k please jrur Sochi bhut nice body Veere Teri ida e Chrdi KLA wich rahi Veere 🙏🏻🙏🏻❤️❤️🙏🏻🙏🏻Pair na Chddi bhut trakki krunga veer you Tera nature bhut Ghaint aa
Dhnwad veer ji
Bai buhut vadya ha vo banda jis ke throw Russia se India aya ❤
ਲੰਘਣ ਆਲੇ ਲੰਘ ਜਾਂਦੇ ਆ ਤੇ ਮੋਟੇ ਹੋਰੀਂ ਰਹਿ ਜਾਂਦੇ ਆ ਦੁੱਖ ਭਰੀਆਂ ਕਹਾਣੀਆਂ ਸੁਣਾਉਣ ਨੂੰ
ਤੂੰ ਬਾਈ ਲਗਦਾ ਇਹਦਾ ਪਰਸਨਲ ਜਾਣਕਾਰ ਹੈ ਜੌ ਇਸਦੇ ਵਾਪਿਸ ਆਉਣ ਤੇ ਖੁਸ਼ ਜ਼ਿਆਦਾ ਲਗਦਾ😢😢
@@Jinpills ਨਾ ਬਾਈ ਤੁਸੀਂ ਦੇਖ ਲਿਓ ਵੀ ਜੋ ਬੰਦੇ ਸੈੱਟ ਹੋ ਜਾਂਦੇ ਆ ਉਹ ਡੌਂਕੀ ਦੀਆਂ ਕਹਾਣੀਆਂ ਘੱਟ ਈ ਸੁਣਾਉਂਦੇ ਆ
@@Confused-0711 darling ਓਹਨਾਂ ਦਾ ਤਾਂ ਇੰਟਰਵਿਊ ਹੀ ਨੋ ਆਉਣੀ ਤਾਂ ਪਤਾ ਕਿ ਸਵਾਹ ਲੱਗਣਾ ਕੇ ਉਹੋ ਸੈੱਟ ਹੋ ਗਏ ਯਾ ਕੌਣ ਸੈੱਟ ਹੋ ਗਏ
Hahahah sahi aa
@@Jinpillsਉਸ ਬਾਈ ਨੇ ਸਹੀ ਕਿਹਾ ,ਇੰਟਰਵਿਊ ਨੂੰ ,ਕਿਹੜਾ ਮੈਡਲ ਲੈਕੇ ਆਏ ਨੇ ਏਹੇ ,7 ਗੋਲਡ ਮੈਡਲ ਲਏ ਆ ਜਿਸਨੇ ਦੇਸ ਲਈ, ਓਹ ਮੁੰਡੇ ਦੀ ਇੰਟਰਵਿਊ ਨੀ ਲਈ ਕਿਸੇ ਪੱਤਰਕਾਰ ਨੇ ,ਓਹਨੇ 0300ਵਾਲੇ ਚੈਨਲ ਤੇ ਦੁੱਖ ਦੱਸਿਆ ਆਪਦਾ ਵਲੋਗ ਵਿੱਚ, ਓਹਦੀ ਵਾਰੀ ਪੱਤਰਕਾਰ ਕਿੱਥੇ ਸੀ ,ਕਿੰਨੇ ਆ ਨੂੰ ਕਿਹਾ ਓਸ ਨੇ ,ਤਾਹੀ ਕਹਿੰਦੇ ,ਆ ,ਘੂਸੇ ਜੰਮਣ ਕੰਧਾ ਕੰਬਣ
Russia da work Visa 50,30,80 vich lag jada te month de 80, 90 ban jada tuci 1 sal kam karo te India aa ke Europe jao 2.5 vich es tu jada pise nhi lagde Europe de Italy, Belgium Greece
Koun bhejda bai 2.5 lakh ch
22 di story ta badi sad aa but menu haasa aa gaya jado 22 kehnda 18 de 18 lame pa le 19va donker 😂😂😂
ਇਹ ਤਾ ਕੁੱਜ ਵੀ ਨੀ ਅਸੀ ਸਮੁੰਦਰ ਚ 2 ਰਾਤਾਂ ਇੱਕ ਦਿਨ ਰਹੇ ਨਾਲਦੇ ਪੰਜ ਮੁੰਡੇ ਮਰਗੇ ਸੀ
@@binderbiroke tuc kitho ho bai ji
Ape sala gap sutn deya
Sangrur
@@kalanatt7405 sanu cll kroo 7009490137
Peyo de putta ne dona ne moh sidha nai kita😂😂😂😂😂😂
Latvia, Lithuania, Poland three countries in Europe..zone
Story a donky de te add immigration de krde a eh 😅
ਹਣਾ ਹਣਾ ਹਨਾ 387 ਵਾਰੀ ਹਨਾ ਕਿਹਤਾ 😂😂😂
Hnaa hnaa hnaa 😅😅😅 hnaa
Nyani umar da jwaak veereyo dekh lo Inna nyana. Hnaa ajj tk ni vekhya 😅😅😅 hnaa
Wahe guru ji shuk rana kar
ਪਹਿਲੀ ਵਾਰ ਸੁਣਿਆ ਵੀ Donker ਵੀ ਕੁੱਟੇ ਗਏ😅😂
😅😅
भाई साहब ने तो कुटाई का का के तोतला बोलने लग गया है😂😂😂😂😂 बच्चा छोटा आएगा गैप भी सही 😅😅😅
ਅਸੀਂ ਵੀ Donkey ਲਾ ਕੇ ਪਹੁੰਚੇ ਆ ਅਮਰੀਕਾ ਪਰ ਅਸੀ ਹੁਣ ਜੇ ਆਕੇ ਚੈਨਲਾਂ ਤੇ ਪਿੱਟੀ ਜਾਈਏ ਕੋਈ ਫ਼ਾਇਦਾ ਨੀ ਉਸ ਗੱਲ ਦਾ ਵੀ ਅਸੀ ਐਨੇ ਔਖੇ ਸੀ ਜਾਂ ਭੁੱਖੇ ਥਿਆਏ ਰਹੇ ਆ । ਗਲਤ ਗੱਲ ਆ , ਅਸੀ ਆਪਣੀ ਖਾਤਰ ਆਏ ਆ ਕਿਸੇ ਦੀ ਖ਼ਾਤਰ ਨੀ ਆਏ , ਨਾਲੇ ਕਿਸੇ ਨੇ ਸਾਨੂੰ ਧੱਕੇ ਨਾਲ ਨੀ ਭੇਜਿਆ ਮਰਜੀ ਨਾਲ ਆਏ ਆ । ਇਹ ਕਿਹੜਾ LEGEL ਕੰਮ ਆ ਕਿ ਦਿੱਲੀਓਂ ਬਹਿ ਕੇ AIR INDIA ਚ ਸਿੱਧਾ SFO ਉੱਤਰ ਜਾਣਾ ਜਾਕੇ । ਇਹ ਤਾਂ ਪਤਾ ਹੀ ਆ ਵੀ 2 ਨੰਬਰ ਦਾ ਕੰਮ ਆ ਓਕੜਾ ਤਾਂ ਆਉਣਗੀਆਂ ਹੀ ਇਹ ਪਹਿਲਾਂ ਸੋਚ ਕੇ ਤੁਰਨਾ ਚਾਹੀਦਾ ।
@@Gillsaab358 🫡
Tussin bai pahunch ge tuhanu dukh bhul gia eh vichare pahuch ni ske
Belarus 🇧🇾 army torcher bhut krte ha 😢
Waheguru
ਗਾੜਾ
ਜਵਾ ਕਮਾਲ ਆ ਕਿਸੇ ਦੀ ਧੋਣ ਨੀ ਦੁਖੀ ਆਕੜੀ ਨੀ
Waheguru ji
Munda bohat Bhola vichara
Ehna nu soun layi sadak hi mili si jado border tap hi gaye si
Interview aala bai daa sharir bada kayam vaa tusi ess chh dhyan lao bai bahut taraki karoge
2 lakh banda europe paunch janda ajj kal, janta da aaukha. Donky da tah kohi tuk nahi.
Belarus 🇧🇾 ke donkey band ha
So please koi mt jana 🙏🏻 hath jod ke vinti ha
6 month me aya india Belarus se 😢
Bai dhon nhi sidi krda 😂😂😂
patandro jdo europe ch hi wad gye latvia ya Lithuania ch hi kam kr lende othe kehda paisa h nahi , ajkal ta5- 5 lakh c sidha hi visa lag janda work
Mne b lgye ha bai
Latvia 3
Lithuania 1
10 poland 😂
Koses kre bhut par nhi ja paya aga
Tu v cont.no.bhej Teri v int.hoju
ਲੈ ਲੋਕ ਇਹੀ ਗੱਲ ਸੁਣ ਸੁਣ ਸੋਚੀ ਜਦੇ ਆ ਏ ਕੀ ਆ ਯਾਰ ਇਟਰਵੀਊ ਨੂ
ਇਹ ਬੰਦਾ ਹੀ ਲਿੱਦ ਆ 🤣🤣🤣
ਸਿਰਫ ਇੰਟਰਵਿਊ ਦੇਣ ਲਇ ਬਚਾਰਾ ਬੇਲਾਰੂਸ ਦੇ ਬਾਰਡਰ ਤੋਂ ਵਾਪਸ ਆਯਾ 😂
sir ji 1 no ch europe aao ji india de neta te ajant 1 boli bolde ne ajant pase karke juth bolde ne te neta kursi de lyi mai europe 1 no ch 2022 ch aya c croatia ajj mai 150 lakh to uper kma reha hai
Reporter de kapde dekho, jive Fashion show ch aaya hunda. Dress shirt pa ke onda. Presentable look honi chahidi aa reporter di
ਬਹੁਤ ਮਹਾਨ ਕੰਮ
Schanian Visa lagawo vire 20,25 Lakh ch direct Spain
Reporter nu formal dress up hona chahida si
Ek vaari Kdo tuhada phone tod ta. fr dobara phn kitho Le aande sssi
ਸਲੇ ਘਰ ਤਾਂ ਨੀ ਕੰਮ ਕਰਦੇ ਅੰਨ ਖ਼ਾ ਕੇ ਮੋਟੇ ਮੋਟੇ ਹੋਇ ਪਏ ਹਨ
Oye loddu tu kmm di gl krda jdo mrji jehda kmm krna hoi aa jawi
khedec rah hoge punjabeyo yr mehnat kro sab ho jnda
8 months lge c minu par vapis ahna 1999 na manjor
Langan ale lang gay tare hathi to ni lngya jana 😂😂
ਹਨ ਹਨਾ ਬੜਾ ਬੋਲਦਾ
Bai sadde ilaake di boli hi awe aa
Nand pur kalour mera pind ha
Pind Kehda bai da
Ghagga
Khas ghagga y??@@Punjabvlogale
Hnji bai
ਵੀਰ ਮੇਰੇ ਨਾਲ ਏਜੰਟ ਨੇ ਮਲੇਸ਼ੀਆ ਭੇਜ ਕੇ ਠੱਗੀ ਮਾਰੀ ਸੀ ਸਾਨੂੰ ਬਹੁਤ ਧੱਕੇ ਖਾਣੇ ਪਏ ਪਰ ਇਨਸਾਫ ਨੀ ਮਿਲਿਆ, ਵੀਰੇ ਕਰੋਂਗੇ ਇੰਟਰਵਿਊ?
Hnji krda gay sanu cll kro
@@Punjabvlogale ਨੰਬਰ ਵੀਰੇ
@@Punjabvlogale kro help bro es veer Di
@@Sandhu_Uk47 veere sanu phone krlo interview krla gay
@@Punjabvlogale vere Malaysia 🇲🇾 wale veer Di interview kro Meri ni 🙏🏻🙏🏻❤️❤️🙏🏻🙏🏻
Hlo y g ma v interview dena y ma malesia ch jail ch la k ayea 3 month agent dhokhe nal bhej dinde ne v othe ja k permit lagg ju
Video vich dite number te clll krlo ji
Jaan bch gyi
Waheguru di kirpa nl hi muud ke aiea Bai koi aas nhi cc vapis aun di 🙏🙏
Mai sara Europe ghumia bro sohna bahut aa Europe tuhanu kithe lai firi gya donker
@@nowarynowary8209 😂😂😂
ਪੰਦਰਾਂ ਮਿੰਟ ਦੀ ਗੱਲ ਨੂੰ ਇਕ ਘੰਟਾ ਹਨਾ ਹਨਾਂ ਕਰ ਕੇ ਹੀ ਟਾਈਮ ਲੰਗਾ ਦਿੱਤਾ
Punjab Ch dihadi kar Lo Par😂😂😂
ਹੁਣ ਤਾਂ ਬਹੁਤ ਔਖਾ ਹੈ।
9 gante ch 70 kilometer padal tor k gye padal c ja car ch oh v jangal ch apania storeia na bahia karo langan nu ta 10 sal de baby lange jande aa sach bol lya karo
22g ma vdanky lai c ma dubay sarbiaackdonia greece turky bahut. Mara c 22g
@@rabbisingh1495 sanu contact kro
ਅਰਬ ਵਿੱਚ ਜਾਓ ਵਰਕ ਪਰਮਿਟ ਤੇ
ਵੀਰੇ ਮੈਨੂੰ ਵੀ ਏਜੰਟ ਨੇ ਸਾਊਦੀ ਵਿੱਚ ਫਸਾਇਆ ਚੰਗੀ ਕੰਪਨੀ ਕਹਿ ਕੇ ਭੇਜਿਆ ਵੀਰ😢😢 ਨਾ ਕੋਈ ਤਨਖਾਹ ਮੈਨੂੰ 4 ਮਹੀਨੇ ਹੋਂ ਗਏ ਨਾ ਆਈ ਡੀ ਕਾਰਡ ਬਣਿਆ ਨਾ ਵੀਰ ਪਿੰਡ ਮੁੜ ਸਕਦਾ
@@JagdeepChahal-mu2zm compny ਬਦਲ ਲਾਅ ਵੀਰ ਵੀਜਾ ਕਿਹੜਾ
Kaiti. Vahg. Mota. Aji. Naka
Europe da reach ik nuber ch available apna kol koi advance nahi rech ta
Ok ji
😂😂
Vy Panjab ta Panjab a athe koe Kam kar lo
😢😢😢
Mote da khana ni poora hunda hona na es ton bhukh seh hoyi honi asi v gaye aa
@@sonuhayer786 thouda khera pind a
@@Punjabvlogale chahal kalan
@@sonuhayer786 tuc b donkey lyi a?
Veer kehre jaga to ho,
@@Sssandhu-fw8wn Ghagga distt Patiala
Veer ja jna europ USA reach apna kol
22 mai europe aa meri interview krega
Jrror
Bro ma v Europe tuo aaa a msg me same story
Meri vi donky dukh bhari c par kut ni khadi kise to
Cll krlo video ch number dita
Jina chir ajent doonkar da name ni dasde srotea nu eh tuhadi natki khani hi japdi aah
ਇਸ ਦੇ ਨਾਲ ਦੇ ਸਾਰੇ ਸੈਟ ਹੋ ਗ ਨੇ ਬੈਲਾਰੂਸ ਚਾ ਜਗਲ ਨਹੀਂ ਬਰਫ਼ ਹੈ
😂😂😂
Bai tusi es munde de naal c ?
😂😂😂😂😂😂
Aineya vedio aa rayia dhonki di tashdad diya lok hje bi ne hat de.naale kutt khande aa naale paise khrab kar de aa naal maa baap nu preshan kar de aa.
Ena turna c ede nalon turkey hemkunt sahib hi jaa onda nale agent nu paise dite kutt khaan de
Maal kga kha k paseena te aaunda hi ae.aede vich kedi khraab gall aa.
Bai ji garmi hi bht cc koi maal ni khaiea veer akke dop test
@@JassSidhu0001-zo2dw great.
Bhra Latvia te Lithuania dono USSR matlab Russia da part se te eh russia toon alag hoye se te Latvia te Lithuania dono he countries russia de Belarus nu apne dushman mande ah te eh eda jive india te Pakistan da border cross karna fer bhra kutt ta paine he se
Veer Europe reach apna kol ik nuber ch
Portugal or any other work permit te jao
Sala bniya khan pin da saliya jan hath te la k Jani paindi a londa sala sanu push kiwe poncha a usa pr aj malk na sab kuj de ta aukha kt k e saukha hunda bnda
Bai ho sakda tusi bhuhat aukha phunch kitti u s a tak par teri thinking (soch)very low 😢sehi ni kita es tara.....
@opindersingh-nc3ਸੱਚ ਕਿਹਾ ਵੀਰੇ ਤੁਸੀਂ❤
Eh sab sun k v jo nai hatde ohna nu sharm aoni chaudi apne ghar apne maa pyo nu dukhi krde aa naal aap kutt khande aa
भाई कुछ बंदे साले इन्हे डांगर hunde n ki jehde ek duje dekh के भेड़ चाल kr लेते हैं
Mainu ta darr lagda eh sab sun k pr lok darde ni yr firr v jaan mushkil ch pa k kyo krde eh sab
ਮੋਟਾ ਕੰਬਲ਼ ਉਤੇ ਲੈਕੇ ਸੌਂ ਜਾ ਕਿਤੇ ਫ਼ੜ ਕੇ ਨਾ ਲੈ ਜਾਣ
@@nav8472😂😂
@@nav8472😂😂😂😂
@@nav8472😂😂😂
Work permit te jao beta
Kismat hi maadi c veer paise la ke kutt hi khaan gaye tusi te
same bhra mere nal be edda he hoyea aa 🥺🥺
Khera pind a thouda
22 jinna europe jaana dsso sidha visa taa Schengen visa
Nuber?
Gant
Juthi story kyu laginjandi a kyu k donker kde v rasta nhi bhul skda ohna da tn roj da he kam hunda yr menu lgda fudu bbna reha bs veiws lene ne scripted lg rhi a
Veer ji roj ik raste ni ja hunda 😅 me v donki lake aya c
Donkey lakke aa bai tainu appe pata lagju ki rasta kidr di janda
J yrr donki loni apne ch b himat chahidi ma b donki la k aiya 10 din ch ponch geya c italy baki jine pese ghat oni tangi
Hello bro please is munde da number dao please help chide aa isde
Great
ਆਹ ਤੀ ਗਾ ਤੀ ਗਾ ਕੀ ਹੁੰਦਾ ਸੀ ਗਾ ਹੁੰਦਾ ਆ 😂😂ਕਿਸ ਤਰਾ ਦੀ ਬੋਲੀ ਬੋਲਦੇ ਨੇ ਮਾਲ ਵੇ ਵਾਲੇ ਸਾਡੀ ਮਾਝੇ ਦੀ ਬੋਲੀ ਸਭ ਤੋਂ ਪਿਆਰੀ ਆ ਕਿਉ ਕਿ ਏਹ ਸਾਡੇ ਗੁਰੂ ਸਾਹਿਬਾਨ ਜੀ ਦੀ ਬੋਲੀ ਆ ❤
@@Ranjit_._Singh ਵੀਰੇ ਹਰ ਇਲਾਕੇ ਦੀ ਬੋਲੀ ਪਿਆਰੀ ਹੀ ਹੁੰਦੀ ਆ
ਥੋਡੀ ਬੋਲੀ ਤਾਂ ਵੈਸੇ ਇ ਨੀ ਕੋਈ ਸਮਝ ਸਕਦਾ ਥੋੜ੍ਹੇ ਤਿਕਨੇ ਥੋਡੀ ਬੋਲੀ ਤਾਂ 22 ਸਾਨੂੰ ਨੀ ਸਮਝ ਲੱਗਦੀ ਬਾਹਰ ਵਾਲੇ ਨੂੰ ਤਾਂ ਕਿ ਆਉਣੀ ਸਮਝ
Bai tuhade wrge majha malwa piche lad de reh jan gai odro hindua ne sikhi khtm kr deni a so apas ch na lado majha di boli vdia malwa di bekar a ehe bht he choti te bekar soch a bai so apas ch
Mil k rho malwa v panjab ch a te majha v
ਡਏ ਡਏ ਕਰਨਡਏ ਜਾਣਡਏ ਛਿੱਤਰ ਖਾਣਡਏ😂
😂😂😂😂😂😂😂@@Confused-0711
Prava 12 lakh ch tah tu oda v uk a jana c bina ielts kite to
Kime bai dasso num do tohada
Waheguru ji
Waheguru
😢😢😢
😢
😢😢😢