ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

Поделиться
HTML-код
  • Опубликовано: 24 дек 2024

Комментарии • 704

  • @kiratpalsingh3446
    @kiratpalsingh3446 2 года назад +17

    ਵਾਹਿਗੁਰੂ ਭਲੀ ਕਰੇ
    ਅਪਣਾ ਤੇ ਖਿਆਲ ਹੀ ਬਦਲ ਗਇਆ ਬਾਹਰ ਜਾਣ ਦਾ
    ਤੋਬਾ ਏ ਜੀ ਤੋਬਾ

  • @AmritpalSingh-ti7bf
    @AmritpalSingh-ti7bf 2 года назад +30

    ਜ਼ਿੰਦਗੀ ਦਾ ਸੱਚ ਦੱਸ ਬਹੁਤ ਵਧੀਆ ਜਾਣਕਾਰੀ ਦਿੱਤੀ ਲੋਕ 2ਨੰਬਰ ਵਿਚ ਨਾ ਜਾਣ 🙏

  • @jassidhaliwal526
    @jassidhaliwal526 2 года назад +65

    ਪੁਰਾਣੇ ਲੋਕ ਬਹੁਤ ਜਿਆਦਾ ਸਬਰ ਸਬੂਰੀਵਾਲੇ ਸੀ

    • @Foodiegirlhub786
      @Foodiegirlhub786 7 месяцев назад +1

      Very dangerous way please 🙏🏻 stop ✋ this way donki not good

  • @jassidhaliwal526
    @jassidhaliwal526 2 года назад +29

    ਸਭ ਸੱਚੀਆ ਗੱਲਾਂ ਹਨ ਆਮ ਲੋਕਾਂ ਨਾਲ ਸਭ ਹੱਡ ਬੀਤੀਆਂ ਤੇ ਆਪ ਬੀਤੀਆਹਨ

  • @KulwinderKaur-li3wt
    @KulwinderKaur-li3wt 2 года назад +89

    ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ ❤️

    • @jasskhunkhun
      @jasskhunkhun 2 года назад +2

      ਰੋਣਾ ਸੋਟੋਰੀ ਦਾ ਨੀ , ਇਸ ਰਾਸਤੇ ਲੱਖਾ ਆਪਣੇ ਬੰਦੇ ਗਏ ਆ 2 2 ਸਾਲ ਵੀ ਲੱਗ ਗਿਆ ਕਈਆਂ ਨੂੰ ਰੋਣਾ ਤੁਹਾਨੂੰ ਤਾ ਆਈਆਂ ਵੀਰ ਨੇ ਮਸਾਲਾ ਮਿਰਚ ਜ਼ਿਆਦਾ ਚੱਕਤਾ ਕੰਮ , ਅੱਗ ਸੀ ਇਮੋਸ਼ਨਲ ਸੋਚ ਦੀ ਸਾਡੀ ਤੇ ਮਿਰਚ ਮਸਾਲਾ ਜ਼ਿਆਦਾ ਪੈਣ ਕਰਕੇ ਥੱਲੇ ਲੱਗ ਗਿਆ ਤੇ ਅੱਖਾਂ ਚ ਪਾਣੀ ਆ ਗਿਆ ਹੋਣਾ ਤੁਹਾਡੇ

    • @papisir3551
      @papisir3551 2 года назад

      @@jasskhunkhun 😂

    • @nanaksingh975
      @nanaksingh975 Год назад

      @@papisir3551 .

    • @shere-punjabsinghshergill3257
      @shere-punjabsinghshergill3257 Год назад

      Bhau, udho tu manda si? Jinnu vi akhiye bhai j roti fulka sokha milda ta ithe raho ta agla kehnda fir tu uthe ki karda? Wapis kiu nahi aunda? Kisse nu ki dasiye yaar pehla josh ch sabh kujh samet k ithe pujje ha hun wapis ja k karage ki? So har naujwan nu benti e j Roti da jugaar e ta risk na lao. bahut raah ch hi reh jande ne te jo puj vi jaan jaruri nahi pakke ho jaan. Donki niri maut e veero. Kismat hey ta puj jaoge. Fir ithe 10/15 saal paira sirr hon te lagde. Ohn ch sarir budhe ho jande.

    • @shere-punjabsinghshergill3257
      @shere-punjabsinghshergill3257 Год назад

      Indian, Paki, Irani China ja kisi hor immigrant kol kam karna sabh to wadda gunah e. Lok kahania sunonde ne. Shukar Waheguru da k Law pass hon karke menu pehle di hi law office ch job mil gayi si. te Oh goria di firm. So bai education bahut kam aundi e, nahi ta mazdoori karde rahoge, apne ja begane store te.

  • @JaswinderSingh-io7uo
    @JaswinderSingh-io7uo 2 года назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਸਭਪਰਿਵਾਰ ਤੇ ਕਿਰਪਾ ਕਰ ਦੇਵੇ ਜੀ ।👌👌👌👍👍👍

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +27

    ਇਹਨਾਂ ਨੂੰ ਦੋਬਾਰਾ ਜਨਮ ਦਿੱਤਾ ਵਾਹਿਗੁਰੂ ਨੇ
    ਇਹਨਾਂ ਦਾ ਸਰਸੇ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਆ

    • @kuldeepbhangu9056
      @kuldeepbhangu9056 10 месяцев назад +3

      ਦਮਦਮਾ

    • @LAKHWINDERSINGH-ci3gw
      @LAKHWINDERSINGH-ci3gw 8 месяцев назад

      Hu hu hu Dr se❤❤❤❤¹¹¹ hu hu
      😊😊😊😊😊😊😊😊😊😊😊🎉😢😂😂❤❤😂😂😂😂😂😂😂😂❤❤
      Hu RR Dr hu hu 8 hu cc hu Dr Dr Dr​@@kuldeepbhangu9056

  • @gopyjkgopyjk4159
    @gopyjkgopyjk4159 2 года назад +85

    ਵਾਹਿਗੁਰੂ ਜੀ ਬਹੂਤ ਧੰਨਵਾਦ ਤੇਰਾ ਜੀ ॥
    ਜਿਥੇ ਤੂੰ ਰੱਖਿਆ ਤੇਰਾ ਸੁਕਰ ਆ ਮਿਹਰ ਕਰੋ ਜੀ॥
    ਸਰਬੱਤ ਦਾ ਭਲਾ ਕਰੋ ਜੀ ॥

  • @harparkashkaur2217
    @harparkashkaur2217 2 года назад +134

    ਵੀਰੇ ਦੀ ਦੁੱਖ ਭਰੀ ਕਹਾਣੀ ਤਾਂ ਸੁਣ ਲਵੌ
    ਭਾਵੇਂ ਅਮਰੀਕਾ ਜਾਂ ਜਰਮਨੀ ਉਸ ਦੀ ਜਾਨ ਬਚ ਗਈ ਏਨਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਉਂਦੇ ਹਨ 🙏

    • @gopy5520
      @gopy5520 2 года назад +2

      Hello

    • @rajbinderkaur4791
      @rajbinderkaur4791 8 месяцев назад

      ❤❤❤❤❤❤❤❤❤❤😊​@@gopy5520

    • @kaur8500
      @kaur8500 8 месяцев назад +5

      ❤😢😅​

  • @Balbirsinghusa
    @Balbirsinghusa 2 года назад +11

    ਅਸੀਂ ਸਤਾਸੀ ਸੰਨ ਵਿੱਚ ਵਿੱਚ ਤੇਰਾਂ ਹਜਾਰ ਵਿੱਚ ਜਰਮਨ ਗਏ।ਉਥੇ ਦਸ ਮਹੀਨੇ ਪੈਸੇ ਕਮਾਏ ਤੇ ਤਿੰਨ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਅਮਰੀਕਾ ਪਹੁੰਚੇ।ਭਾਈ ਘਰ ਨਾ ਛੱਡੋ ਕੋਈ।ਗੱਲ ਪੈਸੇ ਦੀ ਨਹੀਂ ।ਬੰਦਾ ਸਦਾ ਲਈ ਘਰ ਤੋਂ ਦੂਰ ਹੋ ਜਾਂਦਾ।ਨਾ ਘਰ ਦਾ ਨਾ ਘਾਟ ਦਾ।ਪਰ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ।

  • @manjitsingh1278
    @manjitsingh1278 2 года назад +259

    ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਅਤੇ ਲੋੜਵੰਦਾਂ ਲਈ ਰੋਟੀ ਪਾਣੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਅਸੀਸ ਮਿਲੇਗੀ ਧੰਨਵਾਦ ਜੀ

  • @sidhuboy6634
    @sidhuboy6634 2 года назад +27

    ਦਾਣੇ ਦੀਆਂ ਤੇ ਲਿਖਿਆ ਖਾਣੇ ਵਾਲੇ ਦਾ ਨਾਮ
    ਜਿਥੇ ਦਾ ਲਿਖਿਆ ਬੰਦਾ ਜਰੂਰ ਖਾਂਦਾ
    ਵਾਹਿਗੁਰੂ ਤੰਦਰੁਸਤੀ ਬਖਸ਼ਣ

  • @meetokaur6000
    @meetokaur6000 8 месяцев назад +5

    ਤੁਹਾਡੀ ਹੱਡ ਬੀਤੀ ਕਹਾਣੀ ਸੁਣਕੇ ਬਹੁਤ ਹੀ ਦੁੱਖ ਹੋਇਆ ਵੀਰ ਜੀ ਪਰ ਜੇਕਰ ਕੋਈ ਦਸਦਾ ਕੀ 2 ਨੌਬਰ ਵਿਚ ਨਾ ਜਾਉ ਸਚ ਨਹੀਂ ਮੰਨਦੇ ਹੁਣ ਵੀ ਸਮਝ ਜਾਣ ਤਾ ਠੀਕ ਆ ਬਹੁਤ ਹੀ ਸੋਹਣਆ ਕੀਤਾ ਦਸਕੇ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ 🌹🙏uk

  • @satwindersingh1121
    @satwindersingh1121 Год назад +8

    ਬਾਈ ਜੀ ਦੀ ਇਕ ਇਕ ਗੱਲ ਦਿਲ ਨੂੰ ਛੂਹਣ ਵਾਲੀ ਆ ,ਸਿਆਣੇ ਕਹਿੰਦੇ ਹੁੰਦੇ ਸੀ ,ਜਾਂ ਰਾਹ ਪਿਆਂ ,ਜਾਂ ਵਾਹ ਪਿਆ, ਫਿਰ ਹੀ ਪਤਾ ਲੱਗਦਾ ,ਜਿਊਂਦੇ ਵੱਸਦੇ ਰਹੋ ਬਾਈ ਜੀ 🙏

    • @GurdeepKaur-m9w
      @GurdeepKaur-m9w 11 месяцев назад

      Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰਨ ਜੀ ਸੇ ਵੀਰਾ ਉੱਪਰ ਬਹੁਤ ਬਹੁਤ ਧੰਨਵਾਦ ਜੀ🙏

  • @arshdeepsingh61
    @arshdeepsingh61 2 года назад +26

    ਜਿਉਂਦੇ ਵਸਦੇ ਰਹੋ ਪੰਜਾਬੀਓ

    • @shere-punjabsinghshergill3257
      @shere-punjabsinghshergill3257 Год назад

      Doabiye te Lubane itne pagal ne k 10/10 saal de niyane illegal bhej dende ne. Ja kai mille USA ch jo ikle ikle aulad hi ne te 50/60 kille jamin vi hey par fir vi hy Amrica, UK te Canada hi jana. Bhave raah ch mar jaan. Par title ch ta Amrica likhiya te gal sari Germany di dasde ho. Bari dukhi kahani e. Shukar a k me sidha LA aya chahe # 2 ch si. Kujh Law karke te English aundi karke, Air port to vi bond out ho giya.

  • @lovelydhatt759
    @lovelydhatt759 2 года назад +39

    ਵੀਰ ਦੀ ਸਾਰੀ ਇੰਟਰਵਿਊ ਸੁਣੀ ਸੁਣ ਕੇ ਮਨ ਹੋਰ ਤਰਾ ਹੋ ਗਿਆ ਸੀ ਪਰ end ch ਚਵਲ ਵਾਲੀ ਗੱਲ ਸੁਣ 😂 ਹਾਸਾ ਬਹੁਤ ਆਈ

  • @karamjitsingh3242
    @karamjitsingh3242 2 года назад +64

    ਵੀਰ ਦੀ ਕਹਾਣੀ ਸੱਚੀ ਹੈ ਜੀ ਇਹ ਵੀਰ ਮੈਨੂੰ ਚੋਂਦਾ ਸਾਲ ਪਹਿਲਾਂ ਮਿਲਿਆ ਸੀ ਜਦੋਂ ਜਰਮਨ ਤੋਂ ਵਾਪਸ ਆਏ ਸੀ ।

  • @sukhadon8288
    @sukhadon8288 2 года назад +22

    ਵੀਰ ਜੀ ਮੈਂ ਮਾਫੀ ਚਾਹੁੰਦਾ ਹਾਂ ਪਰ ਜੇ ਕਿਤੇ ਜਿੰਨਾ ਪੈਸਾ ਕਮਾਉਣ ਦੀ ਲਾਲਸਾ ਨਾਲ ਦੁੱਖ ਭੋਗਿਆ ਤੇ ਪੈਸੇ ਖ਼ਰਾਬ ਕੀਤਾ ਹੈ ਜੇ ਕਿਤੇ ਉਹੀ ਪੈਸਾ ਲੋੜਵੰਦਾਂ ਨੂੰ ਰੋਟੀ ਕੱਪੜਾ ਦੇਣ ਦੀ ਸੇਵਾ ਕੀਤੀ ਹੂਂਦੀ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ਼ ਨੂੰ ਬੱਲੇ ਬੱਲੇ ਬੱਲੇ ਹੋ ਜਾਂਣੀ ਸੀ ਵਹਿਗੁੱਰੂ ਸਾਹਿਬ ਜੀ ਕਿਰਪਾ ਕਰਨਗੇ ਜੀ

  • @VSGHUNS
    @VSGHUNS 2 года назад +14

    Bai ਮੈਨੂੰ ਇਹ ਵੀਡੀਓ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @jass_singh-yt
    @jass_singh-yt 2 года назад +14

    ਦੁਨੀਆਂ ਪਾਗਲ ਹੈ ਕੋਈ ਨਹੀਂ ਸੁਣਦਾ ਸਾਰੇ ਹੀ ਆਪਣਾ ਠੀਕ ਦੇਖਦੇ ਨੇ

  • @hr24aale87
    @hr24aale87 Год назад +3

    ਸਤ ਸ਼੍ਰੀ ਅਕਾਲ ਰਿਸਾਲਿਆਂ ਖੇੜਾ ਤੋਂ ਦੇਖ ਰਿਹਾ ਬਿੱਜੁਵਾਲੀ ਦੇ ਨੇੜੇ

  • @malwinderwalia2119
    @malwinderwalia2119 2 года назад +46

    ਬਹੁਤ ਵਧੀਆ ਸੱਚੀ ਕਹਾਣੀ

  • @ranjusonkhlay6890
    @ranjusonkhlay6890 2 года назад +25

    ਵਾਹਿਗੁਰੂ ਜੀ ਦਾ ਧੰਨਵਾਦ ਪਾਰ ਲੰਘਾ ਦਿੱਤਾ 🙏🙏❤️

  • @ਐਂਡੀਡਿਉਫਰੇਨ
    @ਐਂਡੀਡਿਉਫਰੇਨ 2 года назад +2

    ਸ਼ਾਹਰੁਖ ਖਾਨ ਫਿਲਮ ਲੈ ਕੇ ਆ ਰਿਹਾ ਇਸ ਟੋਪਿਕ ਤੇ।

  • @No_Name9046
    @No_Name9046 2 года назад +13

    ਬਾਈ ਜੀ ਤੁਸੀ ਬਹੁਤ ਚੰਗੀ ਸੋਚ ਰੱਖਦੇ ਓ🙏🏻 ਵਾਹਿਗੁਰੂ ਮਿਹਰ ਕਰੇ🙏🏻

  • @skbainsverynicejaigurudevj6631
    @skbainsverynicejaigurudevj6631 Год назад +10

    Mera puttar v pishle saal donky lga k America gia bahot tang ho k gia ja k 1 month camp ch catea shukar a Malik da pahonch gia🙏

  • @sukhwindersukhwinder5207
    @sukhwindersukhwinder5207 10 месяцев назад +5

    ਸਰਸਾ ਜਿਲ੍ਹੇ ਦਾ ਕਿਹੜਾ ਪਿੰਡ ਏ ਵਾਈ ਜੀ ਦਾ ਸੱਚੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਜੀ

  • @taranjitsingh7467
    @taranjitsingh7467 Месяц назад

    ਪਤਾ ਨੀ ਬਾਈ ਨੇ ਸੁਣਾਈ ਤਰੀਕੇ ਨਾਲ , ਪਤਾ ਨੀ ਕੀ ਗੱਲ , ਅੱਜ ਡੇਢ ਸਾਲ ਚ ਤੀਜੀ ਵਾਰੀ ਪੂਰੀ ਕਹਾਣੀ ਸੁਣੀ ਬਾਈ ਦੀ , ਡੋਕੀ ਬਾਰੇ ਹੋਰ ਬਥੇਰੇ ਦਸਦੇ , ਪਰ ਬਾਈ ਦੀ ਸਟੋਰੀ ਅਲੱਗ ਹੀ ਐ ਜਿਨੀ ਵਾਰ ਵੀ ਸੁਣੋ ਨਵੀਂ ਲਗਦੀ ਐ

  • @narinderkaur7175
    @narinderkaur7175 9 месяцев назад +2

    Wahegutu ji sare sansar te apna hath rkhna ji 🙏

  • @jassidhaliwal526
    @jassidhaliwal526 2 года назад +17

    ਆਪਣੀ ਜਿੰਦਗੀ ਦਾ ਸਫ਼ਰਨਾਮਾ

  • @DarshanSingh-nr1uw
    @DarshanSingh-nr1uw 2 года назад +7

    ਬਾੲੀ ਜੀ ਬਹੁਤ ਕੰਮ ਦੀਅਾ ਗਁਲਾਂ ਦਾ ਪਁਤਾ ਲਁਗਾ

  • @golirana0653
    @golirana0653 2 года назад +4

    ਰਵਾ ਤਾਂ 22 ਤੁਹਾਡੀਆਂ ਗੱਲਾਂ ਨੇ

  • @superkaryanastore3666
    @superkaryanastore3666 2 года назад +1

    ਪਤਾ ਕੀ ਗੱਲ ਹੈ ਸਾਡੇ ਵਿਚੋ ਹਰੇਕ ਦੀ ਰਿਸ਼ਤੇਦਾਰ ਬਾਹਰ ਹਨ ਪਰ ਐਡੇ ਬੇਲਡੇ ਨੇ ਕੰਮ ਲੈਦੇ ਨੇ ਪਿੰਡ ਵਾਲਿਆ ਤੋ ਜਦ ਆਉਦੇ ਨੇ ਪੰਜਾਬ ਨਹੀ ਤਾ ਏਜੰਟ ਵੀ ਪੈਸੇ ਲੈਂਦੇ ਨੇ ਇਹ ਵੀ ਲੈ ਸਕਦੇ ਨੇ ਮੇਰੇ ਮਾਮੇ ਦਾ ਮੁੰਡਾ ਸੀ ਕਈ ਸਾਲ ਪਹਿਲਾ ਕਨੇਡਾ ਗਿਆ ਸੀ ਸਾਡੀ ਮਾਤਾ ਨੇ ਜਦ ਆਉਣਾ ਉਸ ਨੂੰ ਖੋਹਾ ਬਣਾਉਣ ਤੇ ਕੱਪੜੇ ਲੈ ਕੇ ਦੇਣੈ ਪਰ ਐਡੇ ਬੇਲਡੇ ਨੇ ਬਾਹਰ ਵਾਲੇ ਪਰ ਕਦੇ ਫੋਨ ਵੀ ਨਹੀ ਕੀਤਾ

  • @hinduenmexico3072
    @hinduenmexico3072 2 года назад +7

    43:40 ਮਿੰਟ ਵਾਲੀ ਗੱਲ ਸਾਡੇ ਨਾਲ ਵੀ ਹੋਈ ਯੂਕਰੇਨ ਚ 15 ਦਿਨ

  • @freshysandhu7661
    @freshysandhu7661 2 года назад +10

    ਇਹ ਵਿਰ ਨੇ ਮੇਰੇ ਨਾਲ ਲਾਈ ਸੀ ਡੋਕੀ

  • @JugnuSingh-qx5bl
    @JugnuSingh-qx5bl 2 месяца назад

    ਕਹਾਣੀ ਤਾਂ ਦੁੱਖ ਭਰੀ ਆ ਬਾਈ ਜੀ ਦੀ ਪਰ ਜੁਰਾਬ ਵਿੱਚ ਪਿਸ਼ਾਬ ਕਿਵੇਂ ਰੁੱਕ ਗਿਆ ਸਮਜੋ ਬਾਹਰ ਦੀ ਗੱਲ ਹੈ

  • @sandhuinder9216
    @sandhuinder9216 2 года назад +11

    ਵਾਹਿਗੁਰੂ ਜੀ

  • @jassidhaliwal526
    @jassidhaliwal526 2 года назад +142

    ਸਾਰੇ ਡੋਕੀਆ ਲਾਉਣ ਵਾਲੇ ਸੁਣ ਲਵੋ ਕੰਨ ਖੋਲ੍ਹ ਕੇ ਅੱਖਾ ਖੋਲ ਕੇ ਦਿਮਾਗ ਖੋਲ ਕੇ

    • @bhupinderbuttar7654
      @bhupinderbuttar7654 2 года назад +2

      Bharra jeada phla hi ghro marrya o hor ki kree

    • @kabaddiamrit3711
      @kabaddiamrit3711 2 года назад +2

      @@bhupinderbuttar7654 Niki country chl jo pehla y

    • @mittiputtmajhail2960
      @mittiputtmajhail2960 2 года назад +3

      Koi nahi sunda, Har koi kehnda ihde naal mere naal ta nahi honi. Par hondi har ik naal e. Par lakh samjhao k ihna agenta kol na fasio par lok bhaj k fasde ne.

    • @sukhrode1277
      @sukhrode1277 2 года назад +3

      @@ranjittyagi9354 Haryana de log hun bahut jiyada ja rahe Punjab de kmi ayi ah

    • @vishavvishavsekhon2836
      @vishavvishavsekhon2836 2 года назад +3

      Sade pindo munda gya america donki rahi agle ne 2 saal ch mehal khda krta kaia kismata hundia madi pr hr kisse di n

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 2 года назад +18

    ਜੱਟ ਹੁਣੀ ਓਹੀ ਜਿਹੜੇ ਬਾਡਰਾਂ ਤੋਂ ਆਏ ਨੇ

    • @aivediowithmasti
      @aivediowithmasti 2 года назад +2

      ਕਹਿਣਾ ਹੀ ਸੌਖਾ

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 2 года назад +1

      @@aivediowithmasti ਕਹਿਣਾ ਨੀ ਸੋਖਾ ਕਰਕੇ ਦਿੱਖਾਇਆ ਆ ਡੋਰੇਮੋਨ

  • @sukhmandersingh8599
    @sukhmandersingh8599 2 года назад +14

    ਮਾਲਕਾਂ ਸ਼ੁਕਰ ਆ ਤੇਰਾ🙏 ਜਿਥੇ ਤੂੰ ਰਖਿਆ

  • @narinderkaur7175
    @narinderkaur7175 9 месяцев назад +2

    Waheguru ji sarbat da bhaka krn ji 🙏

  • @cheemasukh6389
    @cheemasukh6389 2 года назад +5

    Bhot dhan nla suniya Galla uncle g thodiya bhot bhot sukar aa rabh da tci vapis aa gye

  • @ginnibhullar1488
    @ginnibhullar1488 2 года назад +5

    Shukar aa parmatma teri kirpa tu kini sohni life bakshi aa jive di v Bakshi aa waheguru ji

  • @ਵਿਹਲੜਸਿਰੇਦੇ
    @ਵਿਹਲੜਸਿਰੇਦੇ 2 года назад +8

    ਬਾਈ ਸਟੋਰੀ ਚ ਕਹਿੰਦਾ ਮੈਂ ਜਰਮਨ ਗਿਆ ਸੀ ਡੋਕੀ ਲਾ ਕੇ ਤੇ ਚੈਨਲ ਆਲਾ ਬਾਈ ਵਿਉ ਲੈਣ ਲਈ ਅਮਰੀਕਾ ਦੀ ਡੋਕੀ ਲਿਖੀ ਬੈਠਾ

  • @beantsingh642
    @beantsingh642 2 года назад +8

    ਅਵਾਜ਼ ਬਹੁਤ ਘੱਟ ਆ, ਉਚੀ ਬੋਲੀੋਆ ਕਰੋ

  • @annaanna-ek4sf
    @annaanna-ek4sf 6 месяцев назад

    ਬਿਲਕੁੱਲ ਸਹੀ ਗੱਲ ਹੈ ਵੀਰ ਜੀ ਯੂਕਰੇਨ ਵਿਚ ਸਾਨੂ ਵੀ ਇਕ ਔਰਤ ਦੇ ਘਰ ਰਖਿਆ ਤੇ ਸਾਨੂ ਵੀ 5 ਡਾਲਰ ਵਿਚ ਆਲੂ ਲਿਆ ਕੇ ਦਿੱਤੇ ਸਨ

  • @sapraayalikalan8162
    @sapraayalikalan8162 2 года назад +6

    ਬਾਈ ਜੀ ਵਲੋਗਰ ਤੁਹਾਡਾ ਵੀ ਫਾਇਦਾ ਚੁੱਕ ਗਿਆ ਗਲਤ ਦੇਸ਼ ਲਿਖ ਕੇ ਜਰੂਰੀ ਨੀ ਬਾਹਰ ਹੀ ਲੁੱਟਦੇ ਆ ਇੱਥੇ ਵੱਡੇ ਲੁਟੇਰੇ ਆ ਇਸ ਵਲੌਗਰ ਵਰਗੇ

  • @harpreetlaut5988
    @harpreetlaut5988 2 года назад +23

    Vir ji dea galea sun k, film de seen 🎥🎬👀 vang sab kuj real lagea, life story 🙂👍Hard work and struggle.

  • @harbanslal4428
    @harbanslal4428 2 года назад +8

    Very good interview thanks, God bless you.

  • @SukhvinderSingh-hq3ti
    @SukhvinderSingh-hq3ti 7 месяцев назад

    Satnam wahe Guru ji sab te mahr Karo ji ❤❤❤❤❤ k k R Garman 22 very nice

  • @vikramsharma3979
    @vikramsharma3979 Год назад +2

    Bale badia bande o Bai ji tuhadi sachi Suchi shaksiyat hai bai

  • @ManmohanSingh-kr8bx
    @ManmohanSingh-kr8bx 2 года назад +4

    ਮੋਤ,ਨੂੰ,ਮਾਸੀ,ਡੋਕੀ,22,ਜੀ

  • @1sukhman
    @1sukhman 10 месяцев назад +2

    ਬਾਈ ਤੁਸੀ ਗਿਆਨੀ ਜੈਲ ਸਿੰਘ ਵਰਗੇ ਲਗਦੇ ਹੋ, ਪਰ ਕਿਸਮਤ ਹੋਰ ਆ।

  • @GurjeetSingh-nl8dp
    @GurjeetSingh-nl8dp 2 года назад +21

    ਸਤਿ ਸ੍ਰੀ ਆਕਾਲ ਵੀਰ ਜੀ

  • @RanjitSingh-bf8pq
    @RanjitSingh-bf8pq 2 года назад +5

    Bilkul sahi gal aaa taho purane nri dasde donki laon wala kam ta jindghi da agla bana dekhen wala hunda navi jindghi shuru hundi ek terha

  • @gazgaz6737
    @gazgaz6737 2 года назад +3

    ਬਾਹਰ ਨੋਟ ਖਿੱਲਰੇ ਪਏ ਆ ।
    ਹਾਹਾਹਾ

  • @baljindersingh6344
    @baljindersingh6344 2 года назад +32

    ਵਾਹਿਗੁਰੂ ਜੀ 👏👏👏

  • @balbirkaur3407
    @balbirkaur3407 2 года назад +45

    Very nice 👍 waheguru ji thanu hamesha Chardi kala vich Rakha 🙏🙏🙏❤️❤️

    • @kakabarapind6540
      @kakabarapind6540 2 года назад +2

      Ma 22 ji eda he aya hun uk a
      Boht aukha time hunda jindgi da asi 2 brothar a dove he donki la k aye c

    • @KulwinderKaur-li3wt
      @KulwinderKaur-li3wt 2 года назад

      ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ 🙏🙏

  • @manmeet6012
    @manmeet6012 2 года назад +3

    Boht sohna samjayea 👌 explain kita well educated person

  • @punjabifarmer1348
    @punjabifarmer1348 2 года назад +5

    ਅੱਜ ਵੀ ਡੋਂਕੀ ਦੇ ਸਪਨੇ ਵਿੱਚ ਡਰ ਲੱਗਦਾ

    • @GURPREET_UNSCRIPTED
      @GURPREET_UNSCRIPTED  2 года назад

      ਤੁਸੀਂ ਵੀ ਜਾ ਕੇ ਆਏ ਹੋ ਬਾਈ ਜੀ ?

    • @punjabifarmer1348
      @punjabifarmer1348 2 года назад

      @@GURPREET_UNSCRIPTED ਹਾ ਜੀ ਉਸ ਵੇਲੇ ਤਾਂ ਬਾਹਰ ਪੁੱਜਣ ਦਾ ਤਾਂ ਕੋਈ ਖਿਆਲ ਨਹੀ ਸੀ ਆਵਦਾ ਬੱਸ ਇਹ ਸੋਚਦੇ ਸੀ ਕੀ ਘਰ ਪੁੱਜ ਜਾ ਗਏ

  • @TejpalSingh-sg6zu
    @TejpalSingh-sg6zu 10 месяцев назад

    Bhot Vdiya Wadde Vere Rabb Chardikala Vich Rakhyei.

  • @amanroshi4723
    @amanroshi4723 5 месяцев назад

    Bahut vadia te intresting story aw...👍👍👍

  • @sherabhinder44
    @sherabhinder44 6 месяцев назад +1

    Joo 14 sal da Lubana munda oo hun puratgal aa USS daa kacha nam bachi aa sada nal Spain vee rahya❤

  • @anmolhundal9303
    @anmolhundal9303 2 года назад +5

    Nice interview bhut sohni aa gallan kri aa bai g ne bhut kuch sikhan nu milea ❤️❤️🙏

  • @controversycreator6609
    @controversycreator6609 2 года назад +6

    Aaja Mexico chaliye 2 di story milgi director nu. 🫣

  • @harmeetsinghbhamrha5491
    @harmeetsinghbhamrha5491 2 года назад +30

    Waheguru chardikala ch rakhe veer nu good luck 22ji god bless you 😍😍😍😍

  • @naseemverweyen2741
    @naseemverweyen2741 2 года назад +20

    Mahraj you are realy very blessed smart person thanks a lot to informing us about truth 🙏. Our grand father said the same proverb about morning 🌄.

  • @DaljeetSingh-lk7mz
    @DaljeetSingh-lk7mz 2 года назад +2

    eh sahi paji germen bhoot ijat karde a goverment amm looka de

  • @beast-000
    @beast-000 2 года назад +1

    Bhut vdia video lgi. ਧੰਨਵਾਦ

  • @amanjeetsingh2144
    @amanjeetsingh2144 3 месяца назад

    Interview te best c but last ch jo chawal wali gall kiti bai ne 100 % shi a bai chawal . Chawl e rhooo jo marji hoje

  • @gursewaksingh8299
    @gursewaksingh8299 2 года назад +30

    Very nice, knowledgeable and appreciable job experience stories. God bless you and your family. Thanks brother.

  • @InderjitSingh-kk9sf
    @InderjitSingh-kk9sf 2 года назад +4

    When we are criminals it happens.
    If we are not involve in deception, introducing and so no chance of such atrocities, .

  • @HARBHEJ
    @HARBHEJ Год назад

    ਦਵਾਏ ਪੋਰਕੋ ਕਹਿੰਦੇ ਸੀ !
    ਇਹਦਾ ਮਤਲਬ ਆ ….ਦੋੜਜੋ ਸੂਰੋ !
    ਮੁਸਲਮਾਨ ਨੂੰ ਗਾਲ ਹੁੰਦੀ ਆ !

  • @DECENTMANSHORTS
    @DECENTMANSHORTS 2 года назад +19

    वाहे गुरु जी 👍👍🙏👍🇮🇳👏👏👏👌🌲🌲👌👏

  • @surdipkaur5909
    @surdipkaur5909 2 года назад +3

    Sat shri akal bhaji very hardworking life

  • @vipanmankotia2729
    @vipanmankotia2729 7 месяцев назад

    Sardar ji you are real Khalsa ...keep it up..

  • @annaanna-ek4sf
    @annaanna-ek4sf 6 месяцев назад

    ਤੇ ਬਿਲਾ ਜਰਮਨ ਤੋ ਪੋਲੈਂਡ ਸਾਡੇ ਕੋਲ ਆ ਗਿਆ ਸੀ 2001 ਵਿਚ ਕਿਉਕਿ ਅਸੀ ਪੋਲੈਂਡ ਵਿੱਚ ਹੀ ਰਹਿ ਗਏ ਸੀ.

    • @manimoga7757
      @manimoga7757 6 месяцев назад

      Tuci Poland rehny o ver ji

  • @kuka6853
    @kuka6853 2 года назад +3

    ਪੰਜਾਬੀ ਤਾਂ ਹੈ ਹੀ ਬਹੁਤ ਮਹਾਨ ਆ😂😂😂😂😂😂😂

  • @balwinderbatth5319
    @balwinderbatth5319 Год назад +1

    ਮੇਰੇ ਨਾਲ ਵੀ ਰਲਦੀ ਮਿਲਦੀ ਕਹਾਣੀ ਆ

  • @balkourdhillon5402
    @balkourdhillon5402 Год назад +3

    ਬਜੁਰਗਾਂ ਦੁਵਾਰਾ ਕਹੀਅਆਂ ਗੱਲਾਂ ਬਿਪਤਾ ਪੲਈ ਤੋਂ ੲਈ ਯਾਦ ਆਉਂਦੀ ਆਂ ਸਿਅਆਣੇ ਕਹਿ ਦੇ ਆਖਾਣੇ ਖਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ।ਮਹੀਨੇ ਭਰ ਦੇ ਪੲਏ ਚੋਲ ਚੰਗੇ ਲੱਗੇ । ਅਜ ਵੀ ਆ ਪੜਣ ਗਿਆ ਨੂੰ ਖਾਣੀਅਆ ਹੁਣ ਵੀ ਬੇਹੀਅਆ ਈ ਪੈਂਦੀਅਆ 30-30ਲਖ ਲਾ ਕੇ ਗਿਆ ਨੂੰ ।

  • @baljindersingh7802
    @baljindersingh7802 2 года назад +3

    Waheguru ji Waheguru ji Waheguru ji Waheguru ji Waheguru ji Waheguru ji

  • @vipanmankotia2729
    @vipanmankotia2729 7 месяцев назад

    Khalsa ji you are great man..

  • @sandeep-kanwar
    @sandeep-kanwar 2 года назад +5

    Tuhadi memory bahut sharp a
    All city day date yad a tuhanu

    • @LostForeverr
      @LostForeverr 2 года назад

      Yaad udo e rehnda jado hada ke kam kite hon .

  • @rkk358
    @rkk358 2 года назад +19

    Waheguru ❤️❤️

  • @ashok_fzk6536
    @ashok_fzk6536 8 месяцев назад

    ਵੀਰ ਜੀ ਤੁਹਾਨੂੰ ਪਰਮਾਤਮਾ ਨੇ ਭੇਜਿਆ, ਉੱਸ ਲੜਕੇ ਵਸਤੇ ਜਿੱਸ ਦੀ ਤੁਸੀ ਜਾਣ ਬਚਾਈ, ਜਿੱਸ ਲੜਕੇ ਨੇ ਤੁਹਾਨੂੰ ਕਿਹਾ ਛੱਡਣ ਲਈ ਕਿਹਾ 🙏

  • @resputin8012
    @resputin8012 2 года назад +2

    ਜੇਕਰ ਬਾਹਰ ਪੈਸੇ ਨਹੀਂ ਤਾਂ ਏਥੇ ਵੀ ਕਿ ਕਰੀਏ, ਸੁਪਨੇ ਵੱਡੇ ਨੇ ਤੇ ਏਥੇ ਦਿਸਦਾ ਕਿ ਪੂਰੇ ਹੁੰਦੇ ਨੇ। ਕਿ ਕਰੀਏ ਫੇਰ। ਓਥੇ ਕੁਝ ਤਾਂ ਬਣੇਗਾ । ਅਮੀਰ ਦੇਸ਼ ਏ, ਕੁਝ ਤਾਂ ਪੈਸੇ ਇਕੱਠੇ ਕਰ ਲਵਾਂਗੇ।

    • @anaahadvlogs1263
      @anaahadvlogs1263 2 года назад

      Pahunchda ta koyi kismat wala he 99% de ta pinjer v ni milde … jana ta sahi raste jao marna jrur he

  • @VICKY.U.S.A.7
    @VICKY.U.S.A.7 7 месяцев назад

    ਮੇਰਾ ਦੋਸਤ ਮਨਪ੍ਰੀਤ ਅੱਜ ਤਕ ਨਹੀਂ ਆਇਆ ,ਮੇਰੇ ਕੋਲ ਓਹਦੀ ਫੋਟੋ ਵੀ ਨਹੀਂ ਕੋਲ 😭😭😭😭😭

  • @harjinderdhillon9094
    @harjinderdhillon9094 2 года назад +7

    Bai ji jinna marazi stories sunna lavvo. Jadon tak dharti hai Punjabi puri duniya vich jannde reahan gee ☝️💯🤲🙏🙋‍♂️🙋‍♀️🚜🌾

    • @ParamjitSingh-ug3lc
      @ParamjitSingh-ug3lc 2 года назад +1

      ਹੱਡ ਬੀਤੀ ਆ, ਸਟੋਰੀ ਤਾਂ ਕਾਹਦੀ ਆ

  • @dragonwalker9832
    @dragonwalker9832 Год назад +14

    Bai ji same story here but we went to prague in a train from mosco in 1990
    From Prague we went to Dresden DDR east Germany but you faced lot of problems
    My brother came after 6 months through Poland he is now a citizen of Deutchland
    But i went to USA by Air but I was voluntarily Deported in 1994 due to death of my father
    Now i got Canada visa as my son and daughter are PR there
    But i m still not interested in going abroad but children are forcing to join them
    Gurdeep Singh from Jagraon

  • @charnjeetsingh920
    @charnjeetsingh920 Год назад +1

    ਮੈ ਵੀ ਵੇਖਿਆ ਇਹ ਟਾਈਮ 2000 ਵਿਚ

  • @RaviKumar-mo3vj
    @RaviKumar-mo3vj 4 месяца назад

    ਭਾਜੀ ਸਾਲੀ ਗਰੀਬੀ ਮਜਬੂਰੀ ਇੰਨੀ ਭੈੜੀ ਏ ਜਾਨ ਦੀ ਬਾਜੀ ਲਾਊਣ ਨੂੰ ਮਜਬੂਰ ਹੋ ਜਾਦੇ ਹਾ

  • @jassidhaliwal526
    @jassidhaliwal526 2 года назад +3

    ੲਏਜੰਟਾ ਦੇ ਕੰਮ ਵੇਖ ਲਵੇ ਕਹਿੰਦੇ ਕੁਝ ਹੋਰ ਸੀ ਹੁੰਦਾ ਕੁਝ ਹੋਰ ਸੀ

  • @gurmeetbrar6001
    @gurmeetbrar6001 Год назад +3

    Waheguru ji Maher rakhna sabhna Tay

  • @RaviKumar-mo3vj
    @RaviKumar-mo3vj 4 месяца назад

    ਸਾਰਾ ਪਹਾੜੀ ਇਲਾਕਾ ਏ ਬਹੂਤ ਬਰਫ ਪੈਦੀ ਊੱਥੈ ਸਾਲੇ 4..4 ਜਰਾਬਾ ਦਾ ਜੋੜੇ ਪੋਣੇ ਪੈਦੇ ਸੀ

  • @amandeepsidhu688
    @amandeepsidhu688 2 года назад +12

    From,,,Chemnitz Germany 🇩🇪 ✌🏻🙏🏻😇

  • @SinghShaib-c7r
    @SinghShaib-c7r 11 месяцев назад

    Rab Khan da ਹੱਲ ਪੱਥਰ ਚ ਕੀੜੇ ਦਾ ਕਰਦਾ। ਓ ਮਾਈ ਜਿਸ ਨੇ ਆਲੂ ਦੀ ਬਾਲਟੀ ਦਿੱਤੀ ਰੱਬ ਨੇ ਭੇਜੀ ਸੀ

  • @backgroundmusic6623
    @backgroundmusic6623 2 года назад +6

    Uncle de gal sahi uthe paise eve nahi bande

  • @rajasaab786.
    @rajasaab786. 2 года назад +2

    Bohot Muskil Safar Dekhiya Tusi Sir G

  • @rajwantsingh-s7b
    @rajwantsingh-s7b Год назад +1

    Wahe guru ji kirpa Karo ji