ਲੱਖਾਂ ਰੁਪਏ ਖ਼ਰਚ ਡੌਂਕੀ ਲਗਾ ਜੰਗਲਾਂ ਰਾਹੀ ਅਮਰੀਕਾ ਪੁੱਜਾ ਨੌਜਵਾਨ, ਆਖ਼ਰ ਕੀ ਨਿਕਲਿਆ ਨਤੀਜਾ ਸੁਣੋ ਨੌਜਵਾਨ ਦੀ ਜ਼ੁਬਾਨੀ
HTML-код
- Опубликовано: 31 июл 2021
- ਡੌਂਕੀਆਂ ਲਗਾ ਜੰਗਲਾਂ ਵਿਚ ਦੀ ਲਾਸ਼ਾਂ ਮਿੱਧਦਾ ਹੋਇਆ ਅਮਰੀਕਾ ਪੁੱਜਾ ਨੌਜਵਾਨ
ਸਮੁੰਦਰਾਂ ਰਾਹੀਂ ਡੌਂਕੀਆਂ ਲਗਾ ਲੱਖਾਂ ਰੁਪਏ ਕੀਤੇ ਖ਼ਰਚ
ਆਖ਼ਰ ਕੀ ਨਿਕਲਿਆ ਨਤੀਜਾ ਤੁਸੀਂ ਖ਼ੁਦ ਸੁਣੋ ਨੌਜਵਾਨ ਦੀ ਜ਼ੁਬਾਨੀ
ਵੀਰ ਜੀ ਤੁਸੀਂ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਬੈਠੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਇਸ ਤੋਂ ਵੱਡੀ ਕੀਮਤ ਪਰਿਵਾਰ ਲਈ ਕੁੱਝ ਵੀ ਨਹੀਂ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਤਰੱਕੀ ਕਰੋ ਗੇ, ਵਾਹਿਗੁਰੂ ਜੀ ਨੇ ਤੁਹਾਨੂੰ ਵਾਪਿਸ ਸੁੱਖੀ ਸਾਂਦੀ ਭੇਜੀਆ ਹੈ ਕੁੱਝ ਵੱਡਾ ਹੀ ਸੋਚ ਰੱਖੀਆ ਹੈ ਤੁਹਾਡੀ ਜਿੰਦਗੀ ਵਿੱਚ
Good bai
shi gal g
ਭਰਾਵੋ ਡੌਂਕੀ ਨਾ ਲਾਇਓ,,, ਇੰਡੀਆ ਮਾੜਾ ਹੀ ਖਾ ਲਓ🙏
ਜੇ ਕੋਈ ਏਜੰਟ ਤਹਾਨੂੰ ਪਹਿਲਾਂ ਹੀ ਦੱਸ ਦਿੰਦਾ ਹੈ ਕੇ ਤੁਸੀਂ ਜੰਗਲਾਂ ਰਾਹੀਂ ਜਾਣਾ ਹੈ ਤਾਂ ਫੇਰ ਇਸ ਵਿੱਚ ਵੀਰ ਜੀ ਆਪਾਂ ਏਜੰਟ ਨੂੰ ਨਹੀਂ ਦੋਸ਼ ਦੇ ਸਕਦੇ, ਹਾਂ ਜੇ ਏਜੰਟ ਨੇ ਝੂਠ ਬੋਲਿਆ ਫੇਰ ਏਜੰਟ ਦਾ ਕਸੂਰ ਹੈ
ਬਾਈ ਨਾਲ ਗੱਲ ਕਰਕੇ ਦਿਲ ਖ਼ੁਸ਼ ਹੋ ਗਿਆ ਹੀਰਾ ਬੰਦਾ ਵੀਰ ❤
ਕੀਰਤਨ ਸੇਵਾ ਸੁਬਸਕ੍ਰਿਪਸ਼ਨ ruclips.net/channel/UCh5iLd_adNoyznrvmvrSuBw
Video vale veer da number dso ji bro
Video wale veer da number dso veer
ਪਤਾ ਹੁੰਦੇ ਵੀ ਕਿ ਗਲਤ ਤਰੀਕੇ ਨਾਲ ਜਾਣਾ ਬੜੀ ਵੱਡੀ ਮੁਸੀਬਤ ਹੈ ਪੈਸਾ ਵੀ ਖਰਾਬ ਕਰਨਾ ਪਰ ਪੰਜਾਬੀ ਹੱਟਦੇ ਫੇਰ ਨਹੀਂ
Jatt means Risk
Lok pagal aa
40 lac vich ta vadia business set ho janda
@@fitnesshub366 ਬਾਈ ਅਸੀ ਏਥੇ ਕਰੋੜ ਕਰੋੜ ਰੁਪਏ ਖਰਚ ਕੇ ਵੀ ਕਾਮਜਾਬ ਨਹੀ
bai pta hunde hoye v jana es tra fer kehna othe roti ni mildi ik ta tuc othe illegal enter hoye utto umeed rkhde o ki tuhade naal vdia treat krn ge 60 lac koi chotti rakm ni ode naal bnda koi v kam kr skda
simranjit singh maan saab ji da bohat dhanvaad g , punjabi verra di help krn vaaste 🙏🙏🙏💓💓
ਬਾਈ ਪਵਨਾ ਸਾਡੇ ਪਿੰਡ ਕੋਲ ਦਾ ਹੀ ਆ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ
Khera ਪਿੰਡ
Khera ਪਿੰਡ
@@Punja664 raameana disst faridkot near jaito
Pawandeep bhau .. rameana tehsile jaitu dist faridkot
Munde Da Number de do ji plz plz
ਵੀਰ ਇਹ ਗੱਲ ਤਾਂ ਹੈ ਪੰਜਾਬ ਵਰਗੀ ਆ ਤਾਂ ਕਿਤੇ ਜੇਲਾ ਵੀ ਨੀ
(ਪੰਜਾਬ ਚ ਕੋਈ ਭੁੱਖਾ ਨੀ ਮਰਦਾ )
⁷766
Bhut gandiya jaila veer punjab ch kade ja vekhhi es to vi manda hall hunda
Kde jail ch jake dekhi pta lgju v ki haal a punjab diya jailaan ch
ਪਿਆਰੀ ਗੱਲ ਆ ਹੈ ਕੇ ਮਾਪਿਆ ਕੋਲ ਮੁੜ ਆਏ
ਪੈਸੇ ਲਗਨੇ ਬਣਨੇ ਡੁੱਬਣੇ ਮੁਕੱਦਰਾ ਦਾ ਖੇਲ ਆ
ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਪਵਨ ਵੀਰੇ
ਕੀਰਤਨ ਸੇਵਾ ਸੁਬਸਕ੍ਰਿਪਸ਼ਨ ruclips.net/channel/UCh5iLd_adNoyznrvmvrSuBw
Waheguru ji veer nu USA 🇺🇸 bhejan 🙏
Bhra fer wapis bhejan ,hun rehnda khunda v vech ke fer risk lave
@@sunnytoor3306 me ta eda kite v nhi kha...tu aawdia maari jana bhauu...................FROM TARN TARANIA MAJHAIL 🇶🇦
Lakh laanta je fer v koi ehh jye raste jaye,
Bharat to vdiya koi mulk nhi..
Bharat rbb di dhrti h, guru sahibaan 🙏 di pvitr dhrti h..
Etho jyiya moujaa kithe nhi..
Apna desh, apni dhrti, apna ghr apna hi hon da h..
Jai Hind 🙏
Tuhadi eho jyi soch ne hi bedagrk krke rkh dita h Punjab de yuth da, brainwash krde tuhadi vrgi soch de bnde ..
Jeda mssaa bch k aya, ohnu kehnde fer Jaa ..
Bharat jyi dhrti kithe nhi..etho jyi mouja kithe nhi
@@pankajbhatia5689 me kite a ta nhi kha k...o fir 2 number illegal tareeke naal hi jawe ?
Mere kehan da matlb a hai k...bnda try krda rhe shi tareeke naal rubb ik din jaroor succes krda.
Rhi gl itho di dharti di.....dharti koi maadi nhi hundi puttar....baki punjab te india de halata da ta pta e ah tenu..... kesda ithe rehan nu dil krda....Har pase corruption....chori... lutta khoha....
Gareeb bnda gareeb hoyi ja reha.....ameer bnda hor ameer hoyi ja reha....gareeba di roti pakni aukhi hoyi pya a....jine budhe bnde ne Govt job kr rhe ne...jina nu akhan to kuj diss nhi reha....unpad lok politics khed rhe ne...youth de jine youngs ne o vichare beruzgar ghum rhe ne....te tu minu kehna k...teri soch maadi a...
Waah bhauu waah.....bahut vadia soch teri 👍.................FROM TARN TARANIA MAJHAIL 🇶🇦
ਆਪਣੇ ਪਿੰਡ ਦਾ ਮੁੰਡਾ ਈ ਆ ਬਾਈ ।। ਬਹੁਤ ਵਧੀਆ ਬੰਦਾ ਪਵਨਾਂ ਬਾਬਾ ਮੇਹਰ ਕਰੇ
Kaddo ka da veer deport ho k aya 2021 vich
@@jattboys9492 nai bai 2019 de last j ch
Veer num send kari
Veer number send karda
Insta di ki aa bai di...
Dseo
ਮੈਨੂੰ ਪਤਾ ਵੀਰ ਜੀ ਬੁਹਤ ਤੰਗ ਕਰਦੇ ਆ ਪੁਲੀਸ ਵਾਲੇ ਵਾਹਿਗੁਰੂ ਜੀ ਦਾ ਸ਼ੁਕਰ ਆ ਵੀਰ ਤੂੰ ਘਰ ਆ ਗਿਆ 🙏🙏
Singapore vich v koi future nhi ha
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
ਕੋਈ ਗੱਲ ਵੀਰ ਹੌਂਸਲਾ ਨੀ ਛਡੀ ਦਾ
ਦੁਬਾਰਾ ਚਲਾ ਗੇ ,, ਆਪਾ ਕਿਹੜਾ wahe ਗੁਰੂ ਜੀ ਕੁੱਝ ਮਾੜਾ ਕੀਤੇ🙏🙏
Jaana haje v baahar e aa tuc…ehthe padh like lo..Sab kuch haiga india ch
ਵੀਰ ਜੀ ਜਿੰਦਗੀ ਹੈ ਤਾਂ ਸਭ ਕੁਝ ਹੈ ਵਹਿਗਰੁ ਕਿਰਪਾ ਕਰਨਗੇ
ruclips.net/video/opnL0u-lC1g/видео.html
ਵੀਰ ਕੋਈ ਗੱਲ ਨਹੀਂ ਜ਼ਿੰਦਗੀ ਜ਼ਿੰਦਾਬਾਦ
ਮੋਦੀ ਤਾਂ ਦੇਸ ਦੇ ਜੜਾ ਵਿੱਚ ਬੈਠੀਆ ਹੀ ਹੈ, ਬਾਹਰ ਜਾਂਦੇ ਰੁਜ਼ਗਾਰ ਦੇ ਭਾਲ ਵਿੱਚ ਗੲੇ ਨੋਜਵਾਨਾਂ ਦੀਆ ਜੜਾ ਵਿੱਚ ਵੀ ਬੈਠ ਗਿਆ ਹੈ
Poore desh Cho sirf Punjab Cho hi gyada foreign da craze aa .oh Modi de aun ton pehla vi si veer .har EK gal ch modi nu na kadees lya karo
@@gaganrangi3353 bilkul shi gal, apan dakka ni todna, dosh dujeya nu dena
@@gaganrangi3353 Absolutely right ji
ਇਹਨੇ ਤਾਂ ਚੰਗਾ ਪੈਸਾ ਖਰਾਬ ਕੀਤਾ ਹੈ
ਵੀਰ ਕਿਸੇ ਦਾ ਦਿਲ ਨਹੀਂ ਕਰਦਾ ਪੈਸੇ ਖਰਾਬ ਕਰਨ ਨੂੰ
Jeda 60 lakh la k jungel rahi janda ohnu fudu hi keh skdea dimag da ghata e a
Jeda lng janda saal ch pese pure ho jande a
Guruya viah kra lenda ilets ali nal chal rola hor sabb da pena c
ਬਾਈ ਇਹੋ ਜਿਹੇ ਕੋਈ ਕੰਮ ਨਾ ਕਰੋ ਜਿਹੜਾ ਸਾਡੀ ਜਿੰਦਗੀ ਹੀ ਖਤਮ ਕਰ ਦੇਵੇ,,, ਹਰ ਕਿਸੇ ਦੀ ਕਿਸਮਤ ਸਾਥ ਦੇਵੇ,,,, ਜਰੂਰੀ ਨਹੀਂ 😥😥😥
ਸ਼ੁਕਰ ਕਰ ਵੀਰ ਘਰ ਪਹੁੰਚ ਗਿਆ।
Bda okha veere main vi gya si aj to 10 saal pehla donkey lga ke hun rabb di kirpa hoyi aa p.r mill gyi per bhut okha veere hun pehla wala hisab nhi reha bhut sakhti ho gyi aa veero
USA on da fyda hai , study base
@@gillpoetry5108 han veere study base te aao but donkey de naal na aao yaar kamm kumm vi changa a hun bs 1 number waleya lyi
veere insta id ya fb id dyi gl krni c jruri
Bai jado banda far ho janda bound bharna jaroori hunda ja nahi
Apna number send kreo vire
Modi ne sab deport karwae
ohda beda e gark hoia sale da....main v laya c pr sadde greece embassy cho e passport nhi nikle...fr asi lost di report pa k dubara passport bnaye jehde krke passport de piche reported lost likh dinde a te ohde krke schngen visa nhi milda...te hun sale passport office vale passport update nhi krde pye....
@@Vishal-ep7bo te maa chudaun gaye c 2 number ch..study base te ni jaa hoya…padh likh lenda punjab ch
ਪੂਰੇ ਭਾਰਤ ਵਿੱਚੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਕਿਊਂ ਲਗਦਾ ਇਥੇ ਸਾਡਾ ਕੁਛ ਨੀ ਹੋਣਾ। ਜਦੋਂ ਫੇਰ ਕੋਈ ਘਟਨਾਂ ਹੋ ਜਾਂਦੀ। ਫੇਰ ਸਾਲ਼ੇ ਨਾ ਏਦਰ ਦੇ ਨਾਂ ਓਦਰ ਦੇ। ਥੋੜੀ ਖਾਲੋ ਦੇਸ਼ ਚ ਹੀ ਰਹੋ।
ਜੋ ਬੰਦਾਂ 50/60 ਲੱਖ ਖਰਚ ਸਕਦਾ ਉਹ ਕਿਵੇਂ ਗਰੀਬ ਹੋਈਆਂ? ਜੇਕਰ 2 % ਤੇ ਪੈਸਾਂ ਇੰਵੈਸਟ ਕੀਤਾ ਹੋਵੇ ਤਾਂ ਸਵਾ ਲੱਖ ਹੋ ਗਿਆ ਮਹਿਨੇ ਦਾ
Yar meri v zameen vik gyi bhr jn DE chkr ch Main tahudi feelings samjh da
Hi
Same here
ਬਾਈ ਇਸ ਰੀਪੋਟਰ ਨੂੰ ਜ਼ਰੂਰ ਲੈਕੇ ਜਾਵੋ ਮੈਕਸੀਕੋ
ਬੜੇ ਸੰਵਾਦ ਲੈ ਲੈ ਕੇ ਪੁੱਛਦਾ
ਅਸੀ ਜਿਤਾ ਗੇ ਜਾਰੀ ਜੰਗ ਜਾਰੀ ਰਖੇਉ
haaa ਕਿੰਨੇ ਮਰਦੇ ਡੋਕੀ ਚ ਹੋਰ ਮਰਵਾਦੇ haaaa
ਤੂੰ ਚਲਿਆ ਜਾ ਪਾਗਲਾ ਬੁੰਡ ਮਰਾਉਣ
ਅਮਰੀਕਾ
Ehh kadee jungh hoee amrica jann dee??
@@rukh3142 😂
Oh bro.... There are several ways to have a settlement in abroad... Never trust on any agents... Check out the embassy websites and full fill their criteria and then u could have a visa... With a Proper way ....
Offcourse if u will try wrong ways or break their laws, then u gonna face hard time and difficulties....
At the last keep moving and keep doing smart work, God may Bless us all....
Canda Wala Veer ♥️
Bhrawa tere jini angreji bai nu andi hundi te vachre ne donki lani c.. Thoda soch k likhya kro
@Vikas Sharma jide kol 40 50 lakh hunda oo keda greeb aa praa America de 35 40 lakh lende 35 40 wale kede greeb aa
@@salvindersinghdhaliwal2453 60 lakh lon ala v ajkl greeb loka li.....
Ena peha nu kuj n smjde apne lok
@@rajandeepsingh5629 prwa 60 lakh thoda ni hunda yr pr adha crore pati hunda 😀
Never sell your Zameen to this extent/part that your future gets destroyed. SPEND SENSIBLY. Never take a loan so big that your daily/routine life gets disturbed.
28 lakh vich india vich koi vadhia business, shop, work shuru kita ja skda hai ji
60 ਲੱਖ ਦਾ ਇੰਤਜ਼ਾਮ ਸਹੀ ਹੈ ਵੀਰ ਜੀ, ਅਮਰੀਕਾ ਵਿਚ 1 ਲੱਖ ਬਣਦਾ, ਇਹ ਪੈਸੇ ਮੇਰੀ ਕੰਪਨੀ ਵਿਚ ਲਗਾਓ 1ਲੱਖ 20 ਹਜਾਰ ਮਹੀਨਾ ਪਾਓ, ਪੈਸੇ ਹਰ ਮਹੀਨੇ ਲਾਇ ਜਾਵੋ।
Te fer apna fuddu banao 😂😂
ਚਿੱਠੀਆਂ ਦੇ 5(10 ਲੱਖ ਵੇਸੇ ਵਸੂਲੇ ਜਾਂਦੇ ਹੋਣਗੇ ਨਾਲੇ ਅਮਰੀਕਾ ਜਾਕੇ ਭਾਰਤ ਨੂੰ ਭੰਡਣ ਦਾ ਵਾਦਾ
Jinna paisa bhar jaan nu lgande lokki unne da business karlo etthe e vdia kmaunda bnda te vdia khanda vdiya chldi family b
Haryana Punjab ale ni talde 😔
Prava ethe hi reh lo Haryana Punjab bhot beautiful place h 🙏
Ja yr bnda kuj ni ni ethe
Bai 60 lakh la k gya va ede to vdia legal trike nal chle janda
@@Arshdeepsingh-hb1bp kyu ne bnda ethe kaam karan wala bnda hona cahida
@@prabhatvlogs3440 dso ethe ki khm krea y?
ਜਿਸਨੇ ਚਾਲੀ ਪੰਜਾਹ ਲੱਖ ਖਰਚਣਾ ਉਹ ਪੱਕੇ ਤੌਰ ਤੇ ਵਿਆਹ ਕਰਾਕੇ ਜਾਵੇ ਰਿਸਕ ਲੈਣ ਦੀ ਕੀ ਲੋੜ ਪਈ ਆ
koi ni manndi veere.
@@Vishal-ep7bo mai krva dia ga adjust Canada ch pr aa mera beta
ਜਾਨ ਬਚ ਗਈ ਸ਼ੁਕਰ ਕਰੋ ਪਰਮਾਤਮਾ ਦਾ ਬਾਕੀ ਲੋਕਾਂ ਦੀ ਪਰਵਾਹ ਨੀ ਕਰੀਦੀ ਖੁਸ਼ ਰਹੋ ਸ੍ਰੀ ਵਾਹਿਗੁਰੂ ਜੀ ਅਮਰੀਕਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ ਉਸਤੇ ਭਰੋਸਾ ਰੱਖੋ 🙏
ਵਾਹਿਗੁਰੂ ਜੀ ਮਿਹਰ ਕਰਨਗੇ
Banda mar chahe jave.....tenu America America di payi aa
@RanjeetSingh-kz2nf
@RanjeetSingh-kz2nf
guru ramdas ji kirpa karu veer jaldi bas jakeen rakhi veer
ਸਭ ਸੌਦੇ ਕਿਸਮਤ ਦੇ।
ਵੀਰ ਵੀਡੀਉ ਵਾਲੇ ਦਾ ਫੋਨ ਨੰਬਰ ਪਿੰਡ ਸ਼ਹਿਰ ਜੇ ਪਤਾ ਕਿਸੇ ਵੀਰ ਭਰਾ ਨੂੰ ਜਰੂਰ ਦੱਸੋ
Veer 60 lakh vich ehthy koyee wadiya wadda kam khul jana c ..ki faida eda jaan da yar apne punjab nall di kite v rees ni
Kismat he ah bhara meri massi de munde 2va janeya ne june ch he tapeya border , hun saadey kol he ne dowen ek nu bond peya he ni interview te he pakka ho k niklea duje da 26 hajar bond tarea , shukar ah waheguru aa gaye sade kol daunker bahuta maara si ohna da ! Assi shukar kita bharwa saadea Bapu na aunda ta assi v ajj pakke na hunde shayad donki londe main 11vi ch ayea si bas eh fark si bapu ne family buLayi c aap bapu 1993 ch ayea si ! Saade kol ta india paeli v saari 7 killay honi si piche
ine paise laa k b Punjab hi ana pyea bda dukh lga praa di news sun k😭😭
ਵਾਹਿਗ
Kise di parvah nhi kridi beta waheguru mehar karu🙏🙏🙏
50 -60 Lakh la k INDIA wich koi Business kr lenda Veer ....ki fyada hoyea...Saare Paise Meeti krwa k baith gya a..!!
J koi nri bhra dekh reha ta veer di help karni chidi forn leke jn di wmk
Biden bhut vdiya ae saade ithr de 32 munde hyee ne 5000 dollar max. Bond mainu bhi keha c 4 lakh vich Brazil utho 4_5 lakh vich america but me nhi kita 🥺🥺🥺
ਡੋਂਕੀ ਮਤਲਬ ਕੀ ਹੁੰਦੀ ਏ ielts kr k ਸਿੱਧਾ ਹੀ ਚਲ ਜਾਵੋ
Sachi gal veer mera nal v eho kuj hoya
Vr me 2019 ch January ch niklia jail ch par har jail da fark aa jithe me c food te theek par Medical bhoot vadia mere rat sota jiaa kise cheej nal waj k jakhm hoi c oh ose vele rat aae te Treatment suru kita c ohna baki bathrom vadia c gal v sun de c par ha food aapna nhi mil da oh kuj khan lai jail ch Computer te ik war hafte ch deliver hunda jida Maggie te khate Packet mga lai de c Macrovision ch ban jandi c par hunde bande bhoot Deport hoi ah gal bilkul sach aa vr di
sade v prava gye aw 1.40 crore ch 2 jane salle agent ne gall kuj kiti pr vichkar ja k badl jande aw paise mangde aw hun oh permit te aw rabb ne bcha lea je deport ala kam ho janda 1.50 cr dee thlle auna c
Tusi kitho paji u from g
Bai thaggi bhot jyada wajdi hun taa agenta de chkkr ch ta aana e bekar hunda embassy cho apply kro pkka kam krke jao veere inna paisa bnda kidda krda ohnu e pta te uston baad v eho jeha hoje banda sochda hunda hun jiya jawe ja marja
Kaint banda lgeya , rabb mehar kre
Pravaa tu ta ajaade ajaade liyE a reportera Sira
ਤਿੰਨ ਵਾਰ ਠੱਗੀ ਵੱਜਣ ਦੇ ਬਾਵਜੂਦ ਵੀ ਫਿਰ ਵੀ ਅਮਰੀਕਾ ਜਾਂ ਬਾਹਰ ਜਾਣ ਦਾ ਕੀੜਾ ਨਹੀਂ ਮਰਿਆ ਜੇ ਐਨਾ ਪੈਸਾ ਕੋਲ ਸੀਗਾ ਤਾਂ ਇੱਥੇ ਕੋਈ ਕੰਮ ਖੋਲ੍ਹ ਕੇ ਚਲਾ ਲੈਂਦਾ
ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ?🇺🇸💔
ਜਰ ਸਾਡੇ ਪਿੰਡ ਵਿਚ ਵੀ ਇਕ 6ਮਹੀਨੇ ਮਰੀਕਾ ਜੇਲ੍ਹ ਵਿੱਚ ਰਿਹਾ
sade wala poora lockdown hi oder reh k ayaa 1 saal 2 month osda taan chacha pkka citizen aa fer v nai shuda skeyaa vakeel v haar gye c
Waheguru ji meher kre bhra te
Same bro situation meri
ਬੜਾ ਮਾੜਾ ਹੋਇਆ ਵੀਰ ਨਾਲ ਏਨੀ ਮੇਹਨਤ ਵੀ ਕੀਤੀ ਫੇਰ ਵੀ ਵਾਪਿਸ ਘਰ ਆਉਣਾ ਪਿਆ
Bhaji ohnu Bean Burrito 🌯 kehde aa..
Veere kehna sokha jdo apne nal eda ho jnde sabar kita ni jnda bda okha jo jnda yrr jena
Sachi gall a veer m ve 18 month jail cutt ke deport hoyia America to
Bhai g same army ki baat bhi ma aapsay share karna chata hu aise hi rasta hariyana kay ladkay sikh regiment may bharti hone kay line try kertay ha or courtmartial or jail katay ha patiyala ho sakayvta contact kerna
Dubai chle jao jruri ta ni vadde desh jana
Veer jehra tusi ph krde aa na apne ghrdia nu utho o recording hundi te bad ch translate kronde sari game itho e pehndi aa eh boht kt bndiya nu pta depot krn da sb to vdda karn eho aa
Has ke ma keh di 2 numbri pind which waj da America wala ni
ਪਾਗਲ ਬੰਦਿਆਂ ਸੱਠ ਖੂਹ ਪਾਇਆ, ਕੋਈ ਕੰਮ ਨਾ ਕਰਿਓ
Azent leke zande aa 😂😂oh reporter 22 jajje paer bindi layi jana har word naal trying to be more sophisticated i guess,agenta raahi jaande aa na ke zande aa
Un sarde nu banda ghar sadh da ji kida krda jan nu
Starting kithon hoi ? Eda interview kreyaa kro.kithe Gaye pehlan.10 countrys kehriyaan kehriyaan .khrbaa yaar ki soch aa patrkaar Saab g di..
Waheguru ji🙏🏻🙏🏻🙏🏻🙏🏻🙏🏻
Wmk🙏🏻🙏🏻🙏🏻🙏🏻🙏🏻🙏🏻🙏🏻🙏🏻
60 Lakh ch india apna khol lenda munda par nayi canada jana hor einiya country's aa Europe chl janda ahde nalo othe banda bhukha ni mrda kache pakke sab ek duje da sath dinde aa Europe ch
Reporter garm thandi rotti ta avve khda jivve aglea da prohna hovve ehhe
Bhaji Eh kadon di gal aa?
2013
ਡੋਕੀ system ਬੰਦ
Veer g sadi sarkar ja private laber rate bann dava forne d tara gato gat 600 rupes daily ta kuj farak pa sakda nojavan forne na jan
4mint da precap ki jrori h
Patarkar v mere varga e a pond nhi doller chl de America mossewala doller nhi
ਕੋਈ ਗੱਲ ਨੀਂ ਵੀਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ।
Ki banu duniya da sache patsha waheguru jane pr hun apa nu bhi pata lag gea ki anntt najdik a
Asi te sade lok 1947 toh bad vi gulam aa goreya de eh sach chubna kuj loka nu shukar bai tu punjab aa gya apne ghar
ਗੁਲਾਮ ਆਪਾ ਗੌਰੀਆ ਦੇ ਨੀ ਕਾਲੇਆ ਦੇ ਗੁਲਾਮ ਆ ਆਪਣੇ ਹੀ ਦੇਸ਼ ਚ
@@arjandhaliwal8762 ik kam kr pakistan dffa ho jya
@@madhav123sharma7 ਇਹ ਦੇਸ ਤੇਰੇ ਪਿਉ ਦਾ ਨੀ ਪੰਜਾਬ ਸਾਡਾ ਆ
Eh kih reha asi ta eh galan bht time to sunde fr oda lan farn Aeyan Khetta vich
Veer g mera bhai 2019 me gya th uska koii pta n h wo kaha hai please help me
Veere mai u.p to aa apna no. Send kreyo tuhada Europe da kam hoju ghat paise ch
Tusi apna no. Send kryo veer g
What's app no veer g
8699166627
Veer sada krado europe da cnct number 98140-15390 apne contact nmbr dedo veer
8872433305
Oda veere interview Tusi laa rahe ohnu pushde o Jungle vich Sonde kithe dso ohna othe double bed laye tusi v Jau ek vari jo janda ohnu ena v na pusho k oh ro pwe
Yaro 5 10 lkh laaa k koi game poni howe bhar wali oh ta chll koi na pr 60 lkh eh gall hzm nai hundi ....bharawo dubai jao transport da visa lgwa k licence bnao tralle da statement bn k salary di via bank try kro eroupe ya canada da boht munde jande aa yar
Portugal ch paperwork hoju
ਜ਼ਾਨ ਜ਼ਾਦੇ 😂😂
Reporter da ਜ਼ khrab aa 🤣
Waheguru jii mehar krn 🙏❤️
Bai mere jado apa eda dasi jana video's bna bna ohna ne kehna hi a faurd aa jdo apa eda sab news ch dasna kli kli chezz bare news te ona fer oh kehra pgl bethe sab smjhde bai
Jida marji aw donky lga k jana hi peana ithey tain 12 pdhey sohney kudiyain mundey pass’s kpdey diyain dukana te lgey hoye kriye te ki kriye
Jive bai dass reha vi 60 lakh rs bai kol pya c os nal ta veer koi vadda business kr skda c bai jive patrol pump ⛽ da business ja fr koi hor vaddi franchise khol skda c bai india ch hi ehna paisa c tere kol brother
Baar ta bai ohna nu jaan da faida jine veera kol kuch ethe h nhi jis di majboori hove oh jave eh meri soch aa veero baki mai glt vi hoon skda
background music is bad...RIP music 🎶
Indian..nahe..punjabi...te..punjabi..nahe..khaas..kar..Sikha..da..Mode..keh..k..aia...6..mahene..aser..riha..per..hun..te..fer....J.borden..ne..sab..sahe..ho..gia..flighta..chalan..deo..fer..punjabi..jaan..ge
ਬਾਈ ਜੀ ਦੋ ਨੰਬਰ ਚ ਕਦੇ ਨਾ ਜਾਇਆ ਕਰੋ
ਮੋਦੀ ਦੀ ਨੇ ਬਹੁਤ ਵਾਦੁਆ ਕੀਤਾ ਹੈ ।
chamcha modi da
@@BADESHA1000 ਤੇਰਾ ਕਿ ਲੈ ਲਿਆ ਮੈਂ ਸਾਲਿਆ ਮੇਰਿਆ ?
ਕੋਈ ਗੱਲ ਨਹੀਂ ਵੀਰ
A swaal a koi ki yaad aundi c.. Oh ta auni aaaa jado banda fasiya hove
Y enna nukoi us la jawaa, rabb bhut dukh dakha naa ena nojwana naa, koi company hi us dee suposar kar dawaa rabaa 😥😥
Baki theeka reporter sala puthe sawal ee puchi janda
baki agent te gal hundi , maarey agent tan eda de hee hunde