America ਲਈ ਕਿਵੇਂ ਟੱਪੀ ਜਾਂਦੀ Mexico ਵਾਲੀ ਕੰਧ, Deport ਹੋਕੇ ਆਏ ਨੌਜਵਾਨ ਨੇ ਕੀਤੇ ਖੁਲਾਸੇ

Поделиться
HTML-код
  • Опубликовано: 24 ноя 2024

Комментарии • 494

  • @jsgidda1955
    @jsgidda1955 4 года назад +74

    ਆਪਾਂ ਵੀ ਅੰਨਾ ਯਕੀਨ ਕਰ ਲੈਂਦੇ ਹਾਂ । ਲੱਖਾਂ ਰੁਪਏ ਤੇ ਜਵਾਨ ਬੱਚੇ ਏਜੰਟਾਂ ਦੇ ਸਪੁਰਦ ਕਰ ਦਿੰਦੇ ਹਾਂ।

    • @jagdevsamra2829
      @jagdevsamra2829 4 года назад +4

      Bache lakha rs de hunde ne dhakna

    • @gurjaramir2128
      @gurjaramir2128 3 года назад +1

      canada nai jaNA

    • @varneet5525
      @varneet5525 2 года назад

      jado sama maara hove vadde vadde sayane bevkoof ban jande ne janab .. har banda hi apne walon taan bahut sayana banan di koshish karda hai ...par jado nuksaan hona hove koi ni rok sakda....sidhu mose waala live example hai ...bullet proof gaddi tyar karayi hoyi hai ...par jado maut aayi si ohne bullet proof gaddi vich baithan hi ni dita

  • @navneetkaur8422
    @navneetkaur8422 3 года назад +29

    Rabb da inna h sukar ki vere tuc apne ghre vapis agye ....🙏🏻🙏🏻

  • @gurpreetsinghsingh6462
    @gurpreetsinghsingh6462 3 года назад +38

    Choti umre bot kush dekeya bai ne 🙏🙏🙏🙏baba mehr kre

  • @shaminderjeetsinghsandhu5638
    @shaminderjeetsinghsandhu5638 4 года назад +96

    ਪੰਜਾਬੀਆਂ ਦੀ ਅਨਪੜ੍ਹਤਾ ਤੇ ਮੂਰਖਤਾ ਦੀ ਨਿਸ਼ਾਨੀ।।

    • @SurinderKaur-kw4if
      @SurinderKaur-kw4if 3 года назад +14

      Greebi bahut kush karway dindi hai

    • @daljitcheema6170
      @daljitcheema6170 3 года назад +1

      Eh murkhta aa aap galati karo phir blame ajent te koi kahinda ajent di kudi di bhosda maaro koi kehndi greebi karwa dindi aa baki tusi aap khud nahi sudarna rabb ne brain free dita aa ohnu use nahi karna duje te ungali chakni aa sidha kiyu nahi kehnde apni aukaat bhul jande aa kiyuki dukh lgda

    • @karankannu6735
      @karankannu6735 3 года назад +3

      40-45 lakh wala kehra greeb hunda ji

    • @Homoeopathicworld751
      @Homoeopathicworld751 3 года назад

      You r rite. Ene paise lga k India kmm set kr lain. Ek Numebr ch aao Usa jenhne v auna. Main USA ch e aa.

    • @malhiboy533
      @malhiboy533 3 года назад

      @@Homoeopathicworld751 sare parhe likhe ni,,jihra ik numbr vich nai aan joga oh tan kuz karo ga ,,bouht loka ne 2 numbr vich aa k apni life bna layi

  • @KuldeepKaur-bu6xw
    @KuldeepKaur-bu6xw 4 года назад +12

    Right bother ji.

  • @baljitsingh8301
    @baljitsingh8301 3 года назад +7

    ਜਿਹੜੀ ਅਮਰੀਕਾ ਬੁਡ ਦੇਣੀ ਸੀ ਉਹ ਏਥੇ ਪੰਜਾਬ ਵਿੱਚ ਦੇ ਦੰਦਾਂ

  • @nanaksingh9508
    @nanaksingh9508 3 года назад +16

    verr bhout vada jigra tera slute aaa tenu🙏🏻🙏🏻

  • @rajwantsingh2523
    @rajwantsingh2523 3 года назад +3

    ਅੱਧੇ ਗਪ ਅੱਧੇ ਸਚ

    • @pek1240
      @pek1240 9 месяцев назад +1

      sabh toh vada gapp eh ki sanu donki da pata nahi si sabh pata hunda je ajj de time vi ni pata lagda ta bandha jahan da duffer hona latin america ki dane lain jana je donki nahi sab nu pata vi vise embassy toh lagde ne asi 26 sal pehlan layi si donki sanu ta odon vi dasia si ke edan border tapna nale odon ph te net nahi si hunda bahut okha si hun ta sari dunia tuhadi mutthi ch aa sari jankari mil jandi aa

  • @harindervirk3810
    @harindervirk3810 3 года назад +26

    You r very brave son, been through so much. Important thing is that you are alive. Money is lost and so much struggle. Learn something to support your life. Like any hand on job in plumbing, electrical or decorating. Driving anything better than living abroad. Wahaguru 🙏

  • @peekusworld4505
    @peekusworld4505 4 года назад +7

    Very good Please Save Our Youth 🙏🏻

  • @shindpalbajwa2127
    @shindpalbajwa2127 3 года назад +13

    veer di jarrur help krni chaide Aa police 👮‍♀️ nu

  • @harbansbadesha
    @harbansbadesha 4 года назад +12

    Why you tried 3time,I know there is no jail where 5 lakh illegal can be kept, he says he was in bhain and kasha, how a bus can board a man without money and clothes

  • @inderjeetsingh2831
    @inderjeetsingh2831 4 года назад +15

    Dil na chadi bro. Mehant hor kri. Sab kuj mil jana

  • @sarwanbajwa8074
    @sarwanbajwa8074 4 года назад +43

    ਬਾਪ ਨੇ ਸਾਰੀ ਉਮਰ ਲਾ ਕੇ ਬਿੱਜਲੀ ਬੁੰਡ ਮਾਰੀ ਤੇ ਪੁੱਤ ਨੇ ਇੱਕੋ ਝਟਕੇ ਚ ਈ ਸੰਪਲਾ ਈ ਤੁੰਨ ਕੇ ਰੱਖ ਤਾ ਕਰੋ ਗੇ ਤਾਂ ਗੁੱਸਾ ਈ ਪਰ ਚੋਰਾਂ ਨੂੰ ਮੋਰ ਪੈ ਗਏ ਨੇ ।

    • @ManiSingh-et4gp
      @ManiSingh-et4gp 4 года назад +1

      Brother you are right brother

    • @daljitcheema6170
      @daljitcheema6170 3 года назад +2

      Mainu lagda tu sariya nalo bada bijali chor aa kiyuki banda apni aadat toh majboor hunda aa tu jihra example dita aa ehda matlab tu bijali chori karda aa ehu jihe ghattiya kamh nahi karide bande da putt ban

    • @hlo-c8i
      @hlo-c8i 3 года назад +1

      ਤੂੰ ਇਮਾਨਦਾਰ ਹੈ ਆਪਣੇ ਦਿਲ ਤੇ ਹੱਥ ਰੱਖ ਕੇ ਸੋਚ।
      ਗੱਡੀ ਮੋਟਰਸਾਈਕਲ ਦੇ ਕਾਗਜ ਪੂਰੇ ਤੇਰੇ ਵਰਗਿਆਂ ਕੋਲ ਨਹੀਂ ਹੁੰਦੇ , ਫਿਰ ਪੁਲਸ ਵਾਲਿਆਂ ਨੂੰ ਪੈਸੇ ਦਿੰਦੇ ਚਲਾਨ ਤੋਂ ਬਚਣ ਲਈ।
      ਫਿਰ ਬਿਜਲੀ ਦੀ ਚੋਰੀ ਕਰਕੇ ਜੁਰਮਾਨੇ ਤੋਂ ਬਚਣ ਲਈ ਬਿਜਲੀ ਵਾਲਿਆ ਦੇ ਪੈਰਾਂ ਨੂੰ ਹੱਥ ਲਾ ਕੇ ਪੈਸੇ ਦਿੰਦੇ , ਤੇ ਚੋਰ ਹੋ ਗਏ ਬਿਜਲੀ ਵਾਲੇ।
      ਹੁਣ ਦਸ ਚੋਰ ਕੌਣ ਤੂੰ ਜਾ ਪੁਲਸ ਵਾਲੇ ਜਾ ਬਿਜਲੀ ਵਾਲੇ।
      ਅਸਲ ਵਿੱਚ ਚੋਰ ਆਪ ਹੀ ਹਨ ਲੋਕ

    • @sukhdevsinghmaan3897
      @sukhdevsinghmaan3897 3 года назад

      Mitra par tanu sikhan nu bhout milyaa tanu

    • @varneet5525
      @varneet5525 2 года назад

      tainu kidan pata ki pata oh honest hove...je corrupt hunda taan ohne ethe hi enna paisa kama laina si bahar jaan di lor hi paindi ...bina jaane kise gal nu muhh vichon nayi kadna chahida...thodi sharam karaya karo ...sab nu apne varga nayi samzida

  • @sajansajoo573
    @sajansajoo573 3 года назад +6

    God bless you 🙏🙏🙏 sardaar g 🙏

  • @karandeepaulakh5590
    @karandeepaulakh5590 3 года назад +3

    Sahi gal pra rabb kirpa karo

  • @dhillonsingh3421
    @dhillonsingh3421 4 года назад +5

    O veer menu aaj 1sal to jyada hogya mohali vich ajent di darkas diti nu 2 vari ssp kuldeep cahal nu v mil laya h aaje tak koi parcha ni daraj hoya

  • @billadon5836
    @billadon5836 4 года назад +6

    Good job

  • @hardeepsingh3475
    @hardeepsingh3475 4 года назад +7

    Respect 🙏🙏💯

  • @bajwashaab2003
    @bajwashaab2003 3 года назад +1

    ਪੰਜਾਬ ਵਿੱਚ ਅਨਪੜ੍ਹਤਾ ਆ ਇਥੇ ਮੇਹਨਤ ਕਰੋ ਸਭ ਕੁਝ ਆ ਇੱਥੇ

    • @Harpretsingh559
      @Harpretsingh559 5 месяцев назад

      Bai mannde haan punjab ch kamm hei,par jadon paise sahi mehnt ni mildi tan banda jehde 2 dheeayn hon ki kare?

  • @rajvirsinghrajvir8947
    @rajvirsinghrajvir8947 3 года назад +2

    ਅਨਪੜ੍ਹਤਾ ਦੀ ਨਿਸ਼ਾਨੀ ਆ ਚਾਲੀ ਪੰਜਾਹ ਲੱਖ ਖਰਾਬ ਕਰਤਾ ਯਾਰ ਐਨੇ ਪੈਸੇ ਖਰਾਬ ਕਰਤੇ ਇਨ੍ਹਾਂ ਪੈਸਿਆਂ ਨਾਲ ਤੁਸੀਂ ਇਧਰ ਕੋਈ ਕੰਮ-ਕਾਜ ਖੋਲ ਲੈਂਦੇ। ਯਾਰ ਐਨੇ ਪੈਸੇ ਨਾਲ ਕੋਈ ਵਧੀਆ ਤੋਂ ਵਧੀਆ ਕੰਮ ਖੁੱਲ ਜਾਣਾ ਸੀ ਪਾਗਲਾ

  • @rehmanmehar9725
    @rehmanmehar9725 3 года назад +11

    yar pakisatn 😭😭😭so sad

  • @harjeetcanada7980
    @harjeetcanada7980 4 года назад +8

    Waheguru ji

  • @sarwanbajwa8074
    @sarwanbajwa8074 4 года назад +8

    ਏਨੀ ਬੂੰਡ ਮਰਵਾ ਕੇ ਇਹ ਗਿਆਨ ਹਾਸਲ ਕੀਤਾ ਜੇ ਕਿ ਇਹ ਚੋਰਾਂ ਦਾ ਸਿਸਟਮ ਏ ਜਦੋਂ ਉਹ ਪਹਿਲੀ ਪੈਸੇ ਨਹੀ ਮੋੜਦਾ ਪਿਆ ਤਾਂ ਅੱਗੋ ਹੋਰ ਪੈਸੇ ਦੇ ਰਹੇ ਹੋ ।

  • @navuppal8903
    @navuppal8903 4 года назад +4

    on arrival ki hunda aa g. jiss nu pata hai ohh menu v dasso pls

    • @nirvairsingh3151
      @nirvairsingh3151 4 года назад +1

      Oss desh wich pahunchan te stamp lagdi

    • @4pf744
      @4pf744 4 года назад +1

      Visa da kharcha ni anda free

    • @gurtek08
      @gurtek08 3 года назад +2

      That's means you get visa on arrival. You don't need to apply for visa in India.

  • @amrit3546
    @amrit3546 3 года назад +1

    ਏਜੰਟਾਂ ਦੀ photos te address show kro

  • @SanjeevKumar-bc3jg
    @SanjeevKumar-bc3jg 3 года назад +2

    Mehar kari sab te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @naibsingh8623
    @naibsingh8623 3 года назад

    Veere je 1 no te je amrica aana howe ta kine ku paise lag jade ne work visa te

  • @parmmall5561
    @parmmall5561 3 года назад +3

    ਵੀਡੀਓ ਲਈ ਫੋਨ ਕਿਥੋ ਆਈਆ ਤੇ ਰੀਚਾਰਜ ਕਿਥੋ ਕਰਦਾ ਸੀ ਕਮਾਲ ਯਾਰ ਗੁਡਾ ਲੁਕੜਾ ਨਾਲ ਬੰਨ ਕੇ ਫਿਲਮਾਂ ਵਿੱਚ ਵੇਖੇਆ ਸੀ ਝੂਠ ਕੁਝ ਜਾਦਾ ਲਗਦਾ ਬਾਕੀ ਲੋਕ ਬਹੁਤ ਸਿਆਣੇ ਹਨ

  • @lokendraayer6096
    @lokendraayer6096 3 года назад +3

    Watching for Nepal 😭😭😭😭😭

  • @vikramsehdev8560
    @vikramsehdev8560 3 года назад

    Paji deewar ta 15 feet se par kine inch de se aa, nahi dasya

  • @SatnamSingh-xg3lb
    @SatnamSingh-xg3lb 4 года назад +7

    Kujh v aa Munda bahot kujh jhl gya choti umre 22 Teri daleri nu salute koi nhi honsla rkh teriyaan gllan to lgda tu apna amrika ethe v bna skda kyunki Mitra Tere kol Zindagi nu jeen da bal ha

  • @sikandervids8258
    @sikandervids8258 3 года назад +6

    First of all get education.

  • @manpreetsinghbrar3869
    @manpreetsinghbrar3869 Год назад +1

    ਏਜੰਟ ਨੇ ਘਰ ਚਿੱਠੀ ਪਾਈ ਸੀ

  • @lalligsp6232
    @lalligsp6232 4 года назад +4

    Meri nal prda cgga munda 10th ch jad note band hoe c odo gya c .. 3 month ch ponch gya aj oh america e a

  • @komalg5467
    @komalg5467 4 года назад +9

    U could get marriage with someone citizen in 45 lakh.. Why you choose this wrong way

  • @sekhon.s5704
    @sekhon.s5704 Год назад

    ICE figures: State Detainees
    Texas 9,841
    Louisiana 4,591
    Georgia 1,769
    California 1,764
    Arizona 1,622

  • @gurajaibsingh9113
    @gurajaibsingh9113 3 года назад

    45..45 ਲੱਖ ਲੈ ਕੇ ਮੁੰਡਿਆਂ ਅਮਰੀਕਾ ਭੇਜਦੇ ਚ ਡੌਕੀ ਰਾਹੀ ਏਜੰਟ ਨੇ ਲੱਖ ਪੁਲਿਸ ਨੂੰ ਦੇਤਾ ਹੋਣਾ ਤਾ ਹੀ ਪੁਲਿਸ ਨੇ ਫੜਿਆ ਨੀ

  • @charnjitcjay5104
    @charnjitcjay5104 3 года назад +1

    Bhai God bless u

  • @gurshibbhullar4930
    @gurshibbhullar4930 4 года назад +3

    On ravar kee hunda ji

    • @navpreetaulakh7264
      @navpreetaulakh7264 3 года назад

      On arrival hunda veer
      K othe jake hi visa stamp hunda ponch k

  • @roadking9399
    @roadking9399 4 года назад +3

    Very sad vr

  • @Arabiantrucker1987
    @Arabiantrucker1987 Год назад

    ਜਦੋਂ ਇਕ ਵਾਰ ਪੋਲੈਂਡ ਨਹੀਂ ਪਹੁੰਚਾਇਆ ਏਜੰਟ ਨੇ ਫਿਰ ਉਹਨੂੰ ਕਹਿੰਦੇ ਅਮਰੀਕਾ ਪਹੁੰਚਾ ਦੇ 😏😂
    ਬਾਪੂ ਆਲਾ ਰਾਜ ਸਮਝਿਆ

  • @hlo-c8i
    @hlo-c8i 3 года назад

    ਜਿੰਨੇ ਏਥੇ ਕੁਝ ਨਹੀਂ ਕੀਤਾ ਉਸਨੇ ਬਾਹਰ ਵੀ ਕੁਝ ਨੀ ਕਰਨਾ।

  • @malkeitkaur3046
    @malkeitkaur3046 3 года назад

    Give agent name please

  • @sarannarula3033
    @sarannarula3033 3 года назад

    Good for you guys for leaving India. Serves you right buddy. Jai Hind

  • @robin9418
    @robin9418 4 года назад +12

    Eas toh vadiya parr likh leh sardarra, that would be easier ...!

    • @sainiamarjeet
      @sainiamarjeet 4 года назад

      padh likhna aukha hega punjabian layie

  • @vikasbishnoi3062
    @vikasbishnoi3062 4 года назад +18

    Samjhdar Munda.

  • @gurdeepmaanPB10punjab
    @gurdeepmaanPB10punjab Месяц назад

    ਮੇਰੀ ਗੱਲ ਸੁਣ ਤੇਰਾ ਇੱਕ ਹੱਲ ਹੋ ਸਕਦਾ ਬਾਈ ਤੇਰਾ ਤੂੰ ਭਾਨੇ ਸਿੱਧੂ ਨੂੰ ਮਿਲ ਭਾਨੇ ਸਿੱਧੂ ਨੂੰ ਮਿਲ ਕੇ ਜੇ ਉਹ ਉਹ ਤਾਂ ਪੈਸੇ ਤੇਰੇ ਕਢਾ ਸਕਦਾ ਉਹ ਉਹਨੂੰ ਪੈਸੇ ਦਾ ਨਾਂ ਲੈ ਜਾ ਕੇ ਉਹਦੇ ਕੋਲੇ ਉਹਨੂੰ ਕਿਹਾ ਭਾਈ ਮੈਂ ਫੜਿਆ ਗਿਆ ਸੀ ਮੈਨੂੰ ਕਰਤਾ ਡਿਪੋਰਟ ਇਹ ਕਹਿੰਦਾ ਮੈਂ ਤੁਹਾਨੂੰ ਪੈਸੇ ਨਹੀਂ ਮੋੜਨੇ ਹੁਣ ਵੀ ਪਹਿਲਾਂ ਇਹਨੇ ਕਿਹਾ ਸੀ ਪੈਸੇ ਮੋੜ ਦੂਗਾ ਮੈਂ ਇਦਾਂ ਦੀ ਗੱਲ ਕਰਕੇ ਭੰਨ ਸਿੱਧੂ ਬਾਈ ਨਾਲ ਗੱਲ ਕਰ ਲਾ ਜੇ ਪੈਸੇ ਲੈਣੇ ਆ ਤੇਰਾ ਕੰਮ ਹੋ ਜੂਗਾ ਲੱਖੇ ਬਾਈ ਨੂੰ ਮਿਲ ਲਾ ਭੰਨ ਸਿੱਧੂ ਬਾਈ ਨੂੰ ਮਿਲ ਲਾ ਉਹ ਤੇਰੇ ਪੈਸੇ ਦਬਾ ਦੂਗਾ

  • @sarwanbajwa8074
    @sarwanbajwa8074 4 года назад +21

    ਖਾਸ ਕਰਕੇ ਕੁੜੀਆਂ ਨਾਂ ਭੇਜੋ ਮੂਰਖ ਲੋਕੋ ਡੋਂਕਰ ਚਿਕੜ ਚੂੰਡਾ ਵੀ ਲਾਉਦੇ ਜੇ ।

    • @babakhanna7464
      @babakhanna7464 4 года назад +1

      Ha bhai lok smjde nii ladies da ta bhuljo bs nhi boht burra haal krn gai oh ..mai boht waardaata suniya nai physical kam krke salai jungla ch he maar dindai nai oh ta bande nhi shad de ladies ta Durr di gal

    • @singhcheema9016
      @singhcheema9016 3 года назад

      Shi gl ae vr tri

    • @Harpretsingh559
      @Harpretsingh559 5 месяцев назад

      Daunker 😂😂

  • @gurdarshansinghsodhi5570
    @gurdarshansinghsodhi5570 3 года назад +1

    Every problem solution is good education with vocational skills.

    • @malkeitkaur3046
      @malkeitkaur3046 3 года назад

      Very true use internet and study english via internet make contact and visit agents are mostly fraud

  • @amrit3546
    @amrit3546 3 года назад +1

    ਕਿਉ ਲੋਕਾਂ ਦਾ ਟਾਈਮ ਖਰਾਬ ਕਰ ਰਿਹੈ

  • @amrit3546
    @amrit3546 3 года назад +1

    ਪੜਿਆ ਲਿਖਿਆ ਸੀ ਪਿਉ ਐ ਗਲਤੀ ਕਿਉ

  • @kallsiafarmer203
    @kallsiafarmer203 3 года назад +2

    waheguru tera bhala kare

  • @Our_America
    @Our_America 3 года назад +2

    ਪਤਾ ਨੀ ਕਿਉ ਲੋਕਾਂ ਨੂੰ ਅਮਰੀਕਾ ਦਾ ਬੁਖਾਰ ਚੜਿਆ। ਵੀ ਸਾਲਿਓ ਜਿਸ ਕੋਲ ਇੱਥੇ ਹੀ 50 ਲੱਖ ਤੱਕ ਪੈਸੇ ਹੈਗੇ ਆ। ਓਹ ਉੱਥੇ ਅੰਬ ਲੈਣ ਜਾਂਦਾ। ਉਸਦਾ ਤਾਂ ਇੱਥੇ ਹੀ ਅਮਰੀਕਾ। ਪਾਗਾਲ ਲੋਕ 😏😏😠😠

  • @anilsharmaanilsharma6573
    @anilsharmaanilsharma6573 3 года назад +1

    Eh pind sade pind lage aa sanu vi dasiya c kisa na es agent bare ase mna kar deta c 😊😊😊😊😊😊😊😊 apne khoti dekan wali es agent di hramdi kmayi dekhni aa ta kisa na eda pind vich ja ka ade khoti dekh layio🤗🤗🤗🤗🤗🤗 laddpur pind teh mukerian postoffice mukerian disst hoshiarpur

  • @deramadimandirmallianwalam4456

    ਏਨਾ ਨੂੰ ਸ਼ੱਰਮ ਨੀ ਆਉਦੀ ਕਹਾਣੀ ਸ਼ੀਨੋਦੈਆ ਨੂੰ ਏ ਅੱਨੈ ਹੋਏ ਨੈ ਲੋਕ ਬਾਰ ਜਾਣਦੈ

  • @rashwindersingh915
    @rashwindersingh915 3 года назад

    Wmk 🙏

  • @amricanboy4321
    @amricanboy4321 3 года назад +3

    shukr veere tu gar pohcnh geya
    ehne pese tu punjab ch hor koi kam nu laya hunda tenu holi holi ethe hi kam chl pena si

  • @guaranteedielts8349
    @guaranteedielts8349 3 года назад +1

    Jugaad se IELTS , Paise exam k baad agr clear Ni hua IELTS to paise nhi dene
    Guaranteed IELTS..

  • @parmmall5561
    @parmmall5561 3 года назад +1

    ਵੀਰ ਬੇਨਤੀ ਹੈ ਧਿਆਨ ਨਾਲ ਸੁਣਿਆ ਝੂਠ ਬਹੁਤ ਜਾਦਾ😆😆😆😆😆😆😆😆

  • @HarpalSingh-zx1gv
    @HarpalSingh-zx1gv 4 года назад +15

    Yaar Mainu samaj ni aundi tusi ena pesa la k jane hi qu aa. J ena pesa ehdar kise kam ch la k apna kam chlaya hunda ta kinna vadia c sab kuj apne kol hona c.

    • @parmvir2742
      @parmvir2742 4 года назад

      Bro ds tan reha ehnu tan dsya hi nhi jhooth bolke laike jande ne ksh dinde ne 1 no. Ch laike jawanfe

  • @BHOLENATHLOVRES
    @BHOLENATHLOVRES 3 года назад +1

    Good 👍👍👍👍👍👍👍 bro

  • @allrounder9572
    @allrounder9572 3 года назад +1

    Brother tera dhann Jigra jo yeh publicaly revealed kitta..... Apni bejjti di na fikar krke

  • @amrit3546
    @amrit3546 3 года назад +2

    ਤੂੰ ਤਾਂ ਫਿਲਮ ਬਣਾ ਲਈ ਅਪਣੇ ਤੇ

  • @amitmathur4253
    @amitmathur4253 3 года назад +1

    Paise exam k baad,Agr clear ni hua IELTS to paise nhi dene. CHAE KITNI BHI KAMJOR HO APKI ENGLISH , IELTS KI GUARANTEE
    Guaranteed IELTS
    We need just a week to prepare you for IELTS.

  • @ChandanKumar-jp6mp
    @ChandanKumar-jp6mp 4 года назад +3

    Helio

  • @ShivKumar-rc8lr
    @ShivKumar-rc8lr 4 года назад +4

    LEGAL TREEKE NAAL JAVO

  • @manpreetsinghbrar3869
    @manpreetsinghbrar3869 Год назад

    ਪੁਲਿਸ ਵਾਲੇ ਕਹਿੰਦੇ ਆਜਾ ਮਾਸੀ ਦਿਆ ਪੁੱਤਰਾ

  • @loveheer151
    @loveheer151 3 года назад +3

    🙏

  • @amrit3546
    @amrit3546 3 года назад +1

    ਤੇਰੀ ਸਟੋਰੀ ਦੀ ਲੋਕਾ ਨੂੰ ਕਿ ਦੇਣ ਐ

  • @bgyani8062
    @bgyani8062 4 года назад +2

    Aa veer Da pind keda

  • @Rahulkumar-tp8pb
    @Rahulkumar-tp8pb 3 года назад

    Very good boss

  • @sunnygupta6368
    @sunnygupta6368 4 года назад +2

    Wahe guru ji mehar kra bhai bahut dukh hua wahe guru ji kre aapko panjab mai he koi acha sa kaam mil jai jitna paisa aap na bahar jaina k lea kharch kea itna mai aap panjab mai be koi buisness kr sakta tha

  • @jaswantkaur4334
    @jaswantkaur4334 3 года назад +2

    Ajj di koi Nami gl varinehi nehi hai bout Loka de ghre barbaad Ho geyia hai Eh 20 saal di purni gl hai

  • @amanarneja3573
    @amanarneja3573 4 года назад +7

    Enna paisa Tu mein 20-22 country ghuma anda te fir America da visa try karda.

    • @Taranjot2016
      @Taranjot2016 4 года назад

      Sahi gal a y g travel history bna linda phar tourist visa apply kar leda

    • @luciferr420
      @luciferr420 4 года назад

      @@Taranjot2016 interview kine deni c tu ya main😂😂 othe english bolni hi pendi

    • @Taranjot2016
      @Taranjot2016 4 года назад

      @@luciferr420 ver english koi degree ne ju banda nahi sikh sak da bus bande ch jnon hona chi da koi vi kam karne e eh main target complete krna bus

    • @luciferr420
      @luciferr420 4 года назад

      @@Taranjot2016 prava ohna layi taan degree hi aa jehde 7-8 pass v nai ohna kolkoi solution n hunda jeh country ghum v le stamp lgwa v le interview english ch deni hi pendi eh rule bina interview visa n lgdaa

    • @palvindersingh6963
      @palvindersingh6963 4 года назад +3

      @@luciferr420 VEER INTERVIEW PUNJABEE VEEACH V HOY JAADAA HAI

  • @kashifmira9251
    @kashifmira9251 3 года назад

    Ap America me enter ho ghy to kia america me sty ni dety kia

  • @sangatsingh4850
    @sangatsingh4850 3 года назад

    Wahe guru g meher Karo g

  • @galaticlink6812
    @galaticlink6812 3 года назад +3

    Akhar insaan nu pasa komon de lai kesh had tak jana chahida. Waheguru mehar aap te ate sab te.

  • @gurjantsinghmanku9100
    @gurjantsinghmanku9100 3 года назад +1

    Good
    Naka
    Veer.ji

  • @gurjantsinghmanku9100
    @gurjantsinghmanku9100 3 года назад +1

    Good.bi.jii

  • @sunnyverma9900
    @sunnyverma9900 2 месяца назад

    Phone ni si ta Jangal ch video kive banai 😂😂😂

  • @balvirsidhu1271
    @balvirsidhu1271 3 месяца назад

    ਹੁਣ ਜੋ ਲੋਕਾਂ ਨੂੰ ਮੱਤਾਂ ਦੇ ਰਿਹੈਂ ਵੀ ਲੀਗਲ ਜਾਓ +2 ਤੋਂ ਬਾਦ ਆਪਾਂ ਵੀ ਸਟਡੀ ਬੇਸ ਤੇ ਜਾ ਸਕਦਾ ਸੀ ਆਪ ਡੌਂਕੀ ਵਾਲਾ ਫਾਨਾਂ ਕਿਓਂ ਲਿਆ ਅਕਸਰ ਹੀ ਡੌਂਕੀ ਲਾ ਕੇ ਡਿਪੋਟ ਹੋਣ ਤੋਂ ਬਾਦ ਏਹੀ ਸਲਾਹਾਂ ਦਿੰਦੇ ਐ ਜੋ ਤੁਸੀਂ ਦਿੱਤਿਆਂ

  • @sehbajsingh9722
    @sehbajsingh9722 4 года назад +18

    Munde di dleri nu slute

    • @4pf744
      @4pf744 4 года назад +3

      Bapu da 50 lakh fook aya salute aaa

    • @balcollection3105
      @balcollection3105 3 года назад +1

      @@4pf744 veer ji Dhan ne punb wale veer ena paisa oh we bache nu vichodan lyi.....waheguru....Ajj kai gallan da pta lagda Bappu sanu kyo punb ekle nahi jaan denda se sda dil karna lohri tey patang bazi punb...par nahi ohnu daar se nashe jaa Bahar da chakr ch eh we naa pye jawe tey sade ton......🙏🏼🙏🏼🙏🏼🙏🏼

    • @jatindervirk5639
      @jatindervirk5639 3 года назад +2

      Na janda do namber vich

    • @4pf744
      @4pf744 3 года назад

      @@balcollection3105 hmm brother sahi gal aaa

    • @4pf744
      @4pf744 3 года назад

      @@jatindervirk5639 😂😂😂

  • @balwindersingh3608
    @balwindersingh3608 4 года назад +6

    Paise de ke vi jail katti
    Khajal kharabi hoi
    Agent chor ne inha to bachho

  • @horsedundee4014
    @horsedundee4014 3 года назад +5

    Pehla ta menu hasa😎😂 ah reha edi story te🤣
    ਇੱਡਾ ਕਿੱਡਾ ਕੁ ਤੂ ਵੀਰੱਪਨ ਡਾਕੂ ਸੀ ਜਿਹੜਾ ਤੇਰੇ ਤੇ 15000$ ਇਨਾਮ ਰੱਖਤਾਂ ਨਵੀ ਮਾਰਨ ਲਈ 😭😭😭 ਵੇਖ ਮੇਰੇ ਹੰਝੂ ਨਿਕਲਣਗੇ ਤੇਰੀ story ਸੁਣ ਕੇ
    ਅਜੇ ਤਾ ਵੀਰ ਮੇਰੇ ਤਸੀਹੇ ਦੇ ਕੇ ਬਾਹਰ ਕੱਢ ਦਿੱਤਾ ਵੀ ਏ ਭੱਜੂਗਾ,ਫੇਰ ਮਾਰਨਾ ਅੰਦਰ ਮਾਫੀਆ ਨੂੰ ਡਰ ਲੱਗਦਾ ਸੀ Climax ਫੇਰ ਵੀਰ ਮੇਰੇ ਮਾਫੀਆ ਨੂੰ ਚਕਮਾ ਦੇ ਕੇ ਭੱਜ ਗਿਆ,ਤੇ ਬੇਗਾਨੇ ਬੰਦੀਆਂ ਨਾਲ ਮਰੀਕਾ ਚ ਵੜ ਗਿਆ।👠👠👠 ਲੈ ਇਨਾਮ

    • @amrit3546
      @amrit3546 3 года назад +2

      ਹੁਣ ਕਿਥੇ ਐ

    • @amrit3546
      @amrit3546 3 года назад +2

      ਐਂਮੇ ਹਵਾ ਚ ਤੀਰ

  • @amand33p80
    @amand33p80 4 года назад +2

    Danger

  • @JasmeetSingh-yx9bz
    @JasmeetSingh-yx9bz 4 года назад +11

    Bijli wala na v loka nu tang kr k lia c 2 no da 2 no ch gia sab ok hi ha

  • @Villageman112
    @Villageman112 4 года назад +10

    na lao illegal pange stay there bros

  • @Manjot2323
    @Manjot2323 3 года назад +1

    Very sad

  • @muhammadshoaib9585
    @muhammadshoaib9585 3 года назад +1

    So terrifying

    • @malkeitkaur3046
      @malkeitkaur3046 3 года назад

      So sad please study English and start to use google and google and ask people to help all this agents are fake.

  • @varinderjitsingh8474
    @varinderjitsingh8474 4 года назад +1

    Reporter nu v poori jankari mil gayi aap hi na nikal turey

  • @sewalakh8450
    @sewalakh8450 3 года назад

    G andi

  • @transparenttransportationl2985

    IF you are going to USA MUST have at least 1 CRORE RUPEES .

  • @jaswindersingh-mq4pf
    @jaswindersingh-mq4pf 4 года назад +2

    Jadd taa ehi.kehne oo jana jatt amrica ee aaa jo.marji ho j
    Kaka america jaa lyi kimat vi ty kismat dove chahide aa.

  • @kamaljeetsidhu1431
    @kamaljeetsidhu1431 3 года назад +1

    Veer ji Galti Tumhari Hai Lalach Tumko Jyada tha . 🙏🏻🙏🏻🙏🏻🙏🏻🙏🏻🙏🏻

  • @sunnyverma9900
    @sunnyverma9900 2 месяца назад

    Kade kehnda Agent ne passport ni si ditta, kade kehnda Paise ni mod da 😂😂😂😂😂

  • @RKVisaExpert
    @RKVisaExpert 3 года назад +1

    100% Canada Work Visa , R K Visa Expert ,

  • @jattlandproductions528
    @jattlandproductions528 3 года назад +1

    j bnde nal ena kuch hunda na 90% cheeza bnda bhul janda te kde v gl ruk ruk k gl bnake ni krda
    fake a eh bai. ( ਬਾਕੀ ਇਹਦੇ ਨਾਲ ਮੁਡੇ ਸੀ)

  • @johnyjassi8534
    @johnyjassi8534 3 года назад

    Tv Punjab pehle 3 minutes waste ku krde a

  • @bikramjitgill8634
    @bikramjitgill8634 4 года назад +7

    Hun 2 number da agent te jdo app jana c odo ni tenu pta c v 2 number aa,hun deport ho gya te 2 number ho gya