India To Usa Donkey|India To USA Donkey Via Panama Jungle & Mexico|Emotional Interview

Поделиться
HTML-код
  • Опубликовано: 23 янв 2025

Комментарии • 689

  • @kaintpunjabi
    @kaintpunjabi  9 месяцев назад +106

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ Instagram Id ਤੇ ਮੈਸੇਜ ਕਰੋ instagram.com/officialkaint_punjabi/

    • @charanjitkaur8450
      @charanjitkaur8450 9 месяцев назад +5

      Put guru gar ardas karo sab theek ho jana

    • @charanjitkaur8450
      @charanjitkaur8450 9 месяцев назад +4

      Oho oho buhat dukh hoea put

    • @pahul21
      @pahul21 9 месяцев назад +7

      Baki sab te theek ae. @kaintpunjabi 8:30min da te tusi trailer hi dikhaa ta. Sari story pta lg gi ohde ch. 👎👎

    • @punjabiweatherchannel
      @punjabiweatherchannel 9 месяцев назад +1

      💧💧💧💧💧💧

    • @TheGurmukhdhaliwal
      @TheGurmukhdhaliwal 9 месяцев назад +1

      Eh eve salle fudu bnaunde rehnde k Sanu rai Devo,ahi gall Bai main te hor PTA Ni kine lokan ne keh ti,par eh NAHI samje,​@@pahul21

  • @gurdevsidhu5414
    @gurdevsidhu5414 9 месяцев назад +121

    ਵਧੀਆ interview,,,,, ਨਵੇਂ ਬੱਚੀਆਂ ਦੀਆਂ ਅੱਖਾਂ ਖੋਲਣ ਵਾਲੀ,,❤❤

    • @ankushsuri6905
      @ankushsuri6905 9 месяцев назад

      @@luckysidhu1952ryt

    • @jasbirsingh4712
      @jasbirsingh4712 9 месяцев назад +1

      @@luckysidhu1952 kyu k 95%log border cross kr k success hunde aa .or 5 % depots ena vich mein v ha 5 % vich bai ji......mere nal wale munde jine v nikale aa ohna 4 mehne vich 10 lakh modh dita baki veer ji sab samjadar ne .....

    • @cr02i45
      @cr02i45 9 месяцев назад

      ​@@jasbirsingh4712don't lie 95% die in panama forest

  • @guglo_muglo
    @guglo_muglo 9 месяцев назад +132

    ਦੁਨੀਆ ਅੱਗੇ ਸੱਚ ਦੱਸਣ ਦੀ ਹਿੰਮਤ ਵੀ ਕਿਸੇ ਵਿੱਚ ਹੁੰਦੀ ਹੈ ਇਸ ਨਾਲ ਬਹੁਤ ਲੋਕਾ ਦੀਆ ਅੱਖਾ ਖੁੱਲਣਗੀਆ

  • @TheJagga32
    @TheJagga32 7 месяцев назад +24

    ਬਹੁਤ ਵੱਡਾ ਦਿਲ ਆ ਬਾਈ ਤੇਰਾ ਤੇ ਤੇਰੇ ਪਰਿਵਾਰ ਦਾ। ਕਿੰਨਾਂ ਔਖਾ ਟਾਇਮ ਦੇਖ ਕੇ ਆਇਆ ਚਲੋ ਜਾਣ ਬਚ ਗਈ ਸਹੀ ਸਲਾਮਤ ਆਪਣੇ ਘਰ ਵਾਪਿਸ ਆ ਗਏ

    • @DaljitFlora
      @DaljitFlora 6 месяцев назад +1

      @@TheJagga32 ਵੱਡੇ ਦਿੱਲ ਦਾ ਤਾਂ ਮਾ ਬਾਪ ਮੈਨੂੰ ਕੋਈ ਪਤਾ ਨਹੀ .ਪਰ ਇਹ ਜ਼ਰੂਰ ਪਤਾ ਕਿ ਜੇ ਕੁਞ ਕਿਹਾ ਤਾਂ ਪੁੱਤ ਨਾ ਗਵਾ ਲਈਏ.ਪਰ ਇਹ ਬੱਚੇ ਇੰਨੇ ਸਵਾਰਥੀ ਨੇ ਕਿ ਮਾ ਬਾਪ ਦੇ ਗੱਲ ਵਿਚ ਅੰਗੂਠਾ ਦੇ ਕੇ ਮਰਜ਼ੀ ਪਗਾਉਂਦੇ ਨੇ.ਇੰਡੀਆ ਵਿੱਚ ਰਹਿ ਕੇ ਮਿਹਨਤ ਨਹੀ ਕਰਨੀ.ਇਥੇ ਆ ਕੇ ਵੀ ਸਾਡਾ ਪੁਰਾਣਿਆਂ ਦਾ ਜੀਣਾ ਹਰਾਮ ਕੀਤਾ ਹੋਇਆ.ਉਹ ਹੀ ਇੰਡੀਆ ਵਾਲੀ ਗੁੰਡਾਗਰਦੀ.ਨਾ ਕੋਈ ਡਰਾਇਵਿੰਗ ਦਾ ਇਨਾ ਦਾ ਕੋਈ ਸਿਸਟਮ.ਨਾ ਕੋਈ ਗੱਲ ਕਰਨ ਦਾ ਪਤਾ.ਬਹਿ ਜਾਂਦੇ ਬੱਸਾਂ ਵਿੱਚ ਤੇ ਫਿਰ ਉੱਚੀ ਉੱਚੀ ਗੱਲ਼ਾ😡

  • @sakinderboparai3046
    @sakinderboparai3046 9 месяцев назад +30

    💚❤ ਸਹੀ। ਸਲਾਮਤ ਆ ਗਿਆ । ਵਾਹਿਗੁਰੂ ਜੀ ਦਾ ਸ਼ੁਕਰੀਆ ਕਰ। ਬਹੁਤ ਤਾਂ ਮੁੜੇ ਹੀ। ਨਹੀ। ਨਾ ਕਦੇ ਮੁੜਨ।

  • @kamalsingh-dc1vs
    @kamalsingh-dc1vs 9 месяцев назад +19

    ਦਿਲ ਨਾ ਸੱਡ ਨਾ ਕੰਮ ਹੀ ਸੱਡ ਹੌਸਲਾ ਰੱਖ ਅਜੇ ਬਹੁਤ ਉਮਰ ਪਈ ਹੈ

  • @sarajmanes4505
    @sarajmanes4505 9 месяцев назад +15

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਕੋਈ ਗੱਲ ਨਹੀ ਪੁੱਤਰ ਜੀ ਤੁਸੀ ਆਪਣੇ ਮਾਂ-ਬਾਪ ਦੇ ਕੋਲ ਹੋ ਸਭ ਤੋ ਵੱਡੀ ਉਪਲੱਬਧੀ ਤੁਸੀ ਇਹ ਸਮਝੋ ਕਿ ਕੁਝ ਲੈਣਾ ਦੇਣਾ ਤੇ ਉਸ ਦੇਸ਼ ਵਿੱਚ ਪ੍ਰਮਾਤਮਾ ਨੇ ਦਾਣਾ ਪਾਣੀ ਨਹੀ ਲਿਖਿਆ ਅਜੇ ਆਪ ਜੀ ਦੀ ਉਮਰ ਬਹੁਤ ਛੋਟੀ ਹੈ ਪਤਾ ਨਹੀ ਕਿੰਨੇ ਵੱਡੇ ਮੁਕਾਮ ਤੇ ਪਹੁੰਚ ਕੇ ਕਾਮਯਾਬ ਇਨਸਾਨ ਬਣੋਗੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍

  • @preetichauhan2230
    @preetichauhan2230 3 месяца назад +2

    The way he is answering all the questions very camly and honestly!! This incident made him more stronger and muture!! All the best for your future ❤

  • @amarjitbrar6938
    @amarjitbrar6938 9 месяцев назад +75

    ਜੋ ਹੋ ਗਿਆ ਸੋ ਹੋ ਗਿਆ ਪੁੱਤ ਘਬਰਾ ਨਾ। ਮਾਤਾ ਪਿਤਾ ਵੱਲ ਵੇਖ। ਰੱਬ ਨੇ ਰੋਟੀ ਕਿਸੇ ਬਹਾਨੇ ਦੇ ਦੇਣੀ ਹੈ। ਜੇ ਤੂੰ ਬੱਚ ਕੇ ਆ ਗਿਆ ਹੈ ਰੱਬ ਤੇਰੀ ਬਾਂਹ ਫੜੂਗਾ।

    • @pek1240
      @pek1240 9 месяцев назад +1

      brar sab bahut vadia ji honsla dain wala koi koi hunda tuhade varga majak udaun wale bahut hunde ne parmatma tuhanu rang bhag lave dojian da changa sochan wala kadi ghate ch ni rehnda

    • @Sonu_kakandhe007
      @Sonu_kakandhe007 4 месяца назад

      Oh yrr eho je vrge bndeya nu koi tension ni crore rupya khrab krn toh baad vi kehnda shonki aa... Te ghre tangi aa

  • @AmrikSingh-fi1mn
    @AmrikSingh-fi1mn 6 месяцев назад +3

    ਹੌਂਸਲਾ ਤੇ ਹਿੰਮਤ ਰੱਖੋ ਜੀ ਵਾਹਿਗੁਰੂ ਧਜੀ ਇੱਥੇ ਵੀ ਚੜ੍ਹਦੀ ਕਲਾ ਕਰਨਗੇ ਜੀ ।

  • @Makhan-r1j
    @Makhan-r1j 9 месяцев назад +32

    ❤ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਡੇ ਲਈ ਕੁੱਝ ਚੰਗਾ ਸੋਚ ਰੱਖੀਆਂ ਹੈ ਤਾਂ ਹੀ ਤੁਹਾਨੂੰ ਆਪਣੇ ਪਰਿਵਾਰ ਵਿੱਚ ਭੇਜ ਦਿੱਤਾ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਸ਼ੂਕਰ ਕਰੋ ਗੇ ਜੀ ਮਾੜੇ ਹਾਲਾਤਾਂ ਵਿੱਚ ਕੱਢ ਕੇ ਆਪਣੇ ਘਰ ਵਿੱਚ ਲੈ ਕੇ ਆਏ ❤

  • @Makhan-r1j
    @Makhan-r1j 9 месяцев назад +21

    ❤ ਵੀਰ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਜੀ ਕਿੰਨੇ ਮਾੜੇ ਹਾਲਾਤਾਂ ਵਿੱਚੋਂ ਬਾਹਰ ਕੱਢ ਕੇ ਆਪਣੇ ਮਾਂ ਪਿਓ ਕੋਲ ਪਹੁੰਚਾ ਦਿੱਤਾ ਜਿੱਥੇ ਆਪਣੇ ਭਰਾਵਾਂ ਦੀ ਮੌਤ ਤੋਂ ਬਾਅਦ ਲਾਸ਼ ਵੀ ਵਾਪਿਸ ਨਹੀਂ ਆਉਂਦੀ ਮਾਂ ਪਿਓ ਭੈਣਾਂ ਮੂੰਹ ਦੇਖ ਸਕਣ ਆਪਣੇ ਹੱਥਾਂ ਨਾਲ ਸੰਸਕਾਰ ਕਰ ਦੇਣ ਤੁਸੀ ਇਹਨਾਂ ਹਲਾਤਾਂ ਵਿੱਚ ਠੀਕ ਠਾਕ ਸੁੱਖੀ ਸਾਂਦੀ ਆਪਣੇ ਮਾਂ ਪਿਓ ਕੋਲ ਵਾਪਿਸ ਆ ਗੲਏ ❤

  • @harwindersinghh5500
    @harwindersinghh5500 9 месяцев назад +9

    ਬਹੁਤ ਵਧੀਆ ਗੱਲਾਂ ਕੀਤੀਆਂ ਮੁੰਡੇ ਨੇ ਚਲੋ ਦੁੱਖ ਵਾਲੀ ਵੀ ਗੱਲ ਹੈ ਈ ਆ, ਮੇਰੇ ਵਰਗੀ ਜਿੰਦਗੀ ਆ ਵਿਚਾਰੇ ਦੀ ਕੋਈ ਗੱਲ ਨਹੀਂ ਭਾ ਅਜੇ ਤੇ ਤੇਰੀ ਉਮਰ ਬਹੁਤ ਪਈ ਆ

  • @gurpreetsidhubobbysidhu399
    @gurpreetsidhubobbysidhu399 8 месяцев назад +5

    Very sad story praise for the Truth and Guidance.

  • @inder567
    @inder567 8 месяцев назад +29

    ਮੇਰੀ ਤਨਖਾਹ ਤਿੰਨ ਲੱਖ ਹੈ ਪਰ ਮੇਰੇ ਕੋਲੋਂ 60 ਲੱਖ ਨਹੀਂ ਜੁੜਿਆ 25 ਸਾਲਾਂ ਵਿਚ ਧੰਨ ਹੈ ਇਸ ਦੇ ਮਾਤਾ ਪਿਤਾ ਜਿਨ੍ਹਾਂ ਆਪਣੀ ਸਾਰੀ ਜਮਾਂ ਪੂੰਜੀ ਖਰਾਬ ਕਰ ਦਿੱਤੀ

    • @RohitTayal-hr3ch
      @RohitTayal-hr3ch 6 месяцев назад +1

      Tuci 36 lakh Year nl vi crore ni judeya

    • @inder567
      @inder567 5 месяцев назад +4

      @@RohitTayal-hr3ch ਭਰਾਵਾਂ ਜਦੋਂ ਤੁਸੀਂ ਬਾਹਰਲੇ ਮੁਲਕ ਵਿਚ ਪੱਕੇ ਰਹਿਣ ਲੱਗ ਜਾਂਦੇ ਨਹੀਂ ਜੁੜਦੇ ਇਹ ਜੇ ਪੈਸਾ ਭਾਰਤ ਭੇਜਿਆ ਜਾਵੇ ਤਾਂ ਹੀ ਜੁੜਦੇ ਹਨ

    • @RohitTayal-hr3ch
      @RohitTayal-hr3ch 5 месяцев назад

      @@inder567 OK veer ji

    • @TejashTejash-nl2hz
      @TejashTejash-nl2hz 5 месяцев назад

      ​@@inder567 bai punjabi vich likh ka jhud bolna changa ni lagda

    • @ambersaria1000
      @ambersaria1000 5 месяцев назад

      ⁠500%

  • @Lakhi-c6x
    @Lakhi-c6x 9 месяцев назад +17

    ਬੱਚੇਆਂ ਨੂੰ ਤਾਂ ਮਾਂਪੇਂ ਬਹੁਤ ਲਾਡ ਲਡਾਇਆ ਕਰਦੇ ਹਨ ਪਰ ਬੱਚਿਆਂ ਨੂੰ ਹੁਦਾ ਕਿ ਮਾਪੇ ਗ਼ਲਤ ਸੋਚਦੇ ਨੇ

  • @onkarsingh1313R
    @onkarsingh1313R 7 месяцев назад +3

    ਯਾਰ ਵੀਰੇ ਤੇਰੀ ਆ ਗੱਲ ਬਹੁਤ ਵਧੀਆ ਲੱਗੀ . ਕਿ ਹੁਣ ਆਪਣੇ ਮਾਂ ਬਾਪ ਨੂੰ ਛੱਡ ਕਿ ਨਹੀ ਜਾਣਾ. ਜਾਵੀਂ ਵੀ ਨਾ . ਵਾਹਿਗੁਰੂ ਜਾਂ ਮਾਂ ਬਾਪ ਆਪਣੀਆ ਗਲਤੀਆਂ ਮਾਫ ਕਰਦੇ ਹਨ ਹੋਰ ਕੋਈ ਨਹੀਂ

    • @LOVEMEHRAs
      @LOVEMEHRAs 4 месяца назад

      60 lakh 😂😂😂😂 da jalos kadta

  • @kumarsahani1514
    @kumarsahani1514 8 месяцев назад +3

    Koi Gall ni Shera , dil nahi Chadna. Work hard and Lord will bless you!

  • @FromPanjab1997
    @FromPanjab1997 8 месяцев назад +4

    Bhut vdia bai , tere wrga honsla hona chaida , apne vrge hi bnde j media ch aake eho gia gla share krnge tan loka de khane peni gl

  • @SukhwinderSingh-wq5ip
    @SukhwinderSingh-wq5ip 9 месяцев назад +6

    ਵਾਹਿਗੁਰੂ ਜੀ ❤

  • @DaljitFlora
    @DaljitFlora 9 месяцев назад +19

    ਜ਼ਰੂਰੀ ਨਹੀਂ ਸਾਰੇ ਤਜਰਬੇ ਗਲਤੀਆਂ ਆਪ ਹੀ ਕਰਨੀਆਂ ਹੁੰਦੀਆਂ .ਕਦੇ ਦੂਜਿਆਂ ਦੇ ਤਜਰਬਿਆਂ ਤੌ ਸਿਖ ਲੈਣਾ ਚਾਹੁੰਦਾ .60 ਲੱਖ ਵਿੱਚ ਤਾਂ ਕੋਈ ਕੰਮ ਖੋਲ ਸਕਦੇ ਸੀ

  • @captainsinghdevendersingh
    @captainsinghdevendersingh 4 месяца назад

    What an informative real life experience.
    God Bless him ❤❤❤❤❤

  • @kaurkhaira2782
    @kaurkhaira2782 10 дней назад

    Being alive is the biggest blessing dear, stay happy and laugh more with your parents thats all that matters in the end

  • @DoklaBhai
    @DoklaBhai 9 месяцев назад +8

    ਕੋਈ ਨਾ ਵੀਰ ਹੌਸਲਾ ਰੱਖ,ਰੱਬ ਸਭ ਠੀਕ ਕਰੂਗਾ ❤

  • @Simar_Cheema
    @Simar_Cheema 9 месяцев назад +2

    ਵਾਹਿਗੁਰੂ ਜੀ 🙏🏻 ਮੇਹਰ ਕਰੇ ਸੱਭ ਤੇ

  • @gurcharansingh2677
    @gurcharansingh2677 9 месяцев назад +11

    Jan ha ta jahan ha Waheguru tohanu chardicala vich rakhe

  • @sonudhanoa-ri6fq
    @sonudhanoa-ri6fq 7 месяцев назад +14

    ਬਾਈ ਜੀ ਸਾਡਾ ਬੰਦਾ ਚਾਰ ਦਿਨਾਂ ਵਿੱਚ ਅਮਰੀਕਾ ਪਹੁੰਚ ਗਿਆ ਬਾਈ

  • @baljitsinghz
    @baljitsinghz 9 месяцев назад +169

    ਕੋਈ ਨਾ ਵੀਰ ਬੰਦਾ ਫੇਲ ਹੋ ਹੋ ਕੇ ਕਾਮਯਾਬ ਹੁੰਦਾ ਆ। ਮਿਹਨਤ ਕਰਦੇ ਰਹੋ ਹਾਲੇ ਬਹੁਤ ਜ਼ਿੰਦਗੀ ਪਈ ਆ ਹਾਲੇ ਹੋਰ ਵੀ ਉਤਰਾਅ ਚੜ੍ਹਾਵ ਆਉਣੇ ਆ। ਨਿਡਰ ਹੋ ਕੇ ਮਿਹਨਤ ਕਰਦੇ ਰਹੋ ਹਮੇਸ਼ਾ। ਪ੍ਰਮਾਤਮਾ ਦੀ ਕਿਰਪਾ ਹੋਏਗੀ ਜ਼ਰੂਰ ਤੁਹਾਡੇ ਤੇ

    • @JagmeetSandhu-he9iu
      @JagmeetSandhu-he9iu 9 месяцев назад +9

      Right big bro same story meri v ..2019 donki laye c 4 month rasta ch 14 month usa jail . Depot ho gya c . Fir ghar reha fir dubara serbia to donki la k ajj kal portugal

    • @baljitsinghz
      @baljitsinghz 9 месяцев назад +4

      @@JagmeetSandhu-he9iu hanji veer struggle sab nu karni pendi aa, ghate badhe aunde rehnde aa, bs mehnet te honsla naa chado kade v. Sab kujh dubara ban jana. Waheguru ji thuade te v kirpa banai rakhde veer hmesha

    • @Jassgaming085
      @Jassgaming085 9 месяцев назад +4

      Mehnat krni kithe India ton bhar banda jau te he koj kru

    • @baljitsinghz
      @baljitsinghz 9 месяцев назад +3

      @@Jassgaming085 kam ta veer sare desha vich aa, es veer nu India vich v kam karan di koshish karni chahidi hai

    • @jaskaranjitsingh9768
      @jaskaranjitsingh9768 9 месяцев назад +4

      Asha😂 60 lakh hor krne pane a

  • @asrarahmad3673
    @asrarahmad3673 6 месяцев назад +6

    Hum ghar beth k preshan hoty hen... Or naseeb me na ho tu bnda har jaga phnch k b nakam ho jata hy😥 Allah sbko kamyab kry ameen

  • @sarvenderamar9787
    @sarvenderamar9787 6 месяцев назад +1

    Waah.......!! HONEST & Fortunate enough ....!! Wish Him a Happy Future on the Motherland,,,, PANJAB...!! Develope PANJAB Now.....!!

  • @jasbirsandhu8660
    @jasbirsandhu8660 9 месяцев назад +5

    Bhut vadia Ans dira…agar aja v loka nu samja na aii ta punjab khatm es to baad….

  • @Manpreetbrar2510
    @Manpreetbrar2510 9 месяцев назад +8

    Aina dukh challn di himmat kise ch e hundi a veer.... Loka da ki aw majak udhon wale nu ki pta hunda kyo k ohna app kuj krna ni hunda.... Jehde bande ne life ch kuj kita ja krna o kdi dujya da majka ni udhonda.... Himmat rakho veer te age mehnat kryo

  • @Sehaj2015
    @Sehaj2015 3 месяца назад +2

    ਯਾਰ ਆਸੀ ਚੰਗੈ ਟਈਮ ਯੂਂਕੈ ਪਹੁੰਚ ਗਏ ਉਦੋ ਟਈਮ ਵਥੀਆ ਸੀ 2001 ਚਾ ਬਾਈ ਤੂੰ ਤਾ ਬਹੁਤ ਦੁੱਖ ਝੱਲੇ ਆ ਕੋਈ ਨਾ ਦਾਤਾ ਮੇਰ ਕਾਰੂਗਾ। good bless you

    • @OfficalGur
      @OfficalGur Месяц назад

      y ji menu bla lo plllllllzzzzzzzzzz plllllllzzzzzzzzzz

  • @SekhonUSA
    @SekhonUSA 9 месяцев назад +8

    16:54 bilkul sach a yr bht pastaunda banda par na eder da rhnda na odar da banda me 5 raatan ktiyaan serbian te hungary border jungle ch bht buraa hal c

  • @Gurisaab001
    @Gurisaab001 9 месяцев назад +31

    ਬਾਈ ਤੇਰੀ ਵੀਡੀਓ ਦੇਖ ਕੇ ਸੱਚੀ ਬਾਹਰ ਦੇ ਨਾ ਤੋਂ ਡਰ ਹੀ ਲੱਗਦਾ ਮੇਰਾ ਵੀ ਬਹੁਤ ਦਿਲ ਕਰਦਾ ਸੀ ਬਾਹਰ ਜਾਣ ਨੂੰ ਪਰ ਜੇ ਗਿਆ ਤਾ ਇੱਕ ਨੰਬਰ ਚ ਜਾਣਾ ਨਹੀ ਤਾ ਨਹੀ ਇੱਥੇ ਹੀ ਠੀਕ ਆ ਆਪਾ 🙏🙏🙏🙏😔

  • @SatishKumar-gx9zz
    @SatishKumar-gx9zz 7 месяцев назад +1

    ❤ बेटे आप बहुत काबिले तारीफ हो। आप जैसा सच्च कोई नहीं बता सकता।

  • @avtarsinghgill9354
    @avtarsinghgill9354 4 месяца назад

    ਵੀਰ ਆਪ ਅਤੇ ਇਸਦੇ ਮਾਂ ਬਾਪ ਸਬਰ ਸੰਤੋਖ ਵਾਲੇ ਹਨ। ਜਿਉਂਦੇ ਰਹਿਣ।

  • @jaswindersingh-ov3bi
    @jaswindersingh-ov3bi 9 месяцев назад +63

    60 lakh ਤਾ ਸਾਰੀ ਜਿੰਦਗੀ ਨੀ ਖਾਦਾ ਜਾਣਾ ਸੀ ਜੇ ਵਿਆਜ ਤੈ ਦੇ ਦਿਦਾ
    ਵਿਆਜ ਹੀ ਨੀ ਮੁਕਨਾ ਸੀ ।।
    ਬੇਵਕੂਫੀ ਏਸ ਤੋ ਵੱਡੀ ਹੋ ਨੀ ਸਕਦੀ ।

    • @JagjitSingh-v4e
      @JagjitSingh-v4e 9 месяцев назад +14

      ਬਾੲੀ ਜੇ ਕੋਲੇ 60 ਲੱਖ ਖਰਚਣ ਨੂੰ ਸ਼ੀ ਫੇਰ ਹੋਰ ਲੱਭਣ ਕੀ ਚੱਲਿਅਾ ਸ਼ੀ

    • @jaswindersingh-ov3bi
      @jaswindersingh-ov3bi 9 месяцев назад +23

      @@JagjitSingh-v4e ਓਹੀ ਗਲ ਆ ਬਾਈ 60 ਲਖ ਮੁਹ ਨਾ ਕੇਹਨਾ ਭੈਣ ਚੌਦ
      ਖਾਲਾ ਜੀ ਦਾ ਵਾੜਾ ਜੇ ਕੋਲ 60 ਲਖ ਹੋਵੇ
      ਓਹ ਕਿਸੇ ਬੈਕ ਨੂ ਵਿਆਜ ਤੈ ਦਿੱਤੇ ਹੋਣ
      ਵਿਆਜ ਈ ਨੀ ਮੁਕਨਾ 1 ਸਾਲ ਚ
      1 ਕਰੋਡ ਬਣ ਜਾਨਾ ।। ਦਿਮਾਗ ਹੈਨੀ ਇਹਨਾ ਕੋਲ ਜੀਦੇ ਕੋਲ ਦਿਮਾਗ ਆ ਓਹਦੇ ਕੋਲ ਪੈਸਾ ਹੈਨੀ ।। ਚਲਤਿ ਕਾ ਨਾਮ ਗਾਡਿ ਆ ਗਰੀਬਾ ਦਾ ।

    • @gurjeetsingh-fw1bh
      @gurjeetsingh-fw1bh 9 месяцев назад +7

      Yr jeda kol 60 lakh ds o ki bund Dan Jada mai 7 lakh laka itly Aya pasa b Pura ho gya 72hzar bni jada

    • @sachinnokhwal1915
      @sachinnokhwal1915 9 месяцев назад +2

      bhai malta ya germany aana thik h kya​@@gurjeetsingh-fw1bh

    • @gurpreetsidhu1676
      @gurpreetsidhu1676 9 месяцев назад +2

      Kesmat karodi a y

  • @Punjabi-f9b
    @Punjabi-f9b 9 месяцев назад +9

    Koi ਨੀਂ ਵੀਰ ਤੂੰ ਫੇਰ ਵੀ ਤਗੜਾ ਜੋ ਏਨੀ ਮਾਰ ਖਾ ਕੇ ਕੈਮਰੇ ਸਾਹਮਣੇ ਆ ਕੇ ਸੱਚ ਦੱਸ ਰਿਹਾ ਹੋਂਸਲਾ ਨਾ ਹਾਰ ਤੈਨੂੰ ਰੱਬ ਸਾਥ ਦੇਵੇਗਾ

  • @GodBless_1313
    @GodBless_1313 9 месяцев назад +17

    ਸੁਧਰਨਾ ਫਿਰ ਨੀ ਜਨਤਾ ਨੇ। ਆਉਣਾ ਫਿਰ ਵੀ ਅਮਰੀਕਾ ਡੌਂਕੀਆਂ ਲਾਕੇ ਆ।

  • @preetrecords5320
    @preetrecords5320 9 месяцев назад +4

    Waheguru ji ❤🙏

  • @karampal4754
    @karampal4754 6 месяцев назад +1

    Bilkul sahi bola bhi g apki vedio ma muzko bhut hosla deya ha g 😢😢😢😢😂😂😂

  • @inder567
    @inder567 8 месяцев назад +2

    ਇਕਲੋਤੇ ਪੁੱਤਰ ਨੂੰ ਬਾਹਰ ਭੇਜ ਰਹੇ ਸੀ ਜ਼ਿਗਰਾ ਚਾਹੀਦਾ ਭਰਾ ਵਾਹਿਗੁਰੂ ਦਾ ਸ਼ੁਕਰਾਨਾ ਕਰੋਂ ਉਹਨਾਂ ਨੇ ਤੁਹਾਡੇ ਲਈ ਵਧੀਆ ਸੋਚਿਆ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਮੇਰੇ ਕੋਲੋਂ ਆਪਣੇ ਪਿਤਾ ਨਹੀਂ ਦੇਖ ਹੋਏ ਆਖ਼ਰੀ ਸਮੇਂ ਵਿੱਚ ਹੁਣ ਪਛਤਾਵਾ ਰਹਿ ਗਿਆ 😢 ਭਰਾਵਾਂ ਮਾਤਾ ਪਿਤਾ ਕੋਲ ਰਹਿ ਤੈਨੂੰ ਇਸੇਂ ਕਰਕੇ ਵਾਪਿਸ ਲੈਕੇ ਆਏ ਵਾਹਿਗੁਰੂ

  • @jarnailsingh3402
    @jarnailsingh3402 9 месяцев назад +7

    ਜਿਆਦਾ ਹੀ ਕਿਸਮਤ ਖਰਾਬ ਆ ਬੰਦੇ ਦੀ 😢 ਮਨੂੰ ਲਗਾ ਮੇਰੀ ਹੀ ਕਿਸਮਤ ਖਰਾਬ ਆ

  • @asaptowinginc.1723
    @asaptowinginc.1723 9 месяцев назад +10

    Lucky hai veer Canada vich nahi fasya.
    India toe changa koi dase nahi

  • @kanish1403
    @kanish1403 9 месяцев назад +7

    God bless you brother ❤

  • @Dhilloncouples
    @Dhilloncouples 9 месяцев назад +6

    Ene paise di veer jmeen lenda veer ya ਕੀਤੇ ਹੋਰ invest kr lenda
    But ਅਸੀਂ ਦਿਖਾਵੇ ਦੀ ਜ਼ਿੰਦਗੀ ਜਿਆਦਾ ਜਿਊਂਦੇ ਯਾ

    • @AryanS-z9f
      @AryanS-z9f 9 месяцев назад +1

      Dhilloncouples jameen vech k te Paisa katha kita oh kehnda

  • @VinayRautela11
    @VinayRautela11 9 месяцев назад +4

    Koi ni pra Tu bht tarakki karega bss yakin rakk.. Khud pe

  • @Yuvraj-m3q
    @Yuvraj-m3q 5 месяцев назад

    ਰੱਬ ਬਹੁਤ dayuga ਵੀਰੇ ਦੁੱਖ ਤਾਂ ਲੱਗਦਾ ਯਾਰ ਇੰਨਾ ਪੈਸਾ ਕੇਹੜਾ ਸੌਖਾ ਕਮੋਂਦਾ ਬੰਦਾ ਯਾਰ ਕਹਿਣ ਦੀਆ ਗੱਲਾਂ ਚਲ ਕੋਈ ਨਾ yevo ਏਹੇ ਤਾਂ tuh ਜਾਣਦਾ ਬਾਕੀ ਰੱਬ ਤੈਨੂੰ jayda ਦਵੇ ਖੁਸ਼ ਰੱਖੇ ਬੱਸ ਇਹੀ ਅਰਦਾਸ ਆ waheguru ji ਅੱਗੇ ਬਾਈ ਘਰਦਿਆਂ ਦਾ v ਖਿਆਲ ਰੱਖੀਂ

  • @punjabimusicworld4270
    @punjabimusicworld4270 9 месяцев назад +6

    Bro. As long as you safe.. don’t worry for money

  • @Laddi_Wraich_UK
    @Laddi_Wraich_UK 9 месяцев назад +48

    ਲੋਕ ਨੀ ਹਟਦੇ ਬਾਹਰ ਜਾਣ ਦਾ ਭੂਤ ਸਵਾਰ ਆ ਪਰ ਜ਼ਿਆਦਾ ਸਮਾਂ ਨੀ ਦੋ ਚਾਰ ਸਾਲ ਈ ਚੱਲੁ ਇਹ ਕੰਮ

    • @JassPreet-q4j
      @JassPreet-q4j 9 месяцев назад +2

      Shi gll aa

    • @HarmanSingh-oc1eu
      @HarmanSingh-oc1eu 8 месяцев назад +2

      veer ene jhoot e boot mare a gallan cha cause ehnu ehe a ki ghrdia de paise khrab hoge a te hun jhooth mrda ki ghrdia nu hove ki mai bach k ah gya a baki jina ehne kehta eda hun nai hunda donkey cha ajj ton 5 6 saal pehla hunda c

  • @kulveersekhwa873
    @kulveersekhwa873 9 месяцев назад +6

    Waheguru mehr karo veer

  • @RajinderGill-p4r
    @RajinderGill-p4r 9 месяцев назад +6

    Your voice very sweet I think you can try as a singer then maybe you can visit all world 🙏

  • @rajeshthakur-v1i
    @rajeshthakur-v1i 9 месяцев назад +12

    ਬਾਈ ਜੀ ਇਸ ਦਾ ਜਿੰਮੇਵਾਰ ਇੰਡੀਆ ਹੈ ਨਾ ਕੋਈ ਹੋਰ ਇੰਡੀਆ ਵਿੱਚ ਕੋਈ ਭਵਿੱਖ ਨਹੀਂ ਹੈ ਇੰਡੀਆ ਵਿੱਚ ਕੋਈ ਰੁਜ਼ਗਾਰ ਨਹੀਂ ਹੈ ਇੰਡੀਆ ਵਿੱਚ ਕੋਈ ਡੈਮੋਕਰੇਸੀ ਨਹੀਂ ਹੈ ਇੰਡੀਆ ਇੱਕ ਤਾਨਾਸ਼ਾਹੀ ਮਲਕਾ

    • @Papasingh1234
      @Papasingh1234 9 месяцев назад +3

      ਜਾ ਕਮ ਕਰ ਕੋਈ ਇਹ ਸਭ ਕਮ ਨਾ ਕਰਨ ਦੇ ਲਸ਼ਣ ਨੇ ਡੈਮੋਕਰੇਸੀ ਤੋਂ ਕਿ ਲੈਣਾ ਆਪਦਾ ਕਮ ਕਰੋ ਘਰ ਦੇ ਸੌਖੇ ਕਰੋ ਚੀਨ ਵਿਚ ਡੈਮੋਕਰੇਸੀ ਆ ਓਥੇ ਵੀ ਦੁਨੀਆ ਬੱਸ ਦੀ ਆ

    • @t--k.
      @t--k. 9 месяцев назад

      Unemployment and inflation in canada equally severe bai ji.
      Tough, USA is a country with abundant opportunities but it is only good for legal migrants. Illegal migrants will only remain as second class citizen😊

    • @manpreetsinghbhachu2673
      @manpreetsinghbhachu2673 9 месяцев назад +1

      Saleya India vich bahut mauj va. Canada main vekh aaya sab bihariya vang Kam karde

    • @pek1240
      @pek1240 9 месяцев назад

      @@manpreetsinghbhachu2673 bahut lokan de kam set vi ne bhra mere bahut fark aa biharian te panjabian de tusi sirf oh lok dekhe jhede nave gaye set ho rahe ne mano na mano bahut fark aa ethe dhihadi wale roti masan khande ne ethe roti ta vadia kha lainde ne te je hunar aa vado passe banaunde ne nahi yakeen agli var mere kol ayio tuhanu dikhava ge vi lok set vi kinne ku ne baki apna mulak apna he hunda ohdi koi rees nahi par ohna layi jina kol jameen jayidad haigi aa amm insan ta ethe 10 15 hazar nal ki kar lao india de kuj ku sokhe lokan da mukabala canada de amm lokan nal nahi kar sakde je manana he nahi fer ta bai canada varga ghatia koi mulak he nahi

    • @cr02i45
      @cr02i45 9 месяцев назад

      Congress ka kra hua h ye sb ab toh bjp m kaafi chize achi ho gai h

  • @singhbaldeep9
    @singhbaldeep9 7 месяцев назад

    Veer tension leni.. Tu bhut experience bhut le laya.. Tu bhut kamyaab hoven ga... 🎉🎉🎉🎉🎉
    Failure di tension nhi leni. Durgs daru toh door rhi...

  • @ANKUS3333
    @ANKUS3333 5 месяцев назад

    भाई यह वीडियो देख के तो eyes मे आंसू आ गया yrr ,इतना बड़ा दुख किसी को न मिले।भाई होंसला रखो

  • @kashbassey9149
    @kashbassey9149 3 месяца назад

    Dont worry...I know that I would have done what you did..
    Keep trying.....
    Dont give up!!!

  • @GURJEETSINGH-iv8gw
    @GURJEETSINGH-iv8gw 7 месяцев назад +1

    ਖਾਣੀ ਤਾਂ ਦੋ ਵਕਤ ਦੀ ਰੋਟੀ ਹੀ ਹੈ ਵੀਰ ਹਿੰਮਤ ਰੱਖ ਰੱਬ ਭਲੀ ਕਰੇਗਾ

  • @RamanpreetSinghSingh-wx3iv
    @RamanpreetSinghSingh-wx3iv 9 месяцев назад +5

    Wmk Veer 🕊️🙇🏼

  • @HarpreetSidhu-pi6ys
    @HarpreetSidhu-pi6ys 9 месяцев назад +4

    ryt veer mai v same raste toh ayea bilkull bhoot dukh hoyea tuc deport ho ge menu pta kina dukh hunda jerha deport hunda mere naal de hoyea aa bhoot okha veer a raah

  • @factspk373
    @factspk373 9 месяцев назад +12

    ਕੋਈ ਚੱਕਰ ਨੀ ਬਾਈ। ਔਖਾ ਸੌਖਾ ਸਮਾਂ ਆਉਂਦਾ ਰਹਿੰਦਾ। ਮਰਦਾਂ ਤੇ । ਅੱਗੇ ਦੇਖੋ ਬੱਸ ਪਿੱਛੇ ਨਾ ਦੇਖੋ ਹੁਣ

  • @AllinOne-e8o6t
    @AllinOne-e8o6t 9 месяцев назад +6

    ਸਾ਼ਬਾਸ਼ ਬੜੀ ਨੇਕੀ ਦਾ ਕੰਮ ਕੀਤਾ ,,

  • @gurpreet8558
    @gurpreet8558 7 месяцев назад

    Bro ess vasta jigraa chyda 👍 har koi ni survive krr sakda . Salute bro . Eah dukh changi tera ohi banda samaj sakda jiss naal hoyi hovaa😅

  • @sukhvirsidhu5895
    @sukhvirsidhu5895 8 месяцев назад +2

    ਕੁੱਲ ਮਿਲਾ ਕੇ ਗਾਡ ਹੀ ਮਰਾਈ ਆ ਭੇਡਚਾਲ ਚ ਤੇ ਜ਼ਿੱਦ ਚ ਐਨੇ ਪੈਸਿਆਂ ਦਾ ਇੱਥੇ ਕੰਮ ਕਰ ਲੈਂਦਾ। ਕੱਲੀਆਂ ਮਜਬੂਰੀਆਂ ਨਹੀਂ ਫੁਕਰੀਆਂ ਨੇ ਵੀ ਮਰਵਾਇਆ ਬਾਡਰ ਤੇ ਜਾਕੇ ਥਾਪੀਆਂ ਤੇ ਜੇਲ੍ਹ ਦਾ ਸੁਆਦ ਦੋਨੇ ਮਿਲੇ।ਹੁਣ ਵੀ ਹਿੰਮਤ ਕਰਕੇ ਇੱਥੇ ਕੰਮ ਕਰੋ ਚਾਹੇ ਰੇਹੜੀ ਹੀ ਲਾਓ ਬਾਈ।

  • @KarmjeetKaur-jy3li
    @KarmjeetKaur-jy3li 9 месяцев назад +6

    Koi na vir Ana Nl kuj tanu shikn nu ta mile vada glti kerka hii shakda bhii

  • @Pooja19920
    @Pooja19920 5 месяцев назад

    You are so brave bro!!! We all r proud of you and saluting ur hardships!! Do hardwork and reciprocate ur regrets into flex 💪🏻>>
    Eye opener for many more over there🙏🏻

  • @jeet-Seattle
    @jeet-Seattle 9 месяцев назад +2

    ਬਈਆਂ ਨੇ ਪੰਜਾਬ ਸਾਂਭ ਲੈਣਾ, ਪੰਜਾਬੀ ਸਾਰੇ ਬਾਹਰ ਚਲੇ ਜਾਣਾ। ਪੰਜਾਬ ਵਿੱਚ ਅਸੀਂ ਕੰਮ ਨਹੀਂ ਕਰਦੇ ਬਾਹਰ ਟੁਆਲਿਟਾਂ ਸਾਫ ਕਰਨੀਆਂ ਪੈਂਦੀਆਂ। ਪੰਜਾਬ ਵਿੱਚ ਰਹਿ ਕੇ ਵੀ ਕੰਮ ਕਰ ਸਕਦੇ ਹੋ 5-10 ਲੱਖ ਲਾਕੇ ਤੇ ਆਪਣੇ ਮਾਂ-ਬਾਪ ਕੋਲ ਰਹਿ ਸਕਦੇ ਹੋ ਅੱਗੇ ਤੁਹਾਡੀ ਮਰਜੀ ਹੈ ਪਨਾਮਾ,ਮੈਕਸੀਕੋ ਦੇ ਜੰਗਲਾਂ ਵਿੱਚ ਜਹਿਰੀਲੇ ਸੱਪਾਂ ਆਦਿ ਨਾਲ ਬਹੂਤ ਬੰਦਿਆਂ ਦੀਆਂ ਲਾਸ਼ਾਂ ਆਮ ਦੇਖਣ ਨੂੰ ਮਿਲਦੀਆਂ ਮੁੰਡੀਆਂ ਨੇ ਦੱਸਿਆ। ਜੇ ਪਹੁੰਚ ਵੀ ਜਾਓ ਫਿਰ ਵੀ ਡਿਪੋਟ ਕਰ ਦਿੰਦੇ ਆ ।

  • @GodBless_1313
    @GodBless_1313 9 месяцев назад +14

    ਆਹ ਵੇਖ ਲਓ ਜਿਹੜੇ। ਮੈਕਸੀਕੋ ਦੀ ਗਰਿੱਲ ਕੋਲ ਆਕੇ ਉਂਗਲਾਂ ਖੜੀਆਂ ਕਰਕੇ ਵੀਡੀਓ ਪਾਉਦੇ ਨੇ ਤੇ ਓਥੋਂ ਹੀ ਗਾਣੇ ਲਾਉਣ ਲੱਗ ਜਾਂਦੇ ਨੇ। ਬਾਪੂ ਤੇਰਾ ਪੁੱਤ ਪੈਰਾਂ ਤੇ ਖਲੋ ਗਿਆ। ਜਾਂ ਦੱਸ ਬਾਪੂ ਕਿਹੜੀ ਸ਼ਹਿ ਚਾਹੀਦੀ। ਭੈਂਚੋ ਕੰਧ ਟੱਪਣ ਤੋਂ ਬਆਦ ਬੜੀਆਂ ਮੁਸ਼ਕਲਾਂ ਤੇ ਰਿਸਕ ਚੁੱਕਣਾ ਪੈਂਦਾ ਫਿਰ ਕਈ ਸਾਲ ਦੀ ਮਿਹਨਤ ਤੋਂ ਬਆਦ ਪੈਰਾਂ ਤੇ ਖਲੋ ਹੁੰਦਾ।

    • @Papasingh1234
      @Papasingh1234 9 месяцев назад

      ਹੁਹ ਵੀ ਪੱਕਾ ਨਹੀਂ ਪਤਾ ਬਾਅਦ ਵਿਚ ਪੇਜ ਸਕਦੇ ਕੇਸ ਨਾ ਕਲੀਅਰ ਹੋਵੇ

    • @JugalSada-ll8fn
      @JugalSada-ll8fn 9 месяцев назад

      Sahi a main v 9 mahine 10 din camp vich reha c then deport😢

    • @DeepakRao.01
      @DeepakRao.01 8 месяцев назад

      @@JugalSada-ll8fnkad hoya deport? Aur ki reason si?

  • @KuldipSingh-gm8xi
    @KuldipSingh-gm8xi 9 месяцев назад +7

    ❤❤❤❤❤

  • @deepcheema6155
    @deepcheema6155 9 месяцев назад +5

    ਬਾਈ ਦਾ ਹੋਸਲਾ ਦੇਖੋ ਅਜੇ ਵੀ ਲੱਤ ਤੇ ਲੱਤ ਰੱਖ ਕੇ ਗੱਲ ਕਰ ਰਿਹਾ

  • @DeepPawa
    @DeepPawa 6 месяцев назад

    ਵਾਾਹਿਗੁਰੂ ਜੀ

  • @AmanjeetSingh-ki8hf
    @AmanjeetSingh-ki8hf 9 месяцев назад +3

    Waheguru ji 🙏

  • @narinderbhopal9645
    @narinderbhopal9645 9 месяцев назад +8

    Jo kismat mein hai. Woh toh hona hi heh.

  • @SidhuAvtar-rh3id
    @SidhuAvtar-rh3id 9 месяцев назад +4

    Waheguru ji

  • @Zainch1009
    @Zainch1009 6 месяцев назад

    Bhai bohat mari hoi tere nal tension nie lani Allah pak koi wasila bane ga bhai lie ❤

  • @twinklesingh6584
    @twinklesingh6584 6 месяцев назад +1

    still keep going ....and dont give up....just get useful practical advice

  • @jassvirk-pj3ry
    @jassvirk-pj3ry 6 месяцев назад

    Waheguru da sukar aw bai theek ae. Koi gal nhi paise te aounda janda rehnda,

  • @anytime6826
    @anytime6826 9 месяцев назад +3

    Eho j iteh reh keh 50 lakh kihe kam ch laye hunde ta vdia business krna si lokka pta nhi ki hoya donkey lake American jana te oteh jiwe 😂 chair(kursi) milne jandeh kam banda iteh kujh kam krleh ine te duba te 50 lakh 😅 12:40

  • @spreadingknowledgebynavu
    @spreadingknowledgebynavu 9 месяцев назад +3

    God bless you brother 🥺

  • @GurdeepSingh-su5ev
    @GurdeepSingh-su5ev 9 месяцев назад +2

    ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅੱਜ ਮਾ ਬਾਪ ਦੇ ਵਿੱਚ ਬੈਠੇ ਹੋ

    • @honeysingh-lx2zc
      @honeysingh-lx2zc 9 месяцев назад

      Vasudev Hari Gobind Ram ji ka shukrana waheguru gurumantar ehn de na te bnya

  • @ThakurVinnyusa
    @ThakurVinnyusa 4 месяца назад

    👏👏♥️

  • @bainshoney4425
    @bainshoney4425 9 месяцев назад +6

    Ina paisa kol hon de bavjood v eh loki bahr jano n hatde ina karkae hi agents ne rate jyada chakya a jis karke mara mota banda ra ja hi ni sakda

  • @gurlabhsandhu6616
    @gurlabhsandhu6616 2 месяца назад +1

    God bless u bhra

  • @musicalsouls6645
    @musicalsouls6645 8 месяцев назад +1

    ਇੱਕ ਗੱਲ ਆ ਬੰਦਾ ਜੋ ਮੰਗਦਾ ਉਹ ਨੀ ਕਦੇ ਵੀ ਹੁੰਦਾ ਮੈਂ ਚਾਹੁੰਦਾ ਸੀ ਕਿ ਮੈਂ ਪੰਜਾਬ ਹੀ ਰਹਾਂ ਪਰ ਮੇਰਾ ਸਪੇਨ ਦਾ ਬਣ ਗਿਆ

  • @amandeep1908
    @amandeep1908 8 месяцев назад

    🙏Waheguruji🙏 mehar krnge veer🙏🙏

  • @bittusingh5267
    @bittusingh5267 8 месяцев назад +1

    ਹੁਣ ਵੀ ਐ ਬੈਠ ਕੇ ਦੱਸ ਰਿਹਾ ਜਿਵੇਂ ਵਰਲਡ ਵਾਰ ਟੂ ਲੜ ਕੇ ਆਇਆ ਹੋਵੇ

  • @inavdeepmaan
    @inavdeepmaan 7 месяцев назад

    Ah chij mere nal v hoyi aa bai 2018 vich ... bhot ohka hunda bs loka diyan galln e reh jandiyan ne badh ch

  • @ExplorewithShubhSardana
    @ExplorewithShubhSardana 7 месяцев назад

    RABB AISA KISE NAAL NA KARAWE...!!! very sad brother..!!!!

  • @nitishkumarsharma5969
    @nitishkumarsharma5969 8 месяцев назад

    ਹੋਂਸਲਾ ਰੱਖ ਬਾਈ ਮਿਹਨਤ ਕਰੋ

  • @PrabhbatthPrabh
    @PrabhbatthPrabh 9 месяцев назад +7

    🙏🏻

  • @preciouschalana8891
    @preciouschalana8891 3 месяца назад

    Bro life is precious, forget your past, work for a better future. Find peace in life.

  • @MalkitsinghRandhawa
    @MalkitsinghRandhawa 5 месяцев назад +5

    Austria 🇦🇹 top da desh a othe hi reh jada

  • @SumanKumar-jx9zl
    @SumanKumar-jx9zl 4 месяца назад +1

    😂is de kahani sun ke patarkar nu ve soka pe gaia hai😂😂😢😢

  • @kushalkahlon2540
    @kushalkahlon2540 9 месяцев назад +11

    ਸੱਤ ਸ਼੍ਰੀ ਅਕਾਲ ਸਾਹਿਬ ਜੀ...
    ਸਾਹਿਬ ਜੀ ਮੇਰੀ ਇਕ ਬੇਨਤੀ ਹੈ ਜੀ
    ਮੈਂਨੂੰ ਉਮੀਦ ਹੈ ਤੁਹਾਡੇ ਤਕ ਜਰੂਰ ਪੁੱਜ ਜਾਵੇਗੀ..
    Sir Ji ik ਭੈਣ ਹੈ ਸੰਗਰੂਰ ਸ਼ਹਿਰ ਵਿਚ ਅਪਣੇ ਦੋ ਛੋਟੇ ਵਾਚਿਆ ਨਾਲ ਰਹਿੰਦੀ ਹੈ ਉਹ ਵੀ ਕਿਰਾਏ ਤੇ... ਕਈ ਵਾਰ ਤਾਂ ਉਹ ਕਿਰਾਇਆ ਵੀ ਨਹੀਂ ਦੇ ਪੈਂਦੀ ਫੇਰ ਉਹ ਸੰਗਤ ਨੂੰ ਬੇਨਤੀ ਕਰਦੀ ਹੈ... ਮੈਂ ਇਹ ਨਹੀਂ kehnda ਕਿ ਉਹ ਮਿਹਨਤ ਨਹੀਂ ਕਰਦੀ.. ਸਿਰ ਜੀ ਉਹ ਬੀਮਾਰ ਭੀ ਰਹਿੰਦੀ ਹੈ... ਕਦੇ ਕਦੇ ਉਹਨਾਂ ਦਾ ਬੇਟਾ ਹਿਮਾਂਸ਼ੂ ਕੋਠੀਆਂ ਵਿਚ ਝਾੜੂ pocha ਲਾਨ bhi ਜਾਂਦਾ ਹਾਂ.... ਬਾਕੀ ਕਹਿਣ ਨੂ ਬਹੁਤ ਕੁਝ ਹੈ ਤੁਹਾਡੇ ਕੋਲ ਇਨਾਂ ਸਮਾਂ ਕਿੱਥੇ.... ਤੁਸੀਂ ਉਹਨਾਂ ਦੀ ਵੀਡੀਓ ਵੇਖ ਲਓ ਜੀ..... ਬੇਨਤੀ ਹੈ ਉਹਨਾਂ ਦੀ ਬਾਂਹ ਫੜ ਲਓ ਜੀ....
    ruclips.net/user/shorts-y5RF6k67A4?si=VedoHtcbpxX1FJ85
    ਇਸ ਬੱਚੇ ਦਾ ਕੁਝ ਸੋਚ ਲਓ ਜੀ
    ਮੈਂਨੂੰ pta ਮੇਰੇ comment delete ਕਰ ਰਹੇ ਹਨ... ਪਰ ਸੰਗਤ ਜੀ iss ਪ੍ਰੀਵਾਰ ਦੀ ਭੀ ਮਦਦ kardo ji.. Video link vich hegi aa vekhyo ਜਰੂਰ... ਮੇਰਾ ਕੁਝ ਨਹੀਂ ਲੱਗਦਾ ਬੱਸ ਇਨਸਾਨੀਅਤ ਦੇ ਕਰਕੇ... Iss ਪ੍ਰੀਵਾਰ ਦੇ ਲਈ ਮਦਦ ਦੀ ਗੁਹਾਰ ਲਾ ਰਿਆ... Sangrur city vich ਰਹਿੰਦੀ ਹੈ ਭੈਣ ਕਿਰਾਏ ਤੇ ਦੋ ਛੋਟੇ ਵਾਚਿਆ ਨਾਲ
    Sir please ਇਹਨਾਂ ਦਾ ਇੰਟਰਵਿਊ ਵੀ ਪਾ ਦੀਓ ਇਕ ਵਾਰੀ ਫੇਰ toh ਜੀ

    • @kuldeepsinghsekhon8473
      @kuldeepsinghsekhon8473 9 месяцев назад +1

      Himanshu bhut pyara beta hai ji so help jarur Bande hai ji

    • @jazsidhu61
      @jazsidhu61 9 месяцев назад +1

      Veere sada Pind raikot Kol a Sade ghare oh reh skde a asi rent v nhi lvangey roti v free ch khaan koi khrcha nhi chahida kithey rehndey a tusi mere nal kive contact kr skde ho dso

    • @kuldeepsinghsekhon8473
      @kuldeepsinghsekhon8473 9 месяцев назад

      Bai ji jazsidhu bhut bhut mehar kare waheguru ji te 🙏

    • @HarjinderSingh-italy
      @HarjinderSingh-italy 9 месяцев назад

      Verr ji ma help karga maino koi contect number da sakda ehna da...es choti umer vich kam kar reah a eah bacha....please maino ehna da contact number ya pind das dooo

    • @HarjinderSingh-italy
      @HarjinderSingh-italy 9 месяцев назад

      Please 🙏 maino ehna da phone number mil sakda mera ristdar sanguru too naa.jina joga hoya ma help karga

  • @HARJINDERKAUR-pq3dz
    @HARJINDERKAUR-pq3dz 5 месяцев назад

    God bless you bhaji ❤

  • @navisingh325
    @navisingh325 8 месяцев назад +3

    Veer India toon case di tyari kar k jana si, byan match karnae chahidae hun

  • @jasbirsingh4712
    @jasbirsingh4712 9 месяцев назад +36

    ਵੀਰ ਜੀ ਸਹੀ ਏਜੰਟ ਫਰੋ ਮੈ 15 ਦਿਨ ਵਿਚ ਅਮਰੀਕਾ ਵਰ ਗਿਆ ਸੀ 2ਨੰਬਰ ਵਿਚ ਥੋੜ੍ਹੀ ਬਹੁਤ ਤੰਗੀ ਤਾ ਆਦੀ ਹੈ ।ਮੈਂਨੂੰ ਵੀ ਕੈਂਪ ਵਿਚ ਭੇਜ ਦਿੱਤਾ ਸੀ ਡੀਪੋਟ ਕਰ ਦਿੱਤਾ ।ਹੂਣ ਆਪਣਾ ਬਿਜਨਸ਼ ਕਰ ਰਹੇ ਹਾ

    • @mandeepaksingh6373
      @mandeepaksingh6373 9 месяцев назад

      Deport kyu karde a veere ki karan banda pleasee reply

    • @balwantsingh-om1dv
      @balwantsingh-om1dv 9 месяцев назад +1

      Kithe business a bai tera ds v

    • @jobanjeet8766
      @jobanjeet8766 8 месяцев назад

      Bro insta id deo apni

    • @sukhamanhundal
      @sukhamanhundal 7 месяцев назад

      Veere ke hoyea c?

    • @jasbirsingh4712
      @jasbirsingh4712 7 месяцев назад +1

      @@sukhamanhundal mera granted papper den toh mukar giya si as kr k mera case kharab ho giya

  • @s.k.haridas6726
    @s.k.haridas6726 4 месяца назад

    We should block roads and hold tractor march in Canada

  • @indiaibcg8668
    @indiaibcg8668 7 месяцев назад

    Very good experience he shared

  • @seeratsidhu2880
    @seeratsidhu2880 9 месяцев назад +1

    veer di story sun ke kambni aa gayi body nu
    dukh bhari dastan sun nhi hunda
    brave ya janun
    kive seh gaye veer tusi