USA Donkey to Millionaire Story | Exclusive with Love Nagra | Panama Jungle | Gurpreet Bal | Kudrat

Поделиться
HTML-код
  • Опубликовано: 28 май 2024
  • USA Donkey to Millionaire Story | Exclusive with Love Nagra | Panama Jungle | Gurpreet Bal | Kudrat
    #usadonkey #panamajungle #podcast
    In this podcast we have our guest Mr. Love Nagra who became millionaire, in the past he belongs to a poor family.
    Further Conversation is about -
    USA Donkey
    Panama Jungle
    Donkers
    Crocodile
    Panama Jungle Camp
    Mexico Border
    Trucking
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 371

  • @kudratchannelofficial
    @kudratchannelofficial  Месяц назад +90

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @jagroopsingh5686
      @jagroopsingh5686 Месяц назад +15

      ਬਹੁਤ ਵਧੀਅਾ

    • @sharnjeetkaur9080
      @sharnjeetkaur9080 Месяц назад +3

      Bahut wadia

    • @Classyjandu
      @Classyjandu Месяц назад

      ❤❤❤

    • @user-sh9mw2hm5l
      @user-sh9mw2hm5l Месяц назад +1

      Bohat Vadiya Lageya Podcast Love Bai Ton Shikan Lai Bohat Kuch Melia

    • @sukhisandhu1500
      @sukhisandhu1500 Месяц назад

      Bhout vdya lga veere special Thanku ena Chnga Nek DiL insan to changi Ghallan Sikhan nu milya 🙏🏻❤️👍

  • @HardeepCheema-cd2ye
    @HardeepCheema-cd2ye Месяц назад +13

    ਬਹੁਤ ਹੀ ਮਿਹਨਤੀ ਅਤੇ ਦਿਆਲੂ ਇਨਸਾਨ ਹੋ ਤੁਸੀਂ , ਵਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @BhupinderSingh-dj1em
    @BhupinderSingh-dj1em Месяц назад +11

    ਮੁੰਡਿਆ ਗੱਲਾਂ ਬਾਤਾਂ ਪੱਲੇ ਬੰਨ੍ਹਣ ਵਾਲੀਆਂ ਜਿਨ੍ਹਾਂ ਜਿੰਦਗੀ ਚ ਨਖ਼ਰੇ ਨੀ ਕਰਨੇ, ਅੱਗੇ ਵੱਧਣਾ। ਜਿਨ੍ਹਾਂ ਨਿਰੀਆਂ ਹੁਜਤਾਂ ਹੀ ਕਰਨੀਆਂ ਉਹਨਾਂ ਦੀ ਮਰਜੀ।

  • @SukhdeepSingh-bj2xo
    @SukhdeepSingh-bj2xo Месяц назад +17

    ਬਾਈ ਦੀਆਂ ਸਾਰੀਆਂ ਹੀ ਗੱਲਾਂ ਸੱਚ ਨੇ ਡੋਂਕੀ ਮਾਪਿਆਂ ਦਾ ਇਕੱਲਾ ਪੁੱਤ ਕਦੇ ਵੀ ਭੁੱਲ ਗਏ ਨਾ ਲਾਵੇ ਉਹ ਦੂਜਾ ਨਰਕ ਹੈ ਏਜੈਂਟ ਨਹੀਂ ਤੁਹਾਨੂੰ ਦੱਸਦੇ ਇਹ ਗੱਲਾਂ ਜੋ ਉਥੇ ਜਿਹਦੇ ਨਾਲ ਜਿਵੇਂ ਬੀਤਦੀ ਹੈ ਅਸੀਂ ਵੀ ਲਾਈ ਹ ਬ ਨਰਕ ਇਕ ਕਹਿ ਨਹੀਂ ਸਕਦੇ ਕੁਝ ਦੱਸ ਨਹੀਂ ਸਕਦੇ ਕਿਹਨੂੰ ਦੱਸੀਏ ਇਸ ਆਪਣੀ ਕਹਾਣੀ ਬਾਰੇ ਮਾੜੇ ਹਾਲਾਤ ਹੁੰਦੇ ਆ ਬਹੁਤ ਕੁਝ ਦੇਖਣਾ ਪੈਂਦਾ ਆ ਤੇ ਸਮਾਂ ਬੰਦੇ ਨੂੰ ਸੋਨਾ ਬਣਾ ਕੇ ਛੱਡਦਾ ਆ ਤਿੰਨ ਮਹੀਨੇ ਦੀ ਡੌਂਕੀ ਸੀ ਸਾਡੀ ਤੇ ਪੂਰਾ ਡੇਢ ਸਾਲ ਲੱਗਿਆ ਮੈਨੂੰ ਇਥੇ ਪਹੁੰਚਣ ਤੱਕ ਤਿੰਨ ਮਹੀਨੇ ਸੂਰੀਆ ਨੇਮ ਤੋਂ ਮੈਕਸੀਕੋ ਤੱਕ ਦੇ ਲੱਗੇ ਸੀ ਜਿਹਦੇ ਚ ਇਹ ਪਨਾਮਾ ਜੰਗਲ ਆਉਂਦਾ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਕੀਤਾ ਜਾਵੇ ਨਾ ਕੋਈ ਆਪਸ਼ਨ ਹੁੰਦੀ ਹੈ ਉਸ ਟਾਈਮ ਕਿ ਬੰਦਾ ਆਪਣੀ ਚਲਾਵੇ ਬੰਦੇ ਦੀ ਉਥੇ ਕਿਸੇ ਦੀ ਵੀ ਨਹੀਂ ਚੱਲਦੀ ਹੈਗੀ ਡੋਕਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹ ਜਿੱਧਰ ਨੂੰ ਡੋਕਰ ਲੈ ਕੇ ਜਾਣਗੇ ਚਲਣਾ ਪੈਂਦਾ ਆ ਤੇ ਰਾਸਤਾ ਖਤਰਨਾਕ ਤੋਂ ਖਤਰਨਾਕ ਦੇਖਣਾ ਪੈਂਦਾ ਆ ਜੇ ਹੁਣ ਕਿਤੇ ਉਹ ਰਾਸਤਾ ਸੁਪਨੇ ਚ ਵੀ ਆ ਜੇ ਤਾਂ ਡਰ ਲੱਗਦਾ ਆ ਮੈਂ ਇਹ ਨਹੀਂ ਕਹਿੰਦਾ ਹੈ ਕਿ ਕੋਈ ਡੋਂਕੀ ਨਾ ਲਾਵੇ ਪਰ ਇਹ ਜਰੂਰ ਕਹਿੰਦਾ ਆ ਕਿ ਕਿਸੇ ਦਾ ਜੇ ਇੱਕ ਪੁੱਤ ਆ ਤਾਂ ਉਹਨੂੰ ਇਹ ਡਾਕੀ ਨਹੀਂ ਲਾਉਣੀ ਚਾਹੀਦੀ ਭੁੱਲ ਕੇ ਵੀ ਨਹੀਂ ਘਰੇ ਆਪਣਾ ਔਖਾ ਆ ਸੌਖਾ ਆ ਚੁੱਪ ਕਰਕੇ ਰੋਟੀ ਖਾ ਲਵੇ ਕਿਸੇ ਦੇ ਉੱਚੇ ਮਹਿਲ ਦੇਖ ਕੇ ਆਪਣਾ ਪੁੱਤ ਨਾ ਗਵਾ ਲਿਓ

  • @gouravkrchhabra
    @gouravkrchhabra Месяц назад +9

    Delhi, India 🇮🇳
    Lot of respect to hardwork always ❤
    Respect for you both

    • @ishaangogna6884
      @ishaangogna6884 Месяц назад

      Apko Punjabi samaj aati hain. Main tho Punjab se hu? Yeah jo baat bol rahe apko samaj a rahi??

    • @gouravkrchhabra
      @gouravkrchhabra Месяц назад

      @@ishaangogna6884 yes

  • @kabaddi1282
    @kabaddi1282 Месяц назад +5

    ਵਾਹ ਯਾਰ ਬੰਦਾ ਨੇ ਕਿੰਨੀ ਸਟਰੈਗਲ ਕੀਤੀਆ ਲਵ ਯੂ ਜੱਟਾ ਸਲਾਮ ਆ ਬਾਬਾ ਤੈਨੂੰ ਤੇ ਤੇਰੀ ਮਿਹਨਤਾ ਨੂੰ 🌸❤️♥️

  • @lovenagratv9491
    @lovenagratv9491 Месяц назад +23

    Thx g sariya da ju ena piyar detta tuc meri video nu ♥️

  • @Resham520
    @Resham520 Месяц назад +15

    ਇਹ ਭਾਜੀ ਨੂੰ ਕਦੇ ਵੀ ਹਾਰ ਨਹੀ ਆ ਸਕਦੀ ❤

  • @aishleentheexpressionqueen9676
    @aishleentheexpressionqueen9676 24 дня назад +2

    ਮੈਂ ਲੁਧਿਆਣਾ ਸਾਹਿਰ ਤੋਂ ਲਵ ਵੀਰ ਦੀ interview ਦੇਖੀ। ਮੈਂ v 2014 ਵਿਚ ਅਮਰੀਕਾ ਗਿਆ c legally । ਦੋਨਾਂ ਭਰਾਵਾਂ ਨੂੰ ਅਮਰੀਕਾ ਬੁਲਾਈਆ ,ਪਰ ਮੈਂ ਕਿਸੇ ਕਾਰਨ ਦੋਬਾਰਾ ਅਮਰੀਕਾ ਨਹੀਂ ਗਿਆ।
    ਤੁਹਾਨੂੰ ਕਾਮਯਾਬ ਹੋਣ ਲਈ ਬਹੁਤ ਬਹੁਤ ਮੁਬਰਕਾਂ।
    ਤੁਹਾਡੇ parents nu ਮੁਬਾਰਕਾਂ।
    Thanks

  • @user-wx9hv2xt3e
    @user-wx9hv2xt3e Месяц назад +25

    ਜਿਦਾ ਦਾ ਸੁਭਾਅ ਲਵ ਵੀਰ ਦਾ ਪਹਿਲਾ ਸੀ ਓਸੇ ਤਰਾ ਦਾ ਹੁਣ ਆ ਕੋਈ ਫਰਕ ਨੀ ਪਿਅਾ ਮੇਰੇ ਪਿੰਡ ਦਾ ਸਾਡਾ ਵੀਰ

    • @sonumangli
      @sonumangli Месяц назад +1

      ਕਿਹੜਾ ਪਿੰਡ ਹੈ

    • @manpreetKaur-sk8ui
      @manpreetKaur-sk8ui Месяц назад +1

      Koi number ja id dedo veer ji di plz

  • @davidsahota9657
    @davidsahota9657 Месяц назад +3

    Bhut vadiya Galla love veer Diya waheguru ehna di lambi Umar kare satt Shri akall paji salute tuhanu from David sahota Amritsar Punjab

  • @SukhdeepSingh-bj2xo
    @SukhdeepSingh-bj2xo Месяц назад +5

    ਅੱਜ ਮੈਂ ਪਹਿਲੀ ਵਾਰ ਆਪਣੀ ਸਟੋਰੀ ਕਿਸੇ ਹੋਰ ਦੇ ਮੂੰਹ ਤੋਂ ਸੁਣੀਏ ਪਤਾ ਨਹੀਂ ਮੈਂ ਸ਼ਾਇਦ ਚੰਗਾ ਰਿਹਾ ਜਾਂ ਬਾਈ ਨਾਲ ਵੀ ਮਾੜਾ ਰਿਹਾ ਹੋਵਾਂਗਾ ਬਚਪਨ ਚ ਸਟਰਗਲ ਸਾਡੀ ਜਿੰਦਗੀ ਚ ਵੀ ਬਹੁਤ ਸੀ ਤੇ ਹੁਣ ਵੀ ਚਲਦੀ ਪਈ ਤੇ ਕਈ ਗੱਲਾਂ ਮਨ ਤੇ ਲੱਗੀਆਂ ਹੋਈਆਂ ਜਿਹੜੀਆਂ ਨੂੰ ਨਾ ਤਾਂ ਕਿਸੇ ਨੂੰ ਦੱਸ ਸਕਦੇ ਹ ਨਾਵਾ ਮਿਟਦੀਆਂ ਨੇ ਦਿਲ ਚੋਂ ਬਾਈ ਦੇ ਵੀ ਸੇਮ ਨੇ ਜੋ ਬਾਈ ਨੇ ਮੈਕ ਤੇ ਬੋਲਿਆ ਉਹ ਤੋਂ ਕਈ ਗੁਣਾ ਗੱਲਾਂ ਬਾਈ ਨੇ ਹਲੇ ਦਿਲ ਚ ਲਕੋਈਆਂ ਹੋਈਆਂ ਨੇ ਜੋ ਮੈਂ ਬਿਨਾਂ ਬੋਲਿਆ ਬਾਈ ਦੀਆਂ ਗੱਲਾਂ ਸਮਝ ਚੁੱਕਿਆ ਬਾਈ ਜੀ ਮੈਂ ਵੀ ਅੱਜ ਕੱਲ ਅਮੈਰਿਕਾ ਈ ਆਂ ਨਿਊਜਰਸੀ ਚ ਹਾਂ

  • @VijayKumar-ux1xl
    @VijayKumar-ux1xl 2 дня назад

    I was feeling sleepy but started watching this lovely podcast with Love bai ji. Dil to salute aa bai de jazbe te mehnet nu. Aj mein ehi sikh k ja rehya aa k "tagde raho te kam khich k rakho" jo karna o karna hi h bs piche ni hatna. 💪
    (Sorry my Punjabi is not much good. I am improving)
    Love from Bahadurgarh, Haryana

  • @zubirali4876
    @zubirali4876 Месяц назад +2

    All d Best Veer Ji,👏👏👏.
    From,
    Malaysian with Punjab roots 🙏

  • @_Amritsar_california_
    @_Amritsar_california_ Месяц назад +38

    ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁੱਣੀਆ ਬਹੁਤ ਹੀ ਜਾਣਕਾਰੀ ਮਿੱਲੀ ਕੇ ਕਿੰਨਾ ਉਖਾ ਡਾਉਕੀ ਲਾਕੇ ਜਾਣਾ 🙏🏻

  • @user-if4nn7ff4k
    @user-if4nn7ff4k Месяц назад +3

    ਬਹੁਤ ਵਦੀਆ ਲੱਗਿਆ ਪੋਡਕਾਸਟ ਸਾਰਾ ਦੇਖਿਆ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋ ਵਦੀਆ ਗੱਲ ਲੱਗੀ ਲਵ ਦੀ ਕਹਿੰਦਾ ਪਰਸਨਲਟੀ ਮੈਟਰ ਨੀ ਕਰਦੀ ਬੰਦੇ ਦੀ ਜੇਬ ਮੈਟਰ ਕਰਦੀ ਆ ਤੇ ਇੱਕ ਪਿੰਡ ਦੀ ਗੱਲ ਕੀਤੀ ਕੰਗਣੀਵਾਲ ਮੇਰਾ ਓਦੇ ਨਾਲ ਈ ਪਿੰਡ ਆ ਜੰਡੂ ਸਿੰਗਾ ਪਰ ਹੁਣ ਮੈਂ ਵੀ ਬਾਹਰ ਈ ਆ 💯👍🏻

  • @Ammu.sandhu
    @Ammu.sandhu Месяц назад +3

    Bht jada positivity milli veer diyan gallan sun k bht kuj sikheya pra diyan gallan toh 🙏

  • @jagroopsingh5686
    @jagroopsingh5686 Месяц назад +7

    ਬਹੁਤ ਵਧੀਅਾ ਵੀਰ

  • @malkitsidhu2035
    @malkitsidhu2035 Месяц назад +3

    ਮੈਂ ਕਨੇਡਾ ਤੋਂ ਦੇਖੀ ਤੁਹਾਡੀ ਇੰਟਰਵਿਊ 🙏🇨🇦🙏

  • @man_win333
    @man_win333 Месяц назад

    He's so humble, thanks for sharing positive thoughts 😇❤ waheguru ji mehr krann Sareyan te

  • @amardeep1947
    @amardeep1947 Месяц назад +1

    Bhut vdia love veere God bless you wmk. 🙏🙏

  • @GurpreetSingh-rq3td
    @GurpreetSingh-rq3td Месяц назад +1

    Love veer tuhadi struggle dekh ke
    Bohat vadhiya inspiration mildi a
    I appreciate with your work

  • @user-sh9mw2hm5l
    @user-sh9mw2hm5l Месяц назад +1

    Love veer Di Gal Batt Sunka Bohat Vadiya Lageya Respect Aa Bai Lai ❤Ton Hard Work Nal Life Vich Kuch V Hasal Keta Ja Sakda Waheguru 22 Nu Hor Taraki Bakshe Good 👍 Podcast

  • @sukhvindersoora8646
    @sukhvindersoora8646 Месяц назад +1

    Good Man. Stay Blessed🙏❤

  • @randeepbhangu3957
    @randeepbhangu3957 Месяц назад +1

    tuhadi podcast dekh ke life vich motivation mili kuch eho jehia chija sikhan nu miliya life vich inspire hona te

  • @raimuhammadakram1015
    @raimuhammadakram1015 Месяц назад +3

    Very amazing very interesting

  • @HarpreetSingh-qi2ck
    @HarpreetSingh-qi2ck Месяц назад +1

    Bai bahut vadia story a love bai di yar dil vich jannon a gya zindagi vich kuch karn da from firozpur panjab

  • @rahulkamboj4660
    @rahulkamboj4660 Месяц назад +2

    America to paaji
    Night shift krde hoe sun reha c
    Boht bdia lgeya te motivate kreya bai ne🙏🏻❤️

  • @kanwaljitmander7037
    @kanwaljitmander7037 Месяц назад +1

    Salute putterji your hard work nu god bless you parmatma charrdi kale rakhea

  • @kanwaljitsidhu8842
    @kanwaljitsidhu8842 Месяц назад +3

    ਝੋਟਾ ਬੰਦਾ love 👏👏👏

  • @pendujatts769
    @pendujatts769 Месяц назад +1

    bhot kush sikhan nu milya

  • @ghonudevgan7244
    @ghonudevgan7244 Месяц назад +1

    Bahut vadiya lagaya veer episode..

  • @user-sh9mw2hm5l
    @user-sh9mw2hm5l Месяц назад +1

    LOVE U Aa Love ❤️ Vera Kant 22.Waheguru Ji Taraki 🙏 BAKSHE Love Veer Nu

  • @preetsroye6894
    @preetsroye6894 22 дня назад

    Faimly lai bht vadfa risk lya bai ne apne te sahi bande di waheguru jrur laaj rakhda ❤❤

  • @jhamatamarjit9845
    @jhamatamarjit9845 Месяц назад +1

    Bhut vdia love veer tenu hamesha hasde hi dekheya bus stand veer, bhut khushi hoyi teri story dekh k.

  • @GaganDeep-hc1sk
    @GaganDeep-hc1sk 11 дней назад

    ਮੈਂ ਫ਼ਾਜ਼ਿਲਕਾ ਤੋਂ love ਵੀਰ ਇੰਟਰਵਿਊ ਬਹੁਤ ਵਧੀਆ ਲੱਗੀ god bless you ਵਾਹਿਗੁਰੂ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਚੜਦੀ ਕਲਾ ਵਿਚ ਰਹੋ

  • @jandwalamaan
    @jandwalamaan Месяц назад +1

    Bohat bdiya veera me pora podcast truck ch soneya , bdiya lgga bohat Canada to start kitaa c interesting c border paar kr usa aa k finish kita , keep it veera 👍🤟🏻

  • @NazarSingh-vn6wt
    @NazarSingh-vn6wt Месяц назад +1

    Very good idea.Minot, North Dakota, USA

  • @ranasahab2190
    @ranasahab2190 Месяц назад +2

    Very honest people love you bro

  • @gurjeetkaurgrewal6255
    @gurjeetkaurgrewal6255 Месяц назад +1

    Lov beta you are great tusi bhut sarvive kita God bless you ,I from nabha

  • @Singh-by1z
    @Singh-by1z Месяц назад +3

    Same my story brother god bless you ❤

  • @dsbroken442
    @dsbroken442 Месяц назад

    podcast sun ke bahut sikhan nu mileya ❤

  • @Singh_mann1313
    @Singh_mann1313 Месяц назад +2

    Love paji pehla v bht respect krda c tuhadi te ajj podcast dekh k tuhadi mehnat dekh hor v jyada dil to respect vadd gyi . Main bhai nal reha v aa bus te ticket v kattiya Bus Drive v kiti bht vadiya time c Love paji naal ❤❤❤

  • @user-ht4hq7oq7p
    @user-ht4hq7oq7p Месяц назад +1

    Veer mainu teria gallan bahut badia lagia tu sacha te nake rab da banda aa luv u

  • @LovepreetSingh-eo2bo
    @LovepreetSingh-eo2bo Месяц назад

    Bhout vadiya gallan bai ji sikhan nu miliyan bai di soch bhout vadiya ji

  • @GaganHarshit
    @GaganHarshit 2 дня назад

    Waheguru hamesha chadi kala ch rakhe.... Veer nu.. Me pura pod cast dekhya... Bhut kuch samjhya sikhya.... Me bhut jaldi hosla chd dini ya... Apni life tak nu khtam krn da sochya... Pr aaj sunya ki kina kuch hor ya.... 😢 zindgi ch..

  • @JagbirSingh-dg3wq
    @JagbirSingh-dg3wq Месяц назад +2

    Very nice, Veer ji

  • @gopysidhu6404
    @gopysidhu6404 Месяц назад +1

    Love you pra tari soch nu taheri mahenat nu ❤

  • @AProblemSolverWithYou
    @AProblemSolverWithYou Месяц назад +1

    Very nice interview 🎉🎉🎉

  • @souravthind6247
    @souravthind6247 Месяц назад +2

    Bai bhot motivation mili tuhde to ❤❤

  • @balharchand5327
    @balharchand5327 Месяц назад +1

    Bhai such bola Dil kush ho gai Jo apna pisla same nai bhola da Bhai sulet ha

  • @jagjitrajprabhakar6047
    @jagjitrajprabhakar6047 Месяц назад

    Very very nice interview
    Jagjit Rai Prabhakar. Ludhiana

  • @KamaljitKaur-hr6ur
    @KamaljitKaur-hr6ur Месяц назад +2

    Bahut vadia beta❤❤❤❤❤

  • @Inder-bp1rl
    @Inder-bp1rl День назад

    Veer ji bhutt Khushi hoye ❤mai Serbia to

  • @rsmaughi-lp6rs
    @rsmaughi-lp6rs 20 дней назад

    veer bohut looks de podcast deekhe par ahh vala podcast veekh k ta maan khush ho gea love bai dia glla baata suun k mera v maan ohna vaag deekh changa insaan kran lag gia love bai dia galla batta mere dill nu lug gia rabb bai nu edda hi ekk changa insaan bnaie rakhe❤😊

  • @AmanKaur-gv6km
    @AmanKaur-gv6km Месяц назад +1

    V nice interview bro God bless you asi be USA to aa last year donky lai c

  • @kumarrajesh2483
    @kumarrajesh2483 Месяц назад +1

    ❤❤❤❤❤ God bless you 🎉

  • @harinderpreetsinghproperty4999
    @harinderpreetsinghproperty4999 Месяц назад

    Bhut vdia ✌️👍🏻✌️

  • @AmanAman-yx6jm
    @AmanAman-yx6jm Месяц назад

    Sahi keh reha veer mere husband di v same story aa waheguru ji sab de bacheya nu tandrusti bakshan🙏🏻🙏🏻

  • @sukhisandhu1500
    @sukhisandhu1500 Месяц назад +1

    Love veere ji ❤Syane ne Sach kheya Hundi Veera Nal Sardari 🙏🏻😊Eh Gall Sode verge Veera Te Fitt lagdi a 😊🙏🏻

  • @jassgill2990
    @jassgill2990 Месяц назад +1

    Love bro jida da pehla c os tra da hun v aa . Ghaint 🙏🏻

  • @user-rv6kk6fi1y
    @user-rv6kk6fi1y 10 дней назад

    Waheguru chardikala ch rakhn sab bhrava bhene nu from - Aus

  • @kumarsahani1514
    @kumarsahani1514 Месяц назад

    Sacramento, California. Nice podcast!

  • @simarjit4192
    @simarjit4192 Месяц назад +3

    Salute veera

  • @DavinderKaur-sc3ce
    @DavinderKaur-sc3ce Месяц назад

    Very good god bless you always

  • @sukhisandhu1500
    @sukhisandhu1500 Месяц назад +1

    🙏🏻Salute a veere nu Waheguru agge meri Ardass a Veer ji tuc hor Trakian kro sachi Bhaji. Sari Interview sunn to wad bhout Kush hoya mn Mehant Da mull phanda Par sachi Mehant krn Da love u Bhaji❤🙏🏻 nd Special Thanku Bhaji Kudrat chanel walya Da Jo ena Vdya Insan Dyian Ghallan samne la k one o Love u Veer ji 🙏🏻❤️

  • @MandeepKaur-zj1gt
    @MandeepKaur-zj1gt Месяц назад +1

    Humble person

  • @satnamsingh-ec2sx
    @satnamsingh-ec2sx Месяц назад +1

    Jeonda reh veer rabb tenu hor tarrkiyan bakshe

  • @sarabjitsingh599
    @sarabjitsingh599 Месяц назад +1

    Big respect ustaad ji🫡🫡

  • @user-dp9nk2dy3w
    @user-dp9nk2dy3w 4 дня назад

    Waheguru ji❤❤

  • @gopysarpanch103
    @gopysarpanch103 Месяц назад +1

    God bless you love paji

  • @sainijaswinderkaur3569
    @sainijaswinderkaur3569 Месяц назад

    Very nice God bless you ji 🙏

  • @gurnoordhattjackvlog8217
    @gurnoordhattjackvlog8217 Месяц назад

    Bhot vdia lagi din raat di mehnat y di ajj bol rhi hy love' veer ji di

  • @_malhi0032_
    @_malhi0032_ Месяц назад

    ਭਾਜੀ ਬਹੁਤ ਵਧੀਆ ਪੌਡਕਾਸਟ ਲੱਗਾ ਸਾਰਾ ਸੁਣਿਆ ਤੇ ਬਹੁਤ ਮੋਟੀਵੇਸ਼ਨ ਮਿਲੀਆਂ ਲਵ ਨਾਗਰਾ ਭਾਜੀ ਹੋਣਾ ਤੋਂ 👍🙏

  • @publicmedia....2357
    @publicmedia....2357 Месяц назад

    Wa g wa.. Bhaji tusin dil de vadia insaan ho 😊😊😊😊 di khus ho gya g tuhanu vekh.. I am from Portugal🇵🇹🇵🇹🇵🇹

  • @gurmohitvirk
    @gurmohitvirk 11 дней назад

    Waheguru mehar krn bai ❤🙇🏻‍♂️

  • @ankitgamer5839
    @ankitgamer5839 Месяц назад +1

    Waheguru ji ❤ mer karri

  • @kuldeepsandhu4357
    @kuldeepsandhu4357 Месяц назад +1

    Good show 👍🎉

  • @JZz805
    @JZz805 Месяц назад +1

    Very good love nagra

  • @ParamjitMangat-xm7tn
    @ParamjitMangat-xm7tn Месяц назад +3

    Good jatta

  • @user-og6tl4jf2v
    @user-og6tl4jf2v 23 дня назад

    Full positivity love veer and punjab disda

  • @sudhirkumar9262
    @sudhirkumar9262 Месяц назад +2

    Very good

  • @gurcharnsingh1389
    @gurcharnsingh1389 Месяц назад +2

    O balle jatta

  • @Allexplore123
    @Allexplore123 Месяц назад +1

    Mai tan eh bro sare ikathe e c panama jungle ch 👍👍

  • @RajivKumar-of9yv
    @RajivKumar-of9yv 15 дней назад

    Mann gye beer nu kya baat ghat bande dekhe mai apni zindagi ch aida de love you my desr

  • @jobanjit2242
    @jobanjit2242 Месяц назад

    Good information g

  • @gurjitsinghdeoldeol1776
    @gurjitsinghdeoldeol1776 Месяц назад

    Bary good ji 🙏

  • @susheelsagar4793
    @susheelsagar4793 Месяц назад

    Well done Mr love very hard working Punjabi ❤

  • @likascarvalho-bb8qf
    @likascarvalho-bb8qf Месяц назад +1

    bhute wadia halat badale ap nu ni good verr

  • @balharchand5327
    @balharchand5327 Месяц назад

    Bhai dul kush ho gai veer thoudia gal sun k

  • @ramandeepsinghsingh5974
    @ramandeepsinghsingh5974 Месяц назад +1

    Balle jatta Dil Diya Galla ketiya

  • @harpreetbhatti4073
    @harpreetbhatti4073 Месяц назад +1

    Bahji buhat nice o tusi

  • @sukhkaur8993
    @sukhkaur8993 Месяц назад +2

    💯💯

  • @HarjitSingh-cj5dm
    @HarjitSingh-cj5dm Месяц назад

    God bless you ❤y

  • @gurjeetgillgill8787
    @gurjeetgillgill8787 Месяц назад

    Waheguru ji waheguru ji 🙏🙏

  • @user-nf7if7jh3k
    @user-nf7if7jh3k Месяц назад +1

    Very nice 🎉

  • @user-nf7if7jh3k
    @user-nf7if7jh3k Месяц назад

    💯/right 👍🎉

  • @singhkaur2538
    @singhkaur2538 Месяц назад

    Love veera seriously end ❤

  • @bhajniksingh3191
    @bhajniksingh3191 Месяц назад

    Waheguru ji

  • @CharanjitSingh-mr9qx
    @CharanjitSingh-mr9qx Месяц назад +1

    Y love love uuu tenu bhot sirra banda