ਭਿਆਨਕ ਸੱਚ ਸੁਣ ਕੰਬ ਜਾਊ ਰੂਹ, America ਦੀ Donkey ਬਾਰੇ ਖੁੱਲ੍ਹੇ ਰਾਜ਼ | USA Donkey 2023 | D5 Channel Punjabi

Поделиться
HTML-код
  • Опубликовано: 10 сен 2024
  • ਭਿਆਨਕ ਸੱਚ ਸੁਣ ਕੰਬ ਜਾਊ ਰੂਹ, America ਦੀ Donkeyਬਾਰੇ ਖੁੱਲ੍ਹੇ ਰਾਜ਼, ਚੀਕਾਂ ਮਾਰਦਿਆਂ ਕੋਲੋਂ ਵੀ ਜਾਣਾ ਪੈਂਦਾ ਬੇਪਰਵਾਹ | USA Donkey 2023 | D5 Channel Punjabi
    #USADonkey2023 #America #Donkey #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 12

  • @bdjdbvnfnvn647
    @bdjdbvnfnvn647 11 месяцев назад +2

    ਵਾਹਿਗੁਰੂ ਜੀ ਕਿਰਪਾ ਕਰੀ

  • @BhupinderKDhaliwal1
    @BhupinderKDhaliwal1 11 месяцев назад +3

    ਤੁਹਾਨੂੰ ਕੱਲੇ ਨੂੰ ਜਾਣ ਕੇ ਡਿਪੋਰਟ ਨਹੀ ਕੀਤਾ ਹੈ ਟਰੰਪ ਨੇ ਤੇ ਉਸ ਵਕਤ ਜਹਾਜ਼ਾਂ ਦੇ ਜਹਾਜ਼ ਭਰ ਕੇ ਵਾਪਿਸ ਕੀਤੇ ਸਨ ਇਹ ਸਚਾਈ ਹੈ ਕੋਈ ਕਿਸਮਤ ਵਾਲਾ ਹੀ ਅਮਰੀਕਾ ਵਿੱਚ ਰਿਹਾ ਸੀ

  • @jaswantsingh-li5lf
    @jaswantsingh-li5lf 11 месяцев назад +1

    ਵੀਰ ਮੇਰੇ ਨਾਲੇ ਕਹਿ ਰਿਹਾ ਹੈ ਕਿ ਮੈਨੂੰ ਪੈਸੇ ਨਾਲ ਪਿਆਰ ਨਹੀਂ ਨਾਲੇ ਪਚੀ ਲੱਖ ਰੁਪਏ ਖਰਚ ਦਿੱਤੇ ਪੈਸੇ ਕੁਮਾਉਣ ਲਈ ਪਰ ਹੁਣ ਜੋ ਕੁਝ ਵੀ ਲੋਕਾਂ ਨੂੰ ਦੱਸ ਰਿਹਾ ਹੈ ਇਹ ਬੀ ਬਹੁਤ ਵੱਡੀ ਕਮਾਈਆਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿੰਦਗੀ ਬਚ ਜਾਉ ਇਹ ਪਰੋਗਰਾਮ ਦੇਖਕੇ ਇਸ ਲਈ ਹੀ ਪਰਮੇਸ਼ੁਰ ਨੇ ਤੁਹਾਨੂੰ ਵਾਪਸ ਪੰਜਾਬ ਵਿੱਚ ਭੇਜਿਆ ਹੈ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ

  • @kewalsekhon8206
    @kewalsekhon8206 11 месяцев назад

    🙏🙏

  • @AmarBajwa-jq9tu
    @AmarBajwa-jq9tu 11 месяцев назад

    😢

  • @KuldeepSingh-vv6dm
    @KuldeepSingh-vv6dm 4 месяца назад

    ਵੀਰ ਜੀ ਇਹ ਹੋ ਹੀ ਨਹੀਂ ਸਕਦਾ ਵੀ ਤੂੰ ਵੀਰ ਕਿਸੇ ਦੀ ਜ਼ਿੰਦਗੀ ਬਣਾਉਣ ਲਈ ਡੌਕੀ ਲਗਾਈ ਹੋਵੇ ਤੂੰ ਆਪਣੇ ਸੁਆਰਥ ਲਈ ਡੌਕੀ ਲਗਾਈ ਸੀ

    • @user-vq5nd3to2r
      @user-vq5nd3to2r 4 месяца назад

      mere pind da ehnu 10bandea ne 2.5 ਲੱਖ ਰੁਪਏ ਲਾ ਕੇ ਭੇਜਿਆ c ਤੇ a ਬੰਦਾ ਪਿੰਡ ਦੇ ਗ਼ਰੀਬਾਂ ਵਾਸਤੇ ਗਿਆ ਸੀ ਪਰ america ਪੁਲਸ ਅੱਗੇ a moot gya

  • @Pritamsingh-op9wt
    @Pritamsingh-op9wt 11 месяцев назад

    Ehne paise laake vi je, maut naal hi khedna hai , ta Punjab ehna vi maada nahi..

  • @hardeepsingh9949
    @hardeepsingh9949 9 месяцев назад +1

    2no ch usa gia tu te oh crime e aa. Fuddu aa