ਚੰਡੀਗੜ੍ਹ ਨੇ ਪੱਟ ਤਾ ਜੱਟਾਂ ਦਾ ਪੁੱਤ। ਨਾਲ ਰਹਿੰਦੀ ਕੁੜੀ ਨੇ ਲਾ ਲਿਆ ਚਿੱਟਾ ਪੀਣ।

Поделиться
HTML-код
  • Опубликовано: 7 янв 2025

Комментарии • 534

  • @rajindersachdeva1821
    @rajindersachdeva1821 2 года назад +53

    ਰੱਬ ਰੂਪੀ ਚਾਚਾ ਸਭ ਨੂੰ ਮਿਲੇ
    ਸਤਿ ਸ੍ਰੀ ਆਕਾਲ ਜੀ

  • @kakasuhavi857
    @kakasuhavi857 2 года назад +14

    ਚਾਚਾ ਜੀ ਦੀ interview ਵੀ ਜ਼ਰੂਰ ਕੀਤੀ ਜਾਵੇ ਜੀ ਤਾਂ ਕਿ ਹੋਰ ਲੋਕ ਵੀ ਨਸ਼ਿਆਂ ਵਿੱਚ ਫਸੇਆਂ ਦੀ ਮਦਦ ਲਈ ਅੱਗੇ ਆਉਣ Please Reporter veer

  • @manjitmann7943
    @manjitmann7943 2 года назад +70

    ਰੱਬ ਵਰਗਾ ਚਾਚਾ ਚਾਚੀ ਹਰੇਕ ਨੂੰ ਮਿਲਣ God bless you

    • @gslivezone
      @gslivezone 2 года назад +6

      koi kismat vala hou nahi ta jada ta sarik hi bande ne chache taye

  • @amitbhatia2411
    @amitbhatia2411 2 года назад +44

    *ਚਿਟੇ ਵਾਲਾ ਉਦੋਂ ਤਕ ਨੀ ਛੱਡ ਸਕਦਾ ਜਦੋ ਤਕ ਉਦਾ ਆਪਦਾ ਮੰਨ ਨਹੀਂ ਬਣਦਾ ਜਿਨ੍ਹਾਂ ਮਰਜੀ ਜ਼ੋਰ ਲਾ ਲੋ ਨਹੀਂ ਛੁਡਾ ਸਕਦੇ ਉਦੀਂ ਮਰਜੀ ਬਿਨਾਂ*

    • @MANPREETMOHIE71
      @MANPREETMOHIE71 Год назад +4

      ਮਨ ਦੀ ਖੇਡ ਆ ਸਾਰੀ

    • @Balwindlrkaur
      @Balwindlrkaur Год назад +3

      Sai gall a ji

    • @Doaba73
      @Doaba73 Год назад +2

      ਬਿਲਕੁਲ ਬਾਈ ਜੀ ,ਲੋਕ ਹਵਾ ਚ ਗੋਲੀ ਚਲਾਉਂਦੇ ਨੇ ,,ਤੁੱਕੇ 😂😂😂😂ਮੈਂ ਖੁਦ ਇਥੋਂ ਨਿਕਲਿਆ ,ਜਦੋ ਤਕ ਬੰਦਾ ਨੀ ਸੋਚਦਾ ਕੋਈ ਨਸ਼ਾ ਛੱਡ ਈ ਨੀ ਹੋਣਾ ,,ਚੁੱਕ ਕੇ ਕਮਰੇ ਚ ਬੰਦ ਕਰਦੋ ,ਉਹ ਤੇ ਧੱਕੇ ਨਾਲ ਸੁੱਟਦੇ ,ਬੰਦਾ ਆਪ ਆਪਣੇ ਦਿਲ ਤੋਂ ਖੱਜਲ ਹੋਕੇ

  • @sukhmansanghavlogs6617
    @sukhmansanghavlogs6617 2 года назад +44

    ਬਾਈ ਜੱਸ ਗਰੇਵਾਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਇਹ ਜੋ ਨੌਜਵਾਨਾਂ ਨੂੰ ਸੁਚੇਤ ਕਰ ਰਹੇ ਓ ਨਸ਼ੇ ਦੀ ਦਲਦਲ ਤੋਂ ਕਿਉਂਕਿ ਇਸ ਦਲਦਲ ਵਿਚੋਂ ਨਿਕਲਣਾ ਬਹੁਤ ਔਖਾ

  • @KuldeepSingh-eq5cw
    @KuldeepSingh-eq5cw 2 года назад +56

    ਜਿਉਂਦਾ ਰਹਿ ਪਤਰਕਾਰ ਵੀਰ ਇਹ ਬਾਈ ਵੀ ਛੇਤੀ ਤੰਦਰੁਸਤ ਹੋ ਜਾਊ ,ਵਾਹਿਗੁਰੂ ਜੀ ਮੇਹਰ ਕਰਨਗੇ

  • @kuljinderdhaliwal3241
    @kuljinderdhaliwal3241 2 года назад +44

    ਵੀਰ ਬਹੁਤ ਸਿਆਣੀਆ ਗੱਲਾ ਕਰਦਾ ਵਾਹਿਗੁਰੂ ਮੇਹਰ ਕਰੇ ਇੱਸ ਤੇ ਦਿੱਸ ਦੇ ਪਰਿਵਾਰ ਤੇ ਵੀਰ ਜੇ ਮਾ ਰੋ ਪਈ ਤਾ ਰੱਬ ਵੀ ਸਾਥ ਨਹੀ ਦਿੰਦਾ ਵੀਰ ਦੇ ਚਾਚਾ ਚਾਚੀ ਸੱਚਮੁੱਚ ਬਹੁਤ ਨੇਕ ਨੇ। ਬੇਨਤੀ ਉੱਸ ਭੈਣ ਨੂੰ ਬੇਨਤੀ ਹੈ ਕਿ ਉੱਹ ਵੀ ਆਪਣੇ ਪਰਿਵਾਰ ਵਿੱਚ ਆ ਜਾਵੇ। ਗਰੇਵਾਲ ਵੀਰ ਤੁਹਾਡਾ ਚੇਨਲ ਦਾ ਬਹੁਤ ਬਹੁਤ ਧੰਨਵਾਦ ਜੀ।

  • @veerbrar6997
    @veerbrar6997 2 года назад +31

    ਵਾਹਿਗੁਰੂ ਜੀ ਬੱਚੇ ਤੇ ਮੇਹਿਰ ਬਣਾਈ ਰੱਖਣ

  • @sukhmansanghavlogs6617
    @sukhmansanghavlogs6617 2 года назад +49

    ਸਹੀ ਗੱਲ ਆ ਵੀਰ ਦੀ ਕਿ ਸਰੀਰਕ ਤੋੜ ਨਾਲੋਂ ਮਾਨਸਿਕ ਤੋੜ ਜਿਆਦਾ ਹੁੰਦੀ ਆ ਚਿੱਟੇ ਦੀ , ਜਦੋਂ ਇਕ ਵਾਰ ਦਿਮਾਗ ਵਿੱਚ ਆ ਗਿਆ ਕਿ ਅੱਜ ਚਿੱਟਾ ਲਾਉਣਾ ਤਾਂ ਉਦੋਂ ਹੀ ਸਿਰ ਘੁੰਮਣ ਲੱਗ ਜਾਂਦਾਤਚ

  • @makhankalas660
    @makhankalas660 2 года назад +37

    ਵਾਹਿਗੁਰੂ ਜੀ ਵੀਰ ਤੇ ਸਾਰੇ ਨਸ਼ਾ ਕਰਨ ਵਾਲੀਆ ਤੇ ਮੇਹਰ ਕਰਿਓ ਜੀ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜਾਣ ਜੀ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਜਸ ਗਰੇਵਾਲ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jagjitsingh4785
    @jagjitsingh4785 2 года назад +6

    ਬਾਈ ਮੇਰੇ ਚਾਚਾ ਅਤੇ ਚਾਚੀ ਜੀ ਮੇਰੇ ਤੋ ਜਾਨ ਵਾਰ ਦੇ ਆ ਲਵ ਯੂ

  • @kamaljeetcheema3413
    @kamaljeetcheema3413 2 года назад +24

    ਵਾਹਿਗੁਰੂ ਬੱਚੇ ਤੇ ਮਿਹਰ ਕਰੇ ਕੋਈ ਬੁਰਾ ਟਾਈਮ ਸੀ ਨਿਕਲ ਗਿਆ ਹੁਣ ਇਹਨਾਂ ਦੇ ਨਾਲ ਰਿਸ਼ਤਿਆਂ ਨੂੰ ਭੀ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਜਦ ਬੱਚਾ ਇਨੀ ਬੜੀ ਬੀਮਾਰੀ ਵਿਚੋ ਮਿਹਨਤ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਨਿਕਲ਼ਿਆ ਵਾਹਿਗੁਰੂ ਜੀ ਹਮੇਸ਼ਾ ਇਦੇ ਸਿਰ ਤੇ ਹੱਥ ਰੱਖੇ

  • @deeprataindia1170
    @deeprataindia1170 2 года назад +13

    ਧੰਨਭਾਗ ਵੀਰੇ ਇੰਨਸਾਨ ਬਣ ਗਿਆ ਹੈ।ਹੈ ਔਖਾ ਪਰ ਸੱਭ ਕੁੱਝ ਹੋ ਜਾਂਦਾ ਹੈ। ਵਾਹਿਗੁਰੂ ਜੀ ਨੂੰ ਜਰੂਰ ਮੰਨੋ ਬਾਣੀ ਨਾਲ ਜੁੜੋ।
    ,,Ballu ਰਟੈਂਡਾ,,

    • @tarndeepsinghdhaliwal5105
      @tarndeepsinghdhaliwal5105 Год назад

      ਵੀਰ ਜੀ ਮੇਰਾ ਭਤੀਜਾ ਵੀ ਚਿੱਟਾ ਪੀਂਦਾ ਆਸੀ ਜਦੋਂ ਵੀ

  • @jagjitsinghsomal754
    @jagjitsinghsomal754 2 года назад +13

    ਜਿੰਨਾ ਚਿਰ ਮਾਂ ਬਾਪ ਤੁਰ ਫਿਰ ਕੇ ਲਾਣੇਦਾਰੀ ਜਿੰਮੇਵਾਰੀ ਕਰ ਸਕਣ ਆਪ ਕਰਨੀ ਚਾਹੀਦੀ ਹੈ ਬੱਚਿਆਂ ਤੋਂ ਪੈਸੇ ਪੈਸੇ ਦਾ ਹਿਸਾਬ ਲੈਣਾ ਚਾਹੀਦਾ ਲੋੜ ਅਨੁਸਾਰ ਖਰਚਾ ਦਿਉ। ਪੈਸਿਆਂ ਦੀ ਖੁੱਲ ਦੇਣ ਨਾਲ 50 ਪਰਸੈਂਟ ਬੱਚੇ ਵਿਗੜ ਹੀ ਜਾਂਦੇ ਨੇ। ਪੁੱਤਰ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ।

  • @RajwantKaur-s9z
    @RajwantKaur-s9z Год назад +2

    ਸਾਰੇ ਨੌਜਵਾਨ ਬੱਚਿਆਂ ਨੂੰ ਇਹ ਬੇਨਤੀ ਹੈ ਕੇ ਪੁੱਤ ਜਵਾਨੀ ਅੰਨੀ ਹੁੰਦੀ ਹੈ ਤੇ ਸਿਆਣੇ ਕਹਿੰਦੇ ਨੇ ਕਿ ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ | ਇਹ ਇਨਸਾਨ ਨੂੰ ਏਨਾ ਅੰਨਾ ਕਰ ਦਿੰਦਾ ਹੈ ਕੇ ਉਹ ਆਪਣੇ ਭਵਿੱਖ ਬਾਰੇ ਨਹੀਂ ਸੋਚਦਾ ਬਲਕਿ ਹੁਣ ਦੀ ਘੜੀ ਦਾ ਆਨੰਦ ਮਾਨਣ ਵਿੱਚ ਏਨਾ ਅੰਨਾ ਹੋ ਜਾਂਦਾ ਹੈ ਕੇ ਉਸਨੂੰ ਰੰਗ, ਰੂਪ, ਜਾਤ, ਪਾਤ, ਚੰਗਾ, ਮਾੜਾ ਕੁੱਝ ਵੀ ਦਿਖਾਈ ਨਹੀਂ ਦਿੰਦਾ ਤੇ ਫਿਰ ਸਭ ਕੁੱਝ ਗਵਾਕੇ ਹੱਥ ਮਲਦਾ ਰਹਿ ਜਾਂਦਾ ਹੈ | ਪੜ੍ਹਾਈ, ਲਿਖਾਈ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਆਪਣੇ ਆਉਣ ਵਾਲੇ ਜੀਵਨ ਬਾਰੇ ਸਤਰਕ ਰਹੀਏ | ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਵਾਲੀ ਗੱਲ ਨਹੀਂ ਹੋਣੀ ਚਾਹੀਦੀ | ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ ਤਾਂ ਉਸਦੇ ਲਈ ਗੁਸਤਾਖ਼ੀ ਮੁਆਫ਼ ਕਰਨਾ | ਪਰ ਪੈਰ ਸੰਭਲ ਕੇ ਧਰਨਾ |ਧੰਨਵਾਦ |

  • @RajveerSingh-iw6yo
    @RajveerSingh-iw6yo 2 года назад +51

    ਭਰਾ ਤੂੰ ਹੁਣ ਵੀ ਸੈੱਟ ਆਂ, ਜੇ ਚਿੱਟਾ ਨਹੀਂ ਲਾਇਆ ਤਾਂ ਕੁਝ ਹੋਰ ਖਾਧਾ ਪੀਤਾ ਤੇਰਾ ਪਰ ਤੂੰ ਹੁਣ ਵੀ ਨਸ਼ਾ ਜਰੂਰ ਕੀਤਾ ਹੋਇਆ,,,,, ਛੱਡਦੇ ਵੀਰ ਛੱਡਦੇ ਨਸ਼ਾ

  • @kiki7142
    @kiki7142 2 года назад +7

    Chacha Zindabaad ❤

  • @rajindersachdeva1821
    @rajindersachdeva1821 2 года назад +19

    ਬਹੁਤ ਵਧੀਆ ਉਪਰਾਲਾ ਹੈ ਆਰ ਐਮ ਬੀ ਵਲੋਂ
    ਬਹੁਤ ਮੇਹਰਬਾਨੀ ਆਪ ਜੀ ਦੀ।

  • @rahulranarana3132
    @rahulranarana3132 Год назад +16

    ਰੋਣਾਂ ਆ ਗਿਆ ਵੀਰੇ ਤੁਹਾਡੀ ਵੀੜੀਓ 🙏😊😢 ਨਸ਼ਾ ਨਾਂ ਕਰੀਆਂ ਕਰੋ ਕੋਈ ਵੀ ਵੀਰੇ ਕੁਝ ਨੀਂ ਰੱਖਿਆ ਇਨ੍ਹਾਂ ਕੰਮਾਂ ਵਿਚ 😢😢😢😢

  • @parmboparai
    @parmboparai 2 года назад +59

    ਸ਼ਾਇਦ ਬਾਈ ਸਿਹਾਂ ਤੂੰ ਕੰਮੈਟ ਪੜ੍ਹੇਂ , ਜੇ ਪੜਿਆ ਤਾਂ ਮੇਰੀ ਇੱਕ ਸਲਾਹ ਮੰਨ ਲਈ ਜੇ ਸਹੀ ਲੱਗੀ , ਜਾ ਕੇ ਆਪਣੇ ਸੱਸ-ਸਹੁਰੇ ਦੇ ਪੈਰ ਫੜਲਾ ਤੇ ਆਪਣੀ ਘਰਵਾਲੀ ਨੂੰ ਘਰੇ ਲੈ ਆ ਹਾਲੇ ਵੀ ਕੁਝ ਨੀ ਵਿਗੜਿਆ ਤੇ ਆਪਣੀ ਜਿੰਦਗੀ ਦੁਬਾਰਾ ਸ਼ੁਰੂ ਕਰਲਾ ਵੀਰ ਚੰਗਾ ਰਹੇਂ ਗਾ ਜਿੰਦਗੀ ਫਿਰ ਗੁਲਜ਼ਾਰ ਹੋਜੂ , ਪੈਸੇ ਦਾ ਕੋਈ ਨੀ ਆਉਦਾ ਜਾਂਦਾ ਰਹਿੰਦਾ ਮਿਹਨਤ ਕਰੇਂਗਾ ਤਾਂ ਆਪੇ ਸਾਰਾ ਕੁਝ ਬਣ ਜੂ ।

  • @ManpreetSingh-fc9et
    @ManpreetSingh-fc9et 2 года назад +37

    ਵੀਰ ਦੀ ਘਰਵਾਲੀ ਅਗਰ ਵੇਖਦੀ ਹੋਵੇ ਵੀਡੀੳੁ ਤਾ ੳੁਸਨੂੰ ਬੇਨਤੀ ਹੈ ਕੀ ਵੀਰ ਨੂੰ ਿੲਸ Time ਤੇਰੀ ਬਹੁਤ ਜਰੂਰਤ ਹੈ

  • @ekamdeep7218
    @ekamdeep7218 2 года назад +6

    ਪੱਤਰਕਾਰ ਵੀਰ ਜੀ ਜਦੋਂ ਕਿਸੇ ਪਿੰਡ ਸ਼ਹਿਰ ਨਸ਼ੇ ਦੀ ਸੂਹ ਮਿਲਦੀ ਜਲਦੀ ਪਹੁੰਚ ਕੇ ਸਾਰੇ ਵਰਡ ਨੂੰ ਵਿਖਾ ਕੇ ਜਲੀਲ ਕੀਤਾ ਜਾਵੇ

    • @Khalsalanders
      @Khalsalanders Год назад

      ਨਸ਼ੇ ਦਾ ਤਾਂ ਕੋਠੇ ਚੜ ਕੇ ਰਾਉਲਾ ਪਾਉਣਾ ਚਾਹੀਦਾ ਨਹੀ ਤਾਂ ਚੁੱਪ ਕੀਤੇ ਮਰੀ ਜਾਓ ਕਿੱਸੇ ਨੂੰ ਕੀ ਫਰਕ

  • @gkour6618
    @gkour6618 2 года назад +3

    ਸਭ ਸਰਕਾਰਾਂ ਕਰਵਾਉਦੀਆ ਨੇ ਨੋਜਵਾਨਾਂ ਨੂੰ ਤਬਾਹ ਕਰਨ ਵਾਸਤੇ ਕੁਛ ਵੀ ਹੈ ਸਭ ਕੁਝ ਤਬਾਹ ਕਰਨ ਦੇ ਵਾਵਜੂਦ ਸਮਝਦਾ ਸਭ ਕੁਝ ਹੈ ਸ਼ਕਲ ਵੀ ਸੋਹਣੀ ਹੈ ਬਾਰੀਕੀ ਵਾਲੀ ਗਲ ਵੀ ਕਰਦਾ ਹੈ ਨਸ਼ਾ ਨਾਸ ਹਰ ਪਾਸੇ ਕਰਦਾ ਹੈ ਨਾ ਨਸ਼ੇ ਕਰੇ ਕੋਈ ਘਰ ਵਿਚ ਸਭ ਕੁਝ ਬਣ ਜਾਂਦਾ ਹੈ ਸਭ ਖੁਸ਼ ਰਬ ਵੀ ਖੁਸ਼ ਵਾਹਿਗੁਰੂ ਮੇਹਰ ਕਰਨ ਨਸ਼ੇ ਕਰਨ ਵਾਲਿਆਂ ਤੇ ਸਵੇਰ ਦਾ ਭੁਲਿਆ ਸਾਮੀ ਘਰ ਆ ਜਾਏ ਉਸਨੂੰ ਭੁਲਿਆ ਨਹੀਂ ਕਹਿੰਦੇ ਧੰਨਵਾਦ ਰਿ੍ਪੋਟਰ ਦਾ ਵੀ ।

  • @ekamdeep7218
    @ekamdeep7218 2 года назад +13

    ਸਰਕਾਰ ਹੁਣ ਅੰਨੀਂ ਆ ਇਸ ਵੀਰ ਤੱਕ ਪਹੁੰਚ ਕਰਕੇ ਗਿਰਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਦੋਸੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ

  • @harmanghuman3096
    @harmanghuman3096 2 года назад +15

    ਰੱਬ ਹੀ ਬੱਚਾਬੇ ਨਸੇਆ ਤੋਂ... ਕਿਸੇ ਵੈਰੀ ਦੁਸ਼ਮਣ ਦਾ ਪੁੱਤ ਵੀ ਨਾ ਚਿੱਟੇ ਤੇ ਲੱਗੇ.... ਪਤਾ ਨੀ ਮੈਨੂੰ ਕਿਊ ਐਦਾਂ ਲੱਗੀ ਜਾਂਦਾ ਕੇ.. ਬਾਈ ਦਾ ਹੁਣ ਵੀ ਨਸ਼ਾ ਕੀਤਾ ਹੁੰਦਾ.. ਬਾਕੀ ਰੱਬ ਜਾਣਦਾ..

  • @simratkaur356
    @simratkaur356 2 года назад +5

    Veer negative comments val dhyan na dyeo. Tusi bilkul mere veer wrge oon. Almost same story. Mainu bht pyar aa reha thode te edan e mithi boli mere veer di. Oh v chadd chuke ne Nasha. Thonu bohat lok edan hi tandrust te khush dekhna chahunde ne. Bani da palla fadho veer sb theek hojana. God bless you mere veer. Tarakkiyan kro.

  • @harjitkaur6155
    @harjitkaur6155 2 года назад +4

    Very nice programme you're great

  • @jassisingh6319
    @jassisingh6319 2 года назад +2

    45:24 😊☺👍shampoo pee leya baki mejak nu ched k bai waheguru ji chardikela vich rekh pra nu hemsha ❤🙏.

  • @gurmukhsingh7428
    @gurmukhsingh7428 Год назад +4

    ਜਾਗੋ ਪੰਜਾਬੀਓ ਜਾਗੋ ਵਾਹਿਗੁਰੂ ਜੀ🙏🙏🙏🙏🙏 ਜਵਾਕਾਂ ਤੇ ਮੇਹਰ ਰੱਖੋ ਵਾਹਿਗੁਰੂ ਜੀ🙏🙏🙏

  • @jaskarankaran8842
    @jaskarankaran8842 2 года назад +2

    ਵੀਰ ਸਹੀ ਗੱਲ ਹੈ ਮੇਰੇ ਨਾਲ ਵੀ ੲਏਦਾ ਹੋਇਆ ਯਾਰ ਉਹਨਾਂ ਚਿਰ ਹੁੰਦੇ ਜਿਨ੍ਹਾਂ ਚਿਰ ਤੁਹਾਡੇ ਕੋਲ ਚਿੱਟਾ ਹੁੰਦਾ

  • @KuldeepSingh-vv6dm
    @KuldeepSingh-vv6dm 2 года назад +5

    ਕੋਈ ਗੱਲ ਨਹੀ ਵੀਰ ਜੀ ਹੁਣ ਵੀ ਛੱਡਦੇ ਵਹਿਗੁਰੂ ਸਭ ਠੀਕ ਹੋ ਜਾਣਾ

  • @manjeetkaur7201
    @manjeetkaur7201 2 года назад +16

    Waheguru mehar karo jii 🙏

  • @satwindersingh8729
    @satwindersingh8729 2 года назад +5

    ਅਮਲੀ ਬਾਈ ਬੁਹਤ ਡਰ ਮਾਂ ਬਾਜ਼ ਹੁੰਦਾ

  • @baljinderkaur6597
    @baljinderkaur6597 2 года назад +2

    Very good beta God bless you always Happy 🙏🏻

  • @lovepreetsingh-hp7kw
    @lovepreetsingh-hp7kw 2 года назад +4

    Nice work bro 🙏🙏

  • @deeprataindia1170
    @deeprataindia1170 2 года назад +7

    ਸਮਜੈਂਦੇ ਬਹੁਤ ਨੇ ਪਰ ਬੰਦਾ ਦੂਸਰੇ ਪਾਸੇ ਕੰਨ ਰਾਹੀਂ ਕੱਢ ਦਿੰਦਾ ਪੀਣ ਵਾਲਾ।ਅੱਜ ਹੀ ਲਾਉਣਾ ਕੱਲ ਨੂੰ ਛੱਡ ਦੇਣਾ।
    ,,Ballu ਰਟੈਂਡਾ,,

  • @varinderbhardwaj5159
    @varinderbhardwaj5159 2 года назад +3

    Thanks Rmv tv

  • @rinkuspall6711
    @rinkuspall6711 Год назад +2

    Aman ਸੇਆ ਕਿਹੜੇ ਰਾਹੀ ਪੈ ਗਿਆ ਸੀ ਤੇਰੇਆਂ ਗੱਲਾਂ ਸੁਣ ਕੇ ਗੱਚ ਭਰ ਆਇਆ ਮੈਂ ਪਰਮਾਤਮਾ ਤੋਂ ਮੰਗਦਾਂ ਤੇਰੀ ਘਰਦੀ ਤੇਰੇ ਘਰ ਵਾਪਸ ਆ ਜਾਵੇ

  • @Balbirsinghusa
    @Balbirsinghusa 2 года назад +10

    ਗੁਰਬਾਣੀ ਲੜ ਲੱਗਜਾ ਭਾਈ ਸਭ ਕੁੱਝ ਠੀਕ ਹੋ ਜਾਊ ਸਿਮਰਨ ਕਰਿਆ ਕਰ।

  • @baljitkaur7852
    @baljitkaur7852 6 месяцев назад +1

    Waheguruji bhala kri veer te

  • @rakeshhampaul4251
    @rakeshhampaul4251 2 года назад +2

    Very good interview,

  • @rajmixchannel4843
    @rajmixchannel4843 2 года назад +4

    Proud of you veere.

  • @1776ਆਲੇ
    @1776ਆਲੇ 2 года назад +2

    Bahut Sohna MESSAGE DITTA BAI NASHA SHADDO KOHAD VADDOO 👍👍👍👍

  • @bootasidhuboota5664
    @bootasidhuboota5664 2 года назад +14

    ਹੁਣ ਅਜਿਹੀ ਲੋਕਾਂ ਤੋਂ ਦੂਰ ਰਹੀ ਭਰਾਵਾ

  • @RajniEkam-g9l
    @RajniEkam-g9l 6 месяцев назад +1

    🙏 Phaji Ma Gurpal Singh From Hoshiarpur Please Manu Be Aman Phaji De Tra Platform Deo Please

  • @JASPREETsingh-ig8be
    @JASPREETsingh-ig8be 2 года назад +2

    RMB Television best

  • @mangatkular5941
    @mangatkular5941 2 года назад

    ਤੁਹਾਡੀਆਂ ਕੁੱਲਾ ਖਤਮ ਹੋ ਜਾਣ ਨਸ਼ੇ ਦੇ ਸੌਦਾਗਰੌ ਇਸ ਤਰ੍ਹਾਂ ਦੇ ਖੁਬਸੂਰਤ ਨੌਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਨੇ ਨਿਗਲੀ ਲਿਆ ਪਰਮਾਤਮਾ ਤੁਹਾਨੂੰ ਜਲਦੀ ਤੰਦਰੁਸਤੀ ਵਖਸਨ ਛੋਟੇ ਵੀਰ ਪਰ ਭਰਾਵਾਂ ਆਪਣੀ ਜ਼ਿੰਦਗੀ ਦੁਵਾਰਾ ਸ਼ੁਰੂ ਕਰ ਆਪਣੀ ਜ਼ੁਮੇਵਾਰੀ ਨਿਭਾਉਣ ਲਈ ਆਪਣੀ ਘਰਵਾਲੀ ਨੂੰ ਵਿਸ਼ਵਾਸ ਵਿੱਚ ਲੈਕੇ ਆਪਣੇ ਘਰ ਲੈਕੇ ਆਉ ਬਾਈ ਜੀ ਸਰਕਾਰ ਬਦਲਾਅ ਲੈਕੇ ਆਉਣ ਦਾ ਝੂਠਾ ਲਾਰਾ ਲਾ ਲਾ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਇਹਨਾਂ ਨਕਲੀ ਇਨਕਲਾਬੀ ਦੀ ਪਾਰਟੀ ਦੀ ਸਰਕਾਰ ਤੇ ਕੋਈ ਵਿਸ਼ਵਾਸ ਨਹੀਂ

  • @lovepreetsinghsidhu4721
    @lovepreetsinghsidhu4721 2 года назад +5

    Respect waheguru mehar rakhan veer

  • @dilpreetsingh1398
    @dilpreetsingh1398 Год назад

    Veery nice veer bhot vadia kita tusi me v is sosati to niklya v jar a punjab de javani khrab kar rahe v

  • @papirai6451
    @papirai6451 2 года назад +10

    ਰੱਬਾ। ਮੇਰੇ। ਪੰਜਾਬ। ਤੇ ਮੇਹਰ ਕਰੀ

  • @kamalbrar2195
    @kamalbrar2195 2 года назад +5

    ਹੁਣ ਵੀਰ ਦੁਬਾਰਾ ਜ਼ਿੰਦਗੀ ਸ਼ੁਰੂ ਕਰ ਲੈ

  • @princeammygill
    @princeammygill 2 года назад +3

    Great veer mainu ve ajj chade nu 7 saal ho gaye eda dekh ke thaunu bahut vadia lagya keep it up brother

  • @1tapgaming977
    @1tapgaming977 Год назад +1

    Very good veer ji mavi ahi sbkuj kr chuka 17 kile jmen kahli hun u vrgi halt aa sirf maa vife te 2 boy aa rab mehr kre

  • @gurmukhsinghsandhu784
    @gurmukhsinghsandhu784 2 года назад +3

    proud brother

  • @sonymaan331
    @sonymaan331 9 месяцев назад +2

    ਮੈਨੂੰ ਵੀ ਐ ਜਾਪਦਾ ਵੀ ਇਹ ਬੰਦਾ ਹੁਣ ਵੀ ਪੀਂਦਾ ਹੋਊਗਾ

  • @veerpalkaur4564
    @veerpalkaur4564 Год назад

    Waheguru ji waheguru ji waheguru ji waheguru ji 🙏🙏🙏🙏

  • @MagiMagi-l3v
    @MagiMagi-l3v 6 месяцев назад +2

    ਮੈਨੂੰ ਤਾਂ ਏਹਦਾ ਹੁਣ ਵੀ ਚਿੱਟਾ ਲਗਿਆ ਹੋਇਆ ਲਗਦਾ , ਜਿਹੜੇ ਹਿਸਾਬ ਨਾਲ ਏਹਦਾ ਗਲ ਕਰਨ ਦਾ ਤਰੀਕਾ , ਨਾਲ਼ੇ ਅੱਖ ਆਪ ਦੱਸ ਰਹੀ ਆ ਬੰਦੇ ਦੀ

  • @sukh_purewal912
    @sukh_purewal912 Год назад +3

    ਹੁਣ ਵੀ ਪੀਦਾ ਐ ਇਹ ਬੰਦਾ ਨਹੀ ਟਲਿਆ

  • @MandeepKaur-rd2eg
    @MandeepKaur-rd2eg 2 года назад +2

    ਗਲਤ ਸੰਗਤ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ ਤੇ ਕਿਤੇ ਵੀ ਹੋ ਸਕਦੀ ਹੈ ਚਾਹੇ ਉਹ ਚੰਡੀਗੜ੍ਹ ਹੋਵੇ ਜਾਂ ਫਿਰ ਕਿਸੇ ਵੀ ਪਿੰਡ

  • @marjanapandit6913
    @marjanapandit6913 2 года назад +8

    ਬਹੁਤ ਵਧੀਆ ਘਰ ਬਾਰ ਸੀ ਇਨਾ ਦਾ ਬਾਰਾ ਚੱਕੀ ਗੱਡੀ ਨਵੀ ਕਡਾਈ ਸੀ ਮੇਰੇ ਪਿੰਡ ਨਾਲ ਦਾ ਪਿੰਡ ਆ ਇਸਦਾ ਡੈਡੀ ਨੂੰ ਵਧੀਆ ਜਾਣਦਾ ਮੈ ਉਹ ਵੀ ਨਸੇ ਨੇ ਮਾਰ ਲਿਆ ਸੀ ਨਹੀ ਤਾ ਜਿੰਮੀਦਾਰ ਪਰਿਵਾਰ ਸੀ ਵਧੀਆ ,,,,,,,ਬਸ ਨਸੇ ਨੇ ਮਾਰ ਲਿਆ ਬਸ

  • @jasvirsinghkoldhar872
    @jasvirsinghkoldhar872 2 года назад +4

    God tuhanu thik rakhe ji. Parents nu payar kar veer. Hun jina dukhi kita ji, Bali god tuahdi wife wapis aa jave veer.

  • @parmbatth1502
    @parmbatth1502 2 года назад +17

    ਹੁਣ ਵੀ ਵੀਰ ਨਸ਼ੇ ਵਿਚ ਚੂਰ ਆ ਹਜੇ ਵੀ ਮੁੜਿਆ ਵਾਪਸ

  • @gulshanpreet2016
    @gulshanpreet2016 2 года назад +2

    Wmk ji 🙏🙏🏻

  • @rukh3142
    @rukh3142 2 года назад +3

    ਬਾਈ ਹੁਣ ਜਿੰਦਗੀ ਵਿੱਚ ਚੰਗਾ ਕੰਮ ਕਰਲੀ।

  • @manraj513
    @manraj513 Год назад

    Plz upload more videos like this

  • @1tapgaming977
    @1tapgaming977 Год назад +1

    Veer mera ajevi dil dol jada kyivar kite rab manuvi tere vag majbut kre waheguru ji waheguru

  • @bhathaltejinder
    @bhathaltejinder 2 года назад +31

    ਵੀਰ ਅਜੇ ਵੀ ਨੌਰਮਲ ਨੀ ਤੂੰ.ਅਸੀਂ ਵੀ 10 ਸਾਲ ਕੀਤਾ ਹੁਣ ਛੱਡਤਾ.ਪਰ ਤੂੰ ਹੁਣ ਵੀ ਕੁਸ ਕੀਤਾ ਹੋਇਆ

    • @moosajattbabbu7613
      @moosajattbabbu7613 2 года назад +3

      Veer ji mai tuada comment ni c dekhia. Par Pehla hi karta c comment ki kush khada hoia

    • @fgtfdgdvhff3151
      @fgtfdgdvhff3151 2 года назад +1

      Akha das raheaaa

    • @gurbinderpandher7316
      @gurbinderpandher7316 2 года назад

      Gll teri pakki aaa y

    • @_inder_lehal6229
      @_inder_lehal6229 2 года назад

      Ode bolln to v pta lgda

    • @jashan2673
      @jashan2673 2 года назад

      @@moosajattbabbu7613 sahi gal a veer ji m last 2years to clean a sab pta lg Jada a veer Poora clean Ni a aje v

  • @oNkar3
    @oNkar3 2 года назад +8

    Bai ji je apna khud da man aa chitta shadan da kise dwai di lod ni shaddan lai 5-7 din okha hunda bas ghar raho vadia cheeja khao chitte wale yaar shad do… mai khud 3-4 mhine laya menu v lagda hunda c bai hun ni shutna hun ta bas naal ee jayuu par koshish kiti vdia diet khaadi pta vini lga kdo tod lagni hatt gai… ajj menu 4 mhine ho gye shadde nu hun chitta te chitte wale bande zehar dikhayi dinde esi kirpa kiti ❤waheguru ❤ne 🙏🏻

  • @ekamdeep7218
    @ekamdeep7218 2 года назад +7

    ਵੀਰ ਮਾਂ ਪਿਓ ਆਪਣੀ ਜਾਨ ਤੋਂ ਵੱਧਪਿਆਰ ਕਰਦੇ

  • @SandeepSingh-ub1lq
    @SandeepSingh-ub1lq 2 года назад +11

    Keep coming back veer I love you

  • @ranjitkaur6432
    @ranjitkaur6432 Год назад

    Waheguru Ji thik karge🙏🙏🥀🥀

  • @jassgill6794
    @jassgill6794 2 года назад +7

    bai set hun v ah jehda khurki j jana na Baki bhrawa sudr Jo veere thoda ja ghat bol rajya veere veere kri jana

  • @SukhpalSukh-iq5do
    @SukhpalSukh-iq5do Год назад

    ਬਹੁਤ ਵਧੀਆ ਕਰ ਰਹੇ ਤੁਸੀ ਵੀਰ ਜੀ

  • @kunalarora5242
    @kunalarora5242 Год назад

    Raab tenu sarriyan khusiaan deve veer🙏

  • @jassa1232
    @jassa1232 2 года назад +4

    Waheguru ji Mehar kreo y te....🙏

  • @rahulranarana3132
    @rahulranarana3132 Год назад

    ਵੀਰੇ ਦੀ ਘਰਵਾਲੀ ਵੀੜੀਓ ਦੇਖਿਓ ਜ਼ਰੂਰ ਮੁੰਡਾ ਬਹੁਤ ਵਧੀਆ ਮੁੰਡਾ ਨੇਂ 😊ਸਾਥ ਦੇਣਾ ਚਾਹੀਦਾ ਨੇਂ ਮੁੰਡੇ ਦਾ ਮੈਂ ਵੀ ਵੀਰੇ 14 ਸਾਲ ਬਦਮਾਸ਼ੀ ਕੀਤੀ ਸਹੀ ਟਾਇਮ ਤੇ ਵਾਰ ਆ ਗਏ ਮਾੜਾ ਟਾਇਮ ਹਰੇਕ ਤੇ ਆਉਂਦਾ ਨੇਂ ਮੇਰੀ ਭੈਣ 🙏 ਚਲੋ ਗਲਤੀ ਹੋ ਗਈ ਵੀਰੇ ਤੋਂ 🙏🙏 ਬਹੁਤ ਵਧੀਆ ਬੰਦਾ ਨੇਂ 🙏💖

  • @Mansaale31
    @Mansaale31 2 года назад +32

    ਕੋਈ ਨਹੀਂ ਕਿਸੇ ਨੂੰ ਲਾ ਸਕਦਾ ਜਿੰਨਾ ਟਾਇਮ ਆਪਣੀ ਨਾ ਜੀਵ ਮੂਤੇ ।।

    • @aamjehainsaan2994
      @aamjehainsaan2994 2 года назад +10

      Tenu bhulekha ..main v tere vang hi sochda c ..jarde to v nafrat c menu ..

    • @flopharry09
      @flopharry09 2 года назад +1

      Hun v kita e lagda

    • @KulwantSingh-um3pi
      @KulwantSingh-um3pi 2 года назад +2

      Time hi galt aa janda

    • @HMT5911di
      @HMT5911di 2 года назад +2

      Society da fark ta Pura full e painda a , par Society v aapa he chun de aa

    • @cricketfever2128
      @cricketfever2128 2 года назад +1

      @@aamjehainsaan2994 bai main v har trah de bandea naal reha....ghumea firea aish v kiti.....bathera jor laayea naal dea ne....par dharam naal chitta ta bahut door di gal aa......Shraab da ik peg tk nhi peeta......bai di gal jwa sahi hai....Jeebh mootdi hundi ohi nashe ch painda....jehda apne maa peo nu dukh dewe te peo di saari umar di kamayi chitte ch fook dewe, eho je putt nu jamde nu rabb chakk lewe oh jyada vdia...

  • @gopi2bhatti
    @gopi2bhatti 2 года назад +2

    ਮੇਰੇ ਭਤੀਜੇ ਨੂੰ ਚਿੱਟੇ ਦਾ ਨਸ਼ਾ ਕਰਦਿਆਂ ਜਦੋਂ ਪਤਾ ਲੱਗਾ ਕਿ ਮੈਨੂੰ ਤਾਂ ਕਾਲਾ ਪੀਲੀਆਂ ਤੇ ਏਡਜ਼ ਹੋ ਗਈ ਤਾਂ ਫਿਰ ਹੋਕੇ ਨਾਲ ਬੀਮਾਰ ਹੋ ਕੇ ਜਹਾਨੋਂ ਜਵਾਨੀ ਚ ਹੀ ਤੁਰ ਗਿਆ। ਚਿੱਟੇ ਨਾਲ ਸਭ ਤੋਂ ਵੱਧ ਨਾਮੁਰਾਦ ਬੀਮਾਰੀਆਂ ਲੱਗਦੀਆਂ ਚਿੱਟਾ ਬੰਦਾ ਉਦੋਂ ਛੱਡਦਾ ਜਦੋਂ ਪਤਾ ਲੱਗਦਾ ਕਿ ਉਹ ਨਾਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ।ਇਹ ਸਭ ਟੀਕੇ ਲਾਉਣ ਨਾਲ ਹੁੰਦੀ ਆ

  • @kuldeepsandhu4357
    @kuldeepsandhu4357 2 года назад

    Good bro waheguru ji mehra Karn🎉

  • @noordeep5904
    @noordeep5904 2 года назад +6

    Shaam da bhulya saveere ghre aa jaye usnu bhulya nahi khende duniya BHUT kuch boldi parvaah Na kro chote vir time aan te sb THEEK ho jayega B's apne te VISHVAAS rakh ki tu Hun sahi RAAH te hain RESPECT v milu te loki BELIEVE v krenge WAHEGURU G sb sahi krenge ho sake te apn no mainu snd kri jdo tu galat RAAH te c wife ne SAATH Dita Hun ta sahi raste te Hun v jrur SAATH devegi B's ik vaari apne walon dubara phel kr k vekh WAHEGURU G always BLESSED u n urs FAMILY

  • @bootagrewal7965
    @bootagrewal7965 2 года назад +2

    God bless you beta

  • @Technicalharjit
    @Technicalharjit 2 года назад +1

    God blessed u veer rab thonu thodi wife vi vps de de 🙏🏻🙏🏻🙏🏻 Waheguru g mehr kreo veer te

  • @sonymaan331
    @sonymaan331 9 месяцев назад +2

    ਆਹ ਚਿੱਟੇ ਵਾਲੇ ਵੀਰੇ ਵੀਰੇ ਬਹੁਤ ਕਰਦੇ ਆ ਬਹੁਤ ਦੇਖਿਆ

  • @acherpreetsinghaulakh3388
    @acherpreetsinghaulakh3388 2 года назад +3

    Waheguru ji 🙏🏻 ਮੱਤ ਬਖਸ਼ੋ ਸਭ ਨੂੰ 🙏🏻

  • @jassisingh6319
    @jassisingh6319 2 года назад +3

    Nice vedio bai ji per channel wale bai ji ena darde kyu ho ja ki gal aa tusi ta sego ik terha media ho jo sab khuch sach samne rekhdi aa public de metlab k ehe pra sada jini war v us pind da naam le reha jitho ehe chitta le k aunda si tusi othe audio bend ker dende ho. Yaar j oh munda ni der reha fer tusi kyu luko rehe ho ja dar rehe ho duniya nu peta ta lege sab khuch te koi bach jave . oh pra v ta khul k bol reha tuhanu ta koi matter hi nehi hai waise tuhada farz benda dusna highlight kerna us gal nu 👍

  • @sukhpreet9754
    @sukhpreet9754 2 года назад +5

    Brother tu bhut vadia kam kita sarre addict di same hi story aa tu sahi raste te chalda rah je koi kami aa ta oh v shad de time de hissab nal sab kuch vapis aa jana bus sahi rasta na shadi

  • @karanpannu1122
    @karanpannu1122 Год назад +2

    ਭੈਣਾ ਵੀਰ ਨੂੰ ਤੇਰੀ ਲੋੜ ਆ ਵਾਪਸ ਆ ਜਾ ਮੈਵੀ ਚਿੱਟਾ ਪਿਦਾ ਸੀ ਪਰ ਮੇਰੀ ਵਾਈਫ ਨੇ ਕਦੇ ਇਕੱਲਾ ਨਹੀਂ ਸੱਡੇਆ ਪਰ ਮੈਂ ਹੁਣ ਨਸਾ ਛੱਡਤਾ ਹੁਣ ਬਹੁਤ ਸੁਖੀਆ ਮੇਰੀ ਘਰਵਾਲੀ ਰੱਬ ਨੂੰ ਬਹੁਤ ਮੰਨਦੀ ਸੀ ਓਦੀਆ ਅਰਦਾਸਾ ਕਰਕੇ ਹੀ ਮੈਂ ਨਸਾ ਛੱਡਤਾ

  • @ajaysarhali8156
    @ajaysarhali8156 Год назад

    ਕੋਈ ਕਿਸੇ ਨੂੰ ਨਸ਼ਾ ਨਹੀ ਕਰਾ ਸਕਦਾ ਮੈਂ ਖੁਦ ਚਿੱਟਾ ਲਾਉਂਦਾ ਆ,ਮੈਨੂੰ ਦੁਨੀਆ ਤੇ ਕੋਈ ਬੰਦਾ ਨਹੀ ਜਿਹੜਾ ਨਸ਼ਾ ਕਰਵਾ ਦੇਵੇ, ਮੈਨੂੰ ਨਸ਼ਾ ਸਿਰਫ ਮੈਂ ਹੀ ਕਰਾ ਸਕਦਾ ਹੋਰ ਕੋਈ ਨਹੀ,ਜੇ ਕੋਈ ਆਖੇ ਮੈਨੂੰ ਫਲਾਨੇ ਮਿੱਤਰ ਨੇ ਲਾ ਜਾਂ ਮੇਰੀ ਸਹੇਲੀ ਨੇ ਲਾ ਦਿੱਤਾ ਓ‌ ਤੇ ਕਹਿਣ ਦੀਆ ਗੱਲਾ ਨੇ ਆਪਣੀ ਜੀਭ ਹੀ ਮੰਗਦੀ ਹੁੰਦੀ ਆ,ਬਸ ਕਈ ਵਾਰ ਸੰਗਤ ਉਦਾ ਦੀ ਮਿਲ ਜਾਦੀ ਆ,

  • @reetu-e3k
    @reetu-e3k Год назад

    Whaguru ❤❤🙏🙏

  • @ArshdeepSingh-qp7kd
    @ArshdeepSingh-qp7kd 2 года назад +2

    Waheguru ji mehar kro Punjab te 🙏

  • @gurjantbrar201
    @gurjantbrar201 2 года назад +1

    ਕੀ ਛੱਡੀਆ ਸਾਰਾ ਕੁੱਸ ਗਵਾ ਲੀਆ ਮਾਵਾ ਲਾਡ ਤੇ ਕੱਲਾ ਪੁੱਤ ਨਾ ਹੋਵੇ ਦੋ ਜਾ ਤਿੰਨ ਬੱਚੇ ਜਰੂਰੀ ਐ ਵਾਹਿਗੁਰੂ ਜੀ

  • @gurindersohi6372
    @gurindersohi6372 2 года назад

    Waheguru ji bless you brother
    Take care

  • @RahulThakur-gw2xq
    @RahulThakur-gw2xq 2 года назад +1

    God bless u bro

  • @SinghBh-mu8wv
    @SinghBh-mu8wv 3 месяца назад

    ਇਸ ਵੀਰ ਤੋਂ ਸਿੱਖਿਆ ਲਭੋ ਖੁਦ ਵੀ ਭਰਾ ਰੱਬ ਦਾ ਸ਼ੁਕਰ ਕਰਿਆ ਕਰ

  • @dragicadrazic4859
    @dragicadrazic4859 2 года назад +2

    Very good job

  • @jitkulwinder4643
    @jitkulwinder4643 2 года назад +5

    Apne sangat shad de veer je sudrana

  • @gunnisandhu2774
    @gunnisandhu2774 2 года назад +3

    waheguru g mehar kro🙏🏻🙏🏻

  • @SandeepSingh-ub1lq
    @SandeepSingh-ub1lq 2 года назад +3

    Good 👍

  • @gurmeetkaur-ox1nl
    @gurmeetkaur-ox1nl Год назад

    Waheguru ji meher karo ji 🙏

  • @Navdeepkanda
    @Navdeepkanda 2 года назад +1

    Jva shi galla bai teriya