ਮੇਰੇ ਬਾਪੂ ਦੀ ਲਾਸ਼ ਘਰੇ ਪਈ ਸੀ ਤੇ ਮੈਂ ਲੋਕਾਂ ਤੋਂ ਨਸ਼ਾ ਮੰਗ ਰਿਹਾ ਸੀ।14 ਸਾਲ ਨਸ਼ੇ ਦੀ ਦਲਦਲ ਚ ਰਹੇ ਨੌਜਵਾਨ ਦੀ ਕਹਾਣੀ

Поделиться
HTML-код
  • Опубликовано: 23 фев 2022
  • #RMBTelevision #RMBTelevisionInterviews #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips ruclips.net/channel/UC7Bx... / rmbtelevisioninsatgram-
    / rmbtelevision
  • РазвлеченияРазвлечения

Комментарии • 211

  • @kabaddi8749
    @kabaddi8749 2 года назад +26

    Gall yar chacha v ni eho ja milda aj kll
    Kalyug a chache taye ta bhalde a v lgge ta zameen dabiye proud of you both

  • @harmandhaliwal3503
    @harmandhaliwal3503 2 года назад +40

    ਰੱਬ ਮੇਹਰ ਕਰੀ ਸਭ ਤੇ ਤੇ ਭਰਾਵਾਂ ਆਪਣੇ ਘਰ-ਦਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਭ ਕੁਝ ਭੁੱਲ ਜਾਂਦਾ ਰੱਬ ਮੇਹਰ ਕਰੇ ਤੁਹਾਡੇ ਤੇ

  • @PrabhjotSingh-rc6nq
    @PrabhjotSingh-rc6nq 2 года назад +10

    ਅਸੀਂ ਖੁਦਕੁਸ਼ੀ ਕਿਉਂ ਕਰਦੇ ਹਾਂ? ਇਸ ਸਵਾਲ ਦਾ ਜਵਾਬ ਆਪਣੇ ਦਿੱਲ ਤੋਂ ਮੰਗੋ

  • @AwsomeJaTtLiFE302
    @AwsomeJaTtLiFE302 2 года назад +19

    ਵੀਰ ਬਹੁਤ interview ਦੇਖੀਆਂ ਚਿੱਟਾ ਪੀਣ ਵਾਲੀਆਂ ਦਿਆਂ ਪਰ ਪਹਿਲੀ ਵਾਰੀ ਵੀਰ ਕੋਈ interview ਦੇਖੀ ਜਿਸ ਵਿੱਚ ਇੱਕ ਇੱਕ ਗੱਲ ਵਿੱਚ ਦਮ ਹੈ ਕੋਈ ਫੁਕਰਪੁਣਾ ਨਹੀਂ

  • @sherapadda
    @sherapadda 2 года назад +23

    Eho jhe chache taye labhde ni 22 aj kal

  • @jagroopsingh5686
    @jagroopsingh5686 2 года назад +24

    ੲਿਹੋ ਜਿਹੀਅਾ ਮੁਲਾਕਾਤਾਂ ਹੋਰ ਨੌਜਵਾਨ ਵਿੱਚ ਜੋਸ ਭਰ ਦੀਅਾ .ਧੰਨਵਾਦ ਗਰੇਵਾਲ ਸਾਬ.

  • @harjinderkaur9940
    @harjinderkaur9940 2 года назад +33

    ਜਦੋ ਅੋਲਾਦ ਨਸ਼ਾ ਕਰਦੀ ਮਾਪੇ ਜਿਉਦੇ ਜੀ ਮਰਿਉ ਹੁੰਦੇ ਧੰਨ ਹੈ ਇੰਡ ਤੱਕ ਚਾਚੇ ਨੇ ਸਾਥ ਨਹੀ ਛੱਡਿਆ🙏

  • @sandeepkaurjawandha1418
    @sandeepkaurjawandha1418 2 года назад +13

    ਧੰਨ ਜਿਗਰਾ ਚਾਚਾ ਜੀ 🙏 ਵਹਿਗੁਰੂ ਜੀ ਮਿਹਰ ਕਰੀਂ ਸਾਰੇ ਪਰਿਵਾਰ ਤੇ god bless you veere 🙏 ਹੁਣ ਤੇਰਾ ਫਰਜ਼ ਏ ਵੀਰੇ ਚਾਚਿਆਂ ਨੇ ਜ਼ਿੰਦਗੀ ਦਿੱਤੀ ਏ ਨਵੀਂ ਇਨ੍ਹਾਂ ਦੀ ਪੂਰੀ ਮਾਣ ਇੱਜ਼ਤ ਰੱਖੇ

  • @Darshangurm047
    @Darshangurm047 2 года назад +3

    Iss bai te ban ni chahidia Dakuaan da munda 3 j sehmat o ta like kro

  • @bikram2026
    @bikram2026 2 года назад +15

    salute aa es chache nu ❤❤❤

  • @yaadofficial5275
    @yaadofficial5275 Год назад +3

    ਚਾਚਿਆਂ ਨੇ ਫਰਜ਼ ਨਿਭਾਏ ਆਪਣੇ❤️ਸਰੀਕੇਬਾਜੀ ਤੋ ਬਚੇ ਰਹਿਣ ਸਾਰੇ ਪਰਿਵਾਰ

  • @YadvinderBrar1412
    @YadvinderBrar1412 7 месяцев назад +2

    ਇਸ ਚਾਚੇ ਨੂੰ ਸਲਾਮ a ਮੇਰੀ 🙏🙏

  • @ArshDeep-em4zt
    @ArshDeep-em4zt 2 года назад +16

    ਬਾਈ ਜੀ ਸੁਭਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @sukhidhaliwal4665
    @sukhidhaliwal4665 2 года назад +8

    ਤੇਰੇ ਚਾਚੇ ਵਰਗੇ ਵੀ ਸਾਰੇ ਚਾਚੇ ਨੀ ਹੋ ਸਕਦੇ

  • @SunnySingh-hf3vi
    @SunnySingh-hf3vi 2 года назад +22

    He is lucky to have Chacha like him

  • @makhankalas660
    @makhankalas660 2 года назад +13

    ਵਾਹਿਗੁਰੂ ਜੀ ਮੇਹਰ ਕਰਿਓ ਇਸ ਵੀਰ ਵਾਂਗ ਨਸ਼ਾ ਕਰਦੇ ਸਾਰੇ ਭੈਣ ਭਰਾਵਾਂ ਜੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੋ ਜੀ ਤੇ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @balcollection3105
      @balcollection3105 2 года назад +1

      veer nasha me we karda sade Afim amm ae hor koi nasha chlda nahi tey koi karda we nahi..parr jeh eh nasha pb milda howe taan shyad bach jaan log....

  • @HarpalSingh-uv9ko
    @HarpalSingh-uv9ko 2 года назад +14

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਹੋਰ ਨੌਜਵਾਨਾਂ ਤੇ।

  • @avtar124
    @avtar124 2 года назад +19

    ਬਹੁਤ ਹੀ ਖੁਸ਼ ਦਿਲ ਇਨਸਾਨ ਆ

  • @sinkara9067
    @sinkara9067 2 года назад +3

    Mera Salute hai veer nu. Eh asli hero hai. Jis bande ch apne bache layo feelings hai te oh Etna badai sakda oh hero hee hai. thee dilo waheguru ji kolo te os sache rab kolo tutade layi sikh mängde haa te rab nu envi jeune haan ke Tusi pasha mukt duniya banaan laai sab lai Prerna bano. sabia maargdarshan tuhade walo howe. SALUTE SALUTE veer ji

  • @sangeetbhullar349
    @sangeetbhullar349 2 года назад +6

    Aj kal De Jmane ch Ada Da Chacha❤️ Labna Bhaut Aukha Kaash Mera v Ada De koi Chacha Ji Hunde, Miss My Dad😭

    • @harjinderkaur9940
      @harjinderkaur9940 2 года назад +1

      ਡੇਡੀ ਡੇਡੀ ਹੁੰਦੇ ਆ ਚਾਚੇ ਤਾ ਅੱਧ ਵਿਚ ਹਲਾਤ ਦੇਖ ਸਾਥ ਛੱਡ ਜਾਦੇ ਨਾਲੇ ਸਾਡੇ ਚਾਚੇ ਨੂੰ ਕੋਈ ਕਮੀ ਨਹੀ ਸਲੂਟ ਆ ਇਸ ਚਾਚੇ ਨੂ ਆਪਣੇ ਲਈ ਆਪ ਸਟਰੋਗ ਬਣੋ ਰੋਿਦਆ ਨੂ ਕੋਈ ਚੁਪ ਨਹੀ ਕਰਾਉਦਾ👋

    • @sangeetbhullar349
      @sangeetbhullar349 2 года назад

      @@harjinderkaur9940 I knw ਡੇਡੀ ਵੀ ਨਾ ਹੋਣ ਜੇ ਆਪਣੇ ਫੇਰ

  • @user-yl4ur4in1m
    @user-yl4ur4in1m 2 года назад +8

    Chachu ji great insan ne✌️❤️

  • @gursewakbhanotbhanot1529
    @gursewakbhanotbhanot1529 Год назад

    Veere hun Chacha ji da maan satkar krya kar veer nwi jindgi mili a.waheguru chardi bakhshe.

  • @galaxygamer734
    @galaxygamer734 2 года назад +5

    Very good veer Waheguru ji mehar karo veer ta

  • @bittudhillon7443
    @bittudhillon7443 Год назад

    Waheguru ji, bht kismat wala veere, kaash kite har ik bnde nu eda hi tere wangu Chache taaea Di spot hove ,, waheguru lmmi umar kre chaache huna Di 🙏🏻

  • @ankudrekeri7233
    @ankudrekeri7233 2 года назад +5

    God bless u veere..... Waheguru g da khalsa waheguru g di fateh.... Jai mahakal

  • @butaramuwala1313
    @butaramuwala1313 2 года назад +1

    Waheguru ji

  • @gurpreetsingh-wv2mq
    @gurpreetsingh-wv2mq 2 года назад +5

    Good 22 ji 👍

  • @sukhichehal2115
    @sukhichehal2115 2 года назад +6

    Great veer

  • @aishakaur7617
    @aishakaur7617 2 года назад +2

    Motivational 👌👌

  • @sanjeev9969
    @sanjeev9969 7 месяцев назад

    Yeh hai sacha parivar jahan per duniya ek dum chotti dil ki hoti hai rahi hai. Wahan per chacha jee isse help ke liye aaye jahan per sari duniya ne moh fer liya.
    Sach mein aap bahut acche insaan hai.

  • @ilmummypapa3061
    @ilmummypapa3061 2 года назад +2

    22 BHUAT BHUAT MUBARAKA WAHEGURU JI SAB NU SADBUDI DEIO

  • @jaamjo5477
    @jaamjo5477 2 года назад +6

    Waheguru g

  • @deepsahotadeepsahota759
    @deepsahotadeepsahota759 2 года назад +2

    Waheguru ji mher kari sab tey

  • @navtejkhosa7210
    @navtejkhosa7210 2 года назад +11

    Waheguru meaher rahke sarbat te ji

    • @ArshDeep-em4zt
      @ArshDeep-em4zt 2 года назад +2

      ਸੁਭਾ ਦਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @hardeepsingh-cr6vr
    @hardeepsingh-cr6vr 2 года назад +4

    Waheguru ji mehar karo ji

  • @manindersidhu0786
    @manindersidhu0786 2 года назад +7

    Best wishes brother 🙏

  • @propertysearchfriend
    @propertysearchfriend 2 года назад +1

    Chacha ji great hai

  • @educationpoint4308
    @educationpoint4308 2 года назад +1

    Vadhiaa channel aa Eh I support you

  • @InderjitSingh-hl6qk
    @InderjitSingh-hl6qk 2 года назад +7

    WAHEGURU mehar kare ji.

  • @preetbhatia6837
    @preetbhatia6837 2 года назад +3

    Love you Pavitar Bai ji.
    Rinku Bhatia Amritsar

  • @darshansinghsaini694
    @darshansinghsaini694 2 года назад +1

    Bai yar bhot vadea

  • @SP47777
    @SP47777 2 года назад +4

    Well done pavitar veere

  • @ParminderSingh-ei8vu
    @ParminderSingh-ei8vu 2 года назад +2

    Waheguru ji 🙏🙏

  • @beantsingh5023
    @beantsingh5023 2 года назад +4

    ਬਾਈ ਰਸਤਾ ਨੀਂ ਛੱਡੀ
    ਬਹੁਤ ਵਧੀਆ

  • @rajkaur6341
    @rajkaur6341 2 года назад +1

    Waheguru meyer kri

  • @vishu775
    @vishu775 2 года назад +2

    God bless you brother wmk

  • @bobbyrai1755
    @bobbyrai1755 2 года назад +4

    ਬਾਈ ਪਵਿੱਤਰ ਨਸਾਂ ਮੈ ਵੀ ਬਹੁਤ ਕੀਤਾ ਤਬਾਂਕੂ ਤੋਂ ਸ਼ੁਰੂ ਕੀਤਾ ਗੋਲੀਆਂ ਪੋਸਤ ਦਾਰੂ ਅਫੀਮ ਚਿਟਾ ਚਿਟੇ ਤੋਂ ਸੈਂਟਰ ਜੰਲਧਰ ਸੈਂਟਰ ਤੋਂ ਫ਼ੇਰ ਚਿਟਾ ਕਈ ਸੈਂਟਰ ਕੱਟਣ ਤੋਂ ਬਆਦ ਵੀ ਸਾਲਾ ਚਿਟਾ ਨਹੀ ਛੁਟਿਆ ਬਾਈ ਘਰ ਦਾ ਐਂਡ ਕਰਵਾ ਲਿਆ ਕੁਝ ਨਹੀ ਛੱਡਿਆ ਬਾਪੂ ਦਾ ਕਮਾਇਆ ਘਰ ਦੇ ਦਾਣੇ ਵੇਚ ਦੇਣੇ ਡੀਜ਼ਲ ਤੇਲ ਵੇਚ ਦੇਣਾ ਘਰ ਵਿੱਚ ਕੁਝ ਵੀ ਲੱਭ ਜਾਣਾ ਵੇਚ ਕੇ ਚਿਟਾ ਲਾਉਣਾ ਇੱਕ ਗੱਲ ਬਾਈ ਜੀ ਅਮਲੀ ਦੀ ਰੱਬ ਵੀ ਸੁਣਦਾ ਹਰ ਰੋਜ਼ ਕਿਤੋਂ ਨਾ ਕਿਤੋਂ ਹੱਲ ਹੋ ਹੀ ਜਾਂਦਾ ਪਰ ਜਦੋਂ ਕੁਝ ਨਾ ਪੱਲੇ ਰਿਹਾ ਤਾਂ ਲਾਸਟ ਇੱਕ ਦਿਨ ਉਹ ਆ ਗਿਆ ਮਜ਼ਬੂਰਨ ਛੱਡਣਾ ਪਿਆ ਚਿਟਾ ਤਾਂ ਛੁਟਕਾਰਾ ਗਿਆ ਲੇਕਿਨ ਐਥਨੌਲ ਗੋਲੀ ਪੋਸਤ ਖਾਣ ਲੱਗ ਪਿਆ ਹਾਂ ਕਿਰਪਾ ਕਰਕੇ ਮੈਨੂੰ ਵੀ ਰਸਤੇ ਪਾਓ A ,To ,Z ਨਸਾਂ ਛਡਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ, ਧੰਨਵਾਦੀ ਸਹਿਤ, ਰਣਜੀਤ ਸਿੰਘ ਰਾਣਾ, ਸਿਧਵਾਂ ਬੇਟ ਲੁਧਿਆਣਾ, 142033

    • @navneetsandhu7498
      @navneetsandhu7498 2 года назад

      Same here

    • @hemi_purewal
      @hemi_purewal 2 года назад

      Koi na jeda kuj tu hun khana chitte nalo tn thik hi a

    • @Jangbir751
      @Jangbir751 Год назад

      Same 22 mai v aahi kmm

    • @tejigill8062
      @tejigill8062 Год назад

      Bai kuj na kr
      J jameen a kheti kr apdi mn mrji naal
      Dhyan kheti vl lage kuch vi kr
      Chae kuch vi na hove ?

    • @kandolaguri374
      @kandolaguri374 Год назад

      Bai mirus bi life aurdvadic madicen a ik nummer a koi tod ni phaln din toh nasha bhn 21 din ch khatm grantee dide oh b main khadi

  • @aishakaur7617
    @aishakaur7617 2 года назад +2

    Naam kina sohna hai… Pavitar ♥️👌

  • @user-po5nx1vw2n
    @user-po5nx1vw2n 2 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ritaverma8872
    @ritaverma8872 Год назад +1

    Well done boy and well done chachu ❤❤❤❤

  • @ArshDeep-em4zt
    @ArshDeep-em4zt 2 года назад +8

    ਇਕ ਇਕ ਕਰਕੇ ਲਾਏ ਸੀ ਬਾਈ ਜੀ ਚਾਰ ਚਾਰ ਕਰਕੇ ਛਡਵਾਉ ਬਾਈ ਜੀ ਧੰਨਵਾਦ ਹੈ ਤੁਹਾਡਾ ਲੱਖੇ ਬਾਈ ਜੀ ਦਾ ਧੰਨਵਾਦ ਹੈ ਜਦੋਂ ਕਿਸੇ ਮਾ ਦਾ ਪੁਤ ਮਰਦਾਂ ਹੈ ਉਹ ਉਥੇ ਪਹੁੰਚ ਜਾਦਾ ਇਹ

    • @manraj513
      @manraj513 Год назад

      ਜੇ ਚਾਰ ਚਾਰ ਜਣਿਆਂ ਦਾ ਛੁਡਵਾਈ ਜਾਂਦੇ ਹੋ , ਤਾਂ ਮੇਰਾ ਨਸ਼ਾ ਵੀ ਛੁਡਾਉਣ ਦੀ ਕਿਰਪਾ ਕਰ ਦਿਓ, ਦੋ ਸਾਲ ਹੋ ਗਏ ਭੁੱਕੀ ਖਾਂਦੇ ਨੂੰ ਬਹੁਤ ਕੋਸ਼ਿਸ਼ ਕਰਨ ਤੇ ਵੀ ਨੀ ਛੱਡ ਹੁੰਦੀ

  • @harpalgillharpal8549
    @harpalgillharpal8549 2 года назад +1

    ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਘਾਟਾ ਨਹੀਂ ਮਿਲੇ ਲੈ ਕੇ ਏਅਰਪੋਰਟ ਉਪਰ ਦੇਹਧਾਰੀ ਡਰਦਾ ਬੰਦਾ ਬੰਦਾ ਕਿਉਂ ਨਹੀਂ ਬਣਦਾ

  • @manimanna5807
    @manimanna5807 2 года назад +9

    Veer Hun na kri kde v Koi faida ni Sala Mai v karda c pehla but Hun Dil he ni krda Nasha Karan nu rabb di mehar Zindagi jeon da nazara ta Nashe toh Bina he aunda

  • @parmandevi443
    @parmandevi443 2 года назад

    Proud of beta

  • @simarjeet2046
    @simarjeet2046 2 года назад

    Good job bro from Malaysia ❤️❤️❤️

  • @Pendu.Indian
    @Pendu.Indian 2 года назад +4

    Love you brother

  • @AmritpalSingh-jg5lv
    @AmritpalSingh-jg5lv 2 года назад +1

    Good veere

  • @jagmeetsingh4413
    @jagmeetsingh4413 2 года назад +2

    Good bai

  • @FertoxicGamerz_12
    @FertoxicGamerz_12 2 года назад +1

    👏👏👍👍 good job veere

  • @propertysearchfriend
    @propertysearchfriend 2 года назад +2

    Proud for u chacha ji

  • @pal_sharma_jd5136
    @pal_sharma_jd5136 Год назад +1

    Blessed with great wife nd chacha ji

  • @LuckySingh-yl2lp
    @LuckySingh-yl2lp 2 года назад +1

    Very nice

  • @rahulranarana3132
    @rahulranarana3132 Год назад

    ਚਲੋ ਕੋਈ ਨੀਂ ਵੀਰੇ ਮਾੜਾ ਟਾਇਮ ਸਾਰਿਆਂ ਤੇ ਆਉਂਦਾ ਨੇਂ ❤❤❤

  • @jagseersingh387
    @jagseersingh387 2 года назад +4

    Good luck

  • @arshpreetmalesh3562
    @arshpreetmalesh3562 2 года назад +5

    Nice bro🙏🙏

  • @tigerdhada751
    @tigerdhada751 2 года назад +16

    Usstad ji tuhade karke meri v zindgi leeh te a gayi

  • @yadwinderbrar8935
    @yadwinderbrar8935 2 года назад +1

    Good job bro

  • @sandhu7126
    @sandhu7126 2 года назад +1

    Good

  • @noorproduction16
    @noorproduction16 2 года назад +4

    Nice

  • @manimanna5807
    @manimanna5807 2 года назад +2

    Good bro keep it up body vdiya Teri mehnat Kar bas Hun nazare Lai

  • @manpreetvirk7452
    @manpreetvirk7452 2 года назад

    Well done bro

  • @harsehajsingh240
    @harsehajsingh240 Год назад

    Rmb tv good job veer

  • @sunnygill6266
    @sunnygill6266 2 года назад +1

    Congratulations veer

  • @randhawa7512
    @randhawa7512 Год назад

    Bai vdea kita tu nasha shd k .waheguru mehar kre tere teh .pr mere dil ch hmesha eh chij rhndi .tuhde vrge munde loka nu sikhya dein tan aunde chahe ni .pr eh full proof krde media jriye ki aapa hatt gye aa hun
    .bai mai v eho tym cho niklya tan eh gal sboot nl khna .kuj k lok duniyadari nu proof dein lg jnde haa aapa nikl gye

  • @JitSandhu_
    @JitSandhu_ 7 месяцев назад

    Chacha jindabad

  • @godisone5932
    @godisone5932 2 года назад +1

    Kya bata veer teria

  • @amarjeetdhillon7312
    @amarjeetdhillon7312 Год назад

    Chacha g nu salute ( j india aiaya ta milu ga zaroor

  • @pardeepsinghsingh7928
    @pardeepsinghsingh7928 2 года назад +9

    Waheguru ji Mehar karan 🙏🙏

  • @garrysingh7078
    @garrysingh7078 Год назад +1

    luv u pavitra bai

  • @sunyarasaab4541
    @sunyarasaab4541 Год назад

    Sukh rakhe malak🙏

  • @user-yl4ur4in1m
    @user-yl4ur4in1m 2 года назад +2

    Wmkji 🙏🙏

  • @tejwindersingh7093
    @tejwindersingh7093 2 года назад +3

    Uncle di sahi gl aa nashe wale bande nu smja k shadayea ja sakda dande nal banda ni smjda

  • @gurdishkahlon7210
    @gurdishkahlon7210 2 года назад +4

    👍👍👍👍

  • @KuldeepJASSIARMY
    @KuldeepJASSIARMY 2 года назад +1

    👍👍

  • @gurpinderdhanoa5459
    @gurpinderdhanoa5459 2 года назад +2

    ♥️♥️

  • @AmandeepSingh-pk5je
    @AmandeepSingh-pk5je 2 года назад +1

    Very good bro congratulations ❤️🙏 apne life sahi kar lye yar veer bal dekho please koy v nasha na kro

  • @soniasorave4202
    @soniasorave4202 Год назад +1

    Mai 22 jee Phillaur to mai vee aaa kohar to bahar nikal Aya bro parmatma har veer tai mahar karay

  • @mandeepthind6527
    @mandeepthind6527 2 года назад +2

    News channel beer ji dilo thanks beer ji pavitar beer da number chaheda koi ensaan bach sakda

  • @Hanjra_maninder
    @Hanjra_maninder 2 года назад +1

    Bahut wadiya veer

  • @guribhullar630
    @guribhullar630 2 года назад +4

    🙏🙏❤️😍

  • @sukhdhillon8822
    @sukhdhillon8822 2 года назад +6

    Proud of yuo bro 👍👍

  • @dampythind3700
    @dampythind3700 2 года назад +2

    Mai v co rex rescof to shuru hya 2009 ch chliya c ode to y chitta tre vli same story yr meri v

  • @GurpreetSingh-ei1mz
    @GurpreetSingh-ei1mz 2 года назад +4

    Proud of you pavitar

  • @parminderkaur6276
    @parminderkaur6276 5 месяцев назад

    👍

  • @randomthings5407
    @randomthings5407 2 года назад

    Thank you @hardeep grewal 🙏

  • @deepaman5806
    @deepaman5806 2 года назад

    Mehar kro Baba ji

  • @totakhan171
    @totakhan171 2 года назад +3

    👍👍🙏🙏🙏🤲🤲

  • @mannachahal2233
    @mannachahal2233 2 года назад +1

    🙏🙏🙏🙏

  • @ManwarFitness
    @ManwarFitness 2 года назад +18

    Proud of you bro 💪❤️

  • @poonambrar9482
    @poonambrar9482 2 года назад

    Wahaguru ji sadhi bacchiyah ta Mehar Karan.....kom di Raksha Karan....kom gaddara nal kheeri payee ha.....🙏🙏😭