Gangsters - The Untold Story of Gangster Lakha Sidhana - On 22nd May 2017

Поделиться
HTML-код
  • Опубликовано: 10 янв 2025

Комментарии • 1,8 тыс.

  • @ਗੁਰਬਾਗਸਿੰਘ
    @ਗੁਰਬਾਗਸਿੰਘ 4 года назад +282

    ਅੱਜ ਇਹ ਵੀਰ ਸੁਲਝਿਆ ਹੋਣ ਕਰਕੇ ਕਿਸਾਨ ਸੰਘਰਸ਼ ਦਿੱਲੀ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਸਲਾਮ ਹੈ ਸੋਚ ਨੂੰ

    • @nitikdhala1457
      @nitikdhala1457 4 года назад +3

      Aho veer

    • @kisanadeawaj8961
      @kisanadeawaj8961 4 года назад +4

      Ryt veer ajj Lakha sab da dila di dhadkan aa

    • @chshakirchadhar7595
      @chshakirchadhar7595 4 года назад

      Shev sena Sanjeev ghanauli di manji thokti kissan ne😂😂😂😂👇👇
      ruclips.net/video/p5kAMsDrmrk/видео.html
      Bandar ny ki bolya c kissana bary

    • @reetrai8837
      @reetrai8837 3 года назад

      ğ y

    • @LovepreetSingh-md6nw
      @LovepreetSingh-md6nw 3 года назад

      ਲਖਾਂ ਸਿਧਾਣਾ ਜਿਦਾਂ ਬਾਦ ਸੀ ਜਿਦਾ ਬਾਦ ਹੈਂ ਜਿਦਾ ਬਾਦ ਰਹੇ ਗਾ ਪੰਜਾਬ ਦਾ ਬਬਰ ਸ਼ੇਰ ਹੈ ਲਖਾਂ ਸਿਧਾਣਾ ਵੀਰ ਜੀ

  • @gagan.sran.0397
    @gagan.sran.0397 4 года назад +72

    ਬਹੁਤ ਵਧੀਅਾ ਲੱਖੇ ਭਰਾ ਸੱਚ ਬੋਲਿਅਾ! ਜੋ ਬੰਦਾ ਡਿੱਗ ਕੇ ਖੜਾ ਹੋਜੇ ੳੁਹਨੁੰ ਡਿੱਗਿਅਾ ਨੀ ਕਗਿੰਦੇ! ਲਵ ਜੂ ਲੱਖੇ ਵੀਰ ਪਰਮਾਤਮਾ ਤੁਹਾਨੁੰ ਲੰਮੀਅਾ ੳੁਮਰਾ ਬਖਸੇ

  • @shingarasingh3040
    @shingarasingh3040 4 года назад +82

    Lakha Sidhana is veri brave and true person. From Patiala

  • @deepbrar6211
    @deepbrar6211 4 года назад +152

    ਲੱਖੇ ਵੀਰ ਆਵਦਾ ਖ਼ਯਾਲ ਰੱਖੀ
    ਚੰਗੀ ਗੱਲ ਆ ਵਾਪਸ ਆ ਗਏ ਤੁਸੀ ਨਰਕ ਚੋ
    ਹੁਣ ਬਚੀ ਜਿੰਦਗੀ ਆਪਣੇ ਪੰਜਾਬ ਲਈ ਸਮਰਪਿਤ ਕਰ ਦਿਓ ,ਜਵਾਨੀ ਸਾਡੀ ਪੁੱਠੇ ਰਾਹ ਹੋ ਗਈ ਆ

    • @harpalsingh87
      @harpalsingh87 3 года назад +1

      9⁹90ooko0k0ò00o0ook000okķàlĺ3 is ĺ ĺĺlĺĺlo

    • @harpalsingh87
      @harpalsingh87 3 года назад

      P3p3Wpplzl²Wp334lllĺĺŕŕprlrĺĺrĺrrr rlrłĺll²22kpàa74p200 is p4r lz2lllĺĺl ĺaààòokkpp z2ppk0lķĺĺy

    • @jaswantbhogal5371
      @jaswantbhogal5371 3 года назад

      You are really a shameless bastardized person of bjp and RSS

    • @surinderaswal4880
      @surinderaswal4880 3 года назад +1

      Fuddu a da sport wade fuddu nu..

  • @gurjitsinghsomal6699
    @gurjitsinghsomal6699 7 лет назад +511

    ਵਾਹ ਯਰ ਬੜਾ ਇਮਾਨਦਾਰ ਬੰਦਾ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ 🖒

  • @HarpreetKaur-oc6zv
    @HarpreetKaur-oc6zv 4 года назад +78

    ਲੱਖਾ ਵੀਰ ਹੀਰਾ ਬੰਦਾ 👌👌

    • @BaljeetKaur-uz6eq
      @BaljeetKaur-uz6eq 3 года назад

      Mai v ihi keha c k lkha veer teek ea te scha insaan ea nd tusi comnts chk kro mnu koi munda buht gal bolda ea

  • @69MrBunny
    @69MrBunny 4 года назад +71

    This is a good honest man.

  • @sandeepkumar206
    @sandeepkumar206 4 года назад +68

    ਸਾਡੇ ਲਈ ਫ਼ਕਰ ਵਾਲੀ ਗੱਲ ਹੈ ਜੋ ਲੱਖਾ ਵੀਰ
    ਅੱਜ ਸੱਚਾਈ,ਗਰੀਬਾਂ,ਅਤੇ ਮਾਂ ਬੋਲੀ ਦੀ ਖਾਤਰ
    ਸੀਨਾ ਤਾਣ ਕੇ ਖੜਾ ਹੈ,,,
    ਸਾਨੂੰ ਕੋਈ ਪਰਵਾਹ ਨਹੀਂ ਕਿ ਉਹ ਕੱਲ ਕੀ ਸੀ
    ਸਾਨੂੰ ਓਹਨਾ ਦੇ ਅੱਜ ਦੇ ਹੋਣ ਤੇ ਮਾਣ ਹੈ।
    ਜੈ ਭੀਮ ਜੈ ਭਾਰਤ

  • @gurcharanmahal6371
    @gurcharanmahal6371 7 лет назад +305

    ਸਲਾਮ ਹੈ ਵੀਰ ਲੱਖਾ ਸਿਧਾਣਾ
    👌👌👍👍🙏🙏🙏🙏🙏

    • @panditsanju8483
      @panditsanju8483 5 лет назад +4

      Good

    • @JaswinderKaur-pv3qq
      @JaswinderKaur-pv3qq 4 года назад +2

      Right g

    • @santysingh444
      @santysingh444 4 года назад +1

      Good job y y ji great job

    • @Baljit7136billa
      @Baljit7136billa 4 года назад +1

      Right

    • @shensharamgarhia6440
      @shensharamgarhia6440 4 года назад +1

      punjabi kissan veer ny kamal krta hero urinal kissan dehli ponch gaye
      ruclips.net/video/DS9m3IC3Wg0/видео.html
      Farmers protest kissan jindabad 😆😆👌👌👌👌👌#jaspalljattveer

  • @raingorsa
    @raingorsa 4 года назад +52

    Great interview he was very straightforward and humble

  • @sukhwantkour1684
    @sukhwantkour1684 5 лет назад +172

    ਲੱਖਾਂ ਸਿਧਾਨਾ ਵੀਰਾ ਤੂੰ ਪੰਜਾਬ ਦਾ ਸ਼ੇਰ ਸਿੰਘ ਹੈ

  • @SatnamSingh-uw5fn
    @SatnamSingh-uw5fn 2 года назад +2

    ਬਂੱਲੇ ਜੱਟਾ 👍 ਸ਼ੇਰ ਏਂ ਤੂੰ ਜੋ ਫੇਰ ਵੀ ਇਨਸਾਨੀਅਤ ਨੂੰ ਅਪਣਾਅ. ਲਿਆ . ਧੰਨਵਾਦ ਹੈ ਜੀ 🙏.

  • @jugrajsingj4895
    @jugrajsingj4895 6 лет назад +302

    ਸੱਚ ਬੋਲ ਕੇ ਬਹੁਤ ਚੰਗਾ ਕੀਤਾ ਹੁ ਣ ਮਾ ਬੋਲੀ ਦੀ ਸੇਵਾ ਕਰਕੇ ਕਰਾ ਦੇ ਬੱਲੇ ਬੱਲੇ ਗੁਰੂ ਸਾਹਿਬ ਤੇਰਾ ਰਾਖਾ ਹੈ

  • @AmritSingh-ni3gu
    @AmritSingh-ni3gu 3 года назад +8

    ਲੱਖਾ ਸਿਧਾਣਾ ਬਾਈ ਜ਼ਿੰਦਾਬਾਦ 🙏🙏🙏🙏❤️❤️❤️👌👌👌👌
    ਵਾਹਿਗੁਰੂ ਮੇਹਰ ਕਰੇ ਲੱਖੇ ਬਾਈ ਤੇ ਲਮੀਆਂ ਉਮਰਾਂ ਬਖਸ਼ੇ 🙏🙏🙏🙏❤️❤️❤️❤️

  • @Legend_Man_Legend
    @Legend_Man_Legend 7 лет назад +166

    ਬਹੁਤ ਵਧੀਆ ਸੋਚ ਆ ਲੱਖਾ ਸਿਧਾਣਾ ਬਾਈ ਤੁਸੀ ਪੰਜਾਬ ਲਈ ਵਧੀਆ ਕਰ ਰਹੇ ਹੋ
    salute

  • @anmolbrar3391
    @anmolbrar3391 4 года назад +2

    ਧੰਨਵਾਦ ਜੀ ਸਭਨਾਂ ਦਾ ਧੰਨਵਾਦ ਹੈ ਜੀ ਅੰਦਰੂਨੀ ਤੌਰ ਤੇ ਪਰੋਗਰਾਮ ਸੀ ਜਿਸ ਨੇ ਹੈਰਾਨੀ ਪ੍ਰਗਟ ਕੀਤੀ ਜਾ ਸਕਦੀ ਹੈ ਜੀ ਧੰਨਵਾਦ ਜਰੂਰ ਕਰੋ ਉਪਰਾਲਾ ਕੀਤਾ
    ਐਹੇ ਜੀ,,,,ਬਾਈ ਜੀ ਬਰਾੜ ਸਾਹਿਬ ਜੀ, ਧੰਨਵਾਦ ਜੀਉ,

  • @simerpeeter
    @simerpeeter 7 лет назад +27

    very nice episode ... like your efforts

  • @shanamkhurana
    @shanamkhurana 3 года назад +7

    Very honest and beautiful interview

  • @kanwalpreetbrar5000
    @kanwalpreetbrar5000 7 лет назад +159

    His interview is a lesson for youngsters

  • @ridhamsing5845
    @ridhamsing5845 4 года назад +20

    ਲੱਖਾਂ ਵੀਰ ਅ ਸਾਡਾ ਸੱਚਾ ਬੰਦਾ 100 ਬੰਦਿਆਂ ਤੋਂ ਸਿਆਣੀ ਗੱਲ ਕਰਦਾ

  • @rupindersidhu14
    @rupindersidhu14 7 лет назад +13

    great y ,i think u are a very great person,clean and nice hearted man

  • @yasirjutt3553
    @yasirjutt3553 4 года назад +7

    Great man 👌

  • @asifkhan-kd5rv
    @asifkhan-kd5rv 7 лет назад +83

    Looking at him I feel like I'm looking at myself but I was lucky enough to get out early. Very humble person God bless u
    Love from Pakistan.

  • @saroopdeol5650
    @saroopdeol5650 4 года назад +19

    You are great guy, very honest, brave. God bless you.

  • @SurjitSingh-vq6dw
    @SurjitSingh-vq6dw 5 лет назад +20

    Great veere. I respect you.

  • @nikkasatveer9715
    @nikkasatveer9715 4 года назад +44

    ਵੀਰੋ ਸਰਕਾਰ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ‌ਜੋ‌ ਨੌਜਵਾਨ ਦਲੇਰ ਨੇ ਫੌਜ ਵਿੱਚ ਪੁਲਿਸ ‌ਵਿੱਚ ਫਿਰ ਐ‌ ਜੁਲਮ ਦਾ ਰਾਹ ਕਦੇ ਨਹੀਂ ਚੁਣ ਸਕਦੇ ਕਿਉਂਕਿ ਐ ਆਪਣਾ ਨਾਮ ਬਣਾਉਣਾ ਚਾਹੁੰਦੇ ਨੇ

  • @harmailsingh37
    @harmailsingh37 4 года назад +12

    ਲਖੇ ਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਵਾਹਿਗੁਰੂ ਇਹਨਾਂ ਦੀ ਵੱਡੀ ਉਮਰ ਕਰੇ ਤਰੱਕੀ ਬਖਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JagdishSingh-gt1ld
    @JagdishSingh-gt1ld Год назад +1

    ਹੁਣ ਲੱਖੇ ਬਾਈ ਅਸੀਂ ਇਹ ਲਿਖ ਕੇ ਭੇਜਦੇ ਹਾਂ ਵੀ ਸਾਨੂੰ ਬਹੁਤ ਹੀ ਜਿਆਦਾ ਖੁਸ਼ੀ ਹੈ ਬਈਏ ਆ ਕੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੇ ਕਬਜ਼ਾ ਕਰ ਰਹੇ ਹਨ ਸਾਨੂੰ ਬਹੁਤ ਬਹੁਤ ਇਸ ਗੱਲ ਦੀ ਖੁਸ਼ੀ ਹੈ ਸਾਡੇ ਟਿੱਪਣੀ ਨੂੰ ਪਸੰਦ ਕੀਤਾ ਜਾਵੇਗਾ

  • @gurcharanmahal6371
    @gurcharanmahal6371 7 лет назад +354

    ਜੇਲ ਵੀ ੳੁਹ ਹੀ ਜਾਦੇ ਨੇ ਜਿਨਾ ਵਿੱਚ ਕੁਝ ਕਰ ਦਿਖਾੳੁਣ ਵਾਲੇ ਹੁੰਦੇ ਨੇ
    ਲੱਖਾ ਸਿਧਾਣਾ ਜਿੰਦਾਬਾਦ

  • @solis2163
    @solis2163 4 года назад +2

    Good report.

  • @s1ngh9
    @s1ngh9 4 года назад +32

    They should make movie on his life. I would love to read book on his life after farmer protest

  • @kbains5956
    @kbains5956 3 года назад +4

    ਲਖੇ ਪੁਤ ਜਿਉਂਦਾ ਰਹਿ ਜੁਗ ਜੁਗ ਜੀਓ ਤੇ ਚੜ੍ਹਦੀ ਕਲਾ ਵਿਚ ਰਹਿਣਾ ਤੁਸੀਂ ਰਾਜੇ ਹੋ ਤੇ ਦਿਲਾਂ ਤੇ ਰਾਜ ਕਰਨ ਵਾਲੇ ਸਭ ਤੋਂ ਵੱਡੇ ਰਾਜੇ ਹੋ ਜੋ ਕੁਝ ਹੁਣ ਹੋ

  • @rishurajput3164
    @rishurajput3164 2 года назад +7

    Lakha bhai bilkul down to earth Banda hai ❣️

  • @HarmanSingh-sp7dn
    @HarmanSingh-sp7dn 2 года назад +2

    ਵਾਹਿਗੁਰੂ ਜੀ ਲੱਖਾਂ ਵੀਰ ਤੇ ਕਿਰਪਾ ਕਰੀਂ ਹੁਣ 🙏🙏🙏🙏

  • @kidschannel8429
    @kidschannel8429 4 года назад +5

    Veerji tusi great ho . Jarur punjab lai tusi tuhade varge veer kuch changah kam kar ke dikhaonge . Thankyou veerji

  • @HarmanSingh-sp7dn
    @HarmanSingh-sp7dn 2 года назад

    ਬਹੁਤ ਵਧੀਆ ਵੀਰ ਜੀ 🙏🙏🙏❤️

  • @BestAnchorJXJKS
    @BestAnchorJXJKS 5 лет назад +8

    every young Punjabi should see this video

  • @AmanDeep-wb8gg
    @AmanDeep-wb8gg 2 года назад +1

    Is interview nu appreciating video di tarah v bniya ja sakda c.. C grade serial wang pesh kita..

  • @ikbaljeetkaurkaur5138
    @ikbaljeetkaurkaur5138 7 лет назад +150

    ਵੀਰ ਜੀ ਤੁਸੀ ਬਦਲ ਗਏ ਬਹੁਯ ਖੁਸ਼ੀ ਹੋਈ

  • @noorgagan9920
    @noorgagan9920 3 года назад +17

    Hats off you.......really appreciate your dare to speak the truth.....God Bless You

  • @sikanderjitsingh2321
    @sikanderjitsingh2321 5 лет назад +67

    ਵੀਰ ਆਪਣੇ ਤੁਸੀ ਘਰ ਪਰਤ ਆਏ ਬਹੁਤ ਵਧੀਆ,ਹੁਣ ਜਿੰਨੇ ਲੋਕਾਂ ਦੀ ਤੁਸੀ ਮਦਦ ਕਰ ਰਹੇ ਹੋ,ਇਹ ਵੀ ਇੱਕ ਵਾਹਿਗੁਰੂ ਨੇ ਇੱਕ ਮਾਫੀ ਦਾ ਮੌਕਾ ਦਿੱਤਾ ਹੈ।

  • @AmarjitSingh-hj6fp
    @AmarjitSingh-hj6fp 3 года назад +1

    Very good👍👍👍👍👍👍👍👍

  • @newcreative1701
    @newcreative1701 6 лет назад +41

    ਜੋ ਵੀ ਏ ਸਲੂਟ ਏ

  • @karanbhasin7222
    @karanbhasin7222 4 года назад +31

    Mr . Lakha seems to be a quite sensible and a sensitive person.. How can he be a gangster?

  • @ankitsharma2949
    @ankitsharma2949 5 лет назад +9

    Very well thought jay hind. 🇮🇳🇮🇳

  • @harjitbariana9268
    @harjitbariana9268 4 года назад +16

    Today I watched your past life story you. Were going thru tuff time how your parents life was stressed out so hard life waheguru ne tuhanu gd insan bna ditta

  • @HarpreetSingh-xh9tf
    @HarpreetSingh-xh9tf 4 года назад +10

    SACH BOLAN DE HIMAT TY HAI NA ; GOD BLESS YOU JI

  • @Amarjeetkaur-zx3bb
    @Amarjeetkaur-zx3bb 3 года назад +7

    Good Veerji 🙏
    It's a great thing you come out from the Gangster.
    All the best Lakha Veerji for your further.
    Stay blessed 🙌 Veerji

  • @varinderbharaj9779
    @varinderbharaj9779 7 лет назад +10

    good thoughts for youngsters

  • @PardeepSingh-hb7mw
    @PardeepSingh-hb7mw 4 года назад +5

    ਵਾਹਿਗੁਰੂ ਜੀ ਕਿਰਪਾ ਰੱਖੀਂ ਲੱਖ ਤੇ

  • @surindernijjar7024
    @surindernijjar7024 4 года назад +6

    Good interview bless you lakha love you

  • @h.s.gill.4341
    @h.s.gill.4341 4 года назад +6

    ਕਿਤਾਬਾਂ ਞਾਕਈ ਜਿੰਦਗੀ ਚ ਬਦਲਾਅ ਲਿਆਂਦੀਆ ਨੇ

  • @akshayjulka9196
    @akshayjulka9196 7 лет назад +11

    respect 👍🏻

  • @hamzakamyana8587
    @hamzakamyana8587 4 года назад +29

    Mera jutt sardar veera nu love ho gya Punjab Pakistan tou😘😘❤

  • @bhogalsingh4239
    @bhogalsingh4239 7 лет назад +87

    bhut wadiaa insaan hai lakha veer g

    • @AmberdeepSingh721
      @AmberdeepSingh721 7 лет назад +6

      Koyi Shak Ni Ji Mera 22 Jeha Hor Koyi Nahi Bus Bura Sama C 22 Da Jisda 22 Nu Pactava Hai

    • @malikmaqsood2484
      @malikmaqsood2484 5 лет назад +1

      Sai kaha

    • @jameelsindhu3021
      @jameelsindhu3021 5 лет назад

      Nice veer g acha کام کریں اللہ آپ کو لمبی عمر عطا کرے

    • @HardeepSingh-xs3eg
      @HardeepSingh-xs3eg 4 года назад +1

      ਵਾਹਿਗੁਰੂ ਮਿਹਰ ਕਰੇ

  • @sabhkamalik1161
    @sabhkamalik1161 4 года назад +1

    Veer g asi tuhanu ਪਹਿਲੀ ਵਾਰ ਸੁਣਿਆ
    But Jo v c pehla Jo v km kite oh ego ch kite
    J koi tuhanu samjdar banda mil jandatusi kdi na eh rasta chunde
    Tuhade ander ਇਨਸਾਨੀਅਤ ਸੀ ਇਸ ਲਏ ਰੱਬ ਨੇ ਸਹੀ ਰਸਤਾ ਦਿਖਾ ਦਿੱਤਾ time ਲਗਾ but aj tusi sabh de dil ch ਚੰਗੀ ਜਗ੍ਹਾ bnaye ਹੈ
    ਲਵ ਯੂ ਵੀਰ g

  • @narinderkaur6748
    @narinderkaur6748 5 лет назад +5

    Our panjab needs this person.

  • @user-gz5ss4ff4l
    @user-gz5ss4ff4l 4 года назад +40

    Anchor ta Sidhana to v khtrnaak lgda 😂

    • @anonymoususer4283
      @anonymoususer4283 4 года назад +3

      😂😂hega hi a . Pata ni thonu onde te kine case chalde a chori chakari de 😂.

    • @user-gz5ss4ff4l
      @user-gz5ss4ff4l 4 года назад +3

      @@anonymoususer4283 kutte-khaani bolde ohnu 😂

    • @uljhizindagi9156
      @uljhizindagi9156 3 года назад +2

      😅😂😅😂

    • @Gursewak-sidhu
      @Gursewak-sidhu 3 года назад

      Shi gl a 😂😂

  • @bharatsharma9334
    @bharatsharma9334 7 лет назад +18

    Bahut vadia Bai apna Soch bahut vadia Bai Di ...👍👍

  • @prateekvohra3111
    @prateekvohra3111 3 года назад +3

    Very decent sounding guy man....sarkar mazza aa gaya...zaroor wud wana meet if i ever reach Punjab🙏🙏

  • @bhangufam_youtuber5067
    @bhangufam_youtuber5067 3 года назад +30

    Proud of you lakha veere ✊

  • @ManjitKaur-dj7mq
    @ManjitKaur-dj7mq 2 года назад

    ਮੈਂ ਤੁਹਾਡੀ ਪੁਰਾਣੀ video ਦੇਖੀ ਤੇ ਤੁਹਾਡੀ ਸਪੀਚ ਸੁਣੀ ਤੇ ਨਿਉਜ ਵਾਲੇ ਨਾਲ interview ਕੀਤੀ ਬਹੁਤ ਚੰਗੀ ਲੱਗੀ ਤੁਸੀ ਬਹੁਤ ਚੰਗੇ ਹੋ ਤੇ ਇੱਕ ਸੱਚੇ ਤੇ ਇਮਾਨਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏🙏

  • @gurmeetbenipal6968
    @gurmeetbenipal6968 3 года назад +4

    God bless you

  • @akashdhami881
    @akashdhami881 4 года назад +10

    at last he became good human being

  • @lakhaludhiana6635
    @lakhaludhiana6635 7 лет назад +12

    God bless you...

  • @parmarranjeet3759
    @parmarranjeet3759 5 лет назад +12

    Great lesson to learn from your life sir...
    jeonde vasde raho ....

  • @RohitSingh-fl1pn
    @RohitSingh-fl1pn 4 года назад +2

    Khaint bndhaa bhai 👌👌

  • @rajveergill1286
    @rajveergill1286 7 лет назад +45

    lakhe veer tuhade tazurbey to bahut kujh sikhan nu milda rabb chardi kla CH rakhe veer tenu

  • @JagdishSingh-gt1ld
    @JagdishSingh-gt1ld Год назад +1

    ਲੱਖੇ ਸਧਾਣੇ ਬਾਈ ਜਦੋਂ ਅਸੀਂ ਪੰਜਾਬ ਦੀਆਂ ਤਾਰੀਫਾਂ ਕਰਦੇ ਆਂ ਬਈ ਸਾਡਾ ਪੰਜਾਬ ਗੁਰੂਆਂ ਦਾ ਦੇਸ਼ ਹੈ ਤਾਂ ਸਾਡੀ ਟਿੱਪਣੀ ਨੂੰ ਵਾਪਸ ਲਿਖ ਕੇ ਭੇਜ ਦਿੱਤਾ ਜਾਂਦਾ ਹੈ ਕਿ ਤੁਹਾਡੇ ਟਿੱਪਣੀ ਨੇ ਕਿਸੇ ਨੂੰ ਪਸੰਦ ਕੀਤਾ ਬੰਦ ਕਰੋ

  • @reetchauhan9254
    @reetchauhan9254 5 лет назад +15

    god bless you lakhe Veer 🤗🤗

  • @RajAjnala1
    @RajAjnala1 2 года назад

    Bai kamaal di interview 👍👍sachiyan gallan dass gya lakha bai 👍👍

  • @jagseerkhara8320
    @jagseerkhara8320 5 лет назад +8

    ਰੱਬ ਤੇਰੀ ਲੰਬੀ ਓੁਮਰ ਕਰੇ ਵੀਰ ਪੰਜਾਬ ਦਾ ਹੀਰਾ

  • @mssb2905
    @mssb2905 3 года назад

    ਕਿਸਾਨੀ ਧਾਰਨੇ 2021 ਵਿਚ ਤੁਸੀ ਪਿੰਡ ਪਿੰਡ ਜਾਂ ਨੋਜਵਾਨਾਂ ਨੂੰ ਜਗਰੂਕ ਕੀਤਾ ਤੇ ਤੁਹਾਡੀ ਮਿਹਕਤ ਦਾ ਧੰਨਵਾਦ ਅਤੇ ਹੋਰ ਚੰਗੇ ਫੈਸਲੇ ਕਰਦੇ ਰਹੋ ਤੇ ਕਿਸਾਨੀ ਧਾਰਨੇ ਦਾ ਸਾਥ ਦਿੰਦੇ ਰਹੋ

  • @surindersingh-gu2lu
    @surindersingh-gu2lu 6 лет назад +30

    God bless u lakhe veer

  • @santoshchumber9622
    @santoshchumber9622 4 года назад +2

    Great 👍

  • @sandeepdhillon4792
    @sandeepdhillon4792 6 лет назад +7

    ਬਹੁਤ ਹੀ ਵਧੀਆ ਜੀ ਲਖੇ ਵੀਰ

  • @RohitKumar-he5xt
    @RohitKumar-he5xt 4 года назад +2

    Awesome.

  • @malwinderwalia2119
    @malwinderwalia2119 5 лет назад +4

    Good Intervew veer

  • @ravinderpalsingh1625
    @ravinderpalsingh1625 3 года назад +1

    Honest man

  • @bsingh7665
    @bsingh7665 5 лет назад +17

    He said everything honestly... I don’t know the truth but the way he talk it seems like he said the truth

  • @jk3907
    @jk3907 4 года назад +38

    everyone has a past but he is doing good now

  • @baljinderrai1988
    @baljinderrai1988 6 лет назад +6

    ਲੱਖੇ ਵੀਰ ਜਿਉਦੇ ਰਹੋ 👍👍👍👍👍

  • @harmeshlal3971
    @harmeshlal3971 3 года назад +1

    Amazing story

  • @jagjitsingh7787
    @jagjitsingh7787 5 лет назад +25

    lakha change our life --- but media not change our responsibility

  • @gurmailbhatti4451
    @gurmailbhatti4451 4 года назад +2

    ਲੰਖੇ ਵੀਰ ਨੂੰ ਸਲਾਮ ਹੈ ਬਹੁਤ ਹੀ ਵਧੀਆ ਕੰਮ ਕਰਦਾਂ

  • @baljinderrai1988
    @baljinderrai1988 6 лет назад +5

    ਬਹੁਤ ਵਧੀਆ ਲੱਖਾ ਵੀਰ ਜਿੰਦਾਬਾਦ 👍👍👍👍👍👍👍

  • @harmindersingh3428
    @harmindersingh3428 2 года назад +1

    ਲੱਖਾਂ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    • @simmishergill6162
      @simmishergill6162 2 года назад

      ⏲️⏲️⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳👏👏👏👏👏👏👏👏👏👏👏👏👏👏👏👏🙏🙏🙏🙏🙏🙏🙏🙏🙏⏲️⏲️⏲️⏲️⏲️❤❤❤❤❤💪💪💪💪💪💪💪💪💪💪💪💪💪💪💪💪💪💪💪💪💪💪💯💯💯💯💯💯💯💯💯💯💯💪💪💪💪💪💪💪💪💪👍👍👍👍👍👍👍👍👍⏲️⏲️🕵‍♂🕵‍♂🕵‍♂🕵‍♂🕵‍♂🕵‍♂🕵‍♂🕵‍♂🕵‍♂🕵‍♂🙏🙏🙏🙏🙏🙏🙏🙏🙏🙏🙏🙏

  • @monikasharma9284
    @monikasharma9284 3 года назад +8

    Nhi veere I'm inspired while listening ur whole story...koi ni subah ka bhullar sham ko ghar aa jae to usse bhullar nhi kehte....

  • @balpreetsidhu2029
    @balpreetsidhu2029 4 года назад

    ਬਹੁਤ ਵਧੀਆ ਜੀ

  • @Satnamsingh-hh3gf
    @Satnamsingh-hh3gf 6 лет назад +203

    sab to jyada gande eh leader hunde aa. eh gangster ta dil de saaf hunde aaa

  • @JagdishSingh-gt1ld
    @JagdishSingh-gt1ld Год назад +1

    ਲੱਖੇ ਬਾਈ ਅਸੀਂ ਤੁਹਾਡਾ ਸਤਿਕਾਰ ਤਾਂ ਕਰਦੇ ਹਾਂ ਅਸੀਂ ਜਦੋਂ ਤੋਂ ਤੁਹਾਡਾ ਇੰਟਰਵਿਊ ਦੇਖਦੇ ਆਂ ਕੋਈ ਵੀ ਇੰਟਰਵਿਊ ਤੁਹਾਡੇ ਗੱਲਾਂ ਇੱਕ ਇੱਕ ਗੱਲ ਦੇ ਵਿੱਚ ਸੱਚਾਈ ਹੈਗੀ ਆ

  • @harpalharpal2999
    @harpalharpal2999 4 года назад +3

    Lakhe bai soch bhut wadiya c love 👍👍👍👍👍👍

  • @JagdishSingh-gt1ld
    @JagdishSingh-gt1ld Год назад +1

    ਜੇ ਸਾਡੇ ਟਿੱਪਣੀ ਨੂੰ ਪਸੰਦ ਨਹੀਂ ਕੀਤਾ ਜਾਂਦਾ ਵਧੀਆ ਬੜੀ ਟਿੱਪਣੀਆਂ ਨੂੰ ਪੰਜਾਬ ਦੀ ਸਟੇਟ ਨੂੰ ਅਸੀਂ ਵਧੀਆ ਦੱਸਦੇ ਹਾਂ ਸਾਡੀ ਟਿਪਣੀ ਵਾਪਸ ਲਿਖ ਕੇ ਭੇਜ ਦਿੱਤਾ ਜਾਂਦਾ ਹੈ ਬਈ ਬੰਦ ਕਰੋ ਕਿਸੇ ਨੇ ਤੁਹਾਡੀ ਟਿੱਪਣੀ ਨੂੰ ਪਸੰਦ ਨਹੀਂ ਕੀਤਾ

  • @balwindersingh2510
    @balwindersingh2510 4 года назад +3

    Good veer ji

  • @GurpreetSingh-kq9fe
    @GurpreetSingh-kq9fe 2 года назад

    Bhut vadiya point kita patar kar ji

  • @priyathakur1945
    @priyathakur1945 Год назад +3

    Aaj pta chla sir ki gangster kese bnte h 😥
    Gangster khud nahi bnte blki bnay jate h
    Such khu to aaj ki youth ko aapne bhut bdi sikh di h 🙏🏾🙏🏾
    Bgvaan ji aapki raksha kre 🙏🏾🙏🏾

  • @mhussain111hussain4
    @mhussain111hussain4 4 года назад +6

    Hello my brother Lakha you make good decisions it good for you my brother and good for your family I like it what you doing know for people good lock my brother keep it on ✌️👍☝️👋

  • @tgwins6143
    @tgwins6143 3 года назад +4

    Lakha Brother is a great person

  • @kanwarpreetkaur9850
    @kanwarpreetkaur9850 2 года назад

    Wah tuhady vichar kmal kmal sir big fan ho gye tuhady ....pta te se sub chor ne but tussi das deta amazing amazing

  • @yogi5411
    @yogi5411 7 лет назад +6

    It's a message for youth.nice interview .