ਵਿੱਕੀ ਗੌਂਡਰ ਸਾਡਾ ਦੁਸ਼ਮਣ ਸੀ ਪਰ ਐਨਕਾਊਂਟਰ ਕੋਈ ਹੱਲ ਨਹੀਂ - ਕੁਲਵੀਰ ਨਰੂਆਣਾ

Поделиться
HTML-код
  • Опубликовано: 9 янв 2025

Комментарии •

  • @dxgaming5744
    @dxgaming5744 5 лет назад +15

    ਕੁਲਵੀਰ ਨਰੂਆਣਾ ਬਾਈ ਬਹੁਤ ਵਧੀਆ ਇਨਸਾਨ ਐ ਵਧੀਆ ਗੱਲ ਐ ਪਛਤਾਵਾ ਹੋਣਾ ਚਾਹੀਦਾ ਜਿੰਦਗੀ ਵਿੱਚ ਬਹੁਤ ਕੁਝ ਹੋ ਜਾਂਦਾ ਜਿਉਂਦੇ ਰਹੋ ਨਰੂਆਣਾ ਬਾਈ ਪਰਮਾਤਮਾ ਲੰਮੀ ਉਮਰ ਬੱਖਸੇ ਸੇਵਾ ਕਰੋ ਲੋਕਾਂ ਦੀਅਾ ਦੁਵਾਵਾ ਲਉ

  • @bhaibalveersingh9750
    @bhaibalveersingh9750 5 лет назад +13

    ਕੁਲਵੀਰ ਚੰਗੀ ਸੋਚ ਦਾ ਮਾਲਕ ਹੈ!ਪ੍ਰਮਾਤਮਾ ਉਸਨੂੰ ਸਮਾਜ ਸੇਵਾ ਦਾ ਬਲ ਬਖਸੇ਼!

  • @makhankalas660
    @makhankalas660 5 лет назад +19

    ਜੋ ਵੀ ਵੀਰ ਗਲਤ ਰਾਹ ਤੇ ਚੱਲ ਪਏ ਨੇ ਜਾਂ ਹਾਲੇ ਸੋਚ ਰਹੇ ਨੇ ਸਾਰੇ ਵੀਰਾ ਨੂੰ ਇਸ ਵੀਰ ਦਿਆ ਗੱਲਾ ਸੁਣ ਕੇ ਗੋਰ ਕਰਨੀ ਚਾਹੀਦੀ ਹੈ, ਬਦਮਾਸ਼ੀ ਵਿੱਚ ਘਰ ਛੱਡਣਾ ਪੈਂਦਾ ਹੈ

  • @arashdeepsingh2130
    @arashdeepsingh2130 4 года назад +7

    ਵਾਹਿਗੁਰੂ ਮਿਹਰ ਕਰੇ ।ਪੰਜਾਬ ਦੇ ਲੋਕਾਂ ਦੀ

  • @pargatsingh6297
    @pargatsingh6297 5 лет назад +21

    ਜੋ ਸੁਭਾ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਊਨੋ ਭੁਲਿਆ ਨਹੀਂ ਕਹਿੰਦੇ

  • @santokhsingh-ss6hl
    @santokhsingh-ss6hl 5 лет назад +2

    ਕੁਲਬੀਰ ਬਾੲੀ ਕਾਲਜ ਜਾ ਹੋਰ ਨੌਜਬਾਨਾ ਨੂੰ ਮੈਸਜ ਜਰੂਰ ਦਿਓ ਕਿ ਨਸੇ ਅਤੇ ਗੈਗਸਟਰ ਤੋ ਬਚੇ ਰਹੋ ਚੰਗੇ ਕੰਮਾ ਨਾਲ ਬੀ ਨਾਮ ਚਮਕ ਸਕਦਾ ਹਾ

  • @Ravisingh-rc4zl
    @Ravisingh-rc4zl 5 лет назад +23

    ਬਹੁਤ ਵਧੀਆ ਕੰਮ ਕਰ ਰਿਹਾ ਕੁਲਦੀਪ ਬਾਈ

  • @BeantSingh-db4oj
    @BeantSingh-db4oj 4 года назад +5

    ਲੱਖੇ ਨਾਲ ਮਿਲ ਕੇ ਸਾਰੇ ਦੁਸਮਣਾ ਨਾਲ ਮੇਲ ਮਿਲਾਪ ਕਰੋ ਹੈਕੜ ਛੱਡ ਕੇ,ਲੋਕਾ ਨੂੰ ਨਵੀ ਮਿਸਾਲ ਪੈਦਾ ਕਰ ਕੇ ਦਿਖਾਉ,ਸਾਨੂੰ ਬਹੁਤ ਵਧਿਆ ਲੱਗੇਗਾ

  • @judgesarpanchjudge881
    @judgesarpanchjudge881 5 лет назад +12

    ਬਹੁਤ ਵਧੀਅਾ ਗੱਲਾ ਕੀਤੀਅਾ ਬਾੲੀ ਜੀ

  • @mangasandhu2807
    @mangasandhu2807 5 лет назад +15

    ਬਹੁਤ ਵਧੀਆ ਬਾਈ ਦੇ ਵਿਚਾਰ

  • @iqbalchahal4775
    @iqbalchahal4775 5 лет назад +126

    ਵੀਰੋ ਜੇ ਗੈਂਗਸਟਰ ਬਣੇ ਬਿਨਾ ਸਰਦਾ ਹੀ ਨਹੀਂ ਤਾਂ ਬਣ ਜਾਵੋ ਪਰ ਬਣੋ ਲੱਖੇ ਸਿਧਾਣੇ ਵਰਗੇ।

    • @gurjitkaur4708
      @gurjitkaur4708 5 лет назад +4

      Veer lakha te eh ikko e c

    • @sukhjeetsingh1034
      @sukhjeetsingh1034 5 лет назад +2

      Hun bhe laka veer te kulvir veer ek ho jann

    • @jasgrewal8914
      @jasgrewal8914 5 лет назад +10

      Jo pheala put mare aa lakhe ne oh ta badla leange hun pave sone da ban jawe jisda marya oh kade sant hoke nai beh sakda

    • @jsdpunjab
      @jsdpunjab 4 года назад +1

      Lakha sidana ne ta loka de put mare a

  • @amandeepkaur-jh2yz
    @amandeepkaur-jh2yz 3 года назад +6

    sade kulveer veer ne sade pind nu awde ghr wang sambea ji bachea nu khedan vich laya ,chnge kma ch laya , rabb c naruana pind da kulveer veer ,miss u veera

  • @cctv.shorts2216
    @cctv.shorts2216 5 лет назад +219

    ਲੱਖੇ ਬਾਈ ਨਾਲ ਮਿਲ ਕੇ ਕੰਮ ਕਰੋ ਬਾਈ। ਉਹ ਵੀ ਕੱਲਾ। ਉਹਨੂੰ ਲੋੜ ਆ ਤੁਹਾਡੇ ਵਰਗੇ ਬੰਦੇ ਦੀ

    • @navtejsingh6685
      @navtejsingh6685 5 лет назад +4

      ਸਹੀ ਗੱਲ ਆ ਬਾਈ

    • @sukhjeetsingh1034
      @sukhjeetsingh1034 5 лет назад +3

      Kulvir naruyana veer jii lakha veer da sath devo jamini torr te lok sewa karo fir lok thude naal chalnge fir sarkara thude nal thanu offer denge mp mla di ticket offer hovegi jiwe lakha veer ne ess sab noo thokar marri USS nea lok sewa hi chunni USS di bhe dushmani si oh bhe dost bange tusi bhe eho jahe bann jauge fir thudi dushman punjab de dushman honge veero lok sewa vall dhiyan deo sma bhut teji nall nikal reha lakha veer da sath devo asi hale tak Mille nai Parr USS da phone sareya kol seve ha loka de dilla ch rajj karda plz meri gall dhiyan nal kale beth ke sochyo jiii

    • @harjotaujla008
      @harjotaujla008 5 лет назад

      Anty ne dono bai

    • @LakhwinderSingh-lz5gt
      @LakhwinderSingh-lz5gt 5 лет назад

      Bilkul sahi coment kita bai

    • @ਮਾਂਦਾਬੀਰਾਨਰੂਆਨਾ
      @ਮਾਂਦਾਬੀਰਾਨਰੂਆਨਾ 5 лет назад

      oh bharaawa eh ikhatthe e aa dono kulbira te lakha

  • @kirtansingh7124
    @kirtansingh7124 3 года назад +3

    ਕੁਲਵੀਰ ਨਰੂਆਨਾ ਵੀਰ ਹੈ ਮਜ਼ਦੂਰ ਦਲਿਤ ਸਮਾਜ ਬੀੜ ਤਲਾਬ ਬਸਤੀ ਨੰ6

  • @kamalharman9045
    @kamalharman9045 5 лет назад +1

    ਦੇਸ਼ ਦੀ ਖਾਤਰ ਜਾਨਾਂ ਵਾਰਿਉ ਆਮ ਜਨਤਾ ਕੋਲੋਂ ਕੋਈ ਬਦਵਾਹ ਨਾ ਲਿਉ ਲੱਖੇ ਸਧਾਨੇ ਵਰਗੇ ਬਣਜਾਉ ਸਮਾਜਿਕ ਕੰਮਾ ਵਿੱਚ ਹਿੱਸਾ ਲਵੋ ਲੋਕਾਂ ਦੇ ਕੰਮ ਆਉ ਸਭ ਠੀਕ ਹੋ ਜਾਉ ਨਹੀਂ ਤਾਂ ਦਲਦਲ ਵਿਚੋਂ ਬਾਹਰ ਨਿਕਲਨਾ ਆਉਖਾ ਹੁੰਦਾ ਤੁਸੀਂ ਖੁਦ ਕਹਿ ਰਹੇ ਹੋ ਬਹੁੱਤ ਸਾਰੇ ਭਰਾ ਖਾੜਕੂ ਲਹਿਰ ਨਾਲ ਚਲੇ ਗਏ, ਕੁੱਝ ਨਸੇ ਨੇ ਖਤਮ ਕਰ ਦਿੱਤੇ ,ਕੁਝ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ, ਕੁੱਝ ਗੈਂਗਵਾਰ ਵਿੱਚ ਚਲੇ ਗਏ ਕੁੱਝ ਬਾਹਰ ਜਾਣ ਦੇ ਕਰੇਜ ਨੇ ਦੂਰ ਕਰਤੇ ਸਾਡੇ ਕੋਲ ਕੀ ਬਚਿਆ ਕਿਦੇ ਕੋਲ ਬੈਠ ਕੇ ਗੱਪਾਂ ਮਾਰੀਏ ਕਲਾਕਾਰਾਂ ਨੂੰ ਹੱਥ ਜੋੜਦੇ ਹਾਂ ਹਥਿਆਰਾਂ ਨੂੰ ਆਸਕੀ ਨੂੰ ਜਿਸਤਰਾਂ ਪ੍ਰਮੋਟ ਕਰਦੇ ਗੈਂਗਸਟਰਾ ਨੂੰ ਸਿੱਧੇ ਰਸਤੇ ਆਏ ਵੀਰਾਂ ਨੂੰ ਪ੍ਰਮੋਟ ਕਰੋ

  • @sukhjitsinghrandhawa5956
    @sukhjitsinghrandhawa5956 5 лет назад +1

    ਬਾਈ ਜੀ ਜੇਲ੍ਹ ਸੁਧਾਰ ਹੋ ਸਕਦਾ ਜੇ ਜੇਲ੍ਹ ਵਿੱਚ ਕੈਮਰੇ ਲਗਾਉਣ ਦਾ ਕੰਮ ਕਰੇ ਸਰਕਾਰ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਜਾਂ ਤਾਂ ਜੇਲ੍ਹ ਮੰਤਰੀ ਨੁੰ ਕਮਾਈ ਜੇਲ੍ਹ ਵਿੱਚੋਂ ਹੈ ਨਹੀਂ ਤਾਂ ਇਹਨੀ ਸਕਿਉਰਿਟੀ ਵਿੱਚ ਕਿਵੇਂ ਨਸਾਂ ਪਹੁੰਚ ਜਾਵੇ

  • @ਮਾਂਦਾਬੀਰਾਨਰੂਆਨਾ

    kulbir ਵੀਰ ਲਵ ਯੂ Always ਯਾਰ .........

  • @Parveenkumar-ix4yz
    @Parveenkumar-ix4yz 5 лет назад +7

    सत श्री काल वीरजी वीर जी पंजाब दे हर गैंगस्टर में कहना जिस इंसान ने हमारी देश की आजादी के लिए अपनी जान कुर्बान कर दी भगत सिंह उनकी पोती की जमीन किसी ने दबा रखी है इतना ही कोई बुरा गैंगस्टर है तो वह जमीन उस बच्ची को वापस दिलाई जाए धन्यवाद

  • @charanjitrajcharanjitraj9167
    @charanjitrajcharanjitraj9167 5 лет назад +20

    ਸਿਮਰਨਜੀਤ ਜੀ ਕਾਨੂੰਨ ਦੇ ਰਖਵਾਲੇ ਸੰਵਿਧਾਨ ਦੀ ਖਾਧੀ ਸੋਹੁ ਤੇ ਤਨਦੇਹੀ ਨਾਲ ਕੰਮ ਕਰਨ ਤਾ ਗੈਗਸਿਟਰਬਾਦ ਤਾ ਕਦੇ ਨਾ ਜਨਮ ਲਵੇ ਪੰਜਾਬ ਪੁਲਿਸ ਹੀ ਇਸ ਲਈ ਕਸੂਰਵਾਰ ਹੈ ਕਾਨੂੰਨ ਦੇ ਦੋਸ਼ੀ ਲੋਕ ਤਾ ਜੇਲਾ ਵਿੱਚ ਹੀ ਹੋਣੇ ਚਾਹਿਦੇ ਹਨ

    • @hargunjyot8283
      @hargunjyot8283 5 лет назад +1

      ਕੁਝ ਗੈਗਸਟਰ ਸਰਕਾਰ ਦੇ ਪਾਲੇ ਆ ।। ਜਦੋ ਮਰਜੀ ਨਾਲ ਕੰਮ ਕਰਨ ਲਗਦੇ ਉਦੋ ਠਾਹ ਐਨਕਾਊਟਰ ।। ਭਲਾ ਕਿਹੜਾ ਗੈਗਸਟਰ ਜਿਹਨੂੰ ਗੋਰਮਿੰਟ ਫੜ ਨਹੀ ਸਕਦੀ

  • @sawranjeetsinghsidhusawran1384
    @sawranjeetsinghsidhusawran1384 3 года назад

    ਵਾਹਿਗੁਰੂ ਜੀ

  • @GurwinderSingh-ek4dz
    @GurwinderSingh-ek4dz 3 года назад +3

    Bahut changa banda c dil da naruana Good thinking c bande di yaar

  • @gosal7up
    @gosal7up 5 лет назад +17

    ਗੱਲਾਂ ਤਾਂ ਸਿਆਣੀਆਂ ਕਰਦਾ ਇਹ ਭਾਈ

  • @reshamsingh4929
    @reshamsingh4929 5 лет назад +149

    22 kulveer da gal karn da tarika bot vadiya pyar hai mitha bolda veer jeonda reh 22

  • @girl4569
    @girl4569 5 лет назад +28

    ਵੀਰ ਓਹ ਮੁੰਡਾ ਮਾਰਿਆ ਜਸਵੀਰ ਓਹਦੇ ਨਾਲ ਤਾਂ ਤੁਸੀਂ ਖੜੇ ਨਹੀਂ , ਗਰੀਬਾ ਨਾਲ ਧੱਕਾ ਹੋ ਰਿਹਾ

    • @rajtruth6098
      @rajtruth6098 5 лет назад +2

      greeb nal hamesha taka Honda h

  • @jimmybindra
    @jimmybindra 5 лет назад +14

    All the best Kulvir bai. Good to see you & Lakha bai back to mainstream, reason could be any.

  • @RajinderKumar-tg3sv
    @RajinderKumar-tg3sv 5 лет назад +1

    ਚੰਡੀਗੜ੍ਹ ਬਣਾਉਦਾ ਇਕ ਪੜੇ ਲਿਖੇ ਨੋਜਵਾਨ ਨੂੰ ਗੈਗਸਟਰ ਜਾ ਰਾਂਜਾ ਜਾ ਫਿਰ ਚੋਰ ਇਹ ਚੰਡੀਗੜ੍ਹ ਦੀ ਵਿਰਾਸਤ ਆ ਜਿਹੜਾ ਨਾ ਪੰਜਾਬ ਦਾ ਨਾਹੀ ਹਰਿਆਣੇ ਦਾ ਜਿਹੜਾ ਸੈਂਟਰ ਦਾ ਸੂਬਾ ਤੇ ਕੇਂਦਰ ਸਰਕਾਰ ਨੇ ਭਾਰਤ ਦੇ ਸੁਬਿਆ ਦਾ ਜੋ ਹਾਲ ਕੀਤਾ ਉਹਨਾਂ ਦੀ ਦੇਣ ਆ ਕਿ ਪੰਜਾਬ ਦੀਆ ਕੁੜੀਆਂ ਵੀ ਚਿੱਟੇ ਦੀਆ ਆਦੀ ਆ । ਚਾਹੇ ਉਹ ਕੁੜੀ ਜਾ ਮੁੰਡਾ ਪੰਜਾਬ, ਹਰਿਆਣਾ, ਰਾਜਸਥਾਨ ਜਾ ਦਿੱਲੀ ਦਾ ਆ ਪਰ ਕਿਹਾ ਪੰਜਾਬ ਦਾ ਜਾਂਦਾ । ਸੂਬਾ ਕੇਂਦਰ ਦਾ ਨੋਜਵਾਨ ਭਾਰਤ ਦਾ ਪਰ ਨਸੈੜੀ ਤੇ ਗੈਗਸਟਰ ਪੰਜਾਬ ਦਾ ਇਹ ਕਿਵੇ । ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਚੰਡੀਗੜ੍ਹ ਦੇ ਸੁਪਨੇ ਵਿਖਾ ਕਿ ਬਾਕੀ ਇਹ ਸਿੰਗਰ ਨਹੀਂ ਫੁਕਰੇ ਬੰਦਿਆ ਨੇ ਚੰਡੀਗੜ੍ਹ ਨੂੰ ਇਵੇਂ ਦਿਖਾਇਆ ਜਿਵੇਂ ਪੰਜਾਬ ਦੇ ਨੋਜਵਾਨ ਨੇ ਲਾਹੌਰ ਜਿੱਤ ਲਿਆ ਹੋਵੇ

  • @penduclubpb0325
    @penduclubpb0325 5 лет назад +16

    ਨਾਮ ਤਾਂ ਜੱਸਾ ਪੱਟੀ ਬਣਕੇ ਵੀ ਕਮਾਇਆ ਜਾ ਸਕਦਾ ਹੈ

  • @mrooprai23
    @mrooprai23 2 года назад

    ਭਾਜੀ ਸਾਡੇ ਨਾਲ ਵੀ ਧੱਕਾ ਹੁੰਦਾ ਸਾਡੀ ਵੀ ਮਦਦ ਕਰੋ

  • @gurtejsinghhanda4519
    @gurtejsinghhanda4519 5 лет назад +15

    ਕੁਲਵੀਰ ਵਧੀਆ ਬੰਦਾ ਆ
    ਪਰ ਜੇ ਮੁੰਬਈ ਦਿਲੀ ਵਰਗੇ ਵੱਡੇ ਸ਼ਹਿਰ ਹੋਣ ਜਿਥੇ ਅੰਡਰਵਰਲਡ ਆ ,ਓਥੇ ਤਾ ਮੰਨਦੇ ਆ ਵੀ ਦੁਸ਼ਮਣੀਆਂ ਪੈ ਜਾਂਦੀਆਂ ,ਓਥੇ ਕਰੋੜਾ ਰੁਪਏ bande ਆ ਪਰ ਪੰਜਾਵ ਵਿਚ ਕਿਯੋ ,ਇਥੇ ਨਾ ਕੋਈ ਪੈਸੇ ਦੇ ਸੋਰਸ ਆ ਨਾ ਕੋਈ ਹੋਰ ਸੋਨੇ ਜਾ ਨਸ਼ੇ ,ਅਸਲੇ ਦੀ ਸਮੈਗਲੀਗ ਆ ਫੇਰ ਕਿਵੇਂ ਦੁਸ਼ਮਣੀਆਂ ਜਾ ਗੈਂਗਸਟਰ ਬਣ ਦੇ ਆ ,

    • @MalkitSingh-vs3ou
      @MalkitSingh-vs3ou 5 лет назад

      Bai ji lakhaveer vangsamj Sevakero dunieachenge Logan nu piar kerde ne

    • @MalkitSingh-vs3ou
      @MalkitSingh-vs3ou 5 лет назад

      Paterkar ji tuse ganagster na kiha kro Barbara samajsave kho

  • @navtejsingh6685
    @navtejsingh6685 5 лет назад +6

    ਵਾਹਿਗੁਰੂ ਮੇਹਰ ਕਰੇ ਬਾਈ ਤੇ

  • @Astro-raji
    @Astro-raji 5 лет назад +153

    Daily post please dont make them popular. Our youth are already impressed by Gangsters.

    • @RajinderKumar-hc3nj
      @RajinderKumar-hc3nj 5 лет назад +2

      Mere Veer g nu God hamesh charhde kala vich rakhe

    • @sandhumajor2854
      @sandhumajor2854 5 лет назад +11

      ਰਜਿੰਦਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਇਹ ਚੈਨਲ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਵਿਖਾ ਰਹੇ ਹਾਂ ਇਹਦਾ ਸਾਡੇ ਸਮਾਜ ਤੇ ਖ਼ਾਸ ਕਰਕੇ ਨੋਜਵਾਨਾਂ ਤੇ ਕੀ ਅਸਰ ਪਵੇਗਾ

    • @sandhumajor2854
      @sandhumajor2854 5 лет назад +6

      @Balveer Singh ਬਲਵੀਰ ਜੀ ਮੈਂਨੂੰ ਕੋਈ ਚਾਅ ਨਹੀਂ ਕਿ ਮੈਂ ਤੁਹਾਡੀ ਗੱਲ ਦਾ ਕੋਈ ਗ਼ਲਤ ਮਤਲਬ ਕੱਢਾਂ ਪਰ ਮੇਰੇ ਵੀਰਾ ਤੁਸੀਂ ਧਿਆਨ ਨਾਲ ਵੇਖੋ ਕੇ ਉਹ ਪਤਰਕਾਰ ਵੀਰ ਕਿਵੇਂ ਉਹਨਾਂ ਨੂੰ ਪ੍ਰਮੋਟ ਕਰ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਅੱਜ ਨੋਜਵਾਨ ਪ੍ਰਭਾਵਿਤ ਹੋਵੇਗਾ ਤੇ ਇਸ ਲਾਈਨ ਵਲ ਪ੍ਰੇਰਿਤ ਹੋਵੇਗਾ ਬਾਕੀ ਵੀਰ ਜਿਵੇਂ ਤੁਹਾਨੂੰ ਚੰਗਾ ਲੱਗੇ ਇਹ ਮੇਰੀ ਨਿੱਜੀ ਰਾਇ ਹੈ ਹੋ ਸਕਦਾ ਹੈ ਤੁਸੀਂ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਸੋਚਦੇ ਹੋਵੋ ਇਸ ਕਰ ਕੇ ਵੀਰ ਸੋਚ ਆਪੋ ਆਪਣੀ ਹੈ ਅੱਖਰ ਤਾਂ ਇੱਕੋ ਈ ਹੁੰਦਾ ਹੈ ਕਿਸੇ ਨੂੰ ਉਹ 9 ਦਿੱਸਦਾ ਹੈ ਤੇ ਕਿਸੇ ਨੂੰ 6

    • @harpreetbatth7483
      @harpreetbatth7483 5 лет назад +2

      Ryt

    • @ranjeetkaur6746
      @ranjeetkaur6746 5 лет назад

      @@sandhumajor2854 ਪਰ ਵੀਰ ਉਹ ਇਹ ਵੀ ਕਹਿ ਰਿਹਾ ਕਿ ਇਹ ਜਿੰਦਗੀ ਚੰਗੀ ਨਹੀਂ।ਅਜਾਦ ਹੋਕੇ ਵੀ ਜੇਲ ਵਰਗੀ ਜਿੰਦਗੀ ਜੀਅ ਰਹੇ ਹਨ। ਸਹੀ ਰਸਤਾ ਅਪਣਾ ਲਵੋ ਕੁਲਵੀਰ ਭਾਜੀ ਅਣਖ ਰੱਖੋ ਪਰ ਚੰਗਾ ਰਸਤਾ ਅਪਣਾ ਲਵੋ ਵੀਰੇ please

  • @jamshaidcheema3832
    @jamshaidcheema3832 2 года назад +1

    Achi soch hy agr arady achy hn tu allah kamyab kary

  • @druppalshera370
    @druppalshera370 5 лет назад +7

    ਭਾਜੀ ਤੁਸੀ ਮੇਰੇ ਮੰਨਪਾਸਦ ਪਤਰਕਾਰ ਹੋ

  • @balwantsingh6713
    @balwantsingh6713 4 года назад +2

    ਵਾਹਿਗੁਰੂ

  • @angrejsingh35
    @angrejsingh35 5 лет назад +1

    ਵੀਰੈ ਜੀ ਤੇਰੀ ਇੱਜਤ ਬਹੁਤ ਕਰਦੈ ਆ ਦਿਲੋ ਪਰ ਰਾਜਨੀਤੀ ਕਦੈ ਵੀ ਨਾ ਸੋਚੀ ਮੰਤਰੀ ਪੂਣਾ ਕਦੈ ਵੀ ਸ਼ੈਹ ਨਾ ਦੈਈ

  • @sewaksidhu7160
    @sewaksidhu7160 3 года назад +1

    ਵੀਰੋ ਜਵਾਨੀ ਬਰਬਾਦ ਨਾ ਕਰੋ ਤੁਹਾ੩ਾ िਕਹੜਾ ਕੋਈ ਜਮੀਨ ਦਾ ਰੋਲਾ ਹੈ ਸਭ.ਭਾਈ.ਭਾਈੀ. ਹਨ ਪੁਲੀਸ ਵਾਲੇ ਵੀ ਅਾਪਣੇ ਭਰਾ ਹਨ

  • @kangsukh2151
    @kangsukh2151 3 года назад +2

    Miss u ..KULVEER NARUANNA ....GHAINT BANDA CHANGI SOCH C BAI DI ...PATA LAG JANDA FACE TO...

  • @jassigill283
    @jassigill283 5 лет назад +35

    Bai g ..ne .20 garib kudiya de vivah karye ne .jioda reh Bai .

  • @GurdeepSingh-jo1uf
    @GurdeepSingh-jo1uf 5 лет назад +161

    ਮੀਡੀਆ gangstar ਦੀ ਅਸਲ ਜਿੰਦਗੀ ਦਿਖਾ ਰਿਹਾ
    ਹੈ,ਨਾ ਕਿ promot ਕਰ ਰਿਹਾ

  • @gurjeetsingh9607
    @gurjeetsingh9607 5 лет назад +15

    ਜਿਹੜੇ Comment ਵਿੱਚ ਗਾਲ ਕੱਢਦੇ ਨੇ ਜਾਂ ਕੁਲਵੀਰ ਬਾਰੇ ਗਲਤ ਬੋਲਦੇ ਨੇ ਉਹ ਜਰੂਰ ਪੜਨ, ਜਿਹੜੇ ਕਹਿੰਦੇ ਨੇ ਕਿ ਇਸਨੂੰ ਕੋਈ ਨੀ ਜਾਣਦਾ ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਇਹ Kulveer naruana ਦੀ ਤੀਜੀ interview ਹੈ ਬਿਨਾਂ ਗੱਲੋਂ ਕੋਈ interview ਨਹੀਂ ਕਰਦਾ । ਮੈਂ ਕੁਲਵੀਰ ਦੇ ਪਿੰਡ ਦਾ ਹਾਂ। ਕੁਲਵੀਰ 22 ਹਰ ਸਾਲ ਪਿੰਡ ਚ੍ ਕਬੱਡੀ ਕੱਪ ਕਰਵਾਉਂਦਾ + ਗਰੀਬ ਕੁੜੀਆਂ ਦੇ ਵਿਆਹ ਵੀ ਕਰਦਾ। ਹੁਣ 22 ਨੇ ਪਿੰਡ ਚ੍ ਨਸ਼ਿਆਂ ਵਿਰੁੱਧ ਕਮੇਟੀ ਬਣਾਈ ਹੈ ਜੋ ਪਿੰਡ ਦੇ ਨੌਜਵਾਨ ਨਸ਼ਾ ਕਰਦੇ ਹਨ ਉਨਾਂ ਦਾ ਇਲਾਜ ਕਰਵਾ ਰਿਹਾ। ਮੈਨੂੰ ਨੀ ਲੱਗਦਾ 22 ਕੁਝ ਗਲਤ ਕਰਦਾ। ਬਾਕੀ ਸਭ ਦੀ ਆਪੋ ਆਪਣੀ ਸੋਚ ਹੁੰਦੀ ਹੈ ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਬੰਦਾ ਸਭ ਨੂੰ ਖੁਸ਼ ਨਹੀਂ ਰੱਖ ਸਕਦਾ

    • @AmanDeep-bm9sd
      @AmanDeep-bm9sd 5 лет назад +2

      Kulveer naruana y pura gaint aa

    • @diljeetsingh3720
      @diljeetsingh3720 5 лет назад +1

      ਬਾਈ ਜੀ ਕੁਲਬੀਰ ਦਾ ਨੰਬਰ ਦੱਸਣਾ ਜਰੂਰੀ ਹ

    • @gurjeetsingh9607
      @gurjeetsingh9607 5 лет назад

      Ki krna y tu

    • @deepsekhon3896
      @deepsekhon3896 5 лет назад

      Jo mrg kroda o khda avde pasie di kroda lok hlp krde hn

  • @angrejsingh35
    @angrejsingh35 5 лет назад +3

    ਇਹ ਚੀਜ਼ਾਂ ਬਹੁਤ ਗਲਤ ਨੈ ਲੱਖਾ ਵੀਰ ਜੈ

  • @veerudadaveeru500
    @veerudadaveeru500 5 лет назад +227

    Kady kesy FoJi VeeR da leya interview Ke keve BordeR de Duty kardy Ho Danger Zone Ch

    • @rishabhwadhwa9489
      @rishabhwadhwa9489 5 лет назад +7

      veeRu Da Da veeRu bai g ess interview nu dekh k youngster galat rha te na jau fauji d interview naal kuj nhi hona

    • @veerudadaveeru500
      @veerudadaveeru500 5 лет назад +10

      @@rishabhwadhwa9489
      pRa Tenu Changi Tara Pata Hona K Sadi safety Indian Army kardi aw Din Rat BorDeR Te na k GanGsTeR

    • @Sunny_2586
      @Sunny_2586 5 лет назад +3

      veeRu Da Da veeRu nice Question 🙏🏻👌

    • @rishabhwadhwa9489
      @rishabhwadhwa9489 5 лет назад +2

      Vr mai faujiya naal 5 saal reha pr fr v 12vi tak ladaiya wale kmma ch pai k awdi percentage khrab kiti awdi life khrab kiti . Jekar endi interview apne youth nu ess line de reality dsdi a ta ke mara . Mai v awde junior nu awdi story dss k guide krda

    • @veerudadaveeru500
      @veerudadaveeru500 5 лет назад +3

      @@rishabhwadhwa9489
      BesHak kro J Koi Vadeya Kam keTa Kesy Greeb nal Dhakaa ne hon deTa hove Daso ver jarur

  • @gurpreetromana8183
    @gurpreetromana8183 2 года назад +1

    Rip kulbeer bai

  • @laddide1602
    @laddide1602 2 года назад

    ਯਰ ਜਦੋਂ ਕੋਈ ਵੀ ਗੈਂਗਸਟਰ ਜਦੋਂ ਸੁਧਰਨਾ ਚਾਹੁੰਦਾ ਹੁੰਦਾ ਤੇ ਸਭ ਕੁਝ ਛੱਡ ਚੁੱਕਾ ਹੁੰਦਾ ਪੱਤਰਕਾਰਾਂ ਦਾ ਫਰਜ਼ ਬਣ ਦਾ ਓਸ ਦੀ ਇੰਟਰਵਿਊ ਕਰਕੇ ਓਸ ਦੀ ਹਿਸਟਰੀ ਨਹੀਂ ਜਾਣਨੀ ਚਾਹੀਦੀ ਅਪਣੇ ਚੈਨਲ ਦੀ ਬੱਲੇ ਬੱਲੇ ਕਰਵੋਣ ਲਈ ਅਗਲੇ ਨੂੰ ਫੇਰ ਜਨਤਾ ਦੇ ਵਿਚ ਦਾਖਲ ਕਰ ਦਿੰਦੇ ਹੋ

  • @parkashsingh3286
    @parkashsingh3286 4 года назад

    ਗੱਲਾਂ ਤੋਂ ਪਛਤਾਵਾ ਦਿਸ ਰਿਹਾ ਕਿਉ ਕਿ ਹੁਣ ਡਰ ਲਗਦਾ ਹੋਣਾ ਜਲਈ ਕਿਸੇ ਪਾਰਟੀ ਬਾਜੀ ਵਿੱਚ ਤਿਆਰੀ ਕਰ ਰਿਹਾ ਹੈ

  • @Panjabtv786
    @Panjabtv786 5 лет назад +6

    ਸਹੀ ਕਿਹਾ ਇਹ ਦਲਦਲ ਆਹ ਯਰ, ਕੋਈ ਈ ਨਿਕਲਦਾ ਇਹਦੇ ਚੋਂ

  • @hunterzz1381
    @hunterzz1381 3 года назад +10

    Miss u kulveer bai 😭😭😭

    • @sidhu3869
      @sidhu3869 2 года назад

      Tu lann chunghana

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 5 лет назад +15

    Bhut vdiya gl aa veer vapsi lyi

  • @diljeetsingh3720
    @diljeetsingh3720 5 лет назад +12

    ਬਾਈ ਜੀ ਕੁਲਵੀਰ ਦਾ ਨੰਬਰ ਜਰੂਰੀ ਦੱਸਿਆ ਜਾਵੇ ਜੀ

  • @RajSingh-lj2ti
    @RajSingh-lj2ti 2 года назад +1

    Daily post walia eh makkar tuhade layi kamm karda c ajj apna chanel,, tusi uthe de Uthe

  • @tanyavij3684
    @tanyavij3684 5 лет назад +19

    Bilkul sahi gal kahi..vicky gounder sudharna chona c ..mauka milna chaida c baki court tan c hi saza den lyi😕
    Baki punjabi youth nu inn cheja ton seekh leni chaidi aw. Stay away from leaders and use ur energy for good cause in society!

    • @rohitralh515
      @rohitralh515 5 лет назад +1

      Tanya Vij ਜਿਹਨੀ ਸੁਧਰਨਾ ਹੁੰਦਾ ਉਹ ਜੇਲ ਚੋ ਭੱਜਦਾ ਨੀ 🙏🏻

    • @tanyavij3684
      @tanyavij3684 5 лет назад +2

      @@rohitralh515 bhajaan valeya da vi kasoor va bhavein uh administration hove ja leaders, vicky galat c galt kamm vi kitte san but ehda matbal ah ni ki bnde nu mar ditta jave avdi promotions wah wahi lyi.
      Courts are there and he wasnt a rapist, he was just a guy led on wrong path who didnt kill common ppl but other enemies who werent saints either😐

    • @rohitralh515
      @rohitralh515 5 лет назад +1

      Tanya Vij ਜੀ ਅਸੀ ਵੀ ਪੁਲਿਸ ਵਿਭਾਗ ਨਾਲ ਸੰਬਧ ਰੱਖਦੇ ਆ । ਆਮ ਲੋਕਾਂ ਨੂੰ ਮਾਰਨਾ ,
      ਫਿਰੋਤੀ ਮੰਗਣਾ ,ਗੈਂਗਵਾਰ ਸੜਕਾਂ ਤੇ ਖੂਨ ਖਰਾਬਾ ਕਰਨਾ
      ਇਸ ਦੇ ਬਾਵਜੂਦ ਵੀ ਇਹਨਾਂ ਨੂੰ ਨਾਭਾ ਜੇਲ ਵਿੱਚ ਸੁਧਰਨ ਦਾ ਮੋਕਾ ਦਿੱਤਾ ਗਿਆ ਤਰੀਕਾਂ ਪਈਆ ਫਿਰ ਵੀ ਜੇਲ ਵਿੱਚ 100 ਦੇ ਕਰੀਬ ਫਾਿੲਰ ਕਰ ਕੇ ਸੜਕ ਤੇ ਫਾਇਰ ਕਰਦੇ ਹੋਏ ਫਰਾਰ ਹੋ ਗਏ । ਇਹੋ ਜਿਹੀ ਦਹਿਸ਼ਤ ਦਾ ਹੱਲ ਪੁਲਿਸ ਦੀ ਗੋਲੀ ਹੀ ਹੁੰਦੀ ਹੈ ।

    • @tanyavij3684
      @tanyavij3684 5 лет назад +2

      @@rohitralh515 jail koi bina administration di help leyi nhi tod skda baki encounter tan fake hi c krn ala bhi friend hi c avdi promotion lyi mar ditta. Je vicky jeonda hunda avdi mistakes dass dinda, vulnerable mundeya nu iss passe jan nu rok skda c but unfortunately ohnu eh mauka ni mileya. Police ne jede teeje bnde nu mara c uh tan gangster v ni c, bus fake encounter chupaun lyi mar ditta ah kitho sahi hoya?😒

    • @rohitralh515
      @rohitralh515 5 лет назад +1

      Tanya Vij tuc ghar bethe hi estimate la lene o ki encounter fake c .jado koi gangster maar dita janda tuc sare ਕਹਿੰਦੇ ਕਿ ਮਾਰਨਾ ਨਹੀ ਸੀ ਚਾਹੀਦਾ । ਪਰ ਜਦੋ ਗੈਂਗਸਟਰ ਕਿਸੇ ਨੂੰ ਮਾਰ ਦਿੰਦਾ ਉਹਦਾ ਫਿਰ ਕੋਈ ਫਰਕ ਨੀ ਪੈਂਦਾ ਕਿਸੇ ਨੂੰ । ਇਸ ਲਈ ਇਹਨਾਂ ਗੈਂਗਸਟਰਾਂ ਨੂੰ ਇੰਨੀ ਸਪੋਰਟ ਨਾ ਦਿਉ ਕਿ ਇਹ ਕਿਸੇ ਦੀ ਜਾਨ ਜਾਂ ਕਨੂੰਨ ਨੂੰ ਆਪਣੇ ਪੈਰਾਂ ਦੀ ਜੁੱਤੀ ਨਾ ਸਮਝੇ🙏🏻 ਬਾਕੀ ਜੇ ਤੂਹਾਨੂੰ ਕੋਈ ਸ਼ੱਕ ਆ ਤਾਂ ਗੋਂਡਰ ਦੀ ਕਰਾਈਮ ਦੀ ਕਿਤਾਬ ਖੋਲ ਕੇ ਦੇਖ ਲਿਉ🙏🏻

  • @babachahal9381
    @babachahal9381 5 лет назад +18

    ਵੀਰ ਇਹਨਾਂ ਕੰਮਾਂ ਵਿਚ ਕੀ ਮਿਲਿਆ ਕਿਸੇ ਨੂੰ ਸਾਡੇ ਕਈ ਭਰਾ ਚਲੇ ਗਏ ਛੱਡ ਕੇ

  • @sandeepsingh-yu2ci
    @sandeepsingh-yu2ci 5 лет назад +18

    Live long life kulveer veer

  • @kuka6853
    @kuka6853 2 года назад

    ਨਾਂ ਹੀ ਬਣਾਉਣਾਂ ਤਾਂ ਪੁੱਤ ਕੋਈ ਵਧੀਆ ਪੜਾਈ ਕਰ ਵਧੀਆ ਕੋਰਸ ਕਰਕੇ ਨਾਂ ਬਣਾਉਣਾ ਸੀ।

  • @AmandeepSingh-lp9lp
    @AmandeepSingh-lp9lp 5 лет назад +123

    Veer g lakha vadia kaim kar raha tusi v naal aa javo

    • @anmoldhillon4294
      @anmoldhillon4294 5 лет назад +4

      Oh ta saala politics ch aona chonda

    • @azadboy68
      @azadboy68 5 лет назад +2

      @@anmoldhillon4294 right oh sala bs apne lyi kr reha sab kuj. Galt a oh lakha

    • @brarharpreet7304
      @brarharpreet7304 4 года назад +2

      Eh vr saade nalde pind da hia bai......eh V Vdia Kam Krda

    • @gunwantsingh1812
      @gunwantsingh1812 4 года назад +2

      @@anmoldhillon4294 chl tu kar la koi chnga kam tu oda naal da hoja sala landu

    • @gunwantsingh1812
      @gunwantsingh1812 4 года назад +2

      @@azadboy68 chl tu kar la koi chnga kam tu oda naal da hoja sala landu

  • @AnimalFactsB.R
    @AnimalFactsB.R 5 лет назад +6

    ਬਾੲੀ ਮੇਰੀ ਜਾਣ ਪਹਿਚਾਣ ਚ ੲਿਕ ਕੁੜੀ ਦੀ ੲਿਕ ਕਿਲਾ ਹੀ ਜਮੀਨ ਸੀ ਜੋ ੳੁਸਦੇ ਚਾਚੇ ਨੇ ਨਪ ਲੲੀ ਤੁਸੀ ਕੋੲੀ ੳੁਸਦੀ ਹੇਲਪ ਕਰਦੋ ਕਿਰਪਾ ਕਰਕੇ

    • @ranveersingh426
      @ranveersingh426 5 лет назад

      vrr adress send kr

    • @AnimalFactsB.R
      @AnimalFactsB.R 5 лет назад

      @@ranveersingh426 9530833000 MERA NO.

    • @ranveersingh426
      @ranveersingh426 5 лет назад

      @@AnimalFactsB.R ok

    • @ranveersingh426
      @ranveersingh426 5 лет назад

      @@AnimalFactsB.R vrr ohna da name and adress send me not phone no mai kharku brothers nu send krna aa please je jmeen chvone aa taa

  • @princemiglani3067
    @princemiglani3067 5 лет назад +4

    Kulbeer veer sach bol reha na mere veer thuda varga veera di lod h punjab nu sat shri akal mere veer

  • @kauridhillon7262
    @kauridhillon7262 3 года назад +1

    Miss you Bai ji

  • @ravisahota4076
    @ravisahota4076 5 лет назад +5

    Good interview thx

  • @SurajKumar-mu9kg
    @SurajKumar-mu9kg 2 года назад

    King of Punjab sukha Kahlwan

  • @sbrecords8862
    @sbrecords8862 5 лет назад +10

    Kro 22 ji lokka di Seva help tuhanu lok asept jarur krnge

  • @RajkumarRajkumar-lz1ui
    @RajkumarRajkumar-lz1ui 2 года назад

    ਰੋਟੀ ਛਪਣ ਵਾਸਤੇ ਨਾਲ ਰਹੇ

  • @manjeetgill6277
    @manjeetgill6277 3 года назад +1

    Kulbir veer, we want to see you as a social worker.

  • @laddide1602
    @laddide1602 2 года назад

    ਆਪ ਹਿ ਦੇਖ ਲਓ interview ਤੋ ਵਾਦ ਹਿ ਕੁਲਵੀਰ ਨਰੁਆਣਾ ਮਾਰ ਦਿੱਤਾ ਪੱਤਰਕਾਰਾਂ ਨਿ ਬੇਨਤੀ ਹੈ ਏਦਾ ਨਾ ਕਰੇਆ ਜਾਵੇ

  • @kitabiduniyapunjabknowledg7976
    @kitabiduniyapunjabknowledg7976 5 лет назад +20

    Bhut wadiya video hai jihdi mandeer khindi a asi bhi gangster bnna ohna lai ik seekh hai

  • @sukhjeetsingh1034
    @sukhjeetsingh1034 5 лет назад +2

    Bhaut badhiya siyaniya galla kitiyA naruyana veer ne

  • @lavisharda312
    @lavisharda312 5 лет назад +2

    Y ji bolde bhut sohna ne .rabb thanu lami umr dwe yji..lv u yji

  • @rohitsharma6354
    @rohitsharma6354 5 лет назад +9

    He is innocent guy nd have guns for his self defence jeyonda rehte bro
    Love from chd

    • @Karan-jv4lj
      @Karan-jv4lj 3 года назад +1

      Bai khatma karta bai kulveer bai da

    • @nishu111ful
      @nishu111ful 3 года назад

      Bure kaam ka bura hi result .. fukra panthi jada Ni chl di

  • @IamStillAround
    @IamStillAround 5 лет назад +17

    Naruana ta Naruana hi aa 👌
    Kaim aa bai . khra lgda bada bai mera 👍

    • @Pandher1990
      @Pandher1990 5 лет назад

      The GodFather behen deni haan ihnu

    • @IamStillAround
      @IamStillAround 5 лет назад

      @@Pandher1990 sala dagad-dali da bacha ,
      Fuda mrvoni dya tere warge shor asi tattea nal ban k rkhi de AA

    • @IamStillAround
      @IamStillAround 5 лет назад

      Number dewa ? Nale bhen aawdi nu de dai

    • @IamStillAround
      @IamStillAround 5 лет назад

      @@Pandher1990 tenu number dewa j police nu dena aa ta ?

    • @Pandher1990
      @Pandher1990 5 лет назад

      The GodFather oh veere gala na chod point te a fun a Ye no ya address de pher dekh mela

  • @ashdeepashdeep3313
    @ashdeepashdeep3313 3 года назад +1

    Muder to bad kon kon dekhn aya interview

  • @jotharike6920
    @jotharike6920 5 лет назад +5

    Kulveer and lakha sidhana real hero

  • @gurpartapsingh2913
    @gurpartapsingh2913 2 года назад +1

    Miss u y oyeeee

  • @KulwinderSingh-sh2jk
    @KulwinderSingh-sh2jk 4 года назад +1

    ਬਾਈ ਜੀ ਸਾਡਾ ਇਕ 62 ਸਾਲ ਦਾ ਬੰਦਾ ਅਜੇ ਤੱਕ ਟਿਕਟ ਨਹੀ ਕਟਾਓ ਦਾ ਪਰ ਉਹ ਗੈਂਗ ? ਨਹੀ ਬਣਿਆ

  • @Ravisingh-rc4zl
    @Ravisingh-rc4zl 5 лет назад +2

    ਅਸਲੀ ਹੀਰੋ ਲੱਖਾਂ ਸਿਧਾਣਾ

  • @nimmakakar709
    @nimmakakar709 5 лет назад +2

    ਨਰੂਆਣੇ ਨੇ ਪੂਰੀ ਵੀਡੀਓ ਵਿਚ ਸਿਸਟਮ ਸ਼ਬਦ ਕਿੰਨੀ ਵਾਰ ਕਿਹਾ ??? 😳😳😳

  • @usamajutt3239
    @usamajutt3239 4 года назад +5

    Love u khulvir bhai

  • @DavinderSingh-fu7xg
    @DavinderSingh-fu7xg 5 лет назад +4

    Kulveer bai ne bahut nice te good message ditta youth nu k ess passe aaoun da raah hai jaan da nahi cool banda bai kulveer changa Message aa samaaj nu lok tan aaovain bhandi jande aa ess interview vich gangster nu promote nahi kita sago changa Message dita bai ne love u bai frm Muktsar now sydney Australia 🇦🇺

  • @kumarsumeet77
    @kumarsumeet77 5 лет назад +8

    End bai kulbir ji
    Good luck for ur positive thoughts towards ur new social worker life

  • @akharagud4487
    @akharagud4487 2 года назад

    Best

  • @kalakang5755
    @kalakang5755 4 года назад +2

    Waheguru ji mehr rako sade bir sanu tere te man ha

  • @mansaproduction6690
    @mansaproduction6690 3 года назад +1

    Miss you bai 😭😭😭😭

  • @BaljinderSingh-gm2wu
    @BaljinderSingh-gm2wu 3 года назад

    Very Nice

  • @mannsidhu4173
    @mannsidhu4173 5 лет назад +2

    *Boht nice bnda kulveer .. nd gansgter wali koi feeling hi nhi aa.. boht time milde rhe aa.. but kde kulveer nu kise te bina gallon roab marde ni dekhya.. naale jdo dushmani pai jaave tan odo bnde nu saare intzaam rkhne painde aa.. fer tan ehi kuch chlda rehnda*

  • @navjotsomal6366
    @navjotsomal6366 3 года назад +1

    R.I.P bro 😣🥺😭😭

  • @manpreetkaurdeep9911
    @manpreetkaurdeep9911 3 года назад +1

    Miss Uu Vr 😥😥😥😥😢😢

  • @thelandoffiverivers4522
    @thelandoffiverivers4522 5 лет назад +1

    ਵਿੱਕੀ ਗਰੀਬ ਘਰ ਦਾ ਸੀ ਪਰ ਸੂਰਮਾ ਸੀ

  • @nirmalkaur7266
    @nirmalkaur7266 3 года назад

    Good 👍

  • @jasmindihllon6532
    @jasmindihllon6532 5 лет назад +1

    Buhat vadia soch veer ji

  • @SurajKumar-mu9kg
    @SurajKumar-mu9kg 2 года назад

    Sukha Kahlon group jindabad

  • @gurtejkhokher4318
    @gurtejkhokher4318 2 года назад

    22 G ਕੋਈ ਚੰਗਾ ਕੰਮ ਕਰੋ ਕੀ ਲੈਣਾ ਮਰਨ ਮਰਾਉਣ ਤੋਂ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਉਸ ਪ੍ਰਮਾਤਮਾ ਨੂੰ ਯਾਦ ਕਰੋ ਜਿਸਨੇ ਅੈਨੀ ਸੋਹਣੀ ਜ਼ਿੰਦਗੀ ਬਖ਼ਸ਼ੀ

  • @jaspalsinghsandhu2928
    @jaspalsinghsandhu2928 4 года назад

    ਸ਼ਰਾਫਤ ਦੀ ਜਿੰਦਗੀ ਚੰਗੀ ਅਾ।

  • @rajpalbrar2143
    @rajpalbrar2143 5 лет назад +4

    ਵੀਰ ਤੂੰ ਲੱਖੇ ਦਾ ਸਾਥ ਦੇ ਰਲਕੇ ਸਰਕਾਰਾ ਦੇ ਕੰਨ ਖੋਲੋ

  • @riprecords1372
    @riprecords1372 5 лет назад +5

    Chal kus ta sikhn nu milaya gagnsta life ch tanks daily post ਜੀ.....

  • @khalsa7332
    @khalsa7332 5 лет назад +1

    ਉਮਰ ਨੂੰ ਹੁਣ ਕਿਹੜਾ ਤੂੰ ਬੁੱਢਾ ਹੋ ਗਿਆ ,ਛੋਟੇ ਵੀਰ,
    ਠੀਕ ਐ , ਲੜਾਈ ,ਬਦਮਾਸ਼ੀ , ਇਨਸਾਨ ਕਰਦਾ ਹੀ ਆਪਣੀ ਅੱਣਖ ਪਿੱਛੇ ਆ --( ਇਸ ਨੂੰ ਹੀ ਤਾਂ warrior instinct / ਬੀਰ ਰੱਸ ਕਹਿਦੇ ਹਨ --ਦਸਮ ਦੀ ਬਾਣੀ ਚ ਸਤਿਗੁਰਾਂ ਨੇ ਕਿੰਨਾ ਕੁੱਝ ਲਿਖਿਆ 'ਬੀਰ ਰੱਸ/ ਰੌਦ੍ਰ ਰੱਸ ਬਾਰੇ -!!)
    ਤੇ ਜੋ ਮਨੁੱਖ ਆਪਣੀ ਅੱਣਖ ਲਈ ਖੜ ਸਕਦਾ ਉਹ ਦੂਸਰੇਆਂ ਦੀ ਅਣਖ ਲਈ ਵੀ ਲੜੇਗਾ ਤੇ ਖੜੇਗਾ -!)
    ਵੈਸੇ ਵੀ ਆਪਾਂ ਜੱਟ ਸਿੱਖ ਇੱਕ martial race ਆਂ
    keep it up bro., ਵਾਹਿਗੁਰੂ bless u..come into Punjab politics..presently theres a big vaccum in Sikh political arena ...Sikh political ground needs brave youngsters like you...
    SIKHS should have political soverignity
    regards

  • @ramansidhu5115
    @ramansidhu5115 3 года назад +9

    Bai ajj marta

  • @Manndeeprandhawa921
    @Manndeeprandhawa921 3 года назад

    Bilkul Sanu aam loka nu encounter bilkul pasand nahi.., par ehna di ghar vapsi nu asi appreciate karage..., time naal identity change ho jandi aa

  • @sardarji8376
    @sardarji8376 5 лет назад +5

    Nice ਕੁਲਬੀਰ 22

  • @advocatesukhvirsingh5594
    @advocatesukhvirsingh5594 4 года назад +1

    ਕਿਉ ਆਹੋ ਜਿਹੀਆ ਘਟੀਆ ਇੰਟਰਵਿਊ ਲੈਣੇ

  • @banprofence2837
    @banprofence2837 3 года назад +1

    Nice vadde veer ji

  • @gurdasjagmal9044
    @gurdasjagmal9044 3 года назад +1

    Miss you veer😭😭😭😭😭😭