Manna ayea manna ayea ta manna talwandi manna talwandi aya manna aya ohna na bar kholeya manna aya bar khol manna ayea kulvir singh manna aya ta ma darbaja khadkaya manna aya
Fer jisne dekhya jo othe majood si ohne ta dusna hi hai sab khuch ki hoya hun koi 200 saal purani gal ta hai nehi si 👍 tu gajni aa jo bhul janda 🤣👍ik do din di gal ja oye tere sochni di.
Kise te eve shaak na kryia kro ,jad tak pouri gal da pta na hove ,police nyaani nhi aa tuhade khe te investgate krugi ,eda dyia galla kr kr ke tuc loka de vair start kra dinde aa ,adhe lok eh saale social media d taur ne khaale maawa de putt
Oh ta fer gal karda hadbda reha kiuki kulvir nal yaar maar hoi dekhi ha usne je ehi tere nal hoya hunda tu ta gunga ho jana c ja fer us jgha to hi phaj jana c menu tu lagda sire da amli banda
bai pta ki hai. phele gl jo gangster hove o edda hi bolda te kulbir bai nl hr vele 4..5 bnde rhende c bnda bhut badia c waheguru ji atma nu shanti deen
Pheli Gal Kehnda Main Charger Paya Ehnu Eh Ni Pta Vi Oh Charger Nhi Magzine Hunda... Duji Gal 3500 Mangda Fortuner Kive Laeya Phela Pta Krli Manne Kol Property Kinna Aw Bohat Jayada Takda Oh Ghro Te Kalla Kalla Munda... Teji Gal Eh Aap Tait Aw Saaf Pta Lgda Te Bolda Ehda Jive Kise Ne Guide Kitta Hove... Jo Hoya Oh Galat Hoya Per Eh Awe Jablian Maran Lagge Aw Hadh Ae Yr...
Jehda marn hi aya agle ne duje bndya nu kise na kise bahane dujiya nu dur bhejna hi ah gap sadap mar k . Ave na vakeel banaya kro jdo goliya chal jann te bnde de fire waj jave fr bai kdo naldiya nu surat rehndi ah v ki krna ki nai .
Manna aya manna aya talwandi wala manna aya var khadkaya ma kha mundeyo manna aya ma green te leyaya manna aya ma charger paya mama tu chal ma aya tu 3500 layea green tea la aya oh fortuner layea apna andar geya fair chaleya manna aya jado ma aya pehla green tea layea manna aya 22 ale weapon 🔫 chalaya tha tha di awaz suni bhaj k aya 2 pistol nal fair chalaya manna aya ma luk geya manna aya
@@rupinderbrar9185 Out of the cases that reached High Court, 3 are murder and 2 are of injury. Others are in lower court. Saala 2 number da criminal c. Is nu tan sokhay maut mil gayi unlike jehre ghar is de gangs ne tabah kitte ne.
@@rupinderbrar9185 Puchan di lor hi nahi. Record speaks for itself. Kadva lavo parche te details local courts the High court ton. Sorry 22 ki tuhada dost ik criminal te murdered c..par es vich meri koi galti nahi hai. Je Lalle Challe bodyguardan di vajai 2 chajj de trained professionals rakhe hunde tan koi ghar vich varke na murder kar denda is criminal da. But je akal hundi tan criminal hi na bande.
@@jaspreetsangha4402 j tu local fr pta hunda ki aj tk kde v koi v khali hath ni mudya jo kulvir kol aa hmm record speaks vedios deko loka de views deko sare bthinde ch nd duji gl dukh es da pith te var kita o v khass bnde ne
ਆ ਗਿਆ ਵੱਡਾ ਗੰਨਮੈਨ ਇਸ ਨਾਲੋਂ ਤਕੜਾ ਤਾ ਸਾਡਾ ਸੀਰੀ ਆ ਇਹ ਤਾ ਆਪ ਨਸੇ ਵਿੱਚ ਟੱਲੀ ਹੋ ਕੇ ਰਹਿਦਾ ਇਸ ਨੇ ਵੀਰ ਦੀ ਰਖਵਾਲੀ ਕਰਨੀ ਸੀ
ਸਹੀ ਗਲ ਐ । ਮੌਕੇ ਦਾ ਗਵਾਹ ਮਾਮਾ । ਬੋਲਿਆ ਜਾਦਾ ਨਹੀਂ । ਇਹੋ ਜਿਹੀ ਗਵਾਹੀ ਦੇਵੇਗਾ।
@@Europwale5 ਬਾਈ ਯਾਰ ਮਾਮੇ ਤੋ ਕੁਛ ਹੋਇਆ ਨਹੀ । ਇਸ ਗਲ ਦਾ ਦੁਖ ਐ ।
ਮੰਨਾ ਆਇਆ ਆ ਕੇ ਵਾਰ ਖੜਕਾਇਆ ਮੰਨਾ ਆਇਆ ਮੰਨਾ ਆਇਆ
ਕਦੇ ਤਾਂ ਟਾਈਮ ਸਵੇਰੇ 8ਵਜੇ ਦਸਦੇ ਕਦੇ 10ਵਜੇ ਇਹ ਤਾਂ ਆਪ ਠੀਕ ਹੀ ਲਗਦੇ
ਮੰਨਾ ਗਦਾਰੀ ਕਰ ਗਿਆ ਬਹੁਤ ਗਲਤ ਹੋਇਆ ਯਕੀਨ ਵਾਲੀ ਗੱਲ ਹੀ ਨਹੀ ਰਹੀ
End ohda bhi ehi Huna aa..... Bs ehda tym ni c aya aje kuldip da aa gea c..
ਸ਼ਰਤ ਲਗਾ ਲਓ ਜਦ ਮੰਨੈ ਨੇ ਫਾਇਰ ਮਾਰੇ ਹੋਣੇ ਆ ਏ ਪੱਕਾ ਭੱਜ ਗਿਆ ਹੋਣਾ ਇਸਤੋਂ ਕੋਈ ਫਾਇਰ ਨਹੀ ਹੋਇਆ ਸ਼ਰਤ ਲਗਾ ਲੋ
Ena.de.palla.kos.nhi.hagga.lagda.salla.tite.hoye
ਮੰਨਾ ਆਇਆ ਆ ਕੇ ਵਾਰ ਖੜਕਾਇਆ ਮੰਨਾ ਆਇਆ ਮੰਨਾ ਆਇਆ
Manna ayea manna ayea ta manna talwandi manna talwandi aya manna aya ohna na bar kholeya manna aya bar khol manna ayea kulvir singh manna aya ta ma darbaja khadkaya manna aya
ਕੁਲਵੀਰ ਬਾਈ ਦੇ ਗਮ ਚ ਨਸ਼ਾ ਜਿਆਦਾ ਕਰਲਿਆ ਵੀਰ ਨੇ, ਕਹਿੰਦਾ ਮੈਂ ਗਰੀਨ ਟੀ ਲੈਣ ਅੰਦਰ ਗਿਆ ਫਾਇਰ ਖੁਲੱਣ ਦੀ ਆਵਾਜ ਆਈ ਤੇ ਮੈਂ ਬਾਹਰੋਂ ਭਜ ਕੇ ਆਇਆ ਗਿਆ ਅੰਦਰ ਸੀ ਭੱਜ ਕੇ ਬਾਹਰੋਂ ਆਇਆ ,ਫੜਾਓ ਫੜਾਓ ਕਾਰਤੂਸ ਸੁੱਟੋ, ਕਹਿੰਦਾ ਫਾਰਚੂਨ ਦੀ ਜਾਂਚ ਕਰੋ ਮੰਨੇ ਕੋਲ ਕਿਵੇਂ ਆਈ ਪੱਤਰਕਾਰ ਪੁੱਛਦਾ ਵੀ ਫਾਰਚੂਨ ਕਿਸ ਦੀ ਸੀ ਫੇਰ ਕਹਿੰਦਾ ਮੰਨੇ ਦੀ ਆਪਣੀ ਸੀ, ਬਸ਼ ਫਾਇਰ ਖੁੱਲ ਗਏ ਫਾਇਰ ਖੁੱਲ ਗਏ ਹੀ ਕਰੀ ਜਾਂਦਾ ਜਦ ਕੁਲਵੀਰ ਸਿੰਘ ਦੇ ਅਟੈਕ ਹੋਇਆ ਹੋਣਾ ਜਦ ਵੀ ਇਸਦਾ ਆਹੀ ਹਾਲ ਹੋਣਾ ਇਸਤੋਂ ਕੋਈ ਫਾਇਰ ਨਹੀ ਹੋਇਆ ਸ਼ਰਤ ਲਗਾ ਲੋ,
ਜਦੋਂ ਸਮਾਜਸੇਵੀ ਹੀ ਬਣ ਗਿਆ ਤਾਂ ਫੇਰ ਆਜਿਹੇਅਨਸਰਾਂ ਨਾਲਲਿੰਕ ਕਿਉਂ ਰਖੇ ਸਨ।
Bilkull sach keha g tuci
Ryt veer
ਇਹ ਬੰਦਾ ਤਾਂ ਇੰਝ ਬੋਲਦੈ ਜਿਵੇਂ ਕਾਪੀ ਤੋਂ ਪੜਕੇ ਸਕੂਲ ਵਾਲਾ ਬੱਚਾ ਅਾਪਣੇ ਮਾਸਟਰ ਨੂੰ ਕੋਈ ਕਹਾਣੀ ਸਣਾੳੁਦਾ ਹੋਵੇ ਮੰਨਾ ਅਾਇਅਾ ਮੰਨਾ ਗਿਅਾ ਕੋਈ ਗੱਲ ਬਣਦੀ ਐ
🤣🤣🤣 shi gll a
ਇਹ ਗਵਾ ਹੋਇਆ ਤਾਂ ਕਿਤੇ ਫਾਂਸੀ ਨਾ ਲਵਾਦੇ ਕਿਤੇ
Fer jisne dekhya jo othe majood si ohne ta dusna hi hai sab khuch ki hoya hun koi 200 saal purani gal ta hai nehi si 👍 tu gajni aa jo bhul janda 🤣👍ik do din di gal ja oye tere sochni di.
ਇਹ ਕਿਤਾਬ ਤੋਂ ਪੜ੍ਹਦਾ ਪਿਆ 🤣🤣🤣
Manna aaeya.....😁😁😁😁
ਏਹ ਸੁਰਤ ਚ ਹੁੰਦਾ ਤਾਂ ਕਾਤਲ ਮੰਨਾ ਭੱਜ ਨੀ ਸਕਦਾ ਸੀ
Bilkul
ਮੰਨਾ ਆਇਆ ਆ ਕੇ ਵਾਰ ਖੜਕਾਇਆ ਮੰਨਾ ਆਇਆ ਮੰਨਾ ਆਇਆ
ਪਹਿਲਾਂ ਕਹਿਂਦਾ ਮੰਨਾ ਸੱਤ ਵਜੇ ਆਇਆ ਸੀ ਹੁਣ ਬਾਈ ਕਹਿਂਦਾ ਦੱਸ ਵਜੇ ਆਇਆ ਸੀ
ਬਾਈ ਕਹਿ ਰਿਹਾ 7 10 ਤੇ ਆਇਆ ਸੀ ਮੰਨਾ
ਇਹ ਵੀ ਡੱਕਿਆ ਫਿਰਦਾ ਪਤੰਦਰ ਪਤਾ ਹੀ ਨੀ ਲਗਦਾ ਕੀ ਆਖੀ ਜਾਂਦਾ।।।
ਮੰਨੇ ਨੂੰ ਪਤਾ ਸੀ ਭੇਤੀ ਸੀ ਗੰਨਮੈਨ ਕੀਨੇ ਪਾਣੀ ਚ ਵਾ
ਰਹਿੰਦਾ ਹੁਣ ਮੰਨਾਂ ਵੀ ਨਹੀਂ ਕਿਸੇ ਨਾ ਕਿਸੇ ਨੇ ਠੋਕ ਦੇਣਾ...
Eh tn universal truth aa..... Es line ch end eda da e hunda
@@kamalpreet6106 a ,
ਸੱਪ ਦੁੱਧ ਪੀਕੇ ਡੰਗ ਮਾਰਦੇ ਇਸਨੇ ਗਰੀਨ ਟੀ ਪੀਕੇ ਮਾਰਿਆ
ਇਹ ਵੀ ਗਲਤ ਲੱਗਦਾ
ਮੰਨਾ ਆੲਿਆ। ਮੰਨਾ ਆੲਿਆ। ਹਾ ਹਾ ੲਿਹ ੲਿੰਟਰਵਿੳੂ ਦੇ ਰਿਹਾ ਹੈ ਕਿ ਕਵਿਤਾ ਸੁਣਾ ਰਿਹਾ ਹੈ😇😇😇😇
ਮੰਨਾ ਆਇਆ ਜਦੋ ਮੈਨੂ ਉਠਾਇਆ ਮੰਨਾ ਆਇਆ
Waah
😄 🤣 😂 😆
👍 😄 😂 😆
ਮੰਨਾ ਆਇਆ ਆ ਕੇ ਵਾਰ ਖੜਕਾਇਆ ਮੰਨਾ ਆਇਆ ਮੰਨਾ ਆਇਆ
ਮੰਨਾ ਯਾਰੀ ਬਦਨਾਮ ਕਰਨ ਵਾਲਾ ਉਹ ਸੱਪ ਏ। ਜਿਸ ਨੂੰ ਬਾਈ ਨਰੁਆਣਾ ਦੁੱਧ ਤਾ ਪਿਲਾ ਰਿਹਾ ਸੀ।। ਪਰ ਉਹ ਸੱਪ ਦੇ ਦੰਦ ਕੱਢਣੇ ਭੁੱਲ ਗਿਆ ਸੀ।।
Bs kr bhenchod tu janda c kise nu sala londa jeha 😒😒
ਇਹ ਤਾ ਇਵੇਂ ਬੋਲਦਾ ਜਿਵੇਂ ਕਿਸੇ ਵਲੋਂ ਪੜਾਇਆ ਹੁੰਦਾ
Veere ehh bai bolda hi edan,,,,
ਸ਼ਰਮ ਕਰੋ ਸਾਰੇ ਮੱਨੇ ਗਦਾਰ ਵਰਗੇ ਨਹੀ
😄😄😄😄
Jado tera koi maro fir dsi kida bolya jada
Sahi keha bro
ਮੈਨੂੰ ੲਿਹਦਾ ਕੁਝ ਖਾਦਾ ਲਗਦਾ ਮੰਨਾ ਅਾੲਿਅਾ ਮੰਨਾ ਅਾੲਿਅਾ ?
ਇਹਨੂੰ CIA STAFF ਦੇ ਹਵਾਲੇ ਕੀਤਾ ਜਾਵੇ ਸਾਰੀ ਗੱਲ ਸਾਹਮਣੇ ਆਜਾਉਗੀ ਝੂਠ ਬੋਲਦਾ ਹੈ
ਸੱਚ ਕਿਹਾ ਭਰਾ ਪਹਿਲਾ ਇਹ ਸਾਲਾ ਹਸਪਤਾਲ ਵਿਚ ਕਹਿਦਾ ਸੀ ਸਿਰਫ ਗਰੀਨ ਟੀ ਮੰਗਵਾਈ ਤੇ ਫਾਈਰ ਮਾਰੀਆ ਹੁਣ ਕਹਿਦਾ ਪੈਂਤੀ ਸੌ ਰੁਪਏ ਮੰਗੇ ਸਾਫ ਝੂਠ ਬੋਲਦਾ ਇਹ ਬੰਦਾ
Kise te eve shaak na kryia kro ,jad tak pouri gal da pta na hove ,police nyaani nhi aa tuhade khe te investgate krugi ,eda dyia galla kr kr ke tuc loka de vair start kra dinde aa ,adhe lok eh saale social media d taur ne khaale maawa de putt
@@mandeepsingh8681 ਭਰਾਵਾ ਤੇਰੇ ਵਰਗੇ ਬੰਦਿਆ ਕਰਕੇ ਹੀ ਆ ਕੁੱਝ ਹੁੰਦਾ
ਤੂੰ ਇਕ ਵਾਰ ਨਰੂਆਣੇ ਦੇ ਰੱਖਿਆ ਗਾਰਡ ਦੇ ਬਿਆਨ ਸੁਣ ਵੱਖ-ਵੱਖ ਵੀਡੀਉ ਵਿਚ ਕੀ ਨੇ ਕਿਸੇ ਵੀਡੀਉ ਵਿਚ ਕਹਿਦਾ ਮੈ ਗਰੀਨ ਟੀ ਲੈਣ ਗਿਆ ਸੀ ਕਿਸੇ ਚ ਕਹਿਦਾ ਪੈਂਤੀ ਸੌ ਲੈਣ ਗਿਆ ਸੀ ਕਿਸੇ ਵੀਜੀਉ ਚ ਕਹਿਦਾ ਉਹ ਬਾਈ ਦਾ ਹਥਿਆਰ ਦੇਖ ਰਿਹਾ ਸੀ ਕਿਸੇ ਚ ਕਹਿਦਾ ਮੈ ਫਾਈਰ ਖੋਲੇ ਤਾ ਭੱਜ ਗਿਆ ਕਿਸੇ ਚ ਕਹਿਦਾ ਉਹ ਦੋਵੇ ਹੱਥਾ ਚ ਰਿਵਾਲਵਰ ਫੜਕੇ ਮੇਰੇ ਵੱਲ ਚਲਾਉਣ ਲੱਗ ਗਿਆ ਹੁਣ ਤੂੰ ਦੱਸ ਵੀ ਜਿਹੜਾ ਬੰਦਾ ਦੋਗਲੀ ਗੱਲ ਕਰਦਾ ਹੋਵੇ ਉਸਤੇ ਸੱਕ ਹੋਊ ਜਾ ਨਾ
ਬਾਕੀ ਭਰਾਵਾ ਇਹ ਮੇਰੇ ਮਾਸੀ ਦੇ ਮੁੰਡੇ ਨੀ ਜਿਹਨਾ ਪਿੱਛੇ ਮੈ ਤੇਰੇ ਨਾਲ ਬਹਿਸ ਕਰਾ ਠੀਕ ਆ
22 eh bnde jee jaan laati kulvir nu bachon piche
ਉਹਨੂੰ ਕੁਲਵੀਰ ਦਾ ਕੋਈ ਨਵਾਂ ਯਾਰ ਮਿੱਤਰ ਹੋਊਗਾ ਉਹ ਉਕਸਾਈ ਗਿਆ ਫੇਸਬੁੱਕ ਬਗੈਰਾ ਤੇ ਅੱਜਕਲ੍ਹ ਸਹਿਣਸ਼ੀਲਤਾ ਹੈਨੀ ਕਿਸੇ ਚ । ਉਹ ਮਾਰਿਆ ਨਾਲੇ ਅਵਦੀ ਜ਼ਿੰਦਗੀ ਖਰਾਬ ਕਰੀ
ਪਤੰਦਰ ਕਹਿਦਿੰਦਾ ਕਿਤੇ 10 ਵਜੇ ਆਇਆ ਕਿਤੇ 7.10 ਤੇ ਆਇਆ ਅਮਲੀ ਸਿਰ੍ਰੇ ਦਾ
Oh ta fer gal karda hadbda reha kiuki kulvir nal yaar maar hoi dekhi ha usne je ehi tere nal hoya hunda tu ta gunga ho jana c ja fer us jgha to hi phaj jana c menu tu lagda sire da amli banda
😅😅😂 👍
ੴ
*ਇਹ ਵੀ ਨਸ਼ੇੜੀ ਲੱਗਦਾ ਮੈਨੂੰ*
Tight lagda eah v
Shi gl aa,nashe wich hi lgda
Hmm mai v note kita. Sman lgga hoya ehda
ਕਾਕਾ ਸਿੰਘ ਨਸ਼ੇ ਵਿਚ ਟੱਲੀ ਹੋ ਕੇ ਬੋਲ ਰਿਹਾ
ਬਨਾਉਟੀ ਯਾਰ
ਮੈਨੂੰ ਬੋਡੀਗਾਰਡ ਨਾਲ ਰਲੇ ਸਭ
This is true ver g
bhai ho skda a
ਸਮ ਜੋ ਬਹਾਰ ਕੰਮ
Veere ehe ਬੰਦਾ ਲਗਦਾ v ਮੰਨੇ ਨਾਲ਼ ਰਲਾਇਆ ਲਗਦਾ ਹਨਾ ਬਈ
ਕੰਮ ਟਾਈਟ ਏ ਐ 😂😀😭😭
o nhi y ae hi bolda ga
ਹਾਂ ਬਹੁਤ ਮਾੜੀ ਗੱਲ ਹੈ
ਨਸ਼ੇ ਚ ਬੋਲੀ ਜਾਂਦਾ , ਇਹਨਾਂ ਕਰਕੇ ਹੀ ਪੰਜਾਬ ਦਾ ਖਾਤਮਾ ਹੋਣਾ ਤੈਅ ਹੈ।
ਕਿ ਪੰਜਾਬ ਨੇ ਇਹਨਾਂ ਨੂੰ ਆਖਿਆ ਕਿ ਤੁਸੀਂ ਬਦਮਾਸ਼ ਬਣੋ । ਪੰਜਾਬ ਇਹਨਾਂ ਦਾ ਕਰਕੇ ਨਹੀਂ ਵੱਸਦਾ ਤੇ ਨਾ ਹੀ ਐਨਾ ਦੇ ਮਰਨ ਨਾਲ ਪੰਜਾਬ ਨੇ ਖ਼ਤਮ ਹੋਣਾ । ਅਕਸਰ ਇਹਨਾਂ ਦਾ ਅੰਤ ਇਹੋ ਜਿਹਾ ਹੁੰਦਾ । ਕਦੇ ਇਹਨਾਂ ਕੋਲੋ ਵੀ ਕੋਈ ਬੇਗੁਨਾਹ ਮਾਰਿਆ ਗਿਆ ਹੋਣਾ ਜੋ ਇਹਨਾਂ ਦੀ ਗੋਲੀ ਨਾਲ਼ ਮਾਰਿਆ ਹੋਵੇਗਾ ਉਹਵੀ ਤੇ ਕਿਸੇ ਮਾਂ ਦਾ ਪੁੱਤ ਹੋਣਾ । ਇਹਨਾਂ ਦੇ ਮਰਨ ਨਾਲ ਦੁੱਖ ਤੇ ਮੈਨੂੰ ਵੀ ਬੁਹਤ ਹੋਇਆ ਇਹਨੇ ਸੋਹਣੇ ਪੰਜਾਬ ਦੇ ਮੁੰਡੇ ਕਿਹੜੇ ਰਾਹ ਪੈ ਗਏ । ਲੋਕਾਂ ਦੀ ਚੁੱਕ ਵਿੱਚ ਆਕੇ ਉਹ ਮਰ ਰਹੇ ਨੇ । ਅਗਰ ਲੜਨਾ ਹੈ ਤੇ ਪੰਜਾਬ ਦੇ ਹੋਰ ਬੁਹਤ ਮਸਲੇ ਨੇ ਉਹਨਾਂ ਮਸਲਿਆ ਨੂੰ ਹੱਲ ਕਾਰਵਉਣ ਲਈ ਲੜੋ । ਤਾਂ ਕਿ ਤੁਹਾਡੇ ਜਵਾਨੀ ਪੰਜਾਬ ਦੇ ਲੇਖੇ ਲੱਗ ਜੇ ਫ਼ਿਰ ਤੁਹਾਡਾ ਨਾਮ ਸ਼ਹੀਦਾਂ ਚੋਂ ਆਵੇਗਾ ਇਸ ਤਰ੍ਹਾਂ ਲੜ ਲੜ ਮਰਨ ਨਾਲ ਤੁਹਾਨੂੰ ਸਭ ਨੇ ਹੇਮਸ਼ਾ ਬਦਮਾਸ਼ ਹੀ ਬੋਲਣਾ ।
ਜੇ ਮਾਮਾ ਗਵਾਹ ਹੋਇਆ ਏਹਨੇ ਮੰਨੇ ਨੂੰ ਫਾਸੀ ਕਰਾ ਦੇਣੀ ਏਹਦੇ ਨਾਲੋ ਤਾ ਬੱਚਾ ਵਧੀਆ ਬੋਲ ਲੈਦਾ
ਜੇ ਤੇਰੇ ਵਿੱਚ ਕੋਈ ਕਰਤੂਤ ਹੁੰਦੀ ਫੇਰ ਬਚਾ ਵੀ ਹੋ ਸਕਦਾ ਸੀ ਤੂੰ ਤਾ ਆਪ ਕੰਧਾ ਵਿੱਚ ਵਜਦਾ ਆ ,ਤੈਨੂੰ ਇੱਕ ਗੱਲ ਆਉਦੀ ਆ ,ਮੰਨਾ ਆਇਆ ,ਮੰਨਾ ਆਇਆ ,ਤੇਰੇ ਸੁਫਨੇ ਵਿੱਚ ਵੀ ਮੰਨਾ ਆਇਆ ,,,
ਧਰਮ ਚੰਦਰ ਜੀ ਕਾਕਾ ਵਿਚਾਰਾ ਘਬਰਾਇਆ ਪਿਆ ਅਜੇ
Ajkal di yariya nalo Dushman changey.jina bare pata ta hunda ki eh var kar sakde ne.te ajihe yaar dekh lo..
ਹੋਰ ਕੋਈ ਬੇਨਤੀ ਨੀ ਕੀਤੀ ਆ ਮਾਮੇ ਨੇ ,
ਕਹਿੰਦਾ fortuner ਆਲਾ , 3500 ਕਿਦਾ ਲੇ ਆਇਆ ,
ਓਹ ਮਾਮੇ , fortuner ala 3500 ਲੈਕੇ ਨੀ ਆਇਆ , ਓਹ ਮੰਗੇ ਸੀ ।
ਤੇ ਪ੍ਰਸ਼ਾਸ਼ਨ ਨੂੰ ਅਪੀਲ ਕਰਦਾ , enquiry ਹੋਣੀ ਚਾਹੀਦੀ ਹੈ ।
Bai eve bolda jive essay yaad kita hunda
YAAR SIRF 10 K DINA CH ਗੋਲਿਆਂ ਦਾ ਜ਼ਖਮ ਭਰ ਜਾਂਦਾ..
ਏ ਕਹਿੰਦਾ v ਮੇਰੇ 2 ਫਾਈਰ ਵਜੇ... ਏਹ ਤਾਂ ਹਸਪਤਾਲ ਚ ਹੋਣਾ ਚਾਹੀਦਾ c
ਗੋਲੀ ਚਲੋਣ ਵਾਲਾ ਲਗਦੀ ਨੀ green t ਵਾਲਾ ਲਗਦਾ ਤੂੰ ਸਾਰੇ ਨਾਲੋ ਪਹਿਲਾ ਲੂਕੇਆ ਹੋਣਾ ਨਹੀ ਤੇ ਕਿਸੇ ਚ ਹਿਮਤਨੀ ਪੈਦੀ ਗੋਲੀ ਚਲੋਣ ਦੀ ਡਰ ਹੁਦਾ ਤੁਹਾਡੇ ਕੋਲ ਅਸਲਾ ਵਾ
ਯਾਰ ਮਰ ਕੀਤੀ ਆ
ਮਾਮਾ ਈ ਟੈਟ ਆ ਜੇ ਕੁਲਬੀਰ ਭਰਾ ਬਚ ਜਾਦਾ ਤਾ ਇਹ ਮਰਵਾ ਦਿੰਦਾ ਪੰਜਾਬੀ ਵੀਰੋ ਆਪਾ ਨੂੰ ਕਿਸੇ ਤੇ ਵੱਧ ਕਰਿਆ ਭੋਰੋਸਾ ਵੀ ਮਾਰ ਰਿਹਾ
Waheguru g
Manna Aya
Manna Aya
Manna Aya 😄😄
😂😂😂
ਯਾਰ ਮਾਰ ਕੀਤੀ ਮੰਨੇ ਨੇ
ਏਹ ਨਸ਼ੇੜੀ ਤਕੜਾ ਹੁੰਦਾ ਤਾਂ ਕਾਤਲ ਭਜ ਨੀ ਸਕਦਾ ਸੀ, ਨੰ,ਦੂਜੇ ਗੰਨਮੈਨ ਕਿਥੈ ਸੁੱਤੇ ਪਏ ਸੀ ਦਸਦੇ 8,10 ਗੰਨਮੈਨ ਰਖਦਾ ਸੀ,
ਮੰਨਾ ਆਇਆ ਗੇਟ ਖੜਕਾਇਆ 🤣
ਏਦੇ ਆਵਦੇ ਬਿਆਨ ਹੀ ਨੀ ਰਲਦੇ ਲੱਗ ਦਾ ਹਲੇ ਵੀ ਨੀਂਦ ਚ ਹੀ h
ਬਈ ਦਸ ਵਜੇ ਨਹੀਂ ਆਇਆ,,7 ਦੇ ਆਸਪਾਸ ਆਇਆ ਸੀ
7:30
Hji
ਇਹ ਕਹਿੰਦਾ "ਤੜਕੇ 10 ਵਜੇ ਆਇਆ"।
ਬੰਦਾ ਪੁੱਛੇ 10 ਵਜੇ ਕਿਹੜਾ ਤੜਕਾ ਹੁੰਦਾ।
@@rajwindersingh3643 ਵੈਸੇ ਹੀ ਕਈ ਵਾਰ ਗਲਤੀ ਨਾਲ ਕਹਿ ਹੋ ਜਾਂਦਾ,,ਵੈਸੇ 7 ਦੇ ਆਸਪਾਸ ਆਇਆ ਸੀ
Eh bai ajj set lagda mainu ta
ਜਿਹੜਾ ਦੱਸ ਰਿਹਾ ਪਹਿਲਾਂ ਦੱਸੋ ਓਹਨੇ ਕੀ ਖਾਦਾ ਹੋਇਆ l ਪਹਿਲਾਂ ਸਭ ਗੈਂਸਟਰ ਮਾੜੇ ਕੰਮ ਹੀ ਕਰਦੇ ਨੇ ਚੱਲੋ ਮੰਨਿਆ ਉਮਰ ਦੇ ਲਿਹਾਜ ਨਾਲ ਸਮਝ ਆ ਜਾਂਦੀ ਆ ਪਰ ਪਹਿਲਾਂ ਦੇ ਹਿਸਾਬ ਕਿਤਾਬ ਤਾਂ ਦੇਣੇ ਹੀ ਪੈਣੇ ਨੇ
ਦੁਸ਼ਮਣੀ ਕੱਢਣ ਲਈ ਵੀ ਯਾਰੀ ਆਲੀ ਸਾਂਝ ਦਾ ਸਹਾਰਾ ਲਿਆ. ਗੱਲ ਤਾਂ ਸੀ ਜੇ ਦੁਸ਼ਮਣ ਬਣ ਕੇ ਆਉਂਦਾ ਤੇ ਵਾਰ ਕਰਦਾ.
If want to live peacefully and enjoyable life then,deal less people’s
Karam fer v fsa lende uljha lende bnde nu kafi log ehi chaunde
Karma da khel a sara
bai pta ki hai. phele gl jo gangster hove o edda hi bolda te kulbir bai nl hr vele 4..5 bnde rhende c bnda bhut badia c waheguru ji atma nu shanti deen
manna aaya manna aaya 😄 🤣 😂
Manna aaya. MANNA..manna aaya MANNA.manna aaya.
Green tea Bnayi
ਬਾਈ ਮਾੜਾ ਹੋਇਆ ਨਿਕੀ ਜਿਹੀ ਗੱਲ ਤੇ ਏਨੇ ਪੁਰਾਣੇ ਯਾਰ ਨੂੰ ਮਾਰ ਦੇਣਾ ਇਹ ਚੰਗਾ ਕੰਮ ਨਹੀਂ ਕੀਤਾ ਮੰਨੇ ਨੇ
mna aya baar kholya mna aya jaldi aya mna aya fire kholya mna aya sari story bhai janda wa oye
4:51 ਤੇ ਵੇਖੋ ਧਿਆਨ ਨਾਲ ਬਜ਼ੁਰਗਾ ਨੂੰ ਸਾਇਡ ਤੇ ਹੋਣ ਦੇ ਇਸ਼ਾਰੇ ਕਰ ਰਹਿ ਆ nd 5:15 ਤੇ ਆਪ ਸਾਇਡ (ਪਰਾ) ਨੂੰ ਹੋਗਿਆ ਇਹਨੂੰ ਇਹ ਸੀ ਵੀ ਇਹ ਬਜ਼ੁਰਗ ਕੈਮਰੇ ਅੱਗੇ ਨਾ ਆਉਣ/ ਘੁਚੂ ਜੇ ਆ ਫੇਰ ਕਿ ਹੋ ਗਿਆ ਜੇ ਉਹ ਬਜ਼ੁਰਗ ਆ ਗਏ ਸੀ . ਦੁੱਖ ਦਰਦ ਦਾ ਟਾਇਮ ਸੀ ਤੂੰ ਕੋਈ ਸਟਾਰ ਨੀ ਸੀ ਵੀ ਤੇਰੀ interview ਕਰਨ ਆਏ ਸੀ ਸਪੈਸ਼ਲ। ਪਤੰਦਰ ਉਈ ਫਿਲਿਗ ਚੱਕ ਗਿਆ. ਘੁਚੂ ਜਾ ਕੈਮਰਾ ਵੇਖ ਕੇ ਹਿਲ ਗਿਆ ਹੋਣਾ . ਘੁਚੂ ਜੇ ਐ ਕੋਈ ਗੱਲ ਚੱਜ ਕੀਤੀ ਐ ਮੰਨਾ ਆਇਆ ਮੰਨਾ ਆਇਆ ਕਰੀ ਗਿਆ. ਆ ਕੇ ਵਾਰ ਖੜਕਾਇਆ ਮੰਨਾ ਆਇਆ
ਸਿਆਣੇ ਯਾਰ ਗ਼ਦਾਰਾਂ ਨਾਲੋਂ ਬੰਦਾ ਕਲਾਂ ਚੰਗਾ ਇਹ ਬਹਾਦਰੀ ੳਸ ਨੂ ਕਹਿਦੇ ਅਗਲੇ ਦਸ ਕੇ ਮਾਰੋ
Eh das vaje kehnda?
ਇਨੂ ਸਾਰਾ ਕੁਜ ਪਤਾ
8:31
Pheli Gal Kehnda Main Charger Paya Ehnu Eh Ni Pta Vi Oh Charger Nhi Magzine Hunda...
Duji Gal 3500 Mangda Fortuner Kive Laeya Phela Pta Krli Manne Kol Property Kinna Aw Bohat Jayada Takda Oh Ghro Te Kalla Kalla Munda...
Teji Gal Eh Aap Tait Aw Saaf Pta Lgda Te Bolda Ehda Jive Kise Ne Guide Kitta Hove...
Jo Hoya Oh Galat Hoya Per Eh Awe Jablian Maran Lagge Aw Hadh Ae Yr...
Jehda marn hi aya agle ne duje bndya nu kise na kise bahane dujiya nu dur bhejna hi ah gap sadap mar k . Ave na vakeel banaya kro jdo goliya chal jann te bnde de fire waj jave fr bai kdo naldiya nu surat rehndi ah v ki krna ki nai .
ਕਦੀ ਆਪਣੇ ਆਪ ਨੂੰ ਮਾਮਾ ਜੀ ਕਦੀ ਕਾਕਾ ਚਾਹ ਲਿਆ गਪੌੜੀ ਲੱਗਦਾ ਏਹ ਤਾਂ
ਜ਼ੁਬਾਨ ਤਾਂ ਇਹ ਦੀ ਉਲਟ ਦੀ ਨੀ,
ਟਾਇਟ ਲੱਗਦਾ
😅sahi gl aw
ਘਰ ਦਾ ਭੇਤੀ ਲੁੰਕਾ ਢਾ ਗਿਆ
Nic video
CCTV camera lge gate te Bhai osda video upload kro
Whagueu whagur whagur
ਮੰਨਾ ਅ੍ਇਅਾ
ਇਹ ਤੇ ਇਉਂ ਬੋਲਦੈ ਜਿਵੇ ਸਕੂਲ ਵਿੱਚ ਮਾਸਟਰ ਨੂੰ ਲੇਖ ਸੁਣਾਉਂਦਾ ਏ
ਇਦੇ ਦੋ ਮਾਰੀਆ ਲਗੀ ਇਕ ਵੀ ਨੀ🤔
ਚਾਰ ਮਾਰੀਂ ਦੋਵਾਂ ਹੱਥਾਂ ਵਿੱਚ ਸੀ
Kaka Singh te mnu aap amli lgdaaa
Mannaa ayyaa fer me aaya te mannaa gayaaa
Fr Green tea mangayi
Agar phone namber te gall karne hobe ta kime ho sakde ha
ਗੈਂਗਸਟਰ ਦੀ ਜਿੰਦਗੀ ਦੇਖੋ । ਕੋਈ ਨੀ ਰਿਹਾ । ਚੰਗੇ ਕੰਮ ਕਰੋ । ਜਿੰਦ ਤਾਂ ਮੁੱਕ ਇਹ ਜਾਨੀ
Gangsters da end maada hi hunda hai bhaave social worker bann jaave ya Politician bann jaye
Kulveer bai banda vdiaa c
Manna aya manna aya talwandi wala manna aya var khadkaya ma kha mundeyo manna aya ma green te leyaya manna aya ma charger paya mama tu chal ma aya tu 3500 layea green tea la aya oh fortuner layea apna andar geya fair chaleya manna aya jado ma aya pehla green tea layea manna aya 22 ale weapon 🔫 chalaya tha tha di awaz suni bhaj k aya 2 pistol nal fair chalaya manna aya ma luk geya manna aya
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Such bolda eh 🙂🙂🙂🙂
ਝੂਠ ਬੋਲਦਾ ਚਾਰ ਗੋਲੀਆਂ ਲੱਗੀਆਂ ਹੋਣ ਤਾਂ ਬੰਦਾ ਬਚ ਜਾਂਦਾ
ਪਰਾ ਜਦੋਂ ਵਧੀ ਹੁੰਦੀ ਆ ਫੇਰ ਚਾਹੇ 4 ਗੋਲੀਆਂ ਲੱਗਣ ਚਾਹੇ 40 ਬੰਦਾ ਬਚ ਜਾਂਦਾ wmk 🙏
Right bro binda bassian
ੲਿਹ ਤਾ ੲਿਜ ਲਗਦਾ ਜਿਵੇ ਪਹਿਲੀ ਕਲਾਸ ਵਾਲਾ ਬੱਚਾ ਪੜਦਾ
ਤੂੰ ਰਾਤ ਨੂੰ ਵੀ ਸੁਫਨੇ ਵਿੱਚ ਬੋਲੀ ਜਾਦਾ ਹੋਣਾ ਮੰਨਾ ਆਇਆ ਮੰਨਾ ਆਇਆ ,,,
Gadar yaar
Bai ondiyan Talwandi ch lagbhag dukana sariyan ne ghro chnga oh
ਗੱਲ ਹੋਰ ਆ ਦੋਸਤੋ .. ਇਹ ਸਾਰੇ ਜਾਣੇ ਮੰਨੇ ਨੂੰ ਕੁੱਟ ਰਹੇ ਸੀ .... ਇਕ ਕਮਰੇ ਵਿਚ ਵਾੜ ਕੇ ... ਕੁੱਟ ਖਾਂਦੇ ਖਾਂਦੇ ਮੰਨੇ ਦੇ ਹੱਥ ਕੁਲਵੀਰ ਵਾਲਾ ਪਿਸਤੌਲ ਆ ਗਯਾ ਤੇ ਉਹ ਨੇ ਗੋਲੀ ਚਲਾ ਦਿਤੀ .... ਕੁਲਵੀਰ ਦੇ ਘਰ ਚੱਪੇ ਚੱਪੇ ਤੇ ਕੈਮਰੇ ਲੱਗੇ ਆ ... ਜਿੰਦਾ ਇਹ ਬਾਹਰ ਕਹਿੰਦੇ ਆ ਗੱਡੀ ਵਿਚ ਉਹ ਵੀਡੀਓ ਇਹਨਾਂ ਨੇ ਪੁਬਲਿਸ਼ ਕਿਯੋ ਨਹੀਂ ਕੀਤੀ
ਪੱਕਾ ੲਿਹਦਾ ਰੋਲ ਹੈਗਾ ਵਾ ਗੋਲੀ ੲਿਹਦੇ ਵੱਲ ਚਲਾਈ ਹੁਦਾ ੲਿਹਦੇ ਵੱਜ ਵਾਪਸ ਮੁੜ ਗੲੀ
😂😂😂😂😂
ਫਿਰ ਮੈ ਫਾਇਰ ਮਾਰੇ ਫਿਰ ਉਹਨੇ ਮਾਰੇ ਫਿਰ ਮੈਂ ਮਾਰੇ ਫਿਰ ਉਹਨੇ ਮਾਰੇ ਫਿਰ ਮਾਰੇ
ਬੱਸ ਆਹੀ ਕੰਮ ਕਰਿਉ ਘਰਾਂ ਦੀ ਬਰਬਾਦੀ
ਵਾਹ ਬਈ ਬਠਿੰਡੇ ਆਲਿਉ
ਐਵੇ ਈ ਬਦੂੰਕਾਂ ,ਪਿਸਤੌਲ ਚੱਕੀ ਫਿਰਦੇ ਉ
ਕੋਈ ਚੱਜ ਦਾ ਕੰਮ ਕਰਨਾ ਨੀ ਆਪਾਂ
Koina 22
ਖੁੱਲੀ ਕਵਿਤਾ
Eee bnda Sacha baii ee kulbir da skka mama jehde lok commenta ch khende aww eee amli aww Vichara dukh ch aww
ਸਮਾਂ ਲਗਾ ਕੇ ਇੰਟਰਵਿਉ ਦੇ ਰਿਹਾ ਹੈ ਇਹ ਬੰਦਾ ਉਹਨੂੰ ਤਾਂ ਸਾਰਿਆਂ ਨੇ ਰਲ ਕੇ ਮਾਰਿਆ ਜਿਹੜੇ ਕੁਲਬੀਰ ਵੀਰ ਦੇ ਨਾਲ ਕਹਿੰਦੇ ਸਨ ਥੋੜੀਆਂ ਗੱਲਾਂ ਤਾਂ ਰਹਿ ਆਵੇ ਝੂਠ ਲੱਗਦੀ ਆ ਨਸ਼ਾ ਤਾਂ ਜ਼ਿਆਦਾ ਕੀਤਾ ਹੋਇਆ
Hun esde sare beyan change nee hospital ch kuj hr beyan dey reha c
ੲਿਹੇ ਤਾਂ ਅਾਪ ਮੈਨੂੰ ਚਿੱਟੇ ਨਾਲ ਰੱਜਿਅਾ ਲੱਗਦਾ
Bai kulveer dae ghar CCTV lagae hoyye aa oss di footage ton pta challju ga ki kuj hoyya
Eh bai pehli interview ch kuj hr keh reha c k mai green tea leyn geya odo fire vajje hun keh reha paise leyn geya c
सीसीटीवी दी वीडियो वायरल कर दो
Ehh gall dss riha k path padd riha
17 case c Naruane te, 4 murder de . Hun mama Ji nu insaaf yaad a giya.
Murderd de nhi c y
@@rupinderbrar9185 Out of the cases that reached High Court, 3 are murder and 2 are of injury. Others are in lower court. Saala 2 number da criminal c. Is nu tan sokhay maut mil gayi unlike jehre ghar is de gangs ne tabah kitte ne.
@@jaspreetsangha4402dost c mera kise nu puch k deki keho ja bnda c ithe cmnt ch boli da ni hunfa
@@rupinderbrar9185 Puchan di lor hi nahi. Record speaks for itself. Kadva lavo parche te details local courts the High court ton. Sorry 22 ki tuhada dost ik criminal te murdered c..par es vich meri koi galti nahi hai. Je Lalle Challe bodyguardan di vajai 2 chajj de trained professionals rakhe hunde tan koi ghar vich varke na murder kar denda is criminal da. But je akal hundi tan criminal hi na bande.
@@jaspreetsangha4402 j tu local fr pta hunda ki aj tk kde v koi v khali hath ni mudya jo kulvir kol aa hmm record speaks vedios deko loka de views deko sare bthinde ch nd duji gl dukh es da pith te var kita o v khass bnde ne
ਬਾਕੀ ਕਿੱਥੇ ਸੀ ?
ਇਹ ਜਾਣ ਬੁੱਝ ਕੇ ਗਲਤ ਬਿਆਨਬਾਜੀ ਕਰ ਰਿਹਾ ਹੈ, ਕਦੇ ਟਾਈਮ ਕੁੱਝ ਕਹਿੰਦਾ ਕਦੇ ਕੁੱਝ ਕਿਉਂਕਿ ਕੋਰਟ ਵਿੱਚ ਇਸ ਦੱਲੇ ਦੀ ਵੀ ਗਵਾਹੀ ਸੀ,ਜਿਹੜੀ ਹੁਣ ਇਹ ਸਾਫ਼ ਮੁਕਰ ਐ
Put gubai de fete
💯💯
He had put post against Sidhu Moosewala just one day before his murder.
the one who killed him had links with lawrence bishnoi gang