ਆਪ MLA ਅਚਾਨਕ ਕੀਤੀ ਰੇਡ ਪਹਿਲਾਂ ਤਾ ਪਿਆਰ ਨਾਲ ਦੇਖਿਆ ਪਰ ਫਿਰ ਜਦੋਂ ਹਲਾਤ ਦੇਖੇ ਮੈਡਮ ਹੋ ਗਏ ਗਰਮ Punjab News

Поделиться
HTML-код
  • Опубликовано: 26 дек 2024

Комментарии • 820

  • @baltejsingh2546
    @baltejsingh2546 26 дней назад +4

    ਬਹੁਤ ਵਧੀਆ ਮੈਡਮ ਜੀ ,,,ਇਹਨਾਂ ਨੂੰ ਸਸਪੈਡ ਕੀਤਾ ਜਾਵੇ ਪੜੇ ਲਿਖੇ ਨੋਜਵਾਨਾ ਨੂੰ ਜਿਹੜੇ ਰੁਲਦੇ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ 🙏🙏🙏❤️❤️❤️

  • @gurcharansingh6081
    @gurcharansingh6081 2 года назад +39

    ਸਾਨੂੰ ਰੱਖੋਂ ਮੇਡਮ ਜੀ ਭਾਵੇਂ ਅੰਧੇ ਪੈਸੇ ਦੇ ਦਿਉ ਕੋਈ ਬੱਸ ਨਹੀਂ ਲੱਘਣੀ ਬਿਨਾਂ ਪਰਚੀ ਦੇ

  • @amandhindsa9289
    @amandhindsa9289 2 года назад +118

    Waheguru bless you ਭੈਣ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।

    • @tarsemsharma754
      @tarsemsharma754 2 года назад +5

      Very good

    • @SatnamSingh-vl6yu
      @SatnamSingh-vl6yu 2 года назад +2

      ਖ਼ਜ਼ਾਨਾ ਦਫ਼ਤਰਾਂ ਵਿੱਚ ਬਹੁਤ ਰਿਸ਼ਵਤ ਲੈਂਦੇ ਹਨ।ਉਧਰ ਵੀ ਗੇੜੇ ਮਾਰੋਂ

    • @DayavirsinghDhanju
      @DayavirsinghDhanju 3 месяца назад

      Very good 7:12

  • @manjinderchahal349
    @manjinderchahal349 2 года назад +65

    ਬਹੁਤ ਵਧੀਆ ਮੈਡਮ ਜੀ।

  • @JagtarSingh-vz9ho
    @JagtarSingh-vz9ho 2 года назад +57

    ਗੁਰੂ ਹਰ ਬੰਦੇ ਵਿੱਚ ਵਸਦਾ ਹੈ ਵਾਹਿਗੁਰੂ ਵਾਹਿਗੁਰੂ

  • @balvindersingh8177
    @balvindersingh8177 2 года назад +26

    ਵਧੀਆ ਕਾਰਜ ਹੈ ਜੀ

  • @jagroopchahal4390
    @jagroopchahal4390 2 года назад +46

    ਮੈਡਮ ਜੀ ਸਲੂਟ ਆ ਤੁਹਾਨੂੰ।❤️❤️❤️❤️❤️❤️❤️👍

  • @JagtarSingh-vz9ho
    @JagtarSingh-vz9ho 2 года назад +209

    ਬਹੁਤ ਵਧੀਆ ਗੱਲ ਕੀਤੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਲਗ ਜਾਣ ਤਾਂ ਪੰਜਾਬ ਵਿਚ ਤਰੱਕੀ ਹੋਵੇਗੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ

  • @jaspreetjass3186
    @jaspreetjass3186 2 года назад +27

    Mam ਬਹੁਤ ਵਧੀਆ ਜੀ ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਚੈੱਕ ਕਰੋ

    • @ManjitSingh-qo4zq
      @ManjitSingh-qo4zq 2 месяца назад

      ਜਿਹੜੇ ਚੰਗੇ ਸਨ ਮਨੁਕੇ, ਬਲਵਿੰਦਰ ਕੌਰ, ਕੁੰਵਰ ਪ੍ਰਤਾਪ ਇਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਗਨ ਅਨਮੋਲ, ਬਰਗੇ ਮੰਤਰੀ ਤੇ ਕਰੋੜਾਂ ਰੁ ਦੀ ਜ਼ਮੀਨ ਹੜਪ ਗਈ

  • @BaljinderSingh-ti4lo
    @BaljinderSingh-ti4lo 2 года назад +63

    ਮੈਡਮ ਜੀ ਨਵੇਂ ਸਾਲ ਦੀ ਵਧੀਆ ਕਾਰਵਾਈ ਕਰ ਕੇ ਤੁਸੀ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਕਿ੍ਪਾ ਕਰਨ ਤੁਹਾਡੇ ਤੇ ਤੰਦਰੁਸਤੀ ਦੇਣ ਜੀ

  • @Eastwestpunjabicooking
    @Eastwestpunjabicooking 2 года назад +68

    Good job madam, ਪੁਰਾਣੇ ਵਿਗੜੇ ਹੋਏ ਲੰਬੇ ਸਮੇਂ ਤੋਂ ਆਪ ਵੀ ਖਾਧਾ ਤੇ ਖਾਣ ਕੁੱਤੇ ਇਕੱਠੇ ਕੀਤੇ। ਤਾ ਹੀ ਨਵੀਂ ਆਪ ਸਰਕਾਰ ਨੂੰ ਪੁਲੀਸ ਦਫ਼ਤਰਾਂ ਵਾਲੇ ਹਸਪਤਾਲ ਵਾਲੇ ਚੰਗਾ ਰਗੜਾ ਲਾ ਰਹੇ ਸਰਕਾਰਾਂ ਨੂੰ। ਇੰਨਾਂ ਨੂੰ ਸਬਕ ਸੁਣਾਓ। ਜਦੋਂ ਘਰਾਂ ਨੂੰ ਤੋਰ ਦਿੱਤੇ ਤਾ ਮੁਰਦਾਬਾਦ।

    • @sabi-mansa
      @sabi-mansa 5 месяцев назад

      ਡਰਾਮਾ ਕੰਪਨੀ ਡਰਾਮੇ ਤੇ ਡਰਾਮਾ

  • @sorabsorab5356
    @sorabsorab5356 2 года назад +10

    ਮੈਡਮ ਜੀ, ਟਾਂਡਾ,ਬਸ ਸਟੈਂਡ ਤੋਂ ਪਾਈਪਾਸ ਬਸ ਸਟੈਂਡ ਬਹੁਤ ਦੂਰ ਹੈ ਜੀ, ਸਵਾਰੀਆਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਜੀ

  • @mukeshkumardewett8427
    @mukeshkumardewett8427 Год назад +29

    ਇਕ ਨੂੰ ਕੀ ਰੋਂਦੀ ਏਂ ਇੱਥੇ ਤਾਂ ਊਤ ਗਿਆ ਈ ਆਵਾ । ਮੈਡਮ ਜੀ ਤੁਹਾਡੇ ਵੱਲੋਂ ਕੀਤਾ ਗਿਆ ਯਤਨ ਸ਼ਲਾਘਾ ਯੋਗ ਹੈ।

  • @pawangoyal2496
    @pawangoyal2496 9 месяцев назад +5

    ਮੈਡਮ ਜੀ
    ਤੁਹਾਨੂੰ ਸ਼੍ਰੋਮਣੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਦਿਲੋਂ ਧੰਨਵਾਦ
    -- ਅਹਿਮਦ ਗੜ੍ਹ, ਮਾਲੇਰਕੋਟਲਾ

  • @HarjinderBhullar6076
    @HarjinderBhullar6076 2 года назад +172

    ਮੈਡਮ ਜੀ ਬਹੁਤ ਵਧੀਆ,ਇਹੋ ਜਿਹੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਨੂੰ ਘਰੇ ਭੇਜਣਾ ਚਾਹੀਦਾ

  • @sukhramrajpal8379
    @sukhramrajpal8379 2 года назад +26

    ਮੈਡਮ ਇਹਨਾਂ ਨੂੰ ਹਲੂਣੇ ਦੇ ਕੇ ਜਗਾਉ। ਇਹ ਜਨਮਾ ਤੌ ਹੀ ਸੁਤੇ ਹੋਏ ਹਨ। ਪਰਮਾਤਮਾ ਭਲਾ ਕਰੇ ਇਹਨਾਂ ਜੋਕਾਂ ਦਾ।

    • @sabi-mansa
      @sabi-mansa 5 месяцев назад +1

      ਡਰਾਮੇ ਤੇ ਡਰਾਮਾ, ਡਰਾਮਾ ਕੰਪਨੀ

    • @moharpandher3574
      @moharpandher3574 Месяц назад

      ਇਹ ਬਾਦਲਾ ਦੇ ਬਦੇ ਨੇ ਗੰਦ ਪਾਇਆ ਇਹਨਾ

  • @karamsingh2224
    @karamsingh2224 2 года назад +96

    ਬਹੁਤ ਵਧੀਆ ਜੀ 50000ਤਨਖਾਹ ਇਹਨਾਂ ਦੀ ਜਗਾਹ 4ਬੰਦੇ ਰਖੋ ਨਾਲੇ ਤਾਂ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਨਾਲ਼ੇ। ਇਹਨਾਂ ਨੂੰ ਵੀ ਅਕਲ ਆ ਜਾਣੀ ਹੈ

  • @bhullarsahib69
    @bhullarsahib69 2 года назад +63

    ਭ੍ਰਿਸ਼ਟਾਚਾਰ ਦੇ ਅੱਡੇ ਬਣੇ ਹੋਏ ਹਨ, ਬੱਸਾਂ ਦੇ ਨੰਬਰ ਤੇ ਸਮਾਂ ਨਾ ਲਿੱਖਣਾ ਹੀ ਭ੍ਰਿਸ਼ਟਾਚਾਰ ਦੇ ਸਬੂਤ ਹਨ 🚩☝️ ਕਾਰਗੁਜ਼ਾਰੀ ਜ਼ਿੰਮੇਵਾਰੀ ਹੈ 🙏🏽

  • @SatnamSingh-vl6yu
    @SatnamSingh-vl6yu 2 года назад +20

    ਬਹੁਤ ਵਧੀਆ ਗੱਲ ਮੈਡਮ ਜੀ। ਜਾਰੀ ਰੱਖੋਂ ਜੀ।

  • @rajpaltiwana9249
    @rajpaltiwana9249 2 года назад +34

    ਇਹ ਸਰਕਾਰੀ ਡਾਕੂਆਂ ਨੇ ਪੰਜਾਬ ਕਰਜਾਈ ਕਰ ਦਿੱਤਾ ਇਨ੍ਹਾਂ ਨੂੰ ਘਰ ਬਿਠਾਉਣਾ ਚਾਹੀਦਾ ਹੈ ਤੇ ਨਵੇਂ ਨੋਜਵਾਨਾ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ

  • @ParmjeetsinghMaan
    @ParmjeetsinghMaan 9 месяцев назад +12

    ਪਰ।ਲੋਕ।ਦਿਖਾਵੇ।ਕਾਸ਼।ਜੇ।ਇੱਦਾ।ਕਾਰਵਾਈ।ਸੱਚਮੁੱਚ।ਹੋਣ।ਲੱਗ।ਜਾਵੈ।ਪੰਜਾਬ।ਦਿਨਾ।ਵਿੱਚ।ਤਰੱਕੀ।ਕਰਜੇ।
    ਕਰੋ।ਮੇਹਰ।ਧੰਨ।ਗੁਰੂ।ਰਾਮਦਾਸ।ਜੀ।ਸਾਡੇ।ਲੀਡਰਾ।ਤੇ। ,❤❤❤❤❤❤❤

  • @dharmsharma772
    @dharmsharma772 2 года назад +21

    बहुत ही बढ़िया मैडम जी जबकि आप जैसे सभी MLA चैकिंग करें तो पंजाब दुबारा फिर सोने की चिड़िया बन जाये, MLA मैडम जी को नये साल की बधाईयाँ। आप जी को प्रभू ढेरों तरक्कीयां बख्शे । धन्यवाद जी। डब्बवाली से राजन पराशर 🙏🙏

  • @Preetgill45361
    @Preetgill45361 2 года назад +36

    ਮੈਡਮ ਜੀ ਅਮ੍ਰਿਤਸਰ ਵਿੱਚ ਵੀ ਕਾਰਵਾਈ ਕਰੋ

    • @jassbhandal1430
      @jassbhandal1430 2 года назад +1

      Veere eh madam nakoder halka to M.L.A ne.

    • @seemaji1749
      @seemaji1749 2 года назад

      Yaar madam jivanjot ji kho

  • @Janti838
    @Janti838 2 года назад +23

    Gud job madam g

  • @Jasbirkaur804
    @Jasbirkaur804 2 года назад +43

    ਹਰ ਸ਼ਹਿਰ ਦੇ ਅੱਡਿਆ ਦਾ ਇਹੋ ਹਾਲ ਐ । ਕੋਈ ਪੁੱਛਣ ਵਾਲਾ ਨਹੀਂ । ਰਲ ਮਿਲ ਕੇ ਜਨਤਾ ਦਾ ਪੈਸਾ ਛਕਿਆ ਜਾ ਰਿਹਾ 😢

  • @sukhmanderbrar316
    @sukhmanderbrar316 2 года назад +12

    ਬਹੁਤ ਵਧੀਆ ਮੈਡਮ ਜੀ ਇਸ ਤਰਾ ਛਾਣਬੀਣ ਹੋਵੇ ਤਾਂ ਦੇਸ ਦਾ ਸੁਧਾਰ ਹੋਜੂ

  • @JagdishSingh-hl6zd
    @JagdishSingh-hl6zd 2 года назад +31

    ਬਹੁਤ ਵਧੀਆ ਬੀਬਾ ਜੀ, ਇਸ ਤਰ੍ਹਾਂ ਅਚਾਨਕ ਚੈਕਿੰਗ ਕਰਨੀ ਚਾਹੀਦੀ ਹੈ ਜੀ ਧੰਨਵਾਦ 🙏

  • @nirmalsinghbajwa8708
    @nirmalsinghbajwa8708 3 месяца назад +2

    ਬੱਲੇ ਓਏ ਐਮ ਐਲ ਏ ਸਾਬ 🎉 ਗੁੱਡ ਆ

  • @nachhtarsin5850
    @nachhtarsin5850 2 года назад +16

    ਪੈਰ ਧਰਤੀ ਤੇ ਰਹਿਣ ਤਾਂ ਚੰਗਾ

  • @JaspalSingh-wk5cm
    @JaspalSingh-wk5cm 8 месяцев назад +2

    ਮੈਡਮ ਜੀ ਬਹੁਤ ਬਹੁਤ ਧੰਨਵਾਦ

  • @AURSH-
    @AURSH- 9 месяцев назад +37

    ਇਸੇ ਤਰ੍ਹਾਂ ਚੈਕਿੰਗ ਕੀਤੀ ਜਾਵੇ ਮੈਡਮ ਜੀ ਇਹ ਮੁਲਾਜ਼ਮ ਫੇਰ ਠੀਕ ਆਉਣਗੇ

  • @progressivefarm3212
    @progressivefarm3212 2 года назад +9

    ਵਾਹ ਐਮ ਐਲ ਏ ਸਾਹਿਬਾਂ

  • @kalgidhardashmesh7288
    @kalgidhardashmesh7288 9 месяцев назад +3

    ਵਧੀਆ ਉਪਰਾਲਾ ਜੀ

  • @jagjeetsingh9613
    @jagjeetsingh9613 9 месяцев назад +2

    ਬਹੁਤ ਵਧੀਆ mla ਭੈਨੇ ਖਿਚ ਦਿਉ ਆਪ ਦਾ ਇਲਾਕਾ ਸੁਧਾਰ ਦਿਓ

  • @singarasingh8104
    @singarasingh8104 2 года назад +4

    ਮੈਡਮ ਜੀ ।ਬਹੁਤ ਵਧੀਆ ਵਿਚਾਰ ਕਰ ਕੇ ਕੰਮ ਚੈੱਕ ਕਰ ਰਹੇ ਹੋ।ਲਗਦਾ ਪੰਜਾਬ ਦਾ ਭਲਾ ਹੋਣਾ ਸੁਰੂ ਹੋ ਗਿਆ ਹੈ।ਸੁਕਰੀਆ ਮੈਡਮ ਜੀ।🌹🌹🙏🙏⚘⚘

  • @jslakhi6464
    @jslakhi6464 2 года назад +2

    ਵਾਹ ਜੀ ਵਾਹ ਕਿਆ ਬਾਤ ਹੈ ਵੈਰੀ good 👍👍👍👍👍👍👍👍👍👍👍👍👍👍👍👍👍

  • @SindaSingh-i8b
    @SindaSingh-i8b 14 дней назад +1

    Good job with confidence by area mla ❤❤

  • @parmjeetkaur1903
    @parmjeetkaur1903 8 месяцев назад +2

    ਜਿਹੜੇ 50-50 ਹਜ਼ਾਰ ਤਨਖਾਹਾਂ ਲੈਂਦੇ ਨੇ ਇਹਨਾਂ ਦੇ ਮੈਡਮ ਜੀ ਇਨ੍ਹਾਂ ਦੇ ਢਿੱਡ ਬਹੁਤ ਜਿਆਦਾ ਵੱਡੇ ਲੱਗ ਗਏ ਭਰਦੇ ਨਹੀਂ ਕੀ ਕਰਨਾ ਤੁਸੀਂ ਪ੍ਰਾਈਵੇਟ ਬੱਚੇ ਰੱਖ ਦੋ ਚਾਹੇ ਉਹਨਾਂ ਨੂੰ 50 ਦੀ ਜਗ੍ਹਾ ਤੇ 20ਹਜਾਰ ਰੁਪਏ ਦੇ ਦਿਓ ਉਹ ਵੀ ਬਹੁਤ ਨੇ ਉਹ ਵੀ ਇਮਾਨਦਾਰੀ ਨਾਲ ਕੰਮ ਕਰਨਗੇ ਵਿਚਾਰੇ ਪੜ ਲਿਖ ਕੇ ਧੱਕੇ ਖਾਂਦੇ ਫਿਰੀ ਜਾਂਦੇ ਨੇ ਤੇ ਨਸ਼ਿਆਂ ਦੇ ਆਦੀ ਹੋਈ ਜਾਂਦੇ ਨੇ ਰੁਜਗਾਰ ਦੇ ਮਾਰੇ ਹੁਣ ਤੁਸੀਂ ਇਹਨਾਂ ਚੋਰਾਂ ਨੂੰ ਸੇਵਾ ਤੋਂ ਮੁਕਤ ਕਰੋ🙏🏻

  • @jugnusodhi7555
    @jugnusodhi7555 2 года назад +23

    Good job with confidence By Area MLA 🙏🙏

  • @swarnsingh6145
    @swarnsingh6145 9 месяцев назад +8

    ਵੈਰੀ ਗੁਡ ਬੀਬਾ ਜੀ ਧੰਨਵਾਦ ਤੁਹਾਡਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ। ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ

  • @spsingh6834
    @spsingh6834 3 месяца назад +2

    ਬੀਬਾ ਜੀ
    ਬਹੁਤ ਵਧੀਆ ਕੰਮ ਕਰ ਰਹੇ ਹੋ
    ਲਗਾਤਾਰ ਜਾਰੀ ਰੱਖੋ ਜੀ
    ਧੰਨਵਾਦ

  • @VijayKumar-ke8le
    @VijayKumar-ke8le 9 месяцев назад +2

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @kulwinderkamboj5134
    @kulwinderkamboj5134 2 года назад +4

    ਬਹੁਤ ਵਧੀਆ ਕੀਤਾ ਹੈ ਜੀ ਇਦਾ ਹੀ ਦੋ ਨੰਬਰ ਦੇ ਧੰਦੇ ਬੰਦ ਕਰਵਾਓ ਜੀ ਵਾਹਿਗੁਰੂ ਜੀ ਤੁਹਾਨੂੰ ਇਮਾਨਦਾਰੀ ਤੇ ਚੱਲਣ ਦਾ ਬਲ ਬਖਸ਼ਣ ਆਮ ਆਦਮੀ ਪਾਰਟੀ ਜ਼ਿੰਦਾਬਾਦ 👍👍🙏

  • @SukhwinderSingh-y7m8v
    @SukhwinderSingh-y7m8v Месяц назад +1

    Ok❤

  • @pgilangarsevabhadson5738
    @pgilangarsevabhadson5738 3 месяца назад +3

    MLA ਸਾਹਿਬਾ ਜੀ ਕੋਈ ਚੰਗੀ ਚੈਕਿੰਗ ਕਰੋ ਕਿਉਂ ਐਂਮੇ 10/ਰੁਪਏ ਦੀ ਪਰਚੀ ਕੱਟਣ ਵਾਲੀਆਂ ਨੂੰ ਦਬਕੇ ਮਾਰਨ ਲੱਗੇ ਹੋਏ ਫੜੋ ਪਟਵਾਰੀ ਟ੍ਰੈਫਿਕ ਪੁਲਿਸ ਮੁਲਾਜ਼ਮ ਤਸਿਲਦਾਰ ਨੂੰ ਚੰਗੇ ਢੰਗ ਨਾਲ ਕੰਮ ਕਰੋ

  • @Gurjeetsinghh71
    @Gurjeetsinghh71 8 месяцев назад +1

    ਬਹੁਤ ਵਧੀਆ ਐਮ ਐਲ ਏ ਸਾਹਿਬ ਜੀ🙏

  • @amarjeeetsingh5692
    @amarjeeetsingh5692 2 года назад +15

    ਅਫਸਰ ਸ਼ਾਹੀ ਬੇਲਗਾਮ ਹੋਈ ਫਿਰਦੀ ਹੈ ਇਹਨਾਂ ਨੂੰ ਲਗਾਮ ਪਾਓ ਨਹੀਂ ਜਨਤਾ ਨੇ ਤੁਹਾਡੇ ਤੇ ਵੀ ਵਿਸ਼ਵਾਸ ਨਹੀਂ ਕਰਨਾ

  • @Turbanator54
    @Turbanator54 2 года назад +91

    ਇਹ ਕਾਗਰਸ ਅਕਾਲੀ ਵੇਲੇ ਦੀਆਂ ਸਰਕਾਰਾਂ ਖਾਣ ਗਿੱਜੇ ਹੋਏ ਨੇ ਮੈਡਮ ਜੀ🙏 ਬਹੁਤ ਵਧੀਆ👍💯 ਕੰਮ

    • @rameshgeneralstore3070
      @rameshgeneralstore3070 Год назад

      Khai ta jharhu wali Sarkar vich v jande tu bahut samjhdar bnea firda 😂😂😂

    • @kuljitsingh2567
      @kuljitsingh2567 Год назад

      ​@@rameshgeneralstore3070ppppp

    • @HarpalSingh-fn6bi
      @HarpalSingh-fn6bi Год назад

      ​@@rameshgeneralstore3070ਹੁੱਣ ਮੈਡਮ ਕਿਥੇ ਹੈ

  • @naharsingh1255
    @naharsingh1255 Год назад +2

    ਬਹੁਤ ਬੁਰਾ ਹਾਲ ਹੈ ਮੈਡਮ ਜੀ ਸਸਪੈਡ ਕਰੋ ਨਵੇਂ ਲੜਕੀਆਂ ਭਰਤੀ ਕਰਵਾਇਆ ਜਾਵੇ ਜੀ

  • @kamaljitsinghsandhar3478
    @kamaljitsinghsandhar3478 Год назад +3

    ਮੇਰੀਏ ਭੈਣੇ ਇਸੇ ਤਰ੍ਹਾਂ ਸਮਝਦਾਰੀ ਨਾਲ ਠੰਢੇ ਜਿਗਰੇ ਨਾਲ ਜਿਸ ਤਰ੍ਹਾਂ ਵਕੀਲ ਅਦਾਲਤ ਵਿੱਚ ਬਹਿਸ ਕਰਦੇ ਇਸ ਤਰ੍ਹਾਂ ਲਗੇ ਰਹੋ ਤੁਹਾਨੂੰ ਕੋਈ ਹਰਾ ਨਹੀਂ ਸਕਦਾ

  • @rajusidhu6143
    @rajusidhu6143 4 месяца назад +1

    Very very very very thanks thanks 👍 👍 👍 👍 👍 👍 👍 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurpreetsinghgopy8650
    @gurpreetsinghgopy8650 2 года назад +12

    ਮੈਡਮ ਜੀ 60 ਸਾਲ ਤੋ ਉਪਰ ਬੰਦਿਆ ਦੀ ਛੁੱਟੀ ਕਰੋ ਵਿਚਾਰੇ ਬਜੁਰਗਾ ਤੋ ਕਿੱਥੇ ਨੌਕਰੀ ਹੁੰਦੀ ਆ। ਤਾਂ ਹੀ ਹੀਟਰ ਲਗਾ ਕੇ ਅੰਦਰ ਆਰਾਮ ਕਰਦੇ ਆ ।ਨੋਜਵਾਨ ਤੇ ਬੇਰੋਜ਼ਗਾਰ ਭਰਤੀ ਕੀਤੇ ਜਾਣ 🙏🏻🙏🏻🙏🏻

  • @sorabsorab5356
    @sorabsorab5356 2 года назад +6

    ਮੈਡਮ ਜੀ ਇਹ ਰਲ ਮਿਲ ਕੇ ਖਾਂਦੇ ਪੀਂਦੇ ਹਨ ਜੀ, ਇਹ ਮੁਲਾਜ਼ਮ ਸਸਪਿਨਡ ਕਰੋ ਜੀ,ਪੜੇ ਲਿਖੇ ਘਰਾਂ ਵਿਚ ਵੇਹਲੇ ਬੈਠ ਹਨ ਜੀ

  • @livemele7640
    @livemele7640 2 года назад +17

    ਇਹ ਕਾਂਗਰਸ ਤੇ ਅਕਾਲੀ ਦੇ ਵਿਗਾੜੇ ਹੋਏ ਮੁਲਾਜ਼ਮ ਹੈ usa time ਦੇ ਵਿਚ ਅਨਪੜ੍ਹ ਰੱਖੇ ਹੋਏ ਸੀ

  • @surjitjargar840
    @surjitjargar840 2 года назад +6

    ਇਕ ਬੰਦਾ ਸੇਵਾਦਾਰ ਬਾਹਰ ਕੈਸ਼ ਫੜੀ ਜਾਂਦਾ ਹੋਏਗਾ

  • @jsnahal5586
    @jsnahal5586 Год назад +9

    ਮੈਡਮ ਜੀ ਦਾ ਕੰਮ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ
    ਮੈਡਮ ਜੀ ਇਹ 60,000 ਰੁਪਿਆ ਮਹੀਨਾ ਲੈ ਰਹੇ ਨੇ ਜ਼ਿਹਨਾਂ ਦੀ ਕੋਈ qualification ਨਹੀਂ
    ਪੜੇ ਲਿਖੇ ਕੁੜੀਆਂ ਮੁੰਡੇ ਡਾਂਗਾਂ ਖਾਂਦੇ ਨੇ
    ਮੈਡਮ ਜੀ ਇਹਨਾਂ ਸਾਰਿਆ ਨੂੰ ਇਕੱਠੇ ਕਰ ਕੇ ਟਾਹਲੀ ਨਾਲ ਨੂੜ ਲਵੋ !
    ਫਿਰ ਪਤਾ ਲੱਗੂ ਟਾਹਲੀ ਵਾਲੀ ਮੈਡਮ ਦਾ
    ਮੈਡਮ ਜੀ ਤਹਾਨੂੰ ਫਿਰ ਵੀ ਅਸੀਂ ਵੋਟਾਂ ਪਾਉਣੀਆਂ ਹੁਣ ਪਿੱਛੇ ਨਹੀਂ ਹੱਟਦੇ , ਪਹਿਲਾ ਨਾਲ਼ੋਂ ਵੀ ਵੱਧ ਪਾਵਾਂਗੇ ਪੱਕਾ ਵਾਇਦਾ ਹੈ ਤੁਹਾਡੇ ਨਾਲ
    ਪਰ ਇਹਨਾਂ ਸਾਰਿਆ ਨੂੰ ਪਹਿਲਾ ਟਾਹਲੀ ਨਾਲ ਲਮਕਾਉ ਜੀ

  • @sahibharman9440
    @sahibharman9440 2 года назад +3

    ਦੁਬਾਰਾ ਤੁਸੀ ਹੀ ਬਣਨਾ mla ਜੈ ਐਵੇਂ ਹੀ ਕੰਮ ਕਰਦੇ ਰਹੇ

  • @manpreetsingh8092
    @manpreetsingh8092 3 месяца назад +2

    ਵੈਰੀ ਗੁੱਡ ਮੈਡਮ ਜੀ ਬੀਰ ਪਿੰਡ ਵਾਲੇ

  • @happybajwa9092
    @happybajwa9092 2 года назад +12

    15000 ਹਜਾਰ ਸਾਨੂੰ ਦਵੋ ਹਸਾਬ ਵੇਖਉ

  • @kamaljeet3751
    @kamaljeet3751 2 года назад +10

    ਬਹੁਤ ਵਧੀਆ ਉਪਰਾਲਾ ਭੈਣ ਜੀ ਪਰ ਇਥੇ ਕੁੱਤੀ ਆਪ ਚੋਰਾਂ ਨਾਲ ਰਲੀ ਹੋਈ ਹੈ ਜੇ ਇਸੇ ਢੰਗ ਨਾਲ ਸਾਰੇ ਮੈਂਬਰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਤਾਂ ਸਾਡਾ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣਿਆ ਲਵੋ

  • @Gurmail-br7wj
    @Gurmail-br7wj 2 года назад +7

    Great 👍👍👍

  • @missmani8330
    @missmani8330 2 года назад +5

    ਜੇਕਰ ਇਸ ਤਰ੍ਹਾਂ ਲੀਡਰ ਚੈਕਿੰਗ ਕਰਨ ਲੱਗ ਜਾਣ ਤਾਂ ਸਾਰੇ ਦਫਤਰਾਂ ਚ ਵਧੀਆ ਢੰਗ ਨਾਲ ਕੰਮ ਹੋਣ ਲੱਗ ਜਾਣਗੇ

  • @raghbirsingh289
    @raghbirsingh289 3 месяца назад

    Thanks man g

  • @rajwinderpunia9905
    @rajwinderpunia9905 2 года назад +18

    ਮੈਨੂੰ ਲਗਦੈ ਮੁਲਾਜ਼ਮ ਦੀਆਂ ਤਨਖਾਹਾਂ ਜਿਆਦਾ ਕਮਾਈ ਘੱਟ ਐ

  • @MahinderSingh-pz6gm
    @MahinderSingh-pz6gm 2 года назад +10

    ਮੈਡਮ ਜੀ ਸਰਕਾਰੀ ਮੈਕਮੇ ਤੋਂ ਲੋਕੀ ਬਹੁਤ ਦੁਖੀ ਹਨ ਜਿਵੇਂ ਮੈਂ ਕਮੇਟੀ ਘਰ ਤੋਂ ਨ

  • @tarlochansinghmanku3815
    @tarlochansinghmanku3815 2 года назад +2

    Good question and answers you are doing madem Ge You are right for such thing this has to be done

  • @gurjeetsingh5877
    @gurjeetsingh5877 2 года назад +7

    ਸਹੀ

  • @sukhadon8288
    @sukhadon8288 2 года назад +9

    ਮੈਡਮ ਜੀ ਇਹਨਾਂ ਚੋਰਾਂ ਦੀਆਂ ਤਨਖਾਹਾਂ 18000 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੱਕਾ ਕਰ ਦਿਉਂ ਜੇ ਕੋਈ ਗ਼ਲਤੀ ਕਰਦਾ ਫੜਿਆ ਜਾਵੇ ਤਾਂ ਪੱਕੇ ਤੌਰ ਤੇ ਘਰ ਜਾਵੇਗਾ ਫਿਰ ਵੇਖਿਆ ਜੇ ਸਾਰੇ ਹੀ ਸਿੱਧੇ ਹੂੰਦੇ ਹੈ

  • @jasveersidhu68
    @jasveersidhu68 2 года назад +5

    Good job👍

  • @harkanwarsandhu6826
    @harkanwarsandhu6826 2 года назад +3

    Mrs.inderjit Kaur ji you are doing good job we have to improve this system . A great work thanxx alot .regards.

  • @rdtkhokhar2113
    @rdtkhokhar2113 2 года назад +4

    Very good job Madam Ji 🙋🏻‍♀️🙏👍

  • @motivationxsuccess8478
    @motivationxsuccess8478 Месяц назад

    ਬੁਹਤ ਵਧੀਆ ਹੈ

  • @Eastwestpunjabicooking
    @Eastwestpunjabicooking 2 года назад +6

    ਮੈਡਮ ਗੇਟ ਤੇ ਬਾਹਰ ਕੇਲੇ ਵੇਚਣ ਵਾਲੀ ਰੇਹੜੀ ਵਾਲੇ ਨੂੰ 5-700 ਦੇ ਕੇ ਪੁੱਛ ਲਵੋ ਪਤਾ ਕਲ ਨੂੰ ਹੀ ਲੱਗ ਜਾਊ।

  • @SSDeol
    @SSDeol 2 года назад +8

    Sirra Krawata MLA Sahib ne , bahut hi wadiya trikay nall gall baat kiti aa 🙏🙏

  • @gautamkumarbawa4242
    @gautamkumarbawa4242 Год назад +2

    ਪੜੀ ਲਿਖੀ ਦੁਨੀਆ ਸੜਕਾਂ ਤੇ ਅਨਪੜ ਲੋਕ ਦਫ਼ਤਰਾਂ ਵਿੱਚ A to Z ਪੰਜਾਬ ਦਾ ਬੇੜਾ ਗਰਕ ਹੋਇਆ ਪਿਆ 🤦 ਮੈਡਮ ਸਾਨੂੰ ਇੱਕ ਕਾਪੀ ਦੇਦੋ 20 ਹਜ਼ਾਰ ਵਿਚ ਕੰਮ ਕਰ ਲਵਾਂਗੇ

  • @Godisone8157
    @Godisone8157 2 года назад +9

    MLA sister ji good good good good good good

  • @NIRMALSINGH-ws7yz
    @NIRMALSINGH-ws7yz 5 месяцев назад

    ਜੀੳਦੀ ਰਹਿ ਭੈਣੇ 🎉🎉🎉🎉

  • @jagpalhodla5721
    @jagpalhodla5721 2 года назад +15

    ਏਨੀ ਤਨਖਾਹ ਤਿੰਨ ਬੰਦੇ ਕੰਮ ਕਰਨਗੇ 60 ਹਜ਼ਾਰ ਚੋ

  • @parminderkaur2581
    @parminderkaur2581 2 года назад +5

    Very good job mam👍

  • @manpreetsindhar449
    @manpreetsindhar449 2 года назад +2

    Good job 👍 🇨🇦

  • @neetugold6136
    @neetugold6136 2 года назад +7

    ਠੋਕ ਦਿਓ ਮੈਡਮ।

  • @gurpindersinghrandhawa4916
    @gurpindersinghrandhawa4916 2 года назад

    End ਕਰਾ ਦਿੱਤੀ ਮੈਮ ਜੀ।।well done

  • @issfitnessseries3265
    @issfitnessseries3265 2 года назад +3

    god bless u

  • @deveshyadav2451
    @deveshyadav2451 2 года назад +16

    ਬੀਬੀ ਜੀ ਤੁਸੀਂ probation ਦੇ ਨਾਮ ਤੇ newly recruited empolyee ਨੂੰ ਦੱਸ ਹਾਜ਼ਰ ਰੁਪਏੇ ਦਿੰਦੇ ਹੋ, ਸ਼ਰਮ ਤਾਂ ਤੁਹਾਨੂੰ ਵੀ ਨਹੀਂ ਆਉਂਦੀ. ਮਾਨਯੋਗ ਹਾਈਕੋਰਟ ਦਾ ਫੈਸਲਾ ਵੀ ਨਹੀਂ ਮੰਨਦੇ, ਕੇ probation ਦੇ ਸਮੇਂ full salary ਦੇਣੀ ਹੈl ਹੈ ਕੋਈ ਸ਼ਰਮ ਤੁਹਾਨੂੰ

    • @mehto..boy9362
      @mehto..boy9362 Год назад

      ਨੌਕਰੀਆਂ ਦੇ ਨਿਯਮ ਕਦੋਂ ਚਾਲੂ ਹੋਏ ਸੀ ਵਿਦਵਾਨ ਸਾਹਿਬ

  • @paramjitsinghpamma6174
    @paramjitsinghpamma6174 2 года назад +6

    ਵਧੀਆ ਕੰਮ। ਹੇਰਾਫੇਰੀ 4🚡🚡🚡🚡🚡

  • @ghanshamsharma7903
    @ghanshamsharma7903 2 года назад +8

    ਇਸ ਸ਼ਖਸ ਨੂੰ ਸਾਰਾ ਪਤੈ ਪਰ ਮਨ ਖੋਟਾ ਹੈ।

  • @hackerarshdeep5232ev
    @hackerarshdeep5232ev 7 месяцев назад +1

    . Bahut badhiya Gaya

  • @amarjitsingh2775
    @amarjitsingh2775 Год назад +1

    ਸੱਤ ਸੀ੍ ਅਕਾਲ ਹੁਦਾ

  • @babbusandhubabbusandhu8541
    @babbusandhubabbusandhu8541 Год назад +1

    ਸਹੀ ਗੱਲ ਹੈ ਜੀ

  • @BaljitSingh-id8oz
    @BaljitSingh-id8oz Год назад

    Rp Mam You are doing very well. I am very proud of M. L. As of APP. God bless this party live long! O. K

  • @amriksingh9589
    @amriksingh9589 2 года назад +2

    ਜਿਹੜਾ ਸਰਕਾਰੀ ਮੁਲਾਜ਼ਮ ਕੁਰਸੀ ਤੇ ਬੈਠ ਜਾਂਦੇ ਉਹ ਆਪਣੇ ਆਪ ਨੂੰ ਬਾਦਲ ਸਮਝਣ ਲੱਗ ਜਾਂਦਾ

  • @BaljinderSingh-gm2wu
    @BaljinderSingh-gm2wu 2 года назад +4

    Very Nice

  • @gagankauryt8722
    @gagankauryt8722 2 года назад +2

    Sahi gal hai mam belkul sahi gal duty time duty sirf

  • @hakamsingh6861
    @hakamsingh6861 7 месяцев назад +1

    ਮੈਡਮ ਜੀ ਸਾਨੂੰ ਰਂਖੋ ਪੰਚੀ ਹਜਾਰ ਤੇ ਨਾਲੇ ਇਹਨਾਂ ਨਾਲੋ ਦੁਗਣੀ ਆਮਦਨ ਕਰਕੇ ਦੇਵਾਂਗੇ।

  • @jaswindergrewal4224
    @jaswindergrewal4224 2 года назад +9

    Good

  • @GurmukhSingh-my8hi
    @GurmukhSingh-my8hi 2 года назад +1

    Vary vary. Vary. Good

  • @GurwinderSingh_0022
    @GurwinderSingh_0022 Год назад +3

    ਹਰੇਕ ਬੱਸ ਤੇ fastag ਲਗਵਾਓ
    ਤੇ ਜਿਹੜੇ ਦੁਕਾਨਾਂ ਤੋਂ ਪੈਸੇ ਲੈਂਦੇ ਨੇ ਉਨ੍ਹਾਂ ਲਈ ਇੱਕ ਵੱਖਰੀ ਐਪ ਬਣਾਈ ਜਾਵੇ ਜਿਸ ਤੋਂ ਪਤਾ ਲੱਗ ਸਕੇ ਕੀ ਕਿਸ ਨੇ ਪੈਸੇ ਦਿੱਤੇ ਨੇ ਤੇ ਕਿਸ ਨੇ ਨਹੀਂ।

  • @malkeetpannu3854
    @malkeetpannu3854 2 года назад +2

    Bhout badia madam ji j es tra saape bajan lag Jaan ta Punjab bache ga so proud m.l.a ji

  • @bhjanbrar3138
    @bhjanbrar3138 2 года назад +2

    MLA sahib bhut vadhia ji.good behaviuor.sare MLA es tra hi krn

  • @balkarsingh-nn5le
    @balkarsingh-nn5le 2 года назад +5

    Very good job madam ji 👌👍🎉🎉🌹🌹🌹❤️❤️💕💘🌹🌹👌👍🙏🙏