ਛੁੱਟੀ 'ਤੇ ਆਏ ਫ਼ੌਜੀ ਦਾ ASI ਨਾਲ ਪਿਆ ਪੰਗਾ, ਕੱਟ'ਤਾ Challan ਤਾਂ ਪੈ ਗਿਆ ਰੌਲ਼ਾ | Mansa | Pro Punjab Tv

Поделиться
HTML-код
  • Опубликовано: 27 дек 2024

Комментарии • 814

  • @carpenterblog2881
    @carpenterblog2881 4 месяца назад +172

    ਜੇ ਫੌਜੀ ਸ਼ਹੀਦ ਹੋਜੇ ਤਾਂ ਸਾਰਾ ਇਲਾਕਾ ਰੋਦਾਂ ਜੇ ਕੁੱਕੜ ਖਾਣਾ ਮਰਜੇ ਤਾਂ ਸਾਰਾ ਇਲਾਕਾ ਰੱਬ ਦਾ ਸ਼ੁਕਰਾਨਾ ਕਰਦਾ

    • @jassibhullerjassi3588
      @jassibhullerjassi3588 4 месяца назад +4

      Y ji ae police WalA bhut tag karda mansa waleya nu 😡😡😡😡😡😡

    • @HarindersinghDhaliwal-ku4ft
      @HarindersinghDhaliwal-ku4ft 4 месяца назад +1

      😂😂😂😂

    • @NirmalSingh-bz3si
      @NirmalSingh-bz3si 4 месяца назад +3

      ਜੇ ਤੁਸੀ ਜਵਾਈ ਲੱਭਣਾ ਹੋਵੇ ਕੁੱਕੜ ਖਾਣਾ,,ਜੇ ਕਰੈਕ ਕਹਿਣਾ ਹੋਵੇ ਤੁਸੀ ਫੌਜੀ ,,ਦੁਰਫਿਟੇਮੂੰਹ

    • @SukhdevSingh-b8o
      @SukhdevSingh-b8o 3 месяца назад +1

      @@carpenterblog2881 jado kudi deni hova pher v kukar khan waliya nu hi deni tu

    • @inderminhas3512
      @inderminhas3512 3 месяца назад

      Dil gal krti 22 meri tusi...

  • @GulabSingh-il2in
    @GulabSingh-il2in 5 месяцев назад +146

    ਮਾੜੀ ਗੱਲ ਆ ਯਾਰ 1 ਸਾਲ ਬਾਅਦ ਛੁੱਟੀ ਆਉਂਦਾ ਸਾਰੀ ਛੁੱਟੀ ਖਰਾਬ ਕਰਤੀ ਯਾਰ ਬੇਚਾਰੇ ਦੀ😢

    • @SukhdevSingh-b8o
      @SukhdevSingh-b8o 3 месяца назад +1

      @@GulabSingh-il2in ma ta kade suniya nhi ki 1 saal badh shuti mile fouj ch kise nu

    • @kanwaljitsingh3733
      @kanwaljitsingh3733 3 месяца назад +4

      This young army needs and ought to be in DISCIPLINE.
      This police officer is on DUTY.

    • @holliwoodblog8202
      @holliwoodblog8202 2 месяца назад +1

      Rule ta rule a army ch a ta ki
      Salry lende ta ki hoya je chalan karta helmat lagyee sab kuch paper theek rakhe

    • @mcdonaldsgaming3974
      @mcdonaldsgaming3974 28 дней назад

      Modify karn nu police waale ne keha si?

  • @KangDeepMusic
    @KangDeepMusic 2 года назад +343

    ਪੁਲਿਸ ਵਾਲਾ ਕਦੇ ਪੁਲਿਸ ਵਾਲੇ ਦਾ ਚਲਾਨ ਨੀ ਕਟਦੇ ਦੋਗਲਾ ਕਾਨੂੰਨ ਆਹ ਦੇਸ਼ ਦਾ 👈

  • @sonukaloudi131
    @sonukaloudi131 5 месяцев назад +229

    ਸਰ ਫੋਜੀ ਵੀਰ ਨੂੰ ਛੁੱਟੀ ਕੱਟ ਲੈਣ ਦਉ ਤੂਸੀ ਤਾ ਹਰ ਰੋਜ ਘਰੇ ਏ ਸੀ ਲੇਕੇ ਸੋ ਜਾਦੇ ਉ ਇੰਨਾ ਦੀ ਤਾ ਪਿਹਲਾ ਸਾਰੀ ਜਿੰਦਗੀ ਦੇਸ ਦੀ ਸੇਵਾ ਵਿੱਚ ਲੱਗ ਜਾਦੀ ਏ

    • @GurwinderSingh-no7pg
      @GurwinderSingh-no7pg 5 месяцев назад +3

      चालन कटो स्लै के

    • @Brcunited02
      @Brcunited02 5 месяцев назад

      @@sonukaloudi131 chalaan ta fr v hona chahida

    • @sammodgill4267
      @sammodgill4267 5 месяцев назад

      @@gurjantsingh1480 Tere to paise le ke v nokri ni honi bund fat ke hath ch aaa ju gi teri jdo China bordar te gheaa

    • @davindersingh7424
      @davindersingh7424 4 месяца назад +1

      ❤❤😢

    • @parmdhillonvlogs
      @parmdhillonvlogs 4 месяца назад

      Edi ma da fuda o. Desh di raksha krde jy slyo desh na huna ethe lun frna c oh desh di seva krde jy hune dsp da munda hunda slyo slama marniyn c ohnu shuti ty ayo nu v peon mngi jnde

  • @Gillfaridkoti
    @Gillfaridkoti 5 месяцев назад +94

    ਪਹਿਲੀ ਗੱਲ ਤਾਂ ਓਹ ਵੀ ਕਾਨੂੰਨ ਦੀ ਪਾਲਣਾ ਕਰਨ ਵਾਲੇ ਪੁਲੀਸ ਵੈਸੇ ਹੀ ਫੌਜੀ ਨੂੰ ਦੇਖ ਕੇ ਜਰ ਦੀ ਨਹੀਂ

    • @PardeepSingh-zn3gp
      @PardeepSingh-zn3gp 5 месяцев назад +3

      Eh jealous feel krde aa qki ehna nu koi pushda ni te eh faujiya vangu fit v nhi aa. Is lai sochde aa k asi kida ehna da bura kariye ha ha ha ha ha mental aa eh police vala

    • @NirmalSingh-bz3si
      @NirmalSingh-bz3si 4 месяца назад

      ਤੇਰੀ ਵੀ ਗਾਂਡ ਕੁਟੀ ਹੋਉ 😂😂

  • @gurjeetsingh2072
    @gurjeetsingh2072 4 месяца назад +42

    ਫੌਜੀ ਵੀਰ ਤੂੰ ਸੱਚਾ ਪਰ ਏ ਦੱਲੇ ਰੋਬ ਮਾਰਦੇ ਫਿਰ ਦੂਜਾ ਮੁਲਾਜਮ ਸੱਦ ਸੱਚੇ ਬਨਦੇ

    • @godlgamingyt9145
      @godlgamingyt9145 4 месяца назад

      o prava scha kia ede ch agle ne rule break kita police valw di duty a rules nu maintain krna ede ch police vale ne ki glt kita

    • @SukhdevSingh-b8o
      @SukhdevSingh-b8o 3 месяца назад

      @@gurjeetsingh2072 ehde ch faouji ki saacha,
      gandh pa rakhiya ehna na bazaara ch sara din kudiya pichde gediya marde nal pataka marde a

  • @gurpreetkamboj875
    @gurpreetkamboj875 4 месяца назад +52

    Duty ਤੇ ਫੌਜ ਰਗੜਦੀ ਹੈ ਛੁੱਟੀ ਤੇ ਪੁਲਸ ਵਾਲੇ। Jeon ਦਿਓ ਫੌਜੀ ਵੀਰਾ ਨੂੰ yrr

  • @Gurmeetleel
    @Gurmeetleel 5 месяцев назад +37

    ਕਈ ਕਹਿੰਦੇ ਕਾਨੂੰਨ ਸਾਰਿਆ ਲਈ ਇਕ ਆ ਪਰ ਸਾਡੇ ਦੇਸ਼ ਦਾ ਕਾਨੂੰਨ ਸਿਰਫ ਆਮ ਲੋਕਾਂ ਲਈ ਬਣਿਆ ਏ' ਵੱਡੀਆ ਗੱਡੀਆਂ 'ਵੱਡੇ ਲੋਕਾਂ ਨੂੰ ਇਹ ਕਾਨੂੰਨ ਕੁੱਝ ਨਈਓ ਕਹਿੰਦਾ 'ਇਹੀ ਸੱਚ ਏ '..ਬਾਕੀ ਜਿਸ ਨਾਲ ਬੀਤਦੀ ਏ ਉਹੀ ਜਾਣਦਾ ਏ..ਬਾਕੀ ਸਭ ਗੱਲਾਂ ਜਿੰਨੀਆਂ ਮਰਜ਼ੀ ਵਧਾ ਲਓ💯💯

  • @kuljeetsingh2945
    @kuljeetsingh2945 5 месяцев назад +115

    ਇਸ ਪੁਲਿਸ ਵਾਲੇ ਨੂੰ ਜੰਮੂੁ ਬਾਰਡਰ ਤੇ ਭੇਜੋ

    • @poonamrani7768
      @poonamrani7768 4 месяца назад +1

      Bund pani shadan.lagju.idi

    • @gursewakchahal5350
      @gursewakchahal5350 Месяц назад

      eh police wala sari mansa da gand hai pension tu bayed is de chhiter peya karan ge loka tu is ne loka nu bahut preshan kar rakheya aur sirre da fukra banda is nu koi kam nahi ayonda sala officera di seva kar ke sari nokri trafic vich kad deti

  • @Ss78616
    @Ss78616 5 месяцев назад +63

    ਸ਼ਰ ਛੱਡੋ ਵਿਚਾਰੇ ਨੂੰ ਕਿਉ ਉਸ ਦੀ ਛੁੱਟੀ ਖਰਾਬ ਕਰ ਰਹੇ ਹੋ ਐਨੀ ਕੁ ਅਵਾਜ ਬੁਲਟ ਦੀ ਸਟਾਟਰ ਕਰਨ ਤੇ ਹੁਦੀ ਹੀ ਹੈ ਤੇ ਪੁਤ ਵਰਗਾ ਤਰਸ ਕਰੀਦਾ ਏ ਫੋਜੀਆ ਨੂੰ ਤੇ ਮਸੀ ਛੁੱਟੀ ਮਿਲਦੀ ਹੈ

  • @RAJINDERSingh-hm7kf
    @RAJINDERSingh-hm7kf 5 месяцев назад +160

    ਇਹ ਮਾਨਸਾ ਦਾ ਏ ਇਹ ਬਹੁਤ ਪਾਂਡਾ ਗਾ ਪੁਲਸ ਵਾਲਾ ਇਹ ਆਪਣਾ ਨੰਬਰ ਬਹੁਤ ਬਣਾਉਂਦਾ ਗਾ ਇਹ ਪੁਲਸ ਵਾਲਾ ਬਿਕਾਰ ਏ

    • @PardeepSingh-zn3gp
      @PardeepSingh-zn3gp 5 месяцев назад

      Sala mental aa sadai

    • @anup3569
      @anup3569 4 месяца назад +1

      ਬੈਲਟ ਨੰਬਰ ਦੱਸੋ ?

    • @2524Dhaliwal
      @2524Dhaliwal 4 месяца назад

      ਇਸ ਪੁਲੀਸ ਵਾਲੇ ਦੀ ਡਿਊਟੀ ਮਾਨਸਾ ਆ ਇਹ ਪੁਲਸ ਵਾਲਾ ਫੋਜੀ ਵੀਰਾ ਨੂੰ ਬਹੁਤ ਬਦਮੀਜ਼ੀ ਨਾਲ ਪੇਸ ਆਉਂਦਾ ਮੇ ਇਸ ਨੂੰ ਬਹੁਤ ਵਾਰ ਦੇਖਿਆ ਇਹ ਪੁਲਸ ਵਾਲਾ ਫੋਜੀਆ ਦੇ ਹੀ bullet ਰੋਕ ਦਾ ਬਾਕੀ ਹੋਰ ਲੋਕ ਲੰਘ ਰਹੇ ਹੁੰਦੇ ਨੇ ਜਿਸ ਬੰਦੇ ਤੇ ਇਸ ਨੂੰ ਸਕ ਹੋਵੇ ਕੇ ਫੋਜੀ ਆ ous ਨੂੰ ਪੱਕਾ ਰੋਕਦਾ ਮੈ Army ਵਿੱਚ ਆ ਮੈਂਨੂੰ ਹਰ ਛੁੱਟੀ ਵਿਚ ਮਿਲਦਾ

    • @NirmalSingh-bz3si
      @NirmalSingh-bz3si 4 месяца назад +1

      ਉਸਦਾ ਬੈਲਟ ਨੰਬਰ ਲੈਕੇ ਫਸ ਨਾ ਜਾਈਂ ਕਿਤੇ ,,,ਜੁਰਮ ਆ ਕਿਸੇ ਬਾਰੇ ਪੁੱਛਣਾ ਤੈਂ ਹਮਲਾ ਕਰਨਾ ਪੁਲਸ ਤੇ,,

    • @Kamalpreetkaur335
      @Kamalpreetkaur335 3 месяца назад

      Ehde boln ton e pta lg reha bekar j police wale rkhe aa Sarkar ne pde likhe jwaaan dihadiya kr rhe vichare😢😢😢😢😢

  • @sureshkumar-qn6iv
    @sureshkumar-qn6iv 5 месяцев назад +26

    Indian Army jindabad

  • @raajinder6152
    @raajinder6152 2 года назад +67

    ਪੁਲਸ ਵਾਲਾ ਕਾਨੂੰਨ ਜਿਆਦਾ ਝਾੜ ਰਿਹਾ

  • @daljitmomi3550
    @daljitmomi3550 4 месяца назад +12

    ਇਹੋ ਜਿਹੇ ਪੁਲਿਸ ਦੱਲਿਆਂ ਨੂੰ ਛਿੱਤਰਾ ਦੀ ਘਾਟ ਹੁੰਦੀ ਆ

  • @Fouji44
    @Fouji44 4 месяца назад +15

    ਪੰਜਾਬ ਪੁਲਿਸ ਤਾ ਵਰਦੀ ਪਾ ਕੇ ਆਕੜ ਚ ਆ ਜਾਂਦੀ, ਇਹਨਾਂ ਨੂੰ ਭੇਜੋ ਬਾਰਡਰ ਤੇ

  • @gurjeetsingh2072
    @gurjeetsingh2072 4 месяца назад +13

    6 ਮਈ ਪੰਜਾਬ ਪੁਲਸ ਬਾਡਰ ਤੇ ਲਾਵੇ 6 ਮਹੀਨੇ ਪੁਲਸ ਫਿਰ ਅਕਲ ਟਿਕਾਣੇ ਆਉ ਏਨਾਂ ਦੀ ਏਨਾ ਨੂੰ ਰੱਬ ਭੁਲਿਆਂ ਵੀਰੋ

  • @sukhbhullarfzk3012
    @sukhbhullarfzk3012 5 месяцев назад +25

    ਪੁਲਿਸ ਵਾਲਿਓ ਤੁਹਾਡੇ ਕਈ ਪੁਲਸੀਆਂ ਦੇ ਨੰਬਰ ਪਲੇਟ ਨਹੀਂ ਲੱਗੀ ਕੀ ਮੋਟਰਸਾਈਕਲਾਂ ਦੇ ਤੇ ਬੁਲਟਾ ਦੇ ਵੱਡੇ ਸਲੈਂਸਰ ਲੱਗੇ ਨੇ

  • @nimmakhara8512
    @nimmakhara8512 5 месяцев назад +35

    Sidhu moose ale nu ਮਾਰਨ ਵਾਲੀ ਗੱਡੀ ਦਾ ਤਾਂ chalan kita nhi pta ni ਕਿੰਨੇ ਦਿਨ ਮਾਨਸਾ ਚ ਘੁੰਮਦੀ ਰਹੀ

    • @gurjantsingh1480
      @gurjantsingh1480 5 месяцев назад

      O vich teri mummy bithi c car de ta ni kite bc sale har jga temmpu Di gl krn lg jade a

  • @ambersariya7
    @ambersariya7 5 месяцев назад +26

    ਫੇਰ ਕਹਿੰਦੇ ਸਾਫ ਕਰਦਿਆਂ ਅਚਾਨਕ ਗੋਲੀ ਚੱਲ ਗਈ😢

    • @NirmalSingh-bz3si
      @NirmalSingh-bz3si 4 месяца назад +2

      ਜੇ ਕਾਵਾਂ ਦੇ ਟੱਟੇ ਹੁੰਦੇ ਬਨੇਰੇ ਢਾਹ ਦਿੰਦੇ ,,,

  • @AntreevSoch
    @AntreevSoch 4 месяца назад +11

    ਕੲਈ ਪੁਲਿਸ ਮੁਲਾਜ਼ਮ ਬਹੁਤ ਹੰਕਾਰ ਗੲਏ ਨੇ ਸੌਰੀ ਤਾਂ ਫੌਜੀ ਵੀਰ ਕਹਿ ਰਿਹਾ ❤❤

  • @School_of_Engineers
    @School_of_Engineers 2 года назад +50

    ਫੌਜੀਆਂ ਲਈ ਵੀ ਕਾਨੂੰਨ ਬਰਾਬਰ ਹੈ 🙏

  • @sarbjitbhatti
    @sarbjitbhatti 5 месяцев назад +29

    ਇਹ ਪੁਲਿਸ ਵਾਲਾ ਏਐਸਆਈ ਆ ਪਤਾ ਨਹੀਂ ਇਹ ਵਾਲਾ ਰਿਹਾ ਕਿ ਪਰਮਾਨੈਂਟ ਲਈ ਥਾਣੇਦਾਰ ਆ ਪਰ ਪਰਮਾਨੈਂਟ ਹੀ ਥਾਣੇਦਾਰ ਤੇ ਬਹੁਤ ਘੱਟ ਆ ਪਰ ਇਸ ਥਾਣੇਦਾਰ ਨੂੰ ਗੱਲ ਕਰਨੀ ਨਹੀਂ ਆ ਰਹੀ ਉਹ ਇੱਕ ਬੱਚੇ ਨਾਲ ਇੰਨੀ ਮਾੜੀ ਹਰਕਤ ਕਰ ਰਿਹਾ ਸ਼ਰਮ ਆਉਣੀ ਚਾਹੀਦੀ ਹ ਪੁਲਿਸ ਵਾਲੇ ਨੂੰ

    • @NirmalSingh-bz3si
      @NirmalSingh-bz3si 5 месяцев назад

      ਬੱਚਾ ਨਹੀ ਤੇਰਾ ਪਿਉ ਫੌਜੀ ਆ,,

    • @BalliS-qw1uu
      @BalliS-qw1uu 4 месяца назад

      Fir police ala tera pyo hona ​@@NirmalSingh-bz3si

    • @NirmalSingh-bz3si
      @NirmalSingh-bz3si 4 месяца назад

      ਤੇਰਾ ਜੀਜੂ ਡਿਉਟੀ ਕਰ ਰਿਹਾ ਭੁੱਖੀ ਮਰਜੂ

  • @RajbirChohla
    @RajbirChohla 4 месяца назад +7

    Indian Army ❣️

  • @Gurpreetandkhan
    @Gurpreetandkhan 4 месяца назад +6

    👍👍💯💯Love you❤ my favourite Indian Army❤❤👍💯

  • @AmandeepSingh-ze9cb
    @AmandeepSingh-ze9cb 5 месяцев назад +12

    ਮੈਨੂੰ ਵੀ ਰੋਕਿਆ ਸੀ।ਪਰ ਮੈਂ ਹੱਲ ਕਢ ਲਿਆ ਸੀ।ਪਰ ਪੁਲਿਸ ਵਾਲਿਆਂ ਨੂੰ ਵੀ ਤਮੀਜ਼ ਨਾਲ ਗੱਲ ਕਰਨੀ ਚਾਹੀਦੀ

  • @malkeetsingh1602
    @malkeetsingh1602 4 месяца назад +4

    ਇਹ ਬਹੁਤ ਫੁੱਕਰਾ ਏ ਮਾਨਸਾ ਏ ਇਹ ਹਮੇਸ਼ਾ ਆਪਣੇ ਨੰਬਰ ਕੁੱਟਦਾ ਰਹਿੰਦਾ ਏ ਇਹਨੂੰ ਕੋਈ ਟੱਕਰਿਆ ਨਹੀਂ ਟਿੱਲੇ ਵਾਲਾ

    • @NirmalSingh-bz3si
      @NirmalSingh-bz3si 4 месяца назад +1

      ਤੂੰ ਟੱਕਰੀਂ 😂😂

    • @malkeetsingh1602
      @malkeetsingh1602 4 месяца назад

      @@NirmalSingh-bz3si ਛੋਟੇ ਵੀਰ ਬੜੇ ਵਾਰੀ ਟੱਕਰਿਆ

  • @gagandeepsingh7204
    @gagandeepsingh7204 5 месяцев назад +13

    ਦਲਾਲ ਆ ਪੈਸੇ ਆ ਦੇ ਭੁੱਖੇ ਮੋਕਾ ਦੇਖਦੇ ਆ ਇਹਨਾਂ ਦਾ ਤਾ ਘਰ ਹੀ ਏਦਾਂ ਚੱਲ ਦਾ ਸੈਲਰੀ ਨਾਲ ਰੱਜ ਨੀ ਆਉਂਦਾ l

  • @Janti838
    @Janti838 2 года назад +9

    Fauji bai it “s right

  • @harikishore507
    @harikishore507 3 месяца назад +2

    Indian Army Jindabad

  • @ManjitSingh-u4u
    @ManjitSingh-u4u 4 месяца назад +3

    ਇਸ ਪੁਲਸ ਵਾਲੇ ਨੂੰ 100ਰੁਪਏ ਦੇ,ਇਸਨੇ ਆਪੇ ਛੱਡ ਦੇਣਾ ,ਇਹਨਾਂ ਸਲਿਆ ਕੋਲੋ ਨਸ਼ਾ ਤਾਂ ਬੰਦ ਹੋਣਾ ਨਹੀਂ ,ਦਲਿਆ ਕੋਲੋ,ਸਾਲ਼ੇ ਪੈਸੇ lai ਕੇ ਨਸ਼ੇ ਵਾਲੇ ਛੱਡ ਦਿੰਦੇ ਨੇ ,

  • @NirmalSingh-om4bs
    @NirmalSingh-om4bs 5 месяцев назад +20

    ASI ਸਾਹਿਬ dabke na mari ja
    Apni language aa
    Punjab da Rakha ASI

    • @RamKuar-w9m
      @RamKuar-w9m 4 месяца назад

      Fudu banda a asi m v police vich a kide gal c ja chad dinda juth sala

  • @RAJINDERSingh-hm7kf
    @RAJINDERSingh-hm7kf 5 месяцев назад +37

    ਨਸ਼ੇ ਵਾਲਿਆਂ ਨੂੰ ਤੇ ਫੜਦਾ ਨੀ

    • @shivipunjaban1718
      @shivipunjaban1718 4 месяца назад

      ਨਸ਼ੇ ਚ o ਆਪ ਡੁੱਬਿਆ ਪਿਆ ਅਹੋ ਜੇਹਿਆ ਨੂੰ ਛਿੱਤਰ ਮਾਰਨੇ ਚਾਹੀਦੇ

    • @shivipunjaban1718
      @shivipunjaban1718 4 месяца назад

      ਅਪਣਾ ਢਿੱਡ ਦੇਖ ਆ ਸ਼ਰਾਬਾ ਪੀ k

  • @kabbasubha2176
    @kabbasubha2176 5 месяцев назад +12

    ਕਰਨੀ ਤਾ ਜਨਸੀ ਚੌ ਹੀ ਬੰਦ ਕਰੋ ਬੁੱਲਟ ਅਗਲੇ ਨੇ ਪੈਸੇ ਲਾਏ ਆ ਨਾਲੇ ਆ ਪੁਲਿਸ ਵਾਲੇ ਦੇ ਆਪਣੇ ਘਰ ਹੋਣਾ ਬੁੱਲਟ

  • @jagmohansingh879
    @jagmohansingh879 4 месяца назад +4

    ਪੁਲਿਸ ਵਾਲੇ ਦੀ ਫ਼ੌਜੀ ਨਾਲ ਇੰਨੀ ਕਿਉਂ ਜਿਦ ਕਰਦਾ ਤਕੜੇ ਅੱਗੇ ਮੂਤਣ ਲਗ ਜਾਂਦੇ। ਦੋਗਲਾ ਕਨੂੰਨ

  • @SatnamSingh-uu1bi
    @SatnamSingh-uu1bi 5 месяцев назад +11

    ਪੁਲਿਸ ਵਾਲੇ ਦਾ ਅੱਜ ਤੋਂ ਇਕ ਮੰਥ ਤਕ ਹਾਲ ਦੇਖ ਲਿਓ

  • @iqbalsingh7208
    @iqbalsingh7208 5 месяцев назад +14

    ਬੇਕਦਰੀ ਕਰਦੇ ਹਨ ਪੁਲਿਸ ਵਾਲੇ

  • @Mr.gsr7
    @Mr.gsr7 4 месяца назад +5

    ਨਸ਼ਿਆਂ ਵਾਲਿਆਂ ਤੇ ਜ਼ੋਰ ਨਹੀਂ ਚੱਲਦਾ

  • @lakhwindersinghsingh29
    @lakhwindersinghsingh29 5 месяцев назад +11

    ਇਨ੍ਹਾਂ ਨੂੰ ਹੌਸਲਾ ਸਰਕਾਰ ਦਾ ਹੈ ਜੋ ਇਹਨਾਂ ਦੇ ਭਗਤ ਹਨ ਉਹਨਾਂ ਨੂੰ ਕਿਵੇ ਲਗਾਂ ਦੇਦੇ ਨੇ

  • @panditgaurav3774
    @panditgaurav3774 4 месяца назад +2

    ਇਹਨਾਂ ਪੁਲਿਸ ਮੁਲਾਜ਼ਮਾਂ ਦਾ ਬੇੜਾ ਗਰਕਿਆ ਪਿਆ ਇਹਨਾਂ ਨੂੰ ਸਿਰਫ ਰਿਸ਼ਵਤ ਖਾਣ ਨਾਲ ਮਤਲਬ ਆ। ਫੌਜੀ ਸਾਡੇ ਦੇਸ਼ ਲਈ ਕੀ ਕੁਝ ਕਰਦੇ ਆ ਸਾਰਿਆਂ ਨੂੰ ਪਤਾ ਇਹ ਸਾਡੇ ਦੇਸ਼ ਲਈ ਨਹੀਂ ਦੇਸ਼ ਦੇ ਨਾਲ ਕੀ ਕਰਦੇ ਆ ਇਹ ਵੀ ਸਾਰਿਆਂ ਨੂੰ ਪਤਾ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮਾੜੇ ਹੁੰਦੇ ਪਰ ਪੁਲਿਸ 100 ਚੋਂ 90 ਬੰਦੇ ਘਟੀਆ ਹੁੰਦੇ ਸਾਡੇ ਸਿਰ ਤੋਂ ਤਨਖਾਹਾਂ ਲੈਂਦੇ ਆ ਬੋਲਣ ਦੀ ਤਮੀਜ਼ ਇਹਨੂੰ ਦੇਖੋ ਕਿੰਨੀ ਉਦਾਂ ਦੂਜਿਆਂ ਨੂੰ ਸਟਾਰ ਦਿਖਾਉਂਦਾ ਲਖ ਲਾਹਨਤ ਤੇਰੇ ਦੁਰ ਫਿਟੇ ਮੂਹ ਤੇਰੇ ਪਹਿਲਾਂ ਤਾਂ ਇਸਦੀ ਬੋਲੀ ਦੇ ਅਧਾਰ ਤੇ ਹੀ ਇਹ ਸਸਪੈਂਡ ਹੋਣਾ ਚਾਹੀਦਾ ਪਹਿਲੀ ਗੱਲ ਇਹੋ ਜਿਹਾ ਨੂੰ ਨੌਕਰੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ

  • @gaganjeetsingh8762
    @gaganjeetsingh8762 2 года назад +13

    Fauji Sahi a

    • @SSINGH-cv7se
      @SSINGH-cv7se Месяц назад +1

      Kya sahi hai?
      License hi nhi hai. Fauji hone ke bad bhi helmet nhi liya. Modified silencer. Upar se challan se bachne ke liye apne saab se baat karne ko keh rhe hai. Rule tode hai to accept karo. Upar se keh raha hai sarkari hi sarkari ko tang krega?
      At the same time , police wala bhi galat hai unhe bhi pyar se baat

  • @LovepreetSingh-cr1sp
    @LovepreetSingh-cr1sp 4 месяца назад +2

    ਫੌਜੀਆਂ ਨੂੰ ਇੱਕ ਬੇਨਤੀ ਆ ਕੇ ਬਾਰਡਰ ਛੱਡ ਕੇ ਘਰਾਂ ਨੂੰ ਆ ਜੋਂ ਫਿਰ ਵੇਖੀ ਇਨਾ ਦੀ ਪਟਾਕੇ ਛੱਡਦੀ

  • @ਬਿਕਰਮਜੀਤਸਿੰਘ-ਦ6ਯ

    ਫੋਜੀ ਸਾਬ ਜਿੰਦਾਬਾਦ

  • @RakeshKumar-r3w2k
    @RakeshKumar-r3w2k 2 месяца назад

    A S I Good 👍👍👍

  • @baljitsinghbal7926
    @baljitsinghbal7926 5 месяцев назад +7

    Eh ਪੈਸੇ ਦੇ ਭੂੱਖੇ ਹਨ ਪੁਲਿਸ ਵਾਲੇ

  • @KamaljitSharma64
    @KamaljitSharma64 4 месяца назад +1

    ਥਾਣੇ ਦਾਰ ਸਾਹਿਬ ਅਗਰ ਫੌਜੀ ਸਾਹਿਬ ਕੋਲ਼ ਲਾਇਸੈਂਸ ਨ੍ਹੀਂ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੁਪਰੀਮਕੋਰਟ ਦੀਆਂ ਹਦਾਇਤਾਂ ਨੇ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਤੁਸੀਂ ਪਿਆਰ ਨਾਲ ਦੱਸ ਸਕਦੇ ਹੋ ਅਤੇ ਲਾਇਸੈਂਸ ਵੀ ਆਨਲਾਈਨ ਦੇਖ ਸਕਦੇ ਹੋ। ਜਿਹੜੀ ਤੁਸੀਂ ਆਪਣੀ ਅੰਗਰੇਜ਼ੀ ਬੋਲ ਕੇ ਦੱਸ ਰਹੇ ਹੋ ਸਾਰੀ ਦੁਨੀਆ ਸੁਣ ਰਹੀ ਹੈ। ਜਿਹੜੀ ਤੁਸੀਂ 25 ਸਾਲ ਸਰਵਿਸ ਦੱਸ ਰਹੇ ਹੋ ਤੁਹਾਨੂੰ ਬੋਲਣ ਦੀ ਜਿੰਨੀ ਕੁ ਤਮੀਜ਼ ਹੈ ਓਸ ਤੋਂ ਪਤਾ ਲਗਦਾ ਹੈ ਕਿ ਇੱਕ recruit ਵੀ ਤੁਹਾਡੇ ਤੋਂ ਵਧੀਆ ਡੀਲਿੰਗ ਕਰਦਾ ਹੋਵੇਗਾ। ਮੈਂਨੂੰ ਨਹੀਂ ਲੱਗਦਾ ਕਿ ਤੁਹਾਨੂੰ police ਦੀ defination ਦਾ ਵੀ ਪਤਾ ਹੋਵੇਗਾ ਕਿ ਨਹੀਂ ਕਿਉਕਿ ਪੁਲਿਸ ਦੇ ਇੱਕਲੇ ਇੱਕਲੇ ਅੱਖਰ ਦਾ meaning ਪੁਸ਼ਿਓ ਆਪਣੇ ਕਿਸੇ ਪੜ੍ਹੇ ਲਿਖੇ ਸਾਥੀ ਕੋਲੋਂ ਤੁਹਾਡੀ ਭਾਸ਼ਾ ਤੋਂ ਤਾਂ ਲੱਗਦਾ ਹੈ ਕਿ ਤੁਸੀ 10ਵੀਂ ਵੀ ਨਕਲ ਮਾਰ ਕੇ ਪਾਸ ਕੀਤੀ ਹੋਵੇਗੀ।

  • @sandeepkumarsandeep6084
    @sandeepkumarsandeep6084 4 месяца назад +2

    ਚਲਾਨ ਕਰਾ ਯਾਰ ਅਮੇ ਬੈਹਸ ਕਰੀ ਜਾਣੀ ਮਿਨਤਾ ਕਰੀ ਜਾਣੀਆ ਬੰਦਾ ਦੇਖ ਰਿਕੁਆਸਟ ਹੁੰਦੀ ਨਾਲੇ ਕੈਮਰਾ ਚਲਦਾ

  • @balwantsingh4340
    @balwantsingh4340 5 месяцев назад +14

    ਕਿੰਨਾ ਨਸ਼ਾ ਖਾਧਾ ਹੋਇਆ ਇਸ ਨੇ

  • @SatnamSingh-uu1bi
    @SatnamSingh-uu1bi 5 месяцев назад +10

    ਇਸ ਪੁਲਿਸ ਵਾਲੇ ਦਾ ਨਾਮ ਨੰਬਰ ਦੇਈ ਵੀਰੇ

    • @ParamjitSingh-kl8mh
      @ParamjitSingh-kl8mh 5 месяцев назад +3

      22 fuji nu v apna displan wich rahna chahida hai na koi halmt n pag uto fukra

    • @PardeepSingh-b6l
      @PardeepSingh-b6l 5 месяцев назад

      Jad foji veer Kanda challan kat la ta kion ni karda fukra ta sala police wala a

    • @YudhveerSingh-r2b
      @YudhveerSingh-r2b 4 месяца назад

      Vr ahna polcian nu kho Nasha wala v fdd lya kro Nasha te bnd hona nhi ehna to Nasha waleya kolo v pese khnda a te aedro v rishwat lende aa oo vichara 1k month de chutti aya a te oo osde poori chutti khraab kr ditti aa kdi vr fauji bnde de life jeo k dekhyo ki ki hunda a ohna de life ch​@@ParamjitSingh-kl8mh

  • @sonukaloudi131
    @sonukaloudi131 5 месяцев назад +4

    ਪੁਲਿਸ ਵਾਲੇ ਆ ਕੋਲ ਤਾ ਆਪ ਬੋਲਟ ਨੇ ਇਨਾ ਕੋਲ ਤਾਂ ਕਾਗਜ ਵੀ ਨਹੀ ਹੁਦੇ

  • @Majha_makers
    @Majha_makers 4 месяца назад +2

    ਇਕਵਾਰ ਡਿਊਟੀ ਲਓ ਆਰਮੀ ਦੀ ਲਗ ਜਾਓ ਪਤਾ 🥲

  • @jagdishsinghmahal2424
    @jagdishsinghmahal2424 9 дней назад

    Sahi gal va yrr rule is rule

  • @gurtejshing6785
    @gurtejshing6785 4 месяца назад +4

    ਮੈਨੂੰ ਤਾਂ ਲਗਦਾ ਹੈ ਜਿਵੇਂ ਏਥੇ ਫੌਜੀ ਸਾਹਿਬ ਦੀ ਗਲਤੀ ਹੈ

  • @gurmailsingh-kl7ht
    @gurmailsingh-kl7ht 5 месяцев назад +6

    ਜਦੋ ਇਹ ਸੌਰੀ ਕੈਹ ਰਿਹਾ ਹੈ ਤਾ ਏ ਐਸ ਆੲਈ ਜੀ ਆਪ ਵੀ ਸਰਮ ਕਰਲੋ ਇਸ ਨਾਲ ਤੇਰੀ ਵੀ ਭਲਾਹੀ ਹੈ ਨਹੀ ਆਖਦੇ ਫੌਜੀ ਨੂੰ ਦੋ ਬੋਤਲ ਰਮ ਦੇ ਜਾੲਈ ਤੇ ਆਪਣੇ ਕਾਗਜ ਲੈ ਜਾੲਈ

  • @RaZaTThUkRaLBlz
    @RaZaTThUkRaLBlz 2 месяца назад +1

    ਇਹ ਪੁਲਿਸ ਵਾਲਾ ਬਹੁਤਾ ਚੰਗਾ ਨੀ ਹੈਗਾ ਬਹੁਤ ਘਮੰਡੀ ਇਨਸਾਨ ਹੈ

  • @gurchransingh5674
    @gurchransingh5674 2 года назад +8

    ਇਸਦਾ ਮਤਲਬ ਫੌਜ ਵਾਲੇ ਜੋ ਮਰਜੀ ਕਰਨ

  • @DAWINDERSINGH-c6n
    @DAWINDERSINGH-c6n 3 месяца назад

    ਯਾਰ ਅਸੀਂ ਵੀ ਫੌਜੀ ਆਂ ਤੇ ਕਾਨੂੰਨ ਸਭ ਲਈ ਬਰਾਬਰ ਹੈ ਮਨ ਦੇ ਵਿੱਚ ਫਤੂਰ ਲੈ ਕੇ ਘੁੰਮਣ ਵਾਲੇ ਲੋਕ ਫਸੇ ਰਹਿੰਦੇ ਹਨ ਇਹ ਨਹੀਂ ਇਹਦੇ ਨੌਕਰੀ ਮਿਲ ਗਈ ਵਰਦੀ ਪਾ ਲਈ ਤੇ ਅੰਦਰ ਹੰਕਾਰ ਆ ਗਿਆ ਪਹਿਲਾਂ ਹੰਕਾਰ ਨੂੰ ਮਾਰੋ ਤੇ ਵਰਦੀ ਵਾਲਾ ਆਪਣਾ ਘਮੰਡ ਘਰੇ ਰੱਖ ਕੇ ਆਇਆ ਕਰੋ ਜਿਹੜਾ ਬੰਦਾ ਨੌਕਰੀ ਕਰਦਾ ਹੈ ਉਹਨੂੰ ਤੇ ਸਗੋਂ ਪਤਾ ਹੁੰਦਾ ਕਿ ਜਿਹੜਾ ਬੰਦਾ ਡਿਊਟੀ ਤੇ ਹੈ ਉਹਦੀ ਚੱਲਦੀ ਹੈ ਉਹ ਆਪਣੇ ਘਰ ਦਾ ਕੰਮ ਨਹੀਂ ਕਰ ਰਿਹਾ ਇਥੇ ਫੌਜੀ ਜਾਂ ਪੁਲਿਸ ਵਾਲਾ ਚਾਹੇ ਕੋਈ ਹੋਰ ਗਲਤੀ ਕਰੇ ਤੇ ਉਹ ਫਸੇਗਾ ਬਾਕੀ ਅੰਧ ਭਗਤ ਜਾਂ ਹਵਾ ਚ ਡੀਂਗਾਂ ਮਾਰਨ ਵਾਲੇ ਲੋਕ ਇਹਨਾਂ ਦਾ ਕੰਮ ਹੈ ਕਿਸੇ ਨੂੰ ਹੱਲਾਸ਼ੇਰੀ ਦੇਣੀ ਪਰ ਸਭ ਨੂੰ ਪਤਾ ਕੇਸ ਆਪਣਾ ਆਪੇ ਲੜਨਾ ਪੈਂਦਾ ਹੈ ਪੁਲਿਸ ਹੋਵੇ ਚਾਹੇ ਫੌਜ ਹੋਵੇ ਜਿਹੜਾ ਡਿਊਟੀ ਤੇ ਆ ਉਹਦੀ ਇੱਜਤ ਕਰੋ ਗਲਤੀ ਹੈ ਤੇ ਸੋਰੀ ਮੰਗੋ ਵਰਦੀਧਾਰੀ ਬੰਦਿਆਂ ਨੂੰ ਤੇ ਇਹ ਕੁਝ ਦੱਸਣਾ ਨਹੀਂ ਪੈਂਦਾ ਉਹਨਾਂ ਨੂੰ ਤੇ ਸਗੋਂ ਸਭ ਪਤਾ ਹੁੰਦਾ ਹੈ ਇੱਥੇ ਮੇਰੀ ਸੁਣਵਾਈ ਨਹੀਂ ਹੋਣੀ ਜੇ ਮੈਂ ਗਲਤ ਹਾਂ ਫੌਜ ਦਾ ਨਾਮ ਲੈ ਕੇ ਤੇ ਮੈਂ ਕਵਾਂ ਮੈਂ ਕਾਨੂੰਨ ਤੋਂ ਬਚ ਜਾਵਾਂ ਏਦਾਂ ਨਹੀਂ ਹੋ ਸਕਦਾ ਇਹ ਅਨਪੜ ਗਵਾਰ ਲੋਕਾਂ ਵਾਲੀ ਗੱਲ ਹੈ ਜਿੱਦਾਂ ਲੋਕ ਕਮੈਂਟਾਂ ਦੇ ਵਿੱਚ ਕਰ ਰਹੇ ਹਨ

  • @sangatsingh4850
    @sangatsingh4850 5 месяцев назад +1

    Fajoui veer zindabad

  • @RanjeetAmirKhas
    @RanjeetAmirKhas 2 месяца назад

    ਆਰਮੀ ਤੇ ਪੁਲਿਸ ਦਾ ਸਟਾਰ ਇੱਕ ਕਿਵੇਂ ਹੋ ਗਿਆ। ਇਹਨੂੰ ਕਹੋ ਬਾਰਾਮੁੱਲਾ ਜਾ ਕੇ ਚਲਾਨ ਕੱਟੇ ਅਕਲ ਟਿਕਾਣੇ ਆ ਜੂ

  • @sekhonpunjabiblog4179
    @sekhonpunjabiblog4179 5 месяцев назад +14

    ਇਹਦੇ ਕੰਨ ਨਾਲ ਕਿਸੇ ਲੀਡਰ ਦਾ ਫ਼ੋਨ ਲਗਾਇਆ ਹੁੰਦਾ ਇਹਨੇ ਸੌਰੀ ਸਰ ਕਹਿਕੇ ਤੋਰਨਾ ਸੀ

    • @kingqueen7631
      @kingqueen7631 5 месяцев назад

      Galti a bike vale di 😊

    • @PardeepSingh-zn3gp
      @PardeepSingh-zn3gp 5 месяцев назад

      Sahi keha

    • @ShamsherDeol-oi7qv
      @ShamsherDeol-oi7qv 4 месяца назад

      ਫੇਰ ਤਾ ਇਹ ਫੋਨ ਤੇ ਹੀ ਸਲੂਟ ਮਾਰੀ ਜਾਂਦੇ ਆ....

  • @Ohimunda
    @Ohimunda 2 года назад +4

    Police apne mulajim da kyu ni katde challan? Aap mulajim aa ji keh ke lang jande

  • @lovemangat4045
    @lovemangat4045 4 месяца назад

    ਜਿੱਥੇ ਇਨ੍ਹਾਂ ਦੀ ਲੋੜ ਹੈ ਓਥੇ ਕੰਮ ਨਹੀਂ ਕਰਦੇ ਸਾਡੇ ਘਰ ਚੋਰੀ ਹੋਈ ਪਹਿਲਾ ਰਿਪੋਰਟ ਨਾ ਦਰਜ ਕਰਨ ਤੇ ਗਲਤੀ ਸਾਡੀ ਕੱਢੀ ਜਾਣ ਜਿਵੇਂ ਅਸੀਂ ਚੋਰ ਹੋਇਆ ਜਦ ਸਾਰਾ ਪਿੰਡ ਇਕੱਠਾ ਹੋ ਕੇ ਜਾਣ ਲਗਿਆ ਕਿਉੰਕਿ ਸਾਡੇ ਪਿੰਡ ਬਹੁਤ ਚੋਰੀ ਹੋ ਰਹੀ ਆ ਤਾਂ formality ਕਰਨ ਲਈ ਪਿੰਡ ਆ ਗਏ ਪਰ ਚੋਰ ਅੱਜ ਤੱਕ ਨਹੀਂ ਫੜਿਆ ਨਾ ਕੋਈ ਕਾਰਵਾਈ ਕੀਤੀ ਤੇ ਸਾਡੇ ਪਿੰਡ ਵੱਲ ਚੋਰੀਆ ਓਵੇ ਹੀ ਹੋ ਰਹੀਆਂ

  • @SukhdeepSingh-dh8zt
    @SukhdeepSingh-dh8zt 17 дней назад

    ਜੇਹੜੇ ਪੁਲਸ ਵਾਲਿਆ ਦੇ ਬੁੱਲੇਟ ਆ ਓਹਨਾ ਦੇ ਵੀ ਕੱਟੋ

  • @sonyRajgarhia
    @sonyRajgarhia 3 месяца назад

    Army 👌👍👋👍

  • @sukhwindersingh4283
    @sukhwindersingh4283 5 месяцев назад +1

    ASI is right❤

  • @Luckyyusaf
    @Luckyyusaf 5 дней назад

    ਆਹਾ ਥਾਣੇਦਾਰ ਕੋਲ ਵੀ ਕਾਗਜ਼ ਨਹੀ ਹੋਣ
    ਇਸਦੇ ਚੈੱਕ ਕਰੇ ਕੋਈ ਜਾ ਕੇ 💫

  • @KartikSingh-s5o
    @KartikSingh-s5o 2 месяца назад

    Good job police

  • @parwinder612
    @parwinder612 3 месяца назад

    ਫੇਰ ਕੀ ਹੋ ਗਿਆ ਸੀ ਜੇ ਕਹਿੰਦਾ ਬਾਈ ਕੋਈ ਗੱਲ ਨਹੀਂ ਹੈ ਅੱਗੇ ਤੋਂ ਖ਼ਿਆਲ ਰੱਖਣਾ ਜੇ ਇਸ ਦੇ ਮਹਿਕਮੇ ਦਾ ਕੋਈ ਸਿਪਾਹੀ ਹੁੰਦਾ ਉਸ ਇਸ ਨੇ ਕੁਝ ਵੀ ਨਹੀਂ ਕਹਿਣਾ ਸੀ

  • @secretsuperstar2085
    @secretsuperstar2085 5 месяцев назад +5

    ਫੌਜ ਚ ਆ ਤਾਂ ਫੇਰ ਕੀ ਹੋਇਆ ਭਰਾ, ਕਾਨੂੰਨ ਸਭ ਲਈ ਬਰਾਬਰ ਆ।

  • @jarnailsinghfojikhalsa8715
    @jarnailsinghfojikhalsa8715 5 месяцев назад +8

    ਫੌਜੀ ਇੱਕ ਫੀਤੀ ਰੈਕ ਦੀ ਵੀ ਬਹੁਤ ਪਾਵਰ ਹੁੰਦੀ ਹੈ ਇਹ ਕੀ ਜਾਣੇ

  • @Taraarsh5911
    @Taraarsh5911 4 месяца назад

    Punjab police 🖤🖤🖤🖤

  • @VikramjeetSingh-wi2xx
    @VikramjeetSingh-wi2xx 5 месяцев назад

    Bilkul shi kiya,,,

  • @Janvarmehkama
    @Janvarmehkama Месяц назад

    ਵੱਡੇ ਢਿੱਡ ਵਾਲ਼ੇ

  • @sukhchainsinghsadhar6793
    @sukhchainsinghsadhar6793 2 месяца назад

    ਪੁਲਿਸ ਮੁਲਾਜ਼ਮ ਨੂੰ ਗੱਲ ਕਰਨ ਦੀ ਜਾਚ ਨਹੀਂ

  • @KaramjeetSingh-zi3vl
    @KaramjeetSingh-zi3vl 5 месяцев назад +4

    ਹੁਣ ਫੋਜੀਆ ਆਪ ਦੀ ਸਰਕਾਰ ਹੈ

  • @lachmansingh4989
    @lachmansingh4989 5 месяцев назад +4

    ਚਾਹੇ ਜੋ ਵੀ ਹੈ ਪਰ ਫੌਜੀ ਨੂੰ ਫੁਕਰੀਆਂ ਨੀ ਮਾਰਨੀਆਂ ਚਾਹੀਦੀਆਂ ਸੀ। ਫੌਜ ਦੀ ਬੇਇੱਜ਼ਤੀ ਕਰਵਾਈ ਜਾਂਦਾ ਆ😮

  • @RishavKumar-n2h
    @RishavKumar-n2h 4 месяца назад +1

    15 ਕਾਹਦਾ ਅੱਜ ਵੀ ਕੋਈ ਜਵਾਨ ਸੇਫ ਨਹੀਂ ਹੈ

  • @taranjeetsalh636
    @taranjeetsalh636 5 месяцев назад +2

    ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ।

  • @Dil-Sacha-hai
    @Dil-Sacha-hai 2 месяца назад +1

    Fauji galat hai kyuki Police wale nu nhi pata ki oh koun hai osne ta aam insan samaj ke rokeya hivega. Gall shuru hon te Fouji nu chahida c tarike nal gall krni ate request krni.

  • @rupindersingh1447
    @rupindersingh1447 5 месяцев назад +2

    Police nice

  • @MankiratKaur-n1f
    @MankiratKaur-n1f 3 месяца назад

    Army ❤❤

  • @sanvir-singhmz1cv
    @sanvir-singhmz1cv 3 месяца назад

    I love army ❤

  • @Aulakh-03
    @Aulakh-03 4 месяца назад +1

    ਕੰਪਨੀ ਵਾਲ ਸਲੈਸਰ ਲਗਵਾਉ ਜੀ ਫੋਜੀ ਗਲਤੀ ਕੀਤੀ ਆ ਤਾ ਚਲਾਣ ਵੀ ਕਟਾਣਾ ਪੈਣਾ ਵੀਰ

  • @Mani295-lv6uu
    @Mani295-lv6uu 2 месяца назад

    100 ਰੁਪੈ ਫਦਾ ਸਾਈਡ ਤੇ ਜਾ ਕੇ ਇਸਨੂੰ ਗੱਲ ਪੈਸਿਆਂ ਨਾਲ ਹੀ ਮੁੱਕਦੀ ਹੁੰਦੀ ਆ ਪੁਲਸ ਨਾਲ ਤੇ

  • @KrishSingh-jx9yu
    @KrishSingh-jx9yu 5 месяцев назад +1

    Army police 🚔 zindabadd g

  • @gurwindersingh3577
    @gurwindersingh3577 4 месяца назад

    ASI sahe aa good job sir ❤

  • @upsc9797
    @upsc9797 4 месяца назад

    ਟ੍ਰੈਫਿਕ rule nu follow krna chahida
    Bullet di awaj v bhut aaa pta lg reha
    Helmet v nhi veer kol..
    Foji awda km dilo krde aa
    Te police wale awda km..
    Traffic police da km v bhut okha aa
    Appa nu dyan nal gall sunni chahidi aaa te ਟ੍ਰੈਫਿਕ rule nu follow krna chahida..

  • @Janti838
    @Janti838 2 года назад +3

    Foji bai nal galt hoya ha

  • @gurjeetsingh9370
    @gurjeetsingh9370 5 месяцев назад +1

    ਇਹ ਮੁੰਡਾ ਵੀ ਗਲਤ ਐ ,ਇਹ ਸਾਈਲੈਂਸਰ ਲਾਗੂ ਨਹੀਂ ਹੈ ,ਪਰ ਸਾਰੇ ਲਗਵਾਈ ਫਿਰਦੇ ਨੇ ,ਪੁਲਿਸ ਵਾਲੇ ਵੀ ,ਉਨਾਂ ਦਾ ਚਲਾਨ ਕੱਟਦੇ ਨਹੀਂ,

  • @LOVELYRandhawa-xt2de
    @LOVELYRandhawa-xt2de 5 месяцев назад

    Indian army jinda beaj

  • @bhupindersingh4102
    @bhupindersingh4102 2 месяца назад

    ਇਸ ਪੁਲਸ ਵਾਲੇ ਦੀ ਬੋਲੀ ਵੇਖੋ ਕੋਲ ਖੜੇ ਲੋਕ ਵੀ ਨਹੀਂ ਕਹਿੰਦੇ ਤਮੀਜ ਨਾਲ ਗੱਲ ਕਰੋ ਸੱਚੀ ਤਾਹੀਓ ਫੌਜ ਨੂੰ ਦੇਖ ਕੇ ਸਿਰ ਚੁੱਕਦਾ ਤੇ ਪੁਲਿਸ ਵਾਲਿਆਂ ਨੂੰ ਵੇਖ ਕੇ ਗਾਲ ਨਿਕਲਦੀ

  • @Sohansingh-qg7ow
    @Sohansingh-qg7ow 4 месяца назад +1

    ਚਲਾਣ ਕੱਟਣਾ ਚਾਹੀਦਾ ਤੁਰੰਤ ਇਹਦਾ।

  • @RanjitKaur-f7n7c
    @RanjitKaur-f7n7c День назад

    Ryt

  • @naveenjames9228
    @naveenjames9228 19 дней назад

    Kanoon saareya layi eko jeha hona chahida✅

  • @ਬਿਕਰਮਜੀਤਸਿੰਘ-ਦ6ਯ

    Indan army 🪖🪖🪖 zindabad

  • @billingsaab4058
    @billingsaab4058 5 месяцев назад +1

    Original silencer kiyo ni lgaonde Jo company lga k dindi aa

  • @SonySingh-z3g
    @SonySingh-z3g 6 дней назад

    Pt oye cirra lya pya

  • @davidsidhu5778
    @davidsidhu5778 5 месяцев назад

    Shi kita jii

  • @rakeshkumar-kl4jl
    @rakeshkumar-kl4jl 4 месяца назад

    Bilkul sahi kareya chalan

  • @prabhjitsingh7018
    @prabhjitsingh7018 5 месяцев назад +4

    Uncle jaane do Bhai ko 🙏🙏

  • @MandeepSingh-fv2ef
    @MandeepSingh-fv2ef 4 месяца назад

    Very nice g😊