Punjab k log bde dedh syane bnte hain inko ye to pta nhi ki srkar kis party ki bnani h. Har bar beiman bhrst chor ghotalebaaj nikammi srkar bna lete hain fir rote hain. Khud sikho ki katil congress ki srkar bna di Punjab mein ek nhi 3,3 baar. Vote to dalne ka pta nhi bante hain anti curption wale 😂😂😂😂😂😂
Jdo di sarkar bni aa ajj dishya balkar sidhu owi paise Lyn den ch frda rampure de sare aase pase pinda da bura haal aa othe chiite kapde pake kde ni aya
V Good MLA G Action ta ho gia Reaction Jaldi Kro Bohut Mann Hai APP Sarkar Te MLA Sahib G Such di Jitt Nu Salam GOD bless you and Your Staff MLA Balkar Singh Sidhu Jindabad AMM ADMI PARTI JINDABAD
ਇਹਨੂੰ ਸਸਪੈਂਡ ਕਰੋ ਬਹੁਤ ਧਨਵਾਦ ਜੀ ਬਲਾਤਕਾਰ ਸਿੱਧੂ ਦੇ
ਐਮ ਐਲ ਏ ਸਾਹਬ ਇਹਨਾਂ ਦੀ ਬਦਲੀ ਨਹੀਂ ਇਹਨਾਂ ਨੂੰ ਸ਼ਰਵਿਸ ਤੋਂ ਡਿਸ਼ ਮਿਸ਼ ਕਰੋ ਬਦਲੀ ਕਰਨ ਨਾਲ ਇਹਨਾਂ ਦਾ ਹੱਲ ਨਹੀਂ ਹੋਣਾਂ ।ਇਹਨਾਂ ਉੱਥੇ ਜਾ ਕੇ ਵੀ ਇਹੀ ਕੰਮ ਕਰਨਾਂ ।
ਰੇਲ ਬਣਾੳ ਏਨਾ ਦੀ dismiss from service
Right
ਇਨਾ ਦੀ ਕੌਂਸਲਿੰਗ ਕਰੌਸ ਬਦਲੀ ਠਾਠ ਹਲ ਨਹੀ ਫਾਸਿਸਟ ਕਰਨ ਨਾਲ ਘਫੈਲੂ ਹਿੰਸਾ ਵਧੂਗੀ
@@maninderjitsingh1094❤❤
❤🎉😂all..ragit
ਬਲਕਾਰ ਸਿੱਧੂ ਜੀ ਇਸਨੂੰ ਬਦਲੀ ਨਹੀਂ ਕਰਨੀ ਇਸ ਨੂੰ ਬਹਾਰ ਕੱਢੋ ਤਾਂ ਨਵੇਂ ਮੁੰਡੇ ਨੂੰ ਮੋਕਾ ਮਿਲੇ ਸਕੇ
Badli karkay kisay hor thaan bhejan da ki matlab? Ander karo issnu. Thoday halkay vich j issdee lor nahi tan hor kithay lorr aa issdee?
good luck
@@JS50108 pp
ਸ਼ਾਬਾਸ਼ ਆਮ ਪਾਰਟੀ MLAਜਿੰਦਬਾਦ ਸ਼ਾਬਾਸ਼ ਝਾੜੂ ਪੋਚਾ ਫਿਰੇਗਾ ਪੰਜਾਬ ਵਿਚ
Mai good
🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉😢🎉
🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉@@jatinbanger4119
ਮੌਕੇ ਤੇ dismis ਕਰਨ ਦਾ ਰੂਲ ਬਣਾਓ ਮਾਨ ਸਾਬ
sespend ਵਾਲਾ ਰੂਲ਼ ਬੰਦ ਕਰੋ
ਤਾਹੀਂ ਸੁਧਾਰ ਹੋਣਾ ਪੰਜਾਬ ਦਾ
Bilkul sahi kha
💯💯💯💯💯💯💯sai gal ah
ਸਾਡਾ ਕ਼ਾਨੂੰਨ ਜਿਆਦਾ ਹੀ ਨਰਮ ਆ ਜੀ.ਕੋਰਟ ਵਿਚੋਂ ਸਾਫ ਬਰੀ ਹੋ ਜਾਂਦੇ ਨੇ ਇਹ.
ਸਹੀ ਹੈ
Es de SSP te DSP te v parcha hove ohna di jimevari ni bandi ehna te lagam lan di. Magarmash nu hath Pao.
ਬਲਕਾਰ ਸਿੱਧੂ ਨੇ ਬਹੁਤ ਵਧੀਆ ਕੀਤਾ!ਘਰੇ ਤੋਰੋ ਜੀ ਇਸ ਨੂੰ ਵਰਦੀ ਉਤਾਰ ਕੇ ਗੰਦ ਪਾ ਰੱਖਿਆ ਇਹਨਾਂ ਨੇ
Punjab k log bde dedh syane bnte hain inko ye to pta nhi ki srkar kis party ki bnani h. Har bar beiman bhrst chor ghotalebaaj nikammi srkar bna lete hain fir rote hain. Khud sikho ki katil congress ki srkar bna di Punjab mein ek nhi 3,3 baar. Vote to dalne ka pta nhi bante hain anti curption wale 😂😂😂😂😂😂
ਇਹਨੂੰ ਕਹਿੰਦੇ ਆ ਲੋਕਾਂ ਦਾ ਰਾਜ਼ ਇਹ ਬਾਦਲਾਂ-ਮਜੀਠਿਆਂ ਤੇ ਗਲੇ ਸੜੇ ਕਾਗਰਸੀ ਰਾਜ ਤੋਂ ਵੱਖਰਾ ਈ ਐ.
ਵੀਰ ਇਹ ਤਾ ਥੋੜਾ ਦਿਨ ਚ ਬਹਾਲ ਹੋ ਜਾਣਾ ਪੱਕੇ ਤੌਰ ਤੇ ਡਿਸਮਿਸ ਹੋਣਾ ਚਾਹੀਦਾ ਹਨਾ
Vir jinna Majithia ne halke da kann kraya Sidhu ni kra sakda
ਚੰਗਾ ਭਲਾ ਗੁਰਸਿੱਖ ਬੰਦਾ ਆ ਦਾਹੜੀ ਰੱਖੀ ਆ ਕਿ ਹੋ ਗਿਆ ਦੁਨਿਆਂ ਨੂੰ ਯਾਰ
Ehde nal hor v ne ekla eh nai es to jo oper ne ohna lai v kro
ਇਹ ਜਿਹੜੇ ਦਾੜੀ ਬੰਨਦੇ ਇਹ ਮੋਨਿਆ ਨਾਲੋ ਜਿਆਦਾ ਪੈਸੇ ਲੈਂਦੇ ਨੇ
Dadheya waleya nu he ta dekh ke heiranii hundi aa veer ke eh vi eh kam kr sak de
Isda munda v patwari lagya hoya hje hor ki naal lai k marn ge
ਪੰਜਾਬ ਪੁਲਿਸ ਨਹੀਂ ਸੁਧਰ ਸਕਦੀ ਸੱਤਰ ਸਾਲ ਦੀ ਆਦਤ ਪਈ ਹੋਈ ਹੈ ਭਾਈ।ਰਿਸ਼ਵਤ ਖਾਣੀ ਤਾਂ ਇਹ ਲੋਕ ਆਪਣੀ ਛਾਨ ਸਮਝਦੇ ਨੇ
ਬੁਡਾ ਆਦਮੀ ਸ਼ਰਮ ਆਣੀ ਚਾਹੀਦੀ ਹੈ
Wah ji wah aam Aadmi party zindabaad Balkar sidhu 🙏
Joti. Faro. Harame de
Aap vv good 👍🌹🌹🌹🌹🌹🙏
Sab khtam kr
ਬਲਕਾਰ ਸਿੰਘ ਵੀਰ ਜੀ ਬਦਲੀ ਰਿਸਵਤ ਰੋਕਣ ਦਾ ਹੱਲ ਨਹੀਂ ਜੇਕਰ ਰਿਸਵਤ ਰੋਕਣੀ ਆ ਤਾਂ ਡਿਊਟੀ ਛਡਾ ਕੇ 6,ਮਹੀਨੇ ਲਈ ਹੀ ਘਰ ਬਿਠਾ ਦਿਓ ਤਨਖਾਹ ਬਿਲਕੁਲ ਬੰਦ ,ਇਨ੍ਹਾਂ ਦਾ ਦਿਵਾਲਾ ਨਿਕਲ ਜਾਣਾ 6 ਮਹੀਨੇ ਵਿੱਚ
6 ਮਹੀਨੇ ਲਈ ਨਹੀਂ ।
ਆਰਮੀ ਦੇ ਤਰਾ ਹਮੇਸ਼ਾ ਲਈ ਲਈ ਆਊਟ ਕਰੋ। ਇੱਕ ਦੇ ਪਿੱਛੇ 50 ਜਵਾਨ ਖੜੇ ਹੈ। ਭਾਰਤੀ ਹੋਣ ਲਈ। ਜੌ educated ਜਵਾਨ ਹੈ।
Malkit g jinni ehna riswat ly a 6 saal v beh k kha sakde aa .dismis kro
ਸਲੂਟ ਆਮ ਆਦਮੀ ਪਾਰਟੀ ਨੂੰ
ਬਹੁਤ ਵਧੀਆ ਲੱਗਿਆ ਆਮ ਆਦਮੀ ਪਾਰਟੀ
ਇਸ ਵਾਰੀ ਤੇ ਸਦਾ ਹੀ ਦੀ ਆਪ (ਆਮ ਆਦਮੀ) ਦੀ ਸਰਕਾਰ, very nice 👍👌💐
Nazara leyata sidhu veere tera yaar mudki distt ferozpur to
@@gillsaab7168 aaa
A kithe hoya g kitho da a police wala
@@Manpreetbrar2510
Just
ਬਹੁਤ ਵਧੀਆ ਕਾਰਵਾਈ
ਪੁਲਿਸ ਵਾਲਾ ਸਿਆਣਾ ਬਿਆਣਾ ਬੰਦਾ ਹੁਣ ਕਿੰਨੀ ਬੇਜਤੀ ਹੋ ਗਈ ਬਾਈ ਇਹ ਭੁਲੇਖਾ ਇਹ ਰਿਸ਼ਵਤ ਮਿੱਠੀ ਜਹਿਰ ਆ ਰਿਸ਼ਵਤਖੋਰੀ ਦਾ ਪੈਸਾ ਬਿਮਾਰੀਆਂ ਤੇ ਈ ਲਗਦਾ
ਜਾ ਬੱਚੇ ਨਿਸੲਇਆਈ ਨਿਕਲਦੇ ਨੇ
ਆਮ ਆਦਮੀ ਪਾਰਟੀ ਜਿੰਦਾਬਾਦ
sespend ਕਰਨਾ ਮਤਲਭ ਫੇਰ
ਰਿਸਵਤ ਲੈਣਾ ਹੋਣਾ ਹੈ
ਇਹ ਲੋਕ ਸੰਤਰਕ ਹੋ ਜਾਂਦੇ ਫੇਰ
ਰਿਸਵਤ ਲੈਂਦੇ ਹੀ ਨੇ
ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਨੇ
ਮਾਨ ਸਾਬ ਬੇਨਤੀ a ਜੈ ਬਿਲਕੁਲ ਰਿਸਵਤ ਖਤਮ ਕਰਨੀ ਚਾਹੁੰਦੇ ਹੋ
ਤਾਹ ਮੋਕੇ ਤੇ ਸੇਵਾ ਮੁਕਤ ਕਰੋ
ਤਾਹੀਂ ਇਕ ਲੋਕ ਸੁਧਰਨ ਗੇ
ਬਾਕੀ ਦੇ ਮੁਲਾਜਮ
ਇਹ ਲੋਕ sespend ਨੂੰ ਕੁਛ ਨਹੀਂ ਸਮਜਦੇ
2/3 month ਬਾਅਦ ਫੇਰ ਬਹਾਲ ਹੋ ਜਾਂਦੇ
ਇਹਨਾ ਦਾ ਡਰ ਨਿਕਲ ਜਾਂਦਾ sespend ਵਾਲਾ
ਜਿਵੇਂ ਕੋਈ ਹੈ ਜੇਲ ਚਲਾ ਜਾਵੇ ਓਹੀ ਬੰਦਾ ਲੋਕਾ ਨੂੰ ਕੁਝ ਨਹੀਂ ਸਮਜਦਾ
ਉਲਟਾ ਹੋਰ ਤੇਜ ਹੋ ਜਾਂਦਾ
ਇਸ ਤਰ੍ਹਾਂ ਮੁਲਾਜਮਾਂ ਦਾ ਡਰ v ਨਿਕਲਿਆ ਹੋਇਆ ਹੈ
ਮੋਕੇ ਤੇ ਸੇਵਾ ਮੁਕਤ ਕਰੋ
ਤਾਹ ਜੌ ਰਿਸਵਤ ਨੂੰ ਨੱਥ ਪਾਈ ਜਾ ਸਕੇ
ਚਚੰੰੰੰੰੰੰੰੰੰੰੰੰੰੰੰੰੰੰੰੰੰੰੰੰੰੰਊ
Very nice
ਇਹੋ ਜਿਹੇ ਭ੍ਰਿਸ਼ਟਾਚਾਰੀਆਂ ਨੂੰ ਡਿਸਮਿਸ ਕਰਕੇ ਜੇਲ੍ਹ ਚ ਤੋਰੋ ਇਹਨਾਂ ਦੀ ਥਾਂ ਨਵੇਂ ਮੁੰਡੇ ਰੱਖੋ ਸਿੱਧੂ ਜੀ
ਸਿੱਧੂ ਸਾਬ੍ਹ ਬਿਲਕੁਲ ਸਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਬਦਨਾਮ ਨਾਂ ਕਰੋ ਇਹ ਕੰਮ ਵਿਜੀਲੈਂਸ ਦਾ ਹੈ ਸਬੰਧਤ ਮਹਿਕਮੇ ਨੂੰ ਨਾਲ ਲਿਆ ਕਰੋ ਇਸ ਤਰ੍ਹਾਂ ਮਹਿਕਮਾ ਇਨ੍ਹਾਂ ਦੀ ਮਦਦ ਕਰ ਜਾਂਦਾ ਹੈ ਵਿਜੀਲੈਂਸ ਪਰਚਾ ਕੱਟ ਕੇ ਜੇਲ੍ਹ ਛੱਡ ਆਉਂਦੀ ਹੈ
Jdo di sarkar bni aa ajj dishya balkar sidhu owi paise Lyn den ch frda rampure de sare aase pase pinda da bura haal aa othe chiite kapde pake kde ni aya
ਸਹੀ ਗੱਲ ਐ ਬਾਈ
ਵੀਰੇ ਕੀ ਕਰੂਗਾ ਕੋਈ ਇਹਨਾਂ ਦਾ.ਵਿਜੀਲੈਂਸ,ਹਿਉਮਨਰਾਈਟਸ ਕਮਿਸ਼ਨ ਤਕ ਸਾਰੇ ਇਹੀ ਬੈਠੇ ਆ.ਕਿਸੇ ਨੂੰ ਨਹੀਂ ਬਖਸ਼ਦੇ ਇਹ,ਕੁਰੱਪਟ ਅਫਸਰ ਮੂਹਰੇ ਵਿਕ ਜਾਂਦੇ ਨੇ ਸਾਰੀਆਂ ਏਜੇਂਸੀਆਂ ਵਾਲੇ.
ਸ਼ੁਕਰ ਦਾਤਿਆ ਕੋਈ ਜਨਤਾ ਦੀ ਗੱਲ ਸੁਣਨ ਲਈ ਵੀ ਕੋਈ ਆਇਆ ਕਾਲੀਆਂ ਭੇਡਾਂ ਹਾਲੇ ਵੀ ਬਹੁਤ ਨੇਂ ਜਨਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ ਜੀ ਆਮ ਪਾਰਟੀ ਜਿੰਦਾਂਬਾਦ
Right
Very Good job sir........ ਇਹਨਾਂ ਠੱਗਾਂ ਨੂੰ ਵੀ ਪਤਾ ਲੱਗੇ ਕਿਸੇ ਗ਼ਰੀਬ ਨਾਲ ਧੱਕਾ ਕਿਵੇਂ ਕਰੀਦਾ।
0
ਜਿੱਥੇ ਬਦਲੀ ਕਰਕੇ ਜਾਊ ਓਥੇ ਨਾ ਲਊ।
ਗੰਦ ਹੋਰ ਜਗਾ ਜਾ ਕੇ ਖਿਲਾਰੂ
ਕੇਸ ਚੱਲੇਗਾ ਇਸ ਤੇ ਓੰਨਾ ਚਿਰ ਮੁਅੱਤਲ ਜਦੋਂ ਸਜ਼ਾ ਤੇ ਜੁਰਮਾਨਾ ਹੋਇਆ ਫਿਰ ਬਰਖਾਸਤ
Mla ਬਲਕਾਰ ਸਿੰਘ ਜੀ ਬਦਲੀ ਕਰਨ ਨਾਲ ਕੁਛ ਨਹੀਂ ਹੋਵੇਗਾ ਇਹਨੂੰ ਘਰ ਭੇਜਿਆ ਜਾਵੇ ਨਵੇਂ ਮੁੰਡਿਆਂ ਨੂੰ ਨੋਕਰੀ ਲਈ ਮੋਕਾ ਦਿਓ ਜਿਨ੍ਹਾਂ ਤੋਂ ਲਾਹਣ ਫਡ਼ਿਆ ਉਨ੍ਹਾਂ ਦਾ ਸਾਥ ਵੀ ਨਾ ਦੇ ਵੋ
ਬਹੁਤ ਵਧੀਆ ਕੰਮ ਕੀਤਾ ਸਿੱਧੂ ਸਾਹਿਬ ਨੇ
ਮੈਂ ਤਲਵੰਡੀ ਸਾਬੋ ਤੋਂ ਆ। ਇਹ ਬੰਦ ਵੀ ਤਲਵੰਡੀ ਸਾਬੋ ਦਾ ਰਹਿਣਾ ਵਾਲਾ ਇਹ ਇੱਕ ਵਾਰ ਪਹਿਲਾਂ ਵੀ ਰਿਸ਼ਵਤ ਲੈਂਦਾ ਫ਼ੜ ਲਿਆ ਸੀ। ਫਿਰ ਕੇਸ ਲੜ ਕੇ ਬਹਾਲ ਹੋ ਗਿਆ ਸੀ।
Great Job MLA Sahib
ਸਾਰੇ ਵੀਰ ਭਾਈ ਇੱਕ ਗੱਲ ਸੋਚੋ ਐਮ ਐਲ ਏ ਸਭ ਦੀ ਸ਼ਰਾਬ ਕੱਢਣ ਵਾਲਿਆ ਨਾਲ ਯਾਰੀਆ ਤਾਂ ਹੀ ਸ਼ਰਾਬ ਕੱਢਣ ਵਾਲਿਆਂ ਨੇ ਐਮ ਐਲ ਸਭ ਤੱਕ ਪਹੁੰਚ ਕੀਤੀ ਹੈ ਸਿੱਧੂ ਸਾਬ ਉਹ ਸ਼ਰਾਬ ਕੱਢਣ ਵਾਲਿਆਂ ਨੂੰ ਵੀ ਤਾਂ ਆਪ ਫੜਬਾ ਸਕਦੇ ਸੀ ਗਲਤੀ ਪੁਲਸ ਵਾਲੇ ਦੀ ਉਹਨੇ ਕਿਉਂ ਪੈਸੇ ਲੇਤੇ ਹੈਂ ਸਿੱਧੂ ਸਾਬ ਸ਼ਰਾਬ ਕੱਢਣ ਵਾਲਾ ਦੇ ਸਪੁਟ ਦੇ ਵਿਚ ਆਏ ਸ਼ਰਾਬ ਕੱਢਣ ਵਾਲੇ ਤਾ ਸਿੱਧੂ ਨਾਲ ਫ਼ਿਰਦੈ ਜਿਵੇਂ ਇਸਦਾ ਵੀ ਵਿਚ ਹਿਸਾ ਹੁੰਦਾ ਸ਼ਰਾਬ ਕੱਢਣ ਵਾਲੇ ਨੂੰ ਕਸੂਰਵਾਰ ਨਹੀਂ ਸਮਝਦਾ ਸਭ ਤੋਂ ਪਹਿਲਾਂ ਤਾਂ ਆਹ ਜਿਹੜਾ ਰੋਡਾ ਜਿਆ ਮੁਜਰਮ ਹੈ ਇਸ ਨੂੰ ਪੱਕੇ ਤੌਰ ਤੋਂ ਜੇਲ੍ਹ ਵਿਚ ਸੁੱਟ ਇਹ ਕਹਿੰਦਾ ਹਰ ਇੱਕ ਵਾਰੀ ਅਸੀਂ ਪੈਸੇ ਦੇ ਕੇ ਛੁੱਟਦੇ ਇਹੋ ਜਿਹੀ ਸਿੱਧੂ ਹੈ ਜਿਹੜਾ ਆਜਹੇ-ਜ਼ੁਲਮ ਦੇ ਪਿੱਛੇ ਤੁਰਿਆ
ਬਹੁਤ ਵਧੀਆ ਕੀਤਾ MLA ਸਾਹਿਬ ਇਹੀ ਉਮੀਦ ਲੈ ਕੇ ਵੋਟਾ ਪਾਈਆਂ ਸੀ ਲੋਕਾਂ ਨੇ ਅਾਮ ਪਾਰਟੀ ਨੂੰ ਪਹਿਲਾਂ ਗੰਦੀਆਂ ਸਰਕਾਰਾ ਸੀ ਉਹਨਾ ਪੰਜਾਬ ਦਾ ਬੇੜਾ ਗਰਕ ਕੀਤਾ ਸੀ
ਹੁਣ ਮੁੰਡੇ ਅੰਦਰ ਕਰ ਰਹੇ ਆ ਵੀਰ ਆਮ ਆਦਮੀ ਪਾਰਟੀ ਵਾਲੇ 😢
@@rajsandhu1102❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊7❤❤❤❤4😮😮
ਸਿੱਧੂ ਜੀ ਇਸਦੀ ਬਦਲੀ ਕਰਵਾ ਦੇਣੀ ਕੋਈ ਪਕਾ ਹਲ ਨਹੀਂ, ਯਾਰ ਇਹਨੂੰ ਘਰ ਤੋਰੋ।
Aadmi party zindabaad balkar sidhu veer ji
Balkar sidhu ji sabash
Good
ਸ਼ਾਬਾਸ਼ ਬਹੁਤ ਵਧੀਆ ਕੀਤਾ ਹੁਣ ਕੰਮਦੱਬੀ ਰੱਖਿਓ। ਲੋਕ ਬਹੁਤ ਦੁੱਖੀ ਆ। ਇਦਾਂ ਦਿਆ ਦੇ ਕੰਮਾ ਤੋ। ਕੇ ਕੋਈ ਗਰੀਬ ਕਰੂ
ਬਲਕਾਰ ਸਿੱਧੂ ਜੀ ਨਸ਼ਿਆਂ ਵੱਲ ਵੀ ਧਿਆਨ ਦਿਉ
ਇਹ ਵੀ ਸ਼ਰਾਬ ਦਾ ਕੇਸ ਆ ਵੀਰ, ਸਰਾਬ ਵੀ ਨਸਾਂ ਵੀਰ।
Vir nashe aale nu chhudwon aaye c.yaar ki ho gya tuhanu loka nu srab jehra sab to mara nasha tusi ohnu nasha hi nahi samjde
ਬਹੁਤ ਵਧੀਆ ਕਾਰਵਾਈ ਕੀਤੀ
ਅਜਿਹੇ ਭ੍ਰਿਸ਼ਟਾਚਾਰੀਆਂ ਨੂੰ ਜਲਦੀ ਨੌਕਰੀ ਤੋਂ ਕੱਢ ਦੇਣਾ ਚਾਹੀਦਾ
बैरी गुड न्यूज, भ्रष्टाचारी अधिकारियों के विरुद्ध पंजाब के लोगों को ही लड़ना पड़ेगा, ऐसे कर्मचारियों की जमीन जायदाद की भी जांच करके जब्त करनी चाहिए, 🙏
ਬਲਕਾਰ ਸਿੱਧੂ ਸਾਹਬ.... ਆਮ ਆਦਮੀ ਪਾਰਟੀ ਦੇ ਕੱਮ ਬਹੁਤ ਵਧੀਆ ਹਨ,,, ਪਰ ਹਰ ਕੱਮ ਸੋਸ਼ਲ ਮੀਡੀਆ ਤੇ ਦਿਖਾਣਾ ਚੰਗੀ ਗੱਲ ਨਹੀਂ!
ਸਿੱਧੂ ਜੀ ਬਦਲੀ ਕਰ ਦਿੱਤੀ ਜਾਵੇਗੀ ਪਰ ਜਿਥੇ ਵੀ ਜਾਵੇਗਾ ਉਨ੍ਹਾਂ ਤੋਂ ਵੀ ਪੈਸੇ ਲਵੇਗਾ ਇਸ ਦਾ ਹਲ ਕਰੋ
Iko hall saspend fer htuge
ਧੌਲੀ ਦਾਹੜੀ ਦੀ ਵੀ ਸ਼ਰਮ ਨਹੀਂ ਕਰਦੇ ਅਜਿਹੇ ਲੋਕ.
ਦਿਖਾਵੇ ਨੂੰ ਗੁਰੂਘਰ ਜਾ ਕੇ ਆਪਣੇ ਆਪ ਨੂੰ ਸਿੱਧਾ ਸਾਦਾ ਦੱਸਦਾ ਹੋਵੇਗਾ ਪਬਲਿਕ ਵਿਚ.
ਬਦਲੀ ਨਹੀ
ਇਸ ਨੂੰ ਨੌਕਰੀ ਤੋਂ ਕੱਢ ਕੇ ਜੇਲ੍ਹ ਭੇਜਿਆ ਜਾਵੇ।
ਪਟਿਆਲਾ ਵਿੱਚ ਬਹੁਤ ਵਧਿਆ ਕੰਮ ਕਰ ਰਹੇ ਹਨ
ਬਹੁਤ,ਵ਼ਧਿਅਾ,ਕੰਮ,ਕਰਿਅਾ,ਬਲਕਾਰ,ਬੀਰ,ਜੀ
ਆਪ ਸਰਕਾਰ ਦੀ ਝਾੜੂ ਵਿਜੀਲੈਂਸ 👌👍
ਵੀਰ ਜੀ ਬਹੁਤ ਵਧੀਆ ਕੰ ਮ ਕਿਤਾ ਬਲਕਾਰ ਵੀਰ ਜੀ ਇਹ ਕਿ ਸਬਤ ਹਲੇ ਵੀ ਖਤਮ ਨਹੀਂ ਹੋਈ ਪਰ ਗਰੀਬਾਂ ਦੀ ਕੋਣ ਸੁਣ ਦਾ ਵੱਡੇ ਬੰਦੇ ਆਪਣੇ ਕੰਮ ਕਰਨ ਲਈ ਪੈਸੇ ਦੇ ਨੇ ਲੋਕ
Good work sir 👏 👍
ਇਸਦਾ ਘਰ ਬਾਰ ਤਨਖਾਹਾਂ ਜ਼ਬਤ ਕਰਕੇ ਇਸਨੂੰ ਡਿਸਮਸ ਕਰੋ।
ਜਿੰਨਾ ਤੋ ਲਾਹਣ ਫੜਿਆ ਉਹਨਾ ਤੇ ਵੀ ਪਰਚਾ ਵਾਵੇ ਬਲਕਾਰ ਜੇ ਇਹਨਾ ਹੀ ਅਨਖੀ ਆ ਤਾ
ਬਲਕਾਰ ਸਿੱਧੂ ਤਾ ਅੱਣਖ ਦਿਖਾ ਰਿਹਾ । ਤੂੰ ਐਵੇਂ 🐕 ਰੋਲੀ ਪਾਈ ਜਾਣਾ।
Parcha ho gya ohna de bai ji...je koi thora bahut kar riha rishwat khori nu rokan layi ta ltta khichnia band kro..Tusi lok kise paase v nhi shd de
Lahan da ke parcha hunda
7 ko din bahar a janda notasan
Good
ਸਖ਼ਤ ਕਾਰਵਾਈ ਹੋਣੀ ਚਾਹੀਦੀ ਪੁਲਿਸ ਮੁਲਾਜ਼ਮ ਤੇ
Meri Punjab de loka nu apeel hai
Amm admy party nu Punjab, ch,
25 saal raj karwao amm admy party
Jindabad
ਸਿੱਧੂ ਸਾਹਿਬ ਸੁਆਦ ਤਾਂ ਫਿਰ ਆਉਂਦਾ ਜੇ ਤੁਸੀਂ ਲਾਹਣ ਵਾਲੇ ਤੇ ਵੀ ਲਾਈਵ ਪਰਚਾ ਦਰਜ ਕਰਾਉਂਦੇ ।।
ਬਾਕੀ ਬਹੁਤ ਵਧੀਆ ਕੰਮ ਕੀਤਾ ਜੀ
ਬਿਲਕੁਲ ਸਹੀ ਕਿਹਾ ਵੀਰ ਤੁਸੀਂ
ਇਹੋ ਜਿਹੇ ਘਟੀਆ ਕਿਸਮ ਦੇ ਲੋਕਾਂ ਨੂੰ ਘਰ ਭੇਜੋ। ਬਹੁਤ ਵਧੀਆ ਮੁੰਡੇ ਕੁੜੀਆਂ ਮਿਹਨਤ ਕਰ ਰਹੇ ਆ, ਉਹਨਾਂ ਨੂੰ ਮੌਕਾ ਦਿਉ।
ਇੰਨੀ ਤਨਖਾਹ ਲੈਕੇ ਢਿੱਡ ਨਹੀਂ ਭਰਦਾ
ਬਹੁਤ ਖੂਬ ਜੀ ਪਰ 🙏 ਸਿੱਧੂ ਸਾਬ੍ਹ ਮੈਂ ਇੱਕ ਟਰੱਕ ਡਰਾਈਵਰ ਮਾਲਕ ਹਾਂ ਜਦੋਂ ਦੀ ਆਪਣੀ ਸਰਕਾਰ ਬਣੀ ਟ੍ਰੈਫਿਕ ਪੁਲਿਸ ਗੱਡੀਆਂ ਰੋਕਣੀ ਬੰਦ ਕਰ ਗਏ ਸੀ ਪਰ ਹੁਣ ਫੇਰ ਮੁਹਾਲੀ ਜ਼ਿਲ੍ਹੇ ਚ ਆਹ ਕੰਮ ਸ਼ੁਰੂ ਹੋ ਗਿਆ
ਮਾਨ ਸਰਕਾਰ ਜਿੰਦਾਬਾਦ
ਸਿੱਧੂ ਸਾਹਿਬ ਨੂੰ ਕੋਈ ਮਹਿਕਮਾ ਦੇ ਦਿਓ ਭਰਾਵੋ। ਕੀ ਐਵੇਂ ਹਜ਼ਾਰ ਹਜ਼ਾਰ ਪਿੱਛੇ ਆਪਣੀ ਇਮੇਜ ਡੋਬਣ ਲੱਗੇ ਨੇ। ਐਵੇਂ ਭਕਾਈ ਮਾਰਨ ਲੱਗੇ ਨੇ। ਕੁੱਛ ਨੀ ਬਣਿਆ ਜਿੱਤ ਕੇ ਵੀ।
ਵਧੀਆ ਕੀਤਾ।
Goood
ਸਰਕਾਰ ਨੂੰ ਚਾਹੀਦਾ ਹੈ ਕਿ ਘਰ ਦੀ ਕੱਢੀ ਹੋਈ ਸ਼ਰਾਬ ਕੱਢਣ ਵਾਲਿਆਂ ਨੂੰ ਇਕ ਲੱਖ ਰੁਪਏ ਸਾਲਾਨਾ ਜਾਂ ਇਸ ਤੋਂ ਘੱਟ ਵੱਧ ਦੀ ਰਾਸ਼ੀ ਲਗਾ ਦੇਣ ਅਤੇ ਨਾਲ ਹੀ ਸ਼ਰਤ ਲਗਾ ਦੇਣ ਕਿ ਉਹ ਸ਼ਰਾਬ ਵੇਚ ਨਹੀਂ ਸਕਦੇ ਜੇਕਰ ਕੋਈ ਸ਼ਰਾਬ ਵਿਚ ਤਾਂ ਉਸ ਦਾ ਜੁਰਮਾਨਾ ਬਹੁਤ ਜ਼ਿਆਦਾ ਹੋਵੇ
Aap admi party zindabaad jio👌👌👌👌👌👌👌
good ਸਿੱਧੂ ਸਾਬ ਆਪ zindabad
ਇਹਨਾਂ ਨੂੰ ਜੋਬ ਤੋਂ ਕਡਨਾ ਚਾਹੀਦਾ ਹੈ ਬਦਲੀ ਕੋਈ ਹੱਲ ਨਹੀਂ ਛਿੱਤਰ ਮਾਰੋ
ਇਹਨਾ ਨੂੰ ਤਨਖ਼ਾਹ ਨਾਲ ਸੰਤੁਸਟੀ ਨਹੀ ਹੁੰਦੀ,,, ਹਰਾੰਮ ਦੀ ਖਾਣ ਦੀ ਆਦਤ ਪਈ ਹੋਈ ਹੈ,, ਐਜਹੇ ਲੋਕਾ ਦੀ ਸਾਰੀ ਪ੍ਰੋਪਟੀ ਕੁਰਕ ਹੋਣੀਚਾਹੀ ਦੀ ਹੈ,,
ਦੋਸ਼ੀ ਲਾਹਣ ਵਾਲਾ ਵੀ ਆ ਠੋਕ ਕੇ ਪਰਚਾ ਦਿਉਂ ਹੁਣ ਲਾਹਣ ਵਾਲੇ ਨੂੰ ਨਾ ਬਚਾ M L A Saab
ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆ ਭਾਰ ਸੁਧਾਰ ਘਰ ਭੇਜੋ
ਐਸਾ ਕਨੂੰਨ ਬਣਾਉ ਨੋਕਰੀ ਵੀ ਖਤਮ ਸਜਾ10ਸਾਲ, ਕਰੋ ਜੀ
ਬਲਕਾਰ ਜੀ ਇਹਦੀ ਬਦਲੀ ਨਹੀ,,,,,,, ਇਹਨੂੰ ਬਾਹਰ ਕੱਢੋ,,,,,,,ਫਿਰ ਰਿਸ਼ਵਤ ਆਪੇ ਬੰਦ ਹੋ ਜਾਵੇਗੀ ਜੀ। 🙏🙏
Sahi gal a adi honi chahie
Aam Aadmi party jindabad
ਇਹ ਪੰਜਾਬ ਪੁਲਿਸ ਵਾਲੇ ਪੈਨਸ਼ਨ ਜਾਣ ਦਾ ਬਾਦ , ਗੁਰਦੁਆਰੇ ਸਾਹਿਬ ਇਮਾਨਦਾਰ ਬਣਦਾ ਹੈ
ਆਰਮੀ ਕਾਨੂੰਨ ਲਾਗੂ ਕਰੋ ਸਾਹਿਬ ਜੀ
ਆਰਮੀ ਦੇ ਜਵਾਨਾਂ ਦੀ ਕਿੰਨੀ ਹਾਰਡ ਟ੍ਰੇਨਿੰਗ ਹੁੰਦੀ ਹੈ। ਪਰ ਗ਼ਲਤੀ ਕਰਨ ਤੇ ਸਰਵਿਸ ਤੋ out ਕਿੱਤਾ ਜਾਂਦਾ।
Bilkul sahi keha ae veere
Bahut wadiya 👍
Aam admi parti zindabaad👋👋👋👋
ਪੁਲਿਸ ਨੀ ਹਟਦੀ ਰਿਸ਼ਵਤ ਲੈਣ ਤੋਂ ਚਾਹੇ ਆਮ ਆਦਮੀ ਦੀ ਸਰਕਾਰ ਹੋਵੇ
ਸਗੋਂ ਵੱਧ ਲੈਣ ਲਗ ਗਈ ਆ
Kiya bat hai p p di MLA SAHAB IS GRATE VERY GOOD
22 👍🏻 sirra
App Govt. 🙏🙏
ਆਮ ਪਾਰਟੀ ਜ਼ਿੰਦਾਬਾਦ
V Good
MLA G
Action ta ho gia Reaction Jaldi Kro
Bohut Mann Hai APP Sarkar Te
MLA Sahib G Such di Jitt Nu Salam
GOD bless you and Your Staff
MLA Balkar Singh Sidhu Jindabad
AMM ADMI PARTI JINDABAD
Yaar o nashe wale help kr reha.tu spot kr reha
Good..job..app..srkar..
😂😂😂😂bahut vdiaa bai blkar Sidhu ji well done lge rho ji God bless you
Good m L A good duty
Good work veer g
Very good sahib g
MLA ਆਪਣੀ ਮਰਜੀ ਨਾਲ officers ਵੀ ਨਾ ਲਗਵਾਏ,ਜਿਹਨਾਂ ਦੀ ਸਿਫਾਰਿਸ਼ ਨਹੀਂ ਓਹਨਾ ਨੂੰ ਤਾਂ ਕੋਈ ਚੱਜ ਦੀ posting ਦੇ ਨਹੀਂ ਰਹੇ,ਓਹੀ ਸਟਾਫ਼ ਲਗਦਾ ਜਿਹਦੀ ਸਿਫਾਰਿਸ਼ MLA ਕਰਦਾ, ਆਹ ਕੰਮ ਵੀ ਬੰਦ ਹੋਣਾ ਚਾਹੀਦਾ🙏
Right
ਇੱਕ ਵਾਰ 1979 ਦੀ ਗੱਲ ਹੈ!ਯੂਪੀ ਦੇ ਇੱਕ ਥਾਣੇ ਚ ਇੱਕ ਪਾਟੇ ਪੁਰਾਣੇ,ਲਿੱਬੜੇ ਜਿਹੇ ਕੱਪੜਿਆਂ ਵਾਲਾ ਰੁਲਿਆ ਜਿਹਾ ਬੰਦਾ ਆਇਆ!ਆਕੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੇਰੀ ਜੇਬ ਕੱਟੀ ਗਈ ਹੈ,ਮੈ ਇਥੋਂ ਤੁਹਾਡੇ ਸ਼ਹਿਰ ਚੋ ਬਲਦ ਲੈਣ ਆਇਆ ਸੀ!ਮੈ ਗਰੀਬ ਜਿਮੀਦਾਰ ਹਾਂ,ਮਸਾਂ ਕੁਝ ਕੁ ਜਮੀਨ ਵੇਚਕੇ ਪੈਸੇ ਇਕੱਠੇ ਕੀਤੇ ਸੀ!ਅੱਗੋਂ ਥਾਣੇਦਾਰ ਤਾਂ ਮੌਜੂਦ ਨਹੀਂ ਸੀ ਪਰ ਓਹਦਾ ਸਟਾਫ ਕਹਿੰਦਾ ਕਿ ਅਸੀਂ ਏਦਾਂ ਕਿਵੇਂ ਮੰਨ ਲਈਏ ਕਿ ਤੇਰੇ ਪੈਸੇ ਡਿੱਗੇ ਹਨ,ਹੋ ਸਕਦਾ ਤੂੰ ਸ਼ਰਾਬ ਪੀ ਗਿਆ ਹੋਵੇ !ਅਸੀਂ ਏਦਾਂ ਰਪਟ ਨਹੀਂ ਲਿਖਦੇ!ਓਧਰੋਂ ਥਾਣੇਦਾਰ ਆਇਆ ਤਾਂ ਉਸ ਨੇ ਵੀ ਗੱਲ ਨਾ ਸੁਣੀ!ਸਭ ਰਿਸ਼ਵਤ ਦੀ ਝਾਕ ਰੱਖ ਰਹੇ ਸਨ!ਉਹ ਵਿਚਾਰਾ ਮਿੰਨਤਾਂ ਤਰਲੇ ਕਰਦਾ ਹੋਇਆ ਫਿਰ ਦੁਖੀ ਹੋਕੇ ਠਾਣੇ ਦੀ ਕੰਧ ਨਾਲ ਜਾਕੇ ਬੈਠ ਗਿਆ!ਓਧਰੋਂ ਇੱਕ ਹੋਰ ਸਿਪਾਹੀ ਆਕੇ ਕਹਿਣ ਲੱਗਾ ਕਿ ਤੇਰਾ ਕੰਮ ਕਰਵਾ ਦਿੰਦਾ ਹਾਂ ਪਰ ਖਰਚਾ ਪਾਣੀ ਲਗੇਗਾ!ਕਿਸਾਨ ਕਹਿੰਦਾ ਚਲੋ ਮੈ ਦੇ ਦੇਵਾਂਗਾ!35 ਰੁਪਏ ਵਿਚ ਗੱਲ ਨਿਬੜੀ!ਜਦ ਰਪਟ ਲਿਖੀ ਤਾਂ ਉਸ ਤੋਂ ਬਾਅਦ ਮੁਲਾਜ਼ਿਮ ਕਹਿਣ ਲੱਗ ਕਿ ਦਸਤਖਤ ਕਰੇਂਗਾ ਜਾਂ ਅੰਗੂਠਾ ਲਾਵੇਂਗਾ!ਕਿਸਾਨ ਨੇ ਦਸਤਖਤ ਕੀਤੇ ਅਤੇ ਨਾਲ ਹੀ ਸਟੈਂਪ ਪੈਡ ਵੀ ਖੋਲੀ ਜਾਵੇ!ਮੁਲਾਜਿਮ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਦੋਵੇ ਚੀਜ਼ਾਂ ਇਸਤੇਮਾਲ ਕਿਓਂ ਕਰ ਰਿਹਾ ਹੈ!ਫਿਰ ਹੌਲੀ ਜਿਹੇ ਉਸ ਕਿਸਾਨ ਨੇ ਆਪਣੀ ਜੇਬ ਹੱਥ ਪਾਇਆ ਅਤੇ ਆਪਣੀ ਇੱਕ ਮੋਹਰ ਕੱਢਕੇ ਜਦ ਪੈਡ ਤੇ ਲਾਕੇ ਰਪਟ ਵਾਲੇ ਕਾਗਜ਼ ਤੇ ਲੈ ਤਾਂ ਸਭ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ!ਚਾਰੇ ਪਾਸੇ ਭਾਜੜਾਂ ਪੈ ਗਈਆਂ!ਸਾਰੇ ਜਿਲੇ ਅਤੇ ਥਾਣਿਆਂ ਦੇ ਅਫਸਰ ਭੱਜਕੇ ਉਸ ਜਗਾ ਪਹੁੰਚੇ ਕਿਓਂਕਿ ਇਹ ਸ਼ਖਸ਼ ਕੋਈ ਗਰੀਬ ਕਿਸਾਨ ਨਹੀਂ ਸੀ ਸਗੋਂ ਉਸ ਵੇਲੇ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸਨ ਜੋ ਭੇਸ ਬਦਲਕੇ ਠਾਣੇ ਚ ਰੇਡ ਮਾਰਨ ਆਏ ਸਨ!ਉਹਨਾਂ ਨੇ ਕਾਰਵਾਈ ਕਰਦੇ ਹੋਏ ਪੂਰਾ ਥਾਣਾ ਸਸਪੈਂਡ ਕਰ ਦਿੱਤਾ!ਚੌਧਰੀ ਸਾਹਿਬ PM ਹੋਣ ਦੇ ਨਾਲ ਨਾਲ ਇੱਕ ਜਾਟ ਕਿਸਾਨ ਲੀਡਰ ਵੀ ਸਨ ਅਤੇ ਪੁਲਿਸ ਦੇ ਕੰਮਾਂ ਬਾਰੇ ਜਾਣਦੇ ਸਨ!ਇਸੇ ਤਰਾਂ ਓਹਨਾ ਕੋਲ ਇਸ ਠਾਣੇ ਦੀ ਸ਼ਿਕਾਇਤ ਆਈ ਸੀ ਅਤੇ ਉਹਨਾਂ ਨੇ ਇਹ ਛਾਪਾ ਮਾਰਨ ਦਾ ਪਲਾਨ ਬਣਾਇਆ!ਇਹ ਛਾਪਾ ਮਾਰ ਨੀਤੀ ਰਾਜੇ ਮਹਾਰਾਜਿਆਂ ਵੇਲੇ ਦੀ ਸਭ ਤੋਂ ਕਾਮਯਾਬ ਨੀਤੀ ਹੈ!ਅੱਜ ਵੀ ਏਦਾਂ ਹੀ ਭੇਸ ਬਦਲਕੇ ਅਚਾਨਕ ਛਾਪਾ ਮਾਰਨ ਵਾਲੀ ਨੀਤੀ ਸਰਕਾਰ ਨੂੰ ਅਪਨਾਉਣੀ ਚਾਹੀਦੀ ਹੈ ਜਿਸ ਨਾਲ ਕੋਈ ਇੱਕ ਰੁਪਿਆ ਵੀ ਲੈਣ ਦੀ ਹਿੰਮਤ ਨਹੀਂ ਕਰੇਗਾ!
Good👍 Sir
ਆਮ ਆਦਮੀ ਪਾਰਟੀ ਗੁੱਡ ਜਿੰਦਾਬਾਦ
ਨੋਕਰੀ ਵਿਚੋ ਡਿਸਮਿਸ ਕਰੋ ਗਾਂਡੂ ਨੁ
ਮੈਂ ਤਾਂ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਗਾ।
AAP De Vich Sare Singer Ne, Oh Ta Hun Badle Lennge,😂😂😂
ਵੈਰੀ ਗੁੱਡ ਬਲਕਾਰ ਸਿੰਘ ਜੀ ਤਕੜੇ ਹੋ ਕੇ ਨਸ਼ੇ ਤੇ ਰਿਸ਼ਵਤਖੋਰਾ ਨੂੰ ਨੱਥ ਪਾਉ ਤਾ ਕਿ ਲੋਕਾ ਚ ਵਿਸ਼ਵਾਸ ਬਣ ਸਕੇ
Both parties deserve ਪਰਚਾ ਤੇ ਮੂਸੇ ਆਲੇ ਦੇ ਬਾਕੀ ਕਾਤਲਾਂ ਦਾ v encounter ਕਰੋ
Very good veer g
ਬਹੁਤ ਵਧੀਆ ਸਿੱਧੂ ਸਾਹਿਬ ਸਾਰਿਆਂ ਥਾਣਿਆਂ ਵਿਚ ਰੇਡ ਮਾਰੋਂ
Bahut vadhya ji ......ghar bhejo ehnu pakka hi ... No case no suspention no dismis .....
ਪੰਜਾਬ ਵਿੱਚ ਰਿਸ਼ਵਤ ਲੀਗਲ ਕਰ ਦੇਣੀ ਚਾਹੀਦੀ ਆ ਹਰ ਬੰਦਾ ਤਾਂ ਪੈਸੇ ਤੇ ਚੱਲਦਾ ਹੈ ਹਰ ਕੇਸ ਹਰ ਫਾਇਲ ਨੂੰ ਪੈਸਿਆਂ ਦੇ ਪਈਏ ਲਾਉਣੇ ਪੈਦੇ ਆ ਜਦੋਂ ਸਾਰੇ ਹੀ ਭ੍ਰਿਸ਼ਟ ਹੋਣ ਕਿੰਨੇ ਕ ਬੰਦੇ ਫੜੇ ਜਾਣਗੇ ਜਾ ਤਾਂ ਜਾਰਜੀਆ ਦੇਸ ਵਾਂਗ ਸਾਰੇ ਦੇ ਸਾਰੇ ਕੱਢ ਨਵੇਂ ਰੱਖੇ ਜਾਣ ਨਹੀ ਤਾਂ ਕੰਮ ਔਖਾ ਰਿਸ਼ਵਤ ਹੱਢਾ ਵਿੱਚ ਮਿਜ ਬਣੀ ਪਈ ਆ ਸਫਾਈ ਨਹੀ ਕੀਤੀ ਜਾ ਸਕਦੀ
ਜਿਹੜੇ ਲੋਕ ਨਾਕਾ ਦੇਖ ਰਾਹ ਬਦਲ ਜਾਂਦੇ ਸੀ ਅੱਜ ਉਹੀ ਲੋਕ ਸਿਰ ਚੜ੍ਹ ਬੈਠੇ ਨੇ ਇਹੀ ਲੋਕਤੰਤਰ ਹੈ ਤੇ ਪੱਪੂ ਕਹਿੰਦਾ ਭਾਰਤ ਚ ਲੋਕਤੰਤਰ ਘਤਮ ਹੋ ਗਿਆ
Sidhu jii 🙏🙏👌👌
Good👍
ਪੰਜਬੀਉ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਮਸਾਂ ਹੀ ਮੌਕਾ ਮਿਲਿਆ ਹੈ ਇਹ ਭਗਵੰਤ ਮਾਨ ਜੀ ਬਹੁਤ ਹੀ ਜਿਆਦਾ ਸਮੇਂ ਤੋਂ ਹਾਸ-ਵਿਅੰਗ ਦੇ ਕੈਸਟਾਂ ਸੀਡੀਆਂ ਕੱਢ ਕੱਢ ਕੇ ਪੰਜਾਬ ਦੀ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਵੀ ਇਹਨਾਂ ਕੁਰਪੱਟ ਲੀਡਰਾਂ ਤੋਂ ਅਫਸਰਾਂ ਦੇ ਦੇ ਕਾਲੇ ਕਾਰਨਾਮਿਆਂ ਨੂੰ ਜਨਤਾ ਨੂੰ ਦਿਖਾਉਂਦੇ ਹੀ ਪਰ ਅੱਜ ਉਹ ਡਰਾਮੇ ਕਹਾਣੀਆਂ ਸੱਚ ਹੁੰਦੀਆਂ ਦੇਖ ਰਹੇ ਹੋ ਜਿਹੜੀਆਂ ਪਿਛਲੀਆਂ ਸਰਕਾਰਾਂ ਕਾਂਗਰਸ ਪਾਰਟੀ ਭਾਜਪਾ ਕਾਲੀ ਦਲ ਬਾਦਲ ਗ਼ਦਾਰ ਕੈਪਟਨ ਗਪੌੜ ਸੰਖ ਨੇ ਆਪਸ ਵਿੱਚ ਬਹਿਰੂਪੀਏ ਰਲ਼ ਮਿਲ਼ ਕੇ ਪੰਜਾਬ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਸਾਡੀਆਂ ਜਾਨ ਤੋਂ ਪਿਆਰੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਕੇ ਸਿੱਖਾਂ ਨੂੰ ਗਦਾਰਾਂ ਨੇ ਕੲੀ ਭਾਗਾਂ ਵਿੱਚ ਵੰਡਿਆ ਹੋਇਆ ਸੀ ਥਾਂ ਥਾਂ ਬੂਬਨੇ ਸਾਧ ਲਾਣੇ ਬਿਠਾਏ ਜਾਂਤਾਂ ਗੋਤਾਂ ਧਰਮਾਂ ਪਤਾ ਨਹੀਂ ਲੱਗਿਆ ਕੰਜ਼ਰ ਦੇ ਪੁੱਤਾਂ ਨੇ ਪੰਜਾਬ ਉਜਾੜਨ ਲਈ ਦਿਨ-ਰਾਤ ਇਕ ਕਰਕੇ ਪੰਜਾਬ ਨੂੰ ਖਤਮ ਕਰਨ ਲੱਗੇ ਰਹੇ ਪਰ ਮੇਰੇ ਵਾਹਿਗੁਰੂ ਜੀ ਨੂੰ ਐਤਕੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮੇਹਰ ਭਰਿਆ ਹੱਥ ਸਦਾ ਲਈ ਰੱਖਣਗੇ ਇਹਨਾਂ ਬਹਿਰੂਪੀਏ ਸਿੱਖਾਂ ਰਾਖਸ਼ਾਂ ਜਲਾਂਦਾ ਅਬਦਾਲੀ ਦੀ ਗੰਦੀ ਔਲਾਦ ਨੂੰ ਸਦਾ ਲਈ ਜੇਲ੍ਹਾਂ ਵਿੱਚ ਬੰਦ ਹੋਣਗੇ ਮਰਨਗੇ ਜਿਵੇਂ ਸਾਡੇ ਜਾਨ ਤੋਂ ਪਿਆਰੇ ਸਿੰਘਾਂ ਨੂੰ ਸ਼ਹੀਦ ਕੀਤਾ ਜੇਲਾਂ ਵਿੱਚ ਬੰਦ ਕਰਕੇ ਸਾਰੀ ਉਮਰ ਨਹੀਂ ਕੁੱਤੇ ਦੇ ਪੁੱਤਾਂ ਨੇ ਪੈ ਜਾਣ ਕੀੜੇ ਪੈਣਗੇ
👌👌💯
Balkar Sidhu good job
ਹੁਣ ਇਹ ਕ਼ਾਨੂੰਨ ਬਣਾ ਦੇਣਾ ਚਾਹੀਦਾ ਕੇ ਜਿਹੜਾ ਵੀ ਕੁਰਪਸ਼ਨ ਕਰਦਾ ਫੜ੍ਹਿਆ ਗਿਆ,ਓਹਨੂੰ ਓਹਦੇ ਡਿੳੁਜ਼ ਦੇ ਕੇ ਰੀਟਾਇਰ ਕਰ ਕੇ ਘਰ ਨੂੰ ਭੇਜ ਦਿਓ ਤਾਂ ਕੇ ਕਲ ਨੂੰ ਚੋਰ ਲੋਕ ਅਦਾਲਤ ਜਾ ਕੇ ਆਪਣੀ ਖ਼ਲਾਸੀ ਨਾ ਕਰਵਾ ਸਕਣ.