Ludhiana 'ਚ ਹੋ ਰਿਹਾ ਲਾਸ਼ਾਂ ਦਾ ਵਪਾਰ, ਕਿੱਥੇ ਸੁੱਤੀ ਪਈ ਹੈ ਕਾਂਗਰਸ ਸਰਕਾਰ ?

Поделиться
HTML-код
  • Опубликовано: 31 дек 2024

Комментарии • 1,3 тыс.

  • @barjinderpalsingh6035
    @barjinderpalsingh6035 4 года назад +414

    ਸਿਮਰਨਜੋਤ ਮੱਕੜ ਗੁੱਡ ਰਿਪੋਰਟਰ

  • @GurjantSingh-no9yo
    @GurjantSingh-no9yo 4 года назад +2

    ਮੀਡੀਆ ਨੂੰ ਬੇਨਤੀ ਹੈ ਕਿ ਇਹ ਹਸਪਤਾਲਾਂ ਵੱਲ ਵੱਧ ਧਿਆਨ ਦਿੱਤਾ ਜਾਵੇ ਤਾਂ ਕਿ ਸਰਕਾਰ ਦੇ ਕੰਨ ਖੁਲ ਸਕਣ, ਬਹੁਤ ਲੋਕਾਂ ਦੀ ਜਾਨ ਇਸ ਕਰਕੇ ਚਲੀ ਜਾਂਦੀ ਹੈ, ਮੱਕੜ ਵੀਰ ਤੁਸੀਂ ਬਹੁਤ ਹਿੰਮਤ ਵਾਲੇ ਹੋ ਜ਼ਰੂਰ ਅੱਗੇ ਆਓ,

  • @gurpreetSingh-kb1dy
    @gurpreetSingh-kb1dy 4 года назад +229

    ਸਾਰਾ ਮੀਡੀਆ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਕੁਝ ਹੋਸ ਆ ਜਾਵੇ

    • @Papa-ur3ju
      @Papa-ur3ju 4 года назад

      tv channel wale ta sary bikey hoy wa,ptc ta hega he badla da wa

    • @harneksingh8174
      @harneksingh8174 4 года назад +1

      ਸਿਮਰਨ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਨਾਂ ਦਾ ਨਾਲ ਵੀ ਮੁਲਾਕਾਤ ਕਰੋ ਕਿ ਸਰਕਾਰ ਦਾ ਕਿਉਂ ਬੇੜਾ ਗ਼ਰਕੀਆ ਏ

    • @gurjantsinghsingh6971
      @gurjantsinghsingh6971 4 года назад

      Sitr maro salya de

  • @ManjeetSingh-wr1qx
    @ManjeetSingh-wr1qx 4 года назад +1

    ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ

  • @JaswinderKaur-yp9sj
    @JaswinderKaur-yp9sj 4 года назад +149

    ਸਾਡੇ ਲੀਡਰ ਕਹਿੰਦੇ ਕੇਜਰੀਵਾਲ ਫਰੀ ਸਹੂਲਤਾਂ ਦੇ ਕੇ ਦੇਸ਼ ਦਾ ਨੁਕਸਾਨ ਕਰ ਰਿਹਾ ਅਤੇ ਕੈਪਟਨ ਸਾਹਿਬ ਜੀ ਕਿਨਾ ਫੈਦਾ ਰਹੇ ਨੇ ਸਾਰੇ ਲੋਕ ਆਪ ਈ ਦੇਖ ਲਵੋ

  • @gurmajsingh7133
    @gurmajsingh7133 4 года назад +1

    ਅਜੇ ਵੀ ਪੰਜਾਬ ਵਾਲਿਉ ਵੋੱਟਾ ਪਾਉਗੇ ਕਾਂਗਰਸ ਤੇ ਅਕਾਲੀਆਂ ਨੂੰ ਭਗਵੰਤ ਮਾਨ ਬਹੁਤ ਕੁਸ਼ ਕੀਤਾ ਪੰਜਾਬ ਲੱਈ ਆਪਣਾ ਵੀ ਫਰਜ਼ ਬਣਦਾ ਆਮ ਆਦਮੀ ਦੀ ਸਰਕਾਰ ਬਣਾਈਏ

  • @jagsirsingh4131
    @jagsirsingh4131 4 года назад +62

    ਸਿਮਰਨਜੋਤ ਮੱਕੜ ਜੀ ਬਹੁਤ ਵਧੀਆ ਜੀ

  • @DarshanSingh-bm6je
    @DarshanSingh-bm6je 4 года назад +2

    ਮਕੜ ਸਾਹਿਬ ਜੀ ਤੁਸੀ ਇਸ ਨੂੰ ਮੀਡੀਏ ਦੇ ਜਰੀਏ ਲੋਕਾ ਨਾਲ ਹੁੰਦੀ ਧੱਕੇਸ਼ਾਹੀ ਦਾ ਸਚ ਵਿਖਾਇਆ ਬਹੁਤ ਧੰਨਵਾਦ ਪਰ ਇਹ ਕੰਮ ਹਰ ਇਕ ਥਾਂ ਹੋ ਰਿਹਾ ਹੈ ਮੇਰੇ ਯਾਦ ਆ 1996 ਦੀ ਡੀ ਐਮ ਸੀ ਹਸਪਤਾਲ ਵਿਚ ਕੋਟਭਾਈ ਗਿੱਦੜਬਾਹਾ ਦੀ ਘਟਨਾ ਜਦ ਇਕ ਗਰੀਬ ਪਰਿਵਾਰ ਦੀ ਜਨਾਨੀ ਦੀ ਮੌਤ ਹੋਈ ਤਾ ਉਹਨਾ ਨੇ ਡੀ ਐਮ ਸੀ ਹਸਪਤਾਲ ਦੇ ਬਾਹਰ ਤੋ ਲਾਸ਼ ਲੈ ਕੇ ਆਉਣ ਲਈ ਐਬੂਲੈਂਸ ਕਿਰਾਏ ਤੇ ਲੈ ਆਏ ਜਦ ਮੁਰਦਾਘਰ ਚੋ ਲਾਸ਼ ਲੈ ਲਈ ਤਾ ਗੱਡੀ ਚ ਰਖਣ ਲਗੇ ਤਾ ਡਰਾਈਵਰ ਕਹਿੰਦਾ ਦੂਰ ਵਾਟ ਆ ਮੈ ਹੁਣੇ ਆਇਆ ਕਹਿ ਕੇ ਚਲਾ ਗਿਆ ਮੁੜ ਨਹੀ ਆਇਆ ਜੋ ਸਟੈਂਡ ਹਸਪਤਾਲ ਦੇ ਬਾਹਰ ਬਣੇ ਨੇ ਉਹ ਬਾਹਰ ਵਾਲੀ ਗੱਡੀ ਚ ਮਰੀਜ ਜਾ ਲਾਸ਼ ਨਹੀ ਲਿਜਾਣ ਦਿੰਦੇ ਮੇਰੇ ਇਲਾਕੇ ਦੇ ਹੋਣ ਕਰਕੇ ਮੈ ਉਹਨਾ ਦੇ ਨਾਲ ਸੀ ਮੇਰਾ ਭਾਣਜਾ ਦਾਖਲ ਹੋਣ ਕਾਰਨ ਮੈ 33 ਦਿਨ ਉੱਥੇ ਰਿਹਾ ਜਦੋ ਅਸੀ ਫਿਰ ਸਟੈਂਡ ਤੇ ਗਏ ਤਾ ਦੁੱਗਣਾ ਰੇਟ ਮੰਗਣ ਲੱਗ ਪਏ ਕਿਉਂਕਿ ਉਹਨਾ ਨੂੰ ਪਤਾ ਸੀ ਕਿ ਲਾਸ਼ ਇਕ ਵਾਰ ਲੈਣ ਤੋ ਬਾਅਦ ਫਿਰ ਮੁਰਦਾਘਰ ਚ ਨਹੀ ਰਖ ਸਕਦੇ ਮੇਰੀ ਨਿਗਾਹ ਬਠਿੰਡੇ ਤੋ ਗਈ ਐਬੂਲੈਂਸ ਤੇ ਪੈ ਗਈ ਜੋ ਗਿੱਲ ਹਸਪਤਾਲ ਦੀ ਸੀ ਤੇ ਸ਼ਰਮਾ ਡਰਾਈਵਰ ਸੀ ਜਦ ਮੈ ਉਸ ਨਾਲ ਗਲ ਕੀਤੀ ਤਾ ਉਹ ਕਹਿੰਦਾ ਇਹ ਸਟੈਂਡ ਵਾਲੇ ਮੈਨੂੰ ਲਾਸ਼ ਨਹੀ ਲਿਜਾਣ ਦੇਣਗੇ ਮੇਰੇ ਕਹਿਣ ਤੇ ਕਿ ਮੈ ਲਘਾ ਕੇ ਆਵਾਗਾ ਤਾ ਉਸ ਨੇ ਲਾਸ਼ ਰੱਖ ਲਈ ਤੇ ਮੈ ਕਾਫੀ ਦੂਰ ਤੱਕ ਛੱਡ ਕੇ ਆਇਆ ਤਾ ਉਹ ਲਾਸ਼ ਕੇ ਗਏ ਇਹ ਸ਼ੋਸ਼ਣ ਹਰ ਥਾਂ ਹੁੰਦਾ ਇਹ ਲੋਕ ਕਸਾਈਆ ਨਾਲੋ ਵੀ ਬੁਰੇ ਨੇ ਹੋ ਸਕਦਾ ਇਹ ਬਾਹਰ ਸਟੈਂਡ ਵਾਲੇ 108 ਐਬੂਲੈਂਸ ਵਾਲਿਆ ਨੂੰ ਕੁਝ ਦਿੰਦੇ ਹੋਣ

  • @punjabmade3875
    @punjabmade3875 4 года назад +53

    ਮੱਕੜ ਸਾਬ ਬਹੁਤ ਵਧੀਆ ਰਿਪੋਰਟ ਜੀ 🙏🙏🙏

  • @punjabfastnews2328
    @punjabfastnews2328 4 года назад +194

    ਕੁਮਿੰਟ ਲਿਖਣ ਨਾਲ ਕੁੱਝ ਨੀ ਹੁਣਾ ਵੋਟਾ ਪਾਉ ਆਮ ਆਦਮੀ ਪਾਰਟੀ ਨੂੰ

  • @punjabfastnews2328
    @punjabfastnews2328 4 года назад +165

    ਕੈਪਟਨ ਦੇ ਸਿਰ ਚ ਜੁਤੀਆਂ ਚਾਹੀਦੀਆਂ
    ( ਇਹ ਦਿੱਲੀ ਜਾ ਕੇ ਜਬਲੀਆ ਮਾਰਦਾ ਸਾਲਾ
    ਅਰਵਿੰਦ ਕੇਜਰੀਵਾਲ ਦੀ ਇਹਨਾਂ ਕਿੱਥੋਂ ਰੀਸ ਕਰ ਲੈਣੀ ਆ)

  • @ਰੱਬਸੁੱਖੀਰੱਖੇ

    ਸੱਬ ਤੋ ਪਿਹਲਾ ਡੇਲੀ ਪੋਸਟ ਦਾ ਧੰਨਵਾਦ ਜੋ ਸੱਚ ਤੇ ਸਹੀ ਰੱਸਤੇ ਤੇ ਮੁਦਾ ਸਾਮਣੇ ਲੇਕੇ ਅਾੳੁਦੇ ਨੇ ਸਰਕਾਰਾ ਨੁੰ ਮੁਹ ਤੇ ਚਪੈੜ ਅਾ ਸਿਮਰਨਜੋਤ ਵੀਰੇ ਰੱਬ ਤੇਰੀ ਲੰਬੀ ੳੁਮਰ ਕਰੇ

  • @tajinderpalsinghvicky637
    @tajinderpalsinghvicky637 4 года назад +16

    ਸਰਕਾਰ ਜੀ ਮਜਬੂਰ ਬੰਦਿਆ ਨਾਲ ਹੁੰਦੇ ਧਕੇ ਵਲ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ, ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਜੋ ਹੁਣ ਤਕ ਲੋਕਾਂ ਨੂੰ ਲੁੱਟਦੇ ਰਹੇ

  • @jindersinghjindersingh8402
    @jindersinghjindersingh8402 6 месяцев назад +1

    ਸਿਮਰਨਜੋਤ ਸਿੰਘ ਮੱਕੜ ਬਹੁਤ ਵਧੀਆ ਪੱਤਰਕਾਰ ਵੈਰੀ ਗੁੱਡ ਵੀਰ ਜੀ

  • @lalikhan4024
    @lalikhan4024 4 года назад +169

    ਮਰ ਜਾਣਾ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਜਿਹੜੇ ਮਰੇ ਹੋਏ ਲੋਕਾਂ ਦਾ ਮਾਸ ਖਾਂਦੇ ਆ

  • @aaj_ki_awaz
    @aaj_ki_awaz 4 года назад +1

    ਮੈਂ ਰਾਜਨ ਵਰਮਾ sudarshan news reporter ਡੈਲੀਪੋਸਟ ਵਲੋਂ ਜਾਰੀ ਇਸ ਰਿਪੋਟ ਤੇ ਮਾਣ ਕਰਦਾ ਹਾਂ ਕਿ ਸਾਡੇ ਇਸ ਪੱਤਰਕਾਰ ਨੇ ਖੋਲਿਆ ਸਿਵਲ ਹਸਪਤਾਲ ਲੁਧਿਆਣਾ ਦਾ ਇਹ ਰਾਜ

  • @ssspb05walegagan96
    @ssspb05walegagan96 4 года назад +106

    ਮੱਕੜ ਸਾਬ ਬਹੁਤ ਸੋਨਾ ਨੰਗੇ ਕਰਦੋ ਸਬ

    • @joharsingh7054
      @joharsingh7054 4 года назад +2

      ਪੰਜਾਬ ਸਰਕਾਰ ਇਸਤੀਫਾ ਦੇ ਦੇਵੇ

  • @sarajmanes5983
    @sarajmanes5983 4 года назад

    ਸਿਮਰਨਜੋਤ ਸਿੰਘ ਮੱਕੜ ਭਾਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪ ਜੀ ਨੇ ਤੁਸੀਂ ਗਰੀਬਾਂ ਦੀ ਆਵਾਜ਼ ਚੁੱਕੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਜੀ ਧੰਨਵਾਦ ਜੀ

  • @SurinderSingh-wd4ni
    @SurinderSingh-wd4ni 4 года назад +63

    ਬੁਰਾ ਹਾਲ ਏ ਸਰਕਾਰ ਦਾ ਖ਼ਾਲਿਸਤਾਨ ਹੀ ਬਣਨਾ ਚਾਹੀਦਾ ਰਵੀ ਸਿੰਘ ਤੁਹਾਨੂੰ ਜ਼ਲਦੀ ਆਉਣਾ ਪੈਣਾ ਜੀ

    • @NareshKumar-mf6uw
      @NareshKumar-mf6uw 4 года назад +2

      Khalistan Di jagah aap party Di government banau

  • @SurinderSingh-wd4ni
    @SurinderSingh-wd4ni 4 года назад +1

    ਸਰਕਾਰ ਤੋਂ ਜਬਲੀਆਂ ਜਿੰਨੀਆਂ ਮਰਜੀ ਸੁਣ ਲਵੋ

  • @BalwinderSingh-oz2fj
    @BalwinderSingh-oz2fj 4 года назад +23

    ਇਹ ਹੁੰਦੀ ਪੱਤਰਕਾਰੀ ਆਮ ਲੋਕਾਂ ਦੇ ਮੁੱਦੇ ਚੁੱਕਣ ਆ ਬਹੁਤ ਵਧੀਆ ਮੱਕੜ ਸਾਬ

  • @gandhisharma1387
    @gandhisharma1387 4 года назад +1

    ਬਹੁਤ ਹੀ ਮਾੜੀ ਗੱਲ ਹੈ ਸਰਕਾਰੀ ਅਫਸਰਾਂ ਦੀ

  • @rajinderpunia9300
    @rajinderpunia9300 4 года назад +65

    ਬੈਠ ਜਾਵੇ ਬੇੜਾ ਇਹੋਜੀ ਸਰਕਾਰ ਦਾ ਜੋ ਗਰੀਬਾ ਦੀਆ ਲਾਂਸਾ ਤੋ ਵੀ ਰਿਸਵਤ ਲੈਦੇ ਨੇ ।ਜੇ ਸਾਲੇ ਕੁੱਤੇ ਕੋਈ ਗੱਲ ਤੇਰੇ ਧਿਆਨ ਵਿਚ ਹੀ ਨਹੀ ਫੇਰ ਇਥੇ ਕਿ ਟਿੱਡੇ ਲੈਣ ਬੈਠਾ ਏ ।ਐਸ ਐਮ ਉ ਝੂਠ ਬੋਲਦਾ ਹੈ ।

  • @jasskr951
    @jasskr951 4 года назад +37

    ਆਮ ਆਦਮੀ ਪਾਰਟੀ ਨੂੰ ਮੋਕਾ ਦੇਣਾ ਚਾਹੀਦਾ ਇਸ ਵਾਰ ਪੰਜਾਬ ਚ

  • @bahadursingh9512
    @bahadursingh9512 4 года назад +20

    ਮੱਕੜ ਸਾਬ ਬਹੁਤ ਸੋਹਣਾ ਉਪਰਾਲਾ।

  • @ManjeetSingh-wr1qx
    @ManjeetSingh-wr1qx 4 года назад +1

    ਕੈਪਟਨ ਅਮਰਿੰਦਰ ਸਿੰਘ ਜੀ ਬੁੱਢੇ ਹੋ ਗਏ ਹਨ ਉਨ੍ਹਾਂ ਨੂੰ ਸਿਅਾਸਤ ਛੱਡ ਦੇਣੀ ਚਾਹੀਦੀ ਹੈ ਅਅਤੇ ਘਰ ਬੈਠ ਕੇ ਅਅਰੂਸਾ ਅਾਲਮ ਦੀ ਸੇਵਾ ਕਰਨੀ ਚਾਹੀਦੀ ਹੈ

  • @pindawale800
    @pindawale800 4 года назад +97

    ਸਬ‌ ਤੋਂ ਗੰਦੀ ਸਰਕਾਰ ਪੰਜਾਬ ਦੀ ਏ

  • @GurpreetSingh-pk3qu
    @GurpreetSingh-pk3qu 4 года назад

    ਵੱਡੇ ਵੀਰ ਜੀ ਤੁਸੀਂ ਸਹੀ ਢੰਗ ਨਾਲ ਕੰਮ ਕਰ ਰਹੇ ਹੋ ਹੁਣ ਸੋਥੋ ਬਹੁਤ ਆਸ ਹੈ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ੲਿਸ ਮੁਦੇ ਨੂੰ ਸਹੀ ਢੰਗ ਨਾਲ ਹੱਲ ਕਰਕੇ ਲੋਕਾਂ ਦੀ ਮੱਦਦ ਕਰੋ ਵਾਹਿਗੁਰੂ ਮੇਹਰ ਕਰੇ ਵੀਰ ਮੱਕੜ ਤੇ

  • @dr.hundalchiropracticsafehealt
    @dr.hundalchiropracticsafehealt 4 года назад +3

    ਸਿਮਰਨ ਵੀਰ ਤੇਰੇ ਵੱਲ ਵੇਖ ਪੱਤਰਕਾਰੀ ਤੇ ਜ਼ਕੀਨ ਬੱਝਦਾ ਹੈ।

  • @HarjinderSingh-tk2gb
    @HarjinderSingh-tk2gb 4 года назад

    ਹਰਜਿੰਦਰ ਸਿੰਘ ਪੰਜਾਬ ਸਰਕਾਰ ਨੂੰ ਆਪਣੇ ਨਾਲ ਕੋਈ ਗੱਲ ਨਹੀਂ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਹੋਰਨਾਂ ਸੂਬਿਆਂ ਵਿੱਚ ਦਿਲੀ ਅਮ ਪਲਟੀ
    ਦੀ ਸਰਕਰ ਬਨਯੂਐ ਟੁਈ 2022 ਵੇਚਿ ਅਮ ਪਲਟੀ ਦੀ ਸਰਕਰ ਬਿਨਉ ਨੀਹ ਟੇ ਕੌਸ ਨਈ ਹਉਣੈ ਜੀ

  • @Dharminder555
    @Dharminder555 4 года назад +16

    ਅਰੂਸਾ ਨਾਲ busy ਹੈ। ਕੈਪਟਨ ਅਮਰਿੰਦਰ ਸਿੰਘ। valantince hai...

    • @Dharminder555
      @Dharminder555 4 года назад +1

      ਸਰਕਾਰ ਫੋਦੂ ਹੈ

  • @brotherrjpeter7286
    @brotherrjpeter7286 4 года назад +1

    Very good job Pajji

  • @Tv-kf1lc
    @Tv-kf1lc 4 года назад +52

    Very god job Simranjot singh g slaam a thonu

  • @randhirkaur5356
    @randhirkaur5356 4 года назад

    ਵੋਟਾਂ ਤਕ ਹੀ ਮਤਲਬ ਹੁੰਦਾ ਹੈ ਲੀਡਰ ਬਣਨ ਤੋਂ ਬਾਅਦ ਇਹ ਮੰਤਰੀ ਆਪਣਾ ਫਾਇਦਾ ਹੀ ਸੋਚਦੇ ਹਨ ਜਿਸ ਜਨਤਾ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਉਸ ਦਿਨ ਤਾਂ ਪੰਜਾਬ ਦੀ ਕਾਇਆ ਕਲਪ ਹੋ ਜਾਵੇਗੀ ਇਹ ਕਮਿਸ਼ਨ ਸਿਸਟਮ ਬੇੜਾ ਗ਼ਰਕ ਹੋਇਆ ਪਿਆ ਹੈ ਸਾਰੇ ਵਿਭਾਗਾਂ ਦਾ ਇਹੋ ਜਿਹਾ ਹੀ ਹਾਲ ਹੈ ਪਤਿ੍ਰਕਾਰ ਨੂੰ ਸਲਾਮ

  • @harphoolsinghharphool4619
    @harphoolsinghharphool4619 4 года назад +3

    ਪੱਤਰਕਾਰ ਟੀਮ ਦਾ ਬਹੁਤ ਵਧੀਆ ਉਪਰਾਲਾ

  • @sskherisingh5223
    @sskherisingh5223 4 года назад

    ਹੇ ਭਗਵਾਨ ਇੰਨਾਂ ਮਾੜਾ ਹਾਲ ਬਹੁਤ ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @punjab2290
    @punjab2290 4 года назад +34

    ਧਰਮਪਾਲ ਨੌਕਰੀ ਤੋਂ ਹਟਾ ਦਿਉ ਕੁੱਤਾ ਬੰਦਾ ਲੱਗਦਾ
    ਗ਼ਰੀਬਾਂ ਦਾ ਹੱਕ ਮਾਰ ਰਿਹਾ ਧਰਮਪਾਲ ਤੇ ਡਾਕਟਰ ਸਬ ਰਲੇ ਨੇ

  • @azaadbrar2437
    @azaadbrar2437 4 года назад +1

    ਬੈਂਸ ਓਦਾਂ ਤਾ ਏਥ੍ਹੇ ਬਹੁਤ ਵੱਡਾ ਸਮਾਜ ਸੇਵਕ ਬਣਦਾ ਭ੍ਰਿਸ਼ਟਾਚਾਰ ਵਿਰੁੱਧ ਲਾਈਵ ਵੀਡੀਓ ਬਣਾਉਂਦਾ। ਹੁਣ ਕਿਥੇ ਓਹ ਸੁੱਤਾ ਪਿਆ ਹੈ । ਲੋਕ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਆ । ਪਰ ਅਸਲ ਵਿੱਚ ਇਹ ਰੱਬ ਨੂੰ ਰਾਕਸ਼ਸ਼ ਨੇ ਇਹ ਲੋਕਾਂ ਦਾ ਖੂਨ ਚੂਸਦੇ ਨੇ । ਮਰਨ ਤੋਂ ਲਾਸ਼ਾਂ ਬਾਅਦ ਨੂੰ ਵੀ ਨਹੀ ਬਖਸ਼ਦੇ । SMO ਸ਼ਰੇਆਮ ਮੁਕਰ ਗਿਆ ਜੇ ਤੈਨੂੰ ਕੋਈ ਵੀ ਗੱਲ ਦਾ ਨਹੀ ਪਤਾ ਤਾਂ ਏਥ੍ਹੇ ਕੁਰਸੀ ਤੇ ਬੈਠਾ ਫ੍ਰੀ ਦੀ ਤਨਖ਼ਾਹ ਲੈ ਰਿਹਾ। ਤੂੰ ਅਸਤੀਫਾ ਦੇ ਘਰ ਬੈਠ ਅਰਾਮ ਨਾਲ। ਕਾਂਗਰਸ ਸਰਕਾਰ ਵੀ ਜਿਓਦੀ ਮਰ ਚੁੱਕੀ ਹੈ । ਕੈਪਟਨ ਅਮਰਿੰਦਰ ਰੂਸਾ ਨਾਲ ਨਜ਼ਾਰੇ ਲੈਣ ਵਿੱਚ Busy ਆ ਪੰਜਾਬ ਦੀ ਓਸਨੂ ਕੋਈ ਫਿਕਰ ਨਹੀਂ

  • @sikhtraveller8860
    @sikhtraveller8860 4 года назад +28

    Shame on health system

  • @babuaujla627
    @babuaujla627 4 года назад +1

    Very good daily post

  • @sukhwindersukhi8301
    @sukhwindersukhi8301 4 года назад +4

    ਪੰਜਾਬ ਦੇ ਰਖਵਾਲੇ ਆਮ ਆਦਮੀ ਪਾਰਟੀ 💪💪💪

  • @indersingh8656
    @indersingh8656 4 года назад

    ਬਹੁਤ ਵਧੀਆ ਰਿਪੋਰਟ

  • @NaseemKhan-oi8bs
    @NaseemKhan-oi8bs 4 года назад +70

    ਆਮ ਪਾਰਟੀ ਲਿਆਓ ਪੰਜਾਬ ਚ ਦੋਸਤੋ ਨਹੀਂ ਤਾਂ ਇਹੋ ਹਾਲ ਰਹਿਣਾ

  • @lamusichub6403
    @lamusichub6403 4 года назад

    Daily post good job ehoje 2 no. De kmma nu bnd krake gareeb loka nu bachaaooo thnx daily post simranjot veere good job👍👍👍👍👍

  • @upkarsinghupkarsingh8725
    @upkarsinghupkarsingh8725 4 года назад +4

    Good reporter, good work

  • @Pb03_vakeelbathinda
    @Pb03_vakeelbathinda 4 года назад

    ਚੱਕਰ ਤਾਂ ਟੈਕਸੀ ਯੂਨੀਅਨ ਦਾ ਚੱਲੋ ਕੋਈ ਨਾਂ ਦੇਰ ਨਾਲ ਸਹੀ ਜੇ ਇਹ ਯੂਨੀਅਨ ਵਾਲੇ ਤੰਗ ਨਾਂ ਹੁੰਦੇ ਤਾਂ ਇਹ ਸਭ ਏਦਾਂ ਹੀ ਚੱਲਦਾ ਰਿਹਣਾ ਸੀ ਜਦੋਂ ਆਫਤ ਆਪਣੇ ਆਪ ਨੂੰ ਪਵੇ ਉਦੋਂ ਹੀ ਇਹ ਮੁੱਦੇ ਉੱਠਦੇ ਨੇ ਪਰ ਜੋ ਧਰਮਪਾਲ ਕਰ ਰਿਹਾ ਉਹ ਗਲਤ ਹੈ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ

  • @billu7272
    @billu7272 4 года назад +4

    ਜੇ ਸਾਡੀ ਸਰਕਾਰ ਨੂੰ ਅਕਲ ਨਹੀਂ ਹੈਗੀ ਤਾਂ ਕੇਜਰੀਵਾਲ ਤੋਂ ਲੈ ਲਉ

  • @darshansinghmarvelandchenn9855
    @darshansinghmarvelandchenn9855 4 года назад

    ਮੱਕੜ ਸਾਹਿਬ ਧੰਨਵਾਦੀ ਹਾਂ

  • @kesarsingh5277
    @kesarsingh5277 4 года назад +7

    Good work Simranjot Sir

  • @little9973
    @little9973 4 года назад +1

    Salute asee reporters nu paji 💪💪💪

  • @Doaba1313
    @Doaba1313 4 года назад +34

    ਇਹ ਨੂੰ SMO ਕਿਹਨੇ ਬਣਾ ਤਾਂ ਇਹਨੂੰ ਤਾ ਬੋਲਣ ਦੀ ਅਕਲ ਨਹੀ ਇਹ ਕਿੰਨਾ ਰੱਫ ਬੋਲ ਰਿਹਾ ਹੈ

  • @teerathsingh7343
    @teerathsingh7343 4 года назад

    Very good work simranjot makkar g many things are there in punjab like this. We need your type of reporter

  • @NavdeepSingh-yd9uh
    @NavdeepSingh-yd9uh 4 года назад +18

    ਪੰਜਾਬ ਸਰਕਾਰ ਮੁਰਦਾਬਾਦ ਕੈਪਟਨ ਅਮਰਿੰਦਰ ਮਰ ਜਾ ਗਰੀਬਾਂ ਦੀ ਜਾਨ ਕੱਢੀ ਪਈ ਅਾ

  • @didarsingh612
    @didarsingh612 4 года назад

    Bhaji patrkar veer bahut vadiya insaan a Niki Niki gal diyan na sunke bolde pye ne insaaf milna chaida sir eh public nu veer g

  • @jattchahal1032
    @jattchahal1032 4 года назад +11

    Waheguru ji

  • @amritmadahar6247
    @amritmadahar6247 4 года назад

    ਸਿਮਰਜੋਤ ਵੀਰ ਸਲੂਟ ਆ ਤੁਹਾਨੂੰ

  • @Sonu-ol3ii
    @Sonu-ol3ii 4 года назад +25

    I miss u fateveer Singh 11.6.2019 I think all forget

    • @anoop439
      @anoop439 4 года назад +2

      Sonu Sonu u r right everyone did! That’s how this heartless world works!

    • @Sonu-ol3ii
      @Sonu-ol3ii 4 года назад

      @@anoop439 Punjab no have life

    • @Sonu-ol3ii
      @Sonu-ol3ii 4 года назад

      @@anoop439 Punjab no safety

    • @Kdeep11322
      @Kdeep11322 4 года назад

      Na bai main b yad krda es rooh nu yr

    • @satpalsingh-qp6co
      @satpalsingh-qp6co 4 года назад

      ਸਾਲੇ ਦਾ ਮੂੰਹ ਕਾਲਾ ਮੂੰਹਦੇਖ ਕੇ ਲਗਦਾ ਪੈਸੇ ਲੈਦੇ ਹੋਣਾ ਤਨਖਾਹ ਨਾਲ ਰਜਿਆ ਨਹੀ ਲਾਸ਼ਾ ਦੀ ਲੁਟ ਕਰਕੇ ਕੀ ਸਾਲਾ ਕਰਲੂ

  • @lakhwindersingh3254
    @lakhwindersingh3254 4 года назад +1

    ਬਹੁਤ ਬਦੀਆਂ ਉਪਰਾਲਾ ਡੇਲੀ ਪੋਸਟ ਵਾਲੀਆਂ ਦਾ ਬਹੁਤ ਸਾਰੇ ਪੱਤਰਕਾਰਾਂ ਨੂੰ ਤਾ ਚੁਮੀਆ ਵਾਲੀ ਭਾਬੀ ਦਿਸਦੀ ਹੈ ਵਾਹਿਗੁਰੂ ਜੀ

  • @amanachairman4002
    @amanachairman4002 4 года назад +21

    bhut vdiaa insann aa repoter jeode rhoo

  • @musclehutbodybuilding2583
    @musclehutbodybuilding2583 4 года назад

    ਅਮੀਰੀ ਗਰੀਬੀ ਪੈਸਾ ਇਹ ਤਾਂ ਐਵੇ ਕਹਿਣ ਦੀਆ ਗੱਲਾਂ ਆ। ਲੋਕ ਤਾਂ ਹੀ ਬਾਹਰ ਨੂੰ ਭੱਜ ਰਹੇ ਜਿਨ੍ਹਾਂ ਨੂੰ ਮੌਕਾ ਮਿਲਦਾ ਅਸਲ ਗੱਲ ਤਾਂ ਇਹ ਹੈ।

  • @pardeepkumar-ot2yt
    @pardeepkumar-ot2yt 4 года назад +13

    Good job simranjot veer sach bolda mard bnda aa

  • @kulbushanpathan4699
    @kulbushanpathan4699 4 года назад +1

    Asa reporter chida ha. Good job brother. Thanks

  • @DaljitSinghGMailComDaljitSingh
    @DaljitSinghGMailComDaljitSingh 4 года назад +5

    ਵਾਹਿਗੁਰੂ ਲੋਕ ਇਹਨੇ ਵੀ ਗਿਰ ਸਕਦੇ ਆ ਕਦੇ ਸੋਚਿਆ ਵੀ ਨਹੀ

  • @princesandhu645
    @princesandhu645 4 года назад

    ਅੰਧੇਰ ਨਗਰੀ ਆਸ਼ਿਕ ਰਾਜਾ ।.........ਕਾਂਗਰਸ ਦੀ ਐਸੀ ਮੰਜੀ ਠੋਕ ਕੇ ਚੱਲਿਆ ਕਾਂਗਰਸ ਦੋਬਾਰਾ ਨਾ ਆਏਗੀ ਪੰਜਾਬ ਚ । ਪੰਜਾਬ ਦੇ ਇਤਿਹਾਸ ਦਾ ਸਭ ਤੋਂ ਨਿਕੰਮਾ ਤੇ ਨਖਿੱਧ ਤੇ ਨਾਲਾਇਕ ਮੁੱਖ ਮੰਤਰੀ...ਧਰਮਪਾਲ ਨੂੰ ਚੱਪਲ ਫੇਰੋ

  • @GodIsOne010
    @GodIsOne010 4 года назад +4

    🙏🏻Great party app 🙏🏻
    🙏🏻Capton. Hatao Punjab. Bachao ji 🙏🏻. Capton ji. ☝️Rabb☝️Rabb se. Daro ji 🙏🏻. Satnam ji waheguru ji 🙏🏻

  • @musclehutbodybuilding2583
    @musclehutbodybuilding2583 4 года назад

    ਲੋਕੋ ਕ੍ਰਿਪਾ ਕਰਕੇ ਕੇਜਰੀਵਾਲ ਨੂੰ ਵੋਟ ਪਾ ਦਿਯੋ ਇਸ ਵਾਰ, ਦਿੱਲੀ ਸਵਰਗ ਬਣਾ ਦਿੱਤਾ ਉਸਨੇ ਧਰਤੀ ਤੇ

  • @jagwinderpunia4720
    @jagwinderpunia4720 4 года назад +11

    Good job bro

  • @balrajdeol6404
    @balrajdeol6404 4 года назад

    ਧਰਮਪਾਲ ਨੂੰ ਰਤਾ ਵੀ ਰੱਬ ਦਾ ਡਰ ਭੈਅ ਨਹੀਂ,, ਮਾਂ ਨੇ ਨਾਮ ਰੱਖ ਤਾਂ ਧਰਮਪਾਲ , ਧਰਮ ਨਾਮ ਦੀ ਤਾਂ ਇਸ ਵਿੱਚ ਗੱਲ ਹੈ ਹੀ ਨਹੀਂ

  • @reshidhaliwal1628
    @reshidhaliwal1628 4 года назад +4

    ਸਿਮਰਨਜੋਤ ਸਿੰਘ ਮੱਕੜ ਤੁਸੀ ਅਸਲ ਤਸਵੀਰ ਦਿਖਾ ਰਹੇ ਹੋੰ ਬਹੁਤ ਮਾਣ ਹੈ ਭਰਾਵਾ ਤੇਰੇ ਤੇ

  • @shokibrar7041
    @shokibrar7041 4 года назад

    ਆਮ ਆਦਮੀ ਨੂੰ ਵੋਟ ਪਾਓ ਫਿਰ ਹੀ ਪੰਜਾਬ ਦਾ ਕੁਜ ਸੁਧਾਰ ਹੋ ਸਕਦਾ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਅਉਗੀ,,, ਅਕਾਲੀ ਤੇ ਕਾਂਗਰਸ ਤਾਂ ਖਾ ਗਏ ਪੰਜਾਬ ਨੂੰ ਬਚਾ ਲੋ ਜੇ ਬਚਦਾ ਤਾਂ ਆਪਣੇ ਹੱਥ ਚ ਆ ਹੁਣ ਸਾਰਾ ਕੁਜ

  • @jaramkeramkishan5175
    @jaramkeramkishan5175 4 года назад +3

    ਇਹ ਹਸਪਤਾਲ ਬੰਦ ਕਰ ਦਿਉ ਜੈ ਇਲਾਜ ਨਹੀਂ ਕਰ ਸਕਦੇ।

  • @pratham9557
    @pratham9557 4 года назад +1

    Great job Sir ,

  • @sarajmanes5983
    @sarajmanes5983 4 года назад +5

    ਲਖ ਲਾਹਨਤ ਹੈ ਜੋ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਵਿਚੋਂ ਖਫਨ ਦੇ ਪੈਸੇ ਖਾ ਰਿਹਾ ਹੈ ਤੇਰਾ ਬੇੜਾ ਗਰਕ ਹੋ ਗਾ ਰਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਕਿੜੇ ਪੈਣਗੇ

  • @sukhwindersukhi8301
    @sukhwindersukhi8301 4 года назад +1

    ਵੀਰ ਹਸਪਤਾਲ ਹਰ ਇਕ ਹਸਪਤਾਲ ਦਾ ਇਹ ਹੀ ਹਾਲ ਹੈ ਜਾਗੋ ਪੰਜਾਬੀਉ ਧੰਨਵਾਦ ਡੇਲੀ ਪੋਸਟ ਦੇ ਵੀਰ ਤੇਰੇ ਵਰਗੇ ਪੱਤਰਕਾਰ ਚਾਹੀਦਾ ਪੰਜਾਬ ਵਿੱਚ

  • @gurlalsingh8493
    @gurlalsingh8493 4 года назад +21

    Paji sarkar koi vi aajy 90% ਖਾਣ ਵਾਲੇ ਹੀ hunde va bas 10% ਹੀ ਚੰਗੇ ਵਾ..🙌

  • @ArshadAli-bk6qv
    @ArshadAli-bk6qv 4 года назад +2

    ਬਹੁਤ ਮਾੜਾ ਹਾਲ ਆ ਪੰਜਾਬ ਦਾ ਸਰਕਾਰਾ ਨੂੰ ਹੁਣ ਸੋਚਣਾ ਨੀ ਤੁਰੰਤ ਕਾਰਵਾਈ ਕਰਨੀ ਪਵੇਗੀ !!!

  • @doctortobee1235
    @doctortobee1235 4 года назад +27

    Waheguru thoda bhala kre reporter veer

  • @ramansingh1262
    @ramansingh1262 4 года назад

    Best reporter which describes us about the real truth 💯. Salute aa bai ji

  • @vazeersingh3113
    @vazeersingh3113 4 года назад +13

    ਨਾ ਵੋਟਾਂ ਨਾਲ ਸਿਸਟਮ ਬਦਲਦਾ ਦਿਸਦਾ ਨਾ ਤੋਪਾਂ ਦੇ ਨਾਲ ਅਾਖਰ ਕਰੀੲੇ ਤਾਂ ਕੀ ਕਰੀੲੇ ੲਿਹਨਾ ਭਿ੍ਸ਼ਟਖੋਰਾ ਦਾ ???

    • @ashokklair2629
      @ashokklair2629 7 месяцев назад +1

      *@vajeersingh3113--* ਜੀ! ਜੇ ਤੁਸੀ ਸੱਚਮੁਚ ਤੁਸੀ ਆਪਣੇ ਪ੍ਰਸਨ ਦਾ ਜਬਾਬ ਚਾਹੁੰਦੇ ਹੋ, ਤਾ ਕੌੜਾ ਸਚ ਇਹ ਕਿ , ਗੁਰੂ ਦੀ ਮੱਤ ਪਰਾਪਤ ਕਰਕੇ, ਪ੍ਰਭੂ ਦੇ ***(((ਨਾਮ)))*** ਦੀ ਪਰਪਤੀ ਕਰਨ, ਤੋ ਬਿਨਾ ਭ੍ਰਿਸਟਾਚਾਰ , ਕਰੱਪਸ਼ਨ, ਦੂਰ ਨਹੀ ਹੈ ਸਕਦੇ।
      ਪਰ ਇਹ ਨਿਰਾ ਪੁਰਾ ਗੁਰੂ ਵਾਲਾ ਬਣਕੇ, ਪੰਜ ਕੱਕਾਰ ਪਹਿਨਕੇ, ਭੇਖ ਕਰਕੇ ਵੀ ਗੱਲ ਨਹੀ ਬਣਦੀ।

    • @ashokklair2629
      @ashokklair2629 7 месяцев назад +1

      *@vajeersingh3113--* ਜੀ!
      ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ।।

  • @ManjeetSingh-vz9lf
    @ManjeetSingh-vz9lf 4 года назад

    Bhot vadia Kam kita veer 🙏🙏🙏🙏🙏🙏🙏

  • @GurpreetSingh-sy9bx
    @GurpreetSingh-sy9bx 4 года назад +5

    Good information

  • @nareshpal5020
    @nareshpal5020 4 года назад +1

    I request all voter vote for app

  • @karnailsingh6969
    @karnailsingh6969 4 года назад +3

    Simranjot Singh makkar shaib ji good job.

  • @HarpreetSingh-vg1jp
    @HarpreetSingh-vg1jp 4 года назад +9

    Good simran bro UK nri saab

  • @khehradailyupdates
    @khehradailyupdates 4 года назад +2

    ਮੱਕੜ ਬਾਈ ਜੀ ਬਹੁਤ ਮਾੜਾ ਹਾਲ ਹੋ ਗਿਆ ਸਾਡੇ ਪੰਜਾਬ ਦਾ

  • @SukhvirSingh-ib2qp
    @SukhvirSingh-ib2qp 4 года назад +9

    Daily post gud aa

  • @harrydhillon9772
    @harrydhillon9772 4 года назад

    Patarkaar veer solute hai tuhanu kam se kam koi sach dakhaun wala ta hai koi , eh tusi bahut vaddi sewa kr rahe ho punjab di ajj lod hai punjab nu edda de emaandaar patarkaara di 👆👆👆👆👆👆👆👆👆👆👆👆👆👆👆👆

  • @unique_beauty_saloon786
    @unique_beauty_saloon786 4 года назад +7

    APP ZinDaBaaD💕💕💕💕💕

  • @Anant-h7e
    @Anant-h7e 4 года назад

    daily post punjabi zindabaad

  • @moneysingh_pp
    @moneysingh_pp 4 года назад +4

    Bhugh hi wadiya kam kr rhe ho brother tusi

  • @goraayali8223
    @goraayali8223 4 года назад +2

    Good job sir ji god bless you

  • @iqbalujit2
    @iqbalujit2 4 года назад

    DMC Ludhiana vich ਵੀ ਇਹੋ ਜਿਹਾ ਈ ਹਾਲ ਹੈਗਾ, ਕੁਝ ਦਿਨ ਪਹਿਲਾਂ ਮੇਰਾ ਇਕ ਰਿਸ਼ਤੇਦਾਰ ਜੋ dmc ਭਰਤੀ ਸੀ ਦੇ ਲਈ ਇਕ unit blood ਦੇ 12000 ਚਾਰਜ ਕੀਤੇ ਗਏ,,ਉਹ ਵੀ donor ਦੇਣ ਤੋਂ ਬਾਅਦ

  • @SatveerSingh-vy1im
    @SatveerSingh-vy1im 4 года назад +8

    Simranjot good sir ji

  • @dhother1000
    @dhother1000 4 года назад

    Very good journalist.

  • @happyglot3301
    @happyglot3301 4 года назад +5

    very good job sir 🤝👌

  • @jugni0019
    @jugni0019 4 года назад

    Only AAP in 2022 .Mission Punjab. Like if Agree

  • @kuldipsingh6393
    @kuldipsingh6393 4 года назад +16

    ਹਾਏ ਰੱਬਾ ਕਿੱਥੇ ਮਰ ਜਾਨਾ ਐਸੇ ਲੋਕਾਂ ਵਾਰੀ

  • @MandeepSingh-op7sv
    @MandeepSingh-op7sv 4 года назад

    ਵੀਰ ਵੋਟ ਪਾਉਣ ਲੱਗੇ ਕਿਉਂ ਨਹੀ ਸੋਚਦੇ ਅਸੀਂ ਲੋਕ ਵੋਟ ਪਾਉਣ ਲੱਗੇ ਸਹੀ ਬੰਦੇ ਨੂੰ ਵੋਟ ਕਿਉਂ ਨਹੀ ਪਾਉਦੇ ਦਿੱਲੀ ਦੇ ਵੱਲ ਦੇਖ ਲਵੋ ਤੇ ਪੰਜਾਬ ਵੱਲ ਦੇਖ ਲਵੋ ਸਿਖੋ ਕੁਝ ਵੀਰੋ

  • @jagjeetsingh7767
    @jagjeetsingh7767 4 года назад +5

    Mai ta reporter veer da fan hogiya yaar eih hunda true reporter

  • @gurjantsinghsingh7665
    @gurjantsinghsingh7665 4 года назад +1

    Inaa vapariya a nu ta carona ho javaa thankas for you news reports jiii pls midal class lokaa di help karoo 🙏🙏🙏🙏