Moosewala ਬਾਰੇ ਦਿਲ ਦੀਆਂ ਗੱਲਾਂ ਸੁਣੋ ਬਾਈ | Tarsem Jassar 'ਤੇ Ranjit Bawa ਨੇ ਬਹੁਤ ਕੁੱਝ ਦੱਸਿਆ | Akhar

Поделиться
HTML-код
  • Опубликовано: 18 окт 2024

Комментарии • 910

  • @ravitamna1033
    @ravitamna1033 2 года назад +512

    ਵੀਰ ਪੱਗਾਂ ਬੰਨਣ ਵਾਲੇ ਸੈਲੀਬ੍ਰਿਟੀ ਅਪਣਾ ਧਿਆਨ ਰੱਖੋ ਤੁਸੀ ਸਾਰੇ ਏਜੰਸੀਆਂ ਦੇ ਨਿਸ਼ਾਨੇ ਤੇ ਹੋ
    ਵਾਹਿਗੁਰੂ ਜੀ ਕਰਨ ਤੁਹਾਡੀ ਪੱਗ ate TUHADI ਸਰਦਾਰੀ ਚੜਦੀ ਕਲਾ ਵਿਚ ਰਹੇ

    • @GurpreetKaur-jj3ms
      @GurpreetKaur-jj3ms 2 года назад +8

      You are right brother ji 👍👍👍👍👍

    • @RajwinderKaur-qp1fy
      @RajwinderKaur-qp1fy 2 года назад +6

      Sahi gal aa 🙏🙏

    • @ravitamna1033
      @ravitamna1033 2 года назад +8

      @@RajwinderKaur-qp1fy agencies nu sikha de sir te bni pag bardashat nhi hundi pta nhi kio eh lok GURU NANAK DEV JI DE SME TO HI SIKH KOM DE VIRODH VICH KHDE HOE NE JADKE INHA DI HOND V SIRAF AUR SIRAF SIKH KOM DI BDOLAT HAI

    • @777SHARMA
      @777SHARMA 2 года назад

      ਕਿਉਂ ਐਵੇਂ ਅਨਪੜਾਂ ਆਲੀਆਂ ਘੂਸੀਆਂ ਭੋਰੀ ਜਾਨਾਂ,,
      ਪੱਗ ਤਾਂ ਸਤਿੰਦਰ ਸਰਤਾਜ ਵੀ ਬੰਨ੍ਹਦਾ, ਆਬਦੀ ਮਾਂ ਜੀ ਸੌਹ ਖਾਕੇ ਦੱਸ ਓਹਦੇ ਲਈ ਐਦਾਂ ਦਾ ਮਸ਼ਵਰਾ ਆਊਗਾ ਤੇਰੇ ਦਿਮਾਗ ਚੋ🤔❓ ਕਦੇ ਨੀਂ..
      ਪਤਾ ਕਿਉਂ.. ਕਿਉਂਕਿ ਓਹਨੂੰ ਸਿਰਫ਼ ਆਬਦੇ ਪੇਸ਼ੇ ਤੱਕ ਮਤਲਬ ਹੈ, ਓਹ ਇਹਨਾਂ ਫੁਕਰਿਆਂ ਵਾਂਗੂੰ ਲੈਵ ਹੋ ਕੇ ਲੋਕਾਂ ਨੂੰ ਵੰਗਾਰਦਾ ਨੀਂ, ਐਦਾਂ ਦੀਆਂ ਨੇਕ ਸਲਾਹਾਂ ਬਦਮਾਸ਼ਾਂ ਆਲ਼ੀ ਫੀਲਿੰਗ ਚੱਕਢ ਵਾਲੇ ਇਹਨਾਂ ਫੁਕਰਿਆਂ ਵਾਸਤੇ ਆਟੋਮੈਟਿਕਲੀ ਹੀ ਨਿਕਲਦੀਆਂ ਦਿਮਾਗ ਚੋ

    • @777SHARMA
      @777SHARMA 2 года назад

      @@ravitamna1033 ਗੁਰ ਨਾਨਕ ਤਾਂ ਖੱਤਰੀਆਂ ਦਾ ਮੁੰਡਾ ਸੀ ਵਿਦਵਾਨ ਸਾਬ😂😂
      ਤਾਂਹੀਓ ਤਾਂ ਪੜ੍ਹਾਈ ਲਿਖਾਈ ਨੂੰ ਜ਼ਰੂਰੀ ਦੱਸਿਆ ਗਿਆ, ਹੁਣ ਜੇ ਤੂੰ ਪੜ੍ਹਿਆ ਹੁੰਦਾ ਤਾਂ ਤੈਨੂੰ ਮੈਂ ਟਿੱਚਰਾਂ ਨੀਂ ਸੀ ਕਰਨੀਆਂ ਇਹ ਦੱਸਕੇ ਕਿ ਸਿੱਖ ਧਰਮ ਤਾਂ ਦਸਵੇਂ ਪਾਤਸ਼ਾਹ ਲੈਕੇ ਆਏ ਸੀ

  • @harpalsingh1598
    @harpalsingh1598 2 года назад +271

    ਰੈਦੀ ਦੁਨੀਆ ਤੇ ਨਾਮ ਰਹੂ ਗਾ ਜੱਟ ਮੂਸੇ ਵਾਲਾ ਕਹਿੰਦਾ ਮਿੱਠੀ ਏ 😭😭😭😭😭😭😭😭 ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ

  • @farmer-pb1976
    @farmer-pb1976 2 года назад +131

    ਸਿੱਧੂ ਵਾਈ ਨੇ ਕੋਈ ਨੀ ਚੱਲਣ ਦਿੱਤਾ ਜਿੰਨਾ ਚਿਰ ਲਈ ਇਸ ਦੁਨੀਆ ਤੇ ਰਹਿਆ

    • @harkaranbhullar3863
      @harkaranbhullar3863 2 года назад +4

      Jhotta e c.. . Sidhu te Bai.. bde jnneaan ohde wrge gaaya. ..par kithe kabootriaan kithe baaz

  • @harjitbhangoo4227
    @harjitbhangoo4227 2 года назад +104

    ਬਾਵਾ ਪੁੱਤ ਜੀ ਜੱਸੜ ਪੁੱਤ ਜੀ ਤੁਹਾਡੀ ਸਪੀਚ and ਸੋਚ ਬਹੁਤ ਵਿਧੀਆਂ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ🙏🏼❤️🙏🏼

  • @harneethayer6908
    @harneethayer6908 2 года назад +277

    ਭਾਣਾ ਤਾਂ ਅਜੇ ਤੱਕ ਮੇਰੇ ਤੋਂ ਨੀ ਮੰਨਿਆ ਗਿਆ ਵੀਰੇ 😭😭 ਉਸ ਦੇ ਮਾਂ ਪਿਉ ਨੂੰ ਕੀ ਆਖੀਏ

  • @harneethayer6908
    @harneethayer6908 2 года назад +900

    ਸਹੀ ਆ ਵੀਰ ਜੀ ,, ਉਹਦੇ ਵਿੱਚ ਬਚਪਨਾਂ ਸੀ ਉਮਰ ਅਜੇ ਛੋਟੀ ਸੀ,, ਤੇ ਨਵਾਂ ਨਵਾਂਂ ਉਠਿੱਆ ਸੀ ,ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦਾ ਸੀ ,, ਮੈਨੂੰ ਤਾਂ ਇਹੀ ਸੋਚ ਲੱਗੀ ਰਹਿੰਦੀ ਆ ਕਿ ਹੁਣ ਉਹਦੇ ਨਵੇਂ ਗੀਤਾਂ ਵਿੱਚ ਉਹਦੀ ਅਵਾਜ ਸੁਣਨ ਨੂੰ ਨਹੀ ਮਿਲਣੀ ,,

    • @rickygahir236
      @rickygahir236 2 года назад

      🙏💔💔🥲🥲🥲😭😭

    • @khalistan7716
      @khalistan7716 2 года назад +35

      ਬਿਲਕੁਲ ਸਹੀ ਕਿਹਾ ਵੀਰ ਸਿੱਧੂ ਵੀਰ ਵਿਚ ਬਚਪਨ ਸੀ ਹਰ ਇੱਕ ਇਨਸਾਨ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ

    • @anshikkingdombugsandcoffee3039
      @anshikkingdombugsandcoffee3039 2 года назад +13

      Soch ahi khandi aa ke hun odi awaj nhi sunn nu nhi milni so sad

    • @bikramsinghvicky6578
      @bikramsinghvicky6578 2 года назад +1

      Oh legend se ehna lera na barabre karda siddu de Hut cabal sali Kesa room de

    • @bikramsinghvicky6578
      @bikramsinghvicky6578 2 года назад +1

      Oh bond par se fudi dya oh nu kahi Jana nawa odhya se sarm kar eh fudi da dya na ke dunya jitlye ma ta free ch be na blava ehna nu siddu siddu se csk akhar valya unsubscribe rong media unsubscribe

  • @karamjitkaur9235
    @karamjitkaur9235 2 года назад +79

    ਪੁੱਤ ਇਵੇਂ ਲੱਗਦਾ ਹੈ ਜਿਵੇਂ ਆਪਣੇ ਹੀ ਘਰ ਦਾ ਮੈਂਬਰ ਚਲਾ ਗਿਆ ਹੋਵੇ ਮਨ ਬਹੁਤ ਦੁਖੀ ਰਹਿੰਦਾ ਹੈ

  • @ranjottaggar
    @ranjottaggar 2 года назад +135

    Mai nainital ghumn gya c, meri pagg nu dekhke bnda bolya SIDHU MOOSEWALA ZINDABAD. Dil khush hogya ♥️

    • @ranjitkaur6432
      @ranjitkaur6432 2 года назад

      ❤️👏

    • @SonuSingh-eg5yo
      @SonuSingh-eg5yo 2 года назад +2

      Mai qatar rehnda aa meri pagg nu dekh k pakistaanj kehnda sidhu moosevala ki hal aa... Dil nu khushi ta hoyi ke pagg to menu pehchaneya pr ohnu keha vere mai moosevala kitho ban jana jehda mossevala c oh moosevala he c koi nhi ban sakda o hde vrga🙏🙏🙏

  • @SandeepSingh-ek8mp
    @SandeepSingh-ek8mp 2 года назад +309

    ਕਾਸ਼ ਸਿੱਧੂ ਵੀਰ ਜਿਉਂਦਾ ਤੁਹਾਡੇ ਨਾਲ ਬੈਠਾ ਹੁੰਦਾਤਿੰਨੇ ਵੀਰ ਕਿੰਨਾ ਚੰਗਾ ਲਗਣਾ ਸੀ 😢😢😢😢😢

    • @karma........7544
      @karma........7544 2 года назад +1

      Kaash.....😔
      Kinna vadya nazara hunda 💔

    • @sukhdeepkaur9555
      @sukhdeepkaur9555 2 года назад

      Singh is king.

    • @ravindersinghsidhu7799
      @ravindersinghsidhu7799 2 года назад +4

      Jdo jyonda c odo ta ehna ne v kde ni ohdi support kiti, hun ta ohde bare gal krde aa becoz film chloni aa....sharm kro bhraawo

    • @gopimattu5944
      @gopimattu5944 2 года назад

      😢😢🙏🏻🙏🏻

    • @sanddeepkumar5078
      @sanddeepkumar5078 2 года назад

      @@gopimattu5944 😌😌😌🙏🏼

  • @ekamdeep5373
    @ekamdeep5373 2 года назад +83

    ਇਕ ਹੀਰਾ ਸਿੱਧੂ,, ਮਰਕੇ ਵੀ ਛਾ ਗਿਆ,,,,,, ਸਾਡੇ ਲੀ ਸਾਰੇ ਸਾਰੇ ਹੀਰੇ ਵੀਰੇ ਬੱਚ ਬਚਾ ਕੇ ਰਿਹਾ ਕਰੋ,,,, ਪੱਗਾ ਵਾਲੇ ਅੱਜ ਕੱਲ ਚੁਬ ਦੇ, ਰੜਕ ਦੇ ਅੱਖਾਂ ਚ, ਵੀਰੇ ਸਾਰੇ ਇਕ ਹੋ ਜਾਓ,, ਵੇਲਾ ਹੱਥੋ ਨਾ ਖੁਜਣ ਦਿਓ ਰਲ ਮਿਲ ਕੇ ਰਿਹੋ ,,,,,,,,,,,,,,,,,,,, ਵੀਰੇ ਨੇ ਕਦੀ ਨਹੀਂ ਭੁੱਲਣਾ 😭😭😭

  • @prabhjotsingh1831
    @prabhjotsingh1831 2 года назад +177

    ਜੱਸੜ ਵੀਰ ਅਤੇ ਬਾਵੇ ਵੀਰ ਕੋਲੋਂ ਇੰਨੀ ਭਾਵੁਕ ਸਪੀਚ ਸੁਣ ਕੇ ਸੱਚੀਂ ਮਨ ਭਰ ਆਇਆ ।

    • @jrsimbli3213
      @jrsimbli3213 2 года назад

      ਲੋੜਾਂ ਸਪੀਚ

    • @jrsimbli3213
      @jrsimbli3213 2 года назад

      ਇਹ ਵੀ ਪੁੱਛਿਆ ਕਰੋ ਮਾੜਾ ਪੱਖ ਕੀ ਸੀ ।।

    • @gurdeepboparai5387
      @gurdeepboparai5387 2 года назад +3

      @@useful326 right vir ji

  • @Jagubhullar123.
    @Jagubhullar123. 2 года назад +97

    ਵਾਹਿਗੁਰੂ ਭਲਾ ਕਰੇ ਵੀਰਾ ਦਾ 👏🏻👏🏻

  • @gurijhinger5
    @gurijhinger5 2 года назад +7

    JASSAR 👑 …
    Saambhlo jasssar bai nu bhut vdia bnda eh v💯❤️❤️🫶🏻
    Suppport dilo sach likhn waalya nu

  • @ustad_sidhumoosawala4323
    @ustad_sidhumoosawala4323 2 года назад +29

    ਸਾਡੀਆਂ ਕਾਪੀਆ ਤਾਂ ਹੋ ਸਕਦੀਆ। ਪਰ ਸਾਡੇ ਮੁਕਾਬਲੇ ਨੀ ਹੁੰਦੇ। Ustad moosa wala ❤️💪😭😭😭😭😭

  • @satwantsinghrajpal9959
    @satwantsinghrajpal9959 2 года назад +83

    ਵਾਹਿਗੁਰੂ ਪਰੀਵਾਰ ਨੂੰ ਬਲ ਬਕਸ਼ੀ

  • @zeeshanjoseph5535
    @zeeshanjoseph5535 2 года назад +151

    Very sorry Veer Jee. Sidhu was really a beautiful human. May his soul rest in peace. Amen

  • @shaheenshaheen1932
    @shaheenshaheen1932 2 года назад +64

    Buht khubsurt insan c o 💔🇵🇰Assi pakistan tu an lekin still sanu inj lgda ay sady kaar da koi ggggg dunia tu gaya howy 🇵🇰💔❤️such a positive and pure soul 🇵🇰❤️

  • @SimranjitSingh-wl7lx
    @SimranjitSingh-wl7lx 7 месяцев назад +2

    Legend SIDHU MOOSEWALA ❤❤.....U still live in Million Hearts ❤❤

  • @jasdeepdhanoa8507
    @jasdeepdhanoa8507 2 года назад +48

    Sidhu Naal jo jealousy kar de si una lai sauh janam bi jor la len poannch ni sakdse us barabar. . Pihla Punjabi singer si jihne all over World apna naam kita. Legend amar ho gya.

  • @SimranjitSingh-wl7lx
    @SimranjitSingh-wl7lx 7 месяцев назад +1

    Love u SIDHU MOOSEWALA ❤❤....Miss u bhai....Dillo Pyaar ❤❤

  • @riverocean4380
    @riverocean4380 2 года назад +31

    ਦਿਲੀ police ਨੇ ਨਵਰੀਤ ਸਿੰਘ ਕਿਸਾਨ ਦੇ ਗੋਲੀ ਮਾਰੀ ਪਰ ਕਹਿਆ ਕਿ ਇਸ ਦਾ tractor ਉਲਟਿਆ ਕਰਕੇ ਮੌਤ ਹੋਈ!! ਕੁਝ ਕੁ prominent ਲੋਕਾ ਨੇ ਇਸ ਤੇ ਸਵਾਲ ਕੀਤਾ ਤਾ ਉਨਾ ਤੇ ਦੇਸ ਧ੍ਰੋਹ ਦਾ ਮੁਕਦਮਾ ਵੀ ਹੋਇਆ ਅਤੇ ਉਨਾ ਨੂ SC ਜਾ ਕੇ ਆਪਣੀ ਜਾਣ ਛਡਵਾਓਨੀ ਪਈ !!

  • @RamandeepKaur-gh7fb
    @RamandeepKaur-gh7fb 2 года назад +2

    ਜਗ ਜਿਉਂਦੇ ਰਹੋ ਜਵਾਨੀਆਂ ਮਾਣੋ ਤੁਸੀਂ ਬਹੁਤ ਵਧੀਆ ਕਲਾਕਾਰ ਓ ਤੁਸੀਂ ਆਪੋ ਆਪਣੀ ਥਾਂ ਬਹੁਤ ਵਧੀਆ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

  • @balwinderdhillon5609
    @balwinderdhillon5609 2 года назад +8

    ਵਾਹ ੳਏ ਜੱਟਾ
    ਸਲੂਟ ਆ ਤੈਨੂੰ ਜ਼ਨਮ ਦੇਣ ਵਾਲਿਆਂ ਨੂੰ
    " ਦੱਸ ਮੈਨੂੰ ਕਿਥੇ ਹੈ ਨੀ ਜੱਟ ਦਾ ਮੁਕਾਬਲਾ"

  • @LOVEFOREVERSS11
    @LOVEFOREVERSS11 2 года назад +61

    ਸਾਰੀ ਉਮਰ ਦਾ ਘਾਟਾ ਪੈ ਗਿਆ ਯਾਰ ਜਿਹੜਾ ਕੋਈ ਵੀ ਪੂਰਾ ਨੀ ਕਰ ਸਕਦਾ। ਕਾਸ਼ ਇਹ ਸੁਪਨਾ ਹੁੰਦਾ 💔💔।

    • @bittusingh4854
      @bittusingh4854 2 года назад +1

      Hye oe rabba eda lagda jive sara kuj hi kho legiya patandra tu ta.. Miss you😭😭😭 lenged

    • @harneethayer6908
      @harneethayer6908 2 года назад

      ਨਹੀ ਇੰਜ ਨਹੀ ਕਹੀਦਾ ,, ਸਿੱਧੂ ਮੁੜ ਆਵੇਗਾ ਪਰਮਾਂਤਮਾ ਤੇ ਵਿਸ਼ਵਾਸ ਆ ਮੇਰਾ ਕਿ ਉਹ ਆਵਦੇ ਮਾਂ ਪਿਉ ਦੇ ਬੂਢੇਪੇ ਦਾ‌ ਸਹਾਰਾ ਬਣੇਗਾ 💔💔💔 ਹੂਣ ਤਾਂ‌ ਇੰਜ‌ ਲੱਗਦਾ ਕੀ ਕੋਈ ਕਹਿ ਕਿ ਉਹ ਆ ਗਿਆ‌ ਉਏ‌ 😭😭😭

  • @BEING-HUMAN-STUDIO
    @BEING-HUMAN-STUDIO 2 года назад +79

    Jassar bai ne bahut aukhe emotions control kiite aa, loka da ki aa industry saari ik duje nal aa. 👌👍

    • @noveleenkhokhar2901
      @noveleenkhokhar2901 2 года назад +1

      ਬਾਈ ਜੀ ਦੋ ਦੋ ਮਿੰਨਟ ਕੱਢ ਕੇ ਸਬ ਨੂੰ ਪਹਿਲਾਂ ਹੀ ਮਿਲ ਲੈਣਾ ਚਾਹੀਦਾ ਹੈ ਫਿਰ ਪਛਤਾਉਣ ਨਾਲੋਂ

  • @Panjab_de_Jaye1984
    @Panjab_de_Jaye1984 2 года назад +43

    Sidhu moose wala ik bht vdia insaan c te dil ton jazbata nal likhda te gaunda c ❤

  • @ParwinderSingh-jv8sl
    @ParwinderSingh-jv8sl 2 года назад +13

    Ranjit bawa di tufan singh film 🎥 🎞 bohot vadia vr god blass u

  • @PriyankaVerma-tl7nu
    @PriyankaVerma-tl7nu 2 года назад +108

    Nobody can replace sidhu from our hearts 😔😔😭🙏🏻

  • @hardeepsingh-j4n
    @hardeepsingh-j4n 2 года назад +59

    apne hun do munde ee reh gye jo wdia motivate karde waheguru ehna di lambi umar krre

  • @jagdeepsinghjagdeep1304
    @jagdeepsinghjagdeep1304 2 года назад +26

    Sidhu moosewala 22 ghaint jatt si... Dil da ne maada tera Sidhu moosewala..na rees honi a na hoegi..

  • @BalwinderKaur-ok1ys
    @BalwinderKaur-ok1ys 2 года назад +38

    The Greatest legendary singer ❤ Sidhu moosewala

  • @k4rt00s
    @k4rt00s 2 года назад +8

    ਬਹੁਤ ਵਧੀਆ ਸੋਚ ਜੱਸੜ ਬਾਈ

  • @sukhsahota7386
    @sukhsahota7386 2 года назад +88

    Legend never die💪
    Miss uh sidhu bai😭

  • @GurjeetSingh-bt4yc
    @GurjeetSingh-bt4yc 2 года назад +44

    ਸਿੱਧੂ ਦੀ ਤਰਾ ਇਹ ਵੀ ਜਾਗਦੀ ਜਮੀਰ ਵਾਲੇ ਕਲਾਕਾਰ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਚ

    • @777SHARMA
      @777SHARMA 2 года назад

      ਇੱਕ ਚਿੱਟਾ ਵੇਚਣ ਆਲਾ ਜੁੰਡੀ ਦਾ ਯਾਰ ਆ ਤੇਰੇ ਜਾਗਦੀ ਜ਼ਮੀਰ ਆਲੇ ਬਾਵੇ ਦਾ

    • @GurjeetSingh-bt4yc
      @GurjeetSingh-bt4yc 2 года назад +1

      @@777SHARMA ਗੱਪਾਂ ਹੀ ਮਾਰਨੀਆਂ ਅਉਂਦੀਆ ਕੋਈ ਸਬੂਤ ਵੀ ਦੇ,, ਐਵੇਂ ਮਿੱਟੀ ਪੁੱਟਣ ਤੇ ਲਗੇ ਹੋਏ ਹਨ ਕਿਉਕਿ ਬਾਬੇ ਦੇ ਗੀਤ ਬਹੁਤਿਆਂ ਦੀ ਹਿੱਕ ਚ ਬਜਦੇ ਆ।।।

    • @gurnekgill7488
      @gurnekgill7488 11 дней назад

      ​@@777SHARMAjina nu ghr nhi koi pushda Ovi gyaan dyn a jande comment ch

    • @gurnekgill7488
      @gurnekgill7488 11 дней назад

      ​@@777SHARMAdoha bare search kar pehla fr gal Kari dowe uchi kardaar de malik ne kite song sun k dekhi TUC bs Lata khich sagde o hr nhi kar sagde kujh

  • @BoSS-tu1df
    @BoSS-tu1df 2 года назад +129

    1 hi Anakhi Jatt c jis te sachi kahwat bni aa
    2 Pair katt turna
    Pr turna Madak de nal 🙏😭

    • @rupinderkaurlidder5352
      @rupinderkaurlidder5352 2 года назад +5

      Sachi gala ha veera

    • @SanatanWarrior575
      @SanatanWarrior575 2 года назад +4

      Aaj sabb fukri wali gall hai .. sidhu howe ya koi hor marna nhi chahunga.. kash oh thoda success hazam karr lenda te fer sade wich hona si ohne

    • @dhillon_1997
      @dhillon_1997 2 года назад

      @@SanatanWarrior575 o chll praa tu aaapda dekh vidwaan naa bno

    • @gurveersinghsidhu2294
      @gurveersinghsidhu2294 2 года назад +1

      @@SanatanWarrior575 ਕਰਤੀ ਮੂਤ ਪੀਣਿਆ ਵਾਲੀ ਗੱਲ ਦਿਖਾ ਦਿੱਤੀ ਆਪਣੀ ਔਕਾਤ

    • @SanatanWarrior575
      @SanatanWarrior575 2 года назад

      @@dhillon_1997 Bai vidwaan wali ki gall yaar. Changi gall hi kahi ki naa gun culture promote Karo.. gaane dekho apne.. feem khane Jatt , bandook etc etc.. aaj Punjab di durgati hoyi hai because of this attitude bro.. 2003 ch Punjab first state si PER CAPITA ch , aaj apan 13th aa.. 😑

  • @Motivational_life429
    @Motivational_life429 2 года назад +14

    ਵਾਹਿਗੁਰੂ ਸਾਡੇ ਪੱਗਾਂ ਵਾਲਿਆਂ ਨੂੰ ਸਲਾਮਤ ਰੱਖਿਓ

  • @jattlifethuglife3541
    @jattlifethuglife3541 2 года назад +66

    ਬਹੁਤ ਵਧੀਆ ਬਾਵਾ nd ਜੱਸੜ ਭਾਜੀ ਸਪੀਚ 🙏🙏

  • @thenoobhunters7618
    @thenoobhunters7618 2 года назад +109

    5911 zindabad always alive in our hearts 💕

  • @pamalpreet6
    @pamalpreet6 2 года назад +54

    Legends Never Die. Sidhu Bai Is Always In Our Heart. Never Forget Such A Down To Earth Person. Luv U Sidhu Bai.

  • @founderofself
    @founderofself 2 года назад +54

    Noone in the punjabi industry can replace this huge loss. The punjabi industry is just full of singers. But we lost not only a singer but a true artist , a genuine human being and a star. We lost a light for humanity. I just don't feel like listening to anyone else's music or watching any of these movies.

  • @amitlohan4270
    @amitlohan4270 2 года назад +21

    हमने हीरे जैसा भाई खो दिया।।

  • @DharminderSingh-ts8il
    @DharminderSingh-ts8il 2 года назад +9

    ਮੇਰੀ ਜ਼ਿੰਦਗੀ ਵਿੱਚ ਚੇਂਜ ਲਿਆਉਣ ਵਾਲਾ ਬਾਈ ਤਰਸੇਮ ਜੱਸੜ ਪੰਜਾਬ ਵਿੱਚ ਪੱਗਾਂ ਬੰਨ੍ਹਣ ਲਾਤਾ ਬਾਈ ਨੇ

  • @preetsingh9774
    @preetsingh9774 2 года назад +92

    Miss you sidhu moose wala bro😢

  • @manikarnika3688
    @manikarnika3688 2 года назад +262

    Sidhu was still a child. He was still in learning phase. Everyone has flaws sidhu also had flaws but nobody understood him. People always tried to drag him down. People mocked and trolled him. His own people betrayed him. Sidhu was too pure for this selfish world

  • @mandeepsingh7120
    @mandeepsingh7120 2 года назад +4

    22 ਸਿੱਧੂ ਬਹੁਤ ਭੋਲਾ ਸੀ, ਜੇ ਸਿਆਸਤੀ ਹੁੰਦਾ ਸਾਇਦ ਉ ਸਾਡੇ ਵਿੱਚ ਹੁੰਦਾ, ਪਰ 22 ਸੱਚਾ ਸੀ ਤੇ ਸੱਚ ਕੌੜਾ ਹੁੰਦਾ ਹੈ, ਜੋ ਵੈਰੀ ਦਾ ਕਾਲਜਾਂ ਮਚੋਦਾ ਸੀ
    ਪਰ ਉ ਯੋਦਾ ਹਮੇਸ਼ਾ ਸਾਡੇ ਦਿਲਾਂ ਵਿੱਚ ਜਿੰਦਾ ਰਹੂ ਗਾ

  • @RavinderSingh-zv3fy
    @RavinderSingh-zv3fy 2 года назад +56

    Always miss you Sidhu bai 💔💔💔 hmesha dila vich rhega vadde veere 😭

  • @alones764
    @alones764 2 года назад +36

    Miss u bhi tery kmi koi ni puri kr skda 💔😭😭😭😭😭

  • @harrygillharrygill9811
    @harrygillharrygill9811 2 года назад +21

    22 bol tuhade v inqlaabia rab mehar kre tusi dove aida he datey rahon. LEGENDS NEVER DIE

  • @kulwantkaur-zy4eo
    @kulwantkaur-zy4eo 2 года назад +7

    SIDHU beta Miss you 😭😭😭😭😭 he is very very innocent honest person justice for Sidhu

  • @Karan-il7ef
    @Karan-il7ef 2 года назад +57

    His parents lost their son only ….He brought a smile on everyone’s face….He put our community on map….His parent’s won’t get see their son get married…..LOVE U SIDHU BRO 💔💔💔UR ALWAYS IN OUR HEART 💜 ONE CAN REPLACE UR PLACE IN MY HEART ❤️ LOVE ❤️ U❤️

  • @gurbingrewal5628
    @gurbingrewal5628 2 года назад +23

    A big loss for us 😢
    Bawa jee tusi bi bahut gaunde o ...Virsa sambal lio ..So proud of you all 🙏

  • @siambkk2018
    @siambkk2018 2 года назад +4

    Respect Sidhu Moosewala….🙏🏻🙏🏻🙏🏻🙏🏻🙏🏻😘

  • @punjabikichencookingwithgu3104
    @punjabikichencookingwithgu3104 2 года назад +12

    ਵਾਹਿਗੁਰੂ ਸਭ ਦਾ ਭਲਾ ਕਰੀਂ 🙏

  • @sandhusingh3977
    @sandhusingh3977 2 года назад +8

    Rab tade dowa te mher pareya hat rhake, miss sidhu 22

  • @preetsanyare
    @preetsanyare 2 года назад +18

    Sidhu bai kehnda hunda c sab nu pyar karo latta na khicho sab di support kro hun bs ral mil k rahiye apa sab de kam nu appreciate kriye.. love uhh sidhu bai ❤🕊

  • @gurpreetsinghpreetpannu2242
    @gurpreetsinghpreetpannu2242 2 года назад +84

    ਦੋਵੇਂ ਵੀਰ ਪੰਜਾਬ ਦੇ ਹੀਰੇ ਰੱਬ ਮੇਹਰ ਰੱਖੇ

    • @sukhbirsinghbadal4993
      @sukhbirsinghbadal4993 2 года назад +2

      Right ji

    • @gurveersinghsidhu2294
      @gurveersinghsidhu2294 2 года назад

      @@sukhbirsinghbadal4993 ਤੂੰ ਬਾਦਲ ਤਾਂ ਨਹੀਂ ਲੱਗਦਾ ਬਾਦਲ ਦੀ ਸੱਟ ਜਰੂਰ ਲੱਗਦਾ ਸੁੱਖੇ ਗੱਪੀ ਦੀ

  • @harpreetuppli2987
    @harpreetuppli2987 2 года назад +62

    Legends never die 😭💔

  • @sandhuschannel2114
    @sandhuschannel2114 2 года назад +5

    God bless you jassar and bawa veere,but bahut vdda Anmol hiraa sadde ton vichadd gya vaa bai, waheguru ji Mehar pariyaa hath rakhee Sidhu de mother father utte ❤️🙏

  • @rajpreetkaur9716
    @rajpreetkaur9716 2 года назад +4

    sahi gal khi hai really SPEECHLESS for SIDHU 🥺😔

  • @ishvir5531
    @ishvir5531 2 года назад +16

    pr veere andro ander ta oh vichara jida c jdoudo buht khpea aandre adr ghutda reha klla reha khudh hi apne te aap dian sfaaian dinda reha buht i innocent buht i mehnti te apne ap nu ankh rkh k jeen vala bnda bn k reha pr. klla v kite na kite us time ch us da kise ne koi sath ni dita koi baah ni fdi na hi koi us nal koi rabta rkhda c hr koi sachi ohdia. latta khichn ch lgga hoeya c

  • @ramanjit6788
    @ramanjit6788 2 года назад +57

    ਜਦੋਂ ਉਹ ਜਿਉਂਦਾ ਸੀ ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ ਅੱਜ ਮਹਾਨ ਬਣਦੇ ਮੈਨੂੰ ਇਹ ਸਾਰੇ ਝੂਠੇ ਲੱਗਦੇ ਆ 🙏🏻🙏🏻🙏🏻sada hero ek sidhu moosewala bus eh sab mooh de ਮਿੱਠੇ dil vich sab hppy aa

    • @amarjitkaur5151
      @amarjitkaur5151 2 года назад

      Bilkul Sahi ji musewala koi me ban sakda

    • @harkaranbhullar3863
      @harkaranbhullar3863 2 года назад

      Bawa te yaar genuine bnda aa. .. par ki keh skde aa

    • @parmindersingh5410
      @parmindersingh5410 2 года назад

      O bharva sidhu de daddy nu jaake puchii jassar di kini respect krda c sidhu .. Chk k muh oui na veer bolida hunda... Sidhu respect krn vala c vdea insaan di ahni k gal ni khane ch pyi hje tk yr sode

    • @sk4312
      @sk4312 Год назад

      Fr juthe lgde ne tahh ehna da interview kyu dekhde o?

  • @kulwindersingh7173
    @kulwindersingh7173 2 года назад +14

    Legend's never die sidhu king 👑 of Punjabi industry

  • @sonuoberoi859
    @sonuoberoi859 2 года назад +9

    Sidgu veer miss u love u so much lagend

  • @ramsinghram8026
    @ramsinghram8026 2 года назад +16

    Miss you legend of singing

  • @manjitkaursandhu4785
    @manjitkaursandhu4785 2 года назад +46

    Miss u veera sach nhi aunda maa nu putt nhi milna kda v 🙏🙏🙏🙏😢😢

    • @sukhdevkaur3948
      @sukhdevkaur3948 2 года назад

      Bilkul sach kiha veere. Maa nu putt nahi labhana

  • @prabhjot7854
    @prabhjot7854 2 года назад +4

    Bawa ji tarseem jassar ji sidhu mossbala bala ji.pagg da shonkh tusi har janeh nu dubra paiya ji.salute ji tuhanu . tuhanu 3 sardar singera nu asi film ch.ja ganeha ch har koi dekna chuda si.sidhu bai te Jan da gta puora ni hona.sorme singer sache tusi va.pagg nu hate karan walehyan di nazar lag gyi.waheguru ji mehar karo sidhu bai ji di family teh 😭😭😭😭😭

  • @BimlaDevi-tl1cj
    @BimlaDevi-tl1cj 2 года назад +19

    Big lose for Punjab
    Watching interview
    Still crying 😭
    Sidhu da Ekh sufna Jia lagda

  • @KulwantSingh-vv1kd
    @KulwantSingh-vv1kd 2 года назад +3

    Veer sach jaaniyo saanu tusi ni tuhadi dastaar bahut piyari lagdi aa 🙏🙏🙏

  • @Sonuhoneyvlogs
    @Sonuhoneyvlogs 2 года назад +15

    Miss u Sidhu bai bohat 😭😭😭😭

  • @baljinderkhanna7900
    @baljinderkhanna7900 2 года назад +8

    G. O. A. T moosewala 🥺💯😭🙏

  • @baljitkaur7329
    @baljitkaur7329 2 года назад +9

    viro apa mussa noo bhull nhi skdeee😭😭😭😭😭😭

  • @ramansidhuramansdeep3373
    @ramansidhuramansdeep3373 2 года назад +20

    RIP SIDHU Moose Wala Bai Ji 😭😭😭😭😭😭😭😭😭🙏

  • @NirmalSingh-tm4px
    @NirmalSingh-tm4px 2 года назад +10

    ਵਾਹਿਗੁਰੂ ਸਰਬਤ ਦਾ ਭਲਾ ਕਰੇ

  • @rdx7014
    @rdx7014 2 года назад +7

    Legend ਸਿੱਧੂ ਮੂਸੇਵਾਲਾ ਅਮਰ ਹੋ ਗਿਆ 🌹

  • @_a_n_k_u__2074
    @_a_n_k_u__2074 2 года назад +43

    Sidhu moosewala is real legend⛳💯

    • @jrsimbli3213
      @jrsimbli3213 2 года назад +1

      ਲੋੜਾਂ ਨਾਲੇ

    • @gurnekgill7488
      @gurnekgill7488 11 дней назад

      ​@@jrsimbli3213ਤੈਨੂੰ ਕਿਉਂ ਮਿਰਚਾ ਲੱਗਦੀਆ

  • @sajansharma6153
    @sajansharma6153 2 года назад +1

    Sidhu bhai I love you bhai ji❣️❣️❣️❣️❣️❣️💘💘

  • @jaswinderjaswinder9101
    @jaswinderjaswinder9101 2 года назад +6

    Sidhu moosewala veer jindawad 🙏🏼 ♥

  • @divyadevanshi6960
    @divyadevanshi6960 2 года назад +2

    Tarsem jassar g tusi bahut ache insaan ho tuhanu veer bnauna chahuni hu apna

  • @thepunjab001
    @thepunjab001 2 года назад +14

    Miss u sudhu veer

  • @amanpreetbrar8462
    @amanpreetbrar8462 2 года назад +42

    legend never die miss u bro❤️❤️

  • @Lingbabar
    @Lingbabar 2 года назад +8

    Sidhu vrga koi ni ayuna sambhya ni gya sade toh 💔💔😭😭

  • @mandeepsingh1013
    @mandeepsingh1013 2 года назад +14

    Legend never die 💔

  • @sarbjeet_118
    @sarbjeet_118 2 года назад +3

    Miss you Legend veer😭😭😭😭😭😭😭

  • @RoyalPenduMunde
    @RoyalPenduMunde 2 года назад +47

    Legend Never Die♾️

  • @jagatkamboj9975
    @jagatkamboj9975 2 года назад +17

    Dil da ni marha Tera Sidhu musewala love

  • @openlionsidhu3951
    @openlionsidhu3951 2 года назад +1

    Bilkul sahi kiha ranjeet bawa te tarsem jasser veeran ne👍, legend sidhu moosewla💔🙏legebd never die💔🙏

  • @babayaga994
    @babayaga994 2 года назад +21

    Sidhu bai will live forever in our hearts ❤️
    Nobody can kill our love and respect for him

  • @niecybaker7388
    @niecybaker7388 2 года назад +5

    OUT THE GATE SIDI. WAS BORN A PRINCE THAT GREW 2 BECOME KING HIS WAS ONE IN A MILLION I LOVE SIDI
    4 EVER 2 I AM NO MORE JUST CALL HIS NAME AND YOU WILL HERE HIM IN SPIRIT IT IS STILL STRONG HERE ON EARTH HE IS VERY MUCH ALIVE IN SPIRIT
    HIS SOUL IS AT PEACE HE IS HIS MOM AND DAD PROTECTOR I LOVE YOU SIDI. FROM THE BOTTOM OF MY HEART 4 EVER INFINITY🤴👳🙏🙏🕊🕊💋💋💯

  • @Thealtafmalik_
    @Thealtafmalik_ 2 года назад +5

    Miss you Sidhu moose wala 😭😭😭😭😭😭😭

  • @hanspreetsingh3899
    @hanspreetsingh3899 2 года назад +1

    Same to you, asi es endeari de nahi ha par sidhu bai nu janda ha, thude ton bahut Changi soch wala c

  • @deepdhillon3860
    @deepdhillon3860 2 года назад +3

    Legend Never Die 💔
    Ranjit Bawa and Tarsem Jassar great Man always so nyc song making ad movies 👍👍

  • @nishumaliksahil3289
    @nishumaliksahil3289 2 года назад +2

    duniya miss kar rehi hai sidhu ji 😭😭😭👏 👏👏

  • @babbujassar800
    @babbujassar800 2 года назад +10

    💣SIDHU 🌋 Moosewala ❣️ bai
    👑Legend 💯 never 💣die 💥

  • @HardeepKaur-ze2xn
    @HardeepKaur-ze2xn 2 года назад +14

    Ranjit bawe nu ptaa hi ni k ki bolnaa mai aww Chawla maari jndaa gl mossewale di kr rahe te Mai Mai kri jnda apni wich jassar ji nice

    • @manpreetsingh9837
      @manpreetsingh9837 2 года назад

      Mooh band kr makhi peju

    • @dhillontangra1475
      @dhillontangra1475 2 года назад

      Shi kehna bhene , main edi bot respect krda c but eh bot e kutta banda aa , eh bot vadha amli te nashedi banda aa , dubai show te m enu nasha krda aap vekhya

  • @gagandhillon7572
    @gagandhillon7572 2 года назад +8

    😭😭😭 sidhumoose ❤️

  • @baljindersinghaulakh2610
    @baljindersinghaulakh2610 2 года назад +17

    ਵੇਖੋ ਸ਼ਖ਼ਸੀਅਤ ਦਾ ਕਿੰਨਾ ਫ਼ਰਕ ਹੁੰਦਾ, ਬਾਵਾ ਸਾਡੇ ਮਾਝੇ ਤੋਂ ਆ ਮਾਣ ਆ ਸਾਨੂੰ ਪਰ ਜੱਸੜ ਸਾਹਮਣੇ ਕਿੰਨਾ ਹਲਕਾ ਲੱਗਦਾ :

    • @jagmaan987
      @jagmaan987 2 года назад

      Bawa dogla bnda..dabbu maan da supporter aa paka .moose jatt De anti reha eh bnda

    • @deepnavsidhu3640
      @deepnavsidhu3640 2 года назад

      Bilkul Right

  • @ammupg9499
    @ammupg9499 2 года назад +21

    The legend moosewala

  • @HardeepSingh-zi7bn
    @HardeepSingh-zi7bn 2 года назад +47

    Kise industry vaale ne usda saath ni ditta hun saare bakwas krde nesidhu nu lokan diya nazran kha gyiaa kaash tu hunda veere miss u badly u r our forever legend

    • @foodofpunjabandhealthtips4307
      @foodofpunjabandhealthtips4307 2 года назад +1

      Shi keha😭

    • @anupriyaa6623
      @anupriyaa6623 2 года назад +4

      Waheguru ji Sidhu nu modh devo chote Sidhu dd roop ch Edda ho sakda wa 🙏

    • @mandeepsekhon8819
      @mandeepsekhon8819 2 года назад

      @@useful326 bai eda nhi ho sakda rabb de rang ne

    • @harkaranbhullar3863
      @harkaranbhullar3863 2 года назад +1

      Yaar ohda jaan da dukh sirf malton nu hoya ... afsana nu, Mandy takharh nu, gippy nu hoya... bawe, jazzy, Benny dhaliwal nu as a panjabi hoya... hor kise nu koi dukh nai.. ohne chln te ditta nai kise nu... ..sbb ton khush babbu hoya hona bc

    • @JATTSQUADPUBG
      @JATTSQUADPUBG 2 года назад

      Ohnu kise de saath di lod hi nhi c, oh jo kr reha c ohda level bahut upar c.

  • @sukhchain9841
    @sukhchain9841 2 года назад +5

    Miss you sidhu king 👑

  • @victory2289
    @victory2289 2 года назад +6

    Sidhu moose Wala will be unforgettable. He was a courageous and damn talented person and mean it the one and only superb person. I never to meet any stars but he was the only and will be to whom so wanted to meet and learn how he thinks about life. Fearless and lots of courage like no one else in any film industry.
    LEGEND and will be remembered.
    Needs justice and no politics like other religious cases. Simply NEEDS JUSTICE