How Were Sidhu Moose Wala's Last Days? | ਸਿੱਧੂ ਮੂਸੇਵਾਲਾ ਦੇ ਅੰਤਿਮ ਦਿਨ ਕਿਵੇਂ ਦੇ ਸੀ? | Gill Raunta

Поделиться
HTML-код
  • Опубликовано: 28 май 2023
  • ਸਿੱਧੂ ਮੂਸੇਵਾਲਾ ਦੇ ਅੰਤਿਮ ਦਿਨ ਕਿਵੇਂ ਦੇ ਸੀ?
    How were Sidhu Moose Wala's last days?
    Guest: Gill Raunta | Punjabi Artist
    Host: Harjinder Thind | RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #sidhumoosewala #sidhumoosewalafans #sidhu #gillraunta #theharjinderthindshow #punjabi
  • РазвлеченияРазвлечения

Комментарии • 1,3 тыс.

  • @deepdeep1610
    @deepdeep1610 Год назад +1369

    ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢

    • @jsvir7522
      @jsvir7522 Год назад +26

      Hmm sach keha

    • @kmldeepramgarhia5899
      @kmldeepramgarhia5899 Год назад +35

      😢😢😢😢😢😢😢 ਕਦੇ ਦਿਲ ਨੀ ਅਕਦਾ ਤੇ ਰੌਦਾ ਵੀ ਬਹੁਤ ਹੈ।😢😢😢😢😢😢😢😢😢

    • @manikaram0001
      @manikaram0001 Год назад +15

      Sahi gl bilkul ji. 100 💯

    • @ParamjitKaur-uy6tq
      @ParamjitKaur-uy6tq Год назад +16

      ਬਿਲਕੁਲ ਸਹੀ ਕਿਹਾ

    • @mandeepsandhu2288
      @mandeepsandhu2288 Год назад +9

      True 💔

  • @jasssingh5029
    @jasssingh5029 Год назад +162

    ਗਿੱਲਾਂ ਤੇਰੇ ਆਹ ਬੋਲ ਸੁਣਨ ਨੂੰ ਬਹੁਤ ਦਿਨਾਂ ਦਾ ਇੰਤਜ਼ਾਰ ਸੀ miss you jaan।

  • @Prabhjarkhar
    @Prabhjarkhar Год назад +57

    ਤੂੰ ਚਲਾ ਗਿਆ ਸਿੱਧੂਆ ਅਪਣੀ ਯਾਦ ਨੂੰ ਸਾਡੇ ਦਿਲਾਂ ਚ ਅਬਾਦ ਕਰਕੇ,ਅੱਜ ਵੀ ਰੋ ਪੈਂਦੇ ਹਾਂ ਬਾਈ ਤੈਨੂੰ ਯਾਦ ਕਰਕੇ 😢😢😢

  • @kmldeepramgarhia5899
    @kmldeepramgarhia5899 Год назад +146

    Je ਉਹ ਗੈਂਗਸਟਰ ਹੁੰਦਾ ਤਾਂ ਉਹ , syl 295 vrga ਗੀਤ ਨੀ ਲਿਖ ਸਕਦਾ ।ਕਦੀ ਅਣਜਾਣ ਪੁਣੇ ਵਿਚ ਕੋਈ ਗਲਤੀ ਹੋ ਸਕਦੀ ਪਰ ਓਹ ਜਾਣ ਬੁੱਝ ਕੇ ਕਿਸੇ ਦਾ ਮਾੜਾ ਨੀ ਕਰ ਸਕਦਾ।😢😢😢😢

  • @kanwalpreets1181
    @kanwalpreets1181 Год назад +193

    ਇਹ ਕਤਲ ਵਿਰਾਸਤ ਪੰਜਾਬੀਅਤ ਦਾ ਕਤਲ ਹੈ ਅਜੇ ਤਾ ਸੁਰੂ ਹੋਇਆ ਸੀ ਲਿਖਣਾ ਪੰਜਾਬ ਨੂ ਬਹੁਤ ਕੁਝ ਦੇਣਾ ਸੀ
    ਦੁਨੀਆ ਜਿੱਤ ਕੇ ਗਿਆ ਬਾਈ

    • @varindersingh7675
      @varindersingh7675 Год назад +15

      ਬਾਈ ਆਹੀ ਗੱਲ ਮੈਂ ਹਰ ਥਾਂ ਬੋਲਦਾ ਹੁੰਦਾਂ ਕੇ ਇਹ ਕਤਲ ਆਮ ਨਹੀਂ ਇੱਕ ਕਤਲ ਨਾਲ ਕਈ ਕਤਲ ਹੋਏ ਆ

  • @vickysinghvicky2618
    @vickysinghvicky2618 Год назад +430

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਬਾਕੀ ਸੜਦਿਆਂ ਨੇ ਸੜੀ ਜਾਣਾ

  • @DaljitUSA
    @DaljitUSA Год назад +258

    ਤਰੱਕੀ ਨਹੀਂ ਜਰੀ ਗਈ ਗੰਦੇ ਬੰਦਿਆਂ ਕੋਲ਼ੋਂ. Legend never die ❤

  • @GreeshBhattFamily
    @GreeshBhattFamily Год назад +69

    Bhut lucky lok ne jo sidhu de aas paas c 💔💔

    • @himachaligamer53
      @himachaligamer53 10 месяцев назад +2

      Lucky si adhe te adhe fudu jo mra gye onhuuu

  • @gurpreetkaur-dq5xq
    @gurpreetkaur-dq5xq Год назад +184

    sidhu deya gela sun ke dil nu sakoon mil janda yr 😢

  • @MasterCadreUnion
    @MasterCadreUnion Год назад +78

    ਉਹ ਮਾਨਸਾ ਦਾ ਮਾਣ ਸੀ
    ਸਦੀਆਂ ਬਾਅਦ ਕਿੱਤੇ ਜਾ ਕੇ ਟਿੱਬਿਆਂ ਤੇ ਬਰਸਾਤ ਹੋਈ ਸੀ
    ਫੇਰ ਕਿੱਤੇ ਜਾ ਕੇ ਇੱਕ ਐਸਾ ਬੂਟਾ ਉੱਗਿਆਂ ਜਿਹੜਾ ਓਹਦੇ ਹੇਠਾਂ ਬੈਠਾ ਉਹਨੇ ਹਰ ਉਸ ਸਕਸ਼ ਨੂੰ ਛਾ ਕੀਤੀ
    ਓਹ ਜਿਹੜੀ ਚੀਜ਼ ਤੇ ਹੱਥ ਲਾ ਦਿੰਦਾ
    ਉਹ ਚੀਜ਼ ਰਾਤੋ ਰਾਤ ਸੋਨਾ ਬਣ ਜਾਦੀ
    ਅਕਸਰ ਪਟਿਆਲਾ ਚੰਡੀਗੜ੍ਹ ਗਏ ਸਾਡੇ ਮੁੰਡਿਆ ਨੂੰ ਆਪਣਾ ਪਤਾ ਦੱਸਣ ਤੇ ਅੱਗੋ ਸਵਾਲ ਹੁੰਦਾ
    'ਅੱਛਾ ਮਾਨਸਾ, ਇਹ ਕਿੱਥੇ ਜੇ ਆ ਬਾਈ?
    ਓਹਨੇ ਏਹ ਸਵਾਲ ਦਾ ਵਜੂਦ ਹੀ ਖ਼ਤਮ ਕਰਤਾ ਸੀ
    ਹੁਣ ਅਮਰੀਕਾ ਕਨੇਡਾ ਚ ਵੀ ਸਾਨੂੰ ਦੱਸਣ ਦੀ ਲੋੜ ਨੀ ਸੀ ਪੈਂਦੀ
    ਅੱਖਾਂ ਲਕਾਂ ਨੱਕਾਂ ਤੇ ਗੀਤ ਸੁਣਨ ਆਲੇ ਸਾਡੇ ਮੁੰਡਿਆਂ ਚ
    ਓਹਦੇ ਅਣਖੀ ਟੱਚ ਨੇ ਨਵੀਂ ਪਿਰਤ ਪਾਈ,
    ਭੁੱਲ ਭੁਲੇਖੇ ਨਾਲ ਹੋਈ ਗ਼ਲਤ ਵੀ ਉਹਦੀ ਸਿੱਧੀ ਪੈ ਜਾਦੀ
    'ਏਹ ਰੇਸ਼ਾਂ ਦਿੰਦਾ' ਉਹਦੇ ਵਿਰੋਧ ਚ ਬੋਲੇ ਇਹ ਸ਼ਬਦ ਓਹਨੇ ਆਪਣੇ ਗੀਤ ਚ ਪਾਏ ਤਾਂ ਓਹਦਾ ਗੀਤ ਦੂਣਾ ਚਲਿਆਂ
    ਓਹਨੇ 5911 ਤਿਆਰ ਕਰਵਾਇਆ
    ਤਾਂ ਰਾਤੋ ਰਾਤ ਵਰਕਸ਼ਾਪਾਂ ਚ ਟਰੈਕਟਰ ਤਿਆਰ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ
    ਜਿਹੜੀ ਜਸਵਿੰਦਰ ਬਰਾੜ ਨੂੰ ਲੋਕ ਭੁੱਲ ਚੁੱਕੇ ਸਨ ਓਹਦਾ ਓਹਨੇ ਇਕ ਗੀਤ ਚ ਨਾਮ ਲਿਆ
    ਤਾਂ ਰਾਤੋ ਰਾਤ ਬਰਾੜ ਦੇ ਨਾਮ ਤੇ ਸਰਚਾਂ ਵੱਜਣ ਲੱਗ ਗੀਆਂ
    ਜੇਹੜੇ ਮੂਸੇ ਕਦੇ ਬੱਸ ਤੱਕ ਨੀ ਸੀ ਗਈ
    ਓਸੇ ਮੂਸੇ ਚ ਲੱਖਾਂ ਕਰੋੜਾਂ ਅਲੀਆਂ ਗੱਡੀਆਂ ਓਹਦੇ ਪਿੱਛੇ ਪਿੱਛੇ ਫਿਰਦੀਆਂ ਸਨ
    ਓਹਦਾ ਖੇਤਾਂ ਨਾਲ ਤੇ ਟਰੈਕਟਰਾਂ ਨਾਲ ਪਿਆਰ ਦੇਖ ਕੇ
    ਟਰੈਕਟਰ ਛੱਡ ਗੱਡੀਆਂ ਤੇ ਚੜੇ ਸਾਡੇ ਮੁੰਡੇ
    ਫੇਰ ਤੋਂ ਖੇਤਾਂ ਚ ਆਕੇ ਵਾਹੀ ਕਰਨ ਲੱਗ ਗਏ,
    ਪਿਛਲੇ ਸਾਲ UK ਸ਼ੋ ਕਰਨ ਤੋਂ ਪਹਿਲਾਂ 16 ਕਿੱਲਿਆਂ ਦਾ ਕੱਦੂ ਕਰਕੇ ਜਹਾਜ਼ ਚੜਿਆ ਓਹ
    ਪੰਜਾਬ ਨਾਲ ਓਹਦਾ ਪਿਆਰ ਇਥੋਂ ਪਤਾ ਚਲਦਾ ਜਦੋਂ ਉਹ ਆਵਦੇ ਇਕ ਗਾਣੇ ਚ ਇਕ ਗੋਰੀ ਨੂੰ ਕਹਿੰਦਾ ਕੀ ਆ ਲੰਡਨ ਚ ਮੇਰੇ ਨਾਲ ਚਲ ਤੂੰ ਪੰਜਾਬ ਨੂੰ ,
    ਲੋਕ ਪਿੰਡ ਤੋਂ ਤਰੱਕੀ ਕਰਕੇ ਕਨੇਡਾ ਸ਼ਿਫਟ ਹੁੰਦੇ ਪਰ ਉਹ ਕਨੇਡਾ ਤੋਂ ਤਰੱਕੀ ਕਰਕੇ ਪਿੰਡ ਆਇਆ
    ਹਰ ਗੱਲ ਹਰ ਗਾਣੇ ਚ ਉਹਦਾ ਪਿੰਡ ਨਾਲ ਮੋਹ ਦਿਸਦਾ ਸੀ
    ਓਹਦੇ ਪਿੰਡ ਆਕੇ ਵਸਣ ਨਾਲ ਕਿੰਨੇ ਈ NRI ਮੁੰਡੇ ਪਿੰਡ ਆਉਣ ਦੇ ਸੁਪਨੇ ਦੇਖਣ ਲੱਗੇ
    ਓਹ ਖ਼ਾਸ ਹੋਕੇ ਵੀ ਆਮ ਸੀ
    ਓਹ ਸੱਚਾ ਹੋਕੇ ਵੀ ਬਦਨਾਮ ਸੀ,
    ਓਹ ਏਨੀ ਤੇਜ਼ੀ ਨਾਲ ਆਈਆਂ
    ਜਦੋਂ ਤੱਕ ਅਸੀਂ ਉਸ ਨੂੰ ਸਮਝਦੇ
    ਓਦੋਂ ਨੂੰ ਓਹ ਉਡਾਰੀ ਮਾਰ ਗਿਆ
    ਫੇਰ ਉਹਨੇ ਕਦੇ ਪਰਤ ਕੇ ਫੇਰਾ ਨਾ ਪਾਇਆ
    ~ ਮਨਪ੍ਰੀਤ ਕਲੀਪੁਰ

    • @avnoorsingh4236
      @avnoorsingh4236 Год назад +3

      ਉਹ ਮਾਨਸਾ ਦਾ ਸੀ ਪਰ ਮਾਨਸਾ ਵਾਲਿਆਂ ਨੇ ਹੀ ਓਸ ਨੂੰ ਹਰਾ ਦਿੱਤਾ
      Miss you jatta

    • @jassieesekhon4152
      @jassieesekhon4152 Год назад +2

      Shi 👌🏻

    • @ranjitkayenat3296
      @ranjitkayenat3296 4 месяца назад +1

      Sahi keha tusi😢😢😢😢😢

    • @m.s1083
      @m.s1083 2 месяца назад

      Sidhu Moosewala 🎵🎤♥️♥️♥️♥️

  • @Hairartbyangrej
    @Hairartbyangrej Год назад +46

    ਬੜਾ ਦਿਲ ਨੂੰ ਸਕੂਨ ਮਿਲਆ ਸਿੱਧੂ ਦੀਆ ਗੱਲਾ ਸੁੱਣ ਕੇ ਕਾਸ ਅੱਜ ਬਾਈ ਸਾਡੇ ਵਿੱਚ ਹੁੱਦਾ 😔😔

  • @PakkePindaAale
    @PakkePindaAale Год назад +167

    ਮੂਸੇਆਲਿਆ ਤੂੰ ਦਿਲਾਂ ਚ ਅਬਾਦ ਰਹੇਂਗਾ❤❤

  • @amritpalsinghchahal8259
    @amritpalsinghchahal8259 Год назад +194

    ਸਿੱਧੂ ਦੇ ਕਤਲ ਦੀ ਵਜ੍ਹਾ ਪੰਜਾਬ ਦੇ ਹੱਕ ਚ ਬੋਲਣਾ ਪੰਜਾਬ ਦੇ ਪਾਣੀ ਆ ਦੀ ਗੱਲ ਕਰ ਸਿੱਖ ਯੋਧਿਆਂ ਦਾ ਗੀਤਾਂ ਚ ਨਾਮ ਲੈਣਾ ਭਿੰਡਰਾਂਵਾਲੇ ਸੰਤਾਂ ਦੇ ਹੱਕ ਚ ਗੱਲ ਕਰਨਾ ਸੀ ਇਹ ਕਤਲ ਏਜੰਸੀਆਂ ਨੇ ਕਰਵਾਇਆ

    • @pixperfectedit
      @pixperfectedit Год назад

      ruclips.net/video/0nYFfvd2vL4/видео.html

    • @punjabsingh3814
      @punjabsingh3814 Год назад +8

      ਬਿਲਕੁਲ

    • @ripanuppal19
      @ripanuppal19 Год назад +7

      Absolutely 100%

    • @Merapeo877
      @Merapeo877 Год назад +2

      😂😂Sale chawal v sire di marde

    • @kamalvirk......8071
      @kamalvirk......8071 Год назад

      ​@@qa5486 post ta sant jarnail singh ji da te party congress jihna ne sant jarnail singh nal jo kita oh sab nu pta

  • @user-gt9zv5nz7b
    @user-gt9zv5nz7b Год назад +164

    ਸਿੱਧੂ ਬਹੁਤ ਸਾਦਾ ਜਿਹਾ ਮੁੰਡਾ ਸੀ।

  • @bootachaudhry4856
    @bootachaudhry4856 Год назад +79

    Father of industry Sidhumoosewala 💪💯♥️

  • @udamsingh280
    @udamsingh280 Год назад +23

    ਸਾਡੇ ਬਾਈ ਦਾ ਇਹ ਬਾਈ ਪੱਕਾ ਪੱਕਾ ਯਾਰ ਸੀ❤
    ਇਸਦੇ ਨਾਲ ਭਾਨੇ ਭੰਗੋੜੇ ਨਾਲ ਬਾਈ ਬਹੁਤ ਖੁਸ਼ ਰਹਿੰਦਾ ਸੀ।
    ਦਿਲਾਂ ਮੁੜਿਆ ਵਾਪਸ ਸੱਚੀ ਦਿਲ ਨਹੀਂ ਲੱਗਦਾ।💔

  • @SimranKaur-ed2ml
    @SimranKaur-ed2ml Год назад +115

    Paji right now he is loved in millions maybe he was a little lonely. But now he’s loved by brothers, sisters, mothers, fathers, by everyone! We love him so much!

  • @babbujassar800
    @babbujassar800 Год назад +15

    ਲੋੜ ਤੋਂ ਜ਼ਿਆਦਾ ਬਾਈ ਸੱਚ ਬੋਲਦਾ ਸੀ ਤਾਹੀਂ ਰੜਕਦਾ ਸੀ ਸਭ ਨੂੰ

  • @rinkusidhu8533
    @rinkusidhu8533 Год назад +62

    ਬਾਈ ਕਦੇ ਦੁਬਾਰਾ ਟਾਇਮ ਕੱਢ ਕੇ ਹੋਰ ਗੱਲਾਂ ਦੱਸਿਓ ਸਿੱਧੂ ਬਾਰੇ,😢 legend never die 🙏

  • @gurpyarmaniana5963
    @gurpyarmaniana5963 Год назад +14

    Ajj ik baari fr rona aa gea bai teria galla sun k … pta ni lok kyu ni smj ske tanu bai 😭😭😭

  • @Thealtafmalik_
    @Thealtafmalik_ Год назад +100

    Miss you Sidhu moose wala 😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @gurveerdhaliwal5300
    @gurveerdhaliwal5300 Год назад +112

    ਸਿੱਧੂ ਮੂਸੇਵਾਲ ਦਾ ਸਾਥ ਕਿਸੇ ਵੀ ਕਲਾਕਾਰ ਨੇ ਨਹੀਂ ਦਿੱਤਾ, ਉਹ ਭਾਵੇਂ ਆਰ ਨੇਤ ਹੋਵੇ ਕੋਰਲਾ ਮਾਨ ਹੋਵੇ ਲਾਭ ਹੀਰਾ ਹੋਵੇ ਬਲਕਾਰ ਅਣਖੀਲਾ ਹੋਵੇ ਗਿੱਲ ਰੋਂਦੇ ਆਲਾ ਹੋਵੇ ਜਾਂ ਕੋਈ ਵੀ ਹੋਰ ਕਲਾਕਾਰ

    • @kabaddipagepb9112
      @kabaddipagepb9112 Год назад +3

      Shi vre

    • @harjindersingh-bi6np
      @harjindersingh-bi6np Год назад

      Sare de sare kutte chor ne sale neele Peele ina sareya ne ral mil k marwaya

    • @gurchetansingh710
      @gurchetansingh710 Год назад +3

      ਕਲਾਕਾਰ ਕਾਹਦੇ ਗੈਂਗਸਟਰ ਦੇ ਥੱਲੇ ਲੱਗੇ ਹੋਏ ਹਨ।

    • @sidhu7946
      @sidhu7946 Год назад +1

      Bakiya da ta keh ni skde korala maan ajj v stand te khda baki sab bhaj gye ikala oh banda jehda ajj v maa peo nal khada

    • @singhmavi3246
      @singhmavi3246 Год назад

      Koi v ni khad da hunda veer kine singers te attack hoye ne kon kis nal khdya

  • @harjindersingh-bi6np
    @harjindersingh-bi6np Год назад +16

    ਤੇਰੇ ਬਿਨਾ ਦਿਲ ਨਹੀਓ ਲਗਦਾ ਭਾਈ ਮੂਸੇਵਾਲਿਆ ਲੋਕ ਹਮੇਸ਼ਾ ਤੈਨੂੰ ਯਾਦ ਕਰਕੇ ਰੋਦੇ ਰਹਿਣ ਗੇ ਬਾਈ ਜਿਨੇ ਵੀ ਲੋਕ ਤੇਰੇ ਕਤਲ ਵਿੱਚ ਸ਼ਾਮਿਲ ਹਨ ਉਹਨਾਂ ਦੇ ਘਰ ਸੱਥਰ ਵਿਛਣਗੇ ਮੌਤ ਨੂੰ ਤਰਸਣਗੇ ਪਰ ਵਾਹਿਗੁਰੂ ਜੀ ਨੇ ਉਹਨਾਂ ਨੂੰ ਮੌਤ ਵੀ ਨਹੀਂ ਦੇਣੀ

  • @SinghDhillon-ll5lr
    @SinghDhillon-ll5lr Год назад +47

    Gill is the Great person
    Justice for Sidhu

  • @hamzabaloch6982
    @hamzabaloch6982 Год назад +40

    Black day for Sidhu moose Wala k fan's k liy Sidhu app hamesha hamary Dil me zinda raho gay you are great singer a pure soul we never forget you respect from Pakistan

  • @sammydeluxe420
    @sammydeluxe420 Год назад +34

    The First interview was with sir gill and now this video make me so sad I never thought this gonna that happen with my BIG LEGEND SIDHU MOOSE WALA THE ONLY ☝️☝️☝️😔

  • @preetsanyare
    @preetsanyare Год назад +119

    Never afraid No metter how many haters...
    *Live like a man and Die like a man*
    - *SIDHU MOOSEWALA*

    • @meesharahi8381
      @meesharahi8381 Год назад +7

      Sidhu lived like a KING and died like a LION. He will be remembered and missed forever.

    • @youtuber4802
      @youtuber4802 Год назад +1

      @@meesharahi8381 👍👍👌

    • @ghoda1
      @ghoda1 Год назад +1

      Biggest artist of SOUTH EAST GLOBE...
      LEGEND MOOSEWALA 👑

  • @NirmalSingh-ys7wz
    @NirmalSingh-ys7wz Год назад +12

    ਹਰਜਿੰਦਰ ਵੀਰ ਜੀ ਤੁਸੀਂ ਮੂਸੇ ਅਾਲੇ ਦੇ ਸ਼ੁਰੂਅਾਤੀ ਦੌਰ ਚ ਵੀ ਮੁਲਾਕਾਤ ਕੀਤੀ ਸੀ ਜੋ ਬਹੁਤ ਮਕਬੂਲ ਹੋੲੀ।ਹੁਣ ਵੀ ਤੁਸੀ ਮੂਸੇ ਵਾਲਾ ਦੀ ਬਰਸੀ ਤੇ ੳੁਸ ਦੀਅਾਂ ਯਾਦਾਂ ਨੂੰ ਤਾਜ਼ਾ ਕਰ ਰਹੇ ਹੋ ਬਹੁਤ ਧੰਨਵਾਦ।

  • @GarrySRathore
    @GarrySRathore Год назад +52

    Justice for sidhu moosewala ❤❤❤❤❤

  • @mohammedail1065
    @mohammedail1065 Год назад +34

    Pakistan Punjab miss u shidhu ❤

  • @hpkingz273
    @hpkingz273 Год назад +29

    ਮਾਪਿਆਂ ਦੇ ਇਕਲੌਤੇ ਪੁੱਤ ਦਾ ਜਹਾਨ ਤੋਂ ਤੁਰ ਜਾਣ ਦਾ ਜਖ਼ਮ ਏਨਾਂ ਡੂੰਘਾ ਹੁੰਦਾ ਜੋਂ ਕਿਸੇ ਵੀ ਕੀਮਤ ਤੇ ਭਰਿਆ ਨਹੀਂ ਜਾਂਦਾ ਬਸ ਉਸ ਮਾਂ ਬਾਪ ਦੇ ਦਰਦ ਕੋਈ ਗਾ ਕੇ ਬਿਆਨ ਕਰਦਾ ਕੋਈ ਲਿਖ ਕੇ ਕੋਈ ਤਸਵੀਰਾਂ ਰਾਹੀਂ,,,!!
    Justice For Sidhu Moosewala

  • @musiclover.3901
    @musiclover.3901 Год назад +69

    Respect and Salute to Sidhu Moosewala Veera Moralful Person 🙏

  • @parvreenkumar4266
    @parvreenkumar4266 Год назад +52

    Always lives in hearts of fans....but unfortunate justice is still awaited....RIP Mussewala Sir. 5:03

  • @palwinderkaur9842
    @palwinderkaur9842 Год назад +40

    Justice for Sidhu moose wala 😪🙏🙏

  • @KaranSingh-jz5fl
    @KaranSingh-jz5fl Год назад +6

    so high ਤੋਂ ਲੈ ਕੇ level ਤੱਕ
    ਗਾਣੇ ਸਾਰੇ ਨੇ hit kude
    o ep ghat hi karda c
    gaane 28 te tape ik kude
    sonk hai ni c Gucci da
    o kurta pajama paunda c
    chaa fana de nal peenda c
    khet 5911 nal waunda c.
    bapu 10 minta ch auna mai
    eh keh k ghro turya ni
    ajj sal ho gya ghro gye
    sidhu moosewala mudya ni
    #DIL DA NI MADa..❤️❤️

  • @maninder.932
    @maninder.932 Год назад +5

    ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ ਅੱਤ ਨੂੰ ਤਰੱਕੀ ਜੀਦੀ ਵੈਰੀ ਬਨਦੀ 💔

  • @shrey99
    @shrey99 Год назад +29

    Justice for sidhu moosewala legend🙏🙏🙏🙏🙏🙏

  • @harwindersinghharwindersin3975
    @harwindersinghharwindersin3975 Год назад +76

    ਭਾਈ ਗਿਐਂ ਦਾ ਦੁੱਖ ਬਹੁਤ ਵੱਡਾ

    • @pixperfectedit
      @pixperfectedit Год назад

      ruclips.net/video/0nYFfvd2vL4/видео.html

  • @aliarshadchadharofficial
    @aliarshadchadharofficial Год назад +53

    1 year gone but still waiting for [ JUSTICE ] LEGEND SIDHU MOOSE WALA 💔😭

  • @harmandhaliwal3866
    @harmandhaliwal3866 Год назад +23

    ਬਾਈ ਜੈ ਰੱਬ ਬੋਲੋ ਕਿ ਕੁਝ ਵੀ ਮੰਗ ਲਾ ਓਸ ਬਦਲੇ ਤੈਨੂੰ ਮਰਨਾਂ ਪੈਣਾ ਮੈ ਇਹੀ ਬੋਲੋ ਕਿ ਸਿੱਧੂ ਮੂਸੇ ਵਾਲਾ ਵਾਪਸ ਕਰਦੇ ਮੈ ਮਰਨ ਤਿਆਰ ਆ ਬਾਈ ਦਿਲ ਨੀ ਲਗਦਾ ਖੋ ਪੈਂਦੀ ਆ ਦਿਲ ਚ 😔😔😭😭😭😭

  • @manjeetsinghladdi2048
    @manjeetsinghladdi2048 Год назад +29

    ਵੀਰੇ ਸਾਨੂ ਵੀ ਐਵੇ ਹੀ ਲਗਦਾ ਰਹਿ ਸ਼ਾਇਦ ਮੀਡੀਆ ਵਾਲੇ ਛੁਠ ਬੋਲ ਰਹੇ ਹਨ ਕੇ ਸਿੱਧੂ ਵੀਰ ਨਹੀਂ ਰਹਿ

  • @kulbirbhangu7500
    @kulbirbhangu7500 Год назад +61

    Rest in power Legend Sidhu 🔥🔥🔥🔥

  • @mianzaeem4533
    @mianzaeem4533 Год назад +46

    Miss you sidhu paji 💔💔😭😭😭
    Legend never die ❤ 🇵🇰

  • @jasssingh5029
    @jasssingh5029 Год назад +6

    ਗਿੱਲ ਯਾਰ ਮੈਂ ਦੂਰ ਦਰਸਨ ਜਲੰਧਰ ਵੇਲੇ ਦਾ ਸੰਗੀਤ ਦਾ ਆਸ਼ਿਕ ਹਾਂ ਤੁਸੀਂ ਸਾਰੇ ਸਿੱਧੂ ਦੇ ਕਰੀਬੀ ਥੋੜੇ ਦਿਨਾਂ ਬਾਅਦ ਸਿੱਧੂ ਦੀਆਂ ਗੱਲਾਂ ਸੁਣਾ ਦਿਆਂ ਕਰੋ ਯਾਰ ਸਾਲਾਂ ਜੀ ਲੱਗਦਾ ਨੀ ਲੱਗਦਾ ਸਿੱਧੂ ਬਿਨਾਂ।

  • @rehmatkaur9831
    @rehmatkaur9831 Год назад +28

    Miss you veere please come back😢😢😢 #justiceforsidhumoosewala

  • @pbx1paras771
    @pbx1paras771 Год назад +10

    ਦਿਲ ਦਾ ਨੀ ਮਾੜਾ💔 ਸਾਡਾ ਸਿੱਧੂ ਮੂਸੇਵਾਲਾ🕊 ❤☹️
    #justiceforsidhumoosewala

  • @manvirchahal2273
    @manvirchahal2273 Год назад +6

    Saade Laane jeone sucheyan de...sade Ranjhe mirje jmde ni❤❤❤❤❤

  • @bootachaudhry4856
    @bootachaudhry4856 Год назад +64

    Legend never die Sidhumoosewala

    • @pixperfectedit
      @pixperfectedit Год назад

      ruclips.net/video/0nYFfvd2vL4/видео.html

  • @ParamjitKaur-uy6tq
    @ParamjitKaur-uy6tq Год назад +35

    Justice for sidhumoosewala 😢😢😢😢😢😢😢

  • @nitinpaul5460
    @nitinpaul5460 Год назад +42

    Justice for Sidhu Moosewala

    • @amandeeptejay5841
      @amandeeptejay5841 Год назад +8

      Justice for sidhu moose wala ❤️❤️❤️❤️

    • @surinderklair1726
      @surinderklair1726 Год назад +2

      Justice for middukhera

    • @Kaursidhu7
      @Kaursidhu7 Год назад +2

      #justiceforsidhumoosevala 🙏🙏🙏

    • @amazon8174
      @amazon8174 Год назад

      ​@@surinderklair1726 Kitne aur logo ko marvaega?, Middhukhera kya tha aur kis k account dekhta tha ye be sb ko pta h, kitne innocent logo ko mrna pdega inn pagal, anpad gangester ki vjh se

    • @prof.kuldeepsinghhappydhad5939
      @prof.kuldeepsinghhappydhad5939 Год назад +2

      Justice for Sidhu moosewala

  • @tanishagoswami3179
    @tanishagoswami3179 Год назад +91

    Legend never die 💫💫 sidhu bhai ke songs mai daily sunti hu,fans unko kabhi bhi nahi bhool paayenge,ek saal ho gaya... Insaaf nahi mila is baat ka dukh hai bahut........ phir bhi ek umeed hai der se hi sahi Insaaf milega kabhi na kabhi.... justice for Sidhu moose wala bhai 🙏🙏🙏 miss you brother 😢😢

    • @kamalvirk......8071
      @kamalvirk......8071 Год назад +3

      Mile ga mam insaaf jarur 3 encounter hua he but mam....sudhu toh vapis nahi ae ga jiske sings hamne Puri jindagi enjoy krne the.,

    • @rupinderkaur7354
      @rupinderkaur7354 Год назад +1

      Sachi sister bhut yaad aondi hai veere di ida lagda jive koi apna ghar da koi jee Chala gaya hove bhut dukh lagga os de jaan da bus dass nai sakde

    • @shambhubawa6018
      @shambhubawa6018 Год назад

      💔💔💔

  • @parmjeetdhillon8637
    @parmjeetdhillon8637 Год назад +6

    Veere teryian galla sun k vi Ron aa giaa Miss you sidhu baiji

  • @ravisinghravi2428
    @ravisinghravi2428 Год назад +17

    Sidhu mose wala jindabad ♥️♥️♥️♥️🌷♥️♥️♥️♥️

  • @user-sj8jh9yr7c
    @user-sj8jh9yr7c Год назад +18

    #justice for shubhdeep Singh Sidhu Moose wala #🙏🙏💔💔

  • @Sukhjohal8126
    @Sukhjohal8126 Год назад +8

    ਜਿਨ੍ਹਾਂ ਇਹ ਸਿੱਧੂ ਬਾਈ ਨਾਲ ਕਰਵਾਇਆ ਸ਼ਾਇਦ ਉਹ ਇਹ ਸੋਚਦੇ ਨੇ ਕਿ ਸਾਡੇ ਹੱਥ ਵਿੱਚ ਪਾਵਰ ਆ ਉਸਦੇ ਮਾਤਾ ਪਿਤਾ ਜੋ ਮਰਜ਼ੀ ਕਰ ਲੈਣ ਕੋਈ ਇੰਨਸਾਫ ਨਹੀ ਮਿਲਣਾ ਪਰ ਇਕ ਦਿਨ ਜਰੂਰ ਆਵੇਗਾ ਜਿਸ ਦਿਨ ਉਹਨਾਂ ਦੇ ਬੱਚਿਆਂ ਨਾਲ ਇਸ ਤੋਂ ਵੀ ਮਾੜਾ ਹੋਵੇਗਾ ਬਹੁਤ ਦੁਨੀਆਂ ਦੀਆਂ ਬਦਦੁਆਵਾਂ ਨੇ

    • @kamaljeetkaurlotus6309
      @kamaljeetkaurlotus6309 Год назад +1

      ਜਦ ਅਰਦਾਸ ਕਰਦੇ ਹੋ ਸਰਬਤ ਦੇ ਭਲੇ ਦੀ ਤੇ ਇਹ ਪਾਪੀ ਵੀ ਉਸ ਵਿੱਚ ਆਉਂਦੇ। ਇਸ ਲਈ ਸਰਬਤ ਦੇ ਭਲੇ ਵਿੱਚੋਂ ਬਾਹਰ ਰੱਖਿਆ ਕਰੋ ਇੰਨਾਂ ਨੂੰ। ਪਰਮਾਤਮਾ ਨੇ ਇੱਕ ਹੀ ਅਰਦਾਸ ਪੂਰੀ ਕਰਣੀ। ਸਿੱਧੂ ਦਾ ਇਨਸਾਫ਼ ਜਾਂ ਸਰਬਤ ਦਾ ਭਲਾ। ਕਿਹਾ ਕਰੋ ਪਰਮਾਤਮਾ ਇਸ ਸਰਬਤ ਦੇ ਭਲੇ ਵਿੱਚ ਇਹ ਪਾਪੀ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਤੇ ਜਿੰਨਾਂ ਨੇ ਉਸ ਵਿਚਾਰ ਨੂੰ ਪੂਰਾ ਕਰਣ ਵਿੱਚ ਯੋਗਦਾਨ ਪਾਇਆ ਕਿ ਸਿੱਧੂ ਇਸ ਜਹਾਨ ਵਿੱਚ ਨਾ ਰਹੇ ,ਉਹ ਸਾਰੇ ਇਸ ਸਰਬਤ ਦੇ ਭਲੇ ਦੀ ਅਰਦਾਸ ਵਿੱਚੋਂ ਬਾਹਰ ਹਨ।

  • @ArshdeepSingh-qd6zd
    @ArshdeepSingh-qd6zd Год назад +11

    ਇਕ ਇਕ ਗੱਲ ਸੁਣਣ ਵਾਲੀ ਆ ਰੌਂਤਾ ਵੀਰ ਦੀ - ਮੇਰਾ ਇਕ sec ਲਈ ਵੀ ਧਿਆਨ ਏਧਰ ਤੋਂ ਓਧਰ ਨੀ ਗਿਆ ਲੱਗਦਾ c ਜਿਵੇਂ ਮੈਂ ਹੀ ਫਲੈਟ ਚ ਬੈਠਾ ਸਿੱਧੂ 22 ਨਾਲ਼ ਗੱਲਾਂ ਕਰ ਰਿਹਾ hova, ਬਾਕੀ ਸਰਕਾਰਾਂ ਖਾਸ ਕਰ ਭੰਤੇ ਗੰਦ ਨੇ ਜੋ ਰੋਲ ਦਿਖਾਇਆ ਏ ਏਸ ਕੇਸ ਚ ਉਹੋ ਸ਼ਰਮਨਾਕ ਏ, ਜਿਵੇਂ ਬਾਦਲਾਂ ਨੂੰ 2015 ਦਾ ਬੇਅਦਬੀ ਵਾਲਾ ਕਾਂਡ ਤੇ ਗੋਲੀ ਕਾਂਡ ਲੈਕੇ ਬੈਠ ਗਿਆ ਉਸੇ ਤਰਾਂ ਭੰਤੇ ਨੂੰ ਸਿੱਧੂ ਦੀ ਮੌਤ ਤੇ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਕੇਸ ਨੇ ਲੈ ਬੈਠਣਾ- ਏਥੇ ਵੀ ਤੇ ਰੱਬ ਦੀ ਦਰਗਾਹ ਚ ਵੀ -

  • @BalvinderKour-dr2fc
    @BalvinderKour-dr2fc Год назад +17

    Waheguru ji Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you ❤❤❤❤❤❤❤❤❤

  • @deepkaur8337
    @deepkaur8337 Год назад +17

    Miss you. Sindu mussewala

  • @draxxfreefire7833
    @draxxfreefire7833 Год назад +3

    🔥🔥Sidhu moosewala: legend Playing in the background ❤💯

  • @shukhnoor4742
    @shukhnoor4742 Год назад +5

    Bahut Dina to mn krda c gill raunta diya Galla sunan sidhu bare.miss. You

  • @singhmehra3853
    @singhmehra3853 Год назад +3

    Dil bhar Aya bai diya Gla sun ke😢😢

  • @aatishkumar3270
    @aatishkumar3270 Год назад +11

    I am bigg fan Sidhu 22💪🏻⚔️

  • @sarojrani1048
    @sarojrani1048 Год назад +2

    My eyes often gets wet remembering Sidhu Moosewala.

  • @Foujifoujan528
    @Foujifoujan528 Год назад +34

    ਗੁਰੂ ਰਾਮਦਾਸ ਜੀ ਜਿੰਨਾ ਨੇ v a ਮਾੜਾ ਕੀਤਾ ਬੇੜਾ ਗ਼ਰਕ ਹੋ ਜਾਏ ਓਨਾ ਦਾ ਭਰ ਕੇ ਬੇੜਾ ਡੁੱਬ ਏ 😡😡😡😡😡😡

  • @shukhnoor4742
    @shukhnoor4742 Год назад +6

    Poori jindgi nhi phul skde tenu sidhu.miss u.asi sari Umar uhdiya galla sunan nu ready aa

  • @aliarshadchadharofficial
    @aliarshadchadharofficial Год назад +41

    LEGEND NEVER DIE SIDHU ❤

  • @5911jattstatus
    @5911jattstatus 11 месяцев назад +2

    ਮੈਂ ਕਦੇ ਕਿਸੇ ਦਾ ਮਾੜਾ ਕਿੱਤਾ 😢ਏਵੇਂ ਕੋਈ ਵੀ ਮਾਰਦਾ ਤਾ ਮਾਰਦੇ😢 ਸਿੱਧੂ ਬਾਈ ਦੀ ਆ ਗੱਲ ਸੁਣਕੇ ਬਾਈ ਬਹੁਤ ਪਰੇਸ਼ਾਨੀ ਹੁੰਦੀ ਆ😢 Miss you bai 💔

  • @jagmeetbrar3224
    @jagmeetbrar3224 Год назад +44

    Legend never dies …miss u jatta

  • @noorrandhawa4685
    @noorrandhawa4685 Год назад +12

    ਮਰਿਆ ਨਹੀਂ ਸਿੱਧੂ ਸਚਮੁੱਚ ਪੂਰਾ ਹੋ ਗਿਆ 😢😢

  • @rubiverma5117
    @rubiverma5117 Год назад +6

    😢😢😢😢😢 duniya te aho ja name bna k gya 1 brand aa name sidhu veere da puri dhak paa k rakhi se loka de ta 1/2 song flop ho jande aaa but dhakad bande da song aunda baad ch se phla wait hundi se sare song trending ch gye a 😢😢😢😢 dila te raj krgya veera bhuliya ni jana kade v🙏🙏🙏🙏🙏

  • @mohnagujjar4843
    @mohnagujjar4843 Год назад +2

    ਕਦੀ ਨਹੀਂ ਭੁੱਲਣਾ ਸਿੱਧੂ ਸਾਨੂੰ ਓਹਦੇ ਗਾਣੇ ਅੱਜ ਨਵੇਂ ਲਗਦੇ ਹੈ

  • @butasingh7657
    @butasingh7657 Год назад +15

    Bahut changa Ensaan c Sidhu moose wala🙏
    Punjab de lokan to khaas karke Manse de lokan to parkheya nahi geya
    Miss you Sidhu moose wala🙏

  • @rajusafhewaliagroup864
    @rajusafhewaliagroup864 Год назад +19

    Miss u sidhu Moosewala bro 😭😭😭😭

  • @jpsamra6308
    @jpsamra6308 Год назад +4

    Gill and sidhu zindabad c te zindabad rahu great interview for ever 😢😢miss you sidhu veera 😢 legend never die 😢

  • @jaswantsungh3499
    @jaswantsungh3499 Год назад +2

    Gill raunta veer ji waheguru ji kirpa rakhe hor v jankari shanji karni chahidi hai

  • @sundeepgill7661
    @sundeepgill7661 Год назад +63

    Sadly as a die hard sidhu fan, i will b shocked if sidhu gets justice, because in doing so the fabric of indian corruption would have to come to light, and many corrupt and powerful people will never let that happen, Rest in Power now and forever sidhu moosewala, allllll these other singers from past present and future dont hold a candle to what this man accomplished in sucha short time...he is the real GOAT and its not even close.

    • @zaidgill1132
      @zaidgill1132 Год назад

      Veere teri angrazi te samj nai ai lakin like kr dia tera comment

    • @sundeepgill7661
      @sundeepgill7661 Год назад +5

      @ZAID GILL bro this is why sidhu was the ultimate because canada usa India every country every language understand and appreciate his voice his lyrics his power

    • @Yj.03
      @Yj.03 Год назад +1

      Facts bro, yea I understand most artists come from middle class or even lower class family just like sidhu did and I respect all, but sidhu is just different and no one can ever become like him. Yes artists like AP and Karan are also representing Punjabi community globally but sidhu represented our pride our pagg and now more people know about Sikhism because of sidhu moose wala. I feel like people envied and hated sidhu moose wala but for his parents he was shubhdeep Singh sidhu, I hope people think of his parents and leave the hate aside and stand United with sidhu’s parents as human beings and being part of the community, we lost a gem.

  • @BuntySingh-tl8ss
    @BuntySingh-tl8ss Год назад +4

    Misu sidu moosewala 😔🙏💐

  • @THEGAGUTV
    @THEGAGUTV Год назад +18

    Miss you sidhu bro 😭😭😭😭💔💔💔💔

  • @preetgamer9241
    @preetgamer9241 Год назад +2

    ਗਿੱਲ ਵੀਰੇ ਤੁਸੀ ਬੇਬੇ ਬਾਪੂ ਜੀ ਦਾ ਖਿਆਲ ਰੱਖੋ 😢😢😢😢😢😢

  • @indermann8685
    @indermann8685 Год назад +4

    Rabb nal nal chlda c Sidhu de ❤❤ Miss you legend 👑

  • @gursharansingh7682
    @gursharansingh7682 Год назад +6

    Bai intro sunn ke hi ronaa nikal gya 🙏🏼🙏🏼🙏🏼😞😞

  • @cloudnineepic
    @cloudnineepic Год назад +22

    I wish this interview never ended
    Want to hear more about legend sidhu moosewala ❤😢

  • @manumandeep
    @manumandeep Год назад +15

    Miss you jatta sala koi din eho ja ni geya hona 29 may 2022 to baad da jidan tera zikar na hoya hove ja tu yaad na aaya hove sare punjab da tu putt eh te rahega

  • @sarojrani1048
    @sarojrani1048 Год назад +9

    Beta, I was not knowing him but then also tears come in my eyes for the last year.

  • @MasterCadreUnion
    @MasterCadreUnion Год назад +6

    ਬਾਈ ਉਏ ❤

  • @rajusafhewaliagroup864
    @rajusafhewaliagroup864 Год назад +16

    Justice for sidhu Moosewala bro 🙏🙏

  • @kabaddiking9977
    @kabaddiking9977 Год назад +3

    Bohat kismat wala see tun gila jinu dekhan nu duniya tarsdi see oho tere dhed te sir rakh ke pa janda see ❤.

  • @shamshermanes2315
    @shamshermanes2315 Год назад +2

    Gill veer ne Ek ek gall sachi kahi a insaaf milna bahut mushkil a par waheguru di adalat vich iinsaaf jrur hovega

  • @roaminfilms7051
    @roaminfilms7051 Год назад +15

    Gill veer dhanvaad eh gallan share karn lai, mere kai nede de dost Sidhu de close friends si. Hairani di gal Sidhu kise nu nhi das gya ki usnu enna risk hai, usnu sabne aina tang kita hoya si, be it press, be it people, usnu aina dipress kar dita gya ki oh apni "sense of security" hi bhul gya! Jehrre mere veer hun kaamyaab ney te ohna nu v Sidhu waly symptoms ney, ohna de close friends please support karo, hor kise da honhar dhee putt aida na marrey. Mera Punjab vasda rahey.

  • @gurvinderkour8383
    @gurvinderkour8383 Год назад +3

    Ohna nu pta lag gya c ki kuj hon vaala 💯💔💔 waheguru ji

  • @gameongalaxy5911
    @gameongalaxy5911 Год назад +2

    Thanks bai gill runta ❤ Sidhu Paji layi

  • @smwworldwide7485
    @smwworldwide7485 Год назад +2

    ALWAYSLONGLIVEMYBRUHSIDHU💎❤️

  • @Karan19038
    @Karan19038 Год назад +5

    RIP SMW JAATA MISS YOU DILA CH HMESHA RHEGA💔🕊️

  • @ahsanjattdayalpuria
    @ahsanjattdayalpuria Год назад +3

    Justice for sidhu moose Wala sport from Pakistan

  • @ravindersingh117
    @ravindersingh117 Год назад +7

    Luv u jatta miss u so much justice for sidhumoosewala

  • @ParamjitKaur-uy6tq
    @ParamjitKaur-uy6tq Год назад +10

    Justice for sidhumoosewala 😭😭😭😭😭😭😭😭😭😭😭😭😭😭😭😭😭😭😭😭😭😭😭😭😭💔💔💔💔💔💔💔😭

  • @dilpreetsidhusingh1779
    @dilpreetsidhusingh1779 Год назад +2

    😢😢 ਰੱਬ ਸਿੱਧੂ ਞੀਰ ਨੂੰ ਇਨਸਾਫ ਜਲਦੀ ਦਿਉ 😢😢

  • @mandeepbhatti6015
    @mandeepbhatti6015 Год назад +5

    Y rona aa gya yaar 😢😢😢 love you sidhu y 😞😞😞

  • @inderpaul9264
    @inderpaul9264 Год назад +4

    Justice for sidhu moose wala what a great personality smw

  • @shabnampatla3713
    @shabnampatla3713 Год назад +9

    Kina bnda dil da changa c aje bahaut kuj kerna c janke is tera kervaya geya 😢