ਛੋਟੇ ਸ਼ੁੱਭ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੱਧੂ ਦਾ ਪਹਿਲਾ Interview | Daily Post PHH
HTML-код
- Опубликовано: 27 май 2024
- ਛੋਟੇ ਸ਼ੁੱਭ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੱਧੂ ਦਾ ਪਹਿਲਾ Interview
'ਸਿੱਧੂ ਦੇ ਜਾਣ ਦੇ ਜ਼ਖ਼ਮ ਇੰਝ ਨੇ ਜਿਵੇਂ ਨਸ਼ੇ ਦੀ ਤੋੜ ਲੱਗਦੀ ਹੋਵੇ'
Exclusive Interview with Balkaur Sidhu @Daily Post#DailyPostPHH #dailypostpunjabi #dailyposttv
Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
Watch Daily Post PHH on
Tata Sky Channel Number- 1933
Fastway Channel Number- 111
Dish Tv - 1192
airtel- 567
DEN- 533
hathway- 768
--------------------------------------------------------------------------------------------------------
Watch Daily Post Punjab Haryana Himachal and stay tuned for all latest update and breaking news in Punjabi and Hindi
Subscribe to our channel: / @dailypostphh
Official website: dailypostindia.in/
Like us on Facebook: / dailypostphh
Follow us on Twitter: / dailypostphh
Follow us on Instagram: / dailypost_phh
ਬਾਪੂ ਜੀ ਨਸ਼ੇ ਵਾਂਗੂ ਮੈਨੂੰ ਖੋਹ ਪੈਂਦੀ ਆ, tuc tan phir father c🥹
ਦਿਲੋਂ ਸਤਿਕਾਰ ਸਾਡੇ ਬਾਪੂ ਜੀ ਨਾਲ ਗੱਲ ਬਾਤ ਕਰਨ ਲਈ
ਸਿੱਧੂ ਵੀਰ ਦੀ ਮੌਤ ਦਾ ਘਾਟਾ ਮੇਰੀ ਲਾਈਫ ਦਾ ਪਹਿਲਾਂ ਐਸਾ ਘਾਟਾ ਵੇਖਿਆ ਜਿਹੜਾ ਲੱਖਾਂ ਕਰੋੜਾਂ ਅਣਜਾਣਾ ਦੇ ਦਿਲ ਚ ਵ ਖੋਹ ਜਿਹੀ ਪਾ ਗਿਆ।
ਇੱਦਾ ਐਡੀ ਵੱਡੀ ਮੌਤ ਕਦੀ ਨੀ ਦੇਖੀ ਕਦੀ ਨੀ feel ਕੀਤੀ। ਰੱਬ ਨੂੰ ਵ ਅਫ਼ਸੋਸ ਹੋਇਆ ਇਸ ਕਰ k ਓਹਨੂੰ ਫੇਰ ਤੋਂ ਮੋੜਨਾ ਪਿਆ।
Rona aa jnda yr bappu g nu eda dekh ke😢😢
ਮਨ ਕਰਦਾ ਬਾਈ ਸਿੱਧੂ moosewala ਦੀਆਂ ਗੱਲਾਂ ਸੁਣੀ ਹੀ ਜਾਈਏ, ਏਹ ਦਰਦ ਘੱਟ ਦਾ ਨਹੀ ਦਿਨ ਬ ਦਿਨ ਵੱਧ ਦਾ ਜਾਂਦਾ ਹੈ 😢
100 %ਸਹੀ
❤@@hardeepsinghcheema429
Sahi keha dil nhi brda sidhu Dia gallan sun ke
ਜਿਸ ਨੂੰ ਜੋ ਸਮਝਣਾ ਹੈ ਉਹ ਸਮਝੀ ਜਾਣ।ਪਰ ਜਿਸ ਨੇ ਹੀਰੇ ਵਰਗਾ ਪੁੱਤ ਖੋਇਆ ਹੋਵੇ ਉਹ ਕੋਈ ਪਾਰਟੀ ਨੀ ਦੇਖਦਾ।ਬਸ ਕੋਈ ਪਾਰਟੀ ਹੋਵੇ ਬਾਪੂ ਜੀ ਨੂੰ ਇਨਸਾਫ ਦਿਵਾਉਣ ਵਾਲੀ ਹੋਵੇ
❤
ਤੁਹਾਡੀ ਗੱਲ 100% ਸਹੀ ਹੈ
Sahi gal a vire
ਜਿਸ ਤੰਨ ਲੱਗੇ ਉਹ ਤੰਨ ਜਾਣੇ
ਰੋਟੀ ਖਾਂਦਿਆ ਇੰਟਰਵਿਊ ਲਗਾ ਲਈ
ਬੁਰਕੀ ਨਹੀਂ ਲੰਘੀ..... ਯਾਦ ਆ ਗਈ ਓਸ ਵੱਖਤ ਦੀ ਜਿਓੰਦੇ ਮਾਪਿਆਂ ਦਾ ਜਦੋਂ ਪੁੱਤ ਮਰਦਾ ਹਿੱਕ ਉੱਤੇ ਆਕੇ ਕਾਲਾ ਨਾਗ ਲੜਦਾ
ਰੁੱਤਬਾ 🙏
Same veer
ਬਾਪੂ ਜੀ ਤੁਹਾਡੇ ਨਾਲ ਹਾ
Sidhu hi। ਵਾਪਸ ਆਇਆ ਮੇਰਾ ਦਿਲ khnda
Bhot dua nikalti hai dil se sidhu ke liye Allah usko jha bhi rakhe khush rakhe 🤲🏻
ਮੇਰੇ ਪਿੰਡ ਜਵਾਹਰਕੇ ਵਿਚ ਇਹ ਮੰਦਭਾਗੀ ਘਟਨਾ ਵਾਪਰੀ ਮੈਨੂੰ ਇਸਦਾ ਬਹੁਤ ਜ਼ਿਆਦਾ ਅਫਸੋਸ ਹੈ ਕਾਸ਼ ਕਿਤੇ ਅਸੀਂ ਸਿੱਧੂ ਨੂੰ ਬਚਾ ਪਾਉਂਦੇ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਸਾਡੇ ਪਿੰਡ ਵਿੱਚ ਇਹ ਘਟਨਾ ਹੋਈ ਸੀ ਉਸ ਦਿਨ ਸਾਡੇ ਪਿੰਡ ਤਵੇ ਬੰਦ ਹੋ ਗਏ ਸਨ।
ਇੰਝ ਲੱਗਦਾ ਸੀ ਜਿਵੇਂ ਕੋਈ ਕਾਲਜੇ ਵਿਚੋਂ ਰੁੱਗ ਭਰ ਕੇ ਲੈ ਗਿਆ ਹੋਵੇ।
ਅੱਜ ਵੀ ਸਿੱਧੂ ਦੀ ਖੋਅ ਕਾਲਜੇ ਵਿੱਚ ਪੈਂਦੀ ਹੈ। ਧੰਨ ਹਨ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨੇ ਇੰਨਾ ਹੌਸਲਾ ਕਰਕੇ ਛੋਟੇ ਸਿੱਧੂ ਨੂੰ ਸਾਡੀ ਸਭ ਦੀ ਝੋਲੀ ਵਿਚ ਪਾਇਆ ਹੈ। ਸਾਨੂੰ ਬਹੁਤ ਉਮੀਦਾਂ ਹਨ ਛੋਟੇ ਸਿੱਧੂ ਤੋਂ ਪਰਮਾਤਮਾ ਕਰੇ ਉਨ੍ਹਾਂ ਨੂੰ ਸਾਡੀ ਵੀ ਉਮਰ ਲੱਗ ਜਾਵੇ।
💎 ਹੀਰਾ ਸੀ ਹੀਰਾ ਸਿੱਧੂ 🫡
Veere❤❤
Legend never dies ❤
true
ਸਹੀ ਗੱਲ ਜੀ ਸਿੱਧੂ moosewala ਦੀ ਮੌਤ ਪੁਰਾਣੀ ਹੁੰਦੀ ਨਹੀਂ I
ਵੀਰ ਜੀ ਤੁਸੀਂ ਰਾਜਨੀਤੀ ਤੋਂ ਦੂਰ ਹੀ ਰਹੋ ਪਰਮਾਤਮਾਂ ਜਰੂਰ ਸਿਧੂ ਪੁੱਤ ਨੂੰ ਇਨਸਾਫ ਦੇਵੇਗਾ ਰਾਜਨੀਤਕ ਲੋਕ ਤਾਂ ਆਪਣੇ ਮਾਂ ਬਾਪ ਦੇ ਵੀ ਨਹੀਂ ਹੁੰਦੇ ਸਾਰੇ ਲੋਕਾਂ ਦੀਆਂ ਦੁਆਵਾਂ ਨਾਲ ਜੇ ਸਿਧੂ ਪੁਤਰ ਵਾਪਿਸ ਆਇਆ ਤਾਂ ਲੋਕਾਂ ਦੀਆਂ ਦੁਆਂਵਾਂ ਨਾਲ ੲੁਨਸਾਫ ਵੀ ਮਿਲੇਗਾ
Balkaur Singh Sidhu ji will have to enter this currupt political system. None of the political mafia parties will give justice to Sidhu Moosewala. I request Moosewala fans , don't appeal Balkaur Singh ji remain away from politics.
Bapuji you are so courageous and intelligent, all sidhu fans around the world are standing in support with you for justice. You are so right all communities, white, black, muslim, hindu sikh etc loved your son dearly. He was one in a million and had fame and popularity like princess Diana and Michael Jackson. I dont think any punjabi artist can ever reach his height of popularity or talent. Justice for Sidhu Moosewala. He is missed so dearly, it is so heart breaking.
come on bro, not just in India also the whole Asia right now, no one no one even all K-POP industry can reach to Sidhu's level. That's why I said really lots of time that Sidhu really deserved for getting title the GOAT of Asian hip-hop, bro I am come from South East Asia here and no rapper/hip-hop artist from my region where I was born can reach to his level (it's a really big shame that no one in other parts of Asia outside South Asia know who is that guy Sidhu). Also I am really sorry that the biggest crime Sidhu get only was born in India, which is a country 70% full of ppl with NO MIND, NO STUDY, POVERTY everywhere. Imagine what if Sidhu was born in Korea or Japan, I am really sure that he should have been recognized as a national music treasure and get massive popular worldwide even same as or better than BTS, black pink and some other really famous K-POP stars with meaningless lyrics and boring music :((
Keerey paen gey paapio jinha ney Sidhu Baee nu Maarya 😢😢😢😢😢😢😢😢😢#Justiceforsidhumoosewala
My mother was also wholly solely attached with farming. If she was sick , she goes to fields and gets satisfaction. Sidhu Moosewala a pure soul and saadh human.
Justice for sidhu mossewale🙏🏻🙏🏻
ਸਿੱਧੂ ਸਾਡੇ ਸਭ ਦੇ ਦਿਲਾਂ ਵਿਚ ਵੱਸਦਾ ਹੈ। ਰਹਿਦੀ ਦੁਨੀਆਂ ਤੱਕ ਸਿੱਧੂ ਸਾਡੇ ਦਿਲਾਂ ਵਿਚ ਵੱਸਦਾ ਰਹੇਗਾ। ਬਾਪੂ ਬਲਕੌਰ ਜੀ ਦੇ ਹੌਸਲੇ ਨੂੰ ਸਿਜਦਾ ਕਰਦੇ ਹਾਂ।
Miss you sidhu moose wala
Great Legend ਬਾਪੂ ਬਲਕੌਰ ਸਿੰਘ ਜੀ
ਬਲਕੌਰ ਸਿੰਘ ਜੀ? ਕਿਸੇ ਦੇ ਕੋਈ ਬੱਸ ਦੀ ਕੋਈ ਗੱਲ ਨਹੀਂ ਉਹਦੀ ਘੱਟ ਤੋ ਘੱਟ ੨੦੦ ਸੌ ਸਾਲ ਭਗਤੀ ਕੀਤੀ ਹੋਈ ਸੀ ਬਹੁਤ ਵੱਡਾ ਸਾਧ ਸੀ ਯਾਰ
ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤
😆😆😆
😂😂😂
@@England6678 humanity died in comment section 😞
👎🏿👎🏿👎🏿👎🏿
@@vectorarun3818 seeyane banjo k sari umar neeyane hi rehna kadi eh lina lok tractora te likhwonde c bhagat singh lai udham singh lai te tuc ik singer lai eh wart rahe
ਪਰਮਾਤਮਾ ਜੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਬੇੜਾ ਗਰਕ ਕਰ ਦਿਓ
Amen
ਬੌਂਬੇ ਦੀਆਂ ਸੜਕਾਂ ਤੇ 5911 🚜🚜
Kaash kite oh time dobara ah jave jad sidhu bai khetan vichon live hunda si miss you bai ❤❤❤
LEGEND NEVER DIE❤ #justiceforsidhumoosewala
ਵਾਹਿਗੁਰੂ ਜੀ 🙏
Love u sidhu bhai from Pakistan
Awesome interview Jagdeep bro👍
Dil.vich khoo pendi 😢sachi edda sher warga put miti krr dita 😢😢😢😢😢
Justitie for sidhu Moose wala Daily post Jagdeep Singh Sandhu ji and Nitka meshasvri ji tusi bhuat vadhia interview kita
Waheguru ji
ਵਾਹਿਗੁਰੂ ਜੀ 🙏❤️
Sidhu bai ji
Weheguru g always stay with bapu ji ❤😢😊
Waheguru ji🙏🥺✊❤🙏✊❤🙏🥺
ਵਾਹਿਗੁਰੂ ਜੀ
Miss you sidhu really 😢 dukh hunda
29 legend never die miss u subhdeep Sidhu mosse wala
Legendary singer
love u sidhu put ਜਦੋ ਤੱਕ ਅਸੀ ਜਿਊਂਦੇ ਹਾ ਤੈਨੂੰ ਭੁਲ ਨਹੀ ਸਕਦੇ ਕਾਸ਼ ਤੇਰੀ ਥਾ ਮੈ .ਮਰ ਜਾਦੀ
Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤
ਹਜੈ ਮੁੰਕਿਆ ਨੀ❤
Wahaguru insaaf karga papi log da mastermind da ve #Justice for sidhu moose wala 🙏
Justice for sidhu moosewala 💔 🙏
Babpu g God bless you always
Bht Galt hoya sidhu naalCongress aaun do insaaf jrur milu paak saaf clear milu vishwas a pura waheguru ji mehar krn 🙏🙏
बिलकुल सही
Waheguru ji 🙏
justiceforsidhubai hmesha dil ch rakha gye bai tnu
You are 100^ right.veer ji.
M jab bhi sidhu k Bapu or maa nu dekhti Hun m khud ko nhi rok pati khud hi ankho m ansu ajate h inhe dekh k lagta h ye mere hi family k h or sidhu jaise mera apna hi h m bhagwan se hmesha inke liye ek hi cheez mangungi k jinhone in maa baap ka bacha Cheena h bhagwan kbhi unhe chen ki zindgi na jeene d unko iska bhugtan ise zindgi m krna pdega
WAHEGURU JI
Me fan sidhu moose Wala daa
2017 see life Time
Waheguru ji🙏🙏❤
moose era❤️
Chota sidhu BAs mossewala de song te act kar deve stage te bas hor kush nahi chahida.❤❤❤ justice for sidhu mossewala ❤❤❤❤❤
❤❤❤❤
Miss you Sidhu Moosewala Veerey…forever in our hearts 🙏
❤❤❤❤ Jan sidhu
Waheguru ji himat bakhso bapu ji nu
Miss you Legend always❤😢😢 #justiceforsidhumoosewala
Love U sidhu veera
Legend never die
😢 Sidhumoosewala 💎✨️🫡❤️
#Justice for Sidhumoosewala 🙏🏻
I miss you Sidhu bro
Love you forever SIDHU MOOSEWALA
Legend never die ❤❤❤❤asi insaaf lamage legend
Waheguru ji kirpa karni priwar te
#justiceforsidhumossewala
#justiceforsidhumoosewala #sidhumoosewala LEGENDS_NEVER_DIE⛳⛳⛳❤️🔥❤️🔥❤️🔥
Sidhu ❤❤
Justice For Sidhu Moose Wala ⛳🕊️
Miss you so much rip sidhu moose wala veer ji ❤️❤️❤️❤️❤️and tnx u waheguru ji tusi chote sidhu moose wala veer ji nu dobara bhejta waheguru ji blessed u chote sidhu moose veer ji 🙏🙏🙏🙏
Love you too Jaan Sidhu mossawala Bhai
... miss you too Jaan ❤️
Sidhu❤❤❤ vera never forget😢
Justice for sidhu moose wala
Love you Sidhu bhai form Pakistan but long time living in Barcelona Spain ❤❤
We have only one request to CM of Punjab Government that we want justice for Sidhu Moosewala. CM Maan Saab 🙏🏻 We only want justice ⚖️ for Sidhu Moosewala 🙏🏻thanks for this.
Right 👍 bappu je koi jarur badla lou ga je 😢😢❤❤ time di wait,,,,,,,,
King will always be king 👑🔥. King of Panjabi industry n world forever 🌎. Legend never die 🦁. Moosa wala 👑🔥💪🏻🦁👑
❤❤❤❤❤
#justiceforsidhumoosewala
Miss uu sidhu brother mosawala
Waheguru ji blessed u mata pita ji 🙏🙏🙏🙏🙏
Lawrence di interview is layi sarkar ne karwyai kyuki ilzam Katal de Bai de aj tak sarkar upar lagda jo Sach bhi Hai,Bai nu gangster nal jodka dikhauna tha ki loka vicho hamdardi pyar lok tut Jan moose vala Bai de parivar nalo,
Miss you sidhu Moose wala❤
Nice interview
Bapu Balkaur ji Zindabaad ❤️❤️❤️❤️❤️❤️
Love you legend ❤❤❤
🙏🙏
❤❤❤❤❤❤❤
Sidhuyy 2year sal hoge yyy🥺
✨✨✨✨✨✨
Stay Strong Veer G 🌷
😢,, 😭😢😭😢😭😢😭😭😭 ek uh ,, jindgi da sab toa ,, manhoos,,din se 24june 1984😢😢😢dujja jindgi da sab toa manhoos din ,,29jo ajj hey,,,
Sidhu pra❣️
Good luck 💕
Black day 29 may justice mossa wal😂 Pakistan sy
❤❤❤🎉🎉
Miss you jaan❤
Justice for sadhu