Sidhu Moose Wala 295 Song | Leaked Songs | Chorni Song Controversy | Punjabi Singers

Поделиться
HTML-код
  • Опубликовано: 25 янв 2025

Комментарии •

  • @hpkingz273
    @hpkingz273 Год назад +69

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

  • @narinderkumar4574
    @narinderkumar4574 Год назад +42

    ਹੀਰਾ ਬੰਦਾ ਸੀ ਬਾਈ ਬਹੁਤ ਜਿਆਦਾ ਘਾਟਾ ਪਿਆ ਪੰਜਾਬ ਸਿਆਂ ਤੈਨੂੰ❤ ਸਦੀਆਂ ਬਾਦ ਜਮਦੇ ਇਹੋ ਜਿਹੇ ਇਨਸਾਨ😢 ਹਮੇਸ਼ਾਂ ਦਿਲ ਵਿਚ ਰਹੇਂਗਾ ਬਾਈ ਤੂੰ ਕਹਿੰਦਾ ਸੀ ਨਾ ਰਹਿੰਦੀ ਦੁਨੀਆ ਤੱਕ ਨਾਂ ਰਹੂਗਾ ਜਦੋਂ ਤੱਕ ਸਾਹ ਚਲਦੇ ਓਦੋਂ ਤੱਕ ਤੈਨੂੰ ਯਾਦ ਰੱਖਾਂਗੇ ਝੋਟਿਆ 😢ਆਜਾ ਵਾਪਿਸ ਮਾ ਬਾਪੂ ਤੇਰੇ ਚੋਹਨ ਵਾਲੇ ਤੇਰੀ ਉਡੀਕ ਕਰ ਰਹੇ ਹੈ ❤

  • @hpkingz273
    @hpkingz273 Год назад +160

    2017 ਤੌ ਸਿੱਧੂ ਬਾਈ ਸੁਣਨਾ ਸ਼ੁਰੂ ਕੀਤਾ ਸੀ॥ਹਮੇਸ਼ਾ ਸਿੱਧੂ ਬਾਈ ਦੀ ਸਪੋਟ ਕੀਤੀ ਹਰ ਚੰਗੇ ਮਾੜੇ ਟਾਇਮ ਵਿੱਚ॥ਹਮੇਸ਼ਾ ਉਹਨਾਂ ਦੇ ਮਾਂ ਬਾਪ ਨਾਲ ਖੜੇ ਰਹਾਗੇ॥ਰੱਬ ਜਲਦੀ ਇਨਸਾਫ ਕਰੂ ❤

    • @Sidhusndipsingh
      @Sidhusndipsingh Год назад +8

      Shi gll a bro hemsha bai nll khadee c mai ta vote v bai nu pye c bhut dost mere nll gysse hoye c v congress nu vote nai paune par mai bai nu pye c nd mnu vote pa k skon mile c nd bai mai Canada chla gye nd ithe uber krda nd bai mnu roj ik na adha bnda milda gora hove kala hove ja koi hor par bai o sidhu nu jaan de hunde a car ch song sidhu de he chlde hunde a. Jdo koi eve da person milda ta v jera sidhu nu jaan de ware jaan hunda ta schii proud feel hunda v yr apa ik change inshaan de support kite a eh gll jmma schii bai nd bai deya mere nll bhut pics nd video call nd video ne te jdo mai ohna nu deknona ta bhut zadda khush hunde nd khi war ta khush ho k mnu tip te jande a bai da kark schii apne lai ta bai ik rabb he 🙏🙏🙏🙏 par bai ni justice milna chi da

    • @hpkingz273
      @hpkingz273 Год назад +2

      Good bro

    • @hpkingz273
      @hpkingz273 Год назад +4

      Sidhu ਤਾਂ Sidhu ਹੀ ਸੀ bro Sidhu ਅੱਜ ਵੀ a ਤਾਂ ਕੱਲ ਵੀ

    • @asdhillon9697
      @asdhillon9697 Год назад +1

      🍀☘️🍀☘️🙏☘️🍀☘️🍀

    • @Swggersandhu.5753
      @Swggersandhu.5753 Год назад +4

      @@Sidhusndipsingh veer sanu vii dikha dee sidhu dii video.. ❤dil nuu skoon mil jauga

  • @kmldeepramgarhia5899
    @kmldeepramgarhia5899 Год назад +269

    ਤੇਰੇ ਲਈ ਦਿਲ ਵਿਚ ਪੈਂਦੀ ਚੀਕ ਰਹੋਗੀ 😢😢😢😢 ਜਿੱਥੇ ਤੂੰ ਤੁਰ ਗਿਆ ਕੋਈ ਮੁੜੇ ਨਾ ਪਰ ਸਾਨੂੰ ਸਿੱਧੂਆਂ ਤੇਰੀ ਉਡੀਕ ਰਹੇਗੀ😢

    • @ManpreetSingh-cv6qi
      @ManpreetSingh-cv6qi Год назад +14

      Bai shi a gl yr jma m ta kyi vr soch da yr ke sidhu bai jnke krda pya eh sb kyo ohnu khtra c sidhu bai apdi security lyi ave jooth boli betha dunia nu ke o hun reha ni sb jooth a bai soh lge yr rona a jnda gane sunde sunde ode 🥺

    • @SurinderSingh-jy2dd
      @SurinderSingh-jy2dd Год назад

      ​@@ManpreetSingh-cv6qi😢❤
      00
      P
      0
      Ĺ

    • @bs-db3ys
      @bs-db3ys Год назад +5

      😢😢😢😢

    • @ghhhggg1119
      @ghhhggg1119 Год назад +4

      Bilkul sahi bai❤🙏🙏

    • @gagandeepsinghsandhu7862
      @gagandeepsinghsandhu7862 Год назад

      Sidhu bai zindabad rahuga

  • @hpkingz273
    @hpkingz273 Год назад +56

    ਸਾਰੇ ਕਲਾਕਾਰ ਚੰਗੇ ਹੋਣਗੇ ਪਰ ਸਿੱਧੂ ਤੇ ਸਾਰੇ ਮੱਚਦੇ ਸੀ,ਇਹ ਸੱਚਾਈ ਆ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਸਦੀ ਚ ਤਾਂ ਸਿੱਧੂ ਦਾ ਕੋਈ ਤੋੜ ਨੀ। ਕਦੇ ਸਿੱਧੂ ਦੁਬਾਰਾ ਆ ਗਿਆ ਤਾਂ ਤੋੜ ਹੋ ਸਕਦਾ 🙏

    • @sifath8375
      @sifath8375 Год назад +1

      Right

    • @baljitdhillon2636
      @baljitdhillon2636 Год назад +6

      ਬਾਈ ਜੀ ਪਟਿਆਲੇ ਦੀ ਇੱਕ ਬੇਬੇ ਦੱਸਦੀ ਸੀ ਕਿ ਸਿੱਧੂ ਨੇ ਆਉਂਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਹੋਣਾ ਸੀ ਤੇ ਵਿਰੋਧੀਆਂ ਨੇ ਗੈਂਗਸਟਰਾ ਨਾਲ ਰਲਕੇ ਮਰਵਾਤਾ 😢😢😢

    • @rajurj6829
      @rajurj6829 Год назад

      ​@@baljitdhillon2636ehi dar c Bhagwant Maan nu,te Raje waring nu, sarea ne rall k ser da sikar kita, ek do kutea de bss di gl ni c

    • @Maanbeimaan0798
      @Maanbeimaan0798 Год назад

      Acha Sachi ,,,MLA ta bnaeya ni gya 😅😅

    • @MandeepGillk
      @MandeepGillk 7 месяцев назад

      @@Maanbeimaan0798votaan da result dekhiya aaj punjab ch?

  • @jpjagdeep6.073
    @jpjagdeep6.073 Год назад +68

    28 ਸਾਲ 11 ਮਹੀਨੇ 17 ਦਿਨ ਦੀ ਛੋਟੀ ਜਿਹੀ ਉਮਰ ਜਿਊਂਣ ਕੇ ਅਣਖ ਨਾਲ ਚਲਿਆ ਜੱਟ ਨੀਂ Moosewala 22 Love U Jatta 🥰🥰

    • @kamaljeetkaurlotus6309
      @kamaljeetkaurlotus6309 Год назад +1

      28,11+17=28,ਆਖਰੀ complete day/date=28.ਰੱਬ ਦਾ ਇਤਫਾਕ, ਸਿੱਧੂ ਦੀ ਜਿੰਦਗੀ ਦਾ ਸੱਚ।

    • @titumehra5482
      @titumehra5482 Год назад +4

      ​@@kamaljeetkaurlotus6309menu ta lgda Sidhu moosewala upar rubb di koi bakshish c, kyo ki Sidhu Bai dil da saaf, sacha, te kise da mada nhi karna te sab toh badi gal ki apne maa baap di respect te sewa karni eho jehe banda upar waheguru ji di kirpa hundi hai. Sayad rubb de roop ch hi oh Sidhu moosewala ban ke aya c. Kise toh v dabya nhi te kheti barri karni te garib loka di help karni. Menu ta lgda hai ki Sidhu moosewala rubb da hi banda c Love you Sidhu veer ❤❤

  • @Foujifoujan528
    @Foujifoujan528 Год назад +37

    ਸਿੱਧੂ ਵੀਰ ਦੀਆ ਗੱਲਾ ਸੁਣ ਦਿਲ ਨਈ ਭਰ ਦਾ ਤੇ ਨਾ ਕਦੇ ਭਰਨਾ😢😢😢😢😢😢😢😢😢😢😢😢😢😢missu veer😢😢😢😢😢

  • @BaljinderSingh-nq2ud
    @BaljinderSingh-nq2ud Год назад +32

    ਹਾਏ ਵੀਰੇ ਤਹਾਡੀਆ ਗੱਲਾਂ ਸੁਣ ਕੇ ਰੋਣਾ ਆ ਗਿਆ😢😢

  • @asdhillon9697
    @asdhillon9697 Год назад +17

    ਜਿਉਂਦਾ ਵੱਸਦਾ ਤੇ ਖੁਸ਼ ਰਹਿ ਛੋਟੇ ਵੀਰ 🍀☘️🙏🙏🙏🙏🙏🍀☘️

  • @princepabla9272
    @princepabla9272 Год назад +53

    ਵੀਰ ਤੁ ਸਹੀ ਕਿਹਾ 20 ਸਾਲ ਵਾਲੇ ਸਿੰਗਰ ਵੀ syl ਗੀਤ ਨਹੀਂ ਲਿਖ ਸਕਦੇ ਨਾ ਹੀ ਗਾ ਸਕਦੇ ਸਿਵਾ ਸਿੱਧੂ ਤੋ, ਕੋਣ ਜਾਣਦਾ ਸੀ ਬਲਵਿੰਦਰ ਜੱਟਾ ਨੇ ਨੂੰ , ਬਲਵਿੰਦਰ ਸਿੰਘ ਜਟਾਨਾ ਸਾਡੇ ਨਾਲ ਦੇ ਪਿੰਡ ਦਾ ਹੈ ,ਮੇ ਵੀ ਬਲਵਿੰਦਰ ਜੱਟਾ ਨੇ ਨੂੰ ਸਿੱਧੂ ਦੇ ਗੀਤ ਕਰਕੇ ਜਾਣ ਲੱਗਾ।

  • @sukhjeet8485
    @sukhjeet8485 Год назад +22

    Papa of Punjabi music Industry ❤

  • @rajsandhu8892
    @rajsandhu8892 Год назад +20

    Bhoat vadiya interview lggi veere..ਸਿੱਧੂ ਬਾਈ ਨੇ ਟਿਕਾਣਾ ਬਦਲ ਲਿਆ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਹੁਣ ਸਾਡੇ ਦਿਲਾਂ ਚ ਰਾਜ ਕਰਦਾ !

  • @Watch_And_Rewatch29
    @Watch_And_Rewatch29 Год назад +37

    One of the best interview on sidhu bai. Respect for u both, sukh bai tu interview lita, apde page te paea. Te harcharn sarpand bai makhan to, tere shabd bai worth bna rhe ne eh video nu.

    • @SUKHVIRAL
      @SUKHVIRAL  Год назад

      Thanks Brother for your appreciation ❤

  • @jatinderbir9239
    @jatinderbir9239 Год назад +19

    Thank very much for talking about Sidhu, want more and more.

  • @davinderjeetsohal3582
    @davinderjeetsohal3582 Год назад +11

    Es veer dia ,,Sidhu bare glla sunn..k rona aa gya😭😭😭❤️. .kina mahan c,,sada Sidhu putt,,,🙏🙏🙏rabbi ruh c🙏🙏🙏kdi v dil nahi bharda ohdia glla sunn k😭😭😭😭🙏🙏🙏

  • @Youtubica
    @Youtubica Год назад +15

    Acha content hai tuada bai
    Spetialy about sidhu love from punjab pakistan

  • @SimranjitSingh-wl7lx
    @SimranjitSingh-wl7lx 8 месяцев назад +3

    Legend SIDHU MOOSEWALA ❤❤.....Love u Bro ❤

  • @jassman2317
    @jassman2317 Год назад +7

    Veer sunny Leone wali gal keh ke dil jit lea

  • @dineshjaat6379
    @dineshjaat6379 Год назад +17

    👑 Sidhumoosewala 🕊️

  • @RanjitRai-ps5zq
    @RanjitRai-ps5zq 10 месяцев назад +3

    ਜਦੋਂ ਦਾ, ਲਐਜਂਡ, ਸੋਂਗ ਆਇਆ ਸੀ ਸਿੱਧੂ ਮੂਸੇਵਾਲੇ ਦਾ ਮੈਨੂੰ ਉਸ ਤੋਂ ਬਾਅਦ ਕਿਸੇ ਸਿੰਗਰ ਦਾ ਕੋਈ ਸੋਂਗ ਪਸੰਦ ਨਹੀਂ ਆਇਆ ਫਿਰ ਤਾਂ ਬੱਸ ਝੋਟਾ ਮੂਸੇਵਾਲਾ ਈ ਸੁਣਿਆ ਸਾਰੀ ਜ਼ਿੰਦਗੀ ਮੂਸੇਵਾਲਾ ਈ ਸੁਣਨਾ ਬੱਸ ਲਵ ਜੂ ਬਾਈ ਸਿੱਧੂ ਮੂਸੇਵਾਲਾ ❤❤❤❤

  • @Anhadjot5
    @Anhadjot5 Год назад +20

    Awesome interview. Justice for Sidhu Moosa Wala.

  • @nasirveer1689
    @nasirveer1689 Год назад +11

    bs sidhu suna chany aaa sari dunia ik pasy sidhu moose wala ik pasy love from pakistan sidhu bai ❤

  • @goodyk9923
    @goodyk9923 Год назад +6

    ਜੰਮਣਾ ਮੁਸ਼ਕਲ ਸਿਧੂ ਵਰਗਾ

  • @chamkaursingh6845
    @chamkaursingh6845 Год назад +38

    Legend Never Die🕊️😭

  • @rpsingh9152
    @rpsingh9152 Год назад +11

    Assi ethe Australia ch Taxi chlaune aa te main ajje meehna k hoyia. 2 African Nigerian munde te 2 Australian gore jina Sidhu baare dssiya k assi jannde aa. Ik aussie kuddi ne jad keha 47 mera favourite te last ride main surprise ho giya. Canada de gore te jaannde honge, UK, USA v par Australia Africa, I think ajje v kise nave purane nu ode kho k oh flanna singer sidhu toan upper aa jaa ho jau ik din te main lgda asmaan ch pathar maarn wali gal aa.

  • @sarinasandhu411
    @sarinasandhu411 Год назад +4

    ਕਿੱਥੇ ਚਲਾ ਗਿਆ ਵੀਰ ਜੱਗ ਹੀ ਸੁੰਨਾ ਕਰ ਗਿਆ
    ਕਿਸੇ ਵੀ ਵਿਆਹ ਤੇ ਜਾਦੇ ਹਾ ਤਾ ਅੱਖਾਂ ਮੁਹਰੇ ਤੇਰਾ ਚਿਹਰਾ ਆ ਜਾਂਦਾ ਹੈ ਕਿ ਇਹ ਦਿਨ ਤੇਰੀ ਜਿੰਦਗੀ ਵਿੱਚ ਵੀ ਆਉਣਾ ਸੀ

  • @RoshanSingh-cg3xv
    @RoshanSingh-cg3xv Год назад +9

    Justice for Sidhu moosewala 😭🙏⚖️ love you bai Sidhu ❤️

  • @JassMann331-kw4bd
    @JassMann331-kw4bd Год назад +3

    Y sachi Ron nikel janda sidhu nu yaad karke😭😭😭

  • @rahulgola7376
    @rahulgola7376 Год назад +5

    Legend jatt sidhu moose wala gabru 59 11 ❤️ miss you dear legend 😢

  • @kmldeepramgarhia5899
    @kmldeepramgarhia5899 Год назад +26

    ਵੀਰੇ ਬਹੁਤ ਦੁੱਖ ਹੁੰਦਾ bhai ਬਾਰੇ ਸੋਚ ਕੇ😢ਨਫਰਤ ਕਰਨ ਵਾਲਿਆ ਨੇ ਵੀ ਤੰਗ ਕਰ ਰੱਖਿਆ ਸੀ😢

  • @creativexbadhmash1400
    @creativexbadhmash1400 Год назад +3

    Legenda cho onda Tera yaar sidhu Moosewala ni 🔥🔥

  • @nkdhakad4767
    @nkdhakad4767 Год назад +6

    Only sidhu moose wala Moose wala hoyi payi hai 💥❣️

  • @ChemistryGuruji2.0
    @ChemistryGuruji2.0 Год назад +5

    Agree with brother bhagvan agr bole ki tu Mr ja MOOSEWALA ji javega
    M abhi mr ju Bhai
    Moosewala Legend

  • @charanjitkaur6495
    @charanjitkaur6495 Год назад +1

    ਇਹ ਗੱਲਾਂ ਸਿੱਧੂ ਦੇ ਜਿਉਂਦੇ ਹੁੰਦੇ ਕੀਤੀਆਂ ਹੁੰਦੀਆਂ ਤਾ ਜਿਆਦਾ ਵਧੀਆ ਸੀ। ਹੋ ਸਕਦਾ ਲੋਕਾਂ ਦੀ ਸੋਚ ਬਦਲ ਜਾਦੀ ਤੇ ਬਾਈ ਜਿੱਤ ਜਾਦਾ। ਹੋ ਸਕਦਾ ਅੱਜ ਬਾਈ ਜਿਉਦਾ ਹੁੰਦਾ

  • @TheJhikka
    @TheJhikka Год назад +7

    Just want to keep listening about Sidhu 💔💔💔

  • @nkdhakad4767
    @nkdhakad4767 Год назад +8

    We Miss u Sidhu bhai 🥺❣️

  • @NirmalSingh-ys7wz
    @NirmalSingh-ys7wz Год назад +3

    ਹੁਣ ਮਾਨਸੇ ਵਾਲੇ ਵੀ ਪਛਤਾੳੁਦੇ ਹੋਣਗੇ।

  • @kunalpuniani5
    @kunalpuniani5 Год назад +15

    Legend Never Die Miss you Sidhu Army😔💔🕊️

  • @Daaku01
    @Daaku01 Год назад +28

    Legend never die

  • @malkeetsinghsawna3953
    @malkeetsinghsawna3953 4 месяца назад +1

    ਸਿੱਧੂ ਇਜ ਬੈਕ। ਸਿੱਧੂ ਸਮਾਲ ਬ੍ਰਦਰਜ਼ ਪਾਉ ਗਾ ਧੱਕ।

  • @SimranjitSingh-wl7lx
    @SimranjitSingh-wl7lx 8 месяцев назад +1

    Long Live Rehna JATT Dilla Vich.......SMW Love u Jaan ❤

  • @bs-db3ys
    @bs-db3ys Год назад +6

    Miss you bai oye 💔 tere bare sunke dil cho ajj b chees nikldi😢😢 kaash vapis lya skde tenu 😢😢😢

  • @sukhdeep1762
    @sukhdeep1762 Год назад +6

    Sidhu moose wala miss you astaad jii 💔💔

  • @tayyabsipra295
    @tayyabsipra295 Год назад +7

    Bus yaden hi rah giya jaan picho😢😢 From Pakistan

  • @JDGamer013
    @JDGamer013 Год назад +3

    ਸਹੀ ਹੈ ਬਾਈ ਜੀ ਬਾਹਰ ਦੇ ਦੇਸ਼ ਵਿਚ ਦੋ ਹੀ ਚਿੰਜਾਂ ਤੋ ਜਾਣ ਦੇ ਹੈ।
    ਇੱਕ ਸਿੱਧੂ ਮੂਸੇਵਾਲਾ ਜਾਂ ਸ਼੍ਰੀ ਅਮਿ੍ਰੰਤਸਰ ਸਾਹਿਬ [[ goldan temple ]]

  • @harshbeniwal7332
    @harshbeniwal7332 Год назад +7

    Sidhu moose wala❤❤❤❤😢😢😢😢

  • @Daaku01
    @Daaku01 Год назад +4

    Sidhumoosewala 👑💪💯

  • @demonsingh2596
    @demonsingh2596 9 месяцев назад +2

    ਮੈਂ ਇਹ ਸੋਚਦਾ ਹੁੰਨਾ ਕਿ ਅੰਬਾਨੀਆਂ ਨੇ ਵਿਆਹ ਕੀਤਾ ਵੱਡੇ ਵੱਡੇ ਬੰਦੇ ਬੁਲਾਏ ਚਰਚਾ ਕਰਵਾਉਣ ਲਈ ,
    ਪਰ ਚਰਚੇ ਤਾਂ ਜੱਟ ਦੇ ਵਿਆਹ ਦੇ ਹੋਣੇ ਸੀ , ਤੇ ਮੈਂਨੂੰ ਇਹ ਲੱਗਦਾ ਵੀ ਜੱਟ ਦੇ ਵਿਆਹ ਚ ਸਾਰਾ ਪੰਜਾਬ ਆਉਣਾ ਸੀ , ਓਹਨੇ ਪੈਸੇ ਦੇ ਅਮੀਰ ਨੀਂ ਬੁਲਾਉਣੇ ਸੀ ਵਿਆਹ ਚ ਓਹਨੇ ਸਾਰੇ ਪੰਜਾਬ ਨੂੰ ਖੁੱਲਾ ਸੱਦਾ ਦੇਣਾ ਸੀ , ਤੇ ਦੁਨੀਆਂ ਤੇ ਜੱਟ ਦੇ ਵਿਆਹ ਦਾ ਵੀ ਰਿਕਾਰਡ ਬਣਨਾ ਸੀ ਕਿ ਅੱਜ ਤੱਕ ਰਾਜਿਆਂ ਦੇ ਵਿਆਹਾਂ ਚ ਵੀ ਇੰਨੀ ਆਮ ਅਵਾਮ ਨੀ ਆਈ ਹੋਣੀ ਜਿੰਨੀ ਜੱਟ ਦੇ ਵਿਆਹ ਚ ਆਉਣੀ ਸੀ ਪਰ ਸਾਲ਼ਾ ਹੋਰ ਹੀ ਕੁੱਝ ਬਣ ਗਿਆ

  • @surindermangat9732
    @surindermangat9732 Год назад +6

    Justice for sidhu moosewala.We are miss you shubdeep.sidhu varga koy nahi dikhda .punjabi industry noo naal hee lai giya.koy singer changa ni lagda.

  • @naqashali274
    @naqashali274 Год назад +1

    Best interview brother I love sidhu moose wala bhai miss u form Pakistan🇵🇰

  • @annubaali2445
    @annubaali2445 Год назад +3

    ❤️Unbeatable Sidhumoosewala Legend never die 🤞

  • @malikzohaib128
    @malikzohaib128 Год назад +7

    Miss you sidhumoosewala bhai legend ❤😢😢

  • @officialrajindersingh1654
    @officialrajindersingh1654 Год назад +3

    Sukh y tusi sidhu bai de rag rag to vakhif to ❤

  • @majorsidhu4864
    @majorsidhu4864 Год назад +6

    Very nice video. God bless you both. Please beta Sidhu de regarding videos krde reha kro. Legend never die. ❤

  • @Beatspassion713
    @Beatspassion713 Год назад +5

    Sidhu bhai ne kalakaari hamesa dil to kiti keh sakde a k bhai ne kalakaari di pooja rabb waang kiti ta hi kalakari ne b us da rajj k satth ditaa❤❤❤
    Legend never fall

  • @babbu2684
    @babbu2684 Год назад +5

    ਦਿਲ ਵਿਚ ਕਿਸੇ ਚੀਜ਼ਾਂ ਬਾਰੇ ਕੋਈ ਬੇਈਮਾਨੀ ਨੀ ਰੱਖਦਾ ਸੀ, ਵਾਹੇ ਗੁਰੂ ਮੇਹਰ ਕਰਨ

  • @SIDHUPB31
    @SIDHUPB31 Год назад +3

    ਬਹੁਤ ਵਧੀਆ ਵੀਰ

  • @arainfarhanali336
    @arainfarhanali336 Год назад +1

    I listened full interview like a brain movie❤

  • @dharmindersingh5174
    @dharmindersingh5174 Год назад +1

    Down to earth awa ta nai kahnda na bhai nu miss you so much brother ❤️❤❤❤❤❤😢😢😢😢😢😢😢😢 love you bro miss you

  • @sidhulegend3135
    @sidhulegend3135 Год назад +4

    Bai ne bht sohni gallaa dasiya ❤️

  • @chandfight2.2
    @chandfight2.2 Год назад +3

    Love from Bihar Bai ❤

  • @vikramk3989
    @vikramk3989 Год назад +5

    ਯਰ sukh teri hrek video dekhda ,tu v bai schi viral ho gya , waheguru tenu ਖੂਬ ਤਰੱਕੀ ਬਖਸ਼ੇ ❤️❤️❤️

  • @shubhdeepsidhu5911
    @shubhdeepsidhu5911 Год назад +10

    ❤10.50 volleyball 🏐
    ❤21.15 god rooh
    ❤26.28 Nirdos- vo bina security tractor pe firda c
    ❤28.3 295
    ❤29.23 help
    ❤31.21 marriage bare
    ❤34.55 💯💯😭

    • @That_Litt_Jatt
      @That_Litt_Jatt Год назад +2

      Fuckkkk!!!! 😮 I am surprised that people love Sidhu so much that they are crazy about Sidhu, they remember even the smallest details related to Sidhu. 🔥❤️

  • @Jass_Arnouli
    @Jass_Arnouli Год назад +7

    Miss u sidhu bai💔🥺🥺

  • @mandeepmandy3252
    @mandeepmandy3252 Год назад +4

    Legend sidhumoosewala ❤

  • @guddishota5090
    @guddishota5090 Год назад +12

    Very nice vide.really you work hard for your content you always try to keep the standard of your videos.always appreciated your hard work.waheguruji always bless you keep it up.🙏

  • @GurpreetSingh-cv2gf
    @GurpreetSingh-cv2gf Год назад +9

    Sukh veer g waheguru tuhannu hmmesha khush rakhe

  • @SarashSarash
    @SarashSarash Год назад +3

    ਮੇਰੇ ਭਾਈ ਬਿਨਾਂ ਸੁਨਾ Hip Hop ਲੱਗਦਾ ❤️🕊️

  • @tahirhassan5464
    @tahirhassan5464 Год назад +12

    We lost great man 😢💔🇵🇰

  • @HarbansSingh-tu6jo
    @HarbansSingh-tu6jo Год назад +7

    Justice for sidhu moosewala ❤

  • @satinderpalsingh6055
    @satinderpalsingh6055 Год назад +11

    Legend never die 👏👏👏👏👏

  • @todayknowledge7382
    @todayknowledge7382 Год назад +2

    Rabba sada sidhu bai modde 😭😭🙏🏻

  • @sundersingh4610
    @sundersingh4610 Год назад +3

    😥😥sidhu love u💔💔💔💔💔

  • @Vikramjitsingh99
    @Vikramjitsingh99 Год назад +6

    Legend jattt ❤

  • @Sidhuofficial591
    @Sidhuofficial591 Год назад +5

    Rabb da rupp cc sidhu baii ❤

  • @preetcheema8033
    @preetcheema8033 Год назад +3

    Sidhu ❤

  • @gurjeetsingh99763
    @gurjeetsingh99763 Год назад +3

    Moosewala is still alive in our heart ❤

  • @chandfight2.2
    @chandfight2.2 Год назад +2

    Justice for shidhu moose wala 😭💔🥺🥺🥺

  • @SUMERJODHPUR09
    @SUMERJODHPUR09 Год назад +7

    Justiceforsidhumoosewala

  • @ajayraomusic
    @ajayraomusic Год назад

    Bro 🙌

  • @huzaifahqatar3408
    @huzaifahqatar3408 Год назад +2

    Sidhu only. ❤❤❤❤❤

  • @Gurrehmat770
    @Gurrehmat770 Год назад +7

    Bai khatam e na hove galbat eda Dil krda

  • @kailashgaur3662
    @kailashgaur3662 Год назад +1

    Love you shidu paji lagend ❤

  • @kamalgrewal5060
    @kamalgrewal5060 Год назад +4

    Legend never die ❤sidhu moose wala forever

  • @SunnySingh-jy8lm
    @SunnySingh-jy8lm Год назад +8

    Hasa aunda lawrence tha goldy tha ak 47,gernate launcher,important asla,8 bande phir bhi kalya nu gherka puri planning de nal odi saji Bah tha ak 47 de brust mara,eh khauff c sada bhra de lawrence goldy Vargya de dila vich

  • @AmandeepSingh-sh1nr
    @AmandeepSingh-sh1nr Год назад +1

    Sidhu Mossewala bai yaad ayi janda roj koi din eda nhi niklda

  • @saleemraza4119
    @saleemraza4119 5 месяцев назад

    Main Pakistan SE hn main ne kbhi ni Socha tha k main India jaunt GA
    Lekin ab Bht Dil krta hy India Janey KO or Punjabain ja kr Apny Sidu Ka pend musewala pind dekhny KO Jahan wo Darwesh legend Rehta tha
    Kash Sidu na Mrta
    Miss you Allways Musewalia 💔😭💔😭💔😭💔😭💔😭💔😭💔😭💔😭💔❤️💔❤️💔❤️💔❤️💔😭💔😭💔😭💔😭💔😭💔😭💔😭💔😭💔😭💔😭💔😭💔😭💔😭💔💔😭💔love frome Pakistan veeray

  • @kaurjatti2002
    @kaurjatti2002 Год назад +11

    Justice For Sidhu 🙏🙏😭😭😭😭😭😭😭😭😭😭😭😭

  • @uswildlife9
    @uswildlife9 Год назад +3

    Sidhu Moosewala zindabad

  • @manpreetsingh-yk6ej
    @manpreetsingh-yk6ej Год назад +4

    Legend Never Die🕊😭

  • @princepabla9272
    @princepabla9272 Год назад +1

    Sidhu moose wala good singer and ✍️👌,sidhu king c,

  • @cloudnineepic
    @cloudnineepic Год назад +3

    Lucky c jo ohnu mile ❤😢

  • @theharshkashyap
    @theharshkashyap Год назад +4

    SUKH BAI ny 100% dil ty layi aa gal oh PIND BETHA BETHA DUNIYA NU SHAKE KRDU loki lakha da studio bnaundy podcast layi bai ny KHET he setup lata 😎

  • @stanly9805
    @stanly9805 Год назад +5

    Waheguru ji sidhu y wapas aa javn jaldi

  • @No.Name5583
    @No.Name5583 Год назад +6

    Please put English subtitles in all the podcasts of brother Sidhu.

  • @malikaqib5270
    @malikaqib5270 Год назад +1

    Watching from turkey 🇹🇷

  • @yaadofficial5275
    @yaadofficial5275 Год назад +2

    Sidhu Legend❤🔥

  • @SukhpalSingh-S
    @SukhpalSingh-S Год назад +2

    Vadiya km bai jii

  • @johndeerelovers2416
    @johndeerelovers2416 Год назад +1

    Kaint interview bai❤

  • @singhjatinder5228
    @singhjatinder5228 Год назад +1

    ਸਿੱਧੂ ਸਾਧ ਵਿਰਤੀ ਵਾਲਾ ਇਨਸਾਨ ਸੀ।