@PLA895 tainu lagya k mai kite sidhu di gal kri a. Mai ta bai Harjeet kaka hona di gal kr riha.. baki kise de mare te kade khush nai hona chahida. Waqt balwan a time aun lagya PTA nai lagda te sidha ute😡😡😡😡😡
ਟੈਲੈਂਟ ਪਲੇਸ ਤੇ depend ਕਰੇ ਨਾ! Bai ji you are super talented. Love your work! I love how you are so funnily sarcastic yet very bold and not scared at all to speak the truth! Killin it
ਸਿੰਪਲ ਸੋਬਰ ਅਦਾਕਾਰੀ ਆ ਬਾਈ ਦੀ ਹਰ ਰੋਲ ਚ ਜਮਾ ਰੀਅਲ ਲਗਦਾ। ਵਾਹਿਗੁਰੂ ਚੜਦੀ ਕਲਾ ਚ ਰਖੇ ਵੀਰਾਂ ਨੋ।🙏🙏🙏
This interview Really Better Then Bollywood movies 😂👍🏻
This is remake
Than
ਆਂ ਸਿਧੂ ਬਾਈ ਦੀ ਕਮਾਈ ਆ ਕੋਈ ਵੀ ਨਈ ਸੁਣ ਸੱਕਦਾ ਸਿੱਧੂ ਬਾਈ ਬਾਰੇ ❤
😅😅😅
@@beimaanjass6110 kahda hassa aunda 😢
20:07 ਬਾਈ ਆਹ ਗਲ ਕਰਕੇ ਤੁਸੀ ਦੋਵਾਂ ਨੇ ਦਿਲ ਜਿਤ ਲਿਆ, #ਗਰੀਬ ਭਾਜੀ ਨੇ ਬਹੁਤ ਵਦੀਆ ਗਲ ਕਹੀ #justiceforsidhumossewala ਵਾਲੀ😢❤️❤️❤️
What a actor man hats off to this man how is playing gareeb character impressed with his acting skills 💯🔥🫡❤️🇵🇰
❤❤❤❤🎉🎉🎉🎉
Exactly bro i m also very shocked apart from them am also roster you can seem my skills
ਬਾਈ ਅੱਤ ਸਿਰਾ ਘੈਂਟ। ਸੌ ਗੱਲ ਦੀ ਇੱਕ ਗੱਲ ਸਿੱਧੂ ਮੂਸਾ ਸੀ ਤੇ ਨਸੀਬ ਘੂਸਾ ਹੈ ਤੇ ਰਹੇਗਾ।
Je ਅੱਜ ਸਿੱਧੂ ਬਾਈ ਹੁੰਦਾ ਤਾਂ ਹੱਸ ਹੱਸ ਕਮਲ਼ਾ ਹੋ ਜਾਣਾ ਸੀ ਇਹ ਗ਼ਰੀਬ ਨਸੀਬ ਦੀ interview dekh kee 😂😂😂😂😂😂#Sidhumoosewala #legend #tokratv। Gammme 😃😃
Fir ta kise nu roste karan di v lodd ni c peni one kalle ne he gaaah pa dena c
Naseeb di bund band kiti honi c ik gall ch hi 😂😂
C.I.D. ਦਿ ਨਜ਼ਰ ਚੋ ਬਚ ਸਕਦਾ - ਪਰ ਟੋਕਰਾ ਵਾਲਿਆ ਕੋਲੋ ਨ੍ਹੀ ਬਚ ਸਕਦਾ -
SURREY ਤੋ ਗਰੀਬ ਗੋਟ ਮਿ 😅😅 SIDHU MOOSEWALA NAHI BNN JANA GAREEB NE - U GOT ME ---
ah ptandar nu Har tarah di acting jach di aa ..love u aa veereyo ❤😂
naseeb da naseeb chnga ni haiga😂
ਬਹੁਤ ਘੈਂਟ ਕੰਮ ਬਾਈ ਜੀ ਤੁਹਾਡਾ ਦੋਹਾਂ ਦਾ😂😂😂😂😂😂😂😂
@PLA895 tainu lagya k mai kite sidhu di gal kri a. Mai ta bai Harjeet kaka hona di gal kr riha.. baki kise de mare te kade khush nai hona chahida. Waqt balwan a time aun lagya PTA nai lagda te sidha ute😡😡😡😡😡
sala 🛺🦮
ਜੋੜੀ ਕਮਾਲ ਆ ਪਰਮਾਤਮਾਂ ਆਪ ਜੀ ਨੂੰ ਖੁਸ ਅਤੇ ਇੱਕਠਾ ਰੱਖਣ ਜੀ
😂”ਗਾਮੇ” …..malak tarakki bakshe dova nu 🙏🏻
ਹਲੇ ਮੁੱਕਿਆ ਨੀ……….ਉਹ ਕਹਿੰਦਾ ਸੀ ਨਾ ਵੀ ਇਹ ਦੁਬਾਰਾ ਜੰਮ ਜੰਮ ਆਈ ਜਾਣ ਤਾਂ ਵੀ ਮੁਕਾਬਲਾ ਨੀ ਕਰ ਸਕਦੇ ⛳️
ਹੁਣ ਤੱਕ ਦਾ best Video boss ਕਿਆਂ acting ah boss ਦਿਲ ਜਿੱਤ ਲਿਆਂ ਵੀਰਾਂ ਨੇਂ ❤
😂😂😂 ਗਾਮੇ 🤘✌️
nseeb da ta JaLoos kdeya changi trah
ਗਾਮੇ 🤘✌️
ਪਤੰਦਰਾ ਨੇ ਚੰਗੀ ਮਿੱਟੀ ਪਲੀਤ ਕੀਤੀ ਨਸੀਬ ਹੋਣਾ ਦੀ 😂😂😂😂😂
Budnasib di
bandi vi aa krni
@@jaideepwadali hmmm
Chkr ke pau ji kehda naseeb ae..
ਗਾਮੇ 🤘✌️
Sidhu Moose Wala Fans Like ❤
|
|
Nseeb Fans 🖕😂 Gamme🤟
Naseeb de v fan aa ? 😅
Onu kon pushda 😂only moose wala 👑
@@sidhu4506veer naseeb hai kon aav🤔
Bharava naseeb de v fan hege a
@PLA895 Han par hje v ushtada de banh de k Gaya k Nahi Sach dasi
ਆਰਗੈਨਿਕ ਐਕਟਿੰਗ ਵੀਰਾ ਦੀ well done
ਸਵਾਦ ਤਾ ਬਾਈ ਤਾ ਆਊਂ, ਜੇ ਨਸੀਬ ਤੱਕ ਪੌਂਚੇ ਇਹ ਵੀਡੀਓ....... ਬਾਕੀ ਸਿੱਧੂ ਜਿੰਦਾਬਾਦ
Yr nseeb kehda sala mangal te rehnda 😂😂😂
@@tokyoanddora ਫਿਰ ਵ ਬਾਈ ਕੁਝ ਕੇ ਚੀਜਾਂ ਰਹਿ ਜਾਂਦੀਆਂ 😂
Jinnik ehdi hoi aa 22 ehde tak ehde nal dya ne jrur pohancha ditti honi video
@@LuvBhullar13nseeb naalo jada famous ne eh
@@Xyz.shorts250 koan g
ਐਕਟਿੰਗ ਦਾ level ਹਮੇਸ਼ਾ ਹੀ ਸਿਰਾ ਹੁੰਦਾ ਤੁਹਾਡਾ ਬਾਈ ਜੀ।
Keep it up
Kida gareeb hona ameer😂😂
Miss u Sidhu
#Justicefor
Sidhumoosewala#
Naseeb like....... ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਿਲ ਨਾਲ......😎
ਮੁੱਕਦੀ ਗੱਲ ਨਸੀਬ ਨੂੰ ਅਕਲ ਹੀ ਹੈ ਸਹੀ ਕਿਹਾ ਕਿਸੇ ਰੱਬ ਜਦੋ ਮਾਰਦਾ ਮੱਤ ਮਾਰਦਾ 💯✅
ਜੇ ਮਿੱਠੀਆ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ਰੂ ਕਰ ਦੋ (ਆ ਵਿਚਾਰ ਸਾਡੇ ਬਾਈ ਦੇ ਸੀ Legends never die)
ਕਿਆ ਬਾਤ ਏ ਯਾਰ ਤੂੰ ਕਰੈਕਟਰ ਨੂੰ ਜਿਉਣਾ ਜਾਨ ਪਾ ਦਿੰਦਾ😂❤
old skool ਕਰਕੇ ਲੋਕ ਇਸਨੂੰ ਜਾਣਦੇ ਸੀ ਅਤੇ old skool ਸਿੱਧੂ ਕਰਕੇ ਚੱਲਿਆ ਸੀ ॥
Ghusse Bai so high naal chalta si
@@Leg427nseeb bare gal kar reha oho
@@Leg427dady Tera ve ghussa he aa fer ta
Ryt
@@Leg427kya bol reha hai chomu 😂lockdown mai paida hua hai kya be aisa nehi bolte tere papa the😊
You both guys really possess a real talent. Hats off 😂😂
Sidhu always stays in our hearts ❤️✅
ਬਾਈ ਸਲੇਡਾ ਹੀ ਆ ਤੂੰ। ਹਰ ਜਗ਼੍ਹਾ ਫਿਟ 😁😁
Bai ji bethak dekh k brda dil krda k sada punjab 1 r hunda ty ki sawaad hunda ❤️🇵🇰
Rabb thode murad pure kre ❤
Jaldi howega veer ji jroor howega
Asin v Eho Sochde aa bro Saade Bajurag v Lehnde Punjab ton aaye C . Love from Nawanshar Punjab
ਸੱਟ ਚੰਗੀ ਲਾਈ ਆ ਜਿਉਂਦੇ ਵਸਦੇ ਰਹੋ ❤❤
This guy needs to be in movies!! Such real acting
ਟੈਲੈਂਟ ਪਲੇਸ ਤੇ depend ਕਰੇ ਨਾ! Bai ji you are super talented. Love your work! I love how you are so funnily sarcastic yet very bold and not scared at all to speak the truth! Killin it
good
punjabi ch comment kraya kro please🙏
@@deepkuldeep8813 angreji v khilari payi ehdi🤣
@@punjabigamerjay9266 ਧੰਨਵਾਦ ਵੀਰ ਜੀ। ਤੁਸੀ ਤਾਂ ਲੱਗਦੈ ਭਾਸ਼ਾ ਵਿਗਿਆਨ ਵਿੱਚ ਪੀ.ਐੱਚ.ਡੀ ਕੀਤੀ ਹੋਈ ਐ। ਤੁਸੀ ਆਪਣੀ ਆਈ ਡੀ ਪੰਜਾਬੀ ਚ ਕਿਉਂ ਨੀ ਰੱਖੀ। ਵੈਸੇ ਕਿਸੇ ਨੂੰ ਗਿਆਨ ਦੇਣਾ ਬਹੁਤ ਸੌਖਾ ਹੁੰਦੈ। ਇਸ ਲਈ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਇੰੲਰਨੈੱਟ ਦੇ ਵਿਦਵਾਨ ਨਾ ਬਣੋ ਮੈਂ ਤਾਂ ਇਨ੍ਹਾ ਭਰਾਵਾਂ ਦੀ ਤਾਰੀਫ਼ ਕਰ ਰਹੀ ਸੀ। ਮੇਰੀ ਇੰਗਲਿਸ਼ ਤੁਹਾਡੇ ਲੈਵਲ ਦੀ ਨਹੀਂ ਇਸ ਚ ਕੋਈ ਸ਼ੱਕ ਨਹੀਂ।
@@deepkuldeep8813 ਵੀਰ ਜੀ ਤੁਹਾਨੂੰ ਕੀ ਤਕਲੀਫ ਹੋਈ ਪਤਾ ਨਹੀਂ ਪਰ ਪਹਿਲਾਂ ਆਪ ਤਾਂ ਪੰਜਾਬੀ ਚ ਟਾਇਪ ਕਰਨਾ ਸਿੱਖ ਲਵੋ।
Gumm A .. ਇਸ ਗੱਲ ਨੇ ਤਾਂ ਕੀਲ ਕੇ ਰੱਖ ਦਿੱਤਾ 😂😂
Ek vaari vi rapper nhi boleyaaaa...😢😂
ਮੂਸੇ ਆਲਾ ਮੂਸੇ ਆਲਾ ਨਾਮ ਸੁਣੀਦਾ ਫੱਟੀ ਵਿੱਚ ਗੜ੍ਹਦਾ ਏ ਕਿੱਲ ਬੱਲੀਏ......,#Justiceforsidhumoosewala....
ਬੋਹਤ ਵਧੀਆ ਵੀਰੇ।ਕੰਮ ਖਿੱਚੀ ਰੱਖੋ ਇਦਾ ਹੀ।
ਉਸ interview ਨਾਲੋਂ ਜਿਆਦਾ views ਤਾਂ ਇਸ interview ਦੇ ਆ 👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
He Never will die (ਸਿੱਧੂ)
ਸਿਰਾ ਵੀਰੋ
ਵਾਹਿਗੁਰੂ ਮੇਹਰ ਬਣਾਈ ਰੱਖੇ ਥੋਡੇ ਤੇ ❤️❤️❤️❤️❤️❤️
ਸਿਰਾ ਕੰਮ ਕਰਦੇ ਯਾਰ ਤੁਸੀਂ ❤love you
ਐਕਟਿੰਗ ਬਾਕਮਾਲ ਬਾਈ🔥🔥
ਸਿਰਾ ਹੀ ਲਾਤਾ ਬਾਈ 👌😂
good
Legend never die ❤❤❤
Only sidhu moose wala
ਬਹੁਤ ਵਧੀਆ ਕਿਹਾ ਵੀਰ ਜੀ ਇਨਸਾਫ਼ ਦਿਵਾਉਣ ਲਈ ਕੱਲਾ ਗੱਲਾਂ ਨਾਲ ਇਨਸਾਫ਼ ਨਹੀਂ ਮਿਲਣਾ ਸਾਨੂੰ
Bai huna nu milya c mai kharar bus stand te morning 5 baje bahut wadiya nature aa ehna da. Sirra bande ne dowe.
ok
ਬਾਈ ਹੱਸ ਹੱਸ ਬੁਰਾ ਹਾਲ ਹੋ ਗਿਆ ਸਿਰਾ ਲਾਤਾ ਬੁਹਤ ਵਧੀਆ ਕੰਮ ਵਾਹਿਗੁਰੂ ਜੀ ਤਰੱਕੀਆਂ ਦੇਣ (( ਗਾਮੲਏ
sidhu di respect sare Punjabi te poora Word krda te ohnu marn to baad hor bdd gyi 💖💖💖💖
ਪਹਿਲਾਂ ਰੱਖਾ ਰਾਮ ਨੇ ਇੱਜ਼ਤ ਕਰਵਾਈ 🤬
ਹੁਣ ਨਸੀਬੋਂ ਦੀ ਵਾਰੀ ਆਈ 😂😅
ਬਹੁਤ ਵਧੀਆ ਵੀਰ ਦਿਲ ਖ਼ੁਸ਼ ਹੋ ਜਾਂਦਾ ਥੋਡੀ ਵੀਡੀਓ ਦੇਖ ਕੇ।। ਲਵ ਯੂ ❤❤❤❤❤❤❤❤❤❤
Way better than asli interview
ਬਹੁਤ ਵਧੀਆ ।#justiceforsidhumussewala
ਕੌਣ ਕੌਣ ਚਾਹੁੰਦਾ ਭਿੰਦੇ ਨੂੰ ਪੰਜਾਬੀ ਫ਼ਿਲਮਾਂ ਚ ਰੋਲ ਮਿਲਣਾ ਚਾਹੀਦਾ
gah me te nimana aa par chaurh poori aa.. you "GAH ME" with these lines . 😂😂❤❤
Best line ahhe aa gaa me😂
😂😂ga me
GAH ME, this was epic .
ਮੂਸੇ ਆਲਾ ਬਾਈ ਜਿੰਦਾਬਾਦ ❤ LEGEND NEVER DIE🕊
ਸਬਦ ਹੀ ਮੋਕ ਗਏ ਸਿਰਾ ਕੋਕਾ ਕੁੱਲ ਮਿਲਾ k 🔥🔥🔥🔥 lai pai
ਪੰਜਾਬੀ ਸਹੀ ਲਿਖਿਆਂ ਕਰੋ।
Justice for Sidhu moose wala 🙏🙏Miss you Sidhu moose wala 😭😭😭😭
Same here
hlo ji yr tuhade id eh real aaa,,
Sira😂😂. Gaaamee🤙🖖
Sidhu Moose Wala respect button ❤⬇️
ਬਾਈ ਤੁਹਾਡੇ ਗਾਣੇ ਦਾ ਵੀ ਇੰਤਜ਼ਾਰ ਹੈ।🎉
ਬਈ ਤੂੰ ਆਪਣਾ ਹਾਸਾ ਕਿਵੇਂ ਰੋਕ ਲੈਣਾਂ 😅😅😅
😂😂
#tokratv Bhara Har ik roll ch pura pura fit bethe janda, bhut talent ver ch Aeni shoni acting 😘
Bisti karna da style vadia veer ji 😂😂🔥🔥🔥💯💯
😂😂😂
ਭਾਜੀ ਤੁਸੀਂ ਬਹੁਤ ਅੱਤ ਕਰਾਉਂਦੇ ਹੋ ਵੈਰੀ ਗੁਡ ਭਾਜੀ ਜੀ
ਬਾਈ ਮੈਂ ਉਹ ਕਲਾਕਾਰ ਤਾਂ ਕਦੇ ਨਹੀਂ ਸੁਣਿਆ ਪਰ ਤੁਸੀਂ ਸਿਰਾ ਕਰਾ ਦਿੱਤਾ,,, ਵਟਸਐੈਪ ਤੇ ਕਲਿੱਪ ਦੇਖਿਆ ਸੀ ਥੋੜਾ ਜਿਹਾ ਫਿਰ ਪੂਰੀ ਵੀਡੀਓ ਦੇਖੇ ਬਿਨਾ ਰਿਹਾ ਨਹੀਂ ਗਿਆ… ਕਿਉਂ ਕਿ “ਗ਼ਮ ਏ” 😅
Better than original interview
Yaar aa banda har roll ch fitt aa janda😂
Bhut ghant talent bai thoda Waheguru ji 🙏Mehar rakhan Hamesha ❤
What a line sidhu said “greeb kida hona ameer😂😂😂😂
😂😂😂that was epic
Goomee hits hard😂😂😂😂😂
ਸਿੱਧੂ ਮੂਸੇ ਵਾਲੇ ਬਾਈ ਨੂੰ ਮਿਸ ਕਰਨ ਵਾਲੇ 💔
😊😊😊😊😊😊😊😊😊😊😊😊
❤
😢
Love From Tarntaran Sahib Punjab 🇮🇳 (Khemkaran Border near kasoor)
Acting de ਚਿੱਬ ਕੱਢ ਦਿੱਤੇ ਤੁਸੀ ਬਾਈ ♥️🔥
gareeb kidda hona ameer
Punjabi cinema need this actor, I l surprised why sharan didn't get a chance yet... Really surprised..
👑LEGEND NEVER DIE ❤️SIDHU MOOSE WALA ZINDABAAD 👑
13:02 best part 😂😂🤣🤣🤣🤣😂
Gareeb kiddan??hona ameer🤣🤣🤣🤣🤣
Can’t stop laughing 😂 😂 GOT ME 😅
ਨਹੀਂ ਬਾਈ ਏ ਰੈਪਰ ਨਹੀਂ ਏ ਰੇਪਰ ਆ ਏ ਸੰਗੀਤ ਦਾ ਬਲਾਤਕਾਰ ਕਰਦਾ।
ਸਿਰਾ ਕਰਤਾ ਭਰਾ ,👍👍👍👍
GumAey 🤣🤣🤟
Tuhadi paaji vidio dekh ke ajh v yakeen hai sidhu de naal aajh bhi koi hai naal touchwood🎉
Justice For SiDhu MooSewaLa.. Miss You Bai.. ❣️💔
Best interview ever I seen
Gameeyy😂
Yr ghaint bnde 🌹🌹har role ch fit hunde ne ❤❤
ਟੋਕਰਾ ਟੀ ਵੀ ਨੂੰ ਹੀ ਹਜੇ ਮਾਤ ਨਹੀਂ ਪਾ ਸਕੇ। ਜੱਟ ਬਾਬੇ ਬਾਂਦਰਾਂ ਤੋਂ ਟੀਮ ਵਾਲ਼ੇ। ਓਲੀ ਕਲਾਕਾਰ ਠੀਕ ਨੇ। ਪਰ ਓ ਭਾਸ਼ਾ ਗ਼ਲਤ ਜ਼ਿਆਦਾ ਵਰਤ ਰਹੇ ਨੇ
Acting wale chibb Kade pye veer, waheguru tarakea bakshe tuhanu dowe prawa nu..... khichi rakho km
Gareeb keeda, Hona ameer 😂😂😂 loving it!
ਗਮ ਏ।।।।। ਸੀਰਾ
Legends never die #justiceforsidhumoosewala
*❤❤❤😂😂😂Ram Ram bhai ji from haryana love you so much bhaji ❤❤❤❤❤*
ਐਕਟਿੰਗ ਬਹੁਤ ਅੱਤ ਆ ਬਾਈ ਦੀ ❤😂
Sidhu moosewala zindabad zindabad zindabad zindabad zindabad zindabad zindabad zindabad zindabad ❤️❤️❤️❤️❤️❤️
Sidhu moosewala legend 🕊🕊
Patt te press lagi a😂😂
Sira acting bai dona di👌🏻👌🏻
You guys gonna be legends once day mark my work ... Jeonde vasde raho pure talent
Legend for Sidhu Moose Dil di Dhadkan # justice for Sidhu Moose wala ❣️🙏
Thodi dona di sidhu y ne full support kri c kite bhul na jana
Legend never die ❤❤
Ohne v 10 vari dakhi hou video bhancho 😂😂😂😂😂