😂 sehi dusi per aaj gal ni beni tari babe waliya koi gal ni kiti truck bus baher diya jiwe oh bolda baba baba kerk oh gal ni beni aaj bus getup tari babe wala 😊
@Kforkamaljit sehi dusi per aaj gal ni beni tari babe waliya koi gal ni kiti truck bus baher diya jiwe oh bolda baba baba kerk oh gal ni beni aaj bus getup tari babe wala 😊
Video bhot sohni hundi veere, bs audio clip kri jandi a sun de hoye, je audio check kr sko start krn to pehla ya post ch theek kr sko ta bhot bhot thanvaad❤ baaki great videos sir🫡
ਇਹ ਸਾਰੀਆਂ ਗੱਲਾਂ ਸਾਡੇ ਪਿੰਡ ਜਮਾਲਪੁਰ ਲੇਲੀ ਦਾ ਬਜੁਰਗਾਂ ਦੁਆਰਾ ਦੱਸੀਆਂ ਗਈਆਂ ਹਨ । ਸਭ ਵੀਡੀਓ ਵਿੱਚ ਸਾਡੇ ਪਿੰਡ ਦੇ Characters mostly ਦਰਸਾਇਆ ਜਾਂਦਾ ਹੈ ।
ਝੂਠ
ਧਰੁਵ ਰਾਠੀ ਆਲੀ ਵੀਡਿਓ ਵੀ ਬਣਾ ਦਿਓ ਪੂਰੀ ਬਾਈ❤
ਬਜ਼ੁਰਗਾਂ ਨੇ ਇਹ ਗੱਲਾਂ ਦੱਸੀਆਂ ਵੀ ਤੁਹਾਨੂੰ ਹੀ ਹੋਣੀਆਂ, 😅😂😅😂
ਬਦਮਾਸ਼ ਵਾਲੀ ਵੀ ਪਾਓ ਯਰ 2ਜਾ ਭਾਗ ਵੀ ਬਣਾਓ ਯਾਰ 🙌🏻👍🏻❤️🔥
Tari copy right karu
ਜੋ ਮਰਜ਼ੀ ਕਵੇ ਕੋਏ ਭਾਵੇਂ ਬਾਬਾ ਤਾਰੀ ਗੱਪੀ ਹੀ ਕਿਉਂ ਨਾ ਹੋਵੇ ਪਰ ਗੱਲਾਂ ਸੁਣ ਕੇ ਸਕੂਨ, ਸਵਾਦ, ਸਿੱਖਿਆ, ਤੇ ਸੱਭ ਤੋਂ ਵੱਡੀ ਗੱਲ ਚਿੰਤਾ ਦੂਰ ਹੋ ਜਾਂਦੀ ਆ
ਏਥੋਂ ਪਤਾ ਲੱਗਦਾ ਏ ਤਾਰੀ ਬਾਬੇ ਦੀ ਚੜਾਈ ਏ,,,
ਤਾਰੀ ਬਾਬਾ ਖਰਾ ਬੰਦਾ ਬਾਬੇ,,,,,❤❤❤❤
ਲੋੜ੍ਹਾ ਮੇਰਾ
ਬਾਈ ਐਕਟਿੰਗ ਬਹੁਤ ਵਧੀਆ ਪਰ ਗੱਪ ਤਾਰੀ ਬਾਬੇ ਜਿੱਡੇ ਨਹੀਂ ਮਾਰ ਸਕਦੇ 😂😂😂
ਨਹੀਂ ਬਾਈ ਤੁਸੀਂ ਪਤਾ ਕਰਕੇ ਦੇਖੋ ਬਹੁਤ ਬੰਦੇ ਐਹੋ ਜਿਹੇ ਨੇ ਜਿੰਨਾ ਨੇ ਬਹੁਤ ਕੁਝ ਕੀਤਾ। ਸਾਰੇ ਵਹਿਨ ਵਹਾਏ ਨੇ। ਝੂਠ ਨਹੀਂ ਤਾਰੀ ਬਾਬਾ ਸੱਚ ਮੁੱਚ ਹੀ ਇਹੋ ਜਿਹਾ।
ਪਰ ਤਾਰੀ ਬਾਬੇ ਚ ਗੱਲ ਤਾਂ ਹੈ ਬਾਈ ਬਾਕੀ ਤੁਸੀ v mnrojan ਵਧੀਆ ਕਰਦੇ ਹੋ ਲੋਕਾਂ ਦਾ ਬਾਈ
ਅੱਤ ਕਰੀ ਜਾਂਦਾ ਬਾਬਾ ਆਰੀ 😂😂😂😂😂
ਸਹੀ ਗੱਲ ਆ ਵੀਰ ਪਿਛਲੇ ਜਨਮ ਚ ਤੂੰ ਸਲੇਡਾ ਸੀ 😂
ਆ ਬਾਈਆ ਦਾ ਰਿਕਾਰਡ ਆ । ਮਨੋਰੰਜਨ ਕਰਦੇ ਆ ਪਰ ਕਿਰਦਾਰ ਕੁਸ਼ੀ ਨਹੀ ਕਰਦੇ । ਸਿਰਫ ਮਨੋਰੰਜਨ ਆ ।21 ਵੀ ਸਦੀ ਆ ਜੇਕਰ ਕਿਸੇ ਨੂੰ ਭੁਲੇਖਾ ਕੱਢ ਲਓ ਜਾਣਕਾਰੀ ਮਿੱਲ ਜੂ ਕੀ ਚੀਜ ਆ ਤਾਰੀ ਬਾਬਾ . ਇਹ ਦੋਵੇਂ ਵੀਰ ਵੀ ਗੈਂਟ ਆ ।
ਇੱਕ ਜੌਨੀ sins ਤੇ ਟੋਕਰਾ ਟੀਵੀ ਆਲ਼ੇ ਆ ਜਿੰਨਾ ਨੇ ਸਾਰੇ ਕੰਮ ਕਿਤੇ ਆ 😂😂
Sirrrrrrrrra ਕਰਾਤਾ ਵੀਰ ਜੀ 😄😄😄😄
ਬਾਈ ਤਾਰੀ ਬਾਬੇ ਵਰਗਾ ਬੰਦਾ ਪੂਰੇ ਪੰਜਾਬ ਵਿਚ ਨੀ ਹੋਣਾ। ਦਿਲ ਦਾ ਹੀਰਾ ਬੰਦਾ ਬਾਬਾ ਤਾਰੀ।
Sahi gal bai
ਤਾਰੀ ਬਾਬੇ ਬਾਰੇ ਜੇ ਕਿਸੇ ਨੇ ਕੁਝ ਪੁੱਛਣਾ ਅਸੀਂ ਦੱਸ ਦੇਵਾਂਗੇ ਬਾਬਾ ਜੋ ਕੁਝ ਵੀ ਕਹਿੰਦਾ ਉਹ ਸਹੀ ਕਹਿੰਦਾ ਬਾਬੇ ਨੇ ਬਹੁਤ ਬਦਮਾਸ਼ੀ ਕੀਤੀ ਹ ਅਸੀਂ ਗਵਾਹ ਉਸ ਗੱਲ ਦੇ ਅਸੀਂ ਨਾਲ ਰਹੇ ਆ ਬਾਬੇ ਦੇ ਮਤਲਬ ਬਾਬਾ ਸਾਡੇ ਨਾਲ ਰਿਹਾ ਬਾਬੇ ਨੇ ਬਹੁਤ ਵਹਿਣ ਵਿਆਏ ਨੇ ਆਪਦਾ ਘਰ ਫੂਕ ਕੇ ਤਮਾਸ਼ਾ ਦੇਖਿਆ ਬਾਬੇ ਨੇ ਲੋਕਾਂ ਨੂੰ ਉਸਦੀਆਂ ਗੱਲਾਂ ਝੂਠ ਲੱਗਦੀਆਂ ਹਨ ਪਰ ਜਿੰਨੀ ਜਿਸ ਦੀ ਮਾਰ ਹੁੰਦੀ ਹੈ ਅਗਲਾ ਉਨੀ ਹੀ ਸੋਚ ਸਕਦਾ ਹੈ ਕਿਸੇ ਦਾ ਕਸੂਰ ਨਹੀਂ ਤਾਰੀ ਬਾਬਾ ਸਹੀ ਕਹਿੰਦਾ ਜੋ ਕਹਿੰਦਾ
@@harpreetbrar933 ਸਹੀ ਗੱਲ ਆ ਬਾਈ ਆਪਾਂ ਵੀ ਰੋਡੇ ਕਾਲਜ ਪੜ੍ਹਦੇ ਸੀ ਉਸ ਸਮੇਂ ਤੋਂ ਜਾਣਦੇ ਆ
Ohnu bhen dede apni
Ehi gall lok votaan toh pehlaan bhahwant maan lyi kehnde c😂😂. Punjabi v har ek nu ik minute ch sirr ge chda lainde aa😂😂
ਗੱਪਾਂ ਵਿੱਚ ਤਾਰੀ ਤੋ ਥੱਲੇ ਚੋਟੌ 😂❤❤❤
ਏਦਾਂ ਲੱਗਦਾ ਜਿੱਦਾਂ ਤਾਰੀ ਬਾਬਾ ਨਕਲੀ ਹੁੰਦਾ ਤੇ ਇਹ ਅਸਲੀ ਤਾਰੀ ਬਾਬਾ ਹੈਗਾ 😂😂😂😂
😂 sehi dusi per aaj gal ni beni tari babe waliya koi gal ni kiti truck bus baher diya jiwe oh bolda baba baba kerk oh gal ni beni aaj bus getup tari babe wala 😊
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂
Jine real Tari babe di videos ni dekheya oh hun dekh k aau v Tari baba kUn a Sharan very good actor keep it up boys
ਹੈਂ ਭੋਲੇ 😂😂😂😂😂ਓ ਗੁਰੂਆ ਅੱਤ ਈ ਕਰਾਈ ਜਾਂਦੇ ਓ
ਤਾਰੀ ਬਾਬਾ good nice Brother
ਸਲੇਡਾ
ਬਾਈ ਕਿਸੇ ਨੂੰ ਤਾ ਛੱਡ ਦਿਉ😂😂🙏🙏
@Kforkamaljit sehi dusi per aaj gal ni beni tari babe waliya koi gal ni kiti truck bus baher diya jiwe oh bolda baba baba kerk oh gal ni beni aaj bus getup tari babe wala 😊
😊😊😅😅😅😊
ਬਾਲੇ ਗੱਪ ਮਾਰਦਾ ਤਾਰੀ ਬਾਬਾ ਸਹੀ ਗੱਲ ਆ😅😅😅😅😅😅😅❤❤❤
ਸਹੀ ਕਿਹਾ ਵੀਰ
ਕਿਉ ਭੋਲੇ ਕਰਾਤਾ ਸਿਰਾ😂😂😂😂
#Tokratv bai dil khush krta j❤❤
Accurate asf 😂😅😊 you made my day brother . Every single character you fit so smooth . Hats off buddy
ਤਾਰੀ ਬਾਬੇ ਦੇ ਲੈਵਲ ਦੇ ਨੀ ਹਾਂਣ ਦੀੲਏਂ 😂😂😂
Oh rabb thodi aa haiga ta oh v bnda e aa
@Dr.gurvinderSingh Mai kithe keha Rabb a?
Banda Ghaint aa par.. chahe gap marda chahe kuch mrzi par gallan ghaint krda
End ha yaar😂😂😂❤❤❤ 🇵🇰🇵🇰🇵🇰
😂😂😂 ਸਿਰਾ ਬਾਈ
Bahut vadia veer ji
ਕੋਈ ਨਹੀਂ ਬਖਸ਼ਣਾ😂😂😂😂😂
ਸਾਡੇ ਲੁੱਧਿਆਣੇ ਵਾਲਾ ਸਲੇਡਾ 😜
ਕਿਥੇ ਬਾਈ ?
ਬਾਪ ਬਾਪ ਹੀ ਹੁੰਦਾ ਹੈ। ਪੁੱਤ ਪੁੱਤ ਹੀ ਹੁੰਦਾ ਪੁੱਤ।
Jai ho pkode di
❤
😂😂😂😂😂 sirra babaji 😂😂😂😂😂😂😂
ਨਕਲੀ ਪੰਮਾ ਵੀ ਬਣਾ ਲਿਆ ਸੀ ਤੇ ਹੁਣ ਨਕਲੀ ਤਾਰੀ ਬਾਬਾ 😂😂
ਪਤੰਦਰ ਕਿਹਾ ਨੂੰ ਨੀ ਬਸਕਦੇ😂
Tu bai every where 😂😂
ਬਾਈ ਤਾਰੀ ਬਾਬੇ ਵਰਗਾ ਬਣਨਾ ਬਹੁਤ ਦੂਰ ਦੀ ਗੱਲ ਹੈ ਓਹ ਤਾਂ ਘੈਟ ਬੰਦਾ
JA JA AWDA KMM KRR
ਆਪਣੀ ਭੈਣਜਾ ਕੁੜੀ ਜਾ ਭੂਆ ਦ ਰਿਸਤਾ ਓਹਨੂ ਜਾ ਓਹਦੇ ਮੁਡੇ ਨੁੰ ਕਰਦੇ ਕਿਤੇ ਹੱਥੋ ਨਿਕਲ ਨ ਜਾਵੇ😂
ਗੱਪੀ ਆ ਫੁੱਲ ਤੇਰਾ ਤਾਰੀ ਬਾਪੂ 😂
😂😂😂❤❤🎉🎉
ਬਹੁਤ ਵਧੀਆ ਬਾਈ ਵੀਡੀਓ
Siraaaa bro bhut vadia 😂😂😂😂
Sada Ai ah 😂😂😂salada 😂❤🙏
ਆਉਣ ਵਾਲ time ਤੇਰਾ ੨੨😅😅😅 siraa 💯🔥
Thanks!
Chadai a tari babe di..ji lwa dinda patander 🎉🎉🎉🎉🎉
Sira bai oh v marda ta gapp e a
Sirra salede veer 😂😂😂
Veere tada koi tod ni end gll baat
5:53 karan bdaa tagda 😂😂😂
ਆ ਗਿਆ ਸਲੇਡਾ ਛਾ ਗਿਆ ਸਲੇਡਾ 😂😂😂
ਤਾਰੀ ਬਾਬਾ ਤਾਰੀ ਬਾਬਾ ਹੀ ਹੈ
੨੨ ਤੂੰ ਤਾਂ ਸਿਰਾ ਕਰਤਾ 😂😂
ਪਰ ਤਾਰੀ ਤਾਂ ਤਾਰੀ ਐ ਵੀਰੋ ਤਾਰੀ ਤਾਂ ,,,, ਤਾਰੀ ਐ
Vadia kreya😂😂 babey ne jyada e gaah Paya peya
ਸਿਰਾ ਲਵਾਤਾ ਬਈ 😂😂😂😂😂
Hats Off👌🏼
ਬਹੁਤ ਵਧੀਆ ਜੀ ਭੋਲੇ ਬਾਈ
Bro. Sirra video . luv for italy 🇮🇹
ਵਾਹ ਜੀ ਵਾਹ 😂
❤❤ bhut vdia
Tv ty makhii 🤣🤣🤣🤣🤣🤣 siraa bai 😂
ਬਾਈ ਜੀ ਛੱਡ ਦਿਉ ਕਿਸੇ ਨੂੰ ਤਾ 😂😂😂😂😂😂😂😂😂
😂😂😂😂😂😂😂😂 siraaa y
ਪਤੰਦਰ ਵਾਹਲਾ ਸਿਰਾ ਲਾਉਦੇ ਆ😂😂😂😂
ਤਾਰੀ ਬਾਬੇ ਵਾਲੀ ਗੱਲ ਨੀ ਬਣੀ ਬਾਈ 😂😂😂
ਤੂੰ ਦੇਣਦਾਰ ਦਾ ਮੁੰਡਾ ਹਨਾ 😮
Sirra Bai jii agg laa Dene tusi taa 🚒🚒🔥🔥
ਸਲੇਡਾ❤
Tari Baba Yr Vadia Banda Hai Kyu Mzak bna rhe❤❤
both have good acting skills keep it up👍🏻
ਕੋਈ ਨਾ ਆਪਾਂ ਟੂੰ ਕਰਦਾ ਗੇ 😂😂😂😂
Love you ਬਾਈ ਜਮਾ ਸਿਰਾ 😂😂😂😂😂😂
Sirra bai yr
🤣 you are kinda next level
😂😂 sira
khatarnak 🤣🤣
Hain bhole 😅
Sira ❤❤❤❤😂😂😂😂
Hahahhahaahhaha wahhh oh Bai
meri mummy hass haas ke kmle ho gye 😂😂😂😂
ਤਾਰੀ ਦੀ ਰੀਸ ਨਹੀਂ ਹੋਣੀ
ਤਾਰੀ ਬਾਬਾ ਸਮਾਲਸਰ ਦੀ ਜੈ 👍🏻
Sirra 💥 gallbaat 😂
ਜਮਾ ਸਿਰਾ ਲਾ ਦਿਨਾ ਵੀਰ ਸ਼ਰਨ ਤਾਰੀ ਬਾਬਾ ਵੀ ਕੱਚਾ ਜਿਹਾ ਹੁੰਦਾ ਹੋਣਾ ਦੇਖ ਕੇ
Mja a gie bai ji
Ai fail karta patander ne 😂 jhde mrji roop ch aje gall ciraa hi kar denda 😂😂😂
Yaar awesome aa tusi dohe jane
Siraaa
hai bhole 🤣🤣🤣
ਅੱਜ ਨਹੀਂ ਕਿਸੇ ਨੂੰ ਬਸਕਣਾ😅 ਅੱਜ ਨਹੀਂ ਕਿਸੇ ਨੂੰ ਬਸਕਣਾ 😅😅
Tari da e kr rea 😂😅😊 sae aaaa
Good job brother 🤣🤣🤣🤣🤣
ਦੂਜਾ ਭਾਗ ਵੀ ਆਉਣਾ ਚਾਹੀਦਾ ਇਸਦਾ 😂😂😂😂
😂😂22 ਤਾਰੀ ਬਾਬੇ ਕੋਲ ਜਾ ਕੇ ਆਇਓ ਇੰਟਰਵਿਊ ਕਰਿਓ ਤਾਰੀ ਬਾਬਾ ਬਣਕੇ
Lo VV uhh ❤❤❤ shero
Acting siraa🔥🔥👌👌🤣🤣
ਤਾਰੀ ਵਾਲੀ ਗੱਲ ਈ ਨੀ। ਹਾਸਾ ਤਾ ਐ ਸੀ ਜਿਵੇਂ ਕੱਟ ਰਿੰਗਦਾ ।ਵਿੱਚ ਈ ਚੰਨੀ ਨੀ ਘਸੀਟੀ ਫਿਰਦਾ।
Sahi gal a veer , baba moge side da othe boli da fark ae , eh sade ilake di puadhi boli bol reha , jive channi khnda hunda kya krda 😂😂
End yr😂
ਭਿੰਦਾ ਬਾਈ ਤੇਰਾ ਕੋਈ ਤੋੜ ਨਹੀ 😂😂😂
ਆਰੀ ਬਾਬਾ 😂😂😂😂😂😂
Mai Ajj Rassgulle Khayu🤣😂👌🏼
hahahahaha..😝😝😝🤪
Vai sirra video baba
ਐਕਟਿੰਗ ਵਾਲੀ ਲੰਬ੍ਹ ਕੱਢਦਾ ਆਂ ਸ਼ਰਨ 😂
Bhrupia aa gya 😅😅😂😂 babe tu tan cheeme nu v piche chad gya
Video bhot sohni hundi veere, bs audio clip kri jandi a sun de hoye, je audio check kr sko start krn to pehla ya post ch theek kr sko ta bhot bhot thanvaad❤ baaki great videos sir🫡
ਬਾਈ ਹੋਰ ਜੋ ਮਰਜ਼ੀ ਹੋ ਜੇ ਪਰ ਤੇਰੀ ਬਾਬਲ ਗੱਲ ਨਹੀਂ ਬਣੀ ਤੁਹਾਡੇ ਤੋਂ ਸਹੀ ਆ