Modi bhagat nal panga pai gya | andhbhagat modi | ਰਾਸ਼ਟਰਵਾਦ ਦੀ ਗੱਲ ਕਰਨ ਵਾਲਾ
HTML-код
- Опубликовано: 7 фев 2025
- Once again, welcome back to our channel TokraTV .
in today’s video we make a fun battle between people of Punjab or UP or Bihar etc. This is for An social experiment & entertainment purpose also please don’t be judgemental. This is a humble request to all of you the videos that we make for only motive of laugh , love and happiness.
Watch the video and share it. Thank you. 👳🏻♂️☺️
Team tokra 📺
Moment of appreciation for the other too who said education is important not only religion ✔️
ਭਿੰਦਾ ਭਈਏ ਤੋਂ ਵੀ ਨੀਂ ਪਛਾਣ ਹੋਇਆ ਅਸਲੀ ਸਮਝੀ ਜਾਂਦਾ 😃
😂😂😂😂
😂😂😂😂😂😂😂
😂😂😂 shi gll a
Sahi gal aa
@@dildanimada3126 gģģ
ਟੋਕਰਾ ਟੀ ਵੀ ਟੂ ਮੱਚ ਲਵ ਯੂ ❤ਅਮਰੀਕਾ ਵੱਲੋਂ ❤ਡੀਅਰ god bless you WAHEGURU ਜੀ ਤੁਹਾਨੂੰ ਹਮੇਸ਼ਾ ਚੜਦੀਆ ਕਲਾ ਚ ਰੱਖਣ ਹਮੇਸ਼ਾ ਪੰਜਾਬ ਤਰੱਕੀਆਂ ਕਰੇ ਖੁਸ਼ ਹਾਲ ਰਹੇ ❤
👍
Ranjit Singh America Vich Mango Subsidy ?
Tax na bhari ik saal fir dekh Tera kidda morr bana Di government ?
Toll na de k dekh ik baar .
Janta 2 Arab nu Pujan laggi Te Tusi Modi Modi Karan lagge.
Mai Jatt Sikh Aa parr Mai Modi ne Jo India vich kar k dikhayeaa oh kadi vi ni hona
@@nanakxpressinc ਤੁਹਾਨੂੰ ਕਿਹੜੀ ਗੱਲ ਮੇਰੀ ਬੁਰੀ ਲੱਗੀ ਜੋ ਤੁਸੀ ਮੇਰੇ ਤੇ ਨੁਕਤਾ ਚੀਨੀ ਕੀਤੀ ? ਕੀ ਪੰਜਾਬ ਲਈ ਚੰਗੀ ਸੋਚ ਰੱਖਣੀ ਮਾੜੀ ਗੱਲ ਹੈ ? ਕੀ ਪੰਜਾਬ ਦੇ ਭਲੇ ਲਈ ਅਰਦਾਸ ਕਰਨੀ ਮਾੜੀ ਗੱਲ ਹੈ ? ਕੀ ਆਵਦੀ ਧਰਤੀ ਨੂੰ ਪਿਆਰ ਕਰਨਾ ਬੁਰੀ ਗੱਲ ਹੈ ਜਿੱਥੇ ਜਨਮ ਲਿਆ ?
bhla toh kartarpur corridor se bhi nahi hoga kisi ka.. phir bhi bhart sarkar ne 500 crore khrcha kiya hai uspe.. jabki Ram Mandir toh aam logo ki donation dan se bann raha hai, Na ki sarkar ki madad se
@@Roger-k5f Cheeka Sikhan to nikl riha Sarkara Gadara di
ਭਿੰਦਾ ਵੀਰ ਜਮਾਂ ਸਿਰਾ ਲਗਾ ਦਿੰਦਾ ਹਰੇਕ ਰੋਲ 👍👍👍👍👍💓
Right 👍
ਭਿੰਦਾ ਬਾਈ ਦੀ ਗ੍ਰੇਟ
ਹਰ ਰੋਲ ਵਿੱਚ ਜਮਾਂ ਫਿੱਟ ਬੈਠਦਾ ਆ 😂
Right
😂😂😂😂
Thanks! Bai ji kde gedda lgea punjab ta jarur mil k javange , boht sohna km kr rhe o🙏🏻,
ਦੁਨੀਆ ਦੇ ਸੱਭ ਤੋਂ ਵਧੀਆ ਟੋਕਰਾ ਟੀਵੀ ਵਾਲੇ ਵੀਰ ਇੱਕ ਵਾਰ ਮਿਲਣਾ ਜਰੂਰ ਸਾਡੇ ਮੰਤਰੀ ਸਾਬ ਵੀ ਤੁਹਾਨੂੰ ਸੁਣਦੇ ਬੁਹਤ ਵਧੀਆ ਵੀਰੇ
ਮੁੱਦੇ ਲਿਆਉਦੇ ਨੇ ਸਿਰਾ ਕਰਾਉਦੇ ਨੇ ਨਾਲੇ ਹਸਾਉਦੇ ਨੇ ਨਾਲੇ ਸਮਝਾਉਦੇ ਨੇ।ਟੋਕਰਾ ਟੀਵੀ ਆਲੇ end sirra att ਕਰਾਉਦੇ ਨੇ 😂
ਵਿਸੰਬਰ ਨੇ ਪੂਰੀ ਅੱਤ ਕਰਾ ਤੀ ......ਜਮਾ ਭਾਈਆ ਲਗਦਾ 😂😂 .......... ਪਰ ਗੱਲਾਂ ਡੂਗੀਆਂ ਕਰ ਗਿਆ
ਇਹ ਲੋਕ ਖਾਣ ਗੇ ਵੀ ਪੰਜਾਬ ਦਾ ਤੇ ਭੁਗਤਣਗੇ ਵੀ ਪੰਜਾਬ ਦੇ ਵਿਰੁੱਧ ਹੀ।
Bhai jo modi bhagat bn rha h
Woh ek Punjabi h
ਅੱਤ,ਸਿਰਾਂ,ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ। ਇੱਟਾਂ ਰੋੜੇ,ਸਰੀਆ,ਲੈਂਟਰ ਗਰਮਾਲਾ, ਤੇਸੀ,ਘਣ, ਲੇਬਲ,ਇੰਚੀਟੇਪ,ਆਰੀ,ਕਹਾੜੀ,ਡੇਲੀ,ਪੋਣਾ,ਕਹੀ, ਬੱਠਲ,ਪੈਸੇ,ਦਿਹਾੜੀ, ਮਿਸਤਰੀ, ਘੱਗਰ ਰੇਤਾ,ਕੱਕਰ,ਤੇਲਾ ਰੇਤਾ,ਟਰਾਲਾ, ਟੈਂਪੂ, ਟਰੱਕ,ਗੱਡੀ,ਜੀਪ, ਸਾਈਕਲ,ਰੇੜੀ,ਕੱਖ ਤੂੜੀ,ਹਰੇ ਪੱਠੇ,ਖੁਰਲੀ,ਦਾਣਾ, ਗਾਂ,ਮੱਝ,ਕੱਟਾ,ਵੱਛਾ,ਮੇਮਣਾ, ਕਤੂਰਾ,ਬਿੱਲੀ, ਬਲੂੰਗੜਾ,ਚੂਹਾ, ਸ਼ੇਰ,ਹਿਰਨ, ਕਾਂ,ਸੱਪ,ਕੁੱਤਾ, ਦੁੱਧ,ਦਹੀਂ, ਲੱਸੀ, ਮੱਖਣ,ਸਮਾਣਾ, ਪਟਿਆਲਾ,ਨਾਭਾ, ਭਾਦਸੋਂ,ਮਾਨਸਾ, ਬਠਿੰਡਾ,ਬਹ ਸਟੈਂਡ, ਅਧਾਰ ਕਾਰਡ, ਸਵਾਰੀਆਂ, ਡਰਾਈਵਰ, ਕਡੰਕਟਰ,ਬਈਏ, ਝੋਨਾ, ਕਣਕ,ਸਰੋ, ਬਾਜ਼ਾਰਾਂ, ਸੁਖਬੀਰ ਬਾਦਲ,,,
ਭਿੰਦੇ ਨੂੰ Oscar ਮਿਲਣਾ ਚਾਹੀਦਾ ਐਕਟਿੰਗ ਲਈ
Best actor bhinda
Kis kis nu lgda k Bhinde nu movies vgeraa ch mauka milnaa chahidaa, yrrr sachi God level acting yrrr
😂😂😂😂😂😂😂 veer di acting endless
ਜਿਓਂਦੇ ਵਸਦੇ ਰਹੋ
Fantastic performance. Kamaal de actor ho bai tusi. Parmatma hamesha khush rakhe bai ❤
ਬੁਹਤ ਵੱਧੀਆ ਵੀਡਿਓ ਵੀਰ ਜੀ ਪਰ ਅੰਨ੍ਹੇ ਭਗਤਾਂ ਦਾ ਕੁੱਝ ਨਹੀਂ ਹੋ ਸਕਦਾ।
Bhagat ta amritpal de bhi ne
@@officialvehlamunda eda matlab tu apne aap nu man da 🤣
@@dalvirsingh12 😂dekhya bai nal h paunch giya
Mutpal de v andhbhakt nai
ਅਚਾਰ ਪੈ ਸਕਦਾ
ਲੋਹੇ ਨੂੰ ਲੋਹਾ ਕੱਟਦਾ ਬਹੁਤ ਸੋਹਣੀ ਤੇ ਨਵੇਕਲੀ ਗ਼ਲ ਕਰੀ ਟੋਕਰਾ ਟੀ ਵੀ ਦੇ ਪੈਰਾਂ ਚ ਹੱਥ ਲਾ ਕਹਿੰਦਾ ਵੀਰ ਜੀ ਤੁਸੀ ਐਕਟਿੰਗ ਰਾਹੀਂ ਬਹੁਤ ਕੁੱਝ ਕਹਿ ਸਕਦੇ ਪਲੀਜ ਜਾਰੀ ਰੱਖੋ the way you talk really great bhaji basically my back bone moga area & ਸਾਡਾ ਜਿਲਾ ਫਰੀਦਕੋਟ ਸੀ ਉੱਨੀ ਸੌ ਨੱਬੇ ਤੱਕ ਤੇ ਨੱਬੇ ਤੋੰ ਬਾਅਦ ਮੋਗਾ ਹੋ ਗਿਆ ਕੋਈ ਇਲਜ਼ਾਮ ਇਹ ਕਿ ਅਸੀ ਬਹੁਤ ਪਿੱਛੇ ਰਹਿ ਰਹੇ ਹਾਂ ਸਾਨੂੰ ਇੰਟਰਨੈੱਟ ਫਰੀ ਦੇਕੇ ਸਾਡਾ ਮਜਾਕ ਤੇ ਸਾਨੂੰ ਕਮਲਾ ਸਮਝਿਆ ਜਾ ਰਿਹਾ ਬਾਕੀ ਵੀਰੇ ਮੈਨੂੰ ਬਾਰਾਂ ਸਾਲ ਹੋ ਗਏ ਕਨੇਡਾ ਚ , ਮੈ ਮਾੜੇ ਸਿਸਟਮ ਪੰਜਾਬ ਦੇ ਤੋਂ ਹੁਣ ਵੀ ਤੰਗ ਹਾਂ ਪਰ ਤੁਸੀਂ ਸਚ ਮੁਚ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਮੇਰੀ ਲਿਖਿਆ ਜੋ ਸਹੀ ਆ ਉਹ ਵੀ ਵੇਖੋ ❤
ਖਿੱਚ ਕੇ ਰੱਖੋ ਕੰਮ ਨੂੰ ਬਿਲਕੁਲ ਸਹੀ ਹੈ ਜੇ ਯੋਗੀ ਨੇ ਯੂਪੀ ਚ ਵਿਕਾਸ ਕੀਤਾ ਤਾਂ ਫੇਰ ਇਹ ਕੀ ਏਧਰ ਟੀਂਡੇ ਲੈਣ ਆਏ ਨੇ ਤਕਰੀਬਨ ਪੰਜਾਬੀ ਵੇਹਲੇ ਕਰ ਦਿਤੇ ਯੂਪੀ ਬਿਹਾਰ ਵਾਲਿਆਂ ਨੇ
eda ta canada wale v same keh sakde wa? punjab ch kamm krke khush kon a bus free diya schemma ne marya pya ehna nu
@@bgmipunjabifunny ਨਾਂ ਭਾਊ ਆਪਾਂ ਤਾਂ ਡਟੇ ਹੋਏ ਏਧਰੀ
@@bgmipunjabifunny putt Canada 20 rs di tickets leke ni jnde punjabi 50 50 lakh lgda te phir odr de sare role follow krne pende ne te na jake othe angreja nu kutde punjab ch jisda dil krda mu chk ke a jnda gnd pya ena ne
@@Technicalharjit eda ta kai sade veera dia v rehria te shops ne other state ch har koi maada ni hunda ehna bina gujara v ni na labour milni na kisani kamyaab
@@bgmipunjabifunny km krn jee sad ke krn jdo km lyi koi ni rokda ena nu jdo asi hryane rajstan koi property ne le skde punjab ch eh chij q ni leke ande phir
Bhut vadia act de naal Punjab di gal jrur karde ….wmk tuahde te 🙏
ਖੋਕੇ ਭੱਜਲਾ ਖੋਈ ਭੱਜਲ ਖੌਕੇ ਭੱਝਲਾ।। 😂😂😂😂
ਸਿਰਾ ਵੀਰੋ।।।।
ਖੋ ਕੇ ਭੱਜ ਜਾ 😂😂🤣🤣🤣 👌👌👌 end bande yaar tusi... rabb mehr kre
ਪੰਜਾਬ ਪੰਜਾਬੀਅਤ ਜਿੰਦਾਵਾਦ ❣️👍
fer canada australia mc jande
ਮੈਨੂੰ ਪਸੰਦ ਹੈ ਕਿ ਕਿਵੇਂ ਟੋਕਰਾ ਟੀਵੀ 'ਤੇ ਮੇਜ਼ਬਾਨ ਗੰਭੀਰ ਜਨਤਕ ਮੁੱਦਿਆਂ 'ਤੇ ਚਾਨਣਾ ਪਾਉਂਦੇ ਹਨ। ਉਹ ਰਸਤਾ ਜੋ, ਲਾਖਣਿਕ ਤੌਰ 'ਤੇ, ਸਾਡੇ ਲਈ ਇੱਕ ਸੰਦੇਸ਼ ਦਿੰਦਾ ਹੈ।
ਪਰ ਉਹਨਾਂ ਨੂੰ ਪੰਜਾਬੀ ਬੋਲਣ ਦੀ ਲੋੜ ਹੈ।
ਗ਼ੈਰ-ਪੰਜਾਬੀ ਕਾਫ਼ੀ ਸਮੇਂ ਤੋਂ ਇੱਥੇ ਰਹਿੰਦੇ ਅਤੇ ਵਸੇ ਹੋਏ ਹਨ, ਪਰ ਉਨ੍ਹਾਂ ਨੇ ਕਦੇ ਵੀ ਪੰਜਾਬੀ ਭਾਸ਼ਾ ਨੂੰ ਅਪਣਾਇਆ ਨਹੀਂ ਹੈ। ਇਸ ਦੀ ਬਜਾਏ, ਸਾਨੂੰ ਆਪਣੀ ਮਾਤ-ਭਾਸ਼ਾ ਨੂੰ ਤਿਆਗਣੀ ਪੈਂਦੀ ਹੈ।
ਪਿਛਲੇ ਕਾਫੀ ਸਮੇਂ ਤੋਂ ਮੈਂ ਉਹਨਾਂ ਦੀ ਸੁਭਾਵਿਕ ਜ਼ੁਬਾਨ ਵਰਤਣ ਤੋਂ ਪਰਹੇਜ਼ ਕੀਤਾ ਹੈ। ਜਦੋਂ ਉਹ ਮੈਨੂੰ ਉਨ੍ਹਾਂ ਦੀ ਮਾਂ-ਬੋਲੀ ਵਿੱਚ ਬੋਲਣ ਦਾ ਸੁਝਾਅ ਦਿੰਦੇ ਹਨ, ਤਾਂ ਮੈਂ ਉਨ੍ਹਾਂ ਨਾਲ ਅੰਗਰੇਜ਼ੀ ਬੋਲ ਕੇ ਉਨ੍ਹਾਂ ਨੂੰ ਇਸ ਲਈ ਮਜਬੂਰ ਨਹੀਂ ਕਰਦਾ।
Bai tuhada baare Asi speechless aa veere dona da Mel jol kamaal da veere mehar rakhe waheguru ji tuhade te
ਬਾਈ ਦੋਨਾਂ ਵੀਰਾਂ ਨੇ ਕਮਾਲ ਕਰਤੀ,,, ਭਿੰਦੇ ਦੀ ਐਕਟਿੰਗ ਬਕਮਾਲ ਸੀ ,,, ਬਾਕੀ ਮੇਰਾ ਪੱਗ ਵਾਲਾ ਭਰਾ ਤਾਂ ਹੈ ਹੀ ਕਮਾਲ
Knowledge ਦੀ ਵੀ ਸਿਫ਼ਤ ਵੀਰ ਦੀ
Great job dear ❤❤❤❤🎉🎉🎉🎉🎉🎉
ਇੱਕ ਹਰਮਨ ਚੀਮਾ ਤੇ ਦੂਜਾ ਟੋਕਰੇ ਵਾਲਾ ਬਾਈ। ਜਿੱਥੇ ਮਰਜੀ fit ਕਰਲੋ ਇਹਨਾਂ ਨੂੰ🤣🤣🤣 ਸਿਰਾ ਲਾ ਰੱਖਿਆ y tuc
ਖੋ ਕੇ ਭੱਜ ਜਾ 🤣🤣🤣 sirra ਲਾਈ video ਸਾਰੀ starting ਤੋਂ end ਤੱਕ 💓🔥🔥🔥🔥🔥⛳️
God bless you Paji nd oh din dur nhi. Jdo tuc punjab de best actor hovo geh
Best best best 100 times best acting
ਵੀਰੋ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਚੋਂ ਆ ਸਾਰੇ ਬਹੀਆਂ ਦਾ ਬੰਦ ਕਰ ਦੇ ਪੰਜਾਬ ਚੋਂ ਬੇਰੁਜ਼ਗਾਰੀ ਅਪਨੇ ਆਪ ਖਤਮ ਹੋ ਜੂ
ਵੇਖੋ ਹਿਮਾਚਲ ਪ੍ਰਦੇਸ਼ ਆ ਉਥੇ ਕੋਈ ਵੀ ਵਿਅਕਤੀ ਬਾਹਰ ਦਾ ਕੋਈ ਵੀ ਜਗਾ ਨੀ ਦੇ ਸਕਦਾ ਇਦਾ ਹੋਣਾ ਚਾਹੀਦਾ
ਇਹ ਸਾਲੇ ਬਹੀੲਏ ਇਥੇ ਪੋ੍ਪਟੀਆ ਬਨਾਈ ਬੈਠੇ ਨੇ ਬਸ ਇਹਨਾਂ ਨੂੰ ਇਥੋਂ ਕੱਢਿਆ ਜਾਵੇ 🙏🙏🙏🙏 ਬੇਰੁਜ਼ਗਾਰੀ ਅਪਨੇ ਆਪ ਖਤਮ ਹੋ ਜੂ
ਭਿੰਦਾ ਯਾਦਵ
Bhinda bhishambar😂
bhinda agnihotri
Bhinda Kulkarni 😂
ਭਿੰਦਾ ਪਾਂਡੇ 😂
😂😂ਕਿਆ ਯਾਰ ਐਕਟਿੰਗ ਹੈ।। 🎉🎉
bai dill jitt bhai ne❤❤mainu te lgga saare andh bhagt hi aa pehli gll hindustan nai bhart aa🙌eve di sbb di soch hove khaalistan mangn di ki lorr❤
6:10 te ki keha 22 ji hasa ni ruk reha. ,😂😂😂😂😂
ਭਿੰਦਾ ਤਾਂ ਆਲੂ ਨਾਲੋ ਵੀ ਵੱਧ ਫਲੈਕਸਿਬਲ ਆ 😂
ਓ ਬਾਈ ਇਹ ਤਾਂ ਅੱਤ ਈ ਆ। ਬਹੁਤ ਵਧੀਆ, ਦੂਜੇ ਬਾਈ ਨੂੰ ਬਹੁਤ ਪਿਆਰ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
O bai mera hasa ni ruk rea😂😂😂
Cira la ta 😂😂😂
Tokra TV jindabad.
ਚਿਬ ਕਡ ਬਹਿਆ
ਜਿਊਦਾ ਰਹਿ ਵੀਰ ਬਾਬਾ ਦੀਪ ਸਿੰਘ ਜੀ ਤਨੂ ਤੱਕਿਆ ਬਖਸ਼ੇ 😅😅😅😅
😂😂😂❤❤❤❤keep it up brothers Waheguru charhdi kla kre🙏🏻
😂😂😂 ਭਿੰਦਾ ਭਰਾ ਸਿਰਾ ਕਰਾਈ ਜਾਂਦਾ ਹੈ ,,, ਹਰਜੀਤ ਬਾਈ ਆ ਕੀ ਸੀ ਕਿ ਸਾਈਕਲ ਖੋਹ ਕੇ ਭੱਜ ਜਾ 😂
Bhenchod Di Bhagta Di 😂😂😂😂
आज तक का सब से बेस्ट हिंदू भई देखा यार वो बहुत सच और बेबाक बोला
लव यू भई
ਮੁੱਲਾ ਭਇਆ ਉਹ।
Nice
Hindustan hega e ni bharat h india h eh gal siraa la geya bai ❣️
ਬਾਈ ਜੀ ਇਹ ਤਾਂ ਸੰਵਿਧਾਨ ਵਿੱਚ ਵੀ ਲਿੱਖਿਆ ਹੋਇਆ ਕਿ 'India that is bharat'
@@JS9h bai ji mnu pta
Hindustan nahi tan gurub teg bhadur ji nu hind di chadar kyu kiya janda
@@hindustani8510 ਜਦੋਂ ਔਰੰਗਜੇਬ ਜਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਤਾਂ ਗੁਰੂ ਤੇਗ ਬਹਾਦੁਰ ਜੀ ਨੇ ਆਪਣੀ ਸ਼ਹੀਦੀ ਦੇ ਕੇ ਹਿੰਦੂਆਂ ਦਾ ਧਰਮ ਬਚਾਇਆ ਸੀ, ਇਸ ਲਈ ਹਿੰਦ ਦੀ ਚਾਦਰ ਕਿਹਾ ਜਾਂਦਾ🙏
@@kulwindersallan3499 👍
ਕਰਤੀ ਨਾ ਉਹੀ ਬੁੱਟਾ ਇਧਰ ਆ😂😂😂😂😂
ਮਿੱਠੇ ਚਪੇੜੇ ❤❤🎉🎉🎉
Yr tusi schi ❤ vdde klakaar hoooo
ਬਹੁਤ ਵਧੀਆ ਪ੍ਹੋਗਰਾਮ ਹੈ ਜੀ
Thanks!
ਨੈਕਸਟ ਲੈਵਲ ਗੱਲਬਾਤ ਭਿੰਦੇ ਦੀ 😂😂😂😂
ਜੇ ਯੂਪੀ ਬਿਹਾਰ ਵਿੱਚ ਤੁਹਾਡੀ ਸਰਕਾਰ ਏਨੀ ਤਰੱਕੀ ਕਰ ਰਹੀ ਹੈ ਤਾਂ ਤੁਸੀਂ ਆਪਣਾ ਯੂ ਪੀ ਬਿਹਾਰ ਛੱਡ ਕੇ ਸਾਡੇ ਪੰਜਾਬ ਵਿਚ ਕੀ ਡੋਕੇ ਲੈਣ ਆਉਂਦੇ ਹੋ ਜਿਹੜੀ ਸਟੇਟ ਵਿੱਚ ਰੁਜ਼ਗਾਰ ਮਿਲੇ ਅਤੇ ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲੇ ਉਹ ਲੋਕ ਕਦੇ ਵੀ ਆਪਣੀ ਸਟੇਟ ਨੂੰ ਛੱਡ ਕੇ ਦੂਜੀ ਸਟੇਟ ਵਿੱਚ ਨਹੀਂ ਜਾਂਦੇ ਕੰਮ ਕਰਨ ਲਈ ਓਕੇ ਸਾਡੇ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਸਾਡਾ ਪੰਜਾਬ 80% ਯੂ ਪੀ ਬਿਹਾਰ ਨੂੰ ਢਿੱਡ ਭਰ ਕੇ ਰੋਟੀ ਅਤੇ ਰੋਜ਼ਗਾਰ ਦੇ ਰਿਹਾ ਹੈ ਸਾਡੇ ਪੰਜਾਬ ਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਯੂ ਪੀ ਬਿਹਾਰ ਦੀ ਸਰਕਾਰਾਂ ਇੱਕ ਨੰਬਰ ਦੀ ਬੇਕਾਰ ਸਰਕਾਰਾਂ ਤੇ ਨਿਕੰਮੀ ਸਰਕਾਰਾਂ ਹਨ
#ਭਾਇਆ ਭਜਾਓ ਪੰਜਾਬ ਬਚਾਓ
ਪੰਜਾਬੀ ਕੰਮ ਕਰੋ ਕਿਸੇ ਨੇ ਤਾ ਕੰਮ ਕਰਣਾ ਹੀ ਆ
Soch nu badl apni
ਭਿੰਦੇ ਨੂੰ ਬਿਹਾਰੀ ਵੀ ਨੀ ਪਛਾਣ ਸਕਦੇ ਸਾਡਾ ਬਂਦਾ ਜਾ ਉਹਨਾ ਦਾ 😅😅😅😅
Getting better and better 👍👍👍👍🇨🇦🇨🇦🇨🇦🇨🇦
ਔ ਜਾ ਯਰ ਤੂੰ😂😂khijj geya
You guys are creative I appreciate. I laugh 😅
Oh cameraman terrrriiiiii ooooooooeeeeeeeeeeeeeeeeeeeeeeeeeeeeee
Video baniyae bhaut vadiya 😅
ਬਿਲਕੁਲ ਸਹੀ ਭਾਰਤ ਹੈ
aaaagggggggggggggg ee lga rkhi viro .. end gl baat
देख़कर ख़ुशी हुई के कूज हिंदू भीं जागरुक है ❤️
❤❤❤❤❤ bhot vdiyaaa uprala lokka di akhaaa kholan da
Gal boht vdia kiti.. eh Bharat a.. eh India a.... boht vdia.. hassa v a te sikhn nu v milda
ਬਹੁਤ ਖੂਬ ਜਨਾਬ ਨਜ਼ਾਰਾ ਆ ਗਿਆ, ਜਿਉਂਦੇ ਰਹੋ
bai di acting 🔥👌🏻👌🏻
ਭਈਏ ਤੋ ਵੀ ਵਧੀਆ ਭਈਆ ਬਣਿਆ😅😂
Hahahahahahaha 😀😂 love you from Nakodar paji 🙏❤️
Anchor Saab duze y d acting jma end a...jmaaaaa end gal baat
ਬਹੁਤ ਵਧੀਆ
ਭਈਆ ਨੂੰ ਜਮਾ ਵੀ ਪਤਾ ਨੀ ਲੱਗਾ 😅😅 ਜਿਵੇ ਮਰਜੀ ਬੇਵਕੂਫ ਬਣਾਈ ਜਾਓ ਇਹਨਾ ਨੂੰ
ਭਈਏ ਭਜਾਉ
ਪੰਜਾਬ ਬਚਾਉ
bahrle mulak ja ke haal tohada vi bhaya wala he wa
@@travelwithmonukariha7113hmm bhra apne h apne de bund marte te proof krta
❤🎉🎉🎉🎉🎉
Kamaal karti phaaji
Real.artists
Cycle kho ke nai bhajjea
ਬਹੁਤ ਸੋਹਣੀ ਵੀਡੀਓ ਵੀਰ ਜੀ 👌👌👌
#justiseforsidhumoosewala
Bae di acting sira har character jisda ina ne is channel te role kita😄😄👍👍👍
ਬੋਹਤ ਵਧੀਆ ਐਕਟਿੰਗ ਪਾਜੀ ਇਹਨਾ ਦੀ
ਗੱਲ ਬਾਤ end waa ਵੀਰ
ਬਹੁਤ ਸੋਹਣਾ❤
Waheguru g chradikla ch rakhn hmesha sach da sath den walya nu te akhn khuliya rkhn alya nu❤
ਬਹੁਤ ਵਧੀਆ ਐਕਟ ਕਰਦੇ ਹੋ ਵੀਰ nice 👌
ਵੀਰੇ ਆਹ ਵੀਡੀਓ ਬਹੁਤ ਵਧਿਆ ਸੁਨੇਹਾ ਦੇ ਰਹੀ ਆ ਯਾਰ.. ਜੇ ਮੋਦੀ ਏਹਨਾਂ ਠੀਕ ਆ ਓਥੇ ਰਹਿਣ ਇਥੇ ਰਹਿ ਕੇ ਘੱਟ ਪੈਸਿਆਂ ਚ ਕੰਮ ਕਰ ਰਹੇ ਆ.. ਜੇ ਪੰਜਾਬੀ ਹੱਕਾਂ ਲਈ ਬੋਲਦੇ ਤਾਂ ਬਾਹਰ ਕੱਢ ਦਿਓ ਕਿਉਕਿ ਏਹ ਘੱਟ ਤਨਖਾਹ ਚ ਚੱਲ ਪੈਂਦੇ.. ਤਾਹੀ ਪੰਜਾਬੀ ਪੰਜਾਬ ਛੱਡ ਕੇ ਦੁਬਈ ਗੁਲਾਮੀ ਕਰਦੇ... ਮਾਨ ਸਾਬ ਸਮਾਂ ਬਹੁਤ ਲੈ ਲਿਆ.. ਹੁਣ ਕਰਲੋ ਕੁਝ...
ਆਪਣੇ ਪੰਜਾਬੀ ਗੁੱਸਾ ਕਰਦੇ ਨੇ ਪਰ ਸੱਚ ਇਹੀਓ ਆ।।ਕੰਮ ਕਰਕੇ 100 ਵਿੱਚੋ 1 ਅੱਧਾ ਹੀ ਰਾਜੀ ਆ।ਇਹੀ ਚਾਹੁੰਦਾ ਵੀ ਵੇਹਲਾ ਬੈਠਕੇ ਹੀ ਕਮਾਈ ਜਾਵਾਂ।।ਬਾਹਰੀ ਅਗਰ ਚੰਗਾ ਕੰਮ ਕਰਨ ਲੱਗ ਜਾਣ ਤਾਂ ਸਿਰਫ ਲੇਬਰ ਲੇਬਰ ਹੀ ਵਧਾਕੇ ਸਾਰਾ ਕੰਮ ਖੁਦ ਕਰਦੇ ਆ।।ਆਪਣੇ ਪੰਜਾਬੀਆਂ ਦਾ ਕੰਮ ਉਲਟ ਆ।। ਜੇ ਕਿਸੇ ਪੰਜਾਬੀ ਨੂੰ ਚੰਗਾ ਕੰਮ ਮਿਲਣ ਲੱਗ ਜਾਵੇ ਤਾਂ ਓਹ ਮਿਸਤਰੀ ਰੱਖ ਲੈਂਦਾ ਥੱਲੇ ਆਪ ਨੂੰ ਠੇਕੇਦਾਰ ਬੋਲਣ ਲੱਗ ਜਾਂਦਾ।।ਮਿਸਤਰੀ ਲੇਬਰ ਨੂੰ ਦਿੰਦਾ ਦਿਹਾੜੀਆਂ ਤੇ ਅੱਗੇ ਕਰ ਲੈਂਦੇ ਠੇਕੇ।।ਦਿਹਾੜੀ ਚ ਕੋਈ ਡੱਕਾ ਦੂਹਰਾ ਨੀ ਕਰਦਾ।ਭਾਵੇਂ ਪੰਜਾਬੀ ਭਾਵੇਂ ਦੂਜੇ।। ਫੇਰ ਆਪ ਕੁਰਸੀ ਤੇ ਬੈਠਕੇ ਦੇਣ ਲੱਗ ਜਾਂਦਾ ਆਰਡਰ।।
ਕੰਮ ਕਰਵਾਉਣ ਆਲੇ ਕੋਈ ਵੀ ਨੇ ਸਭ ਸਿਆਣੇ ਹੋਗੇ ਨੇ।ਕੋਈ ਵੀ ਅੱਜਕਲ ਦਿਹਾੜੀ ਤੇ ਕੰਮ ਨੀ ਕਰਵਾਉਂਦੇ ਸਭ ਠੇਕੇ ਤੇ ਕਰਵਾਉਂਦੇ ਨੇ।।
ਖੇਤਾਂ ਵਾਲੇ ਕੰਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਲੇਬਰ ਮਿਲਣੀ ਹੀ ਮੁਸ਼ਕਲ ਹੋ ਚੁੱਕੀ ਐ।।ਅਗਰ ਦੂਜੀ ਲੇਬਰ ਨਾ ਮਿਲੇ ਫੇਰ ਏਵੇਂ ਨੀ ਕਿ ਜੋ rate ਚਲਦਾ ਉਸਤੋਂ ਮਾੜਾ ਮੋਟਾ ਵੱਧ ਲੈਕੇ ਕੰਮ ਕਰ ਲਈਏ।।ਦੁੱਗਣਾ ਤਿਗਣਾ rate ਮੰਗਕੇ ਵੇਹਲੇ ਬੈਠੇ ਰਹਿਣਗੇ ਪਰ ਕੰਮ ਸਹੀ ਰੇਟ ਚ ਨੀ ਕਰਨਾ।।
Lockdown ਚ ਦੇਖਿਆ ਹੀ ਹੋਊ।2000-2200 ਲਵਾਈ ਸੀ 7-7 ਹਜਾਰ ਮੰਗਕੇ ਘਰੇ ਵੇਹਲੇ ਬੈਠੇ ਰਹੇ।।
ਓਹ ਸਹੀ ਟਾਈਮ ਸੀ ਵੀ ਬਾਹਰਲੀ ਲੇਬਰ ਨੂੰ ਜਮਾ ਬਾਹਰ ਕਰੀਏ।।ਜੇਕਰ ਓਦੋਂ ਇਹ ਆਕੜ ਚ ਨਾ ਪੈਂਦੇ ਇਹ ਨਾ ਸਮਝਦੇ ਵੀ ਜੱਟ ਤਾਂ ਫਸੇ ਹੋਏ ਆ ਲੁੱਟ ਲਈਏ ਜਿੰਨਾ ਲੁੱਟ ਹੁੰਦੇ ਤਾਂ ਅੱਜ ਪੰਜਾਬ ਚ ਬਿਹਾਰੀ ਲੇਬਰ ਬਹੁਤ ਘੱਟ ਜਾਂਦੀ।ਇਹਨਾਂ ਨੇ ਕੀਤਾ ਉਲਟਾ।।ਕਿਸਾਨਾਂ ਨੂੰ ਦਿਖਾ ਦਿੱਤਾ ਵੀ ਕਿਸਾਨੋਂ ਤੁਸੀਂ ਅਗਰ ਮੁਸੀਬਤ ਵਿੱਚ ਹੋਵੋਗੇ ਤਾਂ ਸਭ ਤੋਂ ਪਹਿਲਾਂ ਥੋਨੂੰ ਪੰਜਾਬੀ ਹੀ ਲੁੱਟਣਗੇ।।
ਬਹੁਤੀ ਪੁਰਾਣੀ ਗੱਲ ਕੀ ਕਰਨੀ???? ਸਾਡੇ ਨਾਲਦੇ ਪਿੰਡ ਚ ਬੰਨ੍ਹ ਟੁਟਣ ਆਲਾ ਸੀ।।ਰਾਤ ਨੂੰ annoucement ਹੋਈ।। ਬੰਨ੍ਹ ਟੁੱਟਦਾ ਤਾਂ ਸਾਰਾ ਪਿੰਡ ਹੜ੍ਹਦਾ।।ਜੱਟ ਟਰੈਕਟਰ ਕਰਾਹ ਜੇਸੀਬੀ ਮਸ਼ੀਨਾਂ ਲੈਕੇ ਪੁੱਜ ਗਏ।।।ਮੋਟਰਾਂ ਤੇ ਬੈਠੇ ਬਿਹਾਰੀ ਯੂਪੀ ਆਲੇ ਵੀ ਲੱਗ ਗਏ।।ਜਦੋਂ ਪੰਜਾਬੀ ਲੇਬਰ ਆਲੇਆਂ ਨੂੰ ਕਿਹਾ ਵੀ ਆਜੋ ਤਾਂ ਕਹਿੰਦੇ 200 ਰੁਪਏ ਘੰਟਾ ਲੈਣਾ ਅਸੀਂ ਕੰਮ ਕਰਨ ਦਾ।।ਓਹਨਾਂ ਨੂੰ ਤਾਂ ਇਹ ਸੀ ਵੀ ਬੰਨ੍ਹ ਟੁੱਟੇ ਫੇਰ ਮਦਦ ਕਰਨ ਆਲੇ ਆਕੇ ਸਾਨੂੰ ਪਹਿਲਾਂ ਦੀ ਤਰ੍ਹਾਂ ਰਾਸ਼ਨ 6-6 ਮਹੀਨੇ ਦਾ ਦੇ ਜਾਣਗੇ।ਸਮਾਨ ਸਭ ਨੇ ਆਪਣਾ ਕੋਠਿਆਂ ਤੇ ਝੜਾ ਲਿਆ ਸੀ।।
ਇਹ ਤਾਂ ਹਾਲ ਹੋ ਗਿਆ ਏਥੇ ਲੋਕਾਂ ਦਾ।।
ਸਾਡੀਆਂ ਟਰਾਲੀਆਂ ਓਹਨਾਂ ਦੀ ਗਲੀ ਵਿਚੋਂ ਲੰਘ ਕੇ ਬੰਨ੍ਹ ਨੂੰ ਜਾਂਦੀਆਂ ਸੀ।।ਸਾਥ ਦੇਣ ਦੀ ਬਜਾਏ ਗਲੀ ਚ ਕੱਚ ਖਿਲਾਰ ਦਿੱਤਾ,ਮੇਖਾਂ ਖਿਲਾਰ ਦਿੱਤੀਆਂ।2 ਵਜੇ ਤੋਂ ਲੈਕੇ 7 ਵਜੇ ਤਕ ਅਸੀਂ ਬੰਨ ਤੇ ਮਿੱਟੀ ਪਾਈ।ਓਹਨਾਂ ਵਿੱਚੋ ਕਿਸੇ ਨੇ 1 ਕਹੀ ਮਿੱਟੀ ਦੀ ਵੀ ਸੇਵਾ ਨੀ ਕੀਤੀ।।
ਦੂਜੇ ਦਿਨ ਰੌਲਾ ਪਾ ਲਿਆ ਜੱਟ ਤਾਂ ਮਾੜੇ ਆ ਸੇਵਾ ਕਰਨ ਆਯੇ ,ਰਾਸ਼ਨ ਵੰਡਣ ਆਯੇ ਲੋਕਾਂ ਨੂੰ ਮੋੜ ਦਿੱਤਾ ਇਹਨਾਂ ਨੇ।।ਜਦਕਿ ਓਹ ਆਪ ਮੁੜ ਗਏ ਦੇਖਕੇ ਵੀ ਬੰਨ ਵੀ ਲੱਗ ਗਿਆ ਤੇ ਨੁਕਸਾਨ ਵੀ ਨੀ ਹੋਇਆ।।ਓਹ ਓਥੇ ਚਲੇ ਗਏ ਜਿੱਥੇ ਨੁਕਸਾਨ ਹੋਇਆ ਸੀ।।
ਵੀਰ ਜੀ ਇਹ ਸੁਆ ਰੋਡ ਗਿਆਸਪੁਰਾ ਹੈ, 😂😂😂❤❤❤ ਵੀਰੇ ਮੈਂ ਤਹਾਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲ ਸਕਦਾ ਹਾਂ,ਮੈਂ ਗਿੱਲ ਚੌਕ ਕੰਮ ਕਰਦਾ ਹਾਂ
Bharat India nu hi Hindustan 🇮🇳 akhde aa.. Hindustan Bharat India 🇮🇳 always Jindabad
Hindu da matlab Gulaam aa persian ch. Eh naam naal bulaya janda si. Hindustan matlab gulamaan da sthaan 🤦♂️🤦♂️
@@surinderchouhan86 Hindu, hin plus du, matlab heen bhawna se dur rehne wala, phir toh kal ko koi kisi dusri bhasha mai, Sikh ya phir jai bhim ka matlab bhi gulam murkh, neech bta sakta hai.. itihas gwah hai Hindu Community ke saath reh Kar, har firke aur jat ki abadi badi hai, ghati nahi
@@surinderchouhan86 sab toh jyada gulam punjab hi reha mughla da.. 1469 vich vi gulam hi te 1699 vich vi.. punjab nu bulao gulamsthan.. naale tera mootpal te roz hi apne ap nu gulam dasda hi
@@Roger-k5f Kaun kehta barhi hai. Aaj ke time toh sabh dukhi hein. Hindu ko muslim se. Hindu ko sikh se ladwaya ja rha hai.
@@Roger-k5f Aur yeh sach hai kw a persian jo aaye the bharat mein unhone ne hamein gulaam bnaya tha. Issi liye naam rakha gya tha Hindu. Jo ki unki bhasha mein gulaam hota hai. Hindu ka koi matlab hee nahi hai. Sanatan dharam hee hai.
Waheguru bless you veers
😂😂😂🔚 ਕਰੌਂਦੇ 😂
Great acting brothers
6:7 ਤੇ ਕੱਚਾ ਜਾ ਹੋ ਗਿਆ ਜਦ ਕਿਹਾ ਵੀ ਯੂਪੀ ਬਿਹਾਰ ਚ ਵੀ ਸਰਦਾਰ ਨੇ
Love my Panjaab WMK ❤️🙏
No One Else
Sirra 22 siraa
Vase jehre paji ne Hindustan nu bharat keha minu bahut lagiya asi avi Hindi lokha peiche lag ke bhart nu Hindustan kehne ha nale oh bnda education nu lake gal kiti ki Sanu education Lani chidi ha
ਬਹੁਤ ਵਧੀਆ ਵੀਰ ਜੀ ਏਦਾਂ ਹੀ ਘੈਂਟ ਘੈਂਟ ਵੀਡੀਓ ਲੈ ਕੇ ਆਇਆ ਕਰੋ
❤ India that is bharat❤
Cycle khola khoke bhaja khoke bhaja sira 😂😂😂😂
Its scary man.. punjab da kha ke te ah sare bhaiye pretended to be punjabi kadhe paa ke hatha ch .. talking about how modi yogi should be in power. ITS SCARYYYY..
Bhout. Vadiya god bless you Lage ho eda. Hi.
Ah Rajasthan wala kina jhooth bol raha k RTO ty police Gaddi wale nu tang ne kar di 😂
Up da c bai oh awi gapp chddi jnda odi shakal dekh k kede paseyo lgda v ode kol apdi gaddi hyugi
Very good Very good ❤❤❤❤
ਅਸਲੀ ਹੀਰੋ ਵਿਚ ਸ਼ਾਮਿਲ ਜੋ ਪੰਜਾਬ ਦੇ ਹਕ ਚ ਉਹ ਹੀਰੁ ਹੈ
Y acting super aa superbbb 👌🏻👌🏻👌🏻👌🏻
Jai bheem ji
ਅੰਧ ਭਗਤ 😅😅😅 ਉਹ ਬਿਹਰੀ ਜਮਾ ਸਿਰਾ ਲਾਈ ਜਾਦਾ ਸੱਚੀਆ ਗੱਲਾ ਕਰੀ ਜਾਦਾ 😅😅😅