Sorry y not mazdoor only kisssan kyu ki is desh vich majdoor hamesa mar sakda jinda baad nhi reh sakda chahe fir oh sarkar mar de chahe kissan dekh veere jad Delhi dharne laye tan majdooran nu pinda cho ikthe karke ley gye te jad pinda vich toori di gal aayi tan ehna kissana ne 5000 rupee toh ghat nhi bachi ik gal daso ki eh toori v tan garib majdooran ne hi kharidi ae kise kissan ja lale baniye nu tan lord nhi c dujji gal Delhi dharne da majdoor nu ki fiyada msp tan kissan nu milli eh garib kissan aapni sari property garib nu de ke aap ik month lyi bs sirf ik month lyi garib di jindgi g ke dekhan pta lagg jao ki eh jehre ekke di gal karde ne oh kive banda sorry veer pr tu c imagen karke dekh lyo baki aapo apni thinking ae
awesome try to a real comedy in actual life as a real character. This reminded me of "Ghughi Choomantar".. it was that era when we use to wait for almost a year for such real comedies like Chankata. Thanks to you for bringing that actual Punjabi comedy back to this modern era.😇🙏🏼♥
ਓ ਬੱਲੇ ਭਿੰਦੇ ਵੀਰ ਸਿਰਾ ਐਕਟਿੰਗ,ਤੂੰ ਵੀ ਚੀਮੇ ਵਾਂਗੂੰ ਹਰ ਜਗਾਹ ਫਿੱਟ ਹੋ ਜਾਨਾ,ਵਾਹਿਗੁਰੂ ਤੁਹਾਡੀ ਮਿਹਨਤ ਦਾ ਫਲ ਦੇਣ ਤੇ ਹੋਰ ਤਰੱਕੀਆਂ ਬਖਸ਼ਣ ਤੁਹਾਡੀ ਟੀਮ ਨੂੰ।🙏
Yr comparison ta kise chnge bnde nal krda chime ch ta eda 1 percent v talent nhi
@@BLOODANDBULLETS79 ਵੀਰ ਜੀ ਉਹ ਸਿਰਫ ਮਜਾਕ ਸੀ,ਚੀਮਾ ਤੇ ਇਹਨਾਂ ਦੀ ਬਰਾਬਰੀ ਕਦੇ ਵੀ ਨਹੀਂ ਕਰ ਸਕਦਾ।
@@ravikang5013 ok brother
@@BLOODANDBULLETS79 ਸ਼ਰਨ ਵੀਰ ਵਿੱਚ ਏਨਾ ਟੈਲੇਂਟ ਆ ਕਿ ਉਹ ਹਰ ਰੋਲ ਵਿੱਚ ਸਿਰਾ ਲਾ ਦਿੰਦਾ,ਸੋ ਮੈਂ ਮਜਾਕ ਵਿੱਚ ਕਿਹਾ ਸੀ ਵੀ ਜਿਵੇਂ ਚੀਮਾ ਹਰ ਐਡਿਟ ਕੀਥੀ ਫੋਟੋ ਵਿੱਚ ਫਿੱਟ ਹੋ ਜਾਂਦਾ। ਬਾਕੀ ਇਹਨਾਂ ਵੀਰਾਂ ਦੀਆਂ ਵੀਡੀਓ ਵੇਖ ਕੇ ਤਾਂ ਹਰ ਬੰਦਾ ਟੈਨਸ਼ਨ ਭੁੱਲ ਕੇ ਹੱਸਦਾ ਤੇ ਕਿਸੇ ਦੇ ਚਿਹਰੇ ਤੇ ਹਾਸਾ ਲਿਆਉਣਾ ਹੀ ਤੇ ਸਭ ਤੋਂ ਔਖਾ ਕੰਮ ਆ,ਦੁੱਖ ਦੇ ਕੇ ਰਵਾ ਤੇ ਹਰ ਕੋਈ ਦਿੰਦਾ ਏਸ ਕਲਯੁਗ ਦੇ ਸਮੇਂ ਵਿੱਚ।
motorcycles information in punjabi
ਕੁੜੀਆਂ ਨੂੰ ਬਾਅਦ ਵਿੱਚ ਪਤਾ ਲੱਗਿਆ ਹੋਣਾ ਕੇ ਕਿੱਡੇ ਵੱਡੇ ਸੁਪਰ ਸਟਾਰ ਕਲਾਕਾਰ ਤੋਂ ਦਾਲ ਲਈ, ਭੈਣਾਂ ਸਾਰੀ ਜਿੰਦਗੀ ਯਾਦ ਰੱਖਣਗੀਆਂ ਨਾਲੇ video ਦੇਖ਼ ਕੇ ਘਰੇ ਦੱਸਣਗੀਆਂ।
Bhinda Jackson daal dealer 👍
Bahut vadia acting.
ਕੁੜੀਆਂ ਨੂੰ ਕਿਹੜਾ ਨਹੀਂ ਪਤਾ ਹੋਣਾ ਕਿ ਵੀਡੀਓ ਬਣ ਰਹੀ ਹੈ 😂
camera dikhda hi a ji
ਮੈਂ ਲਿਖ ਕੇ ਦਿਨਾਂ ਆਹ ਦੋਨੋ ਵੀਰ ਇਕ ਨਾ ਇਕ ਦਿਨ ਸੁਪਰ ਡੁਪਰ ਪੰਜਾਬੀ ਫਿਲਮ ਚ ਰੋਲ ਅਦਾ ਕਰਨਗੇ 🙏
Dona te pta ni Gayle jruri kru
Likh k apde e leli
bro never hesitates in public to act such characters. wow
ruclips.net/video/BaeC8LUJNTM/видео.html
ਬਾਈ ਜੀ ਤੁਸੀਂ ਬਹੁਤ ਮੇਹਨਤ ਕਰਦੇ ਹੋ ਵਾਹਿਗੁਰੂ ਤਰੱਕੀ ਦੇਵੇ
ਜਿੱਥੇ ਮਰਜੀ ਉੱਥੇ ਫਿੱਟ ਬੈਠ ਜਾਂਦਾ 😄 🤣 😂 😆
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Sorry y not mazdoor only kisssan kyu ki is desh vich majdoor hamesa mar sakda jinda baad nhi reh sakda chahe fir oh sarkar mar de chahe kissan dekh veere jad Delhi dharne laye tan majdooran nu pinda cho ikthe karke ley gye te jad pinda vich toori di gal aayi tan ehna kissana ne 5000 rupee toh ghat nhi bachi ik gal daso ki eh toori v tan garib majdooran ne hi kharidi ae kise kissan ja lale baniye nu tan lord nhi c dujji gal Delhi dharne da majdoor nu ki fiyada msp tan kissan nu milli eh garib kissan aapni sari property garib nu de ke aap ik month lyi bs sirf ik month lyi garib di jindgi g ke dekhan pta lagg jao ki eh jehre ekke di gal karde ne oh kive banda sorry veer pr tu c imagen karke dekh lyo baki aapo apni thinking ae
@@soulandclassicalmusic8394 yes 110 percent true 👍
100% right
Kisan kute salle
Putter acting sira. WAHEGURU JI CHARDI KALA VICH RAKHE TUHANU beta
ਪਾਜੀ ਸੱਚੀ ਬਹੁਤ ਮਿਹਨਤ ਕਰਦੇ ਹੋ ਤੁਸੀ।ਬਾਬਾ ਕੰਮ ਨੂੰ ਹੋਰ ਭਾਗ ਲਾਵੇ 😇🙏🏼♥️
ਯਰ ਕਿਆ acting ਹੈ ਉਹ ਵੀ rendom peoples ਨਾਲ ,superb ਯਰ ਤੂੰ Punjab da Navajudin aa
Bhai mind blowing koi sabad nhi acting da... Himmat bhut chahidi aa eda di performance lyi.. Waheguru ji hmesa tuhanu chardikla ch rakhn...
22 di acting bhot sirraa❤😅😅 pure bihari 😅😅😅
Bahut vadiya ਦੋਨੋ ਭਰਾ ...ਭਾਜੀ ਇਕ video ਰੋਡਵੇਜ ਦੇ ਡਰਾਇਵਰ ਜਾਂ ਕੰਡਟਰ ਦੀ ਵੀ ਹੋ ਜਾਵੇ ..ਬਹੁਤ ਧੰਨਵਾਦ ਜੀ
Hahaha clz time di yaad aa gi ehnu dekh k yaadan taazaa hoo giaa ... end acting...👍🏻👍🏻♥️♥️🙏🏻🙏🏻
Channi channi hoyi peyi a o sorry bhinda ji bhinda ji hoyi a 10rupee 10 rupee kaint video 🥰❤️🤟🤟🤟
Always rock.....u r fit to every character bai..... waheguru ji bless you
awesome try to a real comedy in actual life as a real character. This reminded me of "Ghughi Choomantar".. it was that era when we use to wait for almost a year for such real comedies like Chankata.
Thanks to you for bringing that actual Punjabi comedy back to this modern era.😇🙏🏼♥
ਭਿੰਦਾ ਵੀਰੇ ਤਾਹਨੂੰ ਪ੍ਰਵਾਸੀ ਮਜ਼ਦੂਰ ਵਾਲਾ ਰੋਲ ਬਹੁਤ ਜਚਦਾ ਹੈਂ 😂😂😂😂😂😂😂
ਅੰਟੀ ਨੇ ਵੀ ਹਮਾਇਤ ਨੀ ਕੀਤੀ,,,ਬੈਸਟ ਡਾਈਲੋਗ ਛਾਨਣੀ ਚਂ ਐਡਾ ਮੁੰਹ ਕੈਸੇ ਆ ਗਿਆ,,,ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਮਿਹਨਤ ਨਾਲ ਮਿਲਦਾ ਹੈ ਸਭ ਕੁੱਝ ਖੁਸ਼ੀ ਨਾਲ ਜੀਓ ਖੁਸ਼ੀ ਆ ਵੰਡਦੇ ਰਹੋ ਜੀ
ਭਿੰਦੇ 22 ਅੱਤ ਹੈ ਤੂੰ 💯💯💯💯💯💯💯💯💯💯💯💯🤣🤣🤣🤣🤣🤣🤣
Waheguru Ji Mehar Karan tuhade te and tuhadi team te Veer buhat vadia acting tuhadi buhat aage javoge tusi
Bro kithe aaye tu c yaar Ena talent parya pya bollywood Hollywood sab fail kita hoya ❤️🔥❤️🔥❤️🔥❤️🔥❤️🔥
Ludhiana bus stand.....wah Mera pra kya acting hats off
ਗੁਡ
Paaji bhut wdiya really ajj pta lga k bus ch daal bechan wale di ki zindgi a sachi ❤️🙏🏻🙏🏻
End 😘❤️
It's really awesome first time dilo kise nu slam
Love from malerkotla❤
ਪਰਮਾਤਮਾ ਤੁਹਾਨੂੰ ਹੋਰ ਤਰੱਕੀ ਤੇ ਕਲਾ ਬੱਖਸ਼ੇ ਦੋਨਾ ਵੀਰਾਂ ਨੂੰ
Veere sirra yarr 👌🏻👌🏻👌🏻👌🏻👌🏻👌🏻👌🏻❤️
ਦਾਲ ਵਾਲੇ ਮਜਦੂਰ ਬਹੁਤ ਮਿਹਨਤ ਕਰਦੇ ਹਨ
Hard work always pay off 🎉
Super duper hit bhinde bro 👍👍👍👍👍🤪
ਬਾਈ ਬਾਕਿਆ ਈ ਸਲੇਡਾ ਇਹ।।।ਇਹ ਬੰਦੇ ਨੂੰ ਫਿਲਮਾਂ ਚ ਆਉਣਾ ਚਾਹੀਦਾ ਵਾਂ।।।ਬਾ ਕਮਾਲ ਅਦਾਕਾਰੀ।।
ਬੱਸ ਵਿੱਚ ਚੜਨ ਦਾ ਵੱਖਰਾ ਹੀ ਅੰਦਾਜ਼ 😂1:3
ਭਿੰਦਾ ਵੀਰ ghaint aa
Veer bhut sohni video
Saff te sohni comedy
Hasde vasde rho
Dil khush ho jnda video dekh k
Real so nice bro end ਕਰਵਾਤੀ ਇਸ video vich
wah ji wahhhh ,, janb bhut vdia ji
ਪਤੰਦਰਾ ਸੱਚੀ ਵੇਚਣ ਲੱਗ ਗਿਆ ਤੂੰ ਤਾਂ 😂😂
My favorite is always BHAYA g acting
Haaaahaaahaahaa..
End krayi pyi aw 🤣🤣🤣🤣🤣🤣
👌🏻👌🏻👌🏻 bht soni video
Ludhiane da bus stand ❤
ਬਹੁਤ ਵਧੀਆ video aa🤣❣
🤘🤘🤘🤘 palli man
ਯਾਰ ਆਹ ਦਾਲ ਵਾਲੇ ਨੂੰ ਕੋਈ ਭੀ ਐਕਟਿੰਗ ਕਰਾ ਲੋ. ਤਗੜਾ ਐਕਟਰ ਆ ਪਤੰਦਰ. Love you ਬਾਬੇ
Fit in each character 🤣🤣 keep up the good work👌
😂😂😂bai Sira he aa
ਵਾਹ ਜੀ ਵਾਹ
🏆
End gll baat aw veer ji❤️🥰👍
Super video
GBU VEERO
LUDHIANA BUS STAND TE najaare ban te
Good job keep it up 🎃🎃🎃
Bahut siraa videos hundiyaan sodiyaan veer
एक बात हमेशा याद रखना अगर कर्म अच्छे होंगे तो हमेशा याद रहोगे दिलों में भी, लफ्जों में भी, और दुआओं में भी।
Sab to vdia vdos hundia
sab to vdia bande. Ghaint
Dil khush ho janda bai hona nu dekh k
Yr sirra laya pya tusi 😂😂😂🤟🏻🤟🏻🤟🏻
22 ji mandip from Melbourne.your videos are sira
Bahut sundar hai yr bhai ji
Dono Bai sirraa 🔥❤️
ਘੈਟ ਦਾਲ ਵਾਲਾ
Owsem ❤
ਬਹੁਤ ਸੋਹਣੀ ਵੀਡਿਓ ਜੀ
Sirra vadde veer
Patdeo kuj ta chad do 😂😂😂😂 sachi video dekh ke tension g door ho jandi h yr
Yar ah bnda kmal a 😂🤣👌👌👌
Sirra bau ghaint aa
Kudi da face blur kitta j buhat vadiya gal mashallah
Boht wadda dill chyda eh kum karan nu sirrraa laa ta bayi yrr tuci . Dowe heere o tuci yrr .
Y jma Daal vechan ala lgda 😄😄😄😄😄
Har ik character ch fit baithda veer😊🙏🙏🙏💯
ਬਹੁਤ ਸੋਹਣਾ ਵੀਰੇ,
ਇਕ ਗੱਲ ਕਰਨੀ c , ਚੋਰੀ ਵਾਲੀ ਗੱਲ ਕੋਈ ਖ਼ਾਸ ਨਹੀਂ ਕੀਤੀ ਗਈ ਵਿਚ ,
Jo k ਓਪਰ topic ਦਿੱਤਾ ਸੀ ਤੁਸੀ। 🙏
sira 😂
Bahut Pasand hai.
Acting wale bamb kad dina vire 👍👍👍👍👏👏👏👏👏👏👏
Very nice video God bless you
ਘੈਂਟ ਵੀਡੀਓ ਵੀਰੇ
Love you Dona Verra Da ❤😘🙏😍
Ludhiana Bus Stand 👌🏻
ਜਮਾ ਸਿਰਾ ਕਰੀ ਜਾਂਦਾ ਬਾਈ
Ludhiana da bas adda 👌😊😂😂
Daley daley😂😂😂😂
Jio veer jio.. bakamaal acting dono veer craa👍🥰
Baki awwwsm video ji
ਤਬਾਹੀ🔥
End mahol 🎉🎉🎉❤❤❤bhut vadiya video 🎉🎉🎉❤❤❤
ਮੈਂ ਮਲੇਰਕੋਟਲੇ ਤੋਂ ਹਾ ਬਹੁਤ ਵਧੀਆ ਲੱਗੀ ਵੀਡੀਓ
Love you bro from ਲਾਲੂ ਵਾਲਾ (ਮੱਖੂ)
Atttttttttttt karode patadar😂😂😂😂😂❤puri siraaaaaaaaaa@a
Sira kam bro 😁👌👌👌
Sirra bai kihich k rakho kmm nu
great 😊😊
Bhaji tusi sachi buhat age jauge veer hai tusi supar star hi ho but tuhanu apne supar star hon te koi ghumand nhi hai
❤❤❤❤ਦਾਲੀ ਕਰਾਰੀ 😂😂😂😂🎉🎉🎉🎉🎉😅😅😅😅😅❤❤❤❤❤
Yaar bht att karaunda veer
10 saal ho gye tenu...jaloos kadya peya😀😀😀❤️
Nice video paaji 🌹🙏
Wah yr sirraaa galbat aa bro bahut agge tak jayenga
Tuc ni tikkde 😂🤣👌🏼👌🏼ghaint Always end acting outstanding 💥👌🏼
Sira e kronda ptndr
Bhaji bhaiya end aa