Up Wala bhayia ਬਣਿਆ ਭਿੰਦਾ 😱| Tokra Tv

Поделиться
HTML-код
  • Опубликовано: 7 фев 2025
  • / @localtalkwithfood
    Up wala bayia ! Up wala bhayia !
    Before stat please do subscribe our channel
    This video we made just for fun there is no direct attack to anybody or any other person or organisation ,so please don’t take it in serious way
    Guys love you all and we love those persons also who serve in our state punjab
    Stay tuned guys watch full video
    Regards
    Tokra tv team

Комментарии • 890

  • @sidhu22522
    @sidhu22522 2 года назад +85

    ਇੱਕ ਬਾ ਕਮਾਲ ਐਕਟਰ ਆ ਭਿੰਦਾ।ਰੱਬ ਜਲਦੀ ਵੀਰ ਨੂੰ ਵੱਡੇ ਪਰਦੇ ਤੇ ਐਕਟਿੰਗ ਦਾ ਮੌਕਾ ਦੇਵੇ।ਜੁਗ ਜੁਗ ਜੀਅ ਭਿੰਦਿਆ।

    • @hassiyankhediyan4514
      @hassiyankhediyan4514 2 года назад +1

      Mai te bapu movie vich vdde prde te km kita bhinde ne bro

    • @musclehutbodybuilding2583
      @musclehutbodybuilding2583 2 года назад +2

      ਜਵਾ ਭੱਈਆ ਹੀ ਲੱਗ ਰਿਹਾ hahahaha ਜਮਾ ਸਿਰਾਂ ਲੱਗ ਗਿਆ

    • @aman3466_
      @aman3466_ 2 года назад +1

      Bai aa k flop v hogi film

  • @rajinderkaul2474
    @rajinderkaul2474 Год назад +27

    ਵੀਰੇ ਜਿਹੜੇ ਕਹਿੰਦੇ ਨੇ ਪੰਜਾਬ ਵਿੱਚ ਕੁੱਝ ਨਹੀਂ ਕੰਮ ਕਰਨ ਨੂੰ ਉਹ ਇੰਨਾਂ ਪ੍ਰਵਾਸੀ ਭਰਾਵਾਂ ਤੋਂ ਪੁੱਛ ਲਵੋ ਪੰਜਾਬ ਨੂੰ ਕਿੰਗਂ ਦੇਸ਼ ਕਹਿੰਦੇ ਨੇ ਸਭ ਕੁੱਝ ਪ੍ਰਾਪਤ ਕਰ ਲਿਆ।🙏 ਬਾਕੀ ਟੋਕਰਾ ਕੀ ਵੀ ਵਾਲੇ ਵੀਰ ਸਿਰਾ ਨੇ love you bro ❤️🙏🙏

  • @geniusharbor9125
    @geniusharbor9125 2 года назад +241

    ਕੰਜਰ ਦਾ ਜਮਾ ਈ ਰਲ ਗਿਆ ਯੂਪੀ ਆਲਿਆ ਚ 😂👌🏻

  • @SatnamSingh-mt6ue
    @SatnamSingh-mt6ue 2 года назад +105

    ਬਾਬੇ ਸਿਰਾ ਰੋਲ ਆ ਭਿੰਦੇ ਦਾ ਗੱਲਬਾਤ ਪੇਸ਼ ਕਰ ਰੱਖੀ ਆ ਪੁਰੀ👌👌👌❤️🙏🙏

  • @awarazindagi6781
    @awarazindagi6781 2 года назад +19

    ਹੋਰ ਗੱਲਾਂ ਦੀਆਂ ਗੱਲਾਂ ਵੀਰ ਨੇ ਗਾਣਾ ਬਹੁਤ ਸੋਹਣਾ ਗਾਇਆ ਜ਼ਿੰਦਗੀ ਕੀ ਤਲਾਸ਼ ਮੇ hum ❤️

  • @Ares_G.O.W.
    @Ares_G.O.W. 2 года назад +13

    9:05 Boht Sohni Awaaj Veer di💯🔥🔥
    He should be trained professionally💯

  • @navdeepsingh4310
    @navdeepsingh4310 2 года назад +54

    ਖੁਸ਼ਿਆਂ ਵੰਡਦੇ ਫਿਰਦੇ ਓ ਬਾਈ ਤੁਸੀ👏🙌

  • @SamajikMuddeChannel
    @SamajikMuddeChannel 2 года назад +22

    No words for bhinda 💞💕💕
    Next level actor

  • @angadsingh550
    @angadsingh550 2 года назад +12

    22 jo tuci ehe cheez bnati ehe ni c socheya kisse .. Next level .. Labour vich jake ohna da bnda bn ke ohna di gl krni na pta lage.. Excellent acting 💯💯

  • @55477ggdfh
    @55477ggdfh 2 года назад +61

    ਮਜਦੂਰ ਵੀ ਭਿੰਦੇ ਨੂੰ ਏਦਾਂ ਦੇਖਦੇ ਬਈ ਲੱਗਦਾ ਤਾਂ ਸਾਡਾ ਈ ਆ ਪਰ ਪਲਿਆ ਪਿਆ 🤣😂😂

  • @virtualsardarji
    @virtualsardarji 2 года назад +15

    ਵੀਰ ਜੀ, ਆਹ ਤੁਸੀਂ ਇੱਕ ਨਵੀਂ ਪੇਸ਼ਕਸ਼ ਲੈ ਕੇ ਆਏ, ਬਹੁਤ ਸੋਹਣੀ ਲੱਗੀ। ਨਾਲ ਹੀ ਆਮ ਜਨਤਾ ਦਾ ਯੋਗਦਾਨ ਰਿਹਾ, ਉਹਨਾਂ ਦੀ ਵਿਚਾਰਧਾਰਾ ਵੀ ਸਾਹਮਣੇ ਆਉਂਦੀ ਹੈ। ਜਿਵੇਂ ਇੱਕ ਵੀਰ ਨੇ ਕਿਹਾ ਕਿ ਪੰਜਾਬ ਵਿੱਚ ਮਿਹਨਤ ਕਰਨ ਵਾਲੇ ਲਈ ਕੋਈ ਪਰੇਸ਼ਾਨੀ ਨਹੀਂ ਹੁੰਦੀ। ਹਾਸਰਸ ਵੀ ਭਰਪੂਰ ਹੈ। ਅਕਾਲ ਪੁਰਖੁ ਤੁਹਾਡੀ ਸਾਰੀ team ਨੂੰ ਚੜ੍ਹਦੀ ਕਲਾ ਬਖਸ਼ਣ।

  • @RajwinderKaur-ms5me
    @RajwinderKaur-ms5me 2 года назад +7

    ਯੂਪੀ ਯੂਪੀ ਮੇੰ ਹੈ
    ਬਿਹਾਰ ਬਿਹਾਰ ਮੇਂ ਹੈ
    ਭਿੰਦਾ ਭਿੰਦਾ ਹੈ.....😂😂

  • @arshalap6821
    @arshalap6821 2 года назад +25

    Kya character fadia 🤣🤣🤣❤️❤️❤️..love bhinda Jackson ❤️❤️

  • @gurmeetmann7497
    @gurmeetmann7497 2 года назад +5

    Bhut vdiya ...hassa makhul de nal nal heart nu vi tuch kita...ਜਿਉਂਦੇ ਰਹੋ ਪਰਦੇਸੀ ਵੀਰੋ।

  • @deemotay2048
    @deemotay2048 2 года назад +27

    ਅੱਜ ਤੱਕ ਦਾ ਸਬ ਤੋਂ ਵਧੀਆ ਵੀਡਿਉ love it keep it up 👍🏾

  • @___I.P.C___
    @___I.P.C___ 2 года назад +1

    ਭਿੰਦੇ 100% natural ਐਕਟਿੰਗ
    भिंधा भुहत खूब

  • @PunjabiParistoOfficial
    @PunjabiParistoOfficial 2 года назад +8

    🙏😃 ਘੈਂਟ ਵੀਡੀਓ

  • @charanjeetbrar4990
    @charanjeetbrar4990 2 года назад +35

    ਕਲਾਕਾਰ ਆ ਵੀਰੇ ਤੁਸੀਂ
    ਧਾਸੂ ਰੋਲ ਆ ਯਰ
    ਤਿਆਰ ਰਹਿ ਵੀਰ ਫਿਲਮਾਂ ਚ ਕੰਮ ਕਰਨ ਲਈ

  • @ManpreetSingh-ve8id
    @ManpreetSingh-ve8id 2 года назад +2

    ਬਹੁਤ ਬਹੁਤ ਖੂਬ ਜੀ
    ਜਿਓੰਦੇ ਵੱਸਦੇ ਰਹੋ 😇🙌🙌🙏🙏🙏

  • @ravikaire5400
    @ravikaire5400 2 года назад +42

    Content pura ਜਬਰਦਸਤ 😂😂 ਐਕਟਿੰਗ ਪੂਰੀ ਕ੍ਰੈਕਟਰ ਚ ਬਾਕੀ ਪੰਜਾਬ ਦੀ ਤਾਰੀਫ਼ ਹੋਰ ਸਟੇਟ ਆਲਾ ਕਰੇ ਤਾਂ ਪਤਾ ਲਗਦਾ

  • @Raminder1984
    @Raminder1984 2 года назад +22

    Man you guys need to take this to the next level. Canada uk Australia usa. Too much talent

  • @SUKHDEEPSINGH-qo5sc
    @SUKHDEEPSINGH-qo5sc 2 года назад +29

    ਵੈਸੇ ਇੱਕ ਗੱਲ ਤਾਂ ਹੈ‌ ਪਤੰਦਰ ਸਾਰੇ ਮੋਦੀ ਭਗਤ‌ ਆ 🤣🤣🤣

    • @LovepreetSingh-vx4hi
      @LovepreetSingh-vx4hi 2 года назад +3

      Bakriya ne sare aa😂

    • @jassieesekhon4152
      @jassieesekhon4152 2 года назад +1

      Hahaha

    • @IcY_47
      @IcY_47 2 года назад +3

      Ehna di es tin pta lagda v eh v modi jogi da raz leouna chunde ne bachna paina ehna ton hor interview kro tan Jo ehna de mdil ch ki aa punjab nu pta chale dhanvad ji video banoun da

    • @JobFarming
      @JobFarming 2 года назад +5

      ਮੋਦੀ ਯੋਗੀ ਏਨੇ ਚੰਗੇ ਨੇ ਕਿ ਇਹਨਾਂ ਨੂੰ ਯੂਪੀ ਬਿਹਾਰ ਚ ਕੰਮ ਨੀ ਮਿਲ਼ਦਾ ਏਥੇ ਪੰਜਾਬ ਵਰਗੀ ਘਟੀਆ ਸਟੇਟ ਚ ਕੰਮ ਕਰਨ ਆਉਣਾ ਪੈਂਦਾ ਇਹਨਾਂ ਨੂੰ।। ਸਾਲੀਆਂ ਭੇਡਾਂ।।

  • @mrnegi2k
    @mrnegi2k 2 года назад +16

    Excellent performance by all artists.. 😂😂 swad hi liyata 😀

  • @preetkingmusicalgroup
    @preetkingmusicalgroup 2 года назад +4

    ਬਾਬਾ ਮੇਹਰ ਕਰੇ
    ਭਿੰਦਾ ਬਾਈ Sirraaaaaaa babe ❤️

  • @unbelievableuniverse6924
    @unbelievableuniverse6924 Год назад

    Siraa kaunda Bhindaa patander jma end la dinda hahaha love you sardar ji and Bhinda

  • @doctor_simran21
    @doctor_simran21 2 года назад +4

    😂😂 sachi veere bhaut sohni acting kiti aa waheguru ji sada chardi kala cha rakhan

  • @narinderkaur2267
    @narinderkaur2267 2 года назад +1

    boht vdiya acting ji❤Te last te munde ne gayea boht vdiya ....jindgi ki tlash Me👍👍👍

  • @VijayKumar-fk2vh
    @VijayKumar-fk2vh 2 года назад +2

    siraa laata bai bhinde acting jmaa byiyaa lg riha c😂😂😂😂

  • @tarandeepsingh5315
    @tarandeepsingh5315 2 года назад

    Kya bat a kya bat a tadia mardea karo yar claping kardia karo eh to banda mujhe bhaiya hi lag raha tha tanik bhi shak nahi hua Sasura aag lga dia ho bhai wah wah wah 😄 😀 👌👌👌boht sohnia videos

  • @gurjantsingh8209
    @gurjantsingh8209 2 года назад +25

    Performance next level bro 💯 💪 👌

  • @NehaNeha-mq8sc
    @NehaNeha-mq8sc Год назад

    Veer ji di acting schi bot sohni lgdi 😊raab din dugni raat chogni trki bkshey tokra tv super duper hit hai

  • @rohitkamboj1347
    @rohitkamboj1347 2 года назад +1

    Bhut sohni video aa yar bhut vadiya concept c jihna nu koi puchda nhi tuc ohna kol jaa k ohna nu entertain kita enjoy kraya 👌👌❤️

  • @luckykahlon5641
    @luckykahlon5641 2 года назад +6

    ਬਹੁਤ ਵਧੀਆ ਬਾਈ ਜੀ ।ਟੋਕਰਾ ਟੀਵੀ ਦੀ ਸਾਰੀ ਟੀਮ ਨੂੰ ਸਾਡੇ ਵਲੋ ਬਹੁਤ ਸਾਰਾ ਪਿਆਰ

  • @JassSimranVlogs
    @JassSimranVlogs 2 года назад +1

    ਭਿੰਦਾ ਬਾਈ ਸਿਰਾ ਲਾ ਗਿਆ🤣🤣🤣🤣🤣🤣🤣🤣🤣

  • @hitensharma1234
    @hitensharma1234 2 года назад +2

    Bhout kaint actor👍🏻koi keh nhi sakda k veer acting ker reha ,bhout siraa veer

  • @ARUNDEEP..TOOR85
    @ARUNDEEP..TOOR85 2 года назад +5

    ਪਹਿਲਾ ਤੇ ਪਸ਼ਾਨ ਹੀ ਨਹੀਂ ਹੋਇਆ ਬਾਈ 😂🤣😂. 👍

  • @tiwananz1759
    @tiwananz1759 2 года назад +10

    Kya talent a yr. Salute a talent nu

  • @lakhycheema7566
    @lakhycheema7566 2 года назад +8

    Situation puri real bna dinde yr 😂😂😂👏👏👏👏👏

  • @jassieesekhon4152
    @jassieesekhon4152 2 года назад +2

    Hye raba bhinda veer looking 👌🏻👌🏻👌🏻👌🏻😂😂😂😂😂😂

  • @musclehutbodybuilding2583
    @musclehutbodybuilding2583 2 года назад

    ਜਵਾ ਭੱਈਆ ਹੀ ਲੱਗ ਰਿਹਾ hahahaha ਜਮਾ ਸਿਰਾਂ ਲੱਗ ਗਿਆ

  • @KuldeepSony-dt9wm
    @KuldeepSony-dt9wm 5 месяцев назад

    😂😂😂😂😂❤❤❤ਸਤ ਸ੍ਰੀ ਆਕਾਲ ਸਲੈਡਾ ਬਾਈ ਜੀ ਗੁੱਸਾ ਨਾ ਕਰੀਉ ਵੀਰ ਜੀ ਅਸੀਂ ਫਿਰ ਵੀ ਤੁਹਾਡੇ ਫੈਨ ਆ ਜੀ ਭਿੰਦਾ ਬਾਈ 👍👍👌👌👌👌

  • @SinghGurpreet01
    @SinghGurpreet01 2 года назад +4

    ਭਿੰਦਾ ਬਾਬੂ 🤣
    ਹਰ ਰੋਲ ਚ ਫਿੱਟ ਹੋ ਜਾਂਦਾ 🤣🤣

  • @navpreetsingh8371
    @navpreetsingh8371 2 года назад +3

    ਆ ਗੱਬਰੂ ਨੇ ਕਹਿੰਦੇ ਸਿਰਾ ਕਰਵਾ ਛੱਡਿਆ👌🏼👌🏼👌🏼👌🏼🔥

  • @varinderlamba5569
    @varinderlamba5569 2 года назад +2

    Kya bat aa bro tusi ta Kamal karde oo

  • @RajwinderLive786
    @RajwinderLive786 2 года назад +6

    sachi ਭਈਆ ਲਗਦਾ ਦਾ a 🤣

  • @iamchetanbhogal
    @iamchetanbhogal 2 года назад +152

    Most underrated artist of Punjab

    • @musclehutbodybuilding2583
      @musclehutbodybuilding2583 2 года назад +6

      ਜਵਾ ਭੱਈਆ ਹੀ ਲੱਗ ਰਿਹਾ hahahaha ਜਮਾ ਸਿਰਾਂ ਲੱਗ ਗਿਆ

    • @harwindersingh-ln7fh
      @harwindersingh-ln7fh 2 года назад +3

      ਸਹੀ ਕਿਹਾ ਬਾਈ
      ਕੰਟੈਨਟ ਦੀ ਕਮੀ ਨੀ

  • @guepreetsinghguepreetdaliw6554
    @guepreetsinghguepreetdaliw6554 2 года назад +3

    ਵੀਰ ਜੀ ਅੱਜ ਸ਼ਿੰਦੇ ਬਾਈ ਨੂੰ ਦੇਖ ਕੇ ਹੀ ਹੱਸੀ 😀 ਨਿਕਲੀ ਜਾਦੀ ਆ 😂😂 ਬਿਲਕੁਲ ਇਹਨੇ ਦੇ ਨਾਲ ਦਾ ਲੱਗਦਾ ਸਿੰਦਾ 😂😂😂😂

  • @honeyjaura6001
    @honeyjaura6001 2 года назад +2

    Attttttt aaaa. Yr tuc dono,gems of punjab,khich k rakho kam,,

  • @Smartydhillonsinging
    @Smartydhillonsinging 2 года назад +4

    ਨਰਿੰਦਰ ਮੋਦੀ ਨਾਲ ਦਿਹਾੜੀ ਕਰਨੀ ਆ 1 ਬਾਈ ਨੇ 🤪

  • @yadwinderworkforce596
    @yadwinderworkforce596 2 года назад +4

    Yr ah ta End krta jma... Kake bai te bhinde bai nu mubarakan... hair style te akhan ch surma 😂

  • @vickuk1313
    @vickuk1313 2 года назад +9

    Bhinda Bai Next level comedy...love from UK 👍

  • @AmanpreetGill-s7r
    @AmanpreetGill-s7r 11 дней назад

    ਬਾਈ ਪੂਰੀ ਅੱਤ ਕਰਾਉਂਦਾ ਸਿਰਾ ਬਾਈ

  • @vikasdeepsandhu45
    @vikasdeepsandhu45 2 года назад

    ਏਹ ਹੁੰਦੀ ਐਕਟਿੰਗ। ਯਾਰ ਬਹੁਤ ਵਧੀਆ।

  • @riprecords1372
    @riprecords1372 2 года назад

    Swaad aagya ਇਹੋ ਜੀਹੀਆ ਚੀਜ਼ਾਂ ਹੋਰ ਲੇਕੇ ਆਵੋ

  • @mysontyson627
    @mysontyson627 2 года назад +2

    14/40ਤੇ ਯੂਪੀ ਦਾ ਬੰਦਾ ਸਾਡੇ ਸੋਹਣੇ ਪੰਜਾਬ ਦੀ ਤਾਰੀਫ਼ ਕਰ ਰਿਹਾ ਹੈ ਇਥੇ ਸਾਡੇ ਕੁਝ ਗ਼ੱਦਾਰ ਜ਼ੋ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਪੰਜਾਬ ਨੂੰ ਬਰਬਾਦ, ਉਜੜੀਆਂ,ਤਬਾਹ ਹੋਈਆਂ ਦੱਸਦੇ ਨੇ

  • @iqbalsingh3497
    @iqbalsingh3497 2 года назад +1

    Paji eda hi road show ly ky so super 👌👌👌❤

  • @valoger6359
    @valoger6359 2 года назад +12

    Sardar v boht takdi attam aa😂😂❤️

  • @karanvir116
    @karanvir116 2 года назад +6

    ਵੱਡੇ ਭਰਾ ਖੁਸ਼ੀਆ ਵੰਡ ਕੇ ਆਏ ਓ ਤੁਸੀਂ ...

  • @paramsaran9144
    @paramsaran9144 2 года назад +1

    wahhhhhhhhhhhh ..............keep it up and god bless u . oh kahnde a na swadd a gya sara time face te smile hi rahe a sade ta.

  • @jattmehkma384
    @jattmehkma384 2 года назад +1

    ਭਿੰਦਾ ਤਾਂ ਪਤੰਦਰ ਗੁੜਿਆ ਪਿਆ ਕਰੈਕਟਰ ਚ 😆👌

  • @gurindersingh6687
    @gurindersingh6687 2 года назад +1

    Hahahahahaha 😂😂😂 siraa acting veere
    UP aale bai di ta acting jma siraaa 😂😂😂

  • @RajwinderKaur-ms5me
    @RajwinderKaur-ms5me 2 года назад +2

    ਭਿੰਦਾ ਵੀ ਬਿੱਸਟ ਹੈ 😂😂😂😂

  • @sarbjeetsingh9027
    @sarbjeetsingh9027 2 года назад +12

    Excellent piece demonstrating master class of performance hard work good script superb execution great team work and great piece of laughter ❤️

  • @onlineeducationinpunjabi9884
    @onlineeducationinpunjabi9884 2 года назад +2

    ਬਹੁਤ ਵਧੀਆ ਜੀ ਕਮਾਲ ਕਰਤੀ।

  • @dharmpreet7757
    @dharmpreet7757 2 года назад

    Bhut vdiya ji 😂😂😂😂😂😂😂😂😂😂😂😂🤣🤣🤣🤣🤣

  • @KuldeepSingh-zu9wv
    @KuldeepSingh-zu9wv 2 года назад +5

    ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਜੀ ਮਿਹਨਤਾਂ ਨੂੰ ਰੰਗ ਲਾਵੇ।🙏

  • @gurwindermaan1101
    @gurwindermaan1101 2 года назад +1

    Mann khush ho janda vrr g tuhadi video dekh ke

  • @SINGHCHAHAL.1
    @SINGHCHAHAL.1 2 года назад +3

    Funny content a but reality a video ch 👍

  • @Mohit_Gangar016
    @Mohit_Gangar016 2 года назад +2

    8:28 🤣🤣kehnde Hmare Samne Bhg gyi thi

  • @gurdevsingh5517
    @gurdevsingh5517 2 года назад +2

    Bahut wadiya kaam kita 22ji . Labour waleya da v din bnata
    Love you veer ji from bottom of my heart 💓💓💓💓 for this video.

  • @lovepreet6335
    @lovepreet6335 Год назад

    😂😂😂ਬਾਈ ਸਿਰਾ ਹੀ ਹੈ❤❤❤

  • @Jigar93739
    @Jigar93739 2 года назад +6

    🤣🤣🤣🤣binda Jaxshen siraa🤣🤣🤣🤣

  • @JujharSingh-pr2bi
    @JujharSingh-pr2bi 9 месяцев назад

    Ehnu kande ke dunia jo mrji khe jo lok bahro aa ke apna experience dsde ke KING DESH ❤️🎂🙏🏻 aaa ehh punjab di asliat da ek tra da sting v aaa
    V v good film bht kus sikhn nu milea 🙏🏻🎉🎉🎉🎉🎉🎉🎉🎉🎉🎉🎉❤🙏🏻

  • @navdeep664
    @navdeep664 2 года назад

    😂😂bai sira, yrr this is the talent ,much better than other movies artist!

  • @nnav4433
    @nnav4433 2 года назад +4

    ਅੱਵਲ ਦਰਜੇ ਦੀ ਕਲਾਕਾਰੀ👌🏻😂😂😂

  • @sukhsimar1064
    @sukhsimar1064 2 года назад

    Bhut bhut bhut bhut vdia vere best the best 💕💕💕💕💕💕💕💕💕💕💕💕

  • @blackdeerhd8440
    @blackdeerhd8440 2 года назад

    ਵਹਾ ਕਯਾ ਐਕਟਿੰਗ ਆ 😂😂😂😂super ਹਿੱਟ
    1no ਪੇ ਚਲ ਰਿਹਾ ਹੈ,,

  • @jassisingh819
    @jassisingh819 2 года назад +1

    ਲਵ ਯੂ ਭਿੰਦੇ ਬਾਈ ❤️😁😁

  • @comedyfacts08
    @comedyfacts08 2 года назад

    Bhinda ji nu best utube artist da award dilvao yogi ji se...

  • @princepalsingh5768
    @princepalsingh5768 2 года назад

    Siraa bai bhut vdia vedios bnunde je

  • @Mrjaggi_Clips
    @Mrjaggi_Clips 2 года назад

    Yr saver di ena di video dekh rya bai sirra bnde ne ❤❤❤❤

  • @gurmeetmann7497
    @gurmeetmann7497 2 года назад

    ਬਹੁਤ ਖੂਬ ਟੋਕਰਾ ਟੀਵੀ, ਗੁਡ ਵਰਕ

  • @harwinderpaul7480
    @harwinderpaul7480 2 года назад +1

    love u and wonderful clip and god bless u😍😍😍😘😘😘😘

  • @GurpreetSingh-fq8nn
    @GurpreetSingh-fq8nn 2 года назад +3

    ਭਿੰਦੇ ਨੇਂ ਤਾਂ ਅੱਜ ਝੱਡੇ ਗੱਡ ਤੇ ਵੀਰੇ ਵਿਹਾਰੀ ਬਾਬੂ ਬਣਨ ਵਾਲੇ

  • @smix99
    @smix99 2 года назад +1

    ਬਹੁਤ vddia

  • @gkstudy1003
    @gkstudy1003 2 года назад

    Best Content And Best Acting.Dowe Veer Eh Hur Ghar Dey Hur Jee Dey Favurite bann gays ji.

  • @talwindersingh3444
    @talwindersingh3444 Год назад

    😂😂😂😂 ਸੀਰਾ ਗੱਲਬਾਤ ਆਵ

  • @pb33wale29
    @pb33wale29 2 года назад

    Sira a. .....bhaji end gal baat .....

  • @AmritpalSingh-qz6jl
    @AmritpalSingh-qz6jl 2 года назад +2

    paji eda di hor vedios ❤️ wmk chardi kla ch. rkhe ❤️❤️ best performance paji loved it

  • @amnindersingh1371
    @amnindersingh1371 2 года назад +1

    Bhinda bhaiya best actor hai 😂
    Hrek character lyi best performance ✌️

  • @kulwinderjassar963
    @kulwinderjassar963 2 года назад

    ਭਿਦੇ ਦਾ ਮਿਲਿਆ ਹਾਮਸਾਕਲ ਭਰਾ,,,
    ਇਹ ਟੇਟਲ ਲਿਖਣਾ ਸੀ

  • @JujharSingh-pr2bi
    @JujharSingh-pr2bi 9 месяцев назад

    Tokra TV di sari team ta bht dhanbad spl BHINDA BIHARI🤣🤣🤣🤣 Vir g clip de piche slow slow music add kro vdo hor v vdea lgegi 🎉🎉🎉🎉🎂👍🏻 kon kon agry with me🇨🇦🇨🇦🤣🤣🤣🤣 🤗🙏🏻🙏🏻🙏🏻👍🏻

  • @DEEPAKCHUGH21
    @DEEPAKCHUGH21 2 года назад

    Bhinda 22 ditto up wala lagda full justice with character 🤣🤣🤣👍👍👍

  • @bindersinghhassanpuria6571
    @bindersinghhassanpuria6571 Год назад

    ਓ ਪੀ 😅😅😅😂😂😂❤❤❤

  • @manpreets9141
    @manpreets9141 2 года назад

    Bai sirra laya piya 😂😂😂😂😂

  • @dangalprince1438
    @dangalprince1438 2 года назад +3

    ਉਹ ਭਰਾਵਾਂ ਤੂੰ ਸਿਰਾਂ ਈ ਕਰਵਾਂ ਦਿੱਤਾ
    ਹੱਸ ਹੱਸ ਮੇਰਾ ਬੁਰਾ ਹਾਲ ਹੋ ਗਿਆ
    ਤੁਸੀਂ ਕੁਝ ਵੀ ਕਰ ਸਕਦੇ ਹੋ ਦੁਨੀਆਂ ਤੇ

  • @happydhapai3035
    @happydhapai3035 2 года назад +8

    😂😂😂😂dekh ke hi Hassa a janda bai nu … talent ta 101 % a patandar ch

  • @kamaljeetkaur4143
    @kamaljeetkaur4143 2 года назад +4

    aaaatttttt c vdeio ..jma ne pta lagda c veer ji da😂😂😂

  • @PunjabiBeat946
    @PunjabiBeat946 Год назад

    Black tshirt 👕 aale munde ne bhut wdia gaya

  • @sandeepvirk990
    @sandeepvirk990 2 года назад

    Bhaiya ji smile 😁 performance 1 number