Комментарии •

  • @varindersharmavarinderchan5172
    @varindersharmavarinderchan5172 5 месяцев назад +19

    ਰਤਨ ਵੀਰੇ ਮੇਰਾ ਦਿਲ ਕਹਿੰਦਾ, ਮੈਂ ਵੀ ਇੱਕ ਦਿਨ ਤੁਹਾਡੇ ਪੋਡਕਾਸਟ ਦਾ ਹਿੱਸਾ ਜਰੂਰ ਬਣੂ ...ਪਰ ਇਹ ਨਹੀ ਪਤਾ, ਕਿਵੇਂ, ਕਦੋ, ,,,,,ਪਤਾ ਨਹੀ ਕਿਉ ਏਵੇ ਮਹਿਸੂਸ ਹੁੰਦਾ

  • @amrindersingh6890
    @amrindersingh6890 5 месяцев назад +4

    ਅੱਜ ਤੱਕ ਮੈਂ ਬਹੁਤ podcast episode ਦੇਖੇ
    ਇਹ ਸਭ ਤੋਂ ਵਧੀਆ ਲੱਗਿਆ

  • @SukhwinderSingh-wq5ip
    @SukhwinderSingh-wq5ip 5 месяцев назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @MandeepSingh-pi7be
    @MandeepSingh-pi7be 5 месяцев назад +4

    ਬਾਈ ਰਤਨ ਬਹੁਤ ਜ਼ਬਰਦਸਤ ਇਟਰਵਿਊ ਹੋਈ 🌳🌳⛳️

  • @simranjitsinghchauhan9451
    @simranjitsinghchauhan9451 5 месяцев назад +6

    ਕਿਆ ਰੌਣਕੀ ਬੰਦੇ ਨੇ ਯਰ ❤ ਬਾਬਾ ਭਲੀ ਕਰੇ🙏🏾

  • @user-fy8on4jw3e
    @user-fy8on4jw3e 5 месяцев назад +9

    ਰਤਨ ਵੀਰੇ ਜਿਸ ਹਿਸਾਬ ਨਾਲ ਕੱਪੜੇ , ਪੱਗ , ਫਿਫਟੀ MATCH ਕਰੀ ਸ਼ਰਨ ਉਸਤਾਦ ਨੇ ❤️❤️ਅਗਲੀ ਵੀਡੀਓ ਤੇਰੀ ਬਣਾ ਦੇਣੀ😂 ਜਾ ਫਿਰ ਸਲਾਹ ਨਾਲ ਹੀ ਪਾਏ ਸੀ❤️❤️ ਬਾਕੀ ਬੰਦੇ ਸਾਰੇ ਸਿਰਾ ਹੀ ਹੁੰਦੇ ਹਰ ਵਾਰ👍👍ਦਿਲੋਂ ਪਿਆਰ🙏

  • @financeinpunjabi04
    @financeinpunjabi04 5 месяцев назад +13

    ਸਾਰਾ Podcast ਵਧੀਆ ਸੀ ਆਖਿਰ ਵਿੱਚ EMOTIONAL ਕਰ ਦਿੱਤਾ 😢

  • @gupzkahlon2482
    @gupzkahlon2482 5 месяцев назад +2

    👌🏻👌🏻👍

  • @Mandeep-nw6kk
    @Mandeep-nw6kk 5 месяцев назад +4

    ਤਿੰਨ ਸਰਦਾਰ, ਤਿੰਨੇ ਅਸਰਦਾਰ ❤

  • @Singh13sultan
    @Singh13sultan 5 месяцев назад +2

    Pagg te fiftian match kargia... bhut sohna podcast

  • @karansandhu8479
    @karansandhu8479 5 месяцев назад +8

    ਘੈਂਟ ਬੰਦੇ... ਘੈਂਟ ਗੱਲਾਂਬਾਤਾਂ ❤

  • @raminderpalnijjar1128
    @raminderpalnijjar1128 5 месяцев назад +3

    ਮੇਹਰਬਾਨੀ ਬਾਈ ਲੋਗ
    ਬਹੁਤ ਵਧੀਆ ਪੌਡਕਾਸਟ ਸੀ

  • @panjab_panjab
    @panjab_panjab 5 месяцев назад +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @preetuppal6235
    @preetuppal6235 5 месяцев назад +1

    Bhut sohni galbat..km diya glla..❤

  • @gurpreetsingh-gf7md
    @gurpreetsingh-gf7md 5 месяцев назад +3

    ਵਾਹ ਜੀ ਵਾਹ, ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ, ਬਾ-ਕਮਾਲ ਜੋੜੀ ਟੋਕਰਾ ਟੀਵੀ ਦੀ, ਸਿਰਾ ਬਾਬਿਓ, ❤❤❤❤❤❤

  • @chamkaur_sher_gill
    @chamkaur_sher_gill 5 месяцев назад +5

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @satveersingh4258
    @satveersingh4258 5 месяцев назад +6

    ਸਿਰਾ ਗੱਲਬਾਤ ਬਾਈ ਜੀ ਦੋਵੇਂ ਭਰਾ ਬਹੁਤ ਵਧੀਆ ਕਾਮੇਡੀ ਕਰਦੇ ਨੇ

  • @amby8239
    @amby8239 5 месяцев назад +12

    ਬਾਈ ਜੀ ਤਾਰਾਪਾਲ ਨੂੰ ਬੁਲਾਓ❤

  • @user-hm3lu5og9g
    @user-hm3lu5og9g 5 месяцев назад +1

    Bahut vadhia. Saria video dakhdea

  • @CrazyEditingZone
    @CrazyEditingZone 5 месяцев назад +2

    ਰਤਨ ਵੀਰੇ ਤੁਸੀਂ ਅਗਲੇ ਵੀਰਵਾਰ ਆਪਣੇ ਆਪ ਦਾ ਪੋਡਕਾਸਟ ਕਰੋ ਆਪਣੀ ਜ਼ਿੰਦਗੀ ਬਾਰੇ ਦੱਸੋ ਬੇਨਤੀ ਆ ਜੀ 🙏

  • @paramaujla8258
    @paramaujla8258 5 месяцев назад +5

    ❤ Tarapal Bai nu v bulao Ratan veer ji 🙏
    Baki Tokra tv ale ta jmaa End hi kronde A....❤❤

  • @singhgaurav2704
    @singhgaurav2704 5 месяцев назад +1

    ਬਹੁਤ ਵਧੀਆ ਵੀਰ ਨੇ ਦੋਨੋਂ ਇੱਕ ਹੋਰ ਕਰੋ ਵੀਰਾਂ ਨਾਲ ਪੋਡਕਾਸਟ।

  • @manvirkaur2359
    @manvirkaur2359 5 месяцев назад +1

    Buhat sohni galbaat c❤

  • @J.singh.84
    @J.singh.84 5 месяцев назад +2

    ਕਾਕਾ ਤੇ ਭਿੰਦਾ ❤️

  • @RemySohal0001
    @RemySohal0001 5 месяцев назад +1

    Bahut vadiya ji 😎

  • @ManpreetMalwai
    @ManpreetMalwai 5 месяцев назад +1

    👌

  • @sattabrar6701
    @sattabrar6701 5 месяцев назад +1

  • @labhsingh7761
    @labhsingh7761 5 месяцев назад +1

    Gud job veer g 🎉🎉🎉🎉🎉🎉❤❤❤

  • @Mallhi_Vlogs9186
    @Mallhi_Vlogs9186 5 месяцев назад +1

    ਮੈਂਨੂੰ ਵੀ observe ਕੀਤਾ ਸੀ ਸ਼ਰਨ ਬਾਈ ਨੇ ਨੀਰੂ ਬਾਜਵਾ ਦੇ ਸ਼ੂਟ ਤੇ

  • @rohitdhiman4978
    @rohitdhiman4978 5 месяцев назад +1

    Y main canada rahnda aksar thoda podcast sunda ajj kake veer diyain gla sun ke main v bapis ann da maan bna laya bakki raab janda kine time ch
    Thanks 🙏

  • @punjabiweatherchannel
    @punjabiweatherchannel 5 месяцев назад +1

    👍👍👍👍👍

  • @jassasidhu9089
    @jassasidhu9089 5 месяцев назад +2

    Very nice

  • @kirankaur4504
    @kirankaur4504 5 месяцев назад +5

    ਸਤਿ ਸ੍ਰੀ ਅਕਾਲ ਜੀ 🙏🙏🙏

  • @bikramvicky3492
    @bikramvicky3492 5 месяцев назад +2

    ਬਹੁਤ ਵਧੀਆ ਪੋਡਕਾਸਟ ਅੱਜ ਦਾ

  • @chanpreetkhaira8021
    @chanpreetkhaira8021 5 месяцев назад +1

    waheguru

  • @beantsingh5023
    @beantsingh5023 5 месяцев назад +1

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ

  • @surindersingh9746
    @surindersingh9746 5 месяцев назад +3

    ਸ਼ਰਨ ਵੀਰ ਨੂੰ ਅਸੀ ਵੀ ਭਿੰਦਾ ਹੀ ਕਹਿੰਨੇ ਆ 😂😂

  • @GERMANDEEP13
    @GERMANDEEP13 5 месяцев назад +106

    ਬਾਈ ਜੀ ...ਗੁਰਪ੍ਰੀਤ ਮਿੰਟੂ ( ਮਨੁੱਖਤਾ ਦੀ ਸੇਵਾ )ਨਾਲ ਵੀ ਕਰੋ ਇੱਕ ਪੋਡਕਾਸਟ

    • @Politics-Situation
      @Politics-Situation 5 месяцев назад +9

      ਹਾਂਜੀ ਬਾਈ ਜੋ ਲੋਕਾਂ ਦੀ ਦਵਾਈ ਦਾ ਇੰਤਜਾਮ ਅਤੇ ਬਿਮਾਰਾਂ ਦੀ ਸੇਵਾ ਕਰਦੇ ਨੇ? ਓਹੀ ਬਾਈ?

    • @harwindersinghsanghera9178
      @harwindersinghsanghera9178 5 месяцев назад +6

      ​@@Politics-SituationHanji

    • @harcharangrewal5867
      @harcharangrewal5867 5 месяцев назад +4

      🙏🙏🙏

    • @gurpreetsingh-gf7md
      @gurpreetsingh-gf7md 5 месяцев назад

      ਚੋਰ ਬੰਦੇ ਇੱਥੋਂ ਦੇ ਸਮਾਜ਼ਸੇਵੀ ਨੇ,

    • @RanveerTV101
      @RanveerTV101 5 месяцев назад +4

      Sahi gal hai ji

  • @bhangujasvir1313
    @bhangujasvir1313 5 месяцев назад +2

    ਸ਼ੁਕਰੀਆ ਬਾਈ ਸਾਡੇ ਪਿੰਡ ਦਾ ਜ਼ਿਕਰ ਕਰਨ ਲਈ❤🌸

  • @GurjantSingh-mt4zp
    @GurjantSingh-mt4zp 5 месяцев назад +1

    Bai bahut vadiaa lageaa sun k bhut vadia soch aaa tokre wale bhrawa di ❤❤❤❤❤❤

  • @Happy_Goldsmith
    @Happy_Goldsmith 5 месяцев назад +1

    Hun tak da Best Podcast bhot dongi gal bat baat bai ❤❤

  • @dilpreetsinghkahlon8624
    @dilpreetsinghkahlon8624 5 месяцев назад +12

    Bai harman rani tatt and manwinder maan nu bulao.
    Bai always support👍🙏

  • @user-wq8ur5dd1r
    @user-wq8ur5dd1r 5 месяцев назад +3

    ਬਹੁਤ ਵਧੀਆ ਵੀਰ ਵਾਹਿਗੁਰੂ ਵੀਰਾ ਨੂੰ ਤੇ ਬਾਈ ਰਤਨ ਦੀ ਟੀਮ ਨੂੰ ਚੜਦੀਕਲਾ ਚ ਰੱਖੇ

  • @Roomialac
    @Roomialac 5 месяцев назад +1

    Next level podcast eh ah..

  • @jaspal_kailey
    @jaspal_kailey 5 месяцев назад +1

    best show rattan bai tokra tv futher cha top te aaa WMK

  • @sukhsports4979
    @sukhsports4979 5 месяцев назад +1

    ਬਹੁਤ ਵਧੀਆ

  • @sehbaazmohammad429
    @sehbaazmohammad429 5 месяцев назад +1

    Dhanwaad ji wish puri krn lyi

  • @SahilRupal
    @SahilRupal 5 месяцев назад +1

    Bhutt vdia 22

  • @SurinderSingh-wf9ot
    @SurinderSingh-wf9ot 5 месяцев назад +2

    Bddiya good

  • @AmritSingh-xc3ou
    @AmritSingh-xc3ou 5 месяцев назад +1

    Bhot vadia laga veere

  • @user-ev5sf7ci3p
    @user-ev5sf7ci3p 4 месяца назад

    ਇਹ ਦੋਨੋਂ ਇੰਨੇ talented ਨੇ ਮੈਨੂੰ ਸਾਰੀ interview ਵਿੱਚ ਯਕੀਨ ਨੀ ਆਇਆ ਕਿ ਸੱਚ ਬੋਲ ਰਹੇ ਨੇ ਯ ਅਜੇ ਵੀ ਐਕਟਿੰਗ ਕਰ ਰਹੇ ਨੇ 😮😮❤❤ love ਟੋਕਰਾ ਟੀਵੀ

  • @abhibal1427
    @abhibal1427 5 месяцев назад +2

    ਬਹਤ ਵਧੀਆ ਵੀਰ ਜੀ 🙏🙏 ਮਾਂ ਪਿਓ ਬਹੁਤ ਜਰੂਰੀ ਨੇ 🙏🙏

  • @singhgaurav2704
    @singhgaurav2704 5 месяцев назад +1

    Bohat vadia dono veer family vich v dekh sakde beth ke ehna diya vedeos

  • @pushpindersingh3929
    @pushpindersingh3929 5 месяцев назад +3

    ਬਹੁਤ ਵਧੀਆ ਗੱਲ ਬਾਤ ❤

  • @singhavtar00
    @singhavtar00 5 месяцев назад +1

    Vadiya bai ji 🙏😊

  • @kamaljeetkaur687
    @kamaljeetkaur687 5 месяцев назад +3

    ਵੀਤ ਬਲਜੀਤ ਵੀਰ ਜੀ ਦਾ ਪੋਡਕਾਸਟ ਪਲੀਜ਼ ਕਰੋ😊❤❤

  • @sekhupathreriwala1003
    @sekhupathreriwala1003 5 месяцев назад +1

    Bhut vadiya Kam kar rahe ho Bhai

  • @jogisingh1257
    @jogisingh1257 5 месяцев назад +1

    Very good ❤ point about 99

  • @Veersingh-o3z
    @Veersingh-o3z 5 месяцев назад +1

    Very nice ❤❤🎉🎉😅😅

  • @deepraj_kaurz
    @deepraj_kaurz 5 месяцев назад +1

    Bhut vdia ❤

  • @iamgaurav.03
    @iamgaurav.03 5 месяцев назад +1

    ਬਹੁਤ ਜ਼ਿਆਦਾ ਵਧੀਆ ❤

  • @sukhpreetsinghsanger42
    @sukhpreetsinghsanger42 4 месяца назад

    Pehla podcast jehra mai pura sunya nd interesting c baut and pure c

  • @KuldeepSingh-Moga
    @KuldeepSingh-Moga 5 месяцев назад +1

    Very good 👍

  • @ssangeetadandiwalchuhan9537
    @ssangeetadandiwalchuhan9537 5 месяцев назад +2

    Ah hunda podcast

  • @bantykarrha155
    @bantykarrha155 5 месяцев назад +1

    bhut vadia bai ji ❤❤❤

  • @bhupindersingh5311
    @bhupindersingh5311 5 месяцев назад +1

    Very nice ❤💪🏽🙏🙏🙏🙏🙏

  • @Six10BurgerHoshiarpur
    @Six10BurgerHoshiarpur 5 месяцев назад +2

    One of best podcast 👍

  • @AngrejSingh-sk6yz
    @AngrejSingh-sk6yz 5 месяцев назад +1

    ❤❤❤

  • @adventureteam7436
    @adventureteam7436 5 месяцев назад +1

    ਬਹੁਤ ਖੂਬ ਬਈ ❤❤

  • @aulakh8515
    @aulakh8515 5 месяцев назад +2

    ਬਾਈ ਪੌਡਕਾਸਟ ਸਾਰਾ ਹੀ ਵਧੀਆ ਪਰ ਪਿੱਛੇ ਦੇ ਅੱਧੇ ਘੰਟੇ ਨੇ ਸਵਾਦ ਲਿਆ ਤਾ ❤❤

  • @Creativemanumk
    @Creativemanumk 5 месяцев назад +1

    ਸੋਹਣੇ ਵਿਚਾਰ 😊

  • @KuldeepSingh-de3ui
    @KuldeepSingh-de3ui 5 месяцев назад +1

    Bhot sona y

  • @sharamveersingh4387
    @sharamveersingh4387 5 месяцев назад

    Nice 👍

  • @KuldeepSingh-de3ui
    @KuldeepSingh-de3ui 5 месяцев назад +1

    Gaint podcast

  • @bajwabipan
    @bajwabipan 5 месяцев назад +1

    Pagg same bani aa ❤️

  • @milanpreetsingh3954
    @milanpreetsingh3954 5 месяцев назад +4

    Prof harpal singh pannu

  • @Harjot756
    @Harjot756 5 месяцев назад +1

    Boht bariki gal kiti bai ne aa iko parivar ch 4 bnde vakh accent 🫡 wah

  • @user-xd7vy6el8y
    @user-xd7vy6el8y 5 месяцев назад +1

    ਸਤਿ ਸ੍ਰੀ ਅਕਾਲ ਵੀਰ ਜੀ

  • @user-wc3je3jr7q
    @user-wc3je3jr7q 5 месяцев назад +1

    Bai jodi attt ah

  • @GurpreetSingh-ze5my
    @GurpreetSingh-ze5my 5 месяцев назад

    ❤❤❤❤

  • @varindersharmavarinderchan5172
    @varindersharmavarinderchan5172 5 месяцев назад +3

    1:05:06 ਡੁੰਘੀ ਗੱਲ ਕਰ ਗਿਆ ਹਰਜੀਤ ਬਾਈ

  • @pb43samrala
    @pb43samrala 5 месяцев назад +4

    ਵੀਰ ਜੀ ਪੱਗ ਤੇ ਫੀਫਟੀ ਦੋਵਾਂ ਦੀ ਸੀਪ ਲਾਗੀ 🙏❤️

  • @sidhusaab4508
    @sidhusaab4508 5 месяцев назад

    ❤❤❤❤❤❤❤

  • @deepkaur6895
    @deepkaur6895 4 месяца назад

    Sharan vir ji te kaka vir ji bht vadiya comedy krde o jithe ajj di life her person di bht tenshan bhari a othe tuhadiyaan vedios bht hasane o bht vadiya km kr rahe ho 🙏🏽

  • @Horse.buddies.punjab
    @Horse.buddies.punjab 5 месяцев назад +1

    Bai g tarapal da kro ikk jroor ❤

  • @kstbg910
    @kstbg910 5 месяцев назад +3

    Y machiwara ne machiwara sahib
    a

  • @jassasidhu9089
    @jassasidhu9089 5 месяцев назад +2

    ਤੁਸੀਂ ਸੱਚਮੁੱਚ ਬਹੁਤ ਮਹਾਨ ਹੋ

  • @husandeepsingh0591
    @husandeepsingh0591 5 месяцев назад +3

    ਮੈਨੂੰ ਤਾਂ ਸ਼ਰਨ ਵੀਰਾ ਇਥੇ ਵੀ ਨਹੀ ਸੀਰੀਅਸ ਲੱਗਦਾ😂😂

  • @coscocricket7869
    @coscocricket7869 5 месяцев назад +1

    Ratan veer ji veet baljeet bai nl podcast jrur kreo ji

  • @pendutv6302
    @pendutv6302 5 месяцев назад +1

    😂😂❤

  • @Raj-aulakh1313
    @Raj-aulakh1313 5 месяцев назад

    ਵਾ ਕਮਾਲ ਨੇ ਟੋਕਰਾ ਟੀਵੀ ਵਾਲੇ ਵੀਰ.. 👍🏻

  • @harpreetsingh1431
    @harpreetsingh1431 5 месяцев назад

    Bhinda da Mooh Rabb Ney kuj Iss tra da bnaya ki pta nhi hunda ki Agli gal ki kar deni hai😊

  • @malhisimran13
    @malhisimran13 5 месяцев назад +1

    Bai tusi taari babe nu v le aayo j ho skda…vdia insaan aa

  • @jagwindersinghjagga5921
    @jagwindersinghjagga5921 5 месяцев назад +2

    ਬਹੁਤ ਵਧੀਆ ਬੰਦੇ ਨੇ ਬਾਈ ਮੈਂ ਇਹਨਾਂ ਦੇ ਹਰ ਇੱਕ ਐਪੀਸੋਡ ਦੇਖਦਾ

  • @kulwindersingh4401
    @kulwindersingh4401 5 месяцев назад +1

    Vdia kam krde munde❤

  • @Chanansingh-uc8ot
    @Chanansingh-uc8ot 5 месяцев назад +2

    ਰਤਨ ਬਾਈ ਮੈ ਕੋਟ ਈਸੇ ਖਾ ਮੋਗਾ ਤੋਂ ਸਾਰੇ ਪੌਡਕਾਸਟ ਵੇਖਦਾ ਮੇਰੇ ਬਾਪੂ ਨੇ ਮੇਰੇ ਬੱਚੇ ਕਨੇਡਾ ਭੇਜੇ ਨੇ ਬਾਪੂ ਤਾ ਬਾਪੂ ਆ

  • @Roomialac
    @Roomialac 5 месяцев назад

    Bai jehra apne dreya cho titanum labheya ohde ware hai koi jankari

  • @Jumbtv5041
    @Jumbtv5041 5 месяцев назад

    Veer ji I love your podcast I’m live in usa whan I’m coming Punjab what ever you want to ask me I’m telling you everything

  • @vickyrandhawa33
    @vickyrandhawa33 5 месяцев назад

    Harjit veere tu sahi keha. Bahr ja K koi koi. Koi kujh ni banda. Mainu 16 saal ho gye Germany. Kujh ni banya gawaya e AA

  • @YtPb42
    @YtPb42 5 месяцев назад

    ਅਰਜਨ ਢਿੱਲੋ ਲਿਆ ਬਾਈ ਤੇਰੇ ਪਿੰਡ ਆਲਾ