ਮੰਤਰੀ ਨੇ ਪਾੜੀ ਡਿਗਰੀ । ਕਿਹਾ ਪਕੋੜਿਆਂ ਦੀ ਲਾਓ ਰੇਹੜੀ । Tokra Tv
HTML-код
- Опубликовано: 18 окт 2024
- Sat shri akal mitro belio te sadde wadde !
We are back again to meet our RUclips family. We glad to see your response towards our work . Thank you for your blessings and keep your hand ✋ on our heads .
In today’s video we try to create laugh thyropy for you all please watch it only entertainment purposes ,there is no direct attack to anybody
Stay tuned guys watch the full video
Enjoy !
Instagram
Tokratv_sharan : / tokratv_sharan
Harjit_kaka : ...
🙏🏼🌺🙏🏼
ਸ਼ਰਨ ਤੇ ਹਰਜੀਤ ਬਾਈ ਗੱਲਾਂ-ਗੱਲਾਂ ‘ਚ ਬੜੇ ਢੂੰਗੇ ਮੁੱਦਿਆਂ ਨੂੰ ਚੁੱਕਦੇ ਹਨ।ਲੋਕਾਂ ਦੇ ਕੰਨੀ ਪੈ ਜਾਣ ਗੱਲਾਂ ਤਾਂ ਹੀ ਫਾਇਦਾ ਆ ।
ਬਿਲਕੁਲ ਸਹੀ ਗੱਲ ਆ ਵੀਰ ਜੀ । ਕੋਈ ਫਾਇਦਾ ਨੀ ਐਨੀ ਪੜ੍ਹਾਈ ਕਰ ਕੇ ਪੈਸੇ ਖਰਾਬ ਕਰਨ ਦਾ। ✍️✍️ ਆਪਣੇ ਦੇਸ਼ ਵਿਚ ਜੇ ਕਿਸੇ ਚਪੜਾਸੀ ਦੀ ਨੌਕਰੀ ਲਈ ਵੀ ਅਪਲਾਈ ਕਰਨਾ ਹੋਵੇ, ਤਾਂ ਉਹਦੇ ਲਈ ਵੀ 12 ਜਮਾਤਾਂ ਪੜ੍ਹਨੀਆਂ ਲਾਜਮੀ ਆ। ਤੇ ਇਸੇ ਦੇਸ਼ ਵਿੱਚ 10ਵੀਂ ਫੇਲ ਬੰਦਾ ਪ੍ਰਧਾਨ ਮੰਤਰੀ ਬਣ ਜਾਂਦਾ! ✍️✍️🙏🙏
esse lai 25 sal pehlan mai 18 sal da hon sar gharon niklia moscow paunchia holi holi 2 sal ch canada paunch gia ajj babe ne mehnat nu pore rang bhag laye ne apna karobar a 25 bande kam karde ne ehna mulkan ch mul painda mehnat da jhere kehnde ethe hi kuj kar lavo mai kehna je nikal sakde o niklo panchi vi dana pani chugan lai dor deshan tak jande prakrati da nizam hai dana pani chugan lai niklana painda kam koi vada chota nahi common sense varte banda te apne alle duwale toh sikhe traki zaroor mildi hai ji
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਈ ਦੇ ਸਵਾਲ ਪੁੱਛਣ ਦਾ ਤਰੀਕਾ ਲਾ ਜਵਾਬ.
heartily salute bro
waheguru tuhade te tuhadi team te mehar bharya rakh rakhe
ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜਦੀ ਕਲਾ ਚਾਂ ਰੱਖੇਂ ਬਹੁਤ ਕਮਾਲ ਹੁੰਦੀਆਂ ਤੁਹਾਡੀਆਂ ਵੀਡੀਓ
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
Very nice veere main thode sare video dakhe so nice veere
ਪਾਜੀ ਬਹੁਤ ਵਦੀਆਂ 🙏🏻 ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰਖਣ ਸਦਾ ਈ 🙏🏻
Kehan de lorh nahi hamesha video vadiya hundiya ne 👍❤️🙏
Veer g tusi dove veer ba kmal o
ਡਿਲੀਟ ਕਰ ਕੇ ਪੰਜਾਬੀ ਮਾਂ ਬੋਲੀ ਚ ਲਿਖ ਰਿਹਾ।
ਬਹੁਤ ਵਦੀਆ। ਬਹੁਤ ਮਨੋਰਨਾਜਿਕ।
Wah ji wah 😂😂😂😂😂 love from Hoshiarpur
Message bahut vdia ji
Sarkaaran ne nahi wandni nokri
Kabill aap bann pena
Pehla lonia kudia de pichhe geddia
Paise deke ho jaana paas
Firr ho jaana sarkaar de khilaaf
ਮੁੱਦਾ ਵੀ ਸੋਹਣਾ ਚੁੱਕਿਆ ਵੀਰ 👌👌👌 ਥੋਡੀਆ ਸਾਰੀਆਂ ਵੀਡੀਓ ਵਧੀਆ ਹੁੰਦੀਆ ਨੇ
ਕਮਾਲ ਤੇ ਕਮਾਲ ਕਮਾਲ ਤੇ ਕਮਾਲ ❤❤❤
Sirraaa veere
Hahahahahahahhahah bht din da video dekh reha si ajj subscribe krna pe geya ...wah g wah impressive one .yaar thada dr de impressions supreb ajj like subscribe krta g ..tooo gud ji
ਸਭ ਤੋਂ ਵਧੀਆ ਲੱਗਿਆ ਹੁਣ ਅਸੀਂ ਉਡੀਕ ਕਰਦੇ ਆ ਕਦੋਂ 60 ਦੇ ਹੋਵਾਗੇ 👌👌👌
👍👍👍👍 veryy. Veryyy 👍👍👍👍👍👍
ਬਹੁਤ ਵਧੀਆ video bai 👍🔝😍
Waheguru dowa veera nu hamesha khush te kaim rkhe
bhut vdhiya vir g thdi videos
Very nice video,,,tuhadiyaan saariyaan videos vadiyaan hundiyaa veere,,,saaf suthri family ch baith k vekh skde haan,,,,te acting vi sira ,,,sharan bhaji taan hrr role ch fit ho jande aa,,♥️♥️🥰🥰
bhut vadia 22 g....... hasse de nal bhut hi vadia msg❤️
Last seen vich Tuce Boht vadi gal bolgeya veer
Bahut vdia vireyo rabb tarakiyaa bkshe🙏🙏🙏
ਕਾਕੋਵਾਲ ਤੋਂ paji.. ਤੁਹਾਡੇ ਪਿਆਰੇ fan
Bhut vadiya Mudde te video bnayi veera ne... Super talented
Bahut wadiya msg ji
Bhut vadia video bananyo tuci veer..👍
End krati veeroo😂😂👌🏻👌🏻👌🏻😍😍❤️❤️
👌👌👌👍👍 ghant veer g
22 Bhinde da Die Heart❤ Fan a Yrr M,, m milna yrr Bhinde 22 nu. Respect 🫡 verre ❤
Hahahahahahaah siraaaa🔥🔥🔥🔥🔥🔥🔥🔥
Good job veer ji. waheguru ji Maher karn
ਵੀਰੇ ਐਵੇਂ ਚੰਗਾ ਨਹੀਂ ਲੱਗਦਾ 😁😁😁😁😁ਸਹੇਲੀ ਕਹਿ ਗਈ 😉😉
Waheguru tuhanu hmesha khush rakhe tuhadi lambi umar hove ❤️
LAAL PPAAG WALAY BAHI DI SMILE BOHAAT KAAYNTT WA😀LOVE & RESPECT FROM OXFORD & LAHORE😊🤠❤🩹❤🩹❤🩹❤🩹❤🩹❤🩹
ਵੀਰ ਪਤਾ ਕੋਈ ਨੀ ਲਗਦਾ
ਜਮਾਲਪੁਰ ਲੇਲੀ
ਕੋਈ ਨੀ ਕਿਸੇ ਦਾ ਬੇਲੀ 🤣🤣🤣😂😂😂😂
ਸਾਡੇ ਹੱਥਾਂ ਚ ਡਿਗਰੀਆਂ ਰਹੇ ਗਿਆ ਪੈਸੇ ਵਾਲੇ ਲੈਗੇ ਨੋਕਰੀ 🤪🤪🤪
kota wale le gye veer
@@jeewanjotsingh1959 fuddi dia naukriyan haigia kithe ne
Buht vadia veer ji
11:55 ਧਰਨੇ ਅਸੀਂ ਵੀ ਬਹੁਤ ਲਾਏ 😂😂😂
ਹਾਸੇ ਮਜ਼ਾਕ ਵਿੱਚ ਚੰਗਾ ਸੰਦੇਸ਼ ਦਿੱਤਾ ਸਰਕਾਰਾਂ ਨੂੰ ਬਾਏ ਨੇ
Lub you mitro att a tuc sara din video 🎥 thode a dakhe jana.. Att a tuc
Waheguru mehar kre tode te ❤️
Bohat sohniaa videos ne todiyaa paaji
Bhinda jeckson te kaka reporter g ❤️
sira yar dgere ale de tn acting pehla v dekhia vedios edia kaint hunde a bande de acting yar
❤️❤️ ਬਹੁਤ ਵਧੀਆ ਵੀਰ ਜੀ ❤️❤️
ਵੀਰੇ ਐਵੇਂ ਚੰਗਾ ਨਹੀਂ ਲਗਦਾ ਵਾਹਲਾ siraaaa
Great ho vir tuc love u god bless u
Bhut vadya g
Y bollian ta suna dinda😂😂
Siraaaaaa bai g
Very good👍 ji
Sira veer ji
Veer Boht wdia kam kar rha ho
Bhut hi vadia video bnyi hai veer tusi
Jma sira lattta 😂😂😂😂
Gllan Dungiyan ny y 👌🏻i can feel
boht vdiya good content bai 👌🏻
very nice brother keep it up
Very nice 👌
Very good veer jii
Realty
Good Ji
Costume khreed lya pkaa eee ...🤣🤣🤣🤣🤣🤣🤣🤣🤣🤣🤣
ਭਰਾਵੋ ਛੇਤੀ video ਪਾ ਦਿਆ ਕਰੋ ❤❤
To good y💯💯💯👌🏻👌🏻
end gal bat bai ji😂🤣😂🤣😂
ਬਹੁਤ ਖੂਬ ਵੀਰੋਂ😄😄👍
Always great 👍
sahi gal a yr .. sadi galti aa asi jeyada padh gye te unpada nu vota payiaa sadi hi galti aa ... sazza hun mil rahi aa vota paan di...
ਬਾਈ ਜੀ ਦੋਨੋਂ ਸਿਰਰਾ ਹੀ ਕਰਾਓਂਦੇ ਹੋ
ਬਹੁਤ ਵਧੀਆ ਵੀਰ ਜੀ
Deep messages 👌🏻👌🏻
Ghaint ah g
Boht vadiya kam kar rahe ho bhaji
Sira la ta bai👍🏻🤘🏻👌🏻
😘ਵਾਹ ਵਾਹ ਵਾਹ ਵਾਹ 😘ਵਾਹ ਵਾਹ ਵਾਹ ਵਾਹ 😎ਭਿੰਦਾ ਭਿੰਦਾ
Love from kotkapura
Link snd kro apne chnel da real video hundi??
Nice. Ver. Ji
Endddd bai jmaaaa...
ਯਾਰ ਡਿਗਰੀਆਂ ਕਰਦੇ ਰਹੇ ਗਏ।
ਉਹਨੂੰ ਮੋਹ ਕੇ ਮਹਿਲ ਸ਼ੀਸ਼ੇ ਦੇ ਲੈ ਗਏ।’
degree nal ghr ni chlda paise nal chlda ehe chiz me bahr aake sikhi
God bless both of you veere 🙏🏼😊
sirra saran y 💕💕💕💕
Sirra bhau❤❤❤
ਬਾਈ ਜੀ 100 ਪਰਸੈਂਟ ਤੋਂ ਅੱਗੇ ਨਹੀਂ ਨੰਬਰ ਦੇ ਸਕਦੇ। ਕਿਉਂਕਿ ਛੋਟੀ ਜਿਹੀ ਟੀਮ ਸਿਰਫ਼ ਦੋ ਆਦਮੀਆਂ ਨੇ ਰੇਲ ਚਲਾ ਦਿੱਤੀ। DXX ਵਾਂਗ ਛਿੱਤਰ ਖਾ ਕੇ ਸੁਧਰੇ ਤਾਂ ਕੀ ਫਾਇਦਾ। ਵੈਸੇ ਚੰਗੀ ਗੱਲ ਐ ਕਿ
ਨਿਹੰਗ ਸਿੰਘਾਂ ਨੇ ਥੋੜ੍ਹੀਆਂ ਜਿਹੀਆਂ ਨਾਲ ਈ ਸਿੱਧੇ ਰਸਤੇ ਪਾ ਦਿੱਤਾ। ਹੁਣ ਉਹੀ ਪਰਿਵਾਰਕ ਵੀਡੀਓ ਬਣਾਉਣ ਲੱਗ ਪਿਆ ਹੈ। ਧੰਨਵਾਦ ਕਰਦੇ ਹਾਂ ਉਸ ਨੂੰ ਵੀ
Uncle v kyu khahoge wada veera khaho 🤣🤣🤣🤣🤣🤣🤣🤣
I don't no...mnu ni pta 🤭🤣🤣😂😂😂
Veere aive chnga ni lgda🤣🤣🤣
Boht vadia videos 👍👍
ਬਾਈ ਜੀ ਇਹਨਾਂ ਡਿਗਰੀਆਂ ਦੀ ਵੀ expiry date ਹੁੰਦੀ ਆ 35 ਸਾਲ
Sirra galbat bai
Bhraaa att krde o
Respect all ...
ਭਿੰਦਾ ਵੀਰ😄😄😄😄😄
Nice 👌🏻
Att karonde bai
Bahut vdiyaa 😎😎
Sidhu moosewala bus apna baki duki tiki bahar
Baki bahut vadia video blonde o veer g
ਬਹੁਤ ਵਧੀਆ ਹੈ
Veere awe changa ni lagda soo funny 🤣🤣🤣🤣🤣🤣🤣🤣
Bahut vadhiya