ਬੱਬੂ ਮਾਨ ਮੂਸੇਵਾਲੇ ਤੇ ਅੋਜਲੇ ਦਾ ਭਵਿੱਖ ਖਤਰੇ ਚ ਪਾਉਣ ਵਾਲਾ ਆਇਆ । TOKRA TV
HTML-код
- Опубликовано: 12 май 2021
- Entertainment is a sacred pursuit when done well. When done well, it raises the quality of human life.
so please ☺️ don't make any wrong judgements
&
its. a humble request to you all DO ....SUBSCRIBE.... our channel TOKRA TV . so that we 'll do more and more efforts to make you laugh
insta id (Harjeet kaka )
harjeet_kaka?ig...
instagram id. (sharan )
sharan_22g?igsh... Приколы
ਤੁਹਾਡੀਆਂ ਵੀਡੀਓਜ਼ ਬਿਨਾ headphones ਤੋਂ ਸੁਣ ਸਕਦੇ ਆ good ਵਰਕ ਬਰੋ...ਮੇਰੀ ਬੇਬੇ ਵੀ ਫੈਨ ਆ ਤੁਹਡੀ
ਸਹੀ ਗੱਲ ਹੈ ਵੀਰ ਜੀ..
ਅੱਜ ਦੇ ਟਾਈਮ ਕਿਸੇ ਨੂੰ ਹਸੋਣਾ ਬਹੁਤ ਵੱਡੀ ਗੱਲ ਆ , ਬਹੁਤ ਵਧੀਆ bro
Shi gall
ਸ਼ੂਕਰ ਆ ਏਸ ਮਾਹੌਲ ਚ ਕੋਈ ਤੇ ਪਰਿਵਾਰਕ ਕਾਮੇਡੀ ਕਰ ਰਿਹਾ 🌸 ਬਹੁਤ ਹੀ ਵਧੀਆ ਵੀਡੀਉਜ਼ ਹੁੰਦੀਆਂ ਬਾਈ ਜਾ ਤੁਹਾਡੀਆਂ ❤️ ਪਰਮਾਤਮਾ ਖੂਬ ਤਰੱਕੀਆਂ ਬਖਸ਼ੇ
Talented ਬੰਦੇ
ਜਿਉਂਦੇ ਵਸਦੇ ਰਹੋ ਵੀਰੋ 🔥🔥
tuhadi video veer ji family vich beth k dekh sakde aa,, good 🙏🙏🙏🙏❤️❤️❤️
8:09 ....ਭਿੰਦੇ ਦੇ ਹਾਵ ਭਾਵ ਹੀ ਬਾਲੇ ਹੱਸੀ ਵਾਲੇ ਹੁੰਦੇ ਨੇ,, ਦੇਖ ਕੀ ਹੀ ਹੱਸੀ ਨਿੱਕਲ ਜਾਂਦੀ ਹੈ।
ਸਿਰਾ ਕਰਾਉਦੇ ਬਾਈ ਦੋਨੋ 👌😍😍❤❤
ਫਿਲਮਾਂ ਚ ਆਉ ਇਹ ਬੰਦਾ ਪੱਕਾ🤣🤣👌👌👌
Next binnu & bhala for punjabi industry
Boht natural te meaningful comedy.....
Sharan te kaka bhaaji you both are best😁👌💐👍🏻🙏🏻
ਬਾਈ ਸਿਰਾ ਲਾ ਦਿਨੇ ਉ,,😆
ਬੜੀ ਜਲਦੀ ਤੁਸੀਂ ਫਿਲਮਾਂ ਵਿੱਚ ਹੋਵੋਗੇ ਸਾਡੀ ਦੁਆ ਹੈ, ਜੀਓ ਵੀਰ 🙏❤️ ਰਮਨ ਸਰਦੂਲਗੜ
Real talent y ... khushi hoyi v punjab ch hje v talent hega
Poori sirrra video bhajji ❤️, bhinda jecktion taan bahla gappi aaaaaa ❤️❤️❤️❤️❤️😁😁😁😁😁😁
ਸਿਰ ਦਾ ਹੈ ਤਾਜ ਪੰਜਾਬੀ👑
ਲੋੜ ਨੀ ਸਨਮਾਨਾਂ ਦੀ🏆
#babbumaan 🔥
Pppp
ਬਹੁਤ ਵਧਿਆ 👍👍👍 super ਤੋਂ ਉਪਰ
ਬਾਈ ਜੀ ਕਿਰਪਾ ਕਰਕੇ ਮੈਨੂੰ ਚੇਲਾ ਬਣਾ ਲਵੋ ਬਹੁਤ ਸਕੋਪ ਹੈ ਤੁਹਾਡੇ ਕੋਲੋਂ ਸਿੱਖਣ ਵਿੱਚ 🤣🤣🤣🤣 ਸੋਹਣੇ ਸਰਦਾਰ ਪੂਰੇ ਅਸਰਦਾਰ 👏👏👏👏
ਬਹੁਤ ਸੋਹਣੀ ਵੀਡੀਓ ਬਣਾਉਂਦੇ ਓ ਭਰਾ ਤੁਸੀ ....... ਕਿਤੇ ਵੀ ਓਵਰ ਐਕਟਿੰਗ ਨੀ ਹੈ ......... ਕਿਤੇ ਵੀ ਫਾਲਤੂ ਗੱਲਾਂਬਾਤਾਂ ਵਾਲਾ ਗਾਹ ਜਿਆ ਨੀ ਹੈ । 👌🏻👌🏻 ਵੱਡੀ ਗੱਲ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਤੁਹਾਡੀਆਂ ਵੀਡੀਓਆਂ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🏻
Tuhadi video di sabto vadia gall hundi ki tusi vich social msg dinne o koi na koi ..🙌🏼🙌🏼 keep it up veero..👍🏼
Yaar siraa comedy krde ne dono jiwe sachi interview krde hon 😄
ਖੁਸ਼ ਰਹੋ😍😍
Hahahha yr kmaal o yr bai tuc Dono
Kehnde apna muh dekhya ahi me kehn lgya c😁😁😁😁😁
End vich bahut sohna message dita 🙏
Bai sharn da mooh vekhke hassa nikl janda😂😂😂🤣🤣😂😂🤣😂😂🤣😂😂🤣
ਮਜ਼ਾ ਆ ਜਾਂਦਾ ਤੁਹਾਨੂੰ ਹੁਣ ਕੇ ਦਿਲ ਖੁਸ਼ ਹੋ ਜਾਂਦਾ ਬਹੁਤ ਵਧੀਆ ਜੀ
Awesome
SCD government college ale👍👍👍👍👍.
ਬਾਈ ਬਹੁਤ ਵਧੀਆ ਕੰਮ ਕਰ ਰਹੇ ਓ
You guys are amazing. God bless you veere.
ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਜੀ
BAI YAAR TOPIC BHUT VADIA
EXCELLENT
Shabashe mitro... bahut hasaune oo yr... malak mehr rakhe... traki kro🙏🏼👍🏻
😂😂😂 wah Bai Dil Khush kita E
O prava bahut vdia acting singer vale di 😂😂👌👌👌
Chunni aali ta sira hi laati 🤣🤣🤣
Bhot ghaint veer acting bhot sohni krde o full talant aa veer tuhade ch
Keep it up
High quality comedy ✔✔✔
Bhot vdyia 🙏❤️❤️
Love you verro bout khushi hundi tuhadi video dekh k
mai bhut wait krda tuhadi new video di . bhut vadhiya rab chardi kallan ch rkhe
Amazing dude this is so funny the acting is fabulous
😁👍
Kya baaat veere 🤘❤️👌❤️👌
bht vdia veer ji..👌👌👌👌
hahahaha always great comady keep it up bro.
Both are nice very talented guys..keep it up success is very clouse to u🤟👍👌✌🤑🤑
Endd gal baat💥💥
Veer tuhadiyaaa sariyaaa videos e boht wadhiyaaa hundiyaa ne👌👌👌👌👌
Boht vadiya veer lage raho
Bahut Vdia Video🔥🔥🔥
English ch propose 😂i love you best 🐍😂
Bro try kro short clips insta te paoo regular jini att insta te kraoge ona kam end hou request wa bro love u aaa bro
Sirra veer g
So funny. From NYC. Made my day
Hahhaha end aa yr
Gala gala vich kalakara di Manzi thook geyaa bai 👍🏻
Bahut vdiaa veeryo
Bhot ਖੂਬ
Sirra lge rho🤣😂🤣😂
Boht vdia g
ਚੜਦੀ ਕਲਾ ❤️❤️
Deep meaning for, parents
ਇੱਕ ਇੱਕ ਡਾਇਲਾਗ ਕਮਾਲ ਆ,ਇੰਨੇ ਸਹਿਜ ਤਰੀਕੇ ਬੋਲ ਬੋਲੇ ਜਾ ਰਹੇ ਹਨ ਕਿ ਲਗਦਾ ਹੀ ਨਹੀਂ ਕਿ ਇਹ ਕੋਈ ਵਿਉਂਤ ਬੰਦ ਪ੍ਰੋਗਰਾਮ ਹੋਵੇ। ਮੈਨੂੰ ਬੜਾ ਅਫਸੋਸ ਹੋਇਆ ਕਿ ਇੰਨੇ ਸਮਾਂ ਬਾਅਦ ਮੈਨੂੰ ਇਸ ਚੈਨਲ ਦਾ ਪਤਾ ਲਗਿਆ, ਇਹ ਸੱਚੀ ਹਾਸਿਆਂ ਦਾ ਟੋਕਰਾ ਆ।ਵਿਡੀਓ ਚ ਸਿਰਫ਼ ਦੋ ਜਣਿਆਂ ਨੇ ਹੀ ਕਮਾਲ ਕੀਤੀ ਹੁੰਦੀ ਆ ,ਨਾਲ ਦੀ ਨਾਲ ਸਮਾਜ ਨੂੰ ਸੇਧ। ਬਾਕੀ ਟੀਮ ਦਾ ਵੀ ਧੰਨਵਾਦ
Paji mai taa mere family members saraa mel k dekh daa hundaa buhat sona lagda tuhada har part
Bahut vadiya ji
Keep it up!
Siraaa bai
Siraa brother 😂😂😂😂
Swar ta 12 hunde n veere,par Bahut vadia gal gallan krda veer
sirra bande bai tusi
Sirra bande dono👌
Luv u brothers luv u yr jiooo
Sirra bro attt
Great job sir ji
ਵੀਰ ਜੀ ਬਹੁਤ ਵਧੀਆ ਵਿਡੀਓ ਨੇ ਸਾਰੀਆ ਹੀ ਏਦਾ ਹੀ ਹੋਰ ਬਣਾਉ ਜੀ ਸਾਡੀ ਸਪੋਟ ਆ ਨਾਲੇ ਖੜੇ ਆ
Sera bai
Waahh nzaara
Wa yr pet dard krn lata yr kitho leone o glla kdke bomb 😂😂😂😂😂😂😂😂
🙏🙏
Ghaint 🔥🔥
Atttt Sirrrrrra vedio
Kede kale to hahahahha 😂😂😂😂😂😂
Ghant aa video tokra tv chainal bhot vdia funny videos 😂😂😂😂
You are best 👌👌👌👌❤️
Waheguru taraakki bakhshe
Sidhu y siraa 🔥 tuc b siraa y
Doh laake janne ajj😂😂😂😂😂
Sirraa babeyo 🤣🤣🤣
Sira kitti pee aa yr tuci
😅😅😅
Baba gal batt end aaw thudi 😂😂😂😂
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਆਪ ਨੂੰ ਭਰਾ 🙏🙏🙏
Love you brother's siraaa
Patarkar bda serious ho ke pushda jive bdi vddi gal hundi😂😂😂😂😂😂😂
Kya baat aa😄😁
Very nice bro bilkul right ji
Kaka veer hit te sharan veer topamtop
gud work bro
Sirraaa always
ਇੱਕ ਰਾਗ ਨੂੰ ਦਸ ਘੰਟੇ 😂😂😂😂
#middewala
#samrawriter
Haye oyee rabbaa😄😃
bai g kya baata