Bro dheeth hona painda hun de tym ch confidence ape aa janda cheema kehra kamla aa bro sab pta ehno par fer v hasda rehnda te loka nu v hsa dinda jo ehno gala kdd de oh bevkof aa eh bnda kdi gussa ni krda bhave koi bnda jina marji mada bole kde ni gusse ho k galat bolda eh sifat aa cheeme di
ਜਿਉਂਦੇ ਰਹੋ ਹਰਜੀਤ ਸਿੰਘ ਜੀ ਹਰਮਨ ਚਿੰਮੇਂ ਨੂੰ ਵੀ ਰੱਬ ਹਮੇਸ਼ਾ ਖੁਸ਼ ਰੱਖੇ, ਅੱਜ ਕਲ੍ਹ ਦੀ ਦੁੱਖੀ ਲਾਈਫ ਚ ਦੋ ਪਲ ਤੁਹਾਡੇ ਕਾਰਨ ਕਿੱਸੇ ਦੇ ਚੇਹਰੇ ਤੇ ਮੁਸਕਰਾਹਟ ਆ ਜਾਂਦੀ ਆ ਧੰਨਵਾਦ ਦੋਵਾਂ ਵੀਰਾਂ ਦਾ 🙏
Cheema 100%sachi rooh va .💕bhai baba tenu tarakiya bakhe
🙏🙏🙏🙏🙏🙏
ਨੀਟੂ ਨਾਲੋਂ ਤੇ best 👍 aa
Sehi gal bilkul g
Kalle neetu nalo ni y ..bohat hor singra nalo vadia awaaj aa
ਪਹਿਲਾ ਨਾਲੋ ਬਹੁਤ ਫਰਕ ਐ..
😂😂
Bht vdia Banda a yr, Dil da saaf a Banda,
LITERALLY Singing better than most of top singers
ਤੈਂਨੂੰ ਬਹੁਤ ਚੰਗਾ ਮਾੜਾ ਬੋਲਿਆ ਪਰ ਤੂੰ ਤਾਂ ਜਮਾਂ ਐਂਡ ਕਰਾ ਗਿਆ , ਮਾਫ਼ ਕਰੀ ਭਰਾਵਾ , O+ ਮੇਰਾ ਵੀ ਆ 👍🏻👍🏻👍🏻👍🏻👍🏻
Waaah veere
Waheguru
ਇੰਸਾਨੀਅਤ ਜ਼ਰੂਰੀ ਹੈ ਬੰਦੇ ਵਿਚ ਜੇ ਇੰਸਾਨੀਅਤ ਨੀ ਹੈਗੀ ਬੰਦੇ ਵਿਚ ਓ ਬੰਦਾ ਨੀ ਹੈਗਾ 👍🙏 ਕਿਸੇ ਨੂੰ ਮਾੜਾ ਨਾ ਬੋਲਿਆ ਕਰੋਂ 🙏
Shi gal aaa
Great thoughts
Singing vdia lggi Garry Sandhu d gane te ,👍
His singing really improved!! 👍🏼
Hnji bro note kita mevi ❤️
ਬਹੁਤ ਸੁਧਾਰ ਹੋ ਗਿਆ ਅੱਗੇ ਨਾਲੋਂ ਇਸੇ ਨੂੰ ਆਖਦੇ ਨੇ +ਰਹਿਣਾ
ਬਹੁਤ ਵਧੀਆ ਮੁਲਾਕਾਤ ਕਰਵਾਈ। ਮੈਂ ਸੋਚਦਾ ਸੀ ਐਵੇਂ ਹੀ ਬੰਦਾ ਹੋਣਾ ਪਰ ਬੜਾ ਸੁਲਝਿਆ ਹੋਇਆ ਬੰਦਾ ਆ ਚੀਮਾ🙋 ਖੁਸ਼ ਕੀਤਾ ਬਾਈ👍🏻👏🏻👏🏻
Harjit veer ...starting bohtt att c...hass hass doohre hoge
Baki gallan diyan gallan gaun vadia lag gya cheeme 👌
Esdia Galla sunn k banda life dia tension bhul janda masat moula Banda
Bohat vadiyaa interview Laggi appa nu aa veer g 🙏🙏🙏🙏🙏 .......Gareeeb Bande de Vichaar Uche hunde hamesha 👍👍👍
ਗਾਣਾ ਵਧੀਆ ਗਾ ਰਿਹਾ ਜੇ ਕੋਈ ਸਿਖਾਵੇ ਤਾ ਸਾਲਾ ਵਧੀਆ ਬਣ ਜਾਉਗਾ
World wide famous 😂😂😂
Tyadivala
😂🤣
like Rihanna
Cheeme d Singing ch sudhaaaar aa veere 👍🏻 rahi gal 22 comedy boht vdhia kr rhe o sharan paaji n tuannu satariakaal ji..
ਅਜਿਹਾ confidence chahida yrr😂😂
Bro dheeth hona painda hun de tym ch confidence ape aa janda cheema kehra kamla aa bro sab pta ehno par fer v hasda rehnda te loka nu v hsa dinda jo ehno gala kdd de oh bevkof aa eh bnda kdi gussa ni krda bhave koi bnda jina marji mada bole kde ni gusse ho k galat bolda eh sifat aa cheeme di
@@harjsingh6993 sahi keha veer vadiya dil da banda lokan nu hasonda ji
🤣🤣🤣🤣🤣🤣🤣
ਬਾਈ ਤੂੰ ਵੀ ਇੱਦਾਂ ਦਾ confidence le ਆ ਅਪਨੇ ਵਿੱਚ ਤੂੰ ਇਸਤੇ ਹੱਸ ਰਿਹਾ ਅੱਜ ਦੇਖ ਇਹ ਕਿੱਥੇ ਆ ਇਹ ਦਿਲ ਦਾ ਸਾਫ਼ ਬੰਦਾ ਆ ਵਿਚਾਰਾ ਅੱਗੇ ਨਾਲੋਂ ਕਿੰਨਾਂ improve ਕੀਤਾ ਇਹਨੇ ਅਪਨੇ ਆਪ ਨੂੰ ਸਡੋ ਨਾਂ ਰੀਸ ਕਰੋ ਪਰ ਸੱਚ ਤੁਹਾਡੇ ਤੋਂ ਤਾਂ ਇਸਦੀ ਰੀਸ ਵੀ ਨੀਂ ਹੋਣੀਂ
Ustaad di interview dekh k dil baggo baag ho gya
Cheema Bai JindaaBaaD 👍❤️💯🔥⭐
😂😂😂😂😂😂 ਦਿਲ ਰੋਇਆ ਬਾਈ ਦਾ😓😓😓
7:30 heik jehdi lai cheeme ne...
Sirra 😂😂😂
😂😂😂
Hahaa 👌👌 ਚੀਮਾ ਉਸਤਾਦ
Singing wdia cheeme di...👌👌
Cheema 22 and interview guy..both awesome 👌 👏
ਪਿੰਡਾ ਵਾਲਿਓ ਜਿਊਂਦੇ ਵੱਸਦੇ ਰਹੋ,ਟੋਕਰਾ tv 👍👍👍👍
ਬਹੁਤ ਵਧੀਆ ਬੰਦਾ ਚਿਮਾ ਅਵਾਜ਼ ਤਾ ਸੋਹਣੀ ਅੈਵੇਂ ਕਿਸੇ ਦਾ ਮਜਾਕ ਨਹੀਂ ਬਣਾੲੀ ਦਾ
Jo marji kaho banda Dil da sacha hai, ki pata ki beetiyan oh tan rabb hi janda va
Chema bhai bht vdiya bnda dekh k khuss ho jnde bhai nu❤️
ਹਰਮਨ ਚੀਮਾ ਦਿਲ ਦਾ ਸੱਚਾ ਬੰਦਾ ਪਰਮਾਤਮਾ ਚੜਦੀ ਕਲ ਰੱਖੇ
ਮੈ ਸਪੈਸ਼ਲ ਇਹੀ ਕੁਮੈਟ ਕਰਨ ਆਇਆ ਸੀ ਕਿ ਹਰਮਨ ਦੀ ਆਵਾਜ ਵਿਚ ਪਹਿਲਾ ਨਾਲੋ ਬਹੁਤ ਸੁਧਾਰ ਆਇਆ।ਇਹ ਕੁਮੇਟ ਹੋਰਾ ਨੇ ਵੀ ਕੀਤਾ ਇਹਦਾ ਸਭ ਨੂ ਆਵਾਜ ਚ ਸੁਧਾਰ ਲਗਾ।ਇਕ ਨਾ ਇਕ ਦਿਨ ਜਰੁਰ ਨਾਮ ਹੋੳਗਾ ਚੀਮੇ ਦਾ।
ਹਰ ਥਾਂ ਫਿੱਟ ਹੋ ਜਾਂਦਾ ਗੁਡ ਬਾਈ 😂😂😂
Siirraaa bande o y tuc harjeet vere 👌👌👌❤
🙏❤️ ਵਾਹਿਗੁਰੂ ਮੇਹਰ ਕਰੇ
Ki aa yr bai mood siraa karta saadaaa end e aa interview
Yaar cheema ganna gauna sikh gya wah ji wah
Bahut badhiya Y.... Vadhiya singing aa y di...
Singing vadiya hogayi bhai ji di 👍👍
Nice cheemai bro pehla nalo voice BHOT nice a love you veer khush reh 🥰🥰🥰
Harman Cheema pehla nalo vadhiya awaaz aa and love you dona nu carry on 👍🙏❤️
ਗਾਉਣ ਵਧੀਆਂ ਲੱਗ ਸਕਦਾ ,ਅਵਾਜ ਵਧੀਆਂ ਆ
Good work tokra TV. ਚੀਮਾ ਬਾਈ ਵੀ good aw
ede varga banda nhi aa koi dil saaf banda aaa chnga aa yaar bnda cheema god bless you bro ♥️🤗
ਹੋਰ ਗੱਲਾਂ ਦੀਆਂ ਗੱਲਾਂ ... ਗਾਣਾ ਗਾਉਂਦੇ ਗਾਉਂਦੇ ਜਿਹੜਾ ਇਹ ਵਿਚੋਂ ਭੁੱਲ ਜਾਂਦਾ ਨਾ.... ਧਰਮ ਨਾ ਮਾਰ ਕੇ ਰੱਖ ਦਿੰਦਾ 😁
7:30 te jo hek layi aa ene. Dharm naal Nusrt fateh ali khan nu v pichhe chhadta
ਬਾਕੀ ਬਾਈ ਬੁਹਤ ਵਧੀਆ ਕੰਮ 👍👍
Eh video dekhn toh baad Cheema bhaaji lyi respect vadh gyi aa ❤️🥰❤️🥰❤️🥰❤️🥰❤️🥰
ਬਹੁਤ ਵਧੀਆ ਵੀਡੀਓ ਹੁੰਦੀਆ ਬਾਈ
Sira Banda veer sardar 🤣🤣🤣🤣🤣 end krai jnde o
Geeta di machine=
neetu shattran Wala
World famouse = Harman cheema 👍👍👍👍
ਆਨੰਦ ਮਾਣਿਆ ਕਰੋ ਯਾਰ ਜਿੰਦਗੀ ਦਾ ਹੱਸ ਲਿਆ ਕਰੋ🤘🤘🤘🤘🤘🤘😊
Geeta Di top bhul gya 😂
Siraa bha ji jmaa atttt sigaa video
Sahi aa hason alle ghat aa👍🏻👍🏻🙏🏻🙏🏻 down to earth sırra ...cnga insaan 🙏🏻🙏🏻
22 ji bahut shaandaar great sir 👍👍🤗🤗cheeme 22 nu trkee bkhshe prmatma ji
Bhut vdiya pehla ballo bhut farak a vre keep it up 🙏🙏🙏🙏
Bhai last ch awaz cheeme di omg 💕
6.08 ਤੇ ਸਰਦਾਰ ਵੀਰ ਨੇ ਚਿੱਤੜ ਚੱਕ ਕੇ ਪੱਦ ਮਾਰਿਆਂ 😂😂
Baki gall ta shado 22 ji sawal krn walya ne v sirra karata 😂
🤣🤣🤣🤣sala gapp kine confident hoke bolda🤣🤣🤣😁
😂😂😂😂👌
Jeounda reh Cheemeya, tere karke dehari di saari tension leh jaandi 🤣🤣Heera banda tu
Bohut improved hogi singing vadia lga ida hi mehnat kr veer good luck
Nature bahut vdia done veera da
ਯਾਰ ਲੋਕੀਂ ਮਜਾਕ ਕਰਦੇ c ਪਰ ਬੰਦਾ schi singer bnn gea yr ,,,,,,,kaint aa yr Cheema
His smile 😂😂😂
ਵਾਹਿਗੁਰੂ ਜੀ ਮਿਹਰ ਕਰੋ ਸਬ ਤੇ ਜੀ
vdiya gon lg gia hun cheema bai .keep it up
Interview wala kam sira kra dende o veere 😂
End te kamaal kr gya
Mera yaar vikramjeet Vicky doabe to o bot vda fan a y da ode vlo lvu cheema y😘
ਪਹਿਲਾ ਤਾ ਕਰਤਾ ਚ ਚੈਨਲ ਸੁਰਸਕ੍ਰਾਈਬ ਪਰ ਚੀਮੇ ਦੇ ਕਹਿਣ ਤੂੰ ਦੁਆਰਾ ਅਨ ਸਰਸਕ੍ਰਾਈਬ ਕਰਨਾ ਪਇਆ 😘😘
Harjeet kaka paji love u
Your are so funny
Rabb banda veer tu ਵਾਹਿਗੁਰੂ trakian bakshe‼️ jinne mada bolna one mada bol e dena
ਬਹੁਤ ਵਧੀਆ ❤️❤️❤️
Bhut vadyia artist....jaldi lok hor jann gey ji
Nyc veer g .💯
Love u veere bhut sohnia videos hundia tuhadia 🙏
Correct👍
Yes man ji 👍👍👍
*Awaz Ta Ghaint Lgdi Yaar Cheeme Di*
Bohat vadiya chote veer
good luck bro... keep growing... ❤❤❤❤
Bht sonaa chimaa Vir waheguru ji kirpaa karn g 👍
😂😂😂😂😂😂 sira yaar
God bless u brha
Bai no hun ta comments v changy on lg pye
Awaj v vdiya ho rhi aa aagy nalo
ਮੈਂ ਰਿਆਜ਼ ਘੰਟਾ ਕਰਦਾ 😂😂😂😂
Kamal From AMERICA NEW YORK🇺🇸🇺🇸🇮🇳☝️
6:08 te tokra tv ale da ਪੱਦ nikal gya 🤣🤣
💨💨👍🤣🤣🤣😂ਬੜੇ ਤੇਜ਼ ਕੰਨ ਨੇ ਬਾਈ ਤੇਰੇ
@@Deep-singh0001 😂😂
@@Deep-singh0001 😁😁😁
ਹੁਣ ਪਦ ਸੁਨਣ ਲਈ ਇੰਟਰਵਿਊ ਸੁਣਨੀ ਪਉ
ਏਨਾਂ ਤੇਜ਼ ਦਿਮਾਗ਼ ਤੇ ਸੁਣਨ ਸ਼ਕਤੀ। ਬਾਈ ਤੇਨੂੰ ਤਾਂ ਨਾਸਾ ਚ ਜਾਣਾ ਚਾਹੀਦਾ। ਯਰ ਮੇਰਾ ਹੱਸ ਹੱਸ ਬੁਰਾ ਹਾਲ ਹੋਇਆ ਪਿਆ ਤੇਰੀ ਟਿੱਪਣੀ ਪੜ੍ਹ ਕੇ। ਦੁਬਾਰਾ ਦੇਖੀ ਐ ਮੈਂ ਇਹ ਇਸ ਕਰਕੇ।
ਬਹੁਤ ਫ਼ਰਕ ਏ ਅੱਗੇ ਨਾਲੋਂ
😂😂😂😂 end babbe
Bht vadia a yrr banda mjakiyea banda a
Salute aa sardar ji haasi rok k rakhi end tak 😂😂
😂😂😂😂😂😂
❤❤❤👌
❤️😇good personality
Jo mrzi bnde di awaaj ch farak ah reha
Keep it up man❤️
Sad.song bhut nyc awaaz vich gaeya
Dil royea😀😀 feeling puri chukda
ਹੁਣ ਏਨੂੰ ਟਿਕਟ ਦੇ ਦਿੱਤੀ ਜਾਵੇ ਏ ਨੂੰ ਐਮ ਐਲ ਏ
Sirra laa taa🤣😂😂
ciraaa bai g 😘😘😘
Sahi a 22 end ,😂😂😂💥
Siraaaa bai tussi