ਹੱਕ ਵਿੱਚ ਉਤਰਿਆ ਕਲਾਕਾਰ । ਲੋਕ ਹੋਏ ਖਿਲਾਫ , ਲਸਣ ਮਾਕਣ ਦਾ ਪੈ ਗਿਆ ਪੰਗਾ । Tokra Tv

Поделиться
HTML-код
  • Опубликовано: 2 окт 2024
  • / @foodmining
    #Pleasesubscribertokratv #justiceforsidhumoosewala295
    Welcome 🤗 back guys to your family show tokra tv 📺. This club always make sure about your mental health as well your thoughts should be positive while you are watching tokratv videos .
    In this video we tried our best to be entertaining and engaging with our viewers, and thats why this video has only been posted for entertainment purposes only.. please watch and enjoy 😉 .
    Share with your friends and family 🌱🕴️
    Team tokra tv 📺
    Thank you 🙏🏻😊

Комментарии • 630

  • @mahveerkumar996
    @mahveerkumar996 Год назад +135

    ਪੰਜਾਬ ਚ ਬਜ਼ੁਰਗ ਪਹਿਲਾਂ ਇੱਕ ਸ਼ਲੇਡੇ ਦੀ ਗੱਲ ਕਰਦੇ ਹੁੰਦੇ ਸੀ ਉਹ ਕੋਈ ਵੀ ਰੂਪ ਧਾਰਨ ਕਰ ਲੈਂਦਾ ਸੀ ਇਹ ਵੀ ਪਤੰਦਰ ਉਹੀ ਆ😂😂😂😂😂

  • @LOVESWIBS
    @LOVESWIBS Год назад +92

    ਹਸਣ ਮਾਣਕ ਦੀ ਅਲਟਿੰਗ 😅 ਬਿਲਕੁਲ same ਆ ਜਿਸਨੂੰ ਵਧੀਆ ਲਗਿਆ like ਕਰੋ 🙏❣️

  • @kiransidhuofficial
    @kiransidhuofficial Год назад +48

    ਹਰਜੀਤ ਵੀਰ ਬਹੁਤ ਸੋਹਣੀ ਹੇਕ ਲਾਈ 🎉🎉🎉🎉🎉🎉🎉

  • @Neet_o-2009
    @Neet_o-2009 6 месяцев назад +1

    Bhut sonhi gal bat end kratee

  • @JasvirSingh-hf4hu
    @JasvirSingh-hf4hu Год назад +56

    ਵਾਹ ਜੀ ਵਾਹ ਪੇਸ਼ ਹੈ ਤੁਹਾਡੇ ਸਾਹਮਣੇ ਪੰਜਾਬ ਦੀ ਸ਼ਾਨ , ਪੰਜਾਬ ਦਾ ਮਾਣ ਤੇ ਅਖਾੜਿਆਂ ਦੀ ਜਾਨ
    ਵਾਹ ਜੀ ਵਾਹ ਜੀਹਦਾ ਇਕ-ਇਕ ਬੋਲ ਹੈ ਨੁਕੀਲਾ.....
    ਮੇਰੀ ਮੁਰਾਦ ਗਾਇਕ ਭੂੰਡ ਭੜਕੀਲਾ... ਭੜਕੀਲਾ.... ਭੜਕੀਲਾ 😅😅😅

    • @kishansingh06
      @kishansingh06 Год назад +1

      ਯਾਰ ਆ ਭੂੰਡ ਭੜਕੀਲਾ ਨਾਮ ਇੰਸਟਾਗ੍ਰਾਮ ਤੇ ਡਾਕੂ ਭੂੰਡ ਭੜਕੀਲਾ ਵਾਲ਼ੀ ਰੀਲ ਤੋਂ ਲਿਆ ਲੱਗਦਾ ਓਵੀ ਬੰਦਾ ਘੈਂਟ ਐ

    • @JasvirSingh-hf4hu
      @JasvirSingh-hf4hu Год назад

      Nhi canteeni mandeer dy wich boliya c ek teacher ny ancering krde bhut phla otho liya gya

  • @krnvirsidhu6615
    @krnvirsidhu6615 Год назад +3

    ਹੋਸਟ ਕਰਨ ਆਲਾ ਹਰੇਕ ਵਿਡੀਓ ਚ ਏ ਸਬੂਤ ਦੇ ਦਿੰਦਾ ਵੀ ਉੁਹਨੰੂ ਗਾਉਣਾ ਆਉਦਾ

  • @malwablock9688
    @malwablock9688 Год назад +21

    ਨਸੀਬ-ਮੈਂ ਕਯੋਂ ਜਾਵਾਂ ਅਗਲਾ ਮੇਰੇ ਕੋਲ ਆਵੇ ਮੇਰੇ ਕੋਲ ਤਾਂ ਗੱਡੀ ਹੈ ਨੀਂ 😂

  • @happylahoria5606
    @happylahoria5606 Год назад +34

    Mood off c ajj kise gal nu lai k ..bhra huni moohre aa gye te dil khush ho giya yr ❤❤❤❤#justiceforsidhumoosewala

  • @that_rushpinder2989
    @that_rushpinder2989 Год назад +44

    ਜਿਉਂਦੇ ਵੱਸਦੇ ਰਹੋ ਵੀਰੇ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤਹਾਨੂੰ ❤❤❤

  • @amnindersingh1371
    @amnindersingh1371 Год назад +24

    ਬਹੁਤ ਵਧੀਆ ਪੇਸ਼ਕਾਰੀ ❤
    ਸ਼ਰਨ ਬਾਈ ਦੀ ਐਕਟਿੰਗ ਕਮਾਲ ਹੀ ਆ ❤

  • @simerjitkaur9909
    @simerjitkaur9909 Год назад +34

    ਭਿੰਦਾ ਵੀਰ ਬੜਾ ਹਸਾਉਦਾ, ਜਿਉਦੇ ਵਸਦੇ ਰਵੋ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ, ਇਦਾ ਈ ਹਾਸੇ ਵੰਡਦੇ ਰਵੋ

  • @rohitverma4688
    @rohitverma4688 Год назад +5

    Ghaint aa sharan veere sachi acting sirra babe da nam le k kichi chal dekhi bhot age jana tu love u jatta❤

  • @SukhwinderSingh-wq5ip
    @SukhwinderSingh-wq5ip Год назад +35

    ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @simi9999
      @simi9999 9 месяцев назад

      😂😂😂ਬੜਾ ਸਿਆਣਾ ਲੱਗਦਾ । ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @iNiCeDEViL
    @iNiCeDEViL Год назад +8

    22G ਜੇ ਨਸੀਬ ਨੇ ਵੇਖ ਲਈ ਵੀਡੀਓ
    ਹੱਸ ਹੱਸ ਕੇ ਰੋਣਾ ਸਾਲ਼ੇ ਨੇ
    ਚੱਕ ਕੇ ਰੱਖੋ ਏਦਾਂ ਹੀ ਕੰਮ
    WMK🙏🙏🙏🙏

  • @simerjitkaur9909
    @simerjitkaur9909 Год назад +127

    ਸੁਰਾ ਤੋਂ ਵੱਡੇ ਤਾਂ ਵੀਰ ਫੁੱਲ ਬੰਨੀ ਬੈਠਾ ਡੌਲਿਆਂ ਨਾਲ 😂😂

  • @preetam3415
    @preetam3415 Год назад +13

    ਹਸਨ ਮਾਣਕ
    ਲਸਣ ਮਾਕਣ 😂

  • @geekay007
    @geekay007 Год назад +16

    Sardaar Bhaji Di Haik Sirrraaaa

  • @PanjabLife
    @PanjabLife Год назад +2

    ਸਿਰਾ ਈ ਲਾਈ ਜਾਂਦੇ ਚੋਬਰ ਲਸਣ ਮਾਕਣ ਹੋਣੀ 😂😂😂😂
    ਹਰਜੀਤ ਬਾਈ ਵੀ ਵਿਚੇ ਪ੍ਰਮੋਸ਼ਨ ਕਰ ਲੈਂਦਾ ਆਪਣੀ 😅

  • @DeepSingh-sm1xv
    @DeepSingh-sm1xv Год назад +2

    Sachi gal y sodi sala Ha Hasan manak Atam hi haa

  • @idhub6263
    @idhub6263 Год назад +24

    ਭਿੰਦਾ ਵੀ ਸਿਰਾ ਲਾਉਦਾ ਹਸਾ ਹਸਾ ਟੈਨਸਨਾ ਦੂਰ ਭਜਾਉਦਾ😂

  • @gur0092
    @gur0092 Год назад +23

    ਅਖ਼ਾੜਿਅਾਂ ਦੀ ਸ਼ਾਨ
    ਸਰੋਤਿਅਾਂ ਦੀ ਜ਼ਾਨ

  • @SamarRandhawa-l3v
    @SamarRandhawa-l3v Год назад

    Harjit veer bht sohni hek lgayi tu

  • @sentyrounta3525
    @sentyrounta3525 Год назад +63

    Two boy's are legend in punjabi😂

  • @babbujassar800
    @babbujassar800 Год назад +2

    ਜੇ ਅਗਲੇ ਦੀ ਧੌਣ ਚ ਇਕ ਕਿੱਲਾ ਮੇਰੇ ਦੋ ਨੇ
    ਮੱਤਲਬ ਤੁਸੀ ਦੋ ਮੱਝਾ ਰੱਖੀਆਂ ਹੋਈਆਂ ਨੇ 😅

  • @surjeet.pb65
    @surjeet.pb65 Год назад +9

    ਵਾਹ ਜੀ ਵਾਹ ਬਾਈ ਬਹੁਤ ਵਧੀਆ ਹਰੇਕ ਬੰਦੇ ਦੀ ਐਕਟਿੰਗ ਜਮਾ ਹੀ ਸੇਮ ਤੇ ਸਿਰਾ ਹੀ ਆ ਬਸ ❤❤❤

  • @baljitsingh9761
    @baljitsingh9761 Год назад +1

    Haigi a tata indica hasan kol 😅

  • @dheera_phillauria
    @dheera_phillauria Год назад +6

    Naaa naa hasan manak nu nahi keha kuj 😂😂😂

  • @gurpindersingh5402
    @gurpindersingh5402 Год назад

    Good aa awaz veer di heq sohni si

  • @desitouchvlog
    @desitouchvlog Год назад +1

    ਥੋਡੀ ਸਾਰੀਆ ਵਿਡੀਓ ਚੋ ਇਹ best ਲੱਗੀ 😂😂😂😂😂

  • @deep9138
    @deep9138 Год назад +1

    Hassan manak di copy😂😂😂😂😂

  • @gametslathechucks18
    @gametslathechucks18 Год назад +24

    You are legend bhindey Versatile actor ❤

  • @Taileywala97
    @Taileywala97 Год назад +1

    O prawa English Punjabi likhya kro pakistan tu v dekhde a lok

  • @randhirsingh-pz7yr
    @randhirsingh-pz7yr Год назад +3

    ਤੇਰਾ ਭਲਾ ਹੋਜੇ ਭਿੰਦਯਾ 😀😀🤦🎯💯💯👌👌

  • @maan9078
    @maan9078 Год назад +1

    ਲਸਨ *ਆ਼ਣਕ

  • @happagalib7367
    @happagalib7367 Год назад

    bai sira la dine o yr jehra v act krde o nd har koi family naal baith k tuhadiya videos dekh sakde o.

  • @laddigill6045
    @laddigill6045 Год назад +1

    Hasan manak d chngi mimicry kri

  • @punjabshistory1699
    @punjabshistory1699 Год назад +1

    patandar sanga hasan manak diya launda

  • @ArshChahal47
    @ArshChahal47 Год назад +2

    ਹਸਨ ਮਾਣਕ! ਕੀ ਚੱਕਰ ਪੈ ਗਿਆ?

  • @Its_Amrit007
    @Its_Amrit007 Год назад +1

    Hassan manak 😂😂😂😂😂

  • @Gurlagansinghdhillon
    @Gurlagansinghdhillon Год назад

    9:03 bhinda about ਆਪਣਾ😅

  • @sidhu4741
    @sidhu4741 Год назад +20

    sidhu Moose wala LEGEND NEVER die ❤

  • @Great...........
    @Great........... Год назад +2

    Lasan manak siraaa.... hega oh banda wase b fudu c bro... fake banda lokan De piche lg ke salla... baki veere thodi video siraaa...kant aa bro

  • @rajpalravinder4702
    @rajpalravinder4702 Год назад +7

    veg and natural ਕਾਮੇਡੀ 👍

  • @beautifulindia3196
    @beautifulindia3196 Год назад +3

    ਪਤਰਕਾਰ ਵੀਰ ਬਹੁਤ ਹੀ ਸਮਝਦਾਰ ਹੈ

  • @davinder2493
    @davinder2493 Год назад +1

    ਪੁੱਛੇ ਗਏ ਸਵਾਲਾਂ ਨੂੰ ਛੱਡ ਕੇ ਸਾਰੇ ਜ਼ਵਾਬ ਦੇ ਦਿੱਤੇ

  • @Pushpindersingh-cl3hs
    @Pushpindersingh-cl3hs Год назад +3

    Bah ji nu ਬੇਨਤੀ b ਤੁਸੀ ਧਰਤੀ ਤੇ ਨਹੀਂ ਧਰਤੀ ਦੇ ਅੰਦਰ ਰਹਿ ਕੇ ਗਾਓ

  • @ManpreetSingh-dc8rk
    @ManpreetSingh-dc8rk Год назад +1

    Acting la dinda thori bahut copy karda

  • @BabbarTalks
    @BabbarTalks Год назад

    ਆਹ ਪੱਗ ਆਲ਼ਾ ਵੀਡੀਓ ਦੇ ਬਹਾਨੇ ਆਪਣੇ ਗਾਇਕੀ ਆਲ਼ੇ ਕੀੜੇ ਵੀ ਸ਼ਾਂਤ ਕਰਦਾ ਰਹਿੰਦੈ

  • @Sonuhoneyvlogs
    @Sonuhoneyvlogs Год назад +1

    Sirra krta bai ji ehda hi ehna nu Jo star bne frde aa

  • @preetpreet9305
    @preetpreet9305 Год назад +6

    ਹਸਨ ਮਾਣਕ 🤣🤣

  • @Gurlagansinghdhillon
    @Gurlagansinghdhillon Год назад

    05 :50 ਭਿੰਦਾ about #God

  • @mohit_ghumilaia123
    @mohit_ghumilaia123 Год назад +4

    njara bneya peya ghro bahr Jann da mann ni videos dekh ke dil khush hunda rehnda ❤

  • @GurpreetSingh-qw5kg
    @GurpreetSingh-qw5kg Год назад +5

    Always on Fire !!! You guys are killing in every video

  • @Abnormalbnde
    @Abnormalbnde Год назад

    Bai kamal o tusi 😂

  • @harjeetgill60
    @harjeetgill60 Год назад

    Naseeb ਨੂੰ ਰਗੜਤਾ ede ch ਬਦਨਸੀਬ

  • @sunnykhosla5686
    @sunnykhosla5686 Год назад +1

    Lasan manak... 😂😂😂😂

  • @RajwinderKaur-ms5me
    @RajwinderKaur-ms5me Год назад

    ਪਿੰਡਾਂ ਚ ਐਹੋ ਜਿਅਾਂ
    ਵਾਸਤੇ ਈ ਕਹਿੰਦੇ ਹੁੰਦੇ
    ਛਿੱਤਰਾਂ ਨੂੰ ਘਰ ਕਰਨਾ😝😝😝😝😝😝😝😝😝😝😝😝😝😝😝😝😝😝

  • @Heroical2207
    @Heroical2207 Год назад

    2:10 😂

  • @zaildarsingh6442
    @zaildarsingh6442 Год назад +4

    ਹਸਨ mank 😂😂😂😂 ਲਸਣ ਮਾਣਕ ਅੱਤ ਕਰ ਗਿਆ 😂😂😂😂😂😂😂😂😂😂😂

  • @GagguSandhwan
    @GagguSandhwan Год назад +6

    ਹਸਨ ਵਧੀਆ ਬੰਦਾ

  • @sukhisingh114
    @sukhisingh114 Год назад

    😆😆😆 sira veere

  • @mkkamboj2158
    @mkkamboj2158 Год назад +8

    veer tu galat na Bol tu galat bol 😂😂😂😂😂😂😂😂😂😂😂it's amazing yaar both are legend I salute.

    • @bdfhcxn8064
      @bdfhcxn8064 Год назад

      Ye Bhai kis ki parody kr rha?

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ Год назад +3

    Legend knows
    ਹਸਨ ਮਾਣਕ😂😂😂😂 ਦੀ ਕਰਤੀ ਲੱਸੀ

  • @babbujassar800
    @babbujassar800 Год назад +1

    ਚੀਜ਼ ਐ ਮੈ 😂

  • @gursandhu13
    @gursandhu13 Год назад +5

    😂😂 Swaad lya ta jatta 🔥❤️😂😂

  • @AMRITGILL.911
    @AMRITGILL.911 Год назад

    full hassi aa y video ch 😂😂

  • @AmarSingh-pd1tn
    @AmarSingh-pd1tn Год назад +1

    Ghaint bro😃

  • @bikrampreet8327
    @bikrampreet8327 Год назад +1

    Htda ni bhinda 😂

  • @UnfavSukh
    @UnfavSukh Год назад

    Sira bhai.. God bless you 😂😂😂😂

  • @manindersingh7856
    @manindersingh7856 11 месяцев назад

    ਗੱਲ ਸਹੀ ਆ ਵੀਰੇ ਇਹ ਸਾਲ਼ਾ ਬੋਲਦਾ ਜਮਾ ਏਦਾਂ ਏ ਆ

  • @jaspreetsingh6964
    @jaspreetsingh6964 Год назад +2

    ਕਿਉਂ ਮੁਕਾਈ ਇੰਟਰਵਿਊ ਬਾਈ 😂😂😂😂

  • @GursewakSingh-bg7cw
    @GursewakSingh-bg7cw Год назад +4

    Bai ehdi acting siraaaaa😅👍👍hr rang ch rang janda bai sada

  • @MusicFest-rs1cx
    @MusicFest-rs1cx Год назад +2

    ਬਾਈ ਤੁਸੀਂ ਕੋਈ ਵੈੱਬ ਸੀਰਜ ਸੁਰੂ ਕਰੋ ❤❤

  • @davinder2493
    @davinder2493 Год назад

    11:03 ਬੜੀ ਚੀਜ਼ ਆ ਮੈ....
    ਕੀ ਕੀ ਚੀਜ਼ ੳ..
    ਚੀਜ ਕੀ ੳ

  • @sukhdeepsingh2314
    @sukhdeepsingh2314 Год назад +2

    End krayi jnde munde 😂😎❤️

  • @LabanaLucky
    @LabanaLucky Год назад +1

    Dress dhol aaleya di mangi h lgda...😅😅😅😅😂😂❤❤❤❤🎉🎉

  • @jassiohyee
    @jassiohyee Год назад +1

    😂😂😂😂😂 simar doraha de wang bolda

  • @bhupinderdhaliwal6514
    @bhupinderdhaliwal6514 Год назад

    Jiniaa Galla 22 g 🤛👊is video vich thoki aa.. oniaa naseeb wali video vich nai thoki vot khat c .. 👍👍 1 hor video banaeo bhaji naseeb wali ....😂😂

  • @rohitmahey6606
    @rohitmahey6606 Год назад +2

    0:14 😂😂😂😂😂😂

  • @gurpreetsidhu688
    @gurpreetsidhu688 Год назад

    Oh Thodi bhain nu 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @Penduaustralian1990
    @Penduaustralian1990 Год назад +4

    Nailed it bro ,keep up the good work 😂😂

  • @malhisimran13
    @malhisimran13 Год назад +6

    ਵਧੀਆ ਕਲਾਕਾਰੀ …. ਪਰ ਆਪ ਤੋਂ ਨੀਵੇਂ ਦਾ ਮਜ਼ਾਕ ਨਾ ਉਡਾਓ ਵੀਰ….. ਥੋਨੂੰ ਕੀ ਪਤਾ ਵੀ ਹਸਨ ਦੇ ਕੀ ਹਲਾਤ ਨੇ ਅੱਜ….. ਮਾੜਾ ਟਾਈਮ ਆਉੰਦੇ ਦਾ ਕਿਸੇ ਨੂੰ ਪਤਾ ਨੀਂ ਲਗਦਾ

  • @manpreetdhindsa4968
    @manpreetdhindsa4968 Год назад +1

    🤣🤣🤣🤣🤣🤣🤣🤣🤣🤣🤣🤣🤣🤣

  • @amankalra472
    @amankalra472 Год назад

    ਕੁਲਦੀਪ ਮਾਣਕ ਦੇ ਮੁੰਡੇ ਦੀ ਨਕਲ😂😂

  • @Sahib7186
    @Sahib7186 Год назад +1

    Tv utte rahe ipl dekh di ❤ 1:51

  • @jeetbal84
    @jeetbal84 Год назад

    tu haiga booojad jihaaaaaaa😂😂😂😂😂😂😂😁😁😁😁

  • @Shamsher_Singh_Bajwa_93
    @Shamsher_Singh_Bajwa_93 Год назад +12

    ਇਸ ਜੋੜੀ ਦਾ ਕੋਈ ਜਵਾਬ ਨਹੀਂ ਬਾ ਕਮਾਲ❤❤

  • @justcooldown5035
    @justcooldown5035 Год назад +4

    Hindustan na kiha kr bai...India ya bharat ..bas bai
    Love u bros

  • @gurpal.sandhu
    @gurpal.sandhu Год назад +1

    ਇੱਕ ਵੀਡੀਓ ਬਦਨਸੀਬ ਤੇ ਵੀ ਬਣਾਓ

  • @Punjab-Singh-vy8wm
    @Punjab-Singh-vy8wm Год назад +1

    ਨਸੀਬ ਦੀ ਲਸਣ ਲਾਕੇ ਝਿੰਗ ਕੱਢਤੀ 😂😂

  • @punjabiboyzpb0747
    @punjabiboyzpb0747 Год назад +1

    ਲਸਣ ਮਾਣਕ ਮੈਂ ਕੀ ਲੈਣਾ ਤੇਰੇ ਤੋਂ 😂😂

  • @deepisinghdeepisingh4404
    @deepisinghdeepisingh4404 Год назад

    Boht sohnaaa vre 🤣🤣

  • @baiman6427
    @baiman6427 Год назад +1

    duji var dekh rehaa ,,,sirraa vidoe eh vali sb to vdia lgi

  • @prabhjotkaur-gy2he
    @prabhjotkaur-gy2he 11 месяцев назад

    Love u both ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @prembilling1629
    @prembilling1629 Год назад +2

    Bhai thoda sense of humour siraa 😂😂😂😂

  • @Veer296
    @Veer296 Год назад

    Tuhadi new vedio kdon ouni bai

  • @rajindarsingh5842
    @rajindarsingh5842 10 месяцев назад

    Awaj te lusan di kulfiyan vechan valy bhayiye vargi a bai😂😂😂😂

  • @sunnykhosla5686
    @sunnykhosla5686 Год назад +1

    Bai sirra 💣💣💣🔥🔥🔥👌👌👌
    End Gall baat Bai..🔥🔥🔥👌👌👌

  • @lakhwinderbhullar6329
    @lakhwinderbhullar6329 Год назад

    Ek hunda sidaa reply krna khotii nu par eh vedio dekh ke khotii nu chubbe gi jarror 😂😂😂

  • @mindtest26k70
    @mindtest26k70 Год назад +1

    Bai ne hek bahut ghaint laayi aa... Starting ch hi