ਸੋਨੂ ਸੀਤੋ ਵਾਲਾ ਤੇ ਨੀਤੂ ਸਟਰਾਂਵਾਲਾ ਹੋਏ ਆਹਮੋ ਸਾਹਮਣੇ || ਦੁਬਈ ਵਾਲੇ ਸ਼ੇਖ ਦੀਪਕ ਤਿੱਲੀ ਨੇ ਕੀਤੇ ਤਿੱਖੇ ਸਵਾਲ

Поделиться
HTML-код
  • Опубликовано: 23 ноя 2024

Комментарии • 341

  • @nishansidhu4938
    @nishansidhu4938 9 месяцев назад +47

    ਯਾਰ ਮਾੜੇ ਕਮੈਂਟਸ ਨਾਂ ਪਾਇਆ ਕਰੋ ਜਿਨ੍ਹਾਂ ਕੁ ਇਨ੍ਹਾਂ ਦਾ ਦਿਮਾਗ ਵਾ ਓਨਾਂ ਕੁ ਉਹ ਕਰੀ ਜਾਂਦੇ ਨੇ ਮਾੜਾ ਨਾਂ ਬੋਲਿਆ ਕਰੋਂ ਬਾਈ ਆਪਣੇ ਹਿਸਾਬ ਨਾਲ ਹਰ ਬੰਦਾ ਸਿਆਣਾਂ ਹੁੰਦਾ ਹੈ

  • @gajjjiilluminati7993
    @gajjjiilluminati7993 10 месяцев назад +40

    Last gall karke Dil jitt leya ❤️sonnu ne❤❤❤❤❤❤❤ sidhu never die

  • @sukhartis
    @sukhartis Год назад +90

    ਨਿਟੂ ਨਾਲੋਂ ਤਾਂ, ਸੋਹਣੀਆਂ ਗੱਲਾਂ ਸਾਨੂੰ ਕਰ ਗਿਆ, ਭਗਤ ਬੰਦਾ ਸੋਨੂੰ ਸੀਤੋ ਵਾਲਾ

    • @sukhchainsingh227
      @sukhchainsingh227 11 месяцев назад +4

      Bhagat di moodh marde di video dekhi C 22

    • @Gurmmukh
      @Gurmmukh 11 месяцев назад

      😂😂😂😂

    • @randhawabrothers4458
      @randhawabrothers4458 8 месяцев назад

      Link phejo video da​@@sukhchainsingh227

  • @GurpreetSingh-r1i
    @GurpreetSingh-r1i 6 месяцев назад +8

    ਰੱਬੀ ਰੂਹ ਹੁੰਦੇ ਇਹੋ ਜਹੇ ਲੋਕ ਮਾਲਕ ਤਰੱਕੀਆਂ ਬਖ਼ਸ਼ਣ

  • @amanpreet9253
    @amanpreet9253 10 месяцев назад +15

    ਇਨ੍ਹਾਂ ਦੇ ਗਾਣੇ ਸੁਣ ਕੇ ਪਿੱਛੇ ਦਰੱਖਤ ਵੀ ਸੁੱਕ ਗਿਆ ਹੋਣਾ।

  • @wallpaperdecor2023
    @wallpaperdecor2023 10 месяцев назад +23

    ਸੋਨੂ ਰੱਬ ਦਾ ਬੰਦਾ .ਫ਼ਕਰ ਸੁਭਾ ..ਤੇਜ ਨੀ ਜਵਾ ਵੀ ..ਜਿਹਨੀ ਕਿ ਰੱਬ ਨੇ ਸੋਜੀ ਦਿਤੀ ਓਹਨੀ ਕ ਗੱਲ ਕਰ ਲੈਂਦਾ ਭਗਤ .ਜਿਓੰਦੇ ਰਹੋ ਵੀਰ

    • @ManminderAulakh
      @ManminderAulakh 5 месяцев назад

      ਸੋਨੂੰ ਫੱਕਰ ਕਾਹਦਾ ਆਵਦੀ ਮਾਂ ਤੇ ਭਰਜਾਈਆਂ ਨੂੰ ਗਾਲਾਂ ਕੱਢਦਾ ਨਾਲੇ ਕੁਟਦਾ

  • @GAMER_ZONE_PB06
    @GAMER_ZONE_PB06 Год назад +61

    ਸਾਰੇ ਜਹਾਨ ਤੋਂ ਗਾਲਾਂ ਖਾ ਕੇ ਨੀਟੂ ਸੋਨੂੰ ਤੇ ਰੋਹਬ ਮਾਰਦਾ 😂

  • @Amritfojigrewal
    @Amritfojigrewal 10 месяцев назад +19

    Last gall❤legend never die😢

  • @romisharma8600
    @romisharma8600 10 месяцев назад +13

    ਬਹੁਤ ਵਧੀਆ ਮਨੋਰੰਜਨ ਵੀਰ,, ਸੋਨੂੰ ਦੀ ਨਵੀਂ ਵੀਡਿਓ ਪਾਉਂਦੇ ਰਿਹਾ ਕਰੋ,,, ਪਰਦੇਸ ਵਿੱਚ ਹੱਸ ਲਈਦਾ ਨਹੀਂ ਤਾਂ ਉਦਾਸ ਹੀ ਰਹੀਦਾ

  • @manisadiq9226
    @manisadiq9226 6 месяцев назад +3

    ਸੋਨੂੰ ਸੀਤੋ ਵਾਲਾ ਬਾਈ ਬਾਈ ਕਹਿੰਦੀ ਦੁਨੀਆਂ ਪਿਹਲਾ ਗਾਣਾ ਗਾਇਆ ❤ ਫਿਰ ਲਾਸਟ ਤੇ ਆਕੇ ਸੋਨੂੰ ਨੇ ਗੱਲ ਕਹੀ ਮੈਂ ਬਾਈ ਦਾ ਫੈਨ ਆ ਬਾਈ ਸਿੱਧੂ ਮੂਲੇਵਾਲੇ ਦਾ ਤੇ ਸੋਨੂੰ ਕਿਹਦਾ ਬਾਈ ਨਾਲ ਧੱਕਾ ਹੋਇਆ 😢ਸੰਚੀ ਬਾਈ ਯਰ ਅੱਖਾਂ ਵਿੱਚ ਹੰਜੂ ਆਗੇ 💔😭🤲🌍👑❤️💎 Love you Bai Sidhu Moosewala Legend GOAT and Sunu Veer Ji Nu ❤❤❤❤❤❤️❤️🙏🙏🙏🙏🙏🙏

  • @SS143-J7
    @SS143-J7 6 месяцев назад +2

    Je moosewala ajj ਜਿਉਂਦਾ ਹੁੰਦਾ ਤਾਂ ਸੋਨੂੰ ਦੀ ਮਦਦ ਜਰੂਰ ਕਰਦਾ ❤

  • @nirvailsandhu399
    @nirvailsandhu399 5 месяцев назад

    ਰੱਬੀ ਰੂਹਾ ਨੇ ਸੋਨੂ ਬਾਈ ਔਰ ਇਸ ਦੇ ਨਾਲ ਵਾਲੇ ਸਾਥੀ ਔਰ ਮਜਾ ਆ ਗਿਆ ਸੁਰਾ ਦੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ

  • @karansandhu8479
    @karansandhu8479 10 месяцев назад +19

    ਨੀਟੂ ਨਾਲੋਂ ਸੋਨੂੰ ਲੱਖ ਗੁਣਾ ਚੰਗਾ...

  • @sukhpalsingh-fi3wd
    @sukhpalsingh-fi3wd 11 месяцев назад +13

    end tai sera kra gya sonu y sidhu di yaad dbati y

  • @gurmukhsingh9717
    @gurmukhsingh9717 Год назад +12

    ਇੰਨਾ ਦੋਵਾਂ ਕਲਾਕਾਰ ਨੂੰ ਸਲਾਮ ਕਰਦੇ ਹਾਂ ਕਿਉਂ ਚੰਗੇ ਗਾਣੇ ਦਾਂ ਮਜ਼ਾਕ ਉਡਾਇਆ ਤੁਸੀਂ ਸਾਨੂੰ ਵੀਰ ਕਿਸੇ ਚੰਗੇ ਕਲਾਕਾਰ ਕੋਲ ਜਾਂ ਪਹਿਲਾਂ ਗਾਉਣ ਦਾ ਤਰੀਕਾ ਸਿੱਖ ਨਿੱਟੂ ਸਟਰਾ ਵਾਲੇ ਨੇ ਪਹਿਲਾਂ ਹੀ ਬਹੁਤ ਗਾਣੇਂ ਗਾਏਂ ਸੀ ਦਿੱਲੀ ਵਿਚ ਮੈਡਲ ਇੰਨਾ ਨੂੰ ਦਿਤੇ ਸੀ

  • @arsh9385
    @arsh9385 7 месяцев назад +5

    Suno sito wale ne last te bhut vadi gul boli 22 g 🙏🙏🙏🙏🙏

  • @DeepakKhosla-c8u
    @DeepakKhosla-c8u 9 месяцев назад +5

    God bless sonu situwalia Paji please 🙏. Sonu Paji rab da faker banda aa. Nitu Paji vi good man aa.

  • @dildaamir8637
    @dildaamir8637 11 месяцев назад +9

    ਵੀਡੀਓ ਬੋਹਤ ਵਧੀਆ, ਸਿਰਾ ਲਾ ਤਾ👍 , ਵੀਰੋ ਐਵੇਂ ਇਹਨਾ ਨੂੰ ਮਾੜੇ ਕਮੈਂਟ ਨਾ ਕਰੇਆ ਕਰੋ 🙏 , ਸਿੱਧੇ ਤੇ ਭੋਲੇ ਰੱਬ ਦੇ ਬੰਦੇ ਆ ਵਿਚਾਰੇ, ਜਿਨਾਂ ਹੋ ਸਕਦਾ ਵਧੀਆ ਮਨੋਰੰਜਨ ਕਰਦੇ ਹਨ 😂 ਹਮੇਸ਼ਾ ਮਨ ਖੁਸ਼ ਹੋ ਜਾਂਦਾ ਇਹਨਾਂ ਨੂੰ ਵੇਖ ਕੇ , ਰੌਣਕੀ ਤੇ ਮਜ਼ਾਕੀਆ ਸੁਭਾਅ ਦੇ ਹਨ 😂 ਲਵ ਯੂ ਸੋਨੂ ਵੀਰ, ਲਵ ਯੂ ਨੀਟੂ ਵੀਰ , ਲਵ ਯੂ ਸੇਖ ਸਾਬ . ਜਿਵੇਂ ਤੁਸੀਂ ਸਾਨੂੰ ਖੁਸ਼ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ. ❤❤❤

  • @sukhpreet2491
    @sukhpreet2491 Год назад +11

    Sonu sito wala end banda

  • @KanuSabharwal
    @KanuSabharwal 8 месяцев назад +4

    Sidhu bhai da naam lai ke dil khush karta sonu bhai ne ❤❤ sonu ❤❤

  • @lioneyegaming2544
    @lioneyegaming2544 10 месяцев назад +11

    15:57 Sonu ne dill❤ jit lya # Sidhu moose wala

  • @VarinderSingh-sc5vy
    @VarinderSingh-sc5vy 8 месяцев назад +9

    ਸੋਨੰੁ ਵਧੀਆ ਭਗਤ ਬੰਦਾ

  • @preetsandhu2688
    @preetsandhu2688 11 месяцев назад +10

    ਸੀਤੋ ਵਾਲਾ ਜਿੱਤ ਗਿਆ,,,

  • @JagmeetSharma-oj7dc
    @JagmeetSharma-oj7dc Год назад +16

    Sonu di Rees ni hudi love you ba❤❤

  • @SonuKarnawalOfficial
    @SonuKarnawalOfficial Год назад +14

    Sito wale ne shuruat bai sidhu moose wale toh kiti aa 👍

  • @ManjeetSingh-sopu
    @ManjeetSingh-sopu 9 месяцев назад +3

    Nittu ਅਜ ਮੈਂਨੂੰ chavl ਲੱਗਿਆ ਉਹ ਸੋਨੂ ਭੋਲਾ ਬੰਦਾ ਆ ਬਾਈ 😂😂

  • @satnamsingh1213
    @satnamsingh1213 11 месяцев назад +61

    ਦੁਨੀਆ ਦੇ ਮਹਾਨ ਫੰਕਾਂਰ

  • @lifegameinglover3279
    @lifegameinglover3279 11 месяцев назад +7

    ਦੋਵੇਂ ਚਗਲਾਂ ਇੱਕ ਨੰਬਰ ਦੀਆਂ

  • @DilJan-hg2kl
    @DilJan-hg2kl 11 месяцев назад +13

    Sidhu bhai da nam lai ke end kr gya

  • @AmanDeepkaur-gj2hr
    @AmanDeepkaur-gj2hr 9 месяцев назад +3

    ਸੋਨੂ ਕੀਰਨੇ ਪਾਉਣ ਲੱਗਾ ਰਹਿੰਦਾ ਨੀਟੂ ਸਹੀ ਐ ਥੋੜ੍ਹਾ

  • @HarindersinghDhaliwal-ku4ft
    @HarindersinghDhaliwal-ku4ft 6 месяцев назад +1

    ਸੋਨੂੰ ਵੀਰ good man

  • @mahigaming287
    @mahigaming287 11 месяцев назад +8

    Sidhu moose wala ❤❤❤

  • @LovelyCentaur-cm1dy
    @LovelyCentaur-cm1dy 7 месяцев назад +8

    ਬਹੁਤ ਵਧੀਆ ਗਾਉਂਦਾ ਹੈ ਸੀਤੂ

  • @GurpreetSingh-zk2gx
    @GurpreetSingh-zk2gx Год назад +29

    ਘੂਸੇ ਜੰਮਣ ਕੰਦਾਂ ਕੰਬਣ

  • @khudaeishq
    @khudaeishq 10 месяцев назад +4

    Sito and te gal khari kr geya dilo salute veer tenu ❤❤❤❤❤

  • @desrajsingh2633
    @desrajsingh2633 6 месяцев назад +1

    Pahli bar dil khush ho gaya video Dekhkar Veri good yaar

  • @GurpreetSingh-iq7vi
    @GurpreetSingh-iq7vi 11 месяцев назад +3

    Sonu tu sidhu Moosewale di gal krke dil jit lia shera jionda vadda reh rabb tenu vdia kalakar bnave hamesha e parmatma tenu chaddi kla ch rakhe tu v sira krva ik var veere vdia kuj likh tere te parmatma di puri Mehar a Sonu pra jehde ajj tenu mazak krde muh band krde Aina de veere love you a waheguru ji Mehar krn Sonu veer te

  • @manreetbhatti6094
    @manreetbhatti6094 9 месяцев назад +1

    Jee oyyyeeee.... Sonu bhra ne last gal sirra krti❤

  • @Gamingwar02
    @Gamingwar02 10 месяцев назад +2

    Sonu veer love u aa❤❤❤❤

  • @chandsingh5389
    @chandsingh5389 Год назад +10

    ਦੋਵਾ ਨੂੰ ਪਾਗਲਖਾਨੇ ਛਡ ਅਾੳ

  • @bawagourav4048
    @bawagourav4048 11 месяцев назад +5

    Sonu 22 love you ❤

  • @GyanSingh-hq4wy
    @GyanSingh-hq4wy 11 месяцев назад +9

    Waheguru ji mehar karo ❤

  • @DeepakKhosla-c8u
    @DeepakKhosla-c8u 9 месяцев назад +2

    God bless sonu situwalia Paji please 🙏.

  • @deepak00298
    @deepak00298 Год назад +3

    Khush rho yar achha mnoranjan kiya from rajsthan

  • @satnamkwtpb09pnj46
    @satnamkwtpb09pnj46 6 месяцев назад +1

    Good Nice song satnam kwT PB09 ❤❤❤❤❤

  • @HACK99-
    @HACK99- 6 месяцев назад +3

    Hanji ki haal chaal dosto 😂😂

  • @HarjeetSingh-o6d
    @HarjeetSingh-o6d 6 месяцев назад

    ਖਾਨਾਬਦੋਸ਼ਾ ਕੀ ਹਾਲ ਆ,🎉🎉,,ਇਹਦਾ ਸ਼ਟਰ ਠੀਕ ਕਰਦੇ 🎉🎉🎉

  • @sarbjitsingh4786
    @sarbjitsingh4786 7 месяцев назад +1

    ਇਨਾ ਕੁ ਸਿਆਨਾ ਅਖਾੜਾ ਦੇਖਣ ਲਈ ਜਸਟਿਨ ਟਰੂਡੋ ਕਨੇਡਾ ਤੋਂ ਆ ਰਹੇ ਆ ਔਰ ਇੰਡੀਆ ਤੋਂ ਮੋਦੀ ਜੀ ਆ ਰਹੇ ਆ

  • @GurjantSingh-c5y
    @GurjantSingh-c5y 7 месяцев назад

    ਜਿਦੀ ਜਗਾ ਤੇ ਸੌ ਲੰਗਾ ਹੈ 21ਤੌਪਾ ਦੀ ਸਲਾਮੀ

  • @davygrup1717
    @davygrup1717 11 месяцев назад +1

    ਸੋਨੂੰ ਸੀਤੋ ਨੀਟੂ ਸਟਰਾਂ ਵਾਲਾ ਤੇ ਸੇਖ ਬਣਿਆ ਜੋ ਮੁੰਡਾ, ਇਨਾਂ ਤਿੰਨਾ ਨੂੰ ਲੈਜਨਟ ਦਾ ਮਤਲੱਬ ਨਹੀਂ ਪਤਾ ਹੋਣਾ ਕਿ ਹੁੰਦਾ ਕਿ ਐ

  • @Jassu-dc1hz
    @Jassu-dc1hz 8 месяцев назад +2

    Sonu seeto vala sira banda bhagt banda

  • @BalvirSingh-c9o
    @BalvirSingh-c9o Год назад +5

    Sonu song gaunda
    Nitu Chawla marda

  • @manidomra1929
    @manidomra1929 10 месяцев назад +1

    Wah bhai maja❤❤❤❤❤🎉😢😮😅😊❤❤❤❤😂😂😂😂😢😢😢😢😅😅😅😮😮😮 a geya.

  • @studentrajvir6970
    @studentrajvir6970 11 месяцев назад +8

    God Bless You All Team

  • @MrMaliks804
    @MrMaliks804 11 месяцев назад +1

    Swad aagya lots of love from Lahore

  • @parmjitbatth1799
    @parmjitbatth1799 11 месяцев назад +3

    Sidhu ❤

  • @ReetRamtajogi
    @ReetRamtajogi 11 месяцев назад +4

    Sonu ❤️

  • @GurjeetSingh-zy9kq
    @GurjeetSingh-zy9kq Год назад +4

    Sonu 22 ne sirra kr ditaa..

  • @sonysidhu3764
    @sonysidhu3764 11 месяцев назад +3

    Legend sonu

  • @avtar_hair
    @avtar_hair 10 месяцев назад +2

    Legend legend kathe hoge 😂😂

  • @lioneyegaming2544
    @lioneyegaming2544 10 месяцев назад +2

    12:57 is best funny 🤣🤣 part

  • @buttamantri6087
    @buttamantri6087 8 месяцев назад

    ਕਮੈਂਟ ਕਰਨ ਵਾਲੇ ਸਾਰੇ ਵੀਰ ਏਨਾ ਨੂੰ ਮਾੜਾ ਨਾ ਬੋਲਿਆ ਕਰੋ ਜਿਨੀ ਕੁ ਸਮਝ ਓਨਾ ਕਰੀ ਜਾਂਦੇ ਰੱਬੀ ਰੂਹ

  • @simransingh3683
    @simransingh3683 9 месяцев назад +1

    Neetu da confidence next level a

  • @KaranLubana-b5c
    @KaranLubana-b5c 10 месяцев назад +1

    End te sirra la dita j

  • @amritpal4797
    @amritpal4797 11 месяцев назад +2

    Sonu sirraaa

  • @sonyvalu6137
    @sonyvalu6137 11 месяцев назад +2

    ਰੱਬੀ ਰੂਹਾਂ ਨੇ ਵੀਰ। ਵਾਹਿਗੁਰੂ ਜੀ ਕਿਰਪਾ ਕਰੋ

  • @officialkrishanji
    @officialkrishanji 11 месяцев назад +5

    Ki pta sadi v traki ho jave ❤❤❤

  • @saroopsinghsandhu6639
    @saroopsinghsandhu6639 7 месяцев назад +1

    Garry sandhu Love you ❤❤

  • @rinkuwalia7753
    @rinkuwalia7753 9 месяцев назад +2

    Sa re ga ma par langha de sajjna. Best. Sonu Seeto Wala

  • @simransingh3683
    @simransingh3683 9 месяцев назад +2

    Dono great klankkaar ne

  • @BalwinderSingh-bt1jz
    @BalwinderSingh-bt1jz 9 месяцев назад +1

    Good ❤❤❤❤❤

  • @SaintWarriorSukha797
    @SaintWarriorSukha797 Год назад +14

    Sonu da ashirwaad, thaapda on nitu😂😅 awesome bc😂

  • @arifvoice007
    @arifvoice007 5 месяцев назад

    ਪੀਰ ਨਿਗਾਹੇ ਵਾਲਾ ਹੀ ਬੋਲਤਾ ਸੀ ਸੋਨੂੰ ਨੇ

  • @GurPreet-eh8bn
    @GurPreet-eh8bn 7 месяцев назад

    ------
    - khudawand yeshu Prabhu Sonu ko accha kar chuka yeshu naam se amen

  • @RajaRajasekhon
    @RajaRajasekhon 7 месяцев назад

    Sonu bi love you 👌👌👌👌👌

  • @MohdAnwar-d6o
    @MohdAnwar-d6o 5 месяцев назад

    Punjab de shan ( Sonu Seto wala)

  • @YashpalKaushel
    @YashpalKaushel 7 месяцев назад

    Sonu jihe chnge lok ne dil de saaf

  • @SandeepSingh-zs8gr
    @SandeepSingh-zs8gr 10 месяцев назад +2

    Support kro yaar Sonu y nu

  • @bindrykharoud4484
    @bindrykharoud4484 11 месяцев назад +4

    ਸ਼ੇਖ ਦੀ ਪਿੱਛੇ ਕੋਠੀ ਵੱਲ ਵੀ ਨਿਗਾਂ ਪੂਰੀ ਆ ਕੀ ਕਿੱਤੇ ਕੋਈ ਇੱਟ,ਰੋੜਾਂ ਨਾਂ ਮਾਰ ਦਵੇ ਸਾਡੇ ਥੋੜੀ 2 ਦੇਰ ਬਾਅਦ ਪਿਛਾਹ ਤੱਕਦਾ ਰਿਹਦਾ ਅੱਖ ਜੀ ਬਚਾਂ ਕੇ ਕੀ ਕਿੱਸੇ ਨੂੰ ਪਤਾਂ ਵੀ ਨਾਂ ਚੱਲੇ

  • @ranjeetsinghranjeetsingh8509
    @ranjeetsinghranjeetsingh8509 9 месяцев назад +1

    ❤❤❤❤❤❤❤

  • @gagandeepsingh8360
    @gagandeepsingh8360 Год назад +3

    Sura de sartaj kitho kathe krle aj😂😂

  • @mahigaming287
    @mahigaming287 11 месяцев назад +9

    legend never die

  • @Motivationquets32
    @Motivationquets32 9 месяцев назад +1

    Sonu good

  • @HappyCookies-dj8il
    @HappyCookies-dj8il 6 месяцев назад

    Good man👌👌👌👌👌

  • @Officialakash69
    @Officialakash69 6 месяцев назад

    ਬੁਲਬੁਲ ਤੇ ਹਮੀਦ ਦੇ ਲੇਖ ਤੋਂ ਸਾਨੂੰ ਕੀ ਸਿੱਖਿਆ ਮਿਲੀ , ਮਾਮੇ ਨੇ ਲੇਖ ਹੀ ਬਣਾ ਤਾਂ😅😅😅😂

  • @SaintWarriorSukha797
    @SaintWarriorSukha797 Год назад +9

    Saregame tam mainu achi lgti h veer te saregame te Panjabi nu dilo support h😂😅.. main bc khopde paad dene kise de😅😂

  • @khushdeepsingh1720
    @khushdeepsingh1720 Год назад +6

    Sonu diyan koi risan ni sura da badshah

  • @johnbhatti1654
    @johnbhatti1654 6 месяцев назад

    Dono ghaint bande aa ❤❤

  • @DiljeetKaur-n4m
    @DiljeetKaur-n4m 3 месяца назад

    ਸੋਨੂੰ ਮੈਂਟਲ ਨੀਟੂ ਗੂੱਡ

  • @pilotharryvirk
    @pilotharryvirk 11 месяцев назад +2

    sidhu mosse wala

  • @JasbirKumar-h4y
    @JasbirKumar-h4y 7 месяцев назад

    Very good

  • @dilrockzzz6786
    @dilrockzzz6786 11 месяцев назад +1

    Yr ehnu nwa tan laina c ..

  • @Akash_lambardar
    @Akash_lambardar 8 месяцев назад +1

    ਚੋਟੀ ਦੇ ਗਾਇਕ

  • @deepsandhu3852
    @deepsandhu3852 7 месяцев назад

    ❤❤

  • @mrhunterz2772
    @mrhunterz2772 9 месяцев назад +1

    Dono jane entertainment vadiya sareya da

  • @sandhux5954
    @sandhux5954 11 месяцев назад +5

    12:57 bai khatm duniyaa esto utte kujni hega bai ah level de surr ni koi la skda😂😂

  • @Toppunjabisongallsingr
    @Toppunjabisongallsingr 7 месяцев назад

    Bhut shi gal kiti y Sidhu moose wali gal a khand

  • @mikkykawalanand13786
    @mikkykawalanand13786 10 месяцев назад +1

    Situ wallay di last gal karke video like kiti

  • @deepsohal7526
    @deepsohal7526 10 месяцев назад +1

    😂😂sa re ga ma 😂 end

  • @JaswantSingh-rw1ph
    @JaswantSingh-rw1ph Год назад +3

    😂😂😂😂😂😂😂😂😂😂
    Kuch bhi hai yr
    Sari tensn bhul ke 😂😂😂😂😂 dil happy happy ho gea