ਮੱਘਰ ਮਿੱਠੀ | Maghar Mithi | Short Movie 2023| Theater Junction(Tj) |

Поделиться
HTML-код

Комментарии • 494

  • @prabhdhiman2455
    @prabhdhiman2455 8 месяцев назад +12

    ਜੱਸੇ ਨੇ ਐਕਟਿੰਗ ਅੱਤ ਕਰੀ ਆ Yr ਹਾਸਾ ਹੀ ਆਈ ਜਾਂਦਾ ਜੱਸੇ ਦੀ ਐਕਟਿੰਗ ਤੋਂ 🤣🤣🤣🤣🤣🤣🤣🤣🤣🤣🤣🤣🤣🤣

  • @sahibtvpb0366
    @sahibtvpb0366 Год назад +82

    ਜੱਸੇ ਨੇ ਬਹੁਤ ਸੋਹਣਾ ਰੋਲ ਨਿਭਾਇਆ, ਸਿਰਾ ਕਰਾਤਾ ਜਮਾਂ ਬਾਬੇ...👌🏻👌🏻👌🏻

  • @sehajdelow509
    @sehajdelow509 8 месяцев назад +5

    ਜੱਸੇ ਬਾਈ ਅੱਤ ਕਰਾ ਤੀ 😂😂😂😂😂😂😂

  • @BabuChandigarhiaPunjabFans
    @BabuChandigarhiaPunjabFans Год назад +21

    ਬਹੁਤ ਵਧੀਆ ਸੁਨੇਹਾ ਕਈ ਲੋਕ ਇਹੋ ਜਿਹੀਆਂ ਕੰਪਨੀਆਂ ਪਿੱਛੇ ਸੱਚੀਂ ਆਪਣਾ ਘਰ ਬਾਰ ਲੁਟਾ ਕੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ ਬਹੁਤ ਬਹੁਤ ਵਧਾਈ

  • @user-db4nu7le4l
    @user-db4nu7le4l 8 месяцев назад +9

    Jass bai ❤❤❤ sirra pura protect actor ❤❤ jass bai love you

  • @Gurlalsingh-oo9dq
    @Gurlalsingh-oo9dq Год назад +5

    ਬਾਈ ਰਾਜਿੰਦਰ ਸਿੰਘ ਸਾੜੀ ਟੀਮ ਦਾ ਧਨਬਾਦ ਬਹੋਤ ਬਹੋਤ ਬਧੀਆਂ

  • @Mehra_jashan
    @Mehra_jashan Год назад +18

    Jassa bro di acting bdi atttt 😂❤

  • @BkGill-rm9ih
    @BkGill-rm9ih 16 дней назад +1

    Jassi brother di acting siraaa

  • @diljeetsingh4370
    @diljeetsingh4370 Год назад +16

    ਧੂੰਤਾ ਬਾਈ ਜ਼ਿੰਦਾਬਾਦ 😂😂😂😂

  • @avtarbrar2275
    @avtarbrar2275 Год назад +14

    ਬਹੁਤ ਵਧੀਆ ਬਾਈ

  • @SukhwinderSingh-wq5ip
    @SukhwinderSingh-wq5ip Год назад +70

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-cx2iq
    @KuldeepSingh-cx2iq Год назад +26

    ਬਹੁਤ ਵਧੀਆ ਵੀਡੀਓ ਬਹੁਤ ਸੋਹਣਾਂ ਮੈਸੇਜ ਐਕਟਿੰਗ ਸਾਰੀ ਟੀਮ ਦੀ ਘੈਂਟ ਪਰ ਪੈਸੇ ਕਿਸੇ ਨੂੰ ਨਾ ਦਿਓ ਇਸ ਤਰਾਂ ਨੌਕਰਿਆਂ ਨਹੀ ਮਿਲਦਿਆਂ ਠੱਗੀਆਂ ਤੋ ਬਚੋ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ( ਮੋਗਾ )

  • @rohitsingh1534
    @rohitsingh1534 Год назад +8

    Kamaal di acting aàa 👍👍👍👍👍👍

  • @gurbindersooch7750
    @gurbindersooch7750 Год назад +79

    ਜਮਾ ਸਹੀ ਗੱਲ ਆ ਬਈ ਇੱਕ ਵਾਰ ਸਾਡੇ ਕੋਲ ਵੀ ਆਇਆ ਸੀ ਇੱਕ ਐਵੇਂ ਦਾ ਕੱਲਾ ਕੱਲਾ word same ਸੀ ਉਹਦਾ 😂😂 ਪਤੰਦਰ ਨੇ ਹਫਤੇ ਚ ਵਰਨਾ ਗੱਡੀ ਦਵਾ ਦੇਣੀ si 😂😂

    • @jassugameryt1311
      @jassugameryt1311 8 месяцев назад

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Gymboy_mani
      @Gymboy_mani 8 месяцев назад +2

      😂😂

    • @kamaluaale
      @kamaluaale 7 месяцев назад +1

      Sanu spot di lod a ji❤

    • @Castelstudio1
      @Castelstudio1 7 месяцев назад +1

      6 ਮਹੀਨੇ ਰੁਕਦੇ ਤੇਨੂੰ BMW ਦਵਾ ਦੇਣੀ ਸੀ

  • @user-en5fw9nj4w
    @user-en5fw9nj4w 2 месяца назад +4

    ਜੱਸਾ ਵੀਰੇ ਦੀ ਐਕਟਿੰਗ ਬਹੁਤ ਬਹੁਤ sirrrrraaaaa

  • @GurjeetSingh-kf9wm
    @GurjeetSingh-kf9wm Год назад +18

    ਬਾਈ ਤਹੁਡੀ ਆਵਾਜ ਬਹੁਤ ਸੋਹਣੀ ਆ ਦੋਨਾ ਦੀ😅😅

  • @PrinceGamer_47
    @PrinceGamer_47 Месяц назад +1

    ਮੱਘਰ ਮਿੱਠੀ ❤😂

  • @dsmultanilivetv1786
    @dsmultanilivetv1786 7 месяцев назад +5

    ਵਧੀਆ ਮੇਸੀਜ ਦਿੰਦੇ ਓ ਸਾਰੀਆਂ ਵਿਡੀਓ ਵਿੱਚ , ਇਕ ਦੋ ਵਿਡੀਓ ਕਸਕਸ ਦੀ ਖੇਤੀ ਉਤੇ ਬਣਾਓ ਪੰਜਾਬ ਵਿੱਚ ਦਿਨੋ ਦਿਨ ਘਟਦਾ ਪਾਣੀ ਘਾਟੇ ਵਿੱਚ ਜਾ ਰਹੇ ਜਿਮੀਦਾਰਾ ਇਕ ਵਿਡੀਓ ਜਰੂਰ ਕਰੋ ਖਸਖਸ ਲਿਆਓ ਪੰਜਾਬ ਬਚਾਓ ❤❤

  • @DeepakKumar-lj5qp
    @DeepakKumar-lj5qp День назад +1

    Kurukshetra Wale like kre ❤

  • @HarpalSingh-fi1ju
    @HarpalSingh-fi1ju Год назад +9

    ਹੱਥ ਨਾ ਆਵੇ ਥੂ ਕੌੜੀ,,,,,,, ਅੰਗੂਰ ਖੱਟੇ ਨੇ,,,,,

  • @sukhasukh9545
    @sukhasukh9545 12 дней назад

    Last ch jasse di acting o my god 😂😂😂😂😂😂😂😂

  • @Sk_sharma..
    @Sk_sharma.. 8 месяцев назад +3

    Wah ji wah jasse kmaal di acting aa Teri veer 👌👌👍

  • @bathinda.junction
    @bathinda.junction 8 дней назад

    Hahahahahahahaaa Siraa

  • @mr.singhdult4040
    @mr.singhdult4040 11 месяцев назад +3

    Preet bahut pyari aa❤. Dhutta bai te sirra. Es to uper acting nhi dekhi❤❤

  • @khushisandhu5856
    @khushisandhu5856 10 месяцев назад +1

    Bhutt vadia ekting🎉🎉🎉🎉veer jiii ❤❤❤❤❤❤

  • @HarpreetSingh-ly6vy
    @HarpreetSingh-ly6vy 8 месяцев назад +3

    Jassa end kra geya 😂😂😂

  • @shabadgrewalgrewal4706
    @shabadgrewalgrewal4706 Год назад +6

    Dhootaaaaa best actor 1st c

  • @amritsingla8603
    @amritsingla8603 Год назад +14

    ਬਹੁਤ ਵਧੀਆ ਵੀਡੀਓ ਆ ਤੇ ਕੰਪਨੀ ਵਾਲਿਆ ਦਾ ਜਮਾ ਇਹੀ ਹਾਲ ਆ

  • @djsabbyeventsofahmedgarh7363
    @djsabbyeventsofahmedgarh7363 2 месяца назад +1

    Sirra episode

  • @Davinder568
    @Davinder568 Год назад +6

    Jassa bro very beautiful acting yarr ❤️❤️❤️❤️❤️❤️

  • @prabhdhiman2455
    @prabhdhiman2455 8 месяцев назад +2

    ਬਾਈ Yr ਏਹ ਬਾਈ ਦੀ ਐਕਟਿੰਗ ਦੇਖ ਦੇਖ ਕੇ ਹੀ ਹਾਸਾ ਆਈ ਜਾਂਦਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @FFKing-tg2lp
    @FFKing-tg2lp 4 месяца назад +1

    ਬਹੁਤ ਵਧੀਆ ਹੈ

  • @khushisandhu5856
    @khushisandhu5856 10 месяцев назад +2

    Bhutt vadia vedio ji🎉🎉🎉🎉🎉❤❤❤❤❤

  • @gurjantsingh5134
    @gurjantsingh5134 Год назад +1

    Very Bai sun hi bhra di

  • @user-ne9wl9hr2s
    @user-ne9wl9hr2s 11 месяцев назад +1

    ਬਹੁਤ ਵਧੀਆ ਜਾਨਕਾਰੀ ਦਿੱਤੀ ਆ

  • @sukhdhaliwal-im3gg
    @sukhdhaliwal-im3gg 9 месяцев назад +5

    Congratulations veera 🎉

  • @gurchatsingh6264
    @gurchatsingh6264 Год назад +6

    ਐਕਟੀਗ ਮਹਾ ਕਮਾਲ ਸਾਰੀ ਟੀਮ ਦੀ ਵੀਡੀੳ ਤਾਂ👌👌👌👌

  • @ramsawroop8589
    @ramsawroop8589 Год назад +1

    बहुत बढ़िया जी 🙏🎉

  • @mandip7t
    @mandip7t 7 месяцев назад +2

    Same meri kahani ea pindi ala mere warga 😅😅😅😅😅😅

  • @kuldeeprangi722
    @kuldeeprangi722 Год назад +2

    Bahut vadia video hai 👍👍🙂👍🙂👍🙂👍 🙂👍🙂👍🙂👍🙂👍🙂

  • @user-fu4hf8qw3o
    @user-fu4hf8qw3o 8 месяцев назад +2

    Pindi wala .Dhoota Jatt and his partner have Lovely argument kindly setting in film industry God Blessing Thank you

  • @Narindersingh-ij2yc
    @Narindersingh-ij2yc Год назад +2

    siraaa jattoo

  • @MandeepSingh-ve3gk
    @MandeepSingh-ve3gk Год назад

    Siraa bro.....

  • @gurpartapsinghtiwana450
    @gurpartapsinghtiwana450 Год назад

    Bahut vadia g

  • @dk778
    @dk778 Год назад

    ਬਹੁਤ ਵਧੀਆ ਜੱਸੇ ਵੀਰ

  • @satwindersandhu4427
    @satwindersandhu4427 Год назад

    Sirraa good 👍👍

  • @rajivmalhotra6420
    @rajivmalhotra6420 22 дня назад

    Very nice.

  • @harmangaming4745
    @harmangaming4745 Год назад

    Bhut badhiya

  • @jagvirsinghbenipal5182
    @jagvirsinghbenipal5182 Год назад +16

    ਬਹੁਤ ਵਧੀਆ ਵੀਰ ਜੀ 👌👌🔥🔥🔥

  • @thisisbaidwan
    @thisisbaidwan Год назад +19

    Pure Punjab ch Dubai ch Dhota Dhota hoye payi❤

  • @rajumander
    @rajumander Год назад +1

    Nyc 👌👌

  • @kulwinderjassar963
    @kulwinderjassar963 Год назад

    Sirra att

  • @palipammaofficial
    @palipammaofficial Год назад

    Good aceting bro ❤❤❤❤

  • @onkarsharma9a
    @onkarsharma9a Год назад +2

    ਟਰ ਟ੍ਰਰ ਹੈ ਹੈ ਹੈ

  • @user-jt9qy1ns1m
    @user-jt9qy1ns1m 21 день назад

    Tota bhai jindabad

  • @gandhimrar5671
    @gandhimrar5671 9 месяцев назад

    Sirra londa y jma 😅😅

  • @user-preetgill
    @user-preetgill 2 месяца назад

    Oyee hoye 😂😂😂 amazing 🤩

  • @SarwanSingh-qn8ig
    @SarwanSingh-qn8ig 16 дней назад

    Siraa babaaa siraa

  • @ghulamnabi9350
    @ghulamnabi9350 8 месяцев назад +6

    Nice team work appreciated and respect from Pakistan and canada

  • @dk778
    @dk778 Год назад +1

    😂😂😂😂 wow ਜੱਸ਼ਾ

  • @sukhvirsingh9188
    @sukhvirsingh9188 2 дня назад

    Nice g

  • @plumbingboys6182
    @plumbingboys6182 11 месяцев назад +17

    ਬਿਲਕੁਲ ਸਹੀ ਸਬਜੈਕਟ ਚੁਣਿਆ ਵੀਰ ਜੀ
    ਏਸ ਤਰ੍ਹਾਂ ਦੀ ਹੀ video ਬਣਾਇਆ ਕਰੋ
    Good 👍 job
    Keep it up
    ਇਹਨਾਂ ਕੰਪਨੀਆਂ ਨੇ ਬੜੇ ਲੋਕਾਂ ਦੇ ਘਰ ਪੱਟੇ ਨੇ

  • @user-fu4hf8qw3o
    @user-fu4hf8qw3o 8 месяцев назад +12

    Nobody can be won of Dhoota jatt.
    Commedy Dhoota Jatt and his partner Successful in life Thank you

  • @iarshdeeps2154
    @iarshdeeps2154 Год назад

    Hye ni magar mitthiye 😂❤

  • @KalaSingh-cc5lr
    @KalaSingh-cc5lr 23 дня назад

    Sara Vai ji

  • @sardarfatehsingh5403
    @sardarfatehsingh5403 7 месяцев назад

    End bahla ghaint 😂

  • @varindersinghbagga8559
    @varindersinghbagga8559 Год назад +1

    Sirra y

  • @remplebai4440
    @remplebai4440 Год назад +3

    Jassa bai you are rock star

  • @varindersingh2290
    @varindersingh2290 8 месяцев назад

    Sirra bai sirra

  • @ashakaul752
    @ashakaul752 Год назад +3

    Dhoota and jassa superb👌👌👌👌👌👌

  • @lendapunjab
    @lendapunjab 7 месяцев назад +1

    lendapunjab channel 😊😊😊😊

  • @mandepsingh1564
    @mandepsingh1564 Год назад

    Good work veer ji

  • @gurjantsingh5134
    @gurjantsingh5134 Год назад +8

    All video members super duper accting waheguru mehar kare

  • @pushpindersingh2964
    @pushpindersingh2964 9 месяцев назад

    Baki sab Goooooooooooood

  • @SandeepSingh-hp9wc
    @SandeepSingh-hp9wc 7 месяцев назад +1

    ਬਾਈ ਖਸਖਸ ਦੀ ਖੇਤੀ ਬਾਰੇ ਵਿਡੀਊ ਜਰੂਰ ਬਣਾਊ ਭਰਾ ਬਹੁਤ ਵਧੀਆ ਵਿਡੀਊ ਹੁੰਦੀਆ ਭਰਾ

  • @KulvinderKulana-rt1kf
    @KulvinderKulana-rt1kf 6 месяцев назад

    Boht ghaint aa acting

  • @arashdeepsingh3896
    @arashdeepsingh3896 Год назад +1

    KainT Bande ❤️ ❤️ ❤️

  • @sandeepchahal2095
    @sandeepchahal2095 Год назад +6

    ਬਾਈ ਕਿਸੇ ਚੰਗੀ ਕੰਪਨੀ ਚ ਪੈਸੇ ਲਾਯੋ .
    ਵੀਰ ਮੈਂ ਪਿਛਲੇ 3 ਮਹੀਨੇ ਤੋਂ BADABUSINESS ਕੰਪਨੀ ਚ ਕੰਮ ਕਰਦਾ. ਤੇ vadia ਪੈਸਾ ਕਮਾ ਰਿਹਾ.. ਬੱਸ ਐਨੀ ਗੱਲ ਆ ਕੇ ਇਸ ਵਿੱਚ ਕਿਸੇ ਨੂੰ ਆਪਾਂ ਜੋਇਨ ਨਈ ਕਰੋਣਾ. ਤੇ ਨਾ ਕੋਈ ਚੈਨ ਸਿਸਟਮ ਤੇ ਨਾ ਕੋਈ leg ਸਿਸਟਮ 👍👍👍

    • @Punjab_0007
      @Punjab_0007 11 месяцев назад

      Kehdi company eh veer

    • @SekhonJivan
      @SekhonJivan 2 месяца назад

      ਇਹਦੇ ਚ ਕੀ ਕੰਮ ਐ

  • @BROWNBOYPB23
    @BROWNBOYPB23 8 месяцев назад +1

    Jasse bai eh ta jva hi siirrraaa kra geya yr 😂😂😂 bai kive yr
    koi word hi mil reha kehn nu😂😂😂tere lyi

  • @jazzsawna5807
    @jazzsawna5807 10 месяцев назад

    Sirra jassa 😂 👍

  • @djsabbyeventsofahmedgarh7363
    @djsabbyeventsofahmedgarh7363 Год назад +1

    Endless

  • @JhallaSinghSandhu
    @JhallaSinghSandhu 8 месяцев назад

    Sirra!!!!!!!

  • @jobansingj3937
    @jobansingj3937 Год назад

    Dhota nyc bro

  • @bgrwl45
    @bgrwl45 Год назад +2

    Pindi ala your so so funny and acting is so good. 🤣🤣👌👌👌👌👌👌

  • @ravisinghmann5363
    @ravisinghmann5363 Год назад

    Kaimm video bai siraaa
    Luuuvv from Pind Rogla

  • @birbalsingh2896
    @birbalsingh2896 Год назад

    ਵੈਰੀ ਨਾੲੀਸ ਵੀਡੀਓ

  • @user-zw2yo8nd9j
    @user-zw2yo8nd9j 6 месяцев назад +1

    Preet boht vdiaa

  • @sandeepsingh6572
    @sandeepsingh6572 11 месяцев назад +1

    ਪੰਜਾਬ ਵਿੱਚ ਬਹੁਤ ਲੋਕਾਂ ਨਾਲ ਹੋਇਆ ਹੈ ,ਉਨ੍ਹਾਂ ਵਿੱਚੋਂ ਇੱਕ ਸਾਡਾ ਪਰਿਵਾਰ ਵੀ

  • @chamkaursingh726
    @chamkaursingh726 2 месяца назад

    Jassa bai endless

  • @baggasingh7496
    @baggasingh7496 Год назад

    Very good all team

  • @sukh-usa
    @sukh-usa Год назад +1

    Nice video ❤️

  • @amarjitsingh1946
    @amarjitsingh1946 Год назад +1

    Very nice video 👍👌💯

  • @akashdeepsingh7444
    @akashdeepsingh7444 7 месяцев назад +2

    ❤👌👍

  • @AmritpalSingh-ny6ie
    @AmritpalSingh-ny6ie Месяц назад

    Babba lyà palat 😂

  • @mandeepsinghbabbu2854
    @mandeepsinghbabbu2854 2 месяца назад +1

    ਟੈਂਪੂ ਆਲੀ ਐਕਟਿੰਗ ਚ ਬੱਲੂ ਰਾਮਗੜ੍ਹੀਆ ਨੂੰ ਮਾਤ ਪਾ ਗਿਆ ਜੱਸਾ 😅😅😅

  • @AmandeepSingh-lc6jl
    @AmandeepSingh-lc6jl Год назад +1

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @user-yl2hw2xc1p
    @user-yl2hw2xc1p 8 месяцев назад

    ਬਹੁਤ ਵਧੀਆ ਵੀਡੀਓ ਹੈ ਜੀ 👌👌👌👌😂😂😂😂❤❤

  • @satinderjee8586
    @satinderjee8586 8 месяцев назад +1

    Jassa ਸਿਰਾ ਕਰ ਗਿਆ 😂😂😂

  • @harshdeep4834
    @harshdeep4834 8 месяцев назад

    End krti jsse bai ne 😂😂😂

  • @TSBADESHA
    @TSBADESHA 9 месяцев назад

    Good job 👍