Jass Dhillon ਕਿਉਂ ਬਣਿਆਂ ਪੰਜਾਬੀ Spiderman? ਮੱਘਰ ਮਿੱਠੀ ਵਾਲਾ ਕਿੱਸਾ, Dhutte ਨਾਲ ਯਾਰੀ ਕਿਵੇਂ ਪਈ?AkTalkShow

Поделиться
HTML-код
  • Опубликовано: 11 янв 2025

Комментарии • 1,3 тыс.

  • @Anmolkwatraofficial
    @Anmolkwatraofficial  2 месяца назад +453

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @naturepunjab
      @naturepunjab 2 месяца назад +15

      Nice y Anmol
      Kam bhut vadiya y ji

    • @preetdhindsa1991
      @preetdhindsa1991 2 месяца назад +8

      ❤ Anmol veer god bless you

    • @yashdeepmaan8310
      @yashdeepmaan8310 2 месяца назад +4

      Veer Ji m From Australia Melbourne Jasse Veer Da number Mil sakda ji Please

    • @myyyy1647
      @myyyy1647 2 месяца назад +1

      Gaint

    • @sidhu_Trekker
      @sidhu_Trekker 2 месяца назад +3

      ਤੁਹਾਡੀ ਟੀਮ ਨੇ ਜਵਾਬ ਨਹੀਂ ਦਿੱਤਾ podcast lyi
      Mount Everest base camp 2022,2023,2024
      Africa highest mountain Kilimanjaro summit Octobe 2022
      Europe highest mountain Elbrus summit August 2023
      Advance mountaineering course june 2024

  • @KeshavCricket-w6b
    @KeshavCricket-w6b 2 месяца назад +273

    ਆਖਿਰ ਆ ਹੀ ਗਈ ਬਾਰੀ ਜੱਸ ਦੀ । ਬਹੁਤ ਹੀ ਇੰਤਜ਼ਾਰ ਸੀ ਇਸ ਪੌਡਕਾਸਟ ਦਾ❤

    • @ravneetkapoor
      @ravneetkapoor 2 месяца назад +1

      is it Padd cast or podcast ?

    • @ravneetkapoor
      @ravneetkapoor 2 месяца назад

      is it paddcast or podcast ?

  • @jatinderfurniturehouse1297
    @jatinderfurniturehouse1297 2 месяца назад +51

    ਜੱਸਾ ਬਾਈ ਬਹੁਤ ਵਧੀਆ ਕੰਮ ਕਰਦਾ ਯਾਰ , ਤੇ ਨਾਲ਼ੇ ਇਹ ਸੱਚੀ ਮਿੱਟੀ ਨਾਲ਼ ਜੁੜਿਆ ਹੋਇਆ ਬੰਦਾ ਆ। ਹਮੇਸ਼ਾਂ ਰੱਬ ਖ਼ੁਸ਼ ਰੱਖੇ ਜੱਸੇ ਬਾਈ ਨੂੰ ।।।।

  • @Anmolkwatraofficial
    @Anmolkwatraofficial  2 месяца назад +227

    Kiwe lagya tuhanu eh podacast.?

  • @HarjinderSingh-ux4uj
    @HarjinderSingh-ux4uj 2 месяца назад +134

    ਅਸੀਂ ਜੱਸੇ ਬਾਈ ਨੂੰ ਬਹੁਤ ਪਿਆਰ ਕਰਦੇ ਹਾਂ

  • @singhdhillon9057
    @singhdhillon9057 Месяц назад +4

    ਅਨਮੋਲ ਵੀਰ ਮੈਨੂੰ ਤੁਸੀਂ ਸੱਚੀ ਦਿਲੋਂ ਬਹੁਤ ਚੰਗੇ ਲੱਗਦੇ ਓ ਵੀਰ 👌ਬਾਬਾ ਨਾਨਕ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ 🙏🙏

  • @jassidhaliwal7615
    @jassidhaliwal7615 2 месяца назад +62

    ਜੱਸਾ ਬਾਈ ਸੱਚੀ ਰੱਬੀ ਰੂਹ ਆ ਬਹੁਤ ਖੁਸ਼ੀ ਮਿਲਦੀ ਆ ਜਦੋ ਵੀ ਵੀਡੀਓ ਦੇਖਦੇ ਆ ਸਾਰੀ ਟੀਮ ਤੇ ਕਿਰਪਾ ਰੱਖੇ ਵਾਹਿਗੁਰੂ ਅਨਮੋਲ ਕਵਾਤਰਾ ਵੀਰ ਬਹੁਤ ਸੋਹਣਾ ਪੌਡਕਾਸਟ ਹੋਇਆ
    ਜੱਸਾ ਪੰਜਾਬ ਦਾ ਸੁਨੀਲ ਗਰੋਵਰ ਆ ਏਨਾ ਟੇਲੈਂਟ ਆ ਜੱਸੇ ਵੀਰ ਵਿੱਚ

  • @13_likhari_pb11
    @13_likhari_pb11 2 месяца назад +33

    ਅਨਮੋਲ ਵੀਰ ਕੀ ਹਾਲ ਨੇ ਮੈਂ ਪਟਿਆਲਾ ਸ਼ਹਿਰ ਤੂੰ ਆ ਪਿੰਡ ਮੇਰਾ ਜਾਹਲਾ 🙏 ਮੇਨੂੰ ਪੋਡਕਾਸਟ ਬਹੁਤ ਵਧੀਆ ਲੱਗਿਆ ਵੀਰ ਦੇਖੀ ਜਾ ਰਿਹਾ ਜਦੋਂ ਕਿਹਾ ਬਾਈ ਨੇ ਕਿ ਪਟਿਆਲਾ ਦੁਖਨਿਵਾਰਨ ਅਰਦਾਸ ਕੀਤੀ ਮੈਨੂੰ ਬਹੁਤ ਖ਼ੁਸ਼ੀ ਆ ਵੀਰ ਤੇਰਾਂ ਕੰਮ ਬਣਿਆ

    • @13_likhari_pb11
      @13_likhari_pb11 2 месяца назад +1

      ਗੁਰੂ ਘਰਾਂ ਵਿੱਚ ਹਰ ਅਰਦਾਸ ਪੁਰੀ ਹੁੰਦੀਆਂ ਮੈਂ ਵੀ ਵੀਰ ਲੁਧਿਆਣਾ ਅਨਮੋਲ ਡੰਗ ਕੋਲ ਪੋਡਕਾਸਟ ਕਰ ਕੇ ਆਇਆਂ ਵੀਰ ਮੈਨੂੰ ਅਐਕਟਿੰਗ ਲਿੱਖਣ ਦਾ ਬਹੁਤ ਸ਼ੋਕ ਆ ਤੇ ਮੈਂ ਲਿਖਦਾ ਵੀ ਆ ਅਐਕਟਿੰਗ ਵੀ ਕਰ ਲਿੰਨਾ ਗਾਉਣ ਆ ਵਿ ਆ ਮੈਨੂੰ ਵੀ ਬਹੁਤ ਸ਼ੋਕ ਆ ਵੀਰ ਪਲੀਸ ਸਪੈਟ ਕਰੋਂ ਜੀ ❤

  • @sharanjitkaur8127
    @sharanjitkaur8127 2 месяца назад +192

    ਲਿਖਣਾ, ਗਾਉਣਾ, ਅਦਾਕਾਰੀ ਤਾ ਸੰਗਰੂਰ ਜ਼ਿਲ੍ਹੇ ਦੇ ਬੱਚਿਆਂ ਦੇ ਖੂਨ ਵਿੱਚ ਰਚੇ ਹੋਏ ਹਨ।

    • @chahalkaram9361
      @chahalkaram9361 2 месяца назад +1

      Khan bhaini ✌️

    • @lovelinesformadpeople
      @lovelinesformadpeople 2 месяца назад

      Moosewala Jilla old bathinda Maan goneana aye na vando Punjab de lokan de khoon ch

    • @mehto..boy9362
      @mehto..boy9362 2 месяца назад

      ਭੋਰਤੀ😂​@@lovelinesformadpeople

    • @khairagagan5029
      @khairagagan5029 2 месяца назад

      Mera v na laide gagan gandewal Banda kmal par jindgi ne krta bura haal dubai di garmi ne karta behaal

    • @mehto..boy9362
      @mehto..boy9362 2 месяца назад

      @@khairagagan5029 dubai kithe aw bai

  • @nancymalhotra8652
    @nancymalhotra8652 Месяц назад +2

    THE BEST, Jo Rabb te vishwas nhi krda - 50:00 to 56:00 Waheguru, Sachepatshah te vishwas

  • @Makhan-r1j
    @Makhan-r1j 2 месяца назад +20

    ❤ ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ ਮੈਂ ਇਹੀ ਸੋਚਦਾ ਸੀ ਜੱਸੇ ਬਾਈ ਦੀ ਇੰਟਰਵਿਊ ਕਦੇ ਸੁਣੀ ਨਹੀਂ ਪਰ ਅਨਮੋਲ ਵੀਰ ਤੁਸੀ ਪੂਰਾ ਸੁਪਨਾ ਸਰਕਾਰ ਕਰ ਦਿੱਤਾ ❤

  • @bharpursandhu7942
    @bharpursandhu7942 2 месяца назад +33

    ਸੱਚੀ ਯਰ ਅੱਜ ਬਹੁਤ ਦਿਲ ਖੁਸ਼ ਆ ਜੱਸੇ ਨੂੰ ਦੇਖ ਕੇ ਲਵ ਯੂ ਬਾਈ ਸਾਰੀ ਦੁਨੀਆ ਨੂੰ

  • @ButasinghButa-k9h
    @ButasinghButa-k9h 2 месяца назад +28

    ਰੁਪਿੰਦਰ ਜਲਾਲ ਦੀ ਕਰੋ ਇੰਟਰਵਿਊ ਬਹੁਤ ਵਧੀਆ ਇਨਸਾਨ ਹੈ ਕਬੱਡੀ ਵਾਲਾ ਅਨਮੋਲ ਵੀਰਾਂ ਜ਼ਰੂਰ ਕਰੋ

  • @gurvindersinghbawasran3336
    @gurvindersinghbawasran3336 4 дня назад

    ਜੱਸ ਵੀਰ ਵੀਰ ਧੁਤਾ ਸਾਰੇ ਹੀ ਬਹੁਤ ਪਿਆਰੇ ਬੰਦੇ ਆ ਤਾਇਆ ਮੁਖਤਿਆਰ ਤਾਈ ਰੱਜੀ ਸਿਮੂ ਰਾਣਾ ਬਾਈ ਮੀਤੀ ਹੋਰ ਸਾਰੇ ਹੀ ਵੀਰ ਬਹੁਤ ਸਰੀਫ nn ਬੰਦੇ ਆ ❤❤

  • @GurwinderDhillon-b9f
    @GurwinderDhillon-b9f 2 месяца назад +12

    ਜੱਸਾ ਬਾਈ ਬਹੁਤ ਵਧੀਆ ਐਕਟਿੰਗ ਕਰਦਾ ਹੈ ਅਸੀਂ ਬਹੁਤ ਪਿਆਰ ਕਰਦੇ ਹਾਂ

  • @Balvir1322
    @Balvir1322 2 месяца назад +6

    ਆ ਗਿਆ ਮੇਰੀ ਜਾਨ ਜੱਸ😘 ਬਾਈ ਧਨਵਾਦ ਅਨਮੋਲ ਵੀਰੇ ਬਾਈ ਨੂੰ ਲੇ ਕੇ ਆਣ ਤੇ ❤

  • @kiranjeetsidhu6901
    @kiranjeetsidhu6901 2 месяца назад +11

    ਨਮੋਲ ਵੀਰੇ ਜੋ ਪਿੰਡਾਂ ਵਿੱਚ ਗੱਲਾਂ ਕਰ ਰਹੇ ਸ਼ਹਿਰਾਂ ਵਾਲੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਪਿੰਡਾਂ ਵਿੱਚ ਤਾਂ ਬਹੁਤ ਕੁਝ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਜੋ ਉਸ ਸ਼ਹਿਰਾਂ ਵਿੱਚ ਪੰਜਾਬੀ ਬੋਲਦੇ ਹਨ ਉਹ ਸਿਰਫ ਕਿਤਾਬਾਂ ਵਾਲੀ ਪੰਜਾਬੀ ਹੁੰਦੀ ਹੈ ਸਾਡੀ ਪੰਜਾਬੀ ਪਿਓਰ ਪਿੰਡਾਂ ਵਾਲੀ ਹੈ

  • @LalSingh-c5j
    @LalSingh-c5j Месяц назад +2

    । ਜੱਸਾ ਬੰਦਾਂ ਬਹੁਤ ਵਧੀਆ ਘੈਂਟ ਹੈ

  • @Deepvpb13
    @Deepvpb13 2 месяца назад +11

    ਬਹੁਤ ਸੋਹਣਾ ਪੋਡਕਾਸਟ ਵੀਰੇ ਸੰਗਰੂਰ ਆਲੇ ਗਿਆ ਤੀ ਆਇਆ ਤੀ ਦਿਲ ਖੁਸ਼ ਕਰਤਾ ਭਰਾ ਬਹੁਤ ਸਾਰਾ ਪਿਆਰ ❤😊

  • @Shinda_PBX
    @Shinda_PBX 2 месяца назад +5

    ਬਾਈ ਬਹੁਤ ਵਧੀਆ ਗਾਉਂਦਾ… ਜੱਸ ਢਿੱਲੋ 🔥

  • @saabhisharma5142
    @saabhisharma5142 2 месяца назад +9

    ਅਨਮੋਲ ਬਾਈ ਅੱਜ ਤੇਰਾ ਪੋਡਕਾਸਟ ਸਫਲ ਹੋ ਗਿਆ because ਜੱਸੇ ਦੇ ਕਰਕੇ ਤੇਰਾ ਪਹਿਲਾ ਪੌਡਕਾਸਟ ਹੈ ਜੋ ਪੂਰਾ ਦੇਖਿਆ❤+ ਨਾਲੇ ਗਰੀਬਾਂ ਦਾ ਮਸੀਹਾ ਅਨਮੋਲ ਬਾਈ ਹੈ ਹੀ ਅਨਮੋਲ ਔਰ ਜਿਹਨੂੰ ਖਰੀਦਣ ਲਈ ਦੁਨੀਆ ਤੇ ਐਸਾ ਕੋਈ ਸੂਰਮਾ ਪੈਦਾ ਹੀ ਨਹੀਂ ਹੋਇਆ ❤

  • @Makhan-r1j
    @Makhan-r1j 2 месяца назад +15

    ❤ ਬਹੁਤ ਬਹੁਤ ਸ਼ੁਕਰੀਆ ਅਨਮੋਲ ਵੀਰ ਜੱਸੇ ਬਾਈ ਨਾਲ ਪੋਡਕਾਸਟ ਲੈ ਕੇ ਆਏ ਹੋ ਦਿੱਲ ਤੌ ਮੇਰੇ ਵਾਂਗੂੰ ਵੀ ਉਡੀਕ ਕਰ ਰਹੇ ਸੀ ਧੂਤੇ ਦੀ ਪੋਡਕਾਸਟ ਤੋਂ ਬਾਅਦ ਜੱਸਾ ਬਾਈ ਨਾਲ ਪੋਡਕਾਸਟ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਵਧੀਆ ਲੱਗੀਆ ਪੋਡਕਾਸਟ ਗੱਲਾਂ ਬਾਤਾਂ ਸੁਣ ਕੇ ਬਾਬਾ ਨਾਨਕ ਮਾਹਾਰਾਜ ਜੀ ਦੋਨੋਂ ਭਰਾਵਾਂ ਤੇ ਦੋਨੋਂ ਭਰਾਵਾਂ ਦੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @SukhVeer-hs3vf
    @SukhVeer-hs3vf 2 месяца назад +6

    ਬਾਈ ਸਵੇਰ ਸਵੇਰ ਦਾ ਟਾਈਮ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੈਨੂੰ ਹਰ ਇੱਕ ਖੁਸ਼ੀ ਹੋਈ ਤੁਹਾਨੂੰ ਉਸ ਮੁਕਾਮ ਦੀ ਪੂਜਾ ਹੋ ਰਿਹਾ ਕੀ ਜਿੱਥੇ ਅੱਜ ਤੱਕ ਕੋਈ ਪੰਜਾਬੀ ਭਰਾ ਨਾ ਪਹੁੰਚਿਆ ਹੋਵੇ ਅਸੀਂ ਤੁਹਾਨੂੰ ਉਥੇ ਦੇਖਣਾ ਚਾਹੁੰਦੇ ਆ ਬਾਕੀ ਜੇ ਕੁਝ ਗਲਤ ਲਿਖਿਆ ਹੋਵੇ ਤਾਂ ਸੋਰੀ

  • @amanindersinghtoor4774
    @amanindersinghtoor4774 2 месяца назад +15

    ਸਵਾਦ ਆ ਗਿਆ ਜੱਸੇ ਓਏ ਤੇਰਾ podcast ਸੁਣਕੇ,,, ਮੂਡ fresh karta ਅੱਜ ❤❤❤

  • @ਲੀਚੀ
    @ਲੀਚੀ 2 месяца назад +5

    ਸੰਗਰੁਰੂ ਇਲਾਕੇ ਦੀ ਸ਼ਾਨ ਉਹ ਆਪ 22ਜੀ ਆਪ⭐

  • @Amandeep_kaur2301
    @Amandeep_kaur2301 23 дня назад +3

    ਮੈਂ ਵੀ ਪਟਿਆਲਾ ਦੀ ਹਾਂ ਮੈਂ ਵੀ ਕੋਈ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਆਉਂਦੀ ਹਾਂ ਦੁੱਖ ਨਿਵਾਰਨ ਸਾਹਿਬ ਮੇਰਾ ਵੀ ਹਰ ਕੰਮ ਬਣ ਜਾਂਦਾ ਹੈ ❤🙏🫶🧿

  • @Tttopkj
    @Tttopkj 2 месяца назад +4

    ਵੱਡੇ ਵੱਡੇ ਕਲਾਕਾਰ ਦੇ ਨਾਲ ਤੇ ਤੁਸੀਂ ਸਾਰੇ ਹੀ ਇੰਟਰਵਿਊ ਕਰਦੇ ਐ ਸਾਡੇ ਵਰਗੀਆਂ ਮਿਡਲ ਕਲਾਸ ਔਰਤਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਹਾਲਾਤਾਂ ਵਿੱਚ ਲੰਘ ਕੇ ਵਿਚਰਦੀਆਂ ਕਿਸੇ ਨੂੰ ਨਹੀਂ ਪਤਾ
    ਕਦੇ ਸਾਡੇ ਵਰਗੇ ਇਨਸਾਨ ਦੀ ਇੰਟਰਵਿਊ ਕਰਵਾ ਕੇ ਕਿਉ ਨਹੀ ਦੇਖਦੇ

  • @KuldeepSingh-qz3ur
    @KuldeepSingh-qz3ur 2 месяца назад +10

    ਸਹੀ ਆ ਯਰ ਜਰੂਰੀ ਆ ਯਾਰਾਂ ਦੋਸਤਾਂ ਮਿੱਤਰਾਂ ਵਿੱਚ ਲੜਾਈ ਹੋਣਾ ਬਾਜਵ ਆ ਪਰ ਬਾਅਦ ਵਿੱਚ ਇੱਕਠੇ ਹੋਣਾ ਬਹੁਤ ਜਰੂਰੀ ਆ😊❤❤❤❤

  • @rozgaarwithgoutampuri8037
    @rozgaarwithgoutampuri8037 2 месяца назад +16

    ਜੱਸੇ ਬਹੁਤ ਵਧੀਆ 22 ਜੀ ਖਿੱਚ ਕੇ ਰੱਖੋ ਕੰਮ ਨੂੰ ਪੂਰਾ ਸੁਨਾਮ ਤੋਂ fan ਸਾਰੀ ਟੀਮ ਦਾ
    Thankyou anmol veere tusi v bahut vadiya

  • @editoraujla
    @editoraujla 2 месяца назад +5

    ਜੱਸਾ, ਸਿੰਮੂ, ਹਰਮੇਸ਼ ਗੁਰੂ , ਪਿੰਡੀ ਆਲ਼ਾ, ਮਨਜੋਤ ਸਾਰੇ ਵੀਰੇ ਘੈਂਟ ਐਕਟਰ ਨੇ ਵੀਰੇ ਸਾਰਿਆ ਨਾਲ ਕਰਿਓ ਪੋਡਕਾਸਟ

  • @KuldeepSingh-qz3ur
    @KuldeepSingh-qz3ur 2 месяца назад +8

    ਆਹ ਤਾਂ ਯਰ ਧੱਕਾ ਹੀ ਆ ਕੱਦ ਪਿੱਛੇ ਹੀ ਬਾਈ ਨੂੰ ਕੱਢ ਦਿੱਤਾ, ਚੱਲ ਕੋਈ ਨੀ ਸਟਰਗਲ ਨਾ ਹੁੰਦਾ ਤਾਂ ਜਿੰਦਗੀ ਦਾ ਸਵਾਦ ਨੀ ਆਉਂਦਾ।
    ਜਿਵੇਂ icu ਚ monitor ਚ ਲਾਈਨਾਂ ਚੱਲਦੀਆਂ ਨੇ ਜੇਕਰ ਲਾਈਨਾਂ ਉੱਪਰ ਥੱਲੇ ਚਲਦੀਆਂ ਨੇ ਤਾਂ ਜਿੰਦਗੀ ਚੱਲਦੀ ਆ,ਪਰ ਜੇ ਉਹੀ ਲਾਈਨਾਂ ਚ ਇੱਕ ਲਾਈਨ ਬਿਲਕੁਲ ਸਿੱਧੀ ਚੱਲਣ ਲੱਗ ਜਾਵੇ,ਤਾਂ ਸਮਝੋ ਜਿੰਦਗੀ ਖਤਮ।

  • @rajvirbrar631
    @rajvirbrar631 2 месяца назад +10

    ਜੱਸ ਬਾਈ ਦੀ ਬਹੁਤ-ਬਹੁਤ ਉਡੀਕ ਸੀ । ਜਿਉਂਦਾ ਵਸਦਾ ਰਹੇ

  • @GurnekSingh-l6c
    @GurnekSingh-l6c 2 месяца назад +4

    ਛੋਟੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗਿਆਂ ਤੇ ਪਰਮਾਤਮਾ ਜੀ ਇਹਨਾਂ ਨੂੰ ਤਰੱਕੀਆਂ ਬਗਛਣ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @KomaChopra
    @KomaChopra 2 месяца назад +2

    Jass veere boht vdia gone o tuc ❤ boht ghaint bnda jass veera😊 yaar chle bahr ch phli baar dekhya c veere nu comedy krde nu te hun tk veere nu dekhde AA rahe AA veere Teri acting di boht wddi fan AA main❤love U bro❤

  • @AmitojKaur-kz1md
    @AmitojKaur-kz1md 2 месяца назад +4

    ਬਹੁਤ ਸੋਹਣਾ ਵੀਰੇ ਪੋਡਕਾਸਟ 🙏🏻🙏🏻 ਜੱਸ ਵੀਰਾ ਤੇ ਅਨਮੋਲ ਵੀਰ ਬਹੁਤ ਵਧੀਆ ਗੱਲਾਂ ਬਾਤਾ ਲੱਗੀ ਆ 👍👍👍

  • @Anu_Bharti22
    @Anu_Bharti22 2 месяца назад +9

    Dil khush ho gaya Podcast dekh ke.. Bht hi interested conversation se bht maja aya sunke.. Sir bht simple or humble person ne.. Thanku so much Anmol sir har din sadi life nu happiest te knowledgeable bnan lai.. Tusi apni Podcasting through har din sanu life de ek nave phase nal milwa rahe ho jo ki aisa experience hai jinu words ch define nhi kita ja sakta.. Always huge respect for ur every single effort🙏

  • @Zoeya_Amrose
    @Zoeya_Amrose 2 месяца назад +13

    Siraaaaaa jass dhillon
    Bai bahut kaint banda...
    Vry vry vry vry kaint siraaa aatt banda..❤❤❤❤❤❤❤
    Duja hai Sade Sangrur da...❤❤

  • @surinderkumar229
    @surinderkumar229 2 месяца назад +1

    ਸਹੀ ਕਿਹਾ ਮਾਨਵ ਵਿਜ ਜੀ ਬਾਰੇ ਮੇ ਨਕੋਦਰ ਡੇਰੇ ਤੇ ਮਿਲਿਆ ਸੀ ਓਹਨਾ ਨੂੰ ਓਹਨਾ ਨੇ ਬੁਹਤ ਵਧੀਆ ਤਰੀਕੇ ਨਾਲ ਬੁਲਾਇਆ ਬੁਹਤ ਸਾਦਗੀ ਵਿੱਚ ਵੀ ਓਸ ਟਾਈਮ

  • @Laddi_Wraich_UK
    @Laddi_Wraich_UK 2 месяца назад +78

    ਜੱਸਾ 😂ਆ ਗਿਆ

  • @SonuBarpagga
    @SonuBarpagga 10 дней назад

    ਜੱਸਾ ਤੇ ਬਹੁਤ ਹੀ ਰੋਣਕੀ ਹੈ ਜਿਸ ਨਾਟਕ ਵਿੱਚ ਜਾਂਦਾ ਹੈ ਉਸ ਵਿੱਚ ਰੌਣਕਾਂ ਹੀ ਲਗਾ ਦਿੰਦਾ ਹੈ ਨਾਟਕਾਂ ਦੀ ਸ਼ਾਨ ਜੱਸਾ ਸੋਨੂੰ ਵਡਭਾਗਾ ਹੁਸ਼ਿਆਰਪੁਰ

  • @arwinderaujla3267
    @arwinderaujla3267 2 месяца назад +13

    ਦਿਲ ਦਾ ਸਾਫ ਆ ਪੂਰਾ

  • @Withlove_Sandy777
    @Withlove_Sandy777 2 месяца назад +2

    I love Jass di vibe.. he's jus suprb.. 💖🙌

  • @kuldeepkaur3809
    @kuldeepkaur3809 2 месяца назад +3

    ❤ਵਧੀਆ ਗੱਲ-ਬਾਤ ਆਪਾ ਪਿੰਡਾਂ ਬੜੇਪਿਆਰੇ ਹੁੰਦੇ ਹਾਂ ਸ਼ਰਮ ਦੂਜਿਆਂ ਦੀ ਕਦਰ ਰਲ ਕੇ ਰਹਿਣਾ ਇਹ ਸਾਂਝ ਪਿੰਡਾਂ ਵਿੱਚ ਹੀ ਹੈ ਅਨਮੋਲ ਵੀਰੇ ਨੇ ਬਹੁਤ ਸੋਹਣਾ ਕਿਹਾ ਕਿ ਦੋ ਪੰਛੀ ਬੈਠੇ ਵੀ ਉਠਾਉਣੇ ਨਹੀਂ ਚਾਹੀਦੇ😊ਸਾਰੇ ਰਲ ਮਿਲ ਕੇ ਰਹਿਣ❤

  • @SonuBarpagga
    @SonuBarpagga 10 дней назад

    ਬਹੁਤ ਹੀ ਵਧੀਆ ਜੱਸੀ ਦੀ ਇੰਟਰਵਿਊ

  • @simrannn20
    @simrannn20 2 месяца назад +5

    Ek gall ta waake hee Bhut sahi kahi ohna ne Anmol Kwatra waake hee Rabbi Rooh hai ❤ ... Without a doubt Rabbi Rooh hai Anmol ji 😀❤️ A Diamond Person 💎🫶

  • @jagrajchatha2065
    @jagrajchatha2065 19 дней назад

    Dil da saaf aa jass Veera waheguru ji Sonu bahut agge le k jawe🎉

  • @h.bahavwalia3607
    @h.bahavwalia3607 2 месяца назад +10

    ਅਨਮੋਲ ਵੀਰ ਮਾਨਵ ਵਿੱਜ ਸਾਹਿਬ ਜੀ ਨੂੰ ਵੀ ਆਪਣੇ ਦਰਸ਼ਕਾਂ ਨਾਲ ਮਿਲਾਉ ਜੀ,

  • @Truefeelings12345
    @Truefeelings12345 2 месяца назад +1

    V nice podcast of Jass dhillon ji, really proud on him, ਪੰਜ ਪਿਆਰਿਆਂ ਵਿੱਚੋਂ ਤਿੰਨ ਦਾ ਤਾ ਪਤਾ ਹੈ ਪਰ ਬਾਕੀ ਦੋ ਦਾ ਨਹੀਂ ਪਤਾ, ਦੱਸਣਾ ਜੀ ਜੇ ਕਿਸੇ nu pta howe

  • @RandomShorts82728
    @RandomShorts82728 2 месяца назад +12

    Ehdi. Web Series ch bahut vadia character c te Ehde krke web series dekhi ❤❤ Ghaint banda JASSA. DHILLON

  • @harpinderkaur5891
    @harpinderkaur5891 2 месяца назад

    I have seen a reel of the podcast and immediately I rush to watch the podcast ❤️❤️ really love the work of this guy Jassa Dhillon.

  • @yadwindersingh7544
    @yadwindersingh7544 2 месяца назад +3

    Y yr shonk te kidda ਬਹੁਤ c ਬਹੁਤ ਸੁਪਨੇ ਸੀ ਪਰ ਅੱਜ ਦੀ ਘੜੀ ਜਿੰਦਗੀ ਵਾਲੀ ਗੱਡੀ ਅੱਗੇ ਫਾਟਕ ਲੱਗ ਗਿਆ ਪਰ ਭਰੋਸਾ ਬਾਈ ਪਰਮਾਤਮਾ ਤੇ ਪਾਉਚਾਗੇ ਮੁਕਾਮ ਤੇ ਫੇਰ ਦਸਾਗੇ ਬਾਈ ਤੁਹਾਨੂੰ ਮਿਲਕੇ ਸਾਰਾ ਇਕ ਗਲ ਹੋਰ ਬਾਈ ਬੰਦਾ ਕੋਈ ਉਸਤਾਦ ਨਹੀ। ਕਿਸੇ ਦਾ ਉਸਤਾਦ ਹਾਲਾਤ ਹੁੰਦੇ ਆ ਬਾਈ ਜੋ ਜਿੰਦਗੀ ਜਿਓਣ ਦਾ ਢੰਗ ਦਸਦੇ ਆ

  • @Spiceitquick
    @Spiceitquick 4 дня назад

    The best podcast I’ve ever listened ❤ I feel attached bcz am also from sangrur . #fanfromlondon

  • @rajabrar7879
    @rajabrar7879 2 месяца назад +17

    ਬਾਈ ਅਨਮੋਲ ਇੱਕ ਵੀਡੀਓ ਇਹਨਾਂ ਪੰਜਾਂ ਦੋਸਤਾਂ ਦੀ ਵੀ ਕਰੋ ਧੰਨਵਾਦ ਬਾਈ

  • @kisankaur4459
    @kisankaur4459 2 месяца назад

    Jass Dhillon!!! you are very honest and smart, good luck

  • @dilveerpoud60
    @dilveerpoud60 2 месяца назад +3

    ਜੱਸੇ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ

  • @harjitkaur6196
    @harjitkaur6196 2 месяца назад +1

    Hnji Hega Rabb 🎉🎉🎉🎉Hadd beeti Aa Same gallan😇😇😇😇

  • @amarnathmani4437
    @amarnathmani4437 2 месяца назад +7

    Jass dhillon the best comedy Man 😂😂 nice bro ❤

  • @bhupinderonehope95
    @bhupinderonehope95 2 месяца назад +2

    ਬਹੁਤ ਘੈਟ ਬੰਦਾ ਜੱਸਾ 👌🏻

  • @bhindasingh8452
    @bhindasingh8452 2 месяца назад +71

    ਰੁਪਿੰਦਰ ਜਲਾਲ ਨਾਲ ਪੋਟ ਕਾਸਟ ਕਰੀਓ ਵੀਰੇ

  • @Harman2002-h4t
    @Harman2002-h4t 24 дня назад

    Bro……. Anmol bhaji and Jass veere tuc dono hi gentleman oo🥺❤️🙏🏻….. Gaggi y superbbbb you are my one of the favourite actor after Dev Kharaud❣️🌸…… Jug jug jeo khoob trakiyan kro veere🙏🏻…… jdo india ayi pkka milke jayo, mera sare din da stress study da km da hor tnsns thode episodes dekhke khtm ho jnde aa….. Thankyou for making such a beautiful and amazing videos⭐️…… Keep growing guys🎉…… Best wishes to both of you brothers❣️

  • @KuldeepSingh-qz3ur
    @KuldeepSingh-qz3ur 2 месяца назад +21

    😂😂😂😂😂😂😂 ਅੱਜ ਅਨਮੋਲ ਨੂੰ ਹੱਸਦਾ ਦੇਖ ਕੇ ਬਹੁਤ ਖੁਸ਼ੀ ਹੋਈ ਆ ਯਰ😊😊😊

    • @Anmolkwatraofficial
      @Anmolkwatraofficial  2 месяца назад +21

      ਵਾਹਿਗੁਰੂ ਸਰਬੱਤ ਦਾ ਭਲਾ ਤੁਹਾਡਾ ਕਮੈਂਟ ਪੜ੍ਹ ਕੇ ਆਪਣਾਪਣ ਜਿਹਾ ਮਹਿਸੂਸ ਹੋਇਆ ❤️💯 ਸਾਰੇ ਹੱਸਦੇ ਵਸਦੇ ਰਹਿਣ ਖੁਸ਼ ਰਹਿਣ 💯

  • @manjotkaur5968
    @manjotkaur5968 2 месяца назад +2

    Bhut jayda shona bhut kainttt feeling hoye y da podcast dekh k❤🎉

  • @KuldeepKaur-yk6jm
    @KuldeepKaur-yk6jm 2 месяца назад +53

    ਇੱਕ ਗੱਲ ਨੋਟ ਕੀਤੀ ਹੈ ਅਨਮੋਲ ਵੀਰ ਜੱਸੇ ਵੀਰ ਨੇ ਜਿੰਨਾ ਵੀ ਪਾਸਪੋਰਟ ਕਾਸਟ ਕੀਤਾ ਹੈ ਇੱਕ ਵਾਰ ਵੀ ਉੱਪਰ ਅੱਖਾਂ ਚੱਕ ਕੇ ਕੋਈ ਵੀ ਗੱਲ ਨਹੀਂ ਕੀਤੀ ਜਿਵੇਂ ਆਪਾਂ ਸਾਹਮਣੇ ਬੈਠੇ ਬੰਦੇ ਤੋਂ ਸੰਗਦੇ ਆ ਉਦਾਂ ਜੱਸੀ ਵੀਰ ਨੇ ਅੱਖਾਂ ਝੁਕਾ ਕੇ ਹੀ ਗੱਲ ਕੀਤੀ ਹੈ ਸ਼ਾਇਦ ਪਤਾ ਨਹੀਂ ਕਿਸੇ ਨੇ ਨੋਟ ਕੀਤਾ ਹੈ ਕਿ ਨਹੀਂ ਪਰ ਮੈਂ ਨੋਟ ਕੀਤਾ ਹ ਵੀਰੇ ਨੇ ਇੱਕ ਵੀ ਗੱਲ ਉੱਪਰ ਅੱਖਾਂ ਚੱਕ ਕੇ ਨਹੀਂ ਕੀਤੀ ਬਸ ਸੰਗ ਕੀ ਨੀਵੀ ਪਾ ਤੀ ਸਭ ਗੱਲਾਂ ਕੀਤੀਆਂ ਨੇ ਇਥੋਂ ਪਤਾ ਚੱਲਦਾ ਹੈ ਕਿ ਬੰਦਾ ਕਿੰਨਾ ਦਿਲ ਦਾ ਸਾਫ ਤੇ ਭੋਲਾ ਹੈ

    • @HarjinderKaur-sq5cx
      @HarjinderKaur-sq5cx 2 месяца назад +3

      Ji main note keeta rajesh khanna yaad aa gya rajesh khanna v akh jhuka k gall krda c

    • @Rinku_Chaunkria
      @Rinku_Chaunkria 2 месяца назад +1

      He is a down to earth person 👌

  • @JasveerSingh-w8v
    @JasveerSingh-w8v 2 месяца назад

    ਪੋਡਕਾਸਟ ਬਹੁਤ ਵਧੀਆ ਸੀ ਵੀਰੇ ਤੁਹਾਡੇ ਪੋਡਕਾਸਟ ਸਾਰੇ ਦੇਖਦੇ ਹਾ ਬਹੁਤ ਵਧੀਆ ਲੱਗਦੇ ਆ

  • @Sandhu-canada
    @Sandhu-canada 2 месяца назад +5

    ਜੱਸੇ ਬਾਈ ਪਹਿਲਾ ਵਾਲਾ ਗਾਣਾ ਰਿਕਾਰਡ ਕਰਵਾਓ, ਸਿਰਾ ਜਾਉ ਜਮਾ , ਫੁਲ support

  • @karam_kamboj12
    @karam_kamboj12 2 месяца назад +1

    They all are working really hard as they are creating happiness in our Punjabi community.. God Bless them with lots of love and support…Making someone smile is the hardest thing..

  • @Mohitkumar-iq4zq
    @Mohitkumar-iq4zq 2 месяца назад +4

    Jasse vire shado song bht sohni awaaz aa❤

  • @kumarsab5355
    @kumarsab5355 2 месяца назад

    ਬਹੁਤ ਵਧੀਆ ਪੋਡਕਾਸਟ ਸੀ
    ਬਾਈ ਜੀ ਅਰਜਨ ਢਿੱਲੋਂ ਨਾਲ ਵੀ ਮੁਲਾਕਾਤ ਲਈ ਬੁਲਾਓ ਜੀ

  • @surinderchari5083
    @surinderchari5083 2 месяца назад

    ਬੁਹਤ ਵਧੀਆ ਲੱਗਦਾ ਹੈ ਜੀ ਅਸੀਂ ਤੁਹਾਡੀਆਂ ਸਾਰੀਆ ਵੀਡਿਉ Portugal ਤੋਂ ਦੇਖਦੇ ਹਾਂ good job dear bro

  • @JyotiKumari-zl4ws
    @JyotiKumari-zl4ws 2 месяца назад +6

    ਰੁਪਿੰਦਰ ਸੰਧੂ ਭੈਣ ਹੁਰਾਂ ਨਾਲ ਵੀ ਜਰੂਰ ਗੱਲ ਬਾਤ ਕਰੋ ਜੀ।

  • @GurdeepSingh-xt2wg
    @GurdeepSingh-xt2wg 2 месяца назад +2

    ਸਾਡੇ ਗੁਆਂਢੀ ਪਿੰਡ ਦੇ ਵੀਰ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਸਰੇ ਵੀਰ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਮੇਹਰ ਕਰੇ

  • @awaz-e-punjab5182
    @awaz-e-punjab5182 2 месяца назад +3

    ਜੱਸ ਬਾਈ ਨੂੰ ਤਾਂ ਗੱਗੀ ਹੀ ਕਹਿੰਦੇ ਰਹੇ ਬਾਲਾ ਟਾਪ ਕਰਾਈ ਆ ਪਿੰਡ ਦਿਆ ਚੋਬਰਾਂ ਨੇ ।।❤❤❤❤

  • @happy_khadial
    @happy_khadial 2 месяца назад +2

    ਅੰਤਰਰਾਸ਼ਟਰੀ ਕਬੱਡੀ ਕੁਮੈਟਰ ਸਤਪਾਲ ਸਿੰਘ ਮਾਹੀ ਖਡਿਆਲ ਦਾ ਪੋਟਕਾਸਟ ਕਰੀਓ ਵੀਰ ਜੀ 🙏🙏

  • @GuriSidhu-tk6nq
    @GuriSidhu-tk6nq 2 месяца назад +7

    ਸਿਰਾਂ ਗਾਉਂਦਾ ਜੱਸਾ

  • @KulwantDhindsa-ks502
    @KulwantDhindsa-ks502 2 месяца назад +1

    Good 👍 bahut wait ਕਰਵਾਈ ਜੱਸੇ

  • @h.bahavwalia3607
    @h.bahavwalia3607 2 месяца назад +14

    ਪੰਜਾਂ ਵਿਚੋਂ ਕਿਸੇ ਇੱਕ ਦੀ ਕਿਸਮਤ ਚੰਗੀ ਹੈ। ਤਾਂ ਜੋ ਤੁਹਾਡਾ ਵਧੀਆ ਕੰਮ ਚੱਲ ਰਿਹਾ ਹੈ। ਇਸ ਲਈ ਵਖਰੇ ਨਾਂ ਹੋਇਉ।

  • @mdhillon9886
    @mdhillon9886 2 месяца назад

    Bhut kushii Hoi veer nu dekh k ......sachiii bhutaa vadhia bandda ehhhh....waheguru chardi kala ch rekhe veer nu❤

  • @gopibhatti8166
    @gopibhatti8166 2 месяца назад +9

    ਅੱਜ sunday ਹੈ ਮੇ ਆਰਮੀ ਚ ਹੈਂ ਅੱਜ ਮੇਰੀ ਰੈਸਟ ਸੀ ਪਰ ਮੇ ਰੈਸਟ ਸੜ ਕੇ ਆ ਪੋਸਟ ਕਾਰਡ ਦੇਖਿਆ ਹੈ

  • @gurpreetkaurvirk8046
    @gurpreetkaurvirk8046 2 дня назад

    Bahut nicee bro tucii bahut vdia o anmol veer ji tuci v bahut vdia o jass veer GBU waheguruji tuhnu hamesha khush rakhn ji🙏🙏 mehar krn waheguruji🙏

  • @Anmolkwatraofficial
    @Anmolkwatraofficial  2 месяца назад +3

    Favourite line kehdi iss podcast di .? Timings comment karo. ☺️💪

    • @sonudhillon831
      @sonudhillon831 2 месяца назад

      Spider Man vali gall bhuat vdia suna ke gya jass Dhillon

    • @saanjhmannat8310
      @saanjhmannat8310 2 месяца назад

      Manno de jana😂

    • @Truefeelings12345
      @Truefeelings12345 2 месяца назад +1

      So many lines are favourite but most favourite lines are:-
      Given with timings here:-
      34:20
      34:33
      1:12:6
      1:12:30
      1:12:48
      1:12:54

    • @Truefeelings12345
      @Truefeelings12345 2 месяца назад +1

      (Aj vich ha aj nu enjoy kar rhe ha ),that is most touching line

  • @Khush03b
    @Khush03b 2 месяца назад +1

    Veerji bht sohna podcast c ga bht hsse asi sb mgr mithi 2 v le ayo plz veerji 😂😂😂😂😂❤❤❤❤❤❤bht vdia a

  • @Anmolkwatraofficial
    @Anmolkwatraofficial  2 месяца назад +5

    ਕਮੈਂਟ ਕਰਕੇ ਦੱਸੋ ਅਗਲਾ ਪੋਡਕਾਸਟ ਕਿਧੇ ਨਾਲ ਕਰਿਆ ?

    • @gaggandeep7381
      @gaggandeep7381 2 месяца назад +1

      Inder te produccer dxxx

    • @sanvirk6149
      @sanvirk6149 2 месяца назад +1

      Bant , Mirzapur ala don nal veera

    • @DalbirSingh-vm5nm
      @DalbirSingh-vm5nm 2 месяца назад

      Manav Vij

    • @sanvirk6149
      @sanvirk6149 2 месяца назад +1

      Kali duniya ala

    • @gaggandeep7381
      @gaggandeep7381 2 месяца назад

      @@Anmolkwatraofficial prince kanwaljeet singh ਉਰਫ ਪੰਮਾ

  • @jasvindersingh8229
    @jasvindersingh8229 2 месяца назад

    वीरे आवाज तेरी जमा Ammy Virk वारगी है ❤❤Love From Haryana ❤

  • @gaganbuttar386
    @gaganbuttar386 2 месяца назад +4

    Bire da v podcast kro

  • @ashveen_kaur.-
    @ashveen_kaur.- Месяц назад

    I really appreciate jass veera and his acting skills and singing skills ❤🫡

  • @bhindasingh8452
    @bhindasingh8452 2 месяца назад +7

    ਰੁਪਿੰਦਰ ਜਲਾਲ ਕਬੱਡੀ ਕਮਰੇ

  • @VeerpalkaurSran-rn4ny
    @VeerpalkaurSran-rn4ny Месяц назад

    Jass dhillon my favourite ne bhut cute ne❤❤❤❤

  • @dilveerpoud60
    @dilveerpoud60 2 месяца назад +2

    ਰੁਪਿੰਦਰ ਜਲਾਲ ਨਾਲ ਵੀ ਪੋਟਕਾਸਟ ਕਰੋ ਅਨਮੋਲ ਕਵਾਤਰਾ ਜੀ

  • @jallysunam6865
    @jallysunam6865 2 месяца назад

    ਸੱਬ ਤੋ ਜਾਦਾ ਵਿਊ ਧੂਤੇ ਦੀ ਵੀਡੀਓ ਤੇ ਆਏ ਆ ❤❤ love u dhutte bro and jass y ❤❤

  • @Explainer302
    @Explainer302 2 месяца назад +4

    From yaar chaly Baar.....

  • @gury8830
    @gury8830 2 месяца назад +1

    ਜੱਸ ਵੀਰੇ ਬਹੁਤ ਵਧੀਆ 🎉🎉🎉🎉

  • @Southactionmovie29
    @Southactionmovie29 2 месяца назад +4

    Sangrur alle hajri lavao

  • @Suaan_art_13
    @Suaan_art_13 2 месяца назад

    ਬਹੁਤ ਸੋਹਣਾ ਗਾਉਂਦਾ ਜੱਸ ਵੀਰੇ❤

  • @DHILLONSAAB-p2c
    @DHILLONSAAB-p2c 2 месяца назад +4

    ਇੰਦਰ ਤੇ ਪ੍ਰੋਡਿਊਸਰ dxx ਨੂੰ ਵੀ ਲਿਆਓ ਅਨਮੋਲ ਬਾਈ

  • @Sukhjeet-p4n
    @Sukhjeet-p4n 2 месяца назад +1

    ਜੱਸਾ ਵੀਰ ਬੁਹਤ ਘੈਂਟ ਆ

  • @anmolcarwashbreta1003
    @anmolcarwashbreta1003 2 месяца назад +13

    ਓ ਛੋਟੇ ਭਾਈ ਜੁਰਾਬ ਨਾ ਪਾੜ ਲਈ 😂😂😊

    • @saabhisharma5142
      @saabhisharma5142 2 месяца назад +1

      ਉਹ ਕੁੱਕੜ ਦਿਆ ਪੌਂਚਿਆ ਉਹ ਜਰਾਬ ਨਹੀਂ ਪੈਂਟ ਦਾ ਪੌਂਚਾ ਆ ਕੁਸਮਦਾਸ ਜੀ 😜🤣

    • @anmolcarwashbreta1003
      @anmolcarwashbreta1003 2 месяца назад

      @@saabhisharma5142 shi bol

    • @natraj___art
      @natraj___art 2 месяца назад

      😂😂

  • @CharanjitSingh-j9f
    @CharanjitSingh-j9f 2 месяца назад

    Jass veere tusi bohat sohni singing krde ho
    Tuhade podcast de 2 dono song bohat sohne ne
    Please tusi jaroor eh song krio veere jaroor bohat vadia ne
    God bless you stay happy and healthy life always

  • @sukhdeepkaur3724
    @sukhdeepkaur3724 2 месяца назад +1

    Yaar chlle bahr ch mere one of my fav. Artist

  • @monikaheer9407
    @monikaheer9407 2 месяца назад +1

    Bhout Sona lga AJJ fer podcast sun k anmol veer g sachi jass pji diya reals Dakh k mind fresh ho janda AA ❤❤❤❤

  • @Daily__socialvideos2323
    @Daily__socialvideos2323 2 месяца назад

    Sad song te chaklo dharlo dono song hii vdiya gaonda Jass bai❤❤❤❤