After death ਮਰਨ ਤੋਂ ਬਾਆਦ ਲੱਗੀ ਇੱਕ ਕਰੋੜ ਦੀ ਲਾਟਰੀ । tokra Tv
HTML-код
- Опубликовано: 4 окт 2024
- Good morning RUclips family in today’s video we created crimination ceremony that is totally addicted or Fessional. Please do not take it serious. We are not going to hurt anyone’s sentiments purposely.
Please enjoy the video and have fun with your friends and family watch full video and give us your reviews , That is more important than anything.
Please share your experiences in comments
Also
give your blessings in comment section.
Team tokra tv
Thank you 🙏🏻🫀 - Приколы
ਬਾੲੀ ਥੋਡੀ ਅੈਕਟਿੰਗ ਅਗੇ ਸਾਰੇ ਫੇਲ .. ਵਾਹਿਗੁਰੂ ਚੜਦੀ ਕਲਾ ਕਰਨ
*ਬਾਈ ਲੱਗਦਾ ਪਹਿਲੀ ਵਾਰ ਕੋਈ ਵੀਡਿਉ ਦੇਖੀ ਆ....*
ਮਾਲਕ ਹਮੇਸ਼ਾ ਦੋਹਾਂ ਤੇ ਮੇਹਰ ਭਰਿਆ ਹੱਥ ਰੱਖੇ. ਬਹੁਤ ਲਾਜਵਾਬ ਐਕਟਿੰਗ
ਕਾਕੇ ਵੀਰ ਨੇ ਮਸਾਂ ਹਾਸਾ ਰੋਕ ਰੱਖਿਆ ਜਦੋ ਸ਼ਰਨ ਬਾਈ ਬੋਲਦਾ ਆ😂😂😂😂❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵੀਰ ਪੰਜਾਬਾ ਦੇ ਸਾਰੇ ਐਕਟਰ ਫੇਲ੍ਹ ਆ ਤੁਹਾਡੇ ਸਹਮਣੇ 👏👏
ਪੰਜਾਬ ਦੀ ਸਾਫ ਸੁਥਰੀ ਕਮੇਡੀ ਵੀਡਓ ਤੇ ਬਹੁਤ ਬਹੁਤ ਸੋਹਣੀ ਐਕਟਿੰਗ
ਵੀਰ ਕਰਨਾ ਤਾਂ ਅਸੋਫਸ ਸੀ ਪਰ ਮੇਰਾ ਹਾਸਾ ਨਈ ਰੁਕ ਰਹਿਆ 😅
ਬਹੁਤ ਕਮਾਲ ਸ਼ਆ ਗਿਆ ਭਿੰਦਾ
👍
Bhaji mera jdo mood off hunda ja ghr ch dil nhi lagda ta mai tuhadiya videos dekhdi huni a ji by god pta hi nhi lagda kdo tym nikal janda ena mai ta repeat episode vi dekhdi rehni aa tuhade ❤❤❤❤
Ji bahut changa khush raho tusi sda
ਥੋਡੀ ਭੈਣ ਦੀ ਸ਼ੁਰੂਆਤ ਹੀ ਖਤਰਨਾਕ ਆ ਕਛੂਆ 😂😂😂
ਬਾਕਮਾਲ ਐਕਟਿੰਗ ਬਾਈ ਜੀ ਦੀ 🥰🥰🥰
ਬਾਪੂ ਦੀ ਫੋਟੋ😂😂😂😂ਤੇ ਮੱਛਰਾਂ ਵਾਲੀ ਕੋਇਲ😂😂😂😂😂
Video starting to hi haasa shuru ho janda 😂😂 love u bai
😂😂
Sira Bai video hss hss k akha ch Pani aa gya।। family dekh sakdi aa naal।
ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਬਹੁਤ ਵਧੀਆਂ ਵੀਡੀਓ ਤੇ ਸਾਫ਼ ਸੁਥਰੀ ਪਰਿਵਾਰਕ ਕਾਮੇਡੀ ਹੁੰਦੀ
ਚਾਚੇ ਬਿਸ਼ਨੇ ਦੇ ਬਰਾਬਰ ਦੀ ਵੀਡਿਉ ਆ ਪਾਜੀ love u brother ❤❤❤
ਬਾਈ ਨਵੇਂ ਗਾਣੇ ਦੀ ਵੀਡੀਓ ਲਈ ਮੁਬਾਰਕਾਂ।
Waheguru ji tuhade dovan de joddi hu chaddi kla vich Rakhe 🙏🙏
ਚਾਹ ਦੀ ਹਨੇਰੀ ਲਿਆ ਤੀ 😂
You both have done a great job. Your hard work really pays off.
ਕਿਥੇ ਆ ਡਰੋਨ ਵਾਲੀ ਸ਼ਕਲ ਮੈਂ ਇੰਸਟਾਗ੍ਰਾਮ ਤੋਂ ਇਥੇ ਡਰਨ ਆਇਆ ਹਾਂ 😂😂😂
ਹਸਾਉਣ ਵਾਲਾ ਕੰਮ ਤਾਂ ਤੁਸੀਂ ਹੀ ਕਰਦੇ ਓ, ਕਮਾਲ ਹੀ ਕਰ ਦਿੰਦੇ ਤੋਂ ਐਕਟਿੰਗ ਵਾਲੀ ਤਾਂ,😂😂 🤟🏻🤟🏻👍🏻👍🏻
ennndddd sirrrrraaaa kra ta bai tusi full sport❤❤... WMK 🙏❤
ਚਾਅ ਨਾਲ ਵੇ ਮਜ਼ਾਕ ਹੀ ਕਰਤਾ😂😂 ਬਹੁਤ ਵਧੀਆ ਵੀਰੋ 😂❤
Oo meriyaa jaano pta ki mera raat da mood bohoot khrab c main just huni uthya te meraa dil video dekh k swere swere khush hoo gya nzaraa aa gyaa bai luv uu aa thonu donaa nuu
Bakki bapu ji da afsos bhut aa mainuu 😭
Video bhot soni aa veer ji
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤
ਕਮਾਲ ਕਰਤੀ ਯਾਰ tci ta ajj 😃😃😃😃😃
Sirra gal baat hundi aa sodi har video bai. Ji😂😂😂
ਬੱਸ ਕੰਡਕਟਰ ਵਾਲੀ ਬਣਾਓ ਬਾਈ ਕੋਈ❤
Hahahha siraa…blackand white photo bhapa ji de bhapa ji…😂😂😂
Te last scene snapchat pa la 😸
Ah ghaint punjabi tokra tv dekhya kro sare punjabi ,,pakistani channal na dekho ,,, ohna nalo 100%ghaint funny a ,, love u bros
ਰੱਬ ਸਾਰਿਅਾਂ ਨੂੰ ਹੱਸਣ ਦਾ ਬਲ ਬਖ਼ਸ਼ੇ
Sir esi videos banaya kro bhut ashi thi ye video appka expression awesome 👌 i replay 10 time 😅bhut bhut maza aya ye video
Bahut hassa aunda hr video dekh k
Hlo
ਜੀ ਸਦਾ ਇਵੇਂ ਹੱਸਦੇ ਵਸਦੇ ਰਹੋ
Blockbuster superhit video ❤
Siraa yr sachi , library betha se 😂 hassa ni rok hunda se har k bhr jake dakhe video full ghaint😂😂😂😂
ਬਾਈ ਜੀ ਬਾਅ ਕਮਾਲ ਆ ਤੁਹਾਡੀ ਕਮੇਡੀ
ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਗੰਠ
ਲੁਧਿਆਣੇ ਵਾਲੇ ਹਸਾ ਹਸਾ ਕੇ ਕੱਢ ਦਿੰਦੇ ਨੇ ਵੱਟ 😂😂😂😎👌👌
Veere honi 1M deserve krde
R nait ustaad nal buhat Sona song keta bro ❤❤❤❤
ਹਾਹਾਹਾ ਜਿਓੰਦੇ ਰਹੋ ਮਿਤਰੋ , ਅੱਜ ਕਲ ਦੇ ਵਲੋਗਰਾ ਨੇ ਗੰਦ ਪਾ ਰੱਖਿਆ , ਤੇ ਤੁਸੀਂ ਕਿੰਨਾ ਵਦੀਆਂ ਏੰਟਰਟੇਨਮੇੰਟ ਕਰ ਰਹੇ ਜੇ
Bahut Vadia Sharan Veer
Lajwab Acting
bhut kaint vdo vir ..sirraa
Veere jeeonde rho,bhutt kamaal act, local , tuhade shehar ton hi, dugri, ldh.
ਹੈ ਤਾਂ ਅਸਲੀਅਤ ਆ ਫੋਟੋੰਆਂ ਵਾਲੀ ਲੋਕ ਕਰਦੇ ਇਵੇੰ ਹੀ ਨੇ ਮਰਗਾਂ ਤੇ 😮😮
ਉਹ ਭਰਾਵਾਂ ਬਾਪੂ ਦੀ ਫੋਟੋ 😂😂😂😂
ਟੋਕਰਾ ਟੀ ਵੀ ਵਾਲਿੳ,ਆਹ ਤਾਂ ਬਹੁਤ ਮਾੜਾ ਹੋਇਆ 😅😅😅
Bhut agge jaoge dono veer sira acting
ਮੱਛਰਾਂ ਨਾਲ ਕਾਫੀ ਪਿਆਰ ਸੀ ਬਾਪੂ ਦਾ😂
ਭਾਪਾ ਜੀ ਦਾ ਮੂੰਹ ਬੜਾ ਡਰਾਉਣਾਂ ਜਿਹਾ...🥺🥺
Good work Bai eddan di hor video banao nale interview aala kamm ta fav haiga hi😊😊😊
Chha gye paaji🎉
Bhut bhut jyda funny😅😅 hmesha hasde raho🥰
Har bar di tara ghaint hundi video mein Tan wait krda rehnda kadon aave New video kon kon wait karda
Saria videos sira hundia veer, rab mehnat nu bhag lave g
ਚਾਕਣੀ ਬਾਪੂ ਜੀ ਦੀ ਸਿਰਾਂ ਜਿਵੇਂ ਭਸਰੇ ਵਿੱਚ ਗੋਹ ਚਾਕਦੀ ਐ ਅਏ ਚਾਕਦਾ ਸੋਡਾ ਪਿਆਰ ਵੇਖ ਕੇ ਰੋਣ ਆ ਗਿਆ ਮੱਛਰ ਨਹੀਂ ਲੜਨ ਦਿੰਦੇ ਫੋਟੋ ਤੇ ਵੀ ਵੱਡਾ ਕਰੋਗੇ ਤਾਂ ਅਸੀਂ ਵੀ ਆ ਜਾਵੇਗੇ ਜਲੇਬੀਆਂ ਖਾਣ 😅 ਵਹਿਗੁਰੂ ਜੀ ਮੇਹਰ ਕਰਨ ਸੋਡੀ ਟੀਮ ਤੇ
ਭੁੱਖੜ 😂😂
Veer ji behind the scene pa dya kro ciiirraa lgg jana dhnwaad
Attt paji end puri🤣🤣😂😜
ਬਾਪੂ ਜੀ ਘੁੰਡ ਚ ਵੀ ਜ਼ਨਾਨੀ ਪਛਾਣਦੇ ਸੀ ਕਿਹਦੀ ਸੀ epic joke🤪🤪🤪🤪🤪🤪😁😁😁😁
ਬਹੁਤ ਵਧੀਆ 😅😅😅
😆😆😆😅😅😅😂😃Sirra video bai g😆😆😅😂😃
I am watching in classs really I can't stop my hassa😂😂😂😂😂😂😂😂
Scha g
Very good thing, always be happy
Sirraaa ਬਾਈ😅😅😅😅
ਗੱਲਬਾਤ ਐ ਬਈ ਪੂਰੀ ਐਕਟਿੰਗ ਵਾਲੀ ਤਾਂ
ਚਿੱਬ ਹੀ ਕੱਢ ਰੱਖੇ ਨੇ ਜਮਾਂ
After long time thodi aa video outstanding c🤣
Hlo gurpreet g from u
Obrigado meu amgo
OH DEEPEYA ROTI KHAAYIYE OYEEEE 😂😂😂😂😅
Ghaint km mitro🤩
Wali sohni video👌👌👌👌
Wah yaar beautiful video mazaa ah gaya c😂❤
ਫੋਟੋ ਬਾਹਲੀ ਸਿਰਾ ਆਈ
endd veere🤣🤣🤣🤣🤣🤣🤣🤣
Hahahhahahahhahah siraaa bhajiii😍😍😂😂😂😂😂
Waheguru ji chardi kla vich rakhan veeran nu
End te - oh m nhi Rona menu dar lgi janda enu Dekh ke 😂😂😂😂😂😂😂😂😂😂😂😂😂😂😂
😂😂😂😂😂😂😂ਦਿਲ ਖੁਸ ਕਰਤਾ ਵੀਰ
Veer GEET DI TUNE NAA LAYA KRO COPYRIGHT CLAIM AAW JNDA , sodi mehnt da paisa kise hor nu mil janda
Bai g wala.sirra krwaune o 😂😂😂😂
Ghaint video 22 g
duja part v tyar kro bai bai 👍👍❣️❣️❣️🤣🤣🌍🌍
22 ji kali juban te video bnao
22 end kraayi pyi aw yr hass hass bakhyian tight ho gyian😂😂😂
Bai Sira tan tusi Laune hi o par os ton waddi kamal eh a ki aam bandea to vi Sira acting karva dine o.
ਭਿੰਦਾ ਭਾਜੀ ਜ਼ਿੰਦਾਬਾਦ😅😅😅
Waheguru ji maher karm bai
Bhaji heera panner wala te v vedio banaio, fadia gya kl da. Makhia khaloda😂
Bai di entry like kusti de akhade wrgi
Síira Bai g god bless you
ਇਹ ਠਂਡੇ ਵਾਲੇ ਗਿਰੀ ਵਾਲੇ😂😂😂😂😂😅😅
Main tohadi sari vedio vekhda wa
Bai ji sira laa rkya jama 😅😅😅😂😂😂
last step sirra
Aah wdiya aa yaar. Eda diya banaeya kro.
Yr siraaa aa 🤣
Bhhi yaar att🎉😂
ਬਹੁਤ ਖੂਬ 😂
Siraa koka ghaint 🎉❤
❤❤❤atttt veer ji
Har var di tra ghaint
Tuhanu ta dekh ke hi hasa aun lg janda 😂😂
Sirra bro😊