Bhukhe dakku | ਭੁੱਖੇ ਪੇਟ ਡਾਕਾ ਮਾਰਿਆ ।ਡਾਕੂਆਂ ਦਾ ਬੁਰਾ ਹਾਲ । Tokra Tv

Поделиться
HTML-код
  • Опубликовано: 20 янв 2025

Комментарии • 413

  • @satwindersingh841
    @satwindersingh841 Год назад +1

    Meri saari family ne wekhi vdo te waah kmaal a g eh video so olease meri saari family wlo mai gujarish krda k 2 part v bnao please must read my comments

  • @jarnailsingh8284
    @jarnailsingh8284 Год назад +23

    ਬਹੁਤ ਸੋਹਣਾ ਸੁਦੇਸ਼ ਦਿੱਤਾ। ਬਾਬਾ ਨਾਨਕ ਤਰੱਕੀਆ ਬਖਸ਼ੇ।

  • @makplahy
    @makplahy Год назад +76

    ਭਾਈ ਤੁਹਾਡੀ ਐਕਟਿੰਗ ਕਮਾਲ ਦੀ ਹੁੰਦੀ ਆ 😅❤❤❤

  • @simerjitkaur9909
    @simerjitkaur9909 Год назад +13

    ਵਾਹ ਜੀ ਵਾਹ ਵੀਰੇ ਬਹੁਤ ਵਧੀਆ, ਜਿਉਂਦੇ ਵਸਦੇ ਰਵੋ, ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਬਖਸ਼ੇ

  • @mrgill7966
    @mrgill7966 Год назад +4

    ਗੁੱਜਰਾ ਦੇ ਡੇਰੇ ਤੇ ਸ਼ੂਟਿੰਗ ਹੋਈ ਆ ਲਗਦਾ ਭੁੱਖੇ ਡਾਕੂਆਂ ਦੀ ਫਿਲਮ ਦੀ 😀😄 ਟੋਕਰਾ ਟੀ ਵੀ ਵਾਲੇ ਸਿਰਾ ਕਰਾਗੇ

  • @manisidhu126
    @manisidhu126 Год назад +5

    Video di starting to hi sareya nu dekh ke pehla hi haasa aaun lag gya😀😀😀😀😀🙏🙏❤❤

  • @SukhwinderSingh-wq5ip
    @SukhwinderSingh-wq5ip Год назад +16

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @stephanchaudhary4727
    @stephanchaudhary4727 Год назад +45

    ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣ ਗੇ ❤

  • @gurveer.singh.grewal.3361
    @gurveer.singh.grewal.3361 Год назад +25

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆਂ ਵੀਡੀਓ ਤੇ ਸਾਫ਼ ਸੁਥਰੀ ਕਾਮੇਡੀ ਹੁੰਦੀ ਆਂ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @sandeepsandhu5530
    @sandeepsandhu5530 Год назад +1

    ਬਹੁਤ ਵਧੀਆ massage 11:00

  • @Amanshergill56
    @Amanshergill56 Год назад +45

    1984 yaad aagyi😢😢😢 chota singh dekh k

    • @punjabihistory
      @punjabihistory Год назад +1

      hanji

    • @JaspreetSingh-jy2pj
      @JaspreetSingh-jy2pj Год назад +3

      😂😂😂

    • @moosedrilla8217
      @moosedrilla8217 Год назад +2

      ​@@JaspreetSingh-jy2pj jeada hassa aunda 🙄🙄kehri gll ton hassa iya bro 🙄

    • @JaspreetSingh-jy2pj
      @JaspreetSingh-jy2pj Год назад +2

      @@moosedrilla8217 ਕੀ ਗੱਲ ਪ੍ਰਧਾਨ ਤੋਂ ਪਰਮਿਟ ਲੈਣਾ ਸੀ ਹੱਸਣ ਲਈ??? ਤੇਰੇ ਵਰਗੇ ਕੀਰਨੇ ਪਾਉਣ ਬਹਿ ਜਾਂਦੇ ਆ ਹਰ ਥਾਂ ਸੁਭਾਅ ਮੁਤਾਬਕ ਤੇ ਅਸੀਂ ਹੱਸ ਲਈਦਾ ਹਾਸੇ ਦੀ ਗੱਲ ਦੇਖ ਸੁਣ ਕੇ

    • @Amanshergill56
      @Amanshergill56 Год назад

      @@JaspreetSingh-jy2pj bhai tuu hindu ja sikh ah

  • @komalsinghgill
    @komalsinghgill Год назад +5

    ਵੀਰ ਜੀ ਬੁਹਤਵਾਦੀਆ ਗੱਲ ਕੀਤੀ ਸਰਕਾਰੀ ਡਾਕੂੰਆ ਦੀ ਲੁੰਟ ਕ ਖਾਗੇ ਲੋਕਾ ਨੂੰ

  • @sunnygill938
    @sunnygill938 Год назад +11

    ਵੀਰ ਸਿਰਾ ਲਾਉਣ ਚ ਥੋੜੀ ਜੀ ਵੀ ਕਸਰ ਨਹੀਂ ਛੱਡਦੇ ♥️♥️♥️🔥🔥😇♥️♥️♥️😂😂

  • @spbaling9025
    @spbaling9025 Год назад

    ਤੁਹਾਡੀ ਹੁਣ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਏਦਾਂ ਦੀਆਂ ਵੀਡੀਓ ਬਣਾਇਆ ਕਰੋ ਬਾਈ plz

  • @parvinder_singh_babbar
    @parvinder_singh_babbar Год назад

    ਐਕਟਿੰਗ ਬਹੁਤ ਦੀ ਵੇਖੀ ਪਰ ਭਿੰਦੇ ਅੱਗੇ ਸਭ ਫੈਲ ਆ 100%

  • @punjabamritsar4404
    @punjabamritsar4404 Год назад +2

    ਬਹੁਤ ਵਧੀਆ ਸੁਨੇਹਾ ਵੀਰ ਜੀ

  • @tajindartajindar4025
    @tajindartajindar4025 Год назад +2

    ਮੁਕਾਬਲਾ ਹੋ ਗਿਆ ਭੱਜੀਏ

  • @manisingh4037
    @manisingh4037 Год назад +10

    Dono Veera nu bohot bohot... Mubarak.....tuahdi performance bohot wadiya ho rhi h...dino din..... acting bohot wadiya kiti ...great job....❤

  • @Syalkoti.Otthi.jatt.0007
    @Syalkoti.Otthi.jatt.0007 Год назад

    Nale manoranjan krta lokkan da nale ik masagge de dita bahut vadiya video c

  • @punjab6044
    @punjab6044 Год назад

    Ba kamal E peshkhas pattar🙏🏻

  • @sidhu22522
    @sidhu22522 Год назад +80

    ਅੱਜਕਲ ਲੋਕ ਕਹਿੰਦੇ ਨੇ ਸੋਜਾ ਪੁੱਤ ਨਹੀ ਭਿੰਦਾ ਹਸਾ ਹਸਾ ਢਿੱਡ ਦੁਖਣ ਲਾਦੂ😂ਗੱੱਬਰ ਦੀ ਫਿਲਿੰਗ ਲੈਗੇ 😂

  • @bababakheshahji1663
    @bababakheshahji1663 Год назад

    ਗੁਰੂਆ ਬਲਾ ਲੱਥਾ ਪਿਆਂ ਤੂੰ ਵੀ 😁

  • @teriasingh6173
    @teriasingh6173 Год назад

    Dill nu khusi mildia bai tere video dekh ke

  • @parminderkaur2028
    @parminderkaur2028 Год назад +2

    Waheguru ji god bless you

  • @davygrup1717
    @davygrup1717 4 месяца назад +1

    5:31 😂ਉਏ ਏਹ ਨੀ ਆਉਦੀਂ ਉਏ

  • @AMOLAKMADAAN
    @AMOLAKMADAAN Год назад

    Balle oh tere mittra eh daakuan wala taan sirra hi ho geya. Script te acting dono hi bahut wadiya .

  • @jassmann5740
    @jassmann5740 Год назад +6

    Anand agya bro 😂😂😂😂 siraa jmaa acting thodi

  • @AV_Topic
    @AV_Topic Год назад +1

    Kise ne goor kita ya ni bt ik msg dita Bro hona ne.. sahi gal aa bai... sach keha tuc.. edabhe ho reha aa tahi ty greeb hor greeb ty Ameer hor Ameer hoi ja reha...
    Love u sari team nu bahut vdiya km hasde raho ty Hasonde raho..

  • @sonysir8355
    @sonysir8355 Год назад +6

    ਇਹਦੇ ਇੱਕ ਤੋਂ ਜਿਆਦਾ episode ਬਣਾਓ 😀😀

  • @Gurpreetsingh-sv6mq
    @Gurpreetsingh-sv6mq Год назад +1

    ਜਿਉਂਦੇ ਵਸਦੇ ਰਵੋ

  • @manisadiq9226
    @manisadiq9226 Год назад +1

    Kya Baat Hai Ji good 👌❤️🌟🌟⛳⛳🙏🙏❤️❤️😆😆

  • @parkashsingh3970
    @parkashsingh3970 Год назад

    Bahut badhiya g

  • @styloklair8969
    @styloklair8969 Год назад

    Very good sir...es vich boat hasa ayea ..plz eda dea hi vedios shoot krea kro...sady ta has has k bura hal ho gyea

  • @MandeepSingh-pi1gl
    @MandeepSingh-pi1gl Год назад

    ਬਾਈ ਤੁਸੀਂ ਵੀ 9ਤਰੀਕ ਨੂੰ ਰਿਲੀਜ਼ ਕਰਨੀ ਸੀ, ਬਹੁਤ ਵਧੀਆ ਹੈ

  • @ibnation_kabaddi
    @ibnation_kabaddi Год назад +6

    ਵਾਹ ਬਈ ਮੰਨਗੇ ਥੋਡੀ ਐਕਟਿੰਗ ਨੂੰ 😂❤

  • @gurirambo5211
    @gurirambo5211 Год назад

    Maza aa gya sardar ji kya acting hai both of

  • @singhjinder8019
    @singhjinder8019 Год назад +1

    ਜਦੋਂ ਮੈਨੂੰ ਨੀਂਦ ਨਾ ਆਉਂਦੀ ਹੋਵੇ ਤਾਂ ਮੈਂ ਇਹਨਾਂ ਦੀਆਂ ਵੀਡੀਓ ਦੇਖਣ ਲੱਗ ਪੇੰਦਾ

  • @AmanatROBLOX
    @AmanatROBLOX Год назад +1

    ਬਹੁਤ ਖੂਬ 👏

  • @lovedeep8570
    @lovedeep8570 Год назад

    Waah staad ji boht ghaint Vakhiyan peed karn latiya

  • @preetmanraajofficial6463
    @preetmanraajofficial6463 Год назад

    8:00 sirraaaa 🤣🤣

  • @Bobbysahota700
    @Bobbysahota700 Год назад +2

    Bahut vadia bai g❤

  • @letswatch6296
    @letswatch6296 Год назад

    ਇੱਕ ਏਪਿਸੋਡ ਦੁਬਾਰਾ ਜ਼ੈਕ ਸਪਐਰਓ ਤੇ ਹੋਰ ਬਣਾਉ ਬਾਈ ਜੀ ਜਿਸ ਵਿੱਚ ਬਲੈਕ ਪਰਲ ਹੋਣ ਜਿਉਂਦੇ ਵਸਦੇ ਰਹੋ ਵੀਰੋ। ਸਾਫ਼ ਸੁਥਰੀ ਕੌਮੇਡੀ ਲਈ ਲਵ ਯੂ ਲੁਧਿਆਣੇ ਵਾਲੇਓ। ਮੇਰਾ ਪਿੰਡ ਵੀ ਸੁਨੇਤ ਆ ਫ਼ਿਰੋਜ਼ਪੁਰ ਰੋਡ ਤੇ😘🙏🙏

  • @Ramjatin
    @Ramjatin Год назад

    6:19 😂😂😂😂😂😂😂😂 ghante da sardar

  • @Creatorgill
    @Creatorgill Год назад

    Kaka ਬਹੁਤ ਮੁਸ਼ਕਿਲ ਹਾਸਾ ਰੋਕਦਾ ਕਈ ਵਾਰੀ

  • @satwindersingh841
    @satwindersingh841 Год назад

    Veere g tuhanu dilo gujarish meri bhukhe dakku da second part v bnao ho ske ta ehnu hor v continue rakho g@tokra tv

  • @gurpal_singh783
    @gurpal_singh783 Год назад

    Hasse hasse ch Bohat vadiya sandesh de jande oo

  • @MJBilaspur
    @MJBilaspur Год назад

    0:37 harjit bai 😂😂 sirra acting

  • @harshitadiawal123
    @harshitadiawal123 Год назад

    wah ji wah
    kya bat aa veer ji❤

  • @DawinderGill-jf4ql
    @DawinderGill-jf4ql Год назад

    Jva end gall baat aa yr bai

  • @princesaab9278
    @princesaab9278 Год назад

    😂😂😂😂😂😂😂😂 sirra jma yrr pinda daku

  • @deepakjamba
    @deepakjamba Год назад

    ਬਹੁਤ ਵਧੀਆ 👍👍👍👍

  • @bainsnavi7719
    @bainsnavi7719 Год назад

    Ghaint ਆ ਭੈਣ ਦਿਆ ਵਿਰੋ🥳😄😜😳🤪

  • @JassiJassisarao-nc7le
    @JassiJassisarao-nc7le Год назад

    Waheguru ji maher karn bai

  • @jass1539
    @jass1539 7 месяцев назад

    Ghaint aa veere🎉🎉🎉

  • @ManinderSingh-ht2zl
    @ManinderSingh-ht2zl Год назад

    ਭਿੰਦੇ ਬਾਈ ਦੀ ਐਕਟਿੰਗ ਬਾਕਮਾਲ

  • @itzbugga47
    @itzbugga47 Год назад +4

    ਬਾਈ ਤੁਹਾਡੀਆਂ ਵਿਡਿਉ ਦੇਖਣ ਲਈ ਮੇ ਫ਼ੋਨ ਕਿਸ਼ਤਾਂ ਤੇ ਲਿਆ ❤😂😂

  • @Itssukh_77
    @Itssukh_77 Год назад

    Jeonde rho vire dono bhout sohni acting krde o

  • @jassbhangu973
    @jassbhangu973 Год назад +4

    Good veer ji ❤❤❤

  • @vakeelsinghgill4386
    @vakeelsinghgill4386 Год назад

    Java end aa...

  • @VikasSharma-bu6pk
    @VikasSharma-bu6pk Год назад

    Jiooo 22g kya baat

  • @pavitarsingh3662
    @pavitarsingh3662 Год назад

    😂yr kyaa battan thodia taaa 😅 🤙🏻

  • @manjindermannu9298
    @manjindermannu9298 Год назад

    Siraaaa krde veer huni😂😂😂😂😂👌🏼👌🏼👌🏼👌🏼👌🏼

  • @amritpalpunia4587
    @amritpalpunia4587 Год назад

    ਅੱਤ ਕਰਾਤੀ ਅੱਤ

  • @sandhusingh7723
    @sandhusingh7723 Год назад +1

    ❤❤❤❤❤❤❤ osmmm bro all time waiting pinda jatt

  • @Mandeepsingh-bx3nj
    @Mandeepsingh-bx3nj Год назад +1

    Bhinda ji great

  • @gurmindernurpuri8020
    @gurmindernurpuri8020 Год назад

    12:23
    Very Nice Brother

  • @Kachi_lassi
    @Kachi_lassi Год назад

    Sahi aaw vrre yrr sarkaari daftar Hasptal politician ch sare dakku ne loka nu lutt de aa❤❤ baaku boht wadia 😂😂

  • @47villeger48
    @47villeger48 Год назад

    End ❤👌👌✔️

  • @sunillothia6574
    @sunillothia6574 Год назад

    bahut sire di gall keh gya bhinda daakuu

  • @ArshChahal47
    @ArshChahal47 Год назад

    12:08 👌🏼cinematic

  • @G555-q4p
    @G555-q4p Год назад

    💯👍 million views this video😇

  • @devheeratvchannel
    @devheeratvchannel Год назад

    ਜਿਓਣਾ,ਮੋੜ,ਫਿਲਮ,ਵਾਲਾ,ਗੁਗੂ,ਗਿਲ,ਈ,ਬਣਿਆ,
    ਗੁਡ,ਕਰੈਕਟਰ,😂😂😂😂😂👍

  • @pb03tibbeyandeputt27
    @pb03tibbeyandeputt27 Год назад

    Javva sirra bai ❤❤

  • @monuarorra9840
    @monuarorra9840 Год назад +1

    I'm from Jalandhar, bro bhinda very good actor

  • @GurjeetAhluwalia
    @GurjeetAhluwalia Год назад

    Schi meriea wakhyia Dukhan lag gea 😮

  • @mrjagjit
    @mrjagjit Год назад

    Kya bata gugu gill saab di tor diyan

  • @labhsingh8643
    @labhsingh8643 Год назад

    Waa bai ji acting so perfect I loved this act

  • @jaspreetsinghjatana
    @jaspreetsinghjatana Год назад +1

    Very hard work kr rahe o bro good luck 🤞

  • @lovebatth3577
    @lovebatth3577 Год назад

    Bhut vadia viro ❤

  • @immiizz1419
    @immiizz1419 Год назад +1

    Awesome 👏
    Kindly make a video on wrestlers protest

  • @jodharandhawa9549
    @jodharandhawa9549 Год назад

    Atttttttttttttttttt aa video tokra tv 👍👍👌👌

  • @manpreetmadahar6786
    @manpreetmadahar6786 Год назад

    Bhut vdaia videos aa y😊

  • @Ddaaadddy
    @Ddaaadddy Год назад +1

    😂😂😂😂😂😂😂😂😂😂😂😂😂😂😂😂😂😂😂Bro yr siraaa lgonay o tuc dono sharan bai sira actor a tu love from patiala nabha bai ji best youtube panjbi channel

  • @ManinderSingh-rp8xf
    @ManinderSingh-rp8xf Год назад

    Vary good 😊😊😅

  • @dhesatalk7586
    @dhesatalk7586 Год назад

    Good msg

  • @gurpartapsinghtiwana450
    @gurpartapsinghtiwana450 Год назад

    Bahut vadia dove bhaii

  • @jai-hind82
    @jai-hind82 Год назад

    ਇਹ ਐਮਪੀ ਦਾ ਦਿਹਾਤੀ ਇਲਾਕਾ ❤

  • @premsingh993
    @premsingh993 Год назад

    Wow kmaal di acting aa nice 👍

  • @Its.deep_
    @Its.deep_ Год назад

    Lub u veere ❤️❤️❤️bht entertaining c video

  • @Lallisangruria
    @Lallisangruria Год назад

    ਵਧੀਆ ਵੀਡਿਓ ਬਣਾਉਣ ਵਾਲੇ ਨੂੰ ਏਦਾਂ ਹੀ ਇੱਜਤ ਦਿੰਦੇ ਨੇ ਲੋਕ .. ਪ੍ਰਸੰਸਾ ਵੀ ਕਰਦੇ ਨੇ ਕਮੈਂਟ ਪੜ ਕੇ ਪਤਾ ਲਗਦਾ ..ਬਾਕੀ ਮੇਨ ਗੱਲ ਪਰਿਵਾਰ ਚ ਬੈਠ ਕੇ ਵੀ ਬਾਈ ਹੋਣਾ ਦੀ ਕੋਈ ਵੀ ਵੀਡਿਓ ਦੇਖ ਸਕਦੇ ਆਂ ਲੱਚਰਤਾ ਨੀ ਹੁੰਦੀ
    ਅੱਜ ਕੱਲ ਤਾਂ ਟੀ ਵੀ ਨੀ ਦੇਖ ਸਕਦੇ ਪਰਿਵਾਰ ਚ ਬੈਠ ਕੇ ਕਿਉਕਿ ਮਸ਼ਹੂਰੀ ਚ MANFORCE ਪਤਾ ਨੀ ਲਗਦਾ ਕਦੋਂ ਆ ਜਾਵੇ 😅

  • @Amarvirk88
    @Amarvirk88 Год назад +3

    ਇਹ ਪਤੰਦਰ ਨਹੀਂ ਟਲਦੇ 😂😂 ਹਰ ਵਾਰੀ ਸਿਰਾ ਕਰਾ ਦਿੰਦੇ ਆ 😂😂😂

  • @vickymano6437
    @vickymano6437 Год назад

    ਘੈਂਟ

  • @pavittarsaran5813
    @pavittarsaran5813 Год назад

    Waah ji waahh❤

  • @dsbatth9105
    @dsbatth9105 Год назад

    Very good

  • @partapsahota40
    @partapsahota40 Год назад

    Ghaint Acting 🥰🥰🥰🥰🥰🥰😎😎😎😎

  • @vinodsidhu7316
    @vinodsidhu7316 Год назад

    Wa g wa good bro from England

  • @gamingbyagampreet5565
    @gamingbyagampreet5565 Год назад +1

    Sirra babe😂😂😂😂

  • @msshergill1112
    @msshergill1112 Год назад +1

    ਬਹੁਤ ਹੀ ਵਧੀਆ😂😂😂

  • @happysharma3255
    @happysharma3255 Год назад

    Ajj ta sirra kraa ditta anand aa geya bai😂😂😂

  • @atwall-33
    @atwall-33 Год назад

    ਟੋਕਰਾ TV 😂👌👌👌