ਮਹਿੰਦਰ ਸਵਰਾਜ ਨਾਲ ਖਾਸ ਮੁਲਾਕਾਤ । ਕਮੇਡੀ ਵਿੱਚ ਵੀ ਕਮਾਲ ਨੇ ਸਵਰਾਜ ਜੀ । Tokra Tv

Поделиться
HTML-код
  • Опубликовано: 4 фев 2023
  • Sat shri akal g !
    Before start this video we request you all this video is just for fun ,our legends will be our legends always 🙇🏽🙏🏻. We want you all guys will remain happy all time 🕰️. As always this character also doesn’t have real identity … show your love with more subscriptions and likes 👍🏼 ☺️🙇🏽.
    Thank you 😊
    Team tokra tv 📺
  • ПриколыПриколы

Комментарии • 764

  • @MINDSET_3.0
    @MINDSET_3.0 10 месяцев назад +60

    ਕੌਣ ਕੌਣ ਚਾਹੁੰਦਾ ,ਵੀ ਸਰਤਾਜ ਜੀ ਖੁਦ ਸੁਣਨ ਇਸਨੂੰ....

  • @everythinghere1555
    @everythinghere1555 Год назад +403

    ਪਤੰਦਰ ਪੱਗ ਉਪਰ ਰੱਖੜੀ ਬੰਨੀ ਫਿਰਦਾ 😂😂😂

  • @idhub6263
    @idhub6263 Год назад +215

    ਕਦੇ ਕਦੇ ਦੁੱਖ ਵੇਖਕੇ ਜਿੰਦਗੀ ਦੇ ਪੈਗ ਲਾਉਣ ਨੂੰ ਮਨ ਕਰਦਾ।ਅੱਜ ਭਿੰਦੇ ਤੂੰ ਸੱਚੀ ਯਾਰ ਇੱਕ ਡੂੰਘਾ ਕਲਾਕਾਰ ਲੱਗਦਾ।🙏

  • @jaswindersinghbahga2340
    @jaswindersinghbahga2340 Год назад +61

    ਨਿੱਕੀ ਜਿਹੀ ਕੁੜੀ ਦੇ ਵਿਆਹ ਦੀਆਂ ਮੁਬਾਰਕਾਂ

  • @idhub6263
    @idhub6263 Год назад +103

    ਕਰੈਕਟਰ ਵਿੱਚ ਘੁਸਦਾ ਤੇ ਐਕਟਿੰਗ ਦਾ ਤੜਕਾ ਲਾਉਦਾ।ਅੱਜਕਲ ਵੀਰੋ ਟੋਕਰਾ ਟੀਵੀ ਆਲਾ ਸਿਰਾ ਕਰਾਉਦਾ।🥰😂🙏🔥

  • @baaz2252
    @baaz2252 Год назад +36

    ਬਾਈ ਪੱਗ ਤੇ ਰੱਖੜੀ ਬੰਨ ਰੱਖੀ ਆ 😂😂👌🏻👌🏻

  • @ustad_lokpb23
    @ustad_lokpb23 9 месяцев назад +11

    ਆ ਵੀਡੀਓ ਦੇਖਕੇ ਤਾ ਸਤਿੰਦਰ ਸਰਤਾਜ ਵੀ ਹੱਸ ਹੱਸ ਦੂਰਾਂ ਹੋ ਗਿਆ ਹੋਣਾ 🤣🤣🤣

  • @prabhsinghsandhu1480
    @prabhsinghsandhu1480 Год назад +11

    ਮੇਰੇ ਕੋਲ ਜਿਆਦਾ ਸਮਾਂ ਨਹੀਂ ਹੈਗਾ, ਮੈਂ ਥੋੜ੍ਹਾ time ਵਿਹਲਾ ਵੀ ਬੈਠਣਾ ਹੁੰਦਾ😂😂😂

  • @rubyjassal
    @rubyjassal Год назад +46

    ਸੱਚੀ ਬਹੁਤ ਵਧੀਆ ਐਕਟਿੰਗ ਆ ਤੁਹਾਡੀ ਮੇਰਾ ਤਾਂ 😂😂😂ਹਾਸਾ ਹੀ ਨਹੀਂ ਰੁੱਕ ਰਿਹਾ …. ਮੈਂ ਤੁਹਾਨੂੰ ਇੱਕ ਫਿਲਮ ਵਿੱਚ ਵੀ ਦੇਖਿਆ ਮੇਰੇ ਵੱਲੋਂ ਆਉਣ ਵਾਲੇ ਫਿਉਚਰ ਲਈ ਢੇਰ ਸਾਰੀਆਂ ਮੁਬਾਰਕਾਂ

    • @kanwalmahla7389
      @kanwalmahla7389 Год назад

      ❤❤❤

    • @sandhusaab228
      @sandhusaab228 Год назад

      ਮਨ ਖੁਸ਼ ਹੋ ਗਿਆ ਵੀਰ ਕਮੇਡੀ ਦੇਖ ਕੇ

  • @tarwindersingh2296
    @tarwindersingh2296 Год назад +10

    ਸਾਡੇ ਪਿੰਡ ਵਾਲੇ ਨੇ ਸਾਡੇ ਪਿੰਡ ਦਾ ਨਾਮ ਮਸ਼ੂਰ ਕਰਤਾ
    ਭਦੌੜ ਭਦੌੜ ਤਾਂ ਕਰਾ ਕੇ ਜਾਉਗਾਂ
    ਵਾਹ ਜੀ ਵਾਹ

  • @GurpreetSingh-kg7xq
    @GurpreetSingh-kg7xq Год назад +19

    ਕਯਾ ਬਾਤ ਆ ਵੀਰ ਜੀ, ਕਿੰਨੇ ਲੋਕਾਂ ਦਾ ਦਿਲ ਕਰਦੇ ਤੁਸੀਂ, ਜੀਓ🙏

  • @manjinderbabbar4406
    @manjinderbabbar4406 Год назад +6

    ਮਹਿੰਦਰ ਸਵਰਾਜ ਬਾਈ ਸਿਰਾ 🤣🤣🤣🤣 ਯਾਰ ਤੇਰੀ acting bahut ghaint aa

  • @user-ip9fv8tf6i
    @user-ip9fv8tf6i Год назад +176

    ਬਹੁਤ ਵਧੀਆ ਹੁਣ ਰਾਜਨੀਤਕ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਕੈਪਟਨ ਅਮਰਿੰਦਰ ਸਿੰਘ

    • @Aksh5151
      @Aksh5151 Год назад +5

      Sukhveer badal tan ban gya

    • @mannsabb9611
      @mannsabb9611 Год назад +1

      🤣🤣✅✅

    • @manroopsingh5822
      @manroopsingh5822 Год назад +5

      ਸਰਦਾਰ ਨੀ ਹੈ ਓਹੋ ਘੂਸੇ

    • @msshergill1112
      @msshergill1112 Год назад +7

      ਸਰਦਾਰ ਸੁਖਬੀਰ ਨਹੀਂ ਸੁੱਖਾ ਅਮਲੀ ਸਰਦਾਰ ਕੈਪਟਨ ਨਹੀਂ ਠਰਕੀ ਗੱਦਾਰ ਕੈਪਟਨ

    • @khattra3062
      @khattra3062 Год назад +1

      Shukha amli

  • @sandeepSingh-mx7sz
    @sandeepSingh-mx7sz Год назад +5

    ਪਤੰਦਰਾਂ ਨੇ ਰੌਣਕਾਂ ਲਾ ਰੱਖੀਆਂ ਮੈ ਸੌਣ ਤੋ ਪਹਿਲਾ ਰੋਜ ਵੀਡੀੳ ਦੇਖ ਕੇ ਸੌਣਾ😊😊😊

  • @presidentpreet3717
    @presidentpreet3717 Год назад +11

    ਬੰਦਾ ਗਰੀਬ ਹੋਵੇ ਤਾਂ ਨੀਂਦ ਵੀ ਨੀ ਆਉਂਦੀ ❤

  • @truck5776
    @truck5776 Год назад +85

    Sitinder sartaj ਮਾਨ ਤੇ ਸ਼ਾਨ ਪੰਜਾਬ ਦੀ। ਦਿਲ ਤੋ respect aa । Bohat ਡੂੰਘੀ ਸ਼ਾਇਰੀ ਆ ਸਰਤਾਜ ਦੀ

  • @jasleencheema866
    @jasleencheema866 Год назад +4

    hahahahaahah 'I AM VERY SORRY"
    Sirra bai ji
    rabb tuhanu dona nu hor maqbool kare

  • @daljeetsingh8914
    @daljeetsingh8914 Год назад +24

    ਸ਼ਿਵ ਪੜ ਲੈਂਦੇ ਆ ਸਵਰਾਜ ਸੁਣ ਲੈਂਦੇ ਆ

  • @gurlalsingh7699
    @gurlalsingh7699 Год назад +31

    ਬਹੁਤ ਬਹੁਤ ਪਿਆਰ ,ਮਾਝੇ ਵਲੋ ਸਾਡੇ ਵੱਲੋਂ,love u ਭਿੰਦੇ ਭਾਊ ,🤘🏻❤️‍🔥👌

    • @Ambarsaria--Jatt
      @Ambarsaria--Jatt Год назад

      ਚੱਲ ਮੇਰਾ ਸਾਲਾ ਮਾਝੇ ਦਾ
      ਕੁੱਤੀ ਦਾ ਬੱਚਾ

  • @Jaspreet22923
    @Jaspreet22923 Год назад +11

    Cirrraaa acting hamesha ghaint har ik act ch end luv uh my brothers❤️😘❤️😇

  • @beimaan_maan12347
    @beimaan_maan12347 3 месяца назад

    ਬਿਲਕੁਲ ਧਰਤੀ ਦੇ ਨੇੜੇ ਹਾਂ, ਹਾਲੇ ਫਰਸ਼ ਲਗਣਾ ਰਹਿੰਦਾ😂😂👌👌 bai ji bhut kaint😂😂

  • @iamsukhpreetsingh1
    @iamsukhpreetsingh1 Год назад +4

    Bhut vadiaa sir Punjab lok pyar ta mehnat le jaane pahchane c

  • @SinghArsh-tw6iw
    @SinghArsh-tw6iw 10 месяцев назад +3

    ਸਰਤਾਜ ਗਿਣ ਗਿਣ ਲਾਹਣਤਾਂ ਪਾਉਂਦਾ ਹੋਣਾ ਨਾਲੇ 😂😂😂ਹੱਸਦਾ ਹੋਣਾ

  • @amanludhiana4485
    @amanludhiana4485 Год назад +9

    दो ट्रेक्टर,,, महिंदर +स्वराज 😂😂

  • @laviubhia1358
    @laviubhia1358 Год назад +9

    ਦਿਲ ਖੁਸ ਹੋ ਜਾਦਾ

  • @jattsaab4807
    @jattsaab4807 Год назад +60

    ਦਿਲ ❤️ਖੁਸ਼ ਹੋ ਜਾਂਦਾ ਬਾਈ ਤੁਹਾਡੀ ਵੀਡਿਓ ਦੇਖ ਕੇ
    ਰੱਬ ਚੜਦੀ ਕਲਾ ਚ ਰੱਖੇ ਸੋਨੂੰ🙏

  • @Australianvlog101
    @Australianvlog101 Год назад +3

    Hahahaha yar ehnu vekh ke hi hassa 😂 a janda mainu,,,

  • @amrindersidhu6774
    @amrindersidhu6774 Год назад +2

    Bai main raat da wait kri jnda c video di.good work brother👍👍👍❤❤

  • @letswatch6296
    @letswatch6296 Год назад +12

    ਬਾਕੀ ਗੱਲਾਂ ਦੀਆਂ ਗੱਲਾਂ। ਵੀਰ ਹਰੇਕ ਵਿਚ ਫੱਬਦਾ ਵੀ ਹੈ ਤੇ ਹਰੇਕ ਕਿਰਦਾਰ ਨੂੰ ਨਿਭਾਉਂਦਾ ਵੀ ਬੜੀ ਰੁਹ ਨਾਲ ਹੈ। ਉੱਚਾ ਪਿੰਡ ਸੁਨੇਤ ਲੁਧਿਆਣਾ 🙏

  • @harry0738
    @harry0738 Год назад +9

    Kya gesture a bai ji ....ghaint very nyc .....baba mehar kre both of u very good

  • @kaptaan2281
    @kaptaan2281 Год назад +9

    Sartaj paji must watch this 😁😂

  • @OhiMuktsarWala
    @OhiMuktsarWala Год назад +13

    ਬਹੁਤ ਵਧੀਆ 💯💯

  • @official.jaskarnsingh5306
    @official.jaskarnsingh5306 Год назад +11

    Good 👍 veerg waheguruji waheguruji waheguruji waheguruji waheguruji waheguruji waheguruji

  • @NavdeepSingh-rp4hq
    @NavdeepSingh-rp4hq Год назад +5

    Ditto gesture , specially hand at mouth 👌🏻

  • @jashandeepbhangu1724
    @jashandeepbhangu1724 Год назад +11

    Swaraj 855 bai sada ....love you brother bht vdia acting 🎭

  • @idhub6263
    @idhub6263 Год назад +3

    ਇੱਕ ਪੈਗ ਤੇ ਸਟਾਰਟ ਤੇਰਾ ਭਿੰਦਾ ਨੀ ਹੋਰ ਦੱਸ ਕੀ ਭਾਲਦੀ।😂😂😂😂

  • @yoyomataxiu272
    @yoyomataxiu272 Год назад +2

    Interviewer is too good too. Kya baat ai

  • @sandhusaab7778
    @sandhusaab7778 Год назад +6

    Waheguru tuhanu lambiya umra dewe🙏🏻🙏🏻🙏🏻

  • @vickydh9295
    @vickydh9295 Год назад +3

    love u vire hassa ni rukda 🤣😂😂😂😂😂

  • @sultaansandhu3650
    @sultaansandhu3650 Год назад +4

    ਨਿਕੀ ਜਹੀ ਕੁੜੀ ਦਾ ਵਿਹਾਆ ਹੋ ਗਿਆ ਮੁਬਾਰਕਾਂ 🤣🤣

  • @pbproperty783
    @pbproperty783 9 месяцев назад +4

    ਸੁੱਕੀ ਅਰਬੀ ਗਿੱਲੀ ਅਰਬੀ ਤਰੀ ਆਲ਼ੀ ਅਰਬੀ 😂😂😂
    ਮਹਿੰਗੀ ਪੈਂਟ ਦੀ ਰਸੀਦ ਖੋ ਗਈ 😂
    *ਦੇਖ ਲਓ ਗੱਲਾਂ ਦੇ ਕੜਾਹ ਨੇ ਸਾਲ਼ੇ ਮੇਰੇ ਜਮਾਂ ਨੀ ਹੱਸਦੇ* 😂
    *ਏਸ ਉਦਾਸ ਭਰੀ ਜ਼ਿੰਦਗੀ ਵਿੱਚ ਸਾਰਿਆਂ ਨੂੰ ਹਸਾਉਣ ਲਈ ਸਾਰੀ ਟੋਕਰਾ ਟੀਮ ਦਾ ਧੰਨਵਾਦ* 🙏💐

  • @built-inflair6852
    @built-inflair6852 Год назад +1

    Bahut khoob....naam Att rakhya a👌😂👌

  • @guribhathal2062
    @guribhathal2062 11 месяцев назад

    Hhhhaa.... Bda nzaraa aoundaaa video dekh k... 👌👌👌👌👌

  • @kamalpreetsingh6294
    @kamalpreetsingh6294 Год назад +1

    Bai g ghaint bhuht bhuht vdia 🙏❤️

  • @harmanjeet64
    @harmanjeet64 Год назад +1

    Harman cheeme toh baad bhinde da chehra har jgah fitt aa janda 😂😂.. sirra bai 🫡👍

  • @rishimedia3356
    @rishimedia3356 Год назад +2

    Pura Noor hy paji 🙏👍❣️

  • @pushpindersingh2149
    @pushpindersingh2149 Год назад +3

    Always rock ❤️❤️❤️🙏🏼👌🏻

  • @SURENDERSINGH-sw7vp
    @SURENDERSINGH-sw7vp Год назад +2

    Interviewer v pooora sirra hi aaa
    ਕਿਆ ਬਾਤ ਹੈ 😅😅😅🙏

  • @officialarvindersinghvlogs2930

    Haha very nice dowe veer bahut ghaint video bnande ne

  • @Gurlagansinghdhillon
    @Gurlagansinghdhillon 10 месяцев назад +2

    ਪਤੰਦਰਾਂ ਨੇ ਸਾਰੇ ਟਰੈਕਟਰ ਗਿਣਾ ਤੇ....ਸਵਰਾਜ,ਮਹਿੰਦਰਾ,ਅਰਜੁਨ...😅

  • @PardeepSingh-vs2vm
    @PardeepSingh-vs2vm Год назад +11

    ਰਾਮ ਬਨਾਈ ਜੋੜੀ, ਇੱਕ ਮਹਿੰਦਰ, ਦੂਜਾ 744, ਮੈਨੂੰ ਲੱਗਦਾ ਮੇਥੋਂ ਗੱਲ ਬਣੀ ਨਹੀਂ, ਚਲੋ ਕੋਈ ਨਾ ਅਗਲੀ ਵਾਰੀ ਸੋਹਣਾਂ ਕਮੈਟ ਲਿਖਾਂ ਗੇ,,, very funny g, God bless you

  • @gurjas_49
    @gurjas_49 8 месяцев назад

    Bai ishadhari naag lagda....saare roop dhaar lenda...,😂
    Bahut sira acting hundi bai dona di

  • @BootaSingh-fc3pm
    @BootaSingh-fc3pm 10 месяцев назад

    ਵਾਹ ਜੀ ਵਾਹ 😃😃😃 👌

  • @manirupal3920
    @manirupal3920 Год назад +2

    ਮਹਿੰਦਰ ਸਵਰਾਜ... 😂 ਟ੍ਰੈਕਟਰ ਹੀ ਖੋਲ੍ਹਤਾ 22...

  • @Lakhan_uk1313
    @Lakhan_uk1313 Год назад

    Baaah kmaal mere veeru ❤

  • @Harmansatyamayurveda
    @Harmansatyamayurveda Год назад +2

    😁😁 superb... Love from mansa

  • @R-Winder
    @R-Winder Год назад +6

    😂😂 Awesome performance 😍

  • @RANJiTSiNGHEngg
    @RANJiTSiNGHEngg 9 месяцев назад +1

    ਸਵਰਾਜ ਅੱਧਾ ਦਰਜਨ ਕਿਲੋ 😂😂😂

  • @jonyoyewow
    @jonyoyewow Год назад +4

    Paji kida souch lende o yaar gala rab thanu hor taraki ਬਕਸ਼ੇ

  • @SUKHA-Khai-shergarh
    @SUKHA-Khai-shergarh Год назад +9

    *Ram Ram bhai ji from haryana love you so much bhaji*

  • @bhadkau_
    @bhadkau_ Год назад +1

    ਮੁਬਾਰਕਾਂ ਨਿੱਕੀ ਜੀ ਕੁੜੀ ਨੂੰ😂😅

  • @AmandeepKaur-ed2nd
    @AmandeepKaur-ed2nd Год назад

    Aj e subscribe kita channel and its worth it good work baai 😎

  • @jashanlitt3053
    @jashanlitt3053 Год назад +12

    ਬਾਈ ਹਰੇਕ ਕਿਰਦਾਰ ਚ ਫਿਟ ਬੈਠ ਜਾਂਦਾ😅👌

  • @sharmapandit4537
    @sharmapandit4537 Год назад

    Sirra hii aww eh vii😅😅😅Mahinder sawraj🤣

  • @happylahoria5606
    @happylahoria5606 Год назад +1

    ਮੁਬਾਰਕਾਂ ਜੀ😀😀😀🤣🤣🤣🤣

  • @dilbagrandhawa1083
    @dilbagrandhawa1083 Год назад +10

    ਸਰਦਾਰ ਜੀ ਚੜ੍ਹਦੀਕਲਾ ਚ ਰਹੋ 👍🏻

  • @13_batth.
    @13_batth. Год назад +1

    Bohat vadia ji 👌👌🤗

  • @japbenipal12singh15
    @japbenipal12singh15 Год назад +1

    Ghant a y ji👌👌👌👌🙏🙏💣💣

  • @Lovely_chural
    @Lovely_chural Год назад +3

    ਵਾਹ ਜੀ ਵਾਹ 😁

  • @gagandeep9047
    @gagandeep9047 Год назад

    Dil khush ho gya ji

  • @tanveersingh9428
    @tanveersingh9428 Год назад

    Sirra liya pyia veere 👍

  • @gurdhianguru
    @gurdhianguru Год назад

    ਸਿਰਾ ਗੱਲ ਬਾਤ ਹੁੰਦੀ 🤣🤣🤣

  • @gurvinderGurri2029
    @gurvinderGurri2029 Год назад

    🤣🤣🤣🤣🤣 Aarbiii
    Sawraj kudii 👌🏼👌🏼

  • @bikramsingh2262
    @bikramsingh2262 Год назад

    Bai att kraayi jnde oo lol

  • @harpalsingh9500
    @harpalsingh9500 Год назад

    Wah Taz, 🤣🤣👌

  • @ranveesarhali7235
    @ranveesarhali7235 Год назад +1

    Bahuy hi vdia ❤️

  • @AmiT_-qj3nw
    @AmiT_-qj3nw Год назад +5

    ਭਨਿਆਰਾ ਵਾਲਾ ਬਾਬਾ ਲੱਗਦਾ, ਜਮਾ 😇😇☻

  • @Guransh660
    @Guransh660 Год назад

    ਬਹੁਤ ਵਧੀਆ ਵੀਡੀਓ ਹੈ ਵੀਰ ਜੀ,

  • @sandeepchhapa8754
    @sandeepchhapa8754 Год назад +1

    Best actor..

  • @fumansingh231
    @fumansingh231 Год назад

    ਬਾਈ ਬਹੁਤ ਵਦੀਆਂ ਲਗੀ ਵੀਡੀਓ ,👍👍

  • @gursewakjitsingh4630
    @gursewakjitsingh4630 Год назад

    Hahahahh ਮਹਿੰਦਰ ਸਵਰਾਜ

  • @Aujla1231
    @Aujla1231 Год назад

    Sirra gal baat 22 g bhot vadiya acting 😅😅

  • @princegill8275
    @princegill8275 9 месяцев назад

    😂😂😂😂puri ghaint galbat aa

  • @tarwindersingh2296
    @tarwindersingh2296 Год назад +1

    ਵਾਹ ਜੀ ਵਾਹ

  • @jisatnam4449
    @jisatnam4449 Год назад

    ਮੁਬਾਰਕਾਂ

  • @punjabi1877
    @punjabi1877 Год назад +3

    Bhot hi wadia tuhada andaz a...tuci hun ik nam bana lea, writing team tuhanu tyar karni chahidi, hor v jeada punch hon...

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,

  • @differentboy6190
    @differentboy6190 Год назад +1

    Veere seera lane ooooooooooo😮😮😮😅😅😅😅😅😅😅😂😂😂😂😂😂😂😂❤❤❤❤❤❤

  • @MahiBhleria
    @MahiBhleria Год назад +1

    Sartaaj Bai di movie jrur dekh ke aao sare bhut sohni movie a ♥️

  • @ManpreetKaur-vf3zr
    @ManpreetKaur-vf3zr Год назад

    ਬਹੁਤ ਵਧੀਆ ਜੀ

  • @vickydh9295
    @vickydh9295 Год назад

    sira gal bat vire 😄🤣😂😂😂😂😂

  • @harkiratsinghbrar646
    @harkiratsinghbrar646 Год назад

    Too good 👍 yr bai

  • @ritujaura1060
    @ritujaura1060 Год назад

    Ek dialogue ta reh he gya aaye haye Lina wali shirt ... 🤣🤣

  • @harryzaildar31
    @harryzaildar31 Год назад

    ਵਾਹਹ ਜੀ ਵਾਹਹਹਹ

  • @gurwindersingh-ok1ud
    @gurwindersingh-ok1ud Год назад +2

    waah ji waah😂😂😂😂😂

  • @satbirdhillon4383
    @satbirdhillon4383 Год назад +4

    Video shuru krn tu pehla hi haasa aai janda….😂

  • @MasterCadreUnion
    @MasterCadreUnion Год назад +2

    Wah Bai ❤

  • @sandeepsinghmaansinghmaan2688
    @sandeepsinghmaansinghmaan2688 5 месяцев назад

    Bai Yaar Nazara leyata full😂😂😂😂😂😂😅😮😅😅😅

  • @sukhjitsingh1158
    @sukhjitsingh1158 Год назад

    God bless you all brother

  • @parasgoga
    @parasgoga Год назад

    Bahut vadia savraj 👍❤️