Golgappe wala baabu | 10 ke 5 Golgappe | Tokra Tv wale
HTML-код
- Опубликовано: 2 окт 2024
- Golgappe wala Gol' refers to the crispy shell, and 'gappa' refers to the eating process, since Golgappa is eaten one at a time.
Today we make a video on Golgappe wala ,which is a common dish in every region of india some place’s people known golgappa as pani puri etc .
Again this is humble request you all that this video we made for entertainment purposes only there is do connections to anyone .
Stay safe guys watch full video
Thank you 🙏🏼 ☺️
Team toka tv 📺
Johnny sins ਤੋ ਬਾਅਦ ਇਹ ਬੰਦਾ ਜਿਸ ਨੇ ਸਾਰੇ ਕੰਮ ਕੀਤੇ😀😀😀
Bilkul right... Par eh Johnny sins ni ban skya 😄....
Doctor johny sins
😂😂😂😂
Sita comment aa
Haha
ਇੱਕ ਵਧੀਆ ਸੁਨੇਹਾ ਵੀ ਦਿੱਤਾ ਏ ਏਸ ਵੀਡੀਉ ਚ ਕਿ ਉਧਾਰ ਨਾ ਕਰਿਆ ਕਰੋ ਗਰੀਬ ਹੁੰਦੇ ਨੇ ਇਹ ਰੇੜੀਆਂ ਵਾਲੇ। ਆਪਣੀ ਮਿਹਨਤ ਦਾ ਖਾਂਦੇ ਨੇ ਇਹ ਤਾਂ ਵੀਚਾਰੇ। ਜਿਉਦੇਂ ਵਸਦੇ ਰਹੋ ਵੀਰੇ। ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ
@@TecnoByteXPphr isda mtlb ehe nhi khake paise marlo
@@TecnoByteXPtusi v la lai rehri
ਉਏ ਭਰਾ ਰੱਬ ਤੇਰੀ ਉਮਰ ਲੰਬੀ ਕਰੇ, ਖੁਸ਼ ਰੇਹ, ਬਹੁਤ ਹੀ ਵਧੀਆ ਐਕਟਿੰਗ ਹੈ ਤੇਰੀ ਭਰਾ
ਬਜਰੰਗੀ ਬਾਬੂ ਗੋਲ ਗੱਪੇ ਵਾਲਾ 😀😁😂
ਬਹੁਤ ਸੋਹਣੀ ਐਕਟਿੰਗ ਕੀਤੇ ਆ ਵੀਰ ਨੇ ਪਰਵਾਸੀਆਂ ਦੀ ਸਿਰਰਰਰਰਾਰਾ ਕਰਾ ਤਾ 👌👌
ਪਤੰਦਰ ਹਰਮਨ ਚੀਮੇ ਵਾਂਗੂ ਹਰੇਕ ਜਗ੍ਹਾ ਫਿਟ ਹੋ ਜਾਂਦਾ 😂
ਵਾਰੀ ਵਾਰੀ ਵਰਸੀ ਖੱਟ ਕੇ ਲਾਉਦਾ ਸੁੰਡ ਚਲਦੇ ਸ਼ੋ ਵਿਚ ਕੋਈ ਮਾਰ ਗਿਆ ਬਾਸੀ ਦੀ ਬੁੰਢ
ਸਿਰਾ ਬਾਬੇ ਨਹੀਂ ਰੀਸਾਂ ਥੋਡੀਆ ਐਵੇਂ ਲੋਕਾਂ ਦੇ ਢਿੱਡ ਪੀੜ ਕਰਾਈ ਜਾਓ ਹਸਾ ਹਸਾ ਕੇ ਬਾਬਾ ਮਿਹਰ ਭਰਿਆ ਹੱਥ ਰੱਖੇ | ਜਸਵੀਰ ਗੇਟ ਨੰ -8
ਯਾਰ ਸਿਰਾ ਕਰਾ ਦਿੰਦੇ ਨੇ. ਹਾਸਾ ਕਿਵੇਂ ਕੰਟਰੋਲ ਕਰਦੇ ਨੇ😀😀😀
Better Than Millions. Multitalented Bro.🫡🫡
Tum saala budhbk…ha….t.sasur ka naati..boraya hai kya…😂😂😂😂…yr love u dove vra nu..love for tokra tv..God bless you vro
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Na boliya kro kisan mazdoor ekta
Koi kisan mazdoor de nal nhi kharda
Jdo ke mazdoor jarur kharda
1:42 (Bandar jeha ) 🤣🤣🤣
Respect for ur acting brother"s and whole team
🙏👌👌
Nice ears 🤣🤣🤣😁
ਸਰਦਾਰ ਫਰੀ ਖਾਂਦਾ ਵੀ ਨਹੀਂ ਲਗਦਾ 😅🤣😁👌👌
This dude is a legend 😂😂😂😂😂
ਬੁਹਤ ਵਧੀਆ ਵੀਰ ਕੋਈ ਡਰਾਈਵਰਾਂ ਤੇ ਵੀ ਵੀਡਿਓ ਬਣਾਓ
Hmmmm banao
Sardar paji d acting Sira yrrr
गोलगप्पे ਵਾਲੇ ਦਾ ਦੁਖਾਂਤ v ਦੱਸਿਆ, lok ਮਿਹਨਤ ਦੇ ਬਣਦੇ pese ਵੀ ਨੀ ਦਿੰਦੇ, 🤔
India me do he bande famous ne ajj kal ik modi te ik bhinda
What a transformation yar 😅😅👍
Eh Bajrang gol gappe wala humbran road satsang ghr de bahar Partap Singh wala khad da vdia hunde ne es de gol gappe...nice video
22 ਇਹ ਸ਼ੂਟ ਪ੍ਰਤਾਪ ਸਿੰਘ ਵਾਲੇ ਸ਼ੂਟ ਕੀਤਾ ਆ
Khan de special goll gappe 🤣🤣🤣🤣🤣
camera uss hisab nal set kita c k new actors di acting expose na hove excellent move👍🏻mtlb jehda munda kudi gol gappe khaan aaunde aa ohna de face expressions nhi dikhaye
Ki mean y
Up alea nu maat ponda bhinda❤❤❤
Shokriyawa golgappe ch fattkadi😅😅😅🤦🏻
How they both are control his lough 🤣🤣🤣🤣🤣
Johnny Sins to badh aaa banda aa jo sare km kr lyinda aaa 🤣🤣🤣🤣
ਪੰਜਾਬੀਓ ਆਪਣੇ ਰੋਜ਼ਗਾਰ ਬਚਾਓ ਇਹਨਾਂ ਪਰਵਾਸੀਆਂ ਤੋ
Same gal candada Australia gore kende aa 😂
Hatts off to both of you paji….especially to the Bhinda paji😂
Eh v channi aa 😊😊😂
Tere gol gappeya da koi tod ni🤣🤣🤣🤣🤣🤣
🍷ਪਊਆ ਪਿਏਗੇ😂🤣
ਬਨੈਣ ਮਾਮਾ ਮੋਰੀਆਂ ਵਾਲੀ ਪਾਉਣੀ ਸੀ। ਸਾਬਤੀ ਪਾਈ ਫਿਰਦਾਂ 😂😂😂😂🤣🤣🤣
Always impressive 👍
DEKHAN NU HI EH HANUMAN LGDAA .LIKHAN DE KI LOD C
DEKHAN NU HI EH HANUMAN LGDAA .LIKHAN DE KI LOD C
Sidhu Moose wala legend 🙏
Hamesha bai❤️
Yo yo honey Singh is real legend 😍
ਚਰਨਜੀਤ ਸਿੰਘ ਚੰਨੀ ਵਾਂਗੂੰ ਇਹ ਬੰਦੇ ਨੇ ਸਾਰੇ ਕੰਮ ਕਰੇ ਨੇ
ਕੁੜੀ ਗੋਲ ਗੱਪੇ ਹੀ ਕਾਫੀ ਖਾ ਗੀ😂
Best 🤣🤣🤣acting level 💯👌😊
God bless you ❤️ bhout vdiya video bnade oo TUC ❤️❤️❤️❤️ actors v new aa ❤️❤️best off luck ❤️❤️
le girl: bhaiya itna acha kaise bna lete hi ,, Le golgape wala inside :spchl masala daalte hai na 😂😂😂🤣
Sardar ji free me khate b achhe ni lgte🤣
Eh banda kamaal aa!!!
Bhout vdiya aa ji ❤ God bless you , new actors v kmal aa 🥰❤
ruclips.net/video/3ayykfDYXNA/видео.html #TERADEEWANA
ruclips.net/video/3ayykfDYXNA/видео.html #TERADEEWANA #MURPHY
Hahahaha Aa ni hattda 😂🤣bhojpuri sharn always ghaint luv uh brothers❤️😇
bhut and comady ha teri 😅yr 😅😅😅
Brother standup comedy karya kro
Aa up bhar wala ik din la jan ga ik kudiya nu dekhlo loka na kus nhi bolna
Nawa din nawa concept , sirra
😢 how to promote Hindi directly
Natural kareya Karo vadiya lagda
*जीजा साली झाड़ी में, आग लगी साड़ी में*
*देवर ने नहीं लगाया निरोध, भाभी करे विरोध*
bai good talented banda
Gar gal repeat na karya kar
Baki ok a😅
ਇਤਨੇ ਸਵਾਦਿਸ਼ਟ ਇਸ ਲਈਏ ਹੈ ਕਿਉਂਕਿ ਇਸ ਮੇ ਜੋ ਪਾਣੀ ਵਾਣੀ ਡਾਲਤੇ ਹੈ ਨਾ ਵੋਹ ਨਾਲ਼ੀ ਵਾਲੀ ਕਾ ਹੋਤਾਂ ਹੈ , ਬਹੁਤ ਸੀ ਵੀਡਿਉ ਤੁੰਮ ਨੇ ਦੇਖੀ ਵੇਖੀ ਹੋ ਗਈ ਹੋਗੀ , ਬੱਸ ਤੁੰਮ ਇਸੇ ਹੀ ਗੰਦ ਵੰਦ ਖਾਤੇ ਰਹੋ , ਤੁੰਮ ਇਸ ਕੇ ਲਾਇਕ ਹੋ
ਜਿਵੇ ਦੀਆਂ ਇਹ ਗੱਲਾਂ ਕਰਦਾ, ਕਿਸੇ ਨੇ ਇਹਦੀ ਗੋਲ ਗੱਪੇ ਵਰਗੀ ਕਰ ਦੇਣੀ ਆ 😆😁🤑ਬਾਬੂ
Veer g satsang ghar ddi nal Vali gali ch koi ni anda main road te lani si rehri
tuhadi video da intzar rehnda
good funny video 😂
Location is near Partap college of Education humbran road Ludhiana great comedy by you paaji
Bander jeha 😂🤣
aa te jadi e end eeee aaaaaq
Acting twadi aa pazi baki ta sub patasey e aa
Very nice video God bless you
Thumbnail ਬਹੁਤ ਸਿਰਾ ਆ 😅🤣😁👌👌👌
Paaji pehle tusi comedy video bnande si, oh Kyu band krtia??
Channi aa dujaa
Jma bejti krii kon gollgpe wala ਵਨਾਇੰਨ ch aunda
Hor da ta pta nhi per family khus ho jandi aa , dekh k
Photo vala/rehdi vala apne golgape aap khanda piya 😅😅😂
Tera bhra labb gya veer,tere to goalgappe kha reha.vdaeiya
hahahaha bhojpuri sharn hahaha end cirraaa god bless you great job
🤣😂👌👌
😂😂😂😂😂😂😂😂 super ਹਿੱਟ 😂😂
Hor better ho skda c veere
hbb
ਤੇਰਾ ਸਿਰ ਮੈਨੂ ਬਹੁਤ ਭੈੜਾ ਲਗਦਾ ਜਿਵੇ ਮੱਝ ਦਾ ਫੋਸ ਕੀਤਾ ਹੁੰਦਾ ਸਿਰ ਤੇ ਯਾਰ ਵਾਲ ਕਟਾ ਲੈ ਜੇ ਇਹੋ ਜੇ ਰੋਲ ਕਰਨੇ
Golgappe waleya kol time kithe hunda uniya gllan krn da bhinde veere
Boht kainth mitrr
Johny sens 2 all raounder ਵੀਰ ਸਾਡਾ ਕੰਮ ਖਿੱਚ ਕੇ ਰੱਖ ਪ੍ਰਾ
Veer ji Ludhiana de auto rickshaw wale Te v Bnao
2part leyo ehda 22
Siraa bro
Verre jma sirra gllbatt kra ti tuc same acting kri tuc hrek video bhot ghnt hundia ne pra ❤️❤️
Pardan ji hindi cha ta attt sirraa
6:04 ਹੀਲਾ ਹੂਆ ਹੈ ਯਾਰ ਤੂੰ 😂😂👏🏻
I died with laughter even before watching this video. That thumbnail is 🔥🔥 😆😆😆
Johnny sins to baad pesh ne Bhinda sins 🤣🤣🤣
Bai sira launde o tuc 😁😁
ਹਿੰਦੀ ਵਾਲਾ ਵੰਟ ਕਾਡ ਰੱਖਾ ਹੈ😅
Seen cut ker k khull k has de hone 😂😂😂😂😂😂😂😂😂
😂😂😂😂😂wah ji wah 😹
Great nice pajji 🎊 ( pajji bohnii Vich he ho gayi tuhdi voice aa gyi 🫠🧊
Video shoot partap Singhwala Ludhiana 🤙🤙🤙🤙
Baiya jama original banda pattu bihari v bolda 😂
Y g bahut vadiya....God bless you
Hahaha 🤣😂😅
Kmal di acting aa actors di ❤❤
sira
Ina nu punjab toh bahr kadna saleya bhaiya nu tusi permote kri jande ina nu
Kya baat bhinda is bhinda
God bless all team members 🙏
Okk report aa😂😂😂
Kudi di acting vadiya see😂😂😂😂😂😂
Rambo rambo 😂😂😂
Nyc video god bless you ❤️❤️