Neetu shatrawala latest Interview | Tokra Tv
HTML-код
- Опубликовано: 4 окт 2024
- Nittu Nittu Nittu ..
Hello guys welcome to tokra tv
In today’s video we do fun with mr.nittu chattran wala so we are mentioning that this video is also for entertainment purposes only .
Stay tuned guys watch full episode second part we will reveal tommed 💫
ਵੀਰ ਜੀ ਅਸਲੀ ਕਲਾਕਾਰ ਓਹ ਹੀ ਹੁੰਦਾ ਹੈ,,ਸੋ ਲਫ਼ਜ਼ ਵਿੱਚ ਜਾਨ ਨਾ ਦਵੇ,,ਭਿੰਦੇ ਵੀਰ ਨੇ,, ਗੱਲਾਂ ਕਰਦੇ ਸਮੇਂ,, ਸੱਚ ਹੀ,ਜਾਨ ਨਾ ਦਿੱਤੀ ਹੈ,, ਬਾਕੀ ਸਵਾਲ ਕਰਨ ਵਾਲਾ ਵੀਰ ਜੀ,, ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਗੱਲਾਂ, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਹੀ ਵਧੀਆ,, ਵੀਰ ਜੀ,, ਬਹੁਤ ਹੀ ਵਧੀਆ ਤਰੀਕੇ ਨਾਲ ਮਨੋਰੰਜਨ ਕਰਦੇ ਹੋ,,ਹਾਸੇ ਵੰਡਦੇ ਹੋਏ ਜੀ,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ,,
Saaf suthri comedy veere jo family ch baith k dekh sakde aa waheguru tuhade te hamesha mehar rakhe
❤❤❤
ਭਿੰਦਾ ਭਾਜੀ ਕਹਿੰਦਾ ਝੋਲਾ ਮੈਂ ਆਟਾ ਮੰਗਣ ਨੂੰ ਚੁੱਕਿਆ ਹੈ 🤣😂🤣😂🤣😂🤣😂🤣
Hahahaha
ਸਿਰਾ
😂😂😂 hanji bai sirra londa bai v 😂😂
@@sahibgill2778 😊😅
ਸਾਡੀ ਮੁਰਾਦ ਵਰਲਡ ਵਾਈਡ ਮਸ਼ਹੂਰ ਕਵੀ
" ਭਿੰਦਾ ਝੋਲਾ ਚੱਕ " ਅਤੇ " ਨੀਟੂ ਦਰਵਾਜਿਆਂ ਵਾਲਾ"
😁😁
ਬਹੁਤ ਵਧੀਆ ਤੇ ਸਾਫ਼ ਸੁਥਰੀ comdey ਕਰਦੇ ਹੋ ਤੁਸੀ ਵੀਰ ਜੀ
ਨਵੀਆਂ ਨਵੀਆਂ ਵੀਡਿਓ ਲਿਓਣ ਲਈ ਬਹੁਤ ਬਹੁਤ ਧੰਨਵਾਦ 🙏🙏🙏
ki hall ne jass g
ਨੀਟੂ ਸ਼ਟਰਾਂ ਆਲੇ ਨੂੰ ਬੇਨਤੀ ਆ ਇਕ ਗੀਤ ਆਪਣੀ ਗਰਦਨ ਵਾਰੇ ਵੀ ਲਿੱਖ ਰੱਬ ਦੇਣੀ ਹੀ ਭੁੱਲ ਗਿਆ 😜
12:45 ਸ਼ਰਨ ਵੀਰ ਦਾ ਸੱਭ ਤੋਂ ਜਿਆਦਾ ਸੁਪਰ expression 👌🏻👌🏻👌🏻👌🏻👌🏻👌🏻 ਇੱਕ ਦਮ ਇੰਜ ਵੇਖਣਾ 👌🏻👌🏻👌🏻👌🏻👌🏻
Eh video dekh k main Bai hora nu dekhna shuru kita c te ajj takk bai di koi v video miss nhi kri, Love from depth of my heart ❤❤
5:13
ਯਾਰੀ ਯਾਰੀ ਹਰ ਕੋਈ ਕਹਿੰਦਾ,
ਯਾਰੀ ਮੋਲ ਨਾ ਪਾਇਆ,
ਤੂੰ ਆਇਆ ਤੂੰ ਆਇਆ,
ਇਹ ਸਾਰੇ ਯਾਰ ਨੇ l
ਵਾਹ ਜੀ ਵਾਹ ਕਿਆ ਬਾਤ ਆ....... 🤣🤣🤣🤣
😁😁😂😂🍺😂
😂😂😂😂😂
Attt hi aa yaaar😂😂😂😂😂😂😂
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
7:31 ਸ਼ਰਨ ਵੀਰ ਦਾ ਇਥੇ super expression 👌🏻👌🏻👌🏻👌🏻👌🏻👌🏻👌🏻👌🏻👌🏻
12:04 🤣🤣🤣🤣 ਮੁੱਕੀਆਂ ਵਰਾ ਦਿੱਤੀਆਂ 🤣🤣🤣
Maza aa gaya bai😂😂😂 ( Waheguru tuhanu chardikala vich rakhe)
We need more videos like this outstanding 🤣🤣🤣🤣🤣🤣🤣
Acha sanu pta hi nahi c 😅
neetu paji zindabad kamal de actor nay
Sharan veer and Harjeet Singh veer dono hi. Ba kamaal bande ne waheguru Mehar bhariya hath rakhe ehna te 🙏🙏🙏🙏🙏
🎇🎇🐔✌🤣🤣💙💙💚💚💚MALERKOTLA.BAPLA
ਵੀਰ ਮੈ ਜਦੋ ਛੁੱਟੀ ਆਇਆ,ਪੱਕਾ ਮਿਲੂਗਾ,ਤੁਸੀ ਪਤਾ ਨਹੀ ਮਿਲਣਾ ਕਿ ਨਹੀ,ਵੱਡੇ ਸਖਸੀਅਤ ਹੋ,👍
ਬਾਈ ਜੀ ਸੋਡੀਅਾ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ
shandaar...waheguru chad.di kla vich rakhe hmesha tuhanu sabb veera nu
God bless you veero ,tokra tv din dugni raat chugni tarakiyan kre 😍
9:58 🤣🤣🤣🤣 ਭੰਗ ਸਿਰ ਨੂੰ ਚੜਦੀ ਜਿਹੜੀ 🤣🤣🤣
ਨੀਟੂ ਵਰਗਾ ਬੇਸ਼ਰਮ ਦੇਖੀਆਂ ਨੀਂ ਕਦੇ
Siraaa yr tino veer hi bhut vdiya video waheguru ji kirpa bnaye rkhn
ਬਹੁਤ ਘੈਟ ਕਮੇਡੀ
O lord dark pink turban man acting is on another level 😂😂😂😂 his way of speaking and the way he pretends that every thing is going for himself 😂😂. Rest overall scripts for all the videos are bomb
Yeah his acting is next level..
absolutely right
Punjabi movie ch v agya bhinda bai
Totally legend
Je koi loka nu hasoda va tanshan vich pahele si bhagwant man hon tuc done veere tuc koi vi video ponde yr mai tanshan vich hova yr video dekhye banaya kadi reha ni tadi video kadi sikp ni kiti bhi rab tade te kirpa rakhe veer ji
Saaf suthri comedy veere jo family ch baith k dekh sakde aa waheguru tuhade te hamesha mehar rakhe
85
REPLY
Ranjeet Singh
Ranjeet Singh
5 months ago
ਬਹੁਤ ਹੀ ਵਧੀਆ,, ਵੀਰ ਜੀ,, ਬਹੁਤ ਹੀ ਵਧੀਆ ਤਰੀਕੇ ਨਾਲ ਮਨੋਰੰਜਨ ਕਰਦੇ ਹੋ,,ਹਾਸੇ ਵੰਡਦੇ ਹੋਏ ਜੀ,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ,,
1:54 ਪਤੰਦਰਾ ਤੈਨੂੰ ਕੌਣ ਨੀ ਜਾਣਦਾ..... 🤣🤣🤣🤣
Sartaj paji de jinne v likhe hoye ne oh aapa hi gaaye hoye ne😁😁😁😁😁🤣🤣🤣🤣🤣🤣🤣🤣
End gall baat thanks for making us laugh
hahaha Bai es tra diya skits bnaya kro Bahut hsssi da😂👌🏻👌🏻👌🏻👌🏻kaint aa Chdi kala 👍🏻👍🏻♥️
ਭਿੰਦੇ ਵੀਰ bht respect aaa tuhade lyi sade dil ch including whole tokra team bt bhinde veeer ahh kehdi chawal bitha lyi aj tuc apne naaal fukra sirre da pta nhi ki telanted aaa is gatraan wale ch jo ehnu fukre nu bhinde bhajji de naal bithaeya dffaaa krao is seetu gattraan wale nu(seetu da pta aaa na kiss nu kehde jo back side to chlda hovve os nu seetu kehnde)
Bhinda vr sira launda carry on veere
PANI DA KALA NI HO. SKDA 😂😂🤣🤣😘😘😘😘
Bhut vdia veer g ❤❤❤
Program thee leanth lambi kro plz 🙏 kde finsh naye hona chida c ajj🤣🤣🤣
Bhinda veer outstanding performance.
Snoop dog 🤣🤣🤣 wali gall siraa
A tribute to shaheed bhagat singh ji
ruclips.net/video/TKPItc4jX_I/видео.html
Very nice Bhai ji jaldi release karo next part
15:10 hahahaha... 60 saal to v uppar aa mnu pension lggi hoyi aa👌👌🤣🤣🤣
ਭਾਈ ਅੱਜ ਬਾਬਾ sodal ਦਾ ਜੈਕਾਰਾ nai ਲਾਇਆ ਗਲਤ ਗੱਲ a
Neetu+Bhinda=Zindabad👍👍👌👌
ਮਨਨਨਾ ਨਈ ਤੁਸੀ ਬਾਈ 3 ਅਰੀ ਮੈ ਇੰਟਰਵਿਊ ਵੇਖ ਲਿਆ part2 v ਲਿਆਓ😂👌
Legend ho tuci veero.. Jeonde rho
3:30 ਨਹੀਂ ਤੁਸੀ ਵੀ ਗੰਨੇ ਚੋਂ ਰਸ ਕੱਢੋ ਨਾ...... 🤣🤣🤣😂😂😂😂
😂😂😂😂
Neetu Shatranvala vrr tuci ba kamaal ho ji
Mai v videos bnona chonaa va j koi intrust hai te dseo
rab tokra tv team nu chardi kala ch rakhe.
13:33 ਆਹ ਹੱਥਾਂ ਦਾ expeession ਵੀ end 🤣🤣🤣🤣🤣🤣🤣🤣
Sirraa yr bai
8:11 🤣🤣🤣🤣🤣 ਅਹੁਦਾ ਆਪਣੇ ਆਪ ਨੂੰ ਦੇਂਦਾ 🤣🤣🤣🤣🤣
ਓਹੋ ਜਾ channel, ਓਹੋ ਜੇ guest
Wah ji wah.. 🙏 Munda kudi nalon sohna.. kudi munde nalon sohni.. wah ji wah
Veera ji ek video series kabbadi da player ta bnayo ji ..apna sandeep nagal ambian veer da goliya mar ka kattal kr dita gaya ..🙏🏻
Bhai anna na adda da mudia ta nahi bolaina ! Ah topi darama he kar sakhda ! Punjab ch anna muda ah tarak nal moora liya sakhda ah tareka hagga inna kol par jaan ha ni ! Anna diya latta par nahi chaldiya paji !
Att aa veer g
ਬਹੁਤ ਵਧੀਆ ਵੀਡੀਓ ਆ ਵੀਰ
Att paji puri att krnde tuc ji🤣🤣🤣🤣🤣🤣🤣🤣🤣🤣
Nice performance of Neetu with you
ਏਹ ਦੇ ਵਿਚ ਮੈਂ ਆਟਾ ਮੰਗ ਦਾ 😆 ਸਿਰਾ ਯਾਰ ਤੂੰ
Sira a vr aa
Sorry bai, ਮੈਂ ਏਥੇ ਗਾਲਾਂ ਨੀਂ ਕੱਢ ਸਕਦਾ
Bai laughter b paa dya kro vich......
Neetu is real yr person yr from feelings 🙏 if support need from CBI plz tell us 🙏
ਅਜ ਕੋਈ ਖਾਸ ਕਮੇਡੀ ਨਹੀ ਕਰ ਸਕੇ ਉਮੀਦ ਨਾਲੋਂ ਘੱਟੋ
Nitu di nl nl bejti vi kri jnde a 😂😂😂gla de nl nl 👌
Bahut ghaint Bai ji
Sirra
Neetu Chadra vala banda sahi aa but thodhi jahi mai aa gaee c ehde ch
Sirra Banda bai
ਕਿਆ ਬਾਤ ਐ ਕਿਆ ਬਾਤ ਐ🤣🤣🤣😂
#10:56# *Eh Taan Snoop Dogg Waali Gall Karti Bhaji NE* 😂😂😂😂
10:43 🤣🤣🤣 ਸ਼ਰਨ ਵੀਰ ਵੇਖਦੇ ਰਹਿ ਗਏ ਆਪ ਹੀ ਉਸਤਾਦ 🤣🤣🤣🤣🤣
Nyc song pani Da rang 😂😂😂😂😂😂😂😂
Guruya ਸਿਰਾ ਕਰਾ ਛੱਡੀ je 😂😂👌
Paji thoda fast video karro funny tusi bhaut slow ho
Zindabad ਨੀਟੂ ♥️♥️
Bahut vadia bai g
Love u paji 🙏👌
Siraa
ਆਹ ਕੰਮ ਵੀ ਠੀਕ ਆ ਜੀ 💕💕
A tribute to shaheed bhagat singh ji
ruclips.net/video/TKPItc4jX_I/видео.html
Love u yaar love u maza aaa geaaayaaa
Waheguru Ji
Donve pag waalle milke shattranwale thaa shatter hi down Kari jande oo..😃😃 nice acting by both sardar ji..
Waah ji waah
Very very nice ji
ਵਾਹ ਜੀ ਵਾਹ 😂😂😂
Bhut vdiya comedyyan
Badiya ji
veer g koe chj di gl kria kro jo sade bchia nu koe nvi sedh den wala hove eh ki bkwaas
Wah ji wah ki gall a
ਮੇਰੇ ਖਿਆਲ ਚ ਤੁਹਾਡੇ ਦੋਨਾਂ ਚ ਬਹੁਤ ਕਾਬਲੀਅਤ ਹੈ.......ਨੀਟੂ ਦਾ ਤੁਹਾਡੇ ਨਾਲ ਕੋਈ ਮੈਚ ਨਹੀਂ, ਫੋਕੀਆਂ shaurta ਭਾਲਦਾ ਏ..jinnu ਪਤਾ ਹੀ ਨਹੀਂ ਕੀ ਬੋਲਣਾ ਕੀ ਨਹੀ
Everybody available up there a lot of Our Lives Pitbull Give me a toenail Nevada negative
bohat vadia. kyaa baat
Hahaaha sira 22ji poora sira
Wah ji wah
13:20 😀😂😂 bhinda lyrics ✍️💥😀😀😀😂😀😂😀😂. Chothee kale de Gaya 😀😂😀😂
Phinda veer nu me pehli vaar Dekhiya es veer vich teilt hai neetu shatrawala ta us nu nahi koi gal bnau ni Aaudi hai nahi us di kise gal te hasa auda hai
ਬਾਈ ਜੀ ਮੁੱਖ ਵਿੱਚੋਂ ਸਵਾਲ ਨਿਕਲਣ ਲੱਗਾ ਸੀ।😅😅
Bai dowe #ustad ghaint aa 😊😁😊😂
Very nice😊👏👏