Jionda vsda rah Dr veera bilkul sachiyan te khariyan gallan bilkul sadi hadbiti aa kyok mere father saab ji ne 40 kam kita and hun main v es line ch aa ... sanu oh maan satkaar nai milda jisde asi haqdaar hunde aa ... asi rata nu v ghar ja k treatment krde aa or kde paise di prvah nai kiti par fer respect os level di nai mildi ... fer v waheguru ji da bhut bhut shukarana jihna ne sanu dujiyan de dukh door krn di seva bakhshi aa or asi ardas krde aa k ese tran eh seva dilon krde rahiye ...
Hanji Dr saheb ji ,takriban 50prst lok Edan hi karde,sade pind c sade fimily dr a,bot hi ashey a,aa k bot hi peyaar nal pushde,te addaa dukh agley da door ho janda
ਬੁਹਤ ਬੁਹਤ ਸੱਚੀਆਂ ਗੱਲਾਂ ਮੈ ਵੀ ਇੱਕ ਸਿੰਪਲ ਡਾਕਟਰ ਹਾਂ ਪ੍ਰੈਕਟਿਸਨਰ ਹਾਂ ਜੀ ।
ਕਰੋਨਾ ਵੇਲੇ ਪਿੰਡਾ ਆਲ਼ੇ ਡਾਕਟਰ ਕੰਮ ਆਏ ਪਰ ਅਫਸੋਸ ਸਰਕਾਰ ਅੰਨੀ ਹੋਈ ਪਾਈ ਹੈ,,,, ਸਰਕਾਰੀ ਹਸਪਤਾਲਾਂ ਕੋਲੋਂ ਸੰਭਾਲੀ ਨਹੀਂ ਜਾਣੀ ਜਨਤਾ ਜੇਕਰ ਪਿੰਡਾ ਆਲ਼ੇ RMP doctor ਨਾ ਹੋਣ ,,,,,,, ਸਾਨੂੰ ਮਾਣ ਹੈ ਪਿੰਡਾ ਆਲ਼ੇ ਡਾਕਟਰ ਹੋਣ ਤੇ ❤
ਲੌਕਡਾਉਨ ਸਮੇ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਏ ਸੀ ਸ਼ਹਿਰ ਵਾਲਿਆਂ ਤੋਂ ਡਰਦੇ ਸੀ ਸ਼ਹਿਰ ਤੋਂ ਕਰਮਾ ਵਾਲਾ ਹੀ ਵਾਪਸ ਆਇਆ ਸੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ
ਧੰਨਵਾਦ ਜੀ ਸੇਅਰ ਕਰ ਦੋ ਜੀ
ਡਾਕਟਰ ਸਾਬ ਤੁਸੀ ਹੋ ਤੇ ਪਿੰਡਾਂ ਦੇ ਬਹੁਤ ਲੋਕ ਲੁੱਟ ਤੋ ਬਚੇ ਆ 🙏
ਬਾਈ ਜੀ ਕਈ ਵਾਰ ਪਿੰਡਾਂ ਵਿੱਚ ਬਿਜਲੀ ਮਕੈਨਿਕਾਂ ਨੂੰ ਕੋਈ ਪੈਸਾ ਨਹੀਂ ਦਿੰਦਾ ਪਲੱਗ ਵੀ ਜੇਬ ਚੋਂ ਪਾ ਕੇ ਆ ਜਾਂਦੇ ਆ ਇਹ ਤੁਹਾਡੇ ਡਾਕਟਰਾਂ ਵਾਲਾ ਹੀ ਹਾਲ ਆ ਜਿਹੜੇ ਪਿੰਡਾਂ ਦੇ ਵਿੱਚ ਮਿਸਤਰੀ ਹ ਨਾ ਜਾਂ ਪੈਂਚਰ ਵਾਲੇ ਜਾਂ ਬਿਜਲੀ ਮਿਸਤਰੀ ਜਾਂ ਕੋਈ ਹੋਰ ਬਾਈ ਜੀ ਕੋਈ ਆ ਸਾਰਿਆਂ ਦਾ
ਬੇਸ਼ੱਕ ਇਕੱਲੇ ਵੀਰ ਨੇ ਗੱਲ ਬਾਤ ਕੀਤੀ ਆ ਪਰ ਇਹ ਹੱਡਬੀਤੀ ਤਕਰੀਬਨ ਸਾਰੇ ਪ੍ਰੈਕਟਿਸ ਕਰਨ ਵਾਲੇ ਵੀਰਾਂ ਭੈਣਾਂ ਦੀ ਆ l ਧੰਨਵਾਦ
ਪਿੰਡਾਂ ਦੇ ਛੋਟੇ ਦੁਕਾਨਦਾਰਾ ਵੀ ਇਹੋ ਹਾਲ ਆ ਜੀ ਜੋ ਕਰਿਆਨੇ ਵਾਲੇ ਦੁਕਾਨਦਾਰ ਨੇ,, ਬਾਕੀ ਬਹੁਤ ਵਧੀਆ ਮੁਲਾਕਾਤ ਜੀ, ਮੇਰੇ ਵੀ ਬਹੁਤ ਦੋਸਤ ਨੇ ਜੋ ਪਿੰਡਾਂ ਵਿੱਚ ਡਾਕਟਰ ਨੇ
ਬਾਈ ਜੀ ਕੁਲ ਮਿਲਾ ਕੇ ਦੱਸਾ ਤਾ ਡਾਕਟਰ ਸਾਬ ਹੱਦ ਤੋ ਜਿਆਦਾ ਸੱਚੇ ਇਨਸਾਨ ਨੇ
ਦਿਲ ਦਰਿਆ ਬੰਦਾ ਕੋਈ ਲਾਲਚ ਨੀ ਗਰੀਬ ਦੇ ਹੱਕ ਵਿਚ ਖੜਨ ਵਾਲਾ ਬਾਈ
ਪਿੰਡਾਂ ਵਾਲੇ ਡਾਕਟਰਾਂ ਦਾ ਪਿੰਡ ਵਾਲੇ ਲੋਕਾਂ ਨੂੰ ਬਹੁਤ ਜਲਦੀ ਤੇ ਸਸਤਾ ਇਲਾਜ ਮਿਲ ਜਾਂਦਾ ਹੈ ਪੈਸੇ ਵੀ ਛੇ ਮਹੀਨਿਆਂ ਬਾਅਦ ਫਸਲ ਆਈ ਤੋ ਇਕੱਠੇ ਦੇ ਦਿੱਨੇ ਆ
ਡਾਕਟਰ ਸਾਹਿਬ ਜੀ ਨੂੰ ਫਿਰ ਤੋਂ ਇਕ ਵਾਰ ਜਰੂਰ ਲੈਕੇ ਆਉ ਗਰੇਵਾਲ ਸਾਹਿਬ ਜੀ
ਬੋਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ। ਮੇਰੇ ਨਾਲ ਵੀ ਆਹੀ ਕੰਮ ਹੁੰਦਾ ਬਾਈ😂😂
ਪਰਿਵਾਰ ਆਲਾ ਸੋਅ ਆ ਬਾਈ ਬਹੁਤ ਖੁਸ਼ੀ ਹੁੰਦੀ ਆ ।। ਹਾਸੀ ਮਜ਼ਾਕ ਪਿੰਡਾਂ ਦੀ ਸਚਾਈ ਸਿਖਿਆ ਪਿੰਡਾਂ ਆਲਿਆ ਦੇ ਆਪਸੀ ਸਬੰਧ ਸੁਣ ਕ ਬਹੁਤ ਵਧੀਆ ਲਗਦਾ ਬਾਈ 🤗🤗🤗🤗
ਡਾਕਟਰ ਆਪਣਾ ਦੂਖ ਸੂਣਾ ਗਿਆ ਸਹੀ ਗੱਲ ਕੀਤੀ ਡਾਕਟਰ ਸਾਹਿਬ ਨੇ ਪਿੰਡਾਂ ਵਿੱਚ ਇਹੀ ਹਾਲ ਹੈ
ਧੰਨਵਾਦ ਜੀ ਸੇਅਰ ਕਰ ਦੋ ਜੀ
ਬਹੁਤ ਖੁੱਲ ਕੇ ਗੱਲ ਬਾਤ ਕੀਤੀ ਡਾਕਟਰ ਨੇ ਹੱਡਬੀਤੀਆਂ ਸੁਣਾਈਆਂ ਜਿਓਂਦਾ ਰਹੇ ਰੱਬ ਤੈਨੂੰ ਕਾਮਯਾਬੀ ਬਖਸ਼ੇ
ਧੰਨਵਾਦ ਵੀਰੇ ਇੰਨਾ ਪਿਆਰ ਦੇਣ ਲਈ
😊ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਨਮਾਨੀਆਂ ਖਿਲਾਫ ਮੋਰਚਾ ਲਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਸਕੂਲਾਂ ਦਾ ਜੱਥਾ ਰਵਾਨਾ
ਵਹਿਗੁਰੂ ਵਹਿਗੁਰੂ ਜੀ
ਬਾਈ ਜੀ ਪਿੰਡਾਂ ਵਾਲੇ ਸਾਰੇ ਡਾਕਟਰਾਂ ਨਾਲ ਏਦਾਂ ਹੀ ਹੁੰਦੈ
ਵੀਰ ਜੀ ਇ ਡਾਕਟਰ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜੀ ਕਿਉਂਕਿ ਮੈਂ ਇਸ ਤਰ੍ਹਾਂ ਦੇ ਡਾਕਟਰ ਕੋਲ ਵੀਹ ਸਾਲ ਮੋਟਰਾਂ ਦੀ ਦੁਕਾਨ ਕੀਤੀ ਹੈ ਜੀ
ਬਹੁਤ ਸ਼ੁਕਰੀਆ ਡਾਕਟਰ ਸਾਬ. ਅਸੀਂ ਆਪਣੇ ਆਲੇ ਦੁਆਲੇ ਚ ਏਹ ਗੱਲਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ.
ਕਰੋਨਾਂ ਵੇਲੇ ਪਿੰਡਾਂ ਆਲੇ ਡਾਕਟਰਾਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਆਪਣੇ ਲੋਕਾਂ ਦੀ ਬਹੁਤ ਸੇਵਾ ਕੀਤੀ ।
ਛੇ ਮਹੀਨਿਆਂ ਦੀ ਉਧਾਰ ਤੇ ਕੰਮ ਕਰਦੇ ਨੇ ਇਹ ਲੋਕ ।
ਬਹੁਤ ਵਧੀਆ ਪੋਡਕਾਸਟ ਡਾਕਟਰ ਸਾਹਿਬ ਦੀਆਂ ਗੱਲਾਂ ਬਹੁਤ ਵਧੀਆ ਕੁਲਵੰਤ ਕੋਟ ਭਾਰਾ
ਪਿੰਡ ਵਿੱਚ ਡਾਕਟਰ ਬਿਨਾਂ ਨਹੀਂ ਸਰਦਾ
ਇਹਨਾਂ ਬਿਨਾਂ ਨਹੀਂ ਸਰ ਸਕਦਾ ਪੈਸੇ ਜ਼ਰੂਰ ਦੇਣਾ ਚਾਹੀਦਾ ਯਾਰ
ਧੰਨਵਾਦ ਜੀ ਸੇਅਰ ਕਰ ਦੋ ਜੀ
ਵੀਰੇ ਕਈ ਗੱਲਾਂ ਤੇਰੀਆ ਸੱਚੀਆਂ ਹਨ ਜਿਵੇਂ ਬੀ ਪੀ ਵੇਖਣਾ , ਟੀਕਾ ਲਾਉਣਾ, ਤੇ ਔਖੇ ਵੇਲੇ ਕੰਮ ਆਉਣਾ
ਬਿਲਕੁਲ ਸਹੀ ਹੈ
ਸੱਚੀ ਹੱਡ ਬੀਤੀ ਜਿੰਦਗੀ ਦੀ ਕਹਾਣੀ ਹੈ। ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਤਂਰਕੀ ਬਖਸੇ
RMB television ਦਾ ਧੰਨਵਾਦ ਜਿਨ੍ਹਾਂ ਨੇ ਸਾਡਾ RMP ਡਾਕਟਰਾ ਦਾ ਮਸਲਾ ਆਮ
ਪਬਲਿਕ ਮੂਹਰੇ ਅਤੇ ਸਰਕਾਰਾ ਮੂਹਰੇ ਰੱਖਿਆ
ਵੀਰ ਸਹੀ ਗੱਲ ਆ ਸਾਰੇ ਇਨਸਾਨ ਤਾਂ ਮਾੜੇ ਨਹੀ ਹੁੰਦੇ ਪਰ ਕਈ ਏਦਾਂ ਦੇ ਹੁੰਦੇ ਨੇ ਜਿਹੜੇ ਜਵਾਂ ਈ ਪਾਰ ਲਾ ਦਿੰਦੇ ਨੇ
ਮੈਥੋਂ ਵੀ ਇੱਕ ਬੰਦੇ ਨੇ 10 ਸਾਲ ਦਵਾਈ ਲਈ ਫਿਰ ਮੈਂ ਪੈਸੇ ਮੰਗੇ ਤਾਂ ਕਹਿੰਦਾ ਤੈਨੂੰ ਪੈਸਿਆਂ ਦੀ ਕੀ ਲੋੜ ਆ ਬਹੁਤ ਕੁਸ਼ ਆ ਤੇਰੇ ਕੋਲ
ਹੁਣ ਵੀ ਉਹ ਮੈਨੂੰ ਹਰ ਇੱਕ ਕੋਲ ਨਿੰਦ ਦਾ ਰਹਿੰਦਾ। ਲੋਕ ਵੀ ਉਹਦੀਆਂ ਗੱਲਾ ਸੁਣ ਕੇ ਹੱਸਦੇ ਆ ਕਿ ਡਾ ਦੇ 10 ਸਾਲਾਂ ਦੇ ਪੈਸੇ ਦਿੱਤੇ ਨੀ ਵੱਡਾ ਗਿਆਨੇ ਆਲਾ
ਇਹ ਪਿੰਡਾਂ ਦੇ ਡਾਕਟਰ ਵੀਰ ਤਾਂ ਸਚਮੁੱਚ ਹੀ ਉਧਾਰ ਹੀ ਸੇਵਾ ਦੇ ਕੰਮ ਕਰਨ ਬਾਵਜੂਦ ਪਰ ਫਿਰ ਵੀ ਇਹ ਪਿੰਡਾਂ ਦੇ ਵਾਸੀ ਲੋਕਾਂ ਨੂੰ ਜਦੋਂ ਵੀ ਐਮਰਜੰਸੀ ਲੋੜ ਪੈ ਜਾਂਦੀ ਹੈ। ਫਿਰ ਤਾਂ ਇਹ ਹੀ ਦਿਨ ਅਤੇ ਖਾਸ ਤੌਰ ਤੇ ਰਾਤ ਨੂੰ ਦਵਾਈ ਦੇ ਕਿ ਬਹੁਤ ਹੀ ਭਲਾਈ ਕਰਦੇ ਹਨ।
ਧੰਨਵਾਦ ਜੀਉ।
ਬਿਲਕੁਲ ਵੀਰ ਪਿੰਡਾਂ ਦੇ ਸਾਰੇ ਆਰ ਐਮ ਪੀ ਡਾਕਟਰਾਂ ਇਵੇਂ ਹੀ ਪੀੜਤ ਨੇ ਬਾਈ ਸਹੀ ਅਤੇ ਸੱਚ ਕਿਹਾ ਧੰਨਵਾਦ ਸਾਡਾ ਪੱਖ ਰੱਖਣ ਲਈ
ਧੰਨਵਾਦ ਜੀ ਸੇਅਰ ਕਰ ਦੋ ਜੀ
À 22:14 @@burjawalaraj4603
@burjawalaraj4603 ❤pppppppp❤ppp❤❤❤pppppp❤❤pppppppp❤❤❤❤pppppppp❤❤❤p❤❤
O😊❤😂
ਅੱਜ ਦੀ ਹਕੀਕਤ ਨੂੰ ਬਿਆਨ ਦੀ ਇਹ ਗੱਲਬਾਤ
ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਕੰਮ ਕਰਦੇ (ਮੈਡੀਕਲ ਸੇਵਾਵਾਂ ਦੇ ਰਹੇ)ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਕੇ ਇਹਨਾਂ ਦੇ ਮਸਲੇ ਜਲਦੀ ਹੱਲ ਕਰੇ ਤਾਂ ਜੋ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੀ ਨਿਰਵਿਘਨ ਸੇਵਾ ਕਰਦੇ ਰਹਿਣ 🙏
ਸੱਚੀਆਂ ਗੱਲਾਂ dr Sahib Ji
ਵਾਕਿਆ ਹੀ ਇਸ ਤਰ੍ਹਾਂ ਹੀ ਹੁੰਦਾ ਹੈ ਜੀ।
ਧੰਨਵਾਦ ਜੀ ਸੇਅਰ ਕਰ ਦੋ ਜੀ
VEERE KHUSH RAHO . JIONDE RAHO. RABB TUHADIA SARIAA KHUSHIA JARRURATTA kaamyaab karre ji.
ਮੈਂ RMB television ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿੰਨਾ ਨੇ ਸਾਰੇ ਪਿੰਡਾਂ ਵਾਲੇ ਡਾਕਟਰਾਂ ਦੀ ਜਿੰਦਗੀ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ
ਬਹੁਤ ਵਧੀਆ ਵੀਰ!ਦੁਨੀਆ ਜੋ ਮਰਜੀ ਨਾਮ ਦਿੰਦੀ ਰਹੇ ਪਰ ਦੁੱਖ ਦਰਦ ਤੋਂ ਨਿਜਾਤ ਪਾਉਣ ਵਾਲੇ ਤਾਂ ਦੁਆਵਾਂ ਦਿੰਦੇ ਹਨ!ਤੁਸੀ ਖੁਸ਼ਕਿਸਮਤ ਹੋ ਕਿ ਵਾਹਿਗੁਰੂ ਨੇ ਇੱਕ ਤਰਾਂ ਨਾਲ ਰੁਜਗਾਰ ਦੇ ਨਾਲ ਸੇਵਾ ਵੀ ਬਖਸ਼ੀ ਹੈ!ਓਹਦੇ ਰਿਕਾਰਡ ਚ ਤੁਹਾਡੇ ਚੰਗੇ ਕਰਮ ਦਰਜ ਹੋ ਰਹੇ ਹਨ!ਦੂਜੇ ਪਾਸੇ ਤੁਹਾਨੂੰ ਜਿਹੜੇ ਪੱਤਰਕਾਰ ਝੋਲਾ ਛਾਪ ਦਾ ਨਾਮ ਦਿੰਦੇ ਹਨ ਓਹ ਤਾਂ ਦਿਨ ਰਾਤ ਸਮਾਜ ਚ ਨਫਰਤ,ਫਿਰਕਾਪਰਸਤੀ ਵਰਗੀਆਂ ਬਿਮਾਰੀਆਂ ਫੈਲਾਉਂਦੇ ਹਨ,ਦਲਾਲੀਆਂ ਕਰਦੇ ਹਨ!ਇੱਕ ਦਿਨ ਉਸਦੀ ਦਰਗਾਹ ਚ ਸਭ ਦਾ ਇਨਸਾਫ਼ ਹੋਣਾ ਹੈ!ਓਹਦੀ ਨਜਰ ਚ ਸੱਚੇ ਸੁੱਚੇ ਰਹੋ!
Good job Dr. Vilasra sahib 👍
Very good mama ji sira la ta
ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਡਾਕਟਰ ਸਾਹਬ ❤️
P
ਵੀਰ ਜੀ ਅਸਲ ਸੱਚਾਈ ਹੈ ਇਹ ਜਿੰਦਗੀ ਦੀ,ਕਿਉਕਿ ਇਹ ਸਭ ਮੇਰੀ ਜਿੰਦਗੀ ਦੀ ਵੀ ਸੱਚਾਈ ਹੈ ਵੀਰ ਜੀ।
ਪਤਾ ਨਹੀਂ ਕਿਹੜੇ ਐਸੇ ਪਿੰਡ ਚ ਬੈਠਾ ਕਿਹੜੀ ਡਾਕਟਰੀ ਕਰਦੈ ਤੂੰ ਪਤੰਦਰਾ। ਮੈਂ ਖੁਦ ਮੈਡੀਕਲ ਸੇਲ ਨਾਲ ਸਬੰਧਤ ਕਿੱਤੇ ਨਾਲ ਰਿਹਾ ਮੈਡੀਕਲ ਵਿੱਚ ਬਹੁਤ ਜ਼ਿਆਦਾ ਮਾਰਜਨ ਐਂ।ਮਾੜੇ ਤੋਂ ਮਾੜਾ ਆਰ ਐੱਮ ਪੀ ਡਾਕਟਰ 1000-1200 ਰੁਪਏ ਦਿਹਾੜੀ ਅਰਾਮ ਨਾਲ ਬਣਾਉਂਦਾ। ਪੈਸੇ ਠੋਕ ਕੇ ਲੈ ਥੋੜਾ ਕੋਰਾ ਕਰਾਰਾ ਹੋ ਵੀਰ।ਨਰਮਾਈ ਦਾ ਜ਼ਮਾਨਾ ਹੈਨੀ ਜਿਨ੍ਹਾਂ ਨਰਮ ਬੰਦਾ ਉਹਨੂੰ ਜਣਾ ਖਣਾ ਸਿਕਾਰੀ ਕੁੱਤੇ ਆਂਗੂੰ ਨੋਚਣ ਨੂੰ ਤਿਆਰ ਰਹਿੰਦਾ।ਨਰਮ ਬੰਦੇ ਨੂੰ ਕੋਈ ਨਹੀਂ ਬਖਸ਼ਦਾ।ਏਹ ਦੁਨੀਆਂ ਲੁੱਚੇ ਲੰਡੇ ਡਾਂਗ ਵਾਲਿਆ ਦੀ ਐ।
ਆ ਗੱਲਾਂ ਬਿਲਕੁਲ ਸਹੀ ਹਨ ਬੀ ਪੀ ਚੈਕ ਕਰਾਉਣ ਲਈ ਹਰੇਕ ਆ ਜਾਂਦਾ ਪਰ ਪੈਸਾ ਕੋਈ ਨਹੀਂ ਦਿੰਦਾ ਲੋਕ ਠੀਕ ਹੀ ਬਾਹਰਲੇ ਹਸਪਤਾਲ ਵਿਚ ਹੀ ਲੋਕ ਠੀਕ ਆਉਂਦੇ ਹਨ
ਵੀਰ ਜੀ ਕਰੋਨਾ ਚ ਆਪਾ ਪਿੰਡਾਂ ਵਾਲੇ ਡਾਕਟਰਾਂ ਨੇ ਹੀ ਸਾਂਭੇ ਨੇ ਸਾਰੇ ਮਰੀਜ 100%ਸਹੀ ਗੱਲਾਂ ਨੇ ਡਾਕਟਰ ਸਾਹਿਬ ਹੈ,ਹਰ ਰੋਜ ਇਹੀ ਕੁਝ ਹੁੰਦਾ ਹੈ ਮੈਨੂੰ ਵੀ 35 ਸਾਲ ਹੋਗੇ ਪਰਿਕਟਸ ਕਰਦੇ ਨੂੰ
ਬੰਦਾ ਦਿਲ ਦਾ ਸੱਚ ਬੋਲ ਰਿਹਾ
ਬਹੁਤ ਬਹੁਤ ਧੰਨਵਾਦ RMB ਟੀਮ ਦਾ,ਜਿਨਾਂ ਨੇ ਪਿੰਡਾਂ ਵਾਲੇ ਡਾਕਟਰਾਂ ਦਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ।
Bilkul sahi kah rhe h doctor Sahab enna bagear nahi sarda pinda ch vi Sahara ch v 🙏🙏🙋🙋🇮🇳🇮🇳
ਬਹੁਤ ਵਧੀਆਂ ਰਾਜ਼ ਵੀਰ
ਕਈਂ ਵਾਰ ਕੀ ਹੁੰਦਾ ਲੋਕ ਇੱਕ ਗਰਾਰੀ ਤੇ ਅੜ ਜਾਂਦੇ ਇੱਕ ਗੋਲੀ ਦੈਦੋ ਬਸ ਸੋਚ ਇਹੀ ਹੁੰਦੀ ਪੈਸੇ ਨਾ ਦੇਣ ਪੈਣ।
Bilkul right g ਘਰ ਜਾਣ ਦੀ ਫੀਸ ਤਾਂ ਹੈ ਵਿਚਾਰੇ ਡਾਕਟਰਾਂ ਦਾ ਹਿਸਾਬ ਵੀ ਛੇ ਮਹੀਨਿਆਂ ਬਾਅਦ ਹੁੰਦਾ ਉਹ ਮਸਾਂ ਦਸ ਪ੍ਰਤਿਸ਼ਤ ਕਰਕੇ ਜਾਂਦੇ ਨੇ ਬਾਕੀ ਤਾਂ ਗੱਲਾਂ ਵਾਲੇ ਹੁੰਦੇ ਨੇ
ਸੱਚੀਆਂ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ ਬਾਈ ਮੈਂ ਵੀ Rmp ਡਾਕਟਰ ਹੈ
ਕਈ ਲੋਕ ਇੱਦਾਂ ਦੇ ਆਉਂਦੇ ਨੇ ਦਵਾਈ ਦੀਆਂ ਚਾਰ doses ਬਣਨ ਤੋਂ ਬਾਅਦ 10 ਜਾਂ 20 ਰੁ ਕੱਢ ਕੇ ਹੱਥ ਰੱਖ ਦਿੰਦੇ ਦਵਾਈ ਕੱਢਣ ਤੋਂ ਪਹਿਲਾਂ ਨਹੀਂ ਕਹਿਣਾ ਵੀ 10 ਜਾਂ 20 ਰੁ ਕੋਲ ਨੇ ।
ਬਿੱਲਕੁਲ ਸਹੀ ਗੱਲ ਆਪਣੇ ਤਜਰਬੇ ਵਿੱਚੋਂ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ 🙏🙏
ਗੱਲਾਂ ਸਾਂਝੀਆਂ ਕੀਤੀਆਂ
ਧੰਨਵਾਦ ਜੀ ਸੇਅਰ ਕਰ ਦੋ ਜੀ
ਬਾਈ ਜੀ ਇਹ ਪਿੰਡਾ ਵਾਲੇ ਡਾਕਟਰ ਤਾਂ ਜ਼ਿਆਦਾ ਤਰ ਸੇਵਾ ਹੀ ਕਰਦੇ ਹਨ।ਪਰ ਪਿੰਡ ਵਿੱਚ ਇਹਨਾਂ ਦੀ ਜੰਮਣ ਮਰਨ ਦੀ ਸਾਂਝ ਹੁੰਦੀ ਹੈ।
VEERE JIS NU UDHAAR DEWO OH DUBARA ande hi nahi mooh duje paase karr ke langh jamde ne.
ਅਸੀਂ ਤੇ ਪਹਿਲਾਂ ਵਾਰੀ ਡਾਕਟਰ ਦੀਆਂ ਗੱਲਾ ਸੁਣਿਆਂ ਨੇਂ ਅਸੀਂ ਤੇ ਸ਼ਹਿਰ ਵਿੱਚ ਰਹਿੰਦੇ ਹਾਂ ਇੱਥੇ ਡਾਕਟਰ ਪਹਿਲਾਂ 500 ਰੁਪਏ ਫੀਸ ਲੈਂਦੇ ਨੇਂ
ਮੈਂ ਵੀਹ ਕੁ ਸਾਲ ਪਿੰਡ ਵਿੱਚ ਪਰੈਕਟਿਸ ਕੀਤੀ, ਪਿਤਾ ਜੀ ਇੱਕ ਕਸਬੇ ਵਿੱਚ ਆਰ ਐਮ ਪੀ ਸਨ। ਬਿਲਕੁਲ ਇਵੇਂ ਹੀ ਹੁੰਦਾ ਸੀ ਜਿਵੇਂ ਛੋਟੇ ਵੀਰ ਨੇ ਦੱਸਿਆ ਹੈ। ਮੈਂ ਤਾਂ ਫਿਰ ਦਸਾਂ ਕੁ ਕਿੱਲਿਆਂ ਦੀ ਜੱਦੀ ਪੈਲੀ ਵਿਚ ਹੀ ਵਾਹੀ ਨੂੰ ਰੁਝ ਗਿਆ। ਬਹੁਤ ਹੀ ਸੇਵਾ ਵਾਲਾ ਕੰਮ ਹੈ ਪਰ ਆਰਥਿਕ ਪੱਖੋਂ ਕੋਈ ਲਾਭ ਨਹੀਂ ਹੁੰਦਾ। ਘਰ ਘਰ ਜਾ ਕੇ ਇਲਾਜ ਵੀ ਕਰਨਾ ਪੈਂਦਾ ਤੇ ਦਵਾਈ ਤੋਂ ਬਾਅਦ "ਲਿਖ ਲਵੀਂ ਡਾਕਟਰ ਕਾਪੀ ਤੇ" ਆਖ ਦਿੰਦੇ ਸਨ 😂😂😂😂😂😂
Veer ji haassa bhut aya. Per aap ji naal bhut sympathy hai. Ki l pinda de lokk vicharre aap ji nu.kiwe pateshaan karde ne.
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਬਹੁਤ ਵਧੀਆ ਲੱਗੀ ਗੱਲਲਬਾਤ,ਕੌਨਫੀਡੈਂਸ ਲੈਵਲ ਚ ਕਾਫੀ ਵਾਧਾ ਹੋਇਆ,,,,,
ਧੰਨਵਾਦ ਜੀ ਸੇਅਰ ਕਰ ਦੋ ਜੀ
ਮੇਰੇ ਪਾਪਾ ਵੀ RMP ਡਾਕਟਰ ਸੀ ਉਹ ਰਜਿਸਟਰ ਸਨ ਉਹਨਾਂ ਦਾ ਰਜਿਸਟਰ ਨੰਬਰ 1516 ਸੀ ਓਹਨਾ ਨੇ 40 ਸਾਲ ਪਰੈਕਟਿਸ ਕੀਤੀ ਉਨ੍ਹਾਂ ਨੇ ਕਦੇ ਕਿਸੇ ਨੂੰ ਜੱਬਾਬ ਨਹੀਂ ਦਿੱਤਾ ਸੀ ਜੇਕਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਦਵਾਈ ਫੱਰੀ ਦੇ ਦੀਦੇ ਸਨ। ਕੰਮ ਤਾਂ ਮੈਂ ਵੀ ਜਾਣਦਾ ਹਾਂ ਪਰ ਮੈਂ ਡਾਕਟਰੀ ਦਾ ਕੰਮ ਨਹੀਂ ਕੀਤਾ
🎂🙏🏻
ਬਚਾ ਲਏ ਬਾਈ ਲੋਕ ਕਰੋਨਾ ਵੇਲੇ
DR. Sab. Ne. Sachay. Shaer. Keetii. Hai. Ji. Bahuot. Bahuot. Thanqs
ਬਹੁਤ ਹੀ ਦਰਦ ਭਰੀ ਸਟੋਰੀ ਸਰੋਤਿਆਂ ਨਾਲ ਸਾਂਝੀ ਕੀਤੀ।ਜੋ ਹੈ ਵੀ ਬਿਲਕੁੱਲ 100% ਸੱਚ । ਰਾਜ ਵੀਰ ਦੇ ਮਾੜੇ ਵਕਤ ਨੂੰ ਸੁਣਕੇ ਬਹੁਤ ਦੁੱਖ ਹੋਇਆ ਪਰ ਫਿਰ ਵੀ ਤੁਸੀਂ ਹੌਂਸਲਾ ਨਹੀਂ ਛੱਡਿਆ।ਕੋਈ ਗੱਲ ਭਰਾ ਇਹ ਟਾਈਮ ਬਹੁਤ ਤੇ ਆਇਆ ਹੈ ਔਰ ਬਹੁਤਿਆਂ ਤੇ ਆਵੇਗਾ ਵੀ ।ਪਰ ਤੁਸੀਂ ਹੌਸਲੇ ਨਾਲ ਅੱਗੇ ਵੱਧਦੇ ਰਹੋ ਅਜੇ ਤੁਸੀਂ 12-15 ਸਾਲ ਵਧੀਆ ਕੰਮ ਕਰ ਸਕਦੇ ਹੋ ਬਾਕੀ ਰੱਬ ਰਾਖਾ ।ਤੁਹਾਡੇ ਵਿਚਾਰ ਬਹੁਤ ਹੀ ਸ਼ਲਾਘਾਯੋਗ ਹਨ । ਜਿਸਨੂੰ ਬਿਆਨ ਕਰਨਾ ਮੇਰੇ ਲਈ ਔਖਾ ਹੈ।ਮੇਰੇ ਕੋਲ਼ ਸ਼ਬਦ ਨਹੀਂ ਹਨ ਕਿ ਮੈਂ ਹੋਰ ਕੋਈ ਜ਼ਿਆਦਾ ਵਧੀਆ ਸ਼ਬਦ ਕਹਿ ਸਕਾਂ ਦੋ ਤੁਸੀਂ ਕਹਿ ਦਿੱਤੇ।ਛੋਟੇ ਵੀਰ ਆਪਣਾ ਨੰਬਰ ਜ਼ਰੂਰ ਦੇ ਦੇਣਾ ।
ਧੰਨਵਾਦ ਵੀਰੇ ਇੰਨਾ ਪਿਆਰ ਦੇਣ ਲਈ ਵੀਰੇ ਇਹ
ਪਿੰਡਾਂ ਦੇ ਡਾਕਟਰ ਤਾਂ ਵਧੀਆ ਹੁੰਦੇ ਨੇ ਵਿਚ ਵਿਚ ਡਾਕਟਰ ਪਿੰਡਾਂ ਦੇ ਵਧੀਆ ਨਹੀਂ ਜੀ ਡਾਕਟਰ ਸਾਹਿਬ ਦੀ ਗੱਲ ਬਹੁਤ ਵਧੀਆ ਜੀ 🙏🙏
ਧੰਨਵਾਦ ਜੀ ਸੇਅਰ ਕਰ ਦੋ ਜੀ
100% ਸਹੀ ਆ y ਹੱਡਬੀਤੀ ਸਾਡੇ ਨਾਲ ਮੈਂ 18ਸਾਲ ਇਹੋ ਲਾਗਪੁਣਾ ਕੀਤਾ । ਅੱਜ਼ਕਲ ਪਰਾਪਰਟੀ ਦਾ ਕਰੀਦਾ good aa
ਬਿਲਕੁਲ ਸਹੀ ਡਾ ਰਾਜ ਜੀ,,
ਬਿਲਕੁਲ ਸਹੀ ਕਿਹਾ। ਬਾਈ ਕਈ ਵਾਰੀ ਰਾਤੀਂ 3 ਵਾਰੀ ਦਵਾਈ ਲੈਣ ਵਾਲੇ ਲਈ ਆ ਜਾਂਦੇ ਨੇ। ਬਾਕੀ ਜਾਣ ਲੱਗੇ ਕਹਿੰਦੇ ਡਾਕਟਰ ਪੈਸੇ ਲਿਖ ਲਵੀਂ। ਮੇਰਾ ਨਾਮ ਵੀ ਰਾਜੂ ਆ।
ਡਾਕਟਰ ਸਾਹਬ ਜੀ ਬਹੁਤ ਵਧੀਆ
Veer ji dr sahib di ek ek gall sahi h ji ❤slut h ji main Jalandhar City tion hian ji
ਪਿੰਡਾਂ ਵਾਲਿਆਂ ਦੇ ਇਹ ਹੀ ਅਸਲੀ ਫੈਮਿਲੀ ਡਾਕਟਰ ਨੇ ਜੋ ਹਨੇਰੇ ਸਵੇਰੇ ਕੰਮ ਆਉਂਦੇ ਨੇ ਮਿੱਤਰੋ ਬਾਕੀ ਜੋ ਕਰੋਨਾ ਵੇਲੇ ਏਹਨਾ ਕੋਲ਼ੋਂ ਦਵਾਈ ਲੈੰਦਾ ਸੀ ਬਚ ਗਿਆ ਨਹੀਂ ਤਾਂ ਸ਼ਹਿਰ ਵਾਲੇ ਵੱਡੇ ਡਾਕਟਰਾਂ ਕੋਲ਼ੋਂ ਕੋਈ ਵਿਰਲਾ ਹੀ ਬਚ ਕੇ ਆਇਆ
Veer.ji bilkul shi.gal.kiti tusi
ਡਾ ਸਹਿਬ, ਦੀਆਂ, ਗੱਲਾਂ, ਬਿੱਲਕੁਲ, ਸਹੀ, ਹਨ,
ਡਾਕਟਰ ਸਾਹਿਬ ਦਿਹਾੜੀ ਦਾਰ ਦਾ ਵੀ ਬਹੁਤ ਬੁਰਾ ਹਾਲ ਹੈ
Good ❤Sach hai waheguru ji kirpa karan Nanak naam chad di kala tere Bhane Sarbat Da Bhala
Jionda vsda rah Dr veera bilkul sachiyan te khariyan gallan bilkul sadi hadbiti aa kyok mere father saab ji ne 40 kam kita and hun main v es line ch aa ... sanu oh maan satkaar nai milda jisde asi haqdaar hunde aa ... asi rata nu v ghar ja k treatment krde aa or kde paise di prvah nai kiti par fer respect os level di nai mildi ... fer v waheguru ji da bhut bhut shukarana jihna ne sanu dujiyan de dukh door krn di seva bakhshi aa or asi ardas krde aa k ese tran eh seva dilon krde rahiye ...
ਅਸੀਂ ਗ਼ਰੀਬ ਬੰਦੇ ਤੋਂ ਕਦੇ ਵੱਧ ਪੈਸੇ ਨਹੀਂ ਲਏ ਸਗੋਂ ਜਿੰਨੇ ਦਿੰਦਾ ਉੱਨੇ ਲੈਅ ਲਏ ਮਰਗਤ ਵਾਲੇ ਘਰੋਂ ਕਦੇ ਪੈਸੇ ਨਹੀਂ ਲੈਂਦੇ। ਕਈ ਲੋਕ ਪੁੱਛਦੇ ਵੀ ਨਹੀਂ ਪੈਸੇ ।
Veer ji am lokan lai rab hunde a ji a dr sahib
Very nice Dr sahib ji 🙏
ਸਿਰਾ ਬਾਈ ਜੀ ਮੈਂ ਵੀ RMP doctor ਆ ਸਾਰੀਆਂ ਗੱਲਾਂ ਸੱਚ ਆ ਬਿਲਕੁਲ ਸਹੀ ਆ
ਬਾਈ ਮੈਨੂੰ ਲੱਗਦੈ ਪਿੰਡਾਂ ਵਾਲੇ ਡਾਕਟਰਾਂ ਨੂੰ ਗਾਉਣ ਵਜਾਉਣ ਹੀ ਸਿੱਖਣਾ ਪੈਣੈ ਪੈਸੇ ਤਾਂ ਨਗਦ ਮਿਲਣਗੇ ਬਾਈ ਜੀ ਹਰ ਡਾਕਟਰ ਦੀ ਹੱਡ ਬੀਤੀ ਸੁਣਾ ਰਹੇ ਹੋ
ਆਪਾਂ ਤੋਂ ਟੀਕਾ ਲਵਾਕੇ 20 ਰੁਪਏ ਦੀਆਂ ਗੋਲੀਆਂ ਰੂੰਗੇ ਚ ਲੈਣ ਜਾਂਦੇ ਐ
100%ਸਹੀਆ ਬਾਈ ਜੀ
100%True Thout Sir,👍👍
Lokdwon ਵਿੱਚ ਪਿੰਡਾ ਵਿੱਚ ਇਨਾ ਡਾਕਟਰਾਂ ਹੈਲਪ ਕੀਤੀ ਸਾਡੇ ਪਿੰਡਾ ਵਾਲਿਆ ਦੀ ਜਾਨ ਬਚਾਈ lokdon ਜੇਹੜਾ ਹਸਪਤਾਲ ਵਿੱਚ ਜਾਂਦਾ ਸੀ ਉਮੀਦ ਨੀ ਸੀ ਓ ਬਚ ਕੇ ਆਉਂਦਾ ਕੇ ਨਹੀਂ ਨਾਲੇ ਵੱਡੇ ਡਾਕਟਰ ਬਹੁਤ ਲੁੱਟਦੇ ਨੇ
ਸਹੀ ਗੱਲਾ ਵਾਈ ਜੀ 😢 ਏਦਾ ਹੀ ਹੁੰਦਾ
ਸੱਚਾਈ ਬਿਆਨ ਕੀਤੀ ਹੈ ਵੀਰ ਨੇ
Sira Lati gal Dr 22 ne. Sach h 3 time bhukhe Rena te 1 time roti khani. Rab kise nu na bhukha rakhe
ਸਹੀ ਕਿਹਾ ਇਹੋ ਜਿਹਾ ਟਾਈਮ ਕਿਸੇ ਤੇ ਨਾ ਆਵੇ ਬਹੁਤ ਔਖਾਂ ਹੁੰਦਾ ਹੈ
ਘੈਟ ਗੱਲ ਬਾਤ ਡਾਕਟਰ ਸਾਹਬ ਜੀ।
ਬਹੁਤ ਵਧੀਆ ਪੌਡਕਾਸਟ ਸੀ ਬਾਈ ਜਸ ਪਰ ਡਾਕਟਰ ਸਾਹਬ ਨੇ 2 -3 ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹ ਲਿਖਦੇ ਵੀ ਆ ਤੇ ਕੁਜ ਕ ਲਾਈਨਾ ਸੁਣਾਈਆਂ ਜਿਹੜੀਆ ਵਧੀਆ ਸੀ ਬਾਈ ਜੇ ਮਾੜਾ ਕੁ ਇਸ ਰਿਲੇਟਡ ਵੀ ਗੱਲ ਕਰ ਲੈਂਦੇ ਹੋ ਸਕਦਾ ਕੋਈ ਬਾਈ ਦਾ ਗਾਣਾ ਲੈ ਲੈਂਦਾਂ ਤਾ ਬਾਈ ਬਹੁਤ ਵਧੀਆ ਸੀ ਬਾਕੀ everything 👌
ਨਹੀਂ ਵੀਰੇ ਜੀ ਕੋਈ ਗੱਲ ਨਹੀ ਅਗਲਾ ਪੋਡਕਾਸਟ ਵਿੱਚ ਹੋਣ ਗੀਆ ਗੱਲਾਂ ਬਾਤਾਂ
Hanji Dr saheb ji ,takriban 50prst lok Edan hi karde,sade pind c sade fimily dr a,bot hi ashey a,aa k bot hi peyaar nal pushde,te addaa dukh agley da door ho janda
Sahi gal h
ਵੀਰ ਮੈਂ ਵੀ ਮੈਡੀਕਲ ਪ੍ਰੈਕਟਿਸ ਕਰਦਾ ਹਾਂ ਜੀ ਬਿਲਕੁਲ ਸੱਚ ਹੈ ਵੀਰ ਦਿਆਂ ਗੱਲਾਂ ਪਿੰਡ ਵਿਚ ਤਾਂ Bp ਚੈਕ ਕਰਦੋ ਹੋਰ ਕੋਈ ਕੰਮ ਹੀ ਨਹੀਂ 🤔🤔🤔🤔
ਧੰਨਵਾਦ ਜੀ ਸੇਅਰ ਕਰ ਦੋ ਜੀ
❤da saaf aa doctor jee
Right 👍👍❤️❤️
Mn v ikk pind da doctor aa mn doctor da dard smjda aa bilkul shi gallan
ਜਮਾ ਸਹੀ ਗੱਲਾਂ ਹੈ ਰਾਜ ਦੀਆਂ ਮੈਂ ਵੀ ਕੰਮ ਕਰਦਾ ਸੀ ਡਾਕਟਰੀ ਵਾਲਾ ਏਸੇ ਕਰਕੇ ਛੱਡ ਦਿੱਤਾ
ਡਾਕਟਰ ਤਾਂ ਵਿਚਾਰਾ ਫੇਰ ਵੀ ਦੁੱਖ ਤਕਲੀਫ ਚ ਕਿਸੇ ਨੂੰ ਆਰਾਮ ਦਿੰਦਾ ਹੈ ਪਰ ਝੋਲਾ ਛਾਪ ਨਾਮ ਦੇਣ ਵਾਲੇ ਜਿਆਦਾਤਰ ਪੱਤਰਕਾਰ ਤਾਂ ਸ਼ਰੇਆਮ ਸਮਾਜ ਚ ਫਿਰਕਾਪ੍ਰਸਤੀ,ਨਫਰਤ ਵਰਗੀਆਂ ਬਿਮਾਰੀਆਂ ਫੈਲਾਉਦੇ ਹਨ!ਉਹਨਾਂ ਨੂੰ ਫਿਰ ਕੀ ਕਹੀਏ?
ਸਹੀ ਗੱਲ ਵੀਰ ਤੇਰੀ
Bilkul sahi gallan Dr saab
ਸੱਚੀਆਂ ਗੱਲਾਂ ਨੂੰ
Vary nice Dr sahab ji ❤ thanks 🙏🙏
VERY GOOD DR SAHAB
ਬਿਲਕੁਲ ਸਹੀ ਵਾਈ ਜੀ
ਵੀਰੇ ਇਹ ਪਿੰਡਾਂ ਵਾਲੇ ਡਾਕਟਰ ਇੱਕ ਦੂਜੇ ਨਾਲ ਵੈਰ ਬਹੁਤ ਰਖਦੇ ਹਨ ਇੱਕ ਦੂਜੇ ਦੇ ਮਰੀਜ਼ਾਂ ਨੂੰ ਦੁਵਾਈ ਨਹੀਂ ਦੇਂਦੇ
ਇਹ ਗੱਲਾਂ ਸਹੀ ਸੱਚੀਆਂ ਹਨ
Dr. Bilkul right bolea
ਬਿਲਕੁੱਲ ਸਹੀ ਹੈ ਜੀ,ਸਿਰਾ ਜੀ
By ji bilkul sahi gal kiti hi pinda vich ise Tara de customer aunde ne👍👍👍
Dr. Sahib. Ji... apni... Jindgi.. Bilkul.. Daldal. Hai
Love u doctor s rmp