Prince Kanwaljit Singh ਉਰਫ Pamma ਦਾ ਕਮਾਲ ਦਾ Interview | Pro Punjab Tv

Поделиться
HTML-код
  • Опубликовано: 2 фев 2025

Комментарии • 153

  • @s.psandhu590
    @s.psandhu590 9 месяцев назад +4

    Interview ਵੇਖਕੇ, ਹੁਣ ਪਤਾ ਲੱਗਾ ਪੰਮਾ ਦੀ ਸ਼ਖ਼ਸੀਅਤ ਬਾਰੇ। ਬਹੁਤ ਵਧੀਆ ਤੇ ਰੂਹ ਤੋਂ ਖੂਬਸੂਰਤ ਇੰਨਸਾਨ ਹੈ

  • @jogindersingh-mn1tz
    @jogindersingh-mn1tz Год назад +20

    ਪ੍ਰਿੰਸ ਵੀਰ ਤੇਰੀਆਂ ਧੀਮੀ ਗਤੀ ਤੇ ਸਿਆਣੀਆਂ ਭਾਵਪੂਰਤ ਗੱਲਾਂ ਸੁਣ ਕੇ,ਬਹੁਤ ਵਧੀਆ ਇਮਾਨਦਾਰ ਜਿਹਾ ਬੰਦਾ ਜਾਪਣ ਲੱਗਿਐਂ ਤੇਰੀ ਮਿਹਨਤ ਨੂੰ ਕਾਫੀ ਸੋਹਣਾ ਬੂਰ ਪਿਐ,ਲੱਗੇ ਰਹੋ,ਲੋਕਾਂ ਨੂੰ ਮਨੋਰੰਜਨ ਕਰਨ ਲਈ।

  • @jasssingh5029
    @jasssingh5029 Год назад +24

    ਯਾਰਾਂ ਦਾ ਯਾਰ ਅੱਜ ਵੀ ਜਦੋਂ ਨੇੜੇ ਤੇੜੇ ਸੂਟਿੰਗ ਹੁੰਦੀ ਜਦੋਂ ਫੋਨ ਆਉਂਦਾ ਮਾਸਟਰ ਆਜਾ ਸੈੱਟ ਤੇ ਰੂਹ ਖੁਸ ਹੋ ਜਾਂਦੀ ਬਾਬਾ ਮੇਹਰ ਬਣਾਈ ਰੱਖੇ ਸਾਡੇ ਭਰਾ ਤੇ ।

  • @Viratkohli18-j1n
    @Viratkohli18-j1n Год назад +13

    ਸੂਰਜ ਦੀ ਲਾਲੀ ਵਾਲੀ ਗੱਲ ਮੇਰੀ ਬੇਬੇ ਕਹਿੰਦੇ ਹੁੰਦੇ ਸੀ ਉਦੋਂ ਕੀ ਕੋਈ ਜਵਾਨ ਬੰਦੇ ਦਾ ਸਿਵਾ ਬਲਿਆ ਹੋਣਾ ਪਰ ਅਸੀਂ ਮੰਨਦੇ ਨਹੀਂ ਹੁੰਦੇ ਸੀ ਪਰ ਗੱਲ ਸਚ ਆ ਉਹ ਦੌਰ ਹੀ ਇਹੋ ਜਿਹਾ ਸੀ ਹੁਣ ਨਹੀਂ ਦਿਨ ਢਲਦੇ ਨੂੰ ਉਹ ਲਾਲੀ ਦੇਖੀ ਬਾਕੀ ਬਾਈ ਦਾ ਸਾਰਾ ਪੰਜਾਬ ਹੀ ਫੈਨ ਆ❤❤

  • @174yearsold
    @174yearsold Год назад +4

    ਬਾਈ ਜੀ ਮੈਂ GGS ਸੰਘੇੜਾ ਕਾਲਜ ਵਿੱਚ ਪੜ੍ਹਦਾ ਸੀ। ਸਾਨੂੰ ਪਰਸਾ ਨਾਵਲ ਹੁੰਦਾ ਸੀ। ਮੈਂ ਇੱਕ ਦਿਨ ਚ ਪੂਰਾ ਪੜਿਆ ਸੀ। ਫਿਰ ਅਸੀਂ ਆਪਣੇ ਪ੍ਰੋਫੈਸਰ ਦਾ ਨਾਮ ਪਰਸਾ ਰੱਖ ਦਿੱਤਾ। ਉਹਨਾਂ ਨੂੰ ਅੱਜ ਵੀ ਪਰਸਾ ਨਾਮ ਨਾਲ ਜਾਣਿਆ ਜਾਂਦਾ ਜੀ।

  • @FaraattaTv
    @FaraattaTv Год назад +2

    ਪੰਮਾ ਇਕ ਬਹੁਤ ਵਧੀਆ ਐਕਟਰ ਬਾਈ । ਫ਼ਿਲਮਾਂ ਬਾਈ ਦੀ ਬਹੁਤ ਵਧੀਆ ਹੁੰਦੀਆ ।

  • @gurjeetsingh5877
    @gurjeetsingh5877 Год назад +5

    ਬਹੁਤ ਵਧੀਆ ਇੰਟਰਵਿਊ

  • @sanjeevrahi2651
    @sanjeevrahi2651 Год назад +6

    Prince veer bai najara a gya tuhadi interview dekh ke..parmatma tuhanu hamesha chardi kla vich rakhe ji 🙏 ♥

  • @harrydhaliwal4997
    @harrydhaliwal4997 Год назад +5

    ਬਹੁਤ ਵਧੀਆ ਇੰਟਰਵਿਊ ❤

  • @KirpalSingh-er7mh
    @KirpalSingh-er7mh Год назад +6

    ਸੂਰਜ ਦੀ ਲਾਲੀ ਵਾਲੀ ਗੱਲ ਸਹੀ ਏ ਉਸ ਵਕਤ ਬਜੁਰਗ ਆਖਦੇ ਹੁੰਦੇ ਸੀ ਕਿ ਸੂਰਜ ਦੀ ਲਾਲੀ ਬਹੁਤ ਏ ਰੱਬ ਖੈਰ ਕਰੇ ਸ਼ਾਮ ਨੂੰ ਸੂਰਜ ਢਲਦਿਆ ਜਿਆਦਾ ਵਿਚਾਰ ਹੁੰਦਾ ਸੀ

  • @Balbirsinghusa
    @Balbirsinghusa Год назад +53

    ਗੁਰਬਾਣੀ ਸਮਝਣ ਨੂੰ ਤੇ ਜਪਣ ਨੂੰ ਗੁਰਮੰਤਰਿ ਦੋ ਘੰਟੇ ਰੋਜ ਜਪੋ ਭਾਈ।

    • @SinghBh-mu8wv
      @SinghBh-mu8wv Год назад +2

      22 ਪੰਮਾ ਪ੍ਰਿੰਸ ਗੁਰੂ ਮਹਾਂਰਾਜ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਰਸਤਾ ਰੁਕਾਵਟ ਨਾ ਬਣੇ ਕਦੇ

    • @samsingh-mp5ku
      @samsingh-mp5ku Год назад +1

      Jehre bhai lokan de ghran ch path karn jande a oh tan pasie mangde rehnde aa
      Ohna nu tan japan nall koi fark ni piya oh aap tan mang khane ban gaye

    • @hardialsingh1
      @hardialsingh1 Год назад +2

      ਗੁਰਮੰਤਰ ( ਗੁਰਉਪਦੇਸ਼ ) ਸਾਰੀ ਬਾਨੀ ਈ। ਗੁਰਮੰਤਰ ਹੈ ਜੀ ॥

    • @Balbirsinghusa
      @Balbirsinghusa Год назад

      @@hardialsingh1 ਜਦੋਂ ਭਾਈ ਗੁਰੂ ਧਾਰਨਾ ਹੁੰਦੀ ਉਦੋਂ ਗੁਰਮੰਤਰ ਦਿੱਤਾ ਜਾਂਦਾ।ਜਿਸ ਦੇ ਜਪਣ ਨਾਲ਼ ਅੰਦਰੋਂ ਅਮਰਿਤ ਰਸ ਆਉਣ ਸ਼ੁਰੂ ਹੋਜਾਂਦਾ।ਜਿਵੇਂ ਦਾ ਪਾਹੁਲ ਦੁਆਰਾ ਸ਼ਕਾਇਆ ਜਾਂਦਾ।ਮਹਾਰਾਜ ਦੀ ਕਿਰਪਾ ਸਦਕਾ ਦੋ ਹਜਾਰ ਦੋ ਤੋਂ ਜਪੁ ਰਹੇ ਆਂ ਜੀ।ਜਿਸ ਅਮਰਿਤ ਦਾ ਜਿਕਰ ਗੁਰਬਾਣੀ ਵਿੱਚ ਬਾਰ ਆਉਂਦਾ।

    • @ParminderSingh-zs9yi
      @ParminderSingh-zs9yi Год назад

      Ki guru mantra nal mukti mil jandi​@@Balbirsinghusa

  • @preetpalsingh1557
    @preetpalsingh1557 Год назад

    ਪਿ੍ੰਸ ਵੀਰ ਬਹੁਤ ਵਧੀਅਾ ਗੱਲਾ ਕੀਤੀਅਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @ਮਨਦੀਪਸਿੰਘ-ਚ3ਲ

    ਘੈਂਟ ਬੰਦਾ ❤

  • @KalaSingh-d3o7r
    @KalaSingh-d3o7r Год назад +3

    ਬਹੁਤ ਵਧੀਆ ਇਨਸਾਨ ਬਾਈ ਪੰਮਾ

  • @SonuAbohriya10663
    @SonuAbohriya10663 Год назад

    Dona brothers nu Love you brother God bless you always ਰੱਬ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏🙏🙏🙏🙏🙏

  • @HarpalSingh-uv9ko
    @HarpalSingh-uv9ko Год назад

    ਕਮਾਲ ਦਾ ਐਕਟਰ ਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ

  • @ParminderSingh-ln7yd
    @ParminderSingh-ln7yd Год назад +17

    ਇੱਕ ਸਮੰਪੂਰਨ ਕਲਾਕਾਰ ਆ

  • @GurnekSingh-l6c
    @GurnekSingh-l6c Год назад

    Good job ਸ਼ੋਟੇ Veer ji🙏🙏♥️❤️Form Adv GS Khaira Ldh 👍🏽👌👌♥️👆🏼👆🏼

  • @sukhmandersingh5984
    @sukhmandersingh5984 Год назад +1

    ਬਹੁਤ ਵਧੀਆ ਗੱਲ ਬਾਤ ਬਾਈ ਜੀ

  • @DEEPCHOUDHARY626
    @DEEPCHOUDHARY626 Год назад

    Jaitu mandi tu bhot pyar veer prince nu bhot vaar veer de shop kapde kharide hai. Prince bai bikkul oda hi piya jida aaj to 2004-05 wich se subh vi same rab age ardas rabb hamesha sade veer nu chardi kalan wich rakhe

  • @BHANGUVIDEOSUK
    @BHANGUVIDEOSUK 7 месяцев назад

    ਦੋ ਹੀਰੇ ਇੰਨਸਾਂਨ ਅਹਮੋ-ਸਾਹਮਣੇ ਦੋ ਘੰਟੇ ਇੰਝ ਲੱਗਿਆ ਜਿਵੇਂ ਪਿੰਡ ਸਾਡੇ ਆਲੇ ਖੂਹ ਤੇ ਯਾਰਾਂ ਬੇਲੀਆਂ ਨਾਲ ਬੈਠਾ ਹੋਵਾਂ।

  • @pitbul-z8b
    @pitbul-z8b Год назад +6

    ਗਾਰਗੀ ਚਲਾਕ ਬਾਣੀਆਂ ਸੀ। ਨੰਗੀ ਧੁਪ ਨੂੰ ਨਾਵਲ ਦਾ ਨਾਂ ਦੇ ਕੇ ਸੱਪ ਵੀ ਮਾਰ ਗਿਆ ਤੇ ਸੋਟੀ ਵੀ ਬਚਾਅ ਲੀ।

  • @bholasinghkhaira9010
    @bholasinghkhaira9010 Год назад

    Galla sareya bahutt changia lagia tuhadia dova dia.dove heera bande hu bro.❤❤

  • @manninderbajwa2517
    @manninderbajwa2517 Год назад

    ਬਹੁਤ ਹੀ ਵਧੀਆ ਇੰਟਰਵਿਉ

  • @KuldeepSingh-ob8pm
    @KuldeepSingh-ob8pm Год назад +4

    ਸਾਡੇ ਕੋਟਕਪੂਰੇ ਦੀ ਸ਼ਆਨ ਆ 22 ਪਿ੍ਂਸ

  • @ManpreetSingh-wg3mz
    @ManpreetSingh-wg3mz Год назад +4

    Very good prince

  • @harishckashyap
    @harishckashyap 2 месяца назад

    ਪਁਮੇ ਦਾ ਕਰੈਕਟਰ ਸ਼ੌਲੇ ਦੇ ਗਬਬਰ ਦੇ ਕਰੈਕਟਰ ਦੀ ਟੱਕਰ ਦਾ ਹੈ। 👏👏👏

  • @RajSingh-do7zu
    @RajSingh-do7zu Год назад +4

    Waheguru ji

  • @jaskiratsingh4820
    @jaskiratsingh4820 Год назад +2

    Bai ji bahut vadia interview .Amardeep gill ji and prince Bai bakamaal writer ne.visionary people.

  • @naibsingh-d6h
    @naibsingh-d6h Год назад

    ਚੰਗੀ ਸੋਚ ਦਾ ਮਾਲਕ ਪੰਮਾ ਬਾਈ 🙏

  • @ManpreetSingh-wg3mz
    @ManpreetSingh-wg3mz Год назад +4

    Big brother very

  • @JasbirSingh-jo7me
    @JasbirSingh-jo7me Год назад +1

    Pamma bha ji satsriakaal bolda han . Kamaal Kar ditta bha ji.

  • @174yearsold
    @174yearsold Год назад +1

    ਮੈਨੂੰ ਰਖਲੋ ਨਾਲ ਜੀ, honest ਰਹੂ ਬਾਈ ਜੀ।

  • @paramjeetthreeke
    @paramjeetthreeke Год назад +2

    Mazaa a gya sunn k Prince bai nu...

  • @jagveerbal27
    @jagveerbal27 Год назад +1

    ❤ luv nd Respect ❤️

  • @BahadarSingh-e9i
    @BahadarSingh-e9i Год назад +2

    ਵਧੀਆ ਬੰਦਾ

  • @satnambilla7913
    @satnambilla7913 Год назад +2

    Yadhwinder veer kamal di interview a pamma bai tan hai hi bakamal acter a

  • @jasthiara8246
    @jasthiara8246 9 месяцев назад

    I like Pamma his acting too ❤❤❤

  • @jugrajsinghsidhu1551
    @jugrajsinghsidhu1551 Год назад +4

    ਨਹੀ ਯਾਦਵਿੰਦਰ ਜੇ ਆਖਰੀ ਟਾਇਮ ਗਾਗਰੀ ਸਾਂਭ ਜੇ ਬਠਿੰਡੇ ਰਹਿੰਦਾ ਰਿਹਾ ਹੈ ਇਸ ਦਾ ਮਤਲਬ ਬਠਿੰਡੇ ਦਾ ਨਹੀਂ ਬਣ ਗਿਆ ਗਾਗਰੀ ਸਾਹਿਬ ਦਾ ਜਨਮ ਮੱਲ ਸਿੰਘ ਵਾਲੇ ਪਿੰਡ ਵਿੱਚ ਹੋਈਆ ਸੀ ਜੋ ਬੁਢਲਾਡਾ ਤਹਿਸੀਲ ਦੇ ਕੋਲ ਵਸਾਇਆ ਹੋਈਆ ਪਿੰਡ ਹੈ ਜ਼ਿਲ੍ਹਾ ਮਾਨਸਾ ਹੈ ਗਾਗਰੀ ਸਾਹਿਬ ਹੋਰੀ ਦੋ ਭਰਾ ਸਨ ਸੇਠਾ ਦੇ ਘਰ ਦਾ ਜਨਮ ਸੀ ਦੋਵੇਂ ਭਰਾ ਗੁਰੂ ਘਰ ਦੇ ਵਿੱਚ ਨਿਹੰਗ ਸਿੰਘ ਕੋਲ ਪੜ ਰਿਹੇ ਸੀ ਤਾ ਘਰ ਵਿੱਚ ਮਾਂ ਨੇ ਹੁਕਮ ਕੀਤਾ ਵੀ ਘਰ ਵਿੱਚ ਗਰੀਬੀ ਹੈ ਇਸ ਕਰਕੇ ਦੋਹਾਂ ਭਰਾਵਾਂ ਵਿਚੋਂ ਇੱਕ ਜਣਾ ਪੜਾਈ ਕਰ ਲਾਉ ਦੂਜੇ ਦੀ ਡਿਊਟੀ ਦੁਕਾਨ ਤੇ ਲਾ ਦਿੱਤੀ ਗਾਗਰੀ ਸਾਹਿਬ ਨੂੰ ਬਾਬਾ ਜੀ ਕੋਲੋਂ ਪੰਜਾਬੀ ਪੜਨ ਦਾ ਮੋਕਾ ਮਿਲਿਆ ਉਸ ਤੋਂ ਬਾਅਦ ਗਾਗਰੀ ਸਾਹਿਬ ਵੱਡੇ ਹੋਏ ਤਾਂ ਬਠਿੰਡੇ ਜਿਲ੍ਹੇ ਵਿੱਚ ਰਹਿਣ ਲੱਗ ਪਏ ਤੇ ਦੂਜਾ ਭਰਾ ਨੇ ਬੁਢਲਾਡੇ ਸ਼ਹਿਰ ਵਿੱਚ ਆੜਤ ਦੀ ਦੁਕਾਨ ਕਰ ਲਈ ਸੀ

    • @Lokvirsa177
      @Lokvirsa177 Год назад +1

      ਅੱਛਾ ਬਾਈ ਜੀ? ਬਲਵੰਤ ਗਾਰਗੀ ਬਾਰੇ ਇਹ ਗੱਲ ਮੈਨੂੰ ਅੱਜ ਪਤਾ ਲੱਗੀ ਆ। ਹੋਰ ਤੱਥ ਜੇ ਹਨ ਤਾਂ ਉਹ ਵੀ ਸਾਂਝੇ ਕਰੋ ਬਾਈ ਜੀ

    • @jugrajsinghsidhu1551
      @jugrajsinghsidhu1551 Год назад +2

      @@Lokvirsa177 ਬਾਈ ਜੀ ਬਲਵੰਤ ਤੇ ਕੁਲਵੰਤ ਦੋ ਭਰਾ ਸੀ ਇੱਕ ਜਾਣਕਾਰੀ ਤਾ ਇਹ ਹੈ ਦੂਜੇ ਭਰਾ ਕੁਲਵੰਤ ਜੋ ਬੁਢਲਾਡਾ ਮੰਡੀ ਵਿੱਚ ਅੜਤ ਦਾ ਕੰਮ ਕਰਦਾ ਸੀ ਉਹਨਾਂ ਵਾਰੇ ਮੈਂ ਜਾਣਕਾਰੀ ਜਦੋ ਮਿਲੀ ਜ਼ਰੂਰ ਦੱਸੂਗਾ ਵੀ ਉਹ ਬੁਢਲਾਡਾ ਮੰਡੀ ਵਿੱਚ ਅੱਜ ਰਹਿੰਦੇ ਨੇ ਜਾ ਨਹੀ ਕਿਉਂਕਿ ਸਮੇਂ ਅਨੁਸਾਰ ਕਿਸੇ ਹੋਰ ਸ਼ਹਿਰ ਵਿੱਚ ਲੋਕ ਬਿਜ਼ਨਸ ਕਰਨ ਲਈ ਚੱਲੇ ਜਾਂਦੇ ਨੇ ਇੱਕ ਸਾਡੇ ਇਸ ਸ਼ਹਿਰ ਦੀ ਬਦਕਿਸਮਤੀ ਰਹੀ ਹੈ ਹਮੇਸ਼ਾ ਇਹ ਸ਼ਹਿਰ ਭਾਵੇਂ ਸੋਹਣਾ ਚੋੜੇ ਰਸਤੇ ਨੇ ਪਰ ਇਸ ਨੇ ਤਰੱਕੀ ਨਹੀ ਕੀਤੀ ਕਿਉਂਕਿ ਇੱਕ ਤਾ ਇਹ ਮੈਨ ਰੋਡ ਤੇ ਨਹੀ ਪੈਂਦਾ ਹੈ ਦੂਜਾ ਇਸ ਦੇ ਆਸਪਾਸ ਹੋਰ ਤਿੰਨ ਚਾਰ ਮੰਡੀਆ ਵਸ ਗਈਆ ਨੇ ਜਿਸ ਨਾਲ ਇਸ ਕੋਲ ਪਿੰਡ ਵੀ ਵਾਰਾ ਹੀ ਨਾਲ ਲੱਗਦੇ ਰਹਿਗੇ

    • @Lokvirsa177
      @Lokvirsa177 Год назад

      @@jugrajsinghsidhu1551 ਹਾਂਜੀ ਬਾਈ ਜੀ, ਪਹਿਲਾਂ ਤਾਂ ਮਾਫ਼ੀ ਕਿਉਂਕਿ ਮੈਂ ਤੁਹਾਡਾ ਜਵਾਬ ਅੱਜ ਪੜ੍ਹਿਆ ਹੈ,ਕੀ ਤੁਸੀਂ ਮੱਲ ਸਿੰਘ ਵਾਲ਼ਾ ਪਿੰਡ ਤੋਂ ਹੋ ਜਾਂ ਫੇਰ ਕਿਸੇ ਚੰਗੀ ਕਿਤਾਬ ਤੋਂ ਇਹ ਜਾਣਕਾਰੀ ਪੜ੍ਹੀ ਆ। ਕਿਉਂਕਿ ਮੈਂ ਵੀ ਪੰਜਾਬੀ ਸਾਹਿਤ ਨਾਲ ਬਹੁਤ ਦੇਰ ਤੋਂ ਜੁੜਿਆ ਹਾਂ,ਪਰ ਇਹ ਗੱਲ ਜੋ ਤੁਸੀਂ ਦੱਸੀ ਆ, ਮੈਨੂੰ ਬਿਲਕੁਲ ਨਹੀਂ ਸੀ ਪਤਾ। ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏

    • @jugrajsinghsidhu1551
      @jugrajsinghsidhu1551 Год назад

      @@Lokvirsa177 ਧੰਨਵਾਦ ਛੋਟੇ ਵੀਰ ਟਿੱਪਣੀ ਕਰਨ ਲਈ ਮੈ ਬੱਛੋਆਣਾ ਪਿੰਡ ਵਿਖੇ ਨਾਨਕੇ ਢੇਰੀ ਤੇ ਰਹਿੰਦਾ ਹਾਂ ਹੈਰਾਨੀ ਵਾਲੀ ਗੱਲ ਤਾ ਇਹ ਬੁਢਲਾਡਾ ਮੰਡੀ ਵਿੱਚ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਗਾਗਰੀ ਸਾਹਿਬ ਵਾਰੇ ਹੁਣ ਇਹ ਵੀ ਨਹੀ ਪਤਾ ਹੈ ਜੋ ਗਾਗਰੀ ਸਾਹਿਬ ਦੇ ਭਰਾ ਬੁਢਲਾਡਾ ਮੰਡੀ ਵਿੱਚ ਰਹਿੰਦਾ ਹੈ ਜਾ ਕਿਸੇ ਹੋਰ ਜਗ੍ਹਾ ਉਪਰ ਬਿਜ਼ਨਸ ਕਰਨ ਲਈ ਚੱਲੇ ਗਏ ਹਨ ਮੇਰੀ ਕੋਸ਼ਿਸ਼ ਹੈ ਮੈ ਪਤਾ ਕਰੂਗਾ ਜਦੋਂ ਮੈਨੂੰ ਜਾਣਕਾਰੀ ਮਿਲੀ ਤਾ ਆਪਾ ਬਾਈ ਜੀ ਜ਼ਰੂਰ ਸਾਝੀ ਕਰਾਂਗੇ

  • @harsiratbrar2122
    @harsiratbrar2122 Год назад +1

    ❤❤❤

  • @Wrestlar_372
    @Wrestlar_372 Год назад +4

    What aa horror background music 😂😂😂😂😂😂 …Do It is going’ interview or we are watching a serial ALAFLELA’ da Recap ।

  • @Pendu_American
    @Pendu_American Год назад +1

    🔥🔥🔥🔥🔥

  • @bhushanshing9
    @bhushanshing9 Год назад

    Natural acting hundi Y D hai b Desi Banda Y👍👍👍👍👍👍👍👍👍👍👍👍👍👍👍👍👍👍👍👍

  • @randeepsinghdhillon7859
    @randeepsinghdhillon7859 Год назад +1

    Veere bhut vdde fan a y....tuhade

  • @pitbul-z8b
    @pitbul-z8b Год назад +2

    ਹਰ ਗੱਲ ਸੰਦਰਭ ਤੇ ਨਿਰਭਰ ਕਰਦੀ ਹੈ। ਗਾਲ਼ਾਂ ਵੀ। ਯਥਾਰਥਵਾਦ ਠੀਕ ਅੈ ਪਰ ਅਤਿ -ਯਥਾਰਥਵਾਦ ਦੇ ਨਾਂ ਤੇ ਪਰੋਸੀਆਂ ਮਾਨਸਿਕ ਬੀਮਾਰੀਆਂ ਅਸਵੀਕਿ੍ਤ ਹਨ।

  • @pitbul-z8b
    @pitbul-z8b Год назад +6

    ਜਾਂ ਪਾਲ ਸਾਰਤਰ, ਸੁਆਦ ਆ ਗਿਆ । ਕਿਸੇ ਮੂਹੋਂ ਪਹਿਲੀ ਵਾਰ ਠੀਕ ਨਾਂ ਸੁਣਿਆ ।

  • @laljitsinghgill8244
    @laljitsinghgill8244 Год назад +2

  • @SukhjinderSingh-mj4ft
    @SukhjinderSingh-mj4ft Год назад +1

    Very good brother keep it up god bless you

  • @harmandhadli6679
    @harmandhadli6679 Год назад

    ❤❤❤🙏🏻🙏🏻🙏🏻🙏🏻

  • @Q-singh526
    @Q-singh526 Год назад +3

    ਯਾਦਵਿੰਦਰਾ ਚੋਦਿਆ ਕਿਤਾਬਾ ਦਿਆ ਹਰੇਕ ਕਿਤਾਬਾ ਪੜਨ ਆਲਾ ਤੇਰੇ ਅਰਗਾ ਕਾਮਲੇਟ ਨੀ ਹੁੰਦਾ ਹੈ ਜੇ ਤੂੰ ਨਾਸਤਿਕ ਹੈ ਤਾ ਸਾਰਿਆ ਨੂੰ ਖਿੱਚ ਕੇ ਆਪਣੇ ਆਲੇ ਪਾਸੇ ਨਾ ਲੈਕੇ ਜਾਇਆ ਕਰ.ਬੜਾ ਖੁਸ਼ ਹੁੰਦਾ ਪੁਛ ਕੇ ਕੇ ਪਤਾ ਨੀ ਕਿਤਾਬਾ ਦੀ ਗੱਲ ਕਰਦਾ ਤਾ ਮੇਰੇ ਅਰਗਾ ਨਿਗੁਰਾ ਹੀ ਆ.
    ਗੱਲ ਨੂੰ ਮੱਲੋਮੱਲੀ ਅਗਲੇ ਦੇ ਮੂੰਹ ਚ ਪਾਉਦਾ ਜੀ ਤੁਛੀ ਕਿਤਾਬਾ ਪੜਦੇ ਤੁਛੀ ਨਾਛਤਿਕ ਆ ਤੁਛੀ ਕਾਮਲੇਟ ਆ ਜੀ ਤਹਾਡਾ ਲਾਲ ਲੰਗ ਪਸੰਦੀਦਾ.ਲੈਨਿਨ ਦਾ ਮੋਹਰਲਾ ਬਣਨ ਨੂੰ ਤਿਆਰ ਹੀ ਰਹਿੰਦਾ

  • @majorsingh7761
    @majorsingh7761 Год назад +1

    ❤very.nice

  • @jasdeepdhanoa8507
    @jasdeepdhanoa8507 Год назад

    Bahut ghaint pama bai ji

  • @HarjinderSingh-ku9bh
    @HarjinderSingh-ku9bh Год назад +1

    Nazara aa gyya u both are great man

  • @BikramSingh-b3c
    @BikramSingh-b3c Год назад +1

    Very nice veer ji ❤

  • @jagwindersingh6841
    @jagwindersingh6841 Год назад +2

    Nice 👍

  • @shocitypolice688
    @shocitypolice688 Год назад

    Sirra Banda te sirra hi actor aa y

  • @royaljatt7771
    @royaljatt7771 Год назад +1

    great actre

  • @gupzkahlon2482
    @gupzkahlon2482 Год назад

    👌🏻👌🏻👍👍

  • @SabhaBains
    @SabhaBains Год назад

    Prince veer sirraaaaa

  • @Pawan_bakhtu
    @Pawan_bakhtu Год назад

    ਇੰਟਰਵਿਊ ਲੈਣ ਵਾਲਾ ਬਾਈ ਬਹੁਤ ਹਲਕੀ ਗੱਲ ਕਰ ਰਿਹਾ 🙃

  • @deeshadhaliwal0786
    @deeshadhaliwal0786 Год назад

    End birre ❤

  • @bhupindersinghbajwa1559
    @bhupindersinghbajwa1559 Год назад +1

    Heera banda pamma bhai

  • @ParamjitSingh-co1fv
    @ParamjitSingh-co1fv Год назад

    ਪੱਮੇ। ਬਾਈ। ਦਿਆਂ। ਡੁਗਿਆਂ। ਗੱਲਾ। 💪

  • @لاڈی193شیریںوالیا

    ❤❤❤❤❤From Pakistan Punjab

  • @jasschahal325
    @jasschahal325 Год назад +3

    1 sec v skip ni kiti interview 😂

  • @HarjinderSingh-ku9bh
    @HarjinderSingh-ku9bh Год назад +2

    Pbi film industry vich kush bande Intectual ne kawaljit Rana, sartaj three are among them

  • @pitbul-z8b
    @pitbul-z8b Год назад +1

    ਸੈਮੂਅਲ ਦਾ ਨਾਂ ਬੜਾ ਸੁਣਿਆ ਸੀ ਪਰ ਜਦ ਅੰਨ੍ਹੇ ਘੋੜੇ ਦਾ ਦਾਨ ਦੇਖੀ ਤਾਂ ਲਗਿਆ ਗਲ ਨੀ ਬਣੀ।

    • @pardeepgarg1287
      @pardeepgarg1287 23 дня назад +1

      I hv watched it too...movie samajh hee nhi aayi ..

  • @ranjeetbajwa8170
    @ranjeetbajwa8170 Год назад +1

    Great Actor

  • @sumitchopra2668
    @sumitchopra2668 Год назад +1

    Nice personality

  • @waheguruji1523
    @waheguruji1523 5 месяцев назад

    1:27:58

  • @RajVeer-u9o
    @RajVeer-u9o Год назад

    I ❤Love 🎉you😊😊😊😊😊

  • @LovepreetSingh-mt1mx
    @LovepreetSingh-mt1mx Год назад

    intellectual personality

  • @beantsharma8191
    @beantsharma8191 Год назад

    Good Bai ji

  • @KakaSingh-n3p
    @KakaSingh-n3p Год назад

    Jawan. Baut granth galla karda batth vadia lagga kiya husan ditta simpal. Man sat shri akal karamgarh near malout

  • @phindaj2666
    @phindaj2666 Год назад

    ਕੋਈ ਪਸਤੌਲ ਪਿਸਤੌਲ ਹੀ ਦੇਦੋ ਜੀ 😂

  • @PrinceJanjua-vw5si
    @PrinceJanjua-vw5si Год назад +2

    Veer ji bohut khubsurat aa interview

  • @amarjeetgill5816
    @amarjeetgill5816 Год назад

    ਆਪ ਗਵਾਈਐ ਤ ਸਹੁ ਪਾਈਐ

  • @ਗੁਰਚਰਨਸਿੰਘ-ਦ3ਣ

    ਕੈਰੀ on ਜੱਟਾਂ 100 ਕਰੋੜ ਵੱਟ ਗਈ 5 ਕਰੋੜ ਵਿੱਚ ਇਕ ਸਮਾਜ ਲਈ ਬਣਾ ਦੇਉ ਕੀ ਫ਼ਰਕ ਪੈਦਾ ਖਰਚਾ ਪੂਰਾ ਤਾ ਹੋਈ ਜਾਦਾ ਇਕ ਪ੍ਰਿੰਸ ਬਾਈ ਝੂਠ ਬੋਲ ਗਿਆ ਮੱਕੜ ਨੂੰ ਕਹਿੰਦਾ ਸੀ ਅਸੀਂ ਮਾਰ ਧਾੜ ਵਾਲੀਆਂ ਫ਼ਿਲਮਾਂ ਹੀ ਦੇਖਦੇ ਸੀ ਫਰੂਕ ਸ਼ੇਖ ਨੂੰ ਫੁਦੂ ਦੱਸਦਾ ਸੀ ਪਿਛਲੀ ਮੁਲਾਕਾਤ ਚ 😄

  • @malkiatsingh3297
    @malkiatsingh3297 Год назад

    Best actor best part is that he has no ego

  • @ProGaming-yq7fe
    @ProGaming-yq7fe Год назад

    Good. Prance. Bir

  • @rajivsharma4663
    @rajivsharma4663 Год назад +2

    ਬਹੁਤ ਡਾਉਨ ਟੂ ਅਰਥ ਬੰਦਾ ਐ ਸਾਡਾ ਪਿ੍ਰੰਸਾ

  • @gilldgillgilldgill-oc9rn
    @gilldgillgilldgill-oc9rn Год назад +2

    ਫੋਜਨ ਵਾਲਾ ਡਾਇਲਾਗ ਬਹੁਤ chlya ਸੀ

    • @Lokvirsa177
      @Lokvirsa177 Год назад +1

      ਚੰਗੀ ਤਰ੍ਹਾਂ ਬੇਜ਼ਤੀ ਵੀ ਹੋਈ ਸੀ ਬਾਈ ਜੀ ਇਹਦੀ ਓਸ ਡਾਇਲੌਗ ਪਿੱਛੇ

    • @sarbjitsinghsidhu5141
      @sarbjitsinghsidhu5141 Год назад

      @@Lokvirsa177 ji.... Right ji Lekin ih sach hai Jiiiiiiiii k Sarpanchs de paashu aksr Jugaad la jaande....

    • @sarbjitsinghsidhu5141
      @sarbjitsinghsidhu5141 Год назад

      @@Lokvirsa177 ji.... Right ji Lekin ih sach hai Jiiiiiiiii k Sarpanchs de paashu aksr Jugaad la jaande....

    • @sarbjitsinghsidhu5141
      @sarbjitsinghsidhu5141 Год назад

      @@Lokvirsa177 ji.... Right ji Lekin ih sach hai Jiiiiiiiii k Sarpanchs de paashu aksr Jugaad la jaande....

  • @paramjeetthreeke
    @paramjeetthreeke Год назад

    ਮਹੋਲ ਬਾਜ਼😎

  • @JasdeepSingh-vr9tw
    @JasdeepSingh-vr9tw Год назад

    Paise dass deo inna nu changi tra
    Gal sunda ni pya prince bhaji di changi tra do mint baad kinne kinne paise 😂😂😂

  • @jaanjot2457
    @jaanjot2457 Год назад

    ਇਹ ਯਾਰ ਸਾਗ ਵਾਲਾ ਨੀ

  • @rampal1414
    @rampal1414 Год назад

    Bae ok g

  • @gurkiratsingh1638
    @gurkiratsingh1638 Год назад +3

    Banda ghat e y tusi ❤

  • @sohamharman4267
    @sohamharman4267 Год назад +2

    veer sade aali STD da tyme yaad krata ....

  • @JagmailSingh-fe9yr
    @JagmailSingh-fe9yr Год назад

    ਸਾਮ ਸੁੰਦਰ ਨੇ ਮਾਰਿਆ ਸੀ ਵਰੀਆਮ ਸਿੰਘ ਖੱਪਿਆ ਵਾਲੀ

  • @jasschahal325
    @jasschahal325 Год назад

    Mai v wear well to svona huna mai v 10 saal abohr pdd da reha

  • @khushwindersingh7570
    @khushwindersingh7570 Год назад

    Byju's interview karke bahut Bade Tusi

  • @azadveermishra
    @azadveermishra 6 месяцев назад

    Reporter saala aap hi boli jaanda 😂😂

  • @TigerSingh-h3y
    @TigerSingh-h3y Год назад

    no words.....

  • @nehaattri1812
    @nehaattri1812 Год назад

    Pujja paath hi naastik haa ak labna ak pujja paath karna farak ha phayi donna vich hanara vich tirr maar ahh naa kah sakda ka naastik naa ada taa kuraan paran valla orangjaab vi naastik nahi alla vadda alla vadda kar lakha dinn maara apnna appa thopp ka krutta bijj bijja naa jamsi laaaaaha ,,mull,,,, ,,,gavayanda,,, Asssssssssstikk naastikk vich hi farak ha phayi ghaal khaan valla shere changa phayi jatt naallo sa kich kar jitt chutta prani saa kich kar jitt maaaaaal naa laaaaga guru arjun sahib ji ❤❤❤❤❤❤❤❤❤❤❤

    • @navreetdhillon-tq1bn
      @navreetdhillon-tq1bn Год назад +1

      ਤੁਸੀਂ ਕਿੰਨੀਂ ਮਿਹਨਤ ਕਰਕੇ ਲਿਖਿਆ ਪਰ ਸਮਝ ਕੁਝ ਨਹੀਂ ਆਇਆ, ਜੇਕਰ ਪੰਜਾਬੀ ਵਿੱਚ ਲਿਖ ਦਿਓ ਤਾਂ ਮਿਹਰਬਾਨੀ ਹੋਵੇਗੀ 🙏

  • @ManiSharma-qj3pn
    @ManiSharma-qj3pn Год назад

    Bai umrr ds nal da va

  • @YadvinderBrar1412
    @YadvinderBrar1412 Год назад

    Gaggu gill khanda feem pakki te tahi ajj v jatt nowjowana teo v vadia pea

  • @sukhwantsingh2513
    @sukhwantsingh2513 Год назад

    Ticket,nhi,sasti,bhinna,bllig,walla,mall,aaj,v,dukandar, shakoor,basti,ton,hi,rail,fardhe,a

  • @ksmaan5174
    @ksmaan5174 Год назад

    😂

  • @SukhwinderSingh-d6t1v
    @SukhwinderSingh-d6t1v Год назад +1

    Tuc v punjabi industry de nawaj ooo

  • @sukhwantsingh2513
    @sukhwantsingh2513 Год назад

    Rania,shaib,tan,lete,auan,wallan,nu,nhi,wardan,dinde,out,sidrran,da,tan,swall,hi,nhi,meia, student,rehan,ohna,da,satassi,aathassi,ch,