Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਪੰਜਾਬ ਪੁਲਸ ਠੋਕ ਕੇ ਰੱਖੋ ਚਾਈਨਾ ਡੋਰ ਵੇਚਣ ਵਾਲਿਆ ਨੂ ਪਰਚਾ ਦਰਜ ਕਰੋ ਜਨਾਬ
ਧਰਮ ਸਿੰਘ ਜੀ ਜੇ ਤੁਹਾਡੇ ਵਰਗੀ ਸਾਰੀ ਪੁਲਿਸ ਹੋ ਜਾਵੇ ਤਾਂ ਪੰਜਾਬ ਸੁਵਰਗ ਬੱਣ ਜਾਵੇ ਤੇਰੇ ਮਾਂ ਪਿਉ ਦਾ ਧੰਨਵਾਦ ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਅ ਰਹੇ ਹਨ, ਸਰਦਾਰ ਧਰਮ ਸਿੰਘ ਜੀ ਬਰਾੜ ਸਾਹਿਬ,ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਵੈਰੀਗੁੱਡ SHO ਹੋਵੇ ਤਾ ਇਹੋ ਜਿਹਾ ਸਲੂਟ ਹੈ SHO ਸਾਹਿਬ ਨੂੰ
ਲੋਕ police 🚨 ਨੂੰ ਮਾੜਾ ਕਹਿੰਦੇ ਨੇ ਪਰ ਕੁਝ MLA ਮੰਤਰੀ ਪੁਲਸ ਨੂੰ ਸਹੀ ਕੰਮ ਕਰਨ ਨੀ ਦਿੰਦੇ ਬਹੁਤ ਵਧੀਆ ਸੁਨੇਹਾ ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸ ਧਰਮ ਸਿੰਘ ਦਾ ਸਾਥ ਦਿਓ ਜਿਹੜੇ ਥਾਣੇਦਾਰ ਦੇ ਕੋਲ, ਬੈਠੇ ਹਨ ਓਹ ਸਾਰੇ ਗਲਤ ਹਨ ਧਰਮ ਸਿੰਘ ਦੀ ਇਕ ਇਕ ਗਲ ਕਰੋੜਾਂ ਕਰੋੜਾਂ ਏ
ਪੂਰੀ ਟੀਮ ਵਧੀਆ ਕੰਮ ਕਰ ਰਹੀ ਹੈ. ਵੀਡੀਓ ਰਾਹੀਂ ਬਹੁਤ ਚੰਗਾ ਸੁਨੇਹਾ ਦਿੱਤਾ. ਬਹੁਤ ਬਹੁਤ ਧੰਨਵਾਦ
ਬਰਾੜ ਸਾਹਿਬ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਨੂੰ ਜਿਸ ਵਿਚ ਆਮ ਲੋਕ ਮੁਲਾਜ਼ਮ ਅਤੇ ਪੁਲਿਟੀਕਲ ਲੋਕ ਸ਼ਾਮਿਲ ਹਨ
ਬਹੁਤ ਵਧੀਆ ਐਸਐਚ ਓ ਧੰਨਵਾਦ ਜੀ
ਜਿਓਦਾ ਰਹੇ ਮਾ ਦਿਆ ਪੁੱਤਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਤਰੱਕੀ ਦੇਵੇ
SHO ਸਾਹਿਬ ਬਿਲਕੁੱਲ ਸਹੀ ਆ।
ਬਹੁਤ ਚੰਗਾ ਸੁਨੇਹਾ
ਬਹੁਤ ਵਧੀਆ ਕੀਤਾ ਪੁਲਸ ਅਫਸਰ ਨੇ ਇਸ ਤਰਾ ਦੇ ਅਫਸਰ ਹੋਣ ਤੇ ਪੰਜਾਬ ਵਿੱਚੋ ਚਿੱਟਾ ਦਿਨਾ ਵਿੱਚ ਖਤਮ ਹੋ ਜਾਵੇਗਾ
ਬਹੁਤ ਵਧੀਆ ਸੁਨੇਹਾ ਦਿੱਤਾ
ਬਹੁਤ ਹੀ ਵਧੀਆ ਕੀਤਾ ਥਾਣੇਦਾਰ ਸਾਹਿਬ ਜੀ।
Mann gaye Bararh sahib salute hai tuhanu........
ਬਹੁਤ ਹੀ ਵਧੀਆ ਲੱਗਿਆ ਹੈ ਜੀ ਬਰਾੜ ਸਾਹਿਬ ਜੀ
ਬਹੁਤ ਵਧੀਆ ਸੁਨੇਹਾ ਜਸਵਿੰਦਰ ਜੀ ਪੁਲਿਸ ਦੀਆ ਮਜਬੂਰੀਆਂ ਲੋਕਾਂ ਸਾਹਮਣੇ ਲਿਓਨ ਲਈ
ਧਰਮ ਸਿੰਘ ਜੀ ਬਹੁਤ ਵਧੀਆ ਕੰਮ ਕੀਤਾ
ਬਰਾੜ ਸਾਹਿਬ ਦਿੱਲੋਂ ਸਲੂਟ ਹੈ.. ਬਹੁਤ ਵਧੀਆ ਕੰਮ ਕਰ ਰਹੇ ਹੋ
ਬਹੁਤ ਵਧੀਆ❤❤❤
Sho ਬਰਾੜ ਸਾਹਿਬ ਬਹੁਤ ਸੋਹਣੀ ਸਿੱਖਿਆ ਦਿੱਤੀ ਵੀਡੀਓ ਵਿਚ 🙏
ਸੱਚੇ ਦਿਲੋਂਸ਼ਲੁਟ ਹੈਜੀ ਇਹੋ ਜਿਹੇ ਵੀਰ ਹਰ ਘਰ ਨਹੀਂ ਪੈਂਦਾਹੁੰਦੇ
ਬਰਾੜ ਸਾਹਿਬ ਸਦਕੇ ਜਾਵਾਂ ਤੇਰੇ ਅਤੇ ਤੇਰੇ ਮਾਤਾ ਪਿਤਾ ਦੇ ਜਿਹਨਾਂ ਨੇ ਐਨੇ ਵਧੀਆ ਸੰਸਕਾਰ ਦਿੱਤੇ ਹਰੇਕ ਪੁਲੀਸ ਆਫਿਸਰ ਤੁਹਾਡੇ ਵਰਗਾ ਹੋਵੇ ਤਾਂ ਪੰਜਾਬ ਸੂਵਰਗ ਬਣ ਜਾਵੇ ਧੰਨਵਾਦ
I am very thank full to you what I can help you ❤
ਬਹੁਤ ਵਧੀਆ SHO ਸਾਹਿਬ ਜੀ 11:57
Wahiguru Ji Kirpa Kro Bai te❤
ਬਹੁਤ ਬਹੁਤ ਧੰਨਵਾਦ ਜੀ 🙏🙏
ਸਾਡੀ ਬਦਕਿਸਮਤੀ ਹੈ ਕਿ ਸਚੁ ਦੇ ਪਹਿਰਾ ਦੇਣ ਵਾਲੇ ਦੀ ਇੱਜਤ ਨਹੀ ਕਰਦੇ ਸਾਥ ਨਹੀਂ ਦੇਦੇ ਐਸੇ ਮਹਾਨ ਨਾਇਕ ਆਫੀਸਰ ਸਹਿਬਾਨ ਨੂੰ ਸਲੂਟ ਹੈ ਮੇਰੀ ਖੁਦ ਆਪਣੀ ਜਾਨ ਬਹੁਤ ਮੁਸ਼ਕਿਲ ਬਚੀਡੋਰ ਵੇਚਣ ਵਾਲੇਆ ਉਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
Very very nice thanedhar sahib ji❤❤❤❤❤
S h o ਸਾਹਿਬ ਹੋਵੇ ਤਾਂ ਏਹੋ ਜਿਆ ਹੋਵੇ
ਆ ਹੁੰਦੀ ਐ ਤਾਕਤ ਵਰਦੀ ਦੀ ,ਸਲੂਟ ਐ
ਸਵਾਦ ਆ ਗਿਆ ਜੀ, ਸਲੂਟ ਐ
ਬਰਾੜਾਂ ਸਾਬ ਬਹੁਤ ਵਧੀਆ ਇਨਸਾਨ ਓ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
Mla ਤੂੰ ਕੁਝ ਨਹੀਂ ਕਰ ਸਕਦਾ ਜਾਈਦਾ ਤੋਂ ਜਾਈਦਾ ਬਦਲੀ ਕਰ ਸਕਦਾ ਹੋਰ ਇਸ ਦਾ ਤੂੰ ਕੁਝ ਵੀ ਨਹੀਂ ਵਿਗਾੜ ਸਕਦਾ ਸਰਮ ਕਰ Mla ਮੈ ਸਲੂਟ ਕਰਦਾ ਇਸ ਅਫ਼ਸਰ ਨੂੰ mal ਜੀ ਪਰਚਾ ਤੁਹਾਡੇ ਤੇ ਵੀ ਹੋ ਸਕਦਾ
ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖੇ, ਬਰਾੜ ਸਾਹਿਬ
ਸਲੂਟ,ਐ,ਇਹ,ਅਫਸਰ,ਨੂੰ
ਵੀਰੋ ਇਹ ਨੌਜਵਾਨ ਬਹੁਤ ਸ਼ਮਜਦਾਰ ਆ ।ਜੈਤੋ ਪਿੰਡ ਦਾ ਜੰਮਪਲ ਆ ।ਮੁਖਤਿਆਰ ਸਿੰਘ ਸ਼ਪੀਕਰਾ ਵਾਲੇ ਦਾ ।ਸ਼ਵਰਗਵਾਸ਼ੀ ਦਾ ਬੇਟਾ ਆ ।ਬੁਹਤ ਵਧੀਆ ਸ਼ੇਧ ਦੇਣ ਵਾਲੇ ਕੰਮ ਕਰ ਰਿਹਾਅ।
Good job
ਬਰਾੜ ਸਾਹਿਬ ਸੁਆਦ ਲਿਆਤਾ ਬਹੁਤ ਵਧੀਆ
ਬੱਚਿਆਂ ਨਾਲੋਂ ਜ਼ਿਆਦਾ ਮਾਪਿਆਂ ਦਾ ਕਸੂਰ ਹੈ ਜੋ ਖਰੀਦ ਕੇ ਦਿੰਦੇ ਹਨ ਪੈਸੇ ਕਿਉਂ ਦਿੰਦੇ ਹਨ
ਥਾਣੇਦਾਰ ਸਾਹਿਬ ਬਹੁਤ ਵਧੀਆ ਕੀਤਾ।
ਵੈਰੀ ਗੁੱਡ ਥਾਣੇਦਾਰ ਸਾਹਿਬ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਇਹ ਕਿਹੜਾ ਜ਼ਿਲਾ ਹੈ ਥਾਣਾ ਮੁਖੀ ਜੀ ਕਿਹੜਾ ਥਾਣਾ ਹੈ
ਬਹੁਤ ਵਧੀਆ SHO ਸਾਹਿਬ ਜੀ 🙏🙏🙏🙏🙏🙏🙏🙏🙏
Rabb tuhadi lambee oummer karrey jee bahut vadhiya message hai aam janta nu.......
Very good police inspector Sahib ji,,,,
ਬਹੁਤ ਵਧੀਆ ਬਰਾੜ ਸਾਬ 🫡
ਬਹੁਤ ਖ਼ੂਬ ❤
ਵੇਸੇ ਤਾਂ ਸਾਨੂੰ ਉਮੀਦ ਹੀ ਨਹੀਂ ਪੁਲੀਸ ਵਾਲੇ ਇਸ ਤਰ੍ਹਾਂ ਸੋਚਦੇ ਨਹੀਂ ਜੇ ਸੱਚ ਹੈ ਕਿ ਪੁਲੀਸ ਵਾਲੇ ਸਾਹੀ ਇਸ ਠਾਣੇਦਾਰ ਵਰਗੇ ਸਾਰੇ ਪੁਲੀਸ ਸਮਝੇਂ ਸ
ਬਹੁਤ ਬਹੁਤ ਧੰਨਵਾਦ ਜੀ ਸਿੱਖੀਆ ਦਿੱਤੀ
ऐसा पुलिस अफसर होना चाहिए,,Long live
ਇਹੋ ਜਿਹੀ ਪੁਲਿਸ ਅੱਧੀ ਵੀ ਬਣ ਜਾਵੇ ਤਾਂ ਲੋਕ ਸੁਖੀ ਵਸਣ ਲੱਗ ਜਾਣ।
ਇਸ ਤਰ੍ਹਾਂ ਦੇ ਅਫ਼ਸਰ ਦਾ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ m l a ਦੇ ਛਿਤਰ ਪਰੇਡ ਕਰਨੀ ਚਾਹੀਦੀ ਹੈ
ਇਸ ਐਮ ਐਲ ਏ ਤੇ ਵੀ ਪਰਚਾ ਦਰਜ ਕਰੋ ਬੜੀ ਹੈਂਕੜ ਹੈ ਇਸ ਵਿਚ ਕਨੂੰਨ ਨੁੰ ਆਪਣੀ ਜੇਬ ਵਿੱਚ ਪਾਈ ਫਿਰਦਾ
ਬਹੁਤ ਵਧੀਆ ਕੀਤਾ ਥਾਣੇਦਾਰ ਨੇ
Vry god SHO sab
Well done, Punjab Police!!! Good Job. Keep it up
Wah! Dear SHO Dharam Singh Brar. We like your wording .SABASH.
Sirra yaar Sar❤
Bahut ghaint video a🎉🎉🎉
ਇਮਾਨਦਾਰ ਅਫਸਰ ਸਲਾਮ ਏ
Good
Very good 22G
ਕਨੂੰਨ ਦਾ ਬਹੁਤ ਮਾੜਾ ਹਾਲ ਸਾਡੇ ਏਰੀਏ ਦਾ ਬੰਦਾ ਸੀ ਓਦੇ ਘਰੋ 7 ਮੋਟਰ ਸਈਕਲ ਇਕ ਟਰੈਕਰ ਟਰਾਲੀ ਸਾਰੇ ਪਿੰਡ ਦੇ ਟਰਾਂਸਫਰ ਚੋ ਤੇਲ ਕੱਢਦਾ ਫੜਿਆ ਗਿਆ ਪੁਲਸ ਨੇ ਪਰਚਾ ਕਟਤਾਂ 15ਦਿਨਾਂ ਚ ਜਮਾਨਤ ਕਰਾ ਕੇ ਘਰੇ ਆ ਗਿਆ ਲੋਕਾ ਨੂੰ ਦੇਖ ਕੇ ਮੂਸਾ ਨੂੰ ਵਟ ਚਾੜ ਦਾ ਸੀ😂😂😂😂
S.h.o sab zindabad...sab hove ta eho jiha hove ....Sar ji bandi sja diti jave ❤❤❤❤❤❤
ਬਰਾੜ ਸਾਹਿਬ 307 ਦਾ ਪਰਚਾ ਦਿਓ mla ਦੀ ਧੌਣ ਚੋ ਕਿੱਲਾ ਕੱਢ ਦਿਓ
ਚੰਗਾ ਅਫਸਰ ਐ ਸਾਰੇ ਇਹੋ ਜਿਹੇ ਹੋਣ
Salute hai. S. H. O. Sahib noo
ਬਹੂਤ ਵਧੀਆ ਜਸਵਿੰਦਰ ਜੀ
ਸਦਕੇ ਜਾਵਾਂ ਧਰਮ ਸਿੰਘ ਜੀ ਜੇਕਰ ਤੁਹਾਡੇ ਵਰਗੇ ਅਫਸਰ ਹੋਣ ਤਾਂ ਹੀ ਪੰਜਾਬ ਬਚੇਗਾ
ਵਾਹ ਜੀ ਵਾਹ ਅਫਸਰ ਹੋਵੇ ਤਾਂ ਇਸ ਤਰਾਂ ਦੇ ਅਫਸਰ ਵਰਗੇ ਹੋਣਂ ਤਾਂ ਗਰੀਬ ਲੋਕਾਂ ਨੂੰ ਇਨਸਾਫ਼ ਮਿਲ਼ਦਾ ਰਹੇ
ਪੁਲਿਸ ਮੁਲਾਜਿਮ ਸਹੀ ਏ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵੀਰ ਜੀ
Boht hi wadia nirpakh karwai wah maza aa gya karwai ton
ਸਲੂਟ ਹੇ ਵੀਰ ਸਹੀ ਡਿੱਟੀ ਕਰਦਾ ਇਹਨਾ ਐਮ ਅੱਲੇ ਨੇ ਪੰਜਾਬ ਦਾ ਬੈੜਾ ਗਰਕ ਕੀਤਾ ਹੋਇਆ
ਦੁਕਾਨਦਾਰ ਤੇ ਦੋ ਲਖ ਦਾ ਜੁਰਮਾਨਾ ਕਰੋ ਅਤੇ ਬੱਚੇ ਦੇ ਪਿਉ ਨੂੰ 20 ਹਜਾਰ ਰੁਪਏ ਦਾ ਜੁਰਮਾਨਾ ਕਰੋ ਜੀ ।
ਜਦੋ ਕੋਈ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਤਾ ਰਾਜਨੀਤਕ ਲੋਕ ਨੀ ਕਰਨ ਦਿੰਦੇ
Great job ji SHO sir ji 🙏🙏
ਬਰਾੜ ਸਹਿਬ ਨੂੰ ਅਸੀਂ ਦਿਲੋਂ ਸੁਲਾਮ ਕਰਦੇ ਹਾਂ।
ਸਹੀ ਮੈਸਜ ਗਿਆ ਬਾਈ ਜੀ ਸੱਚੀ ਗੱਲ ਐ ਪੁਲਿਸ ਨੂੰ ਜੇ ਖੁੱਲਾ ਛੱਡ ਦਿੱਤਾ ਜਾਵੇ ਤਾ ਸਹੀ ਕੰਮ ਕਰਦੀ ਐ ਜੇ ਨੇਤਾਵਾਂ ਦਾ ਪ੍ਰੈਸ਼ਰ ਨਾ ਪਾਉਣ
ਕਨੂੰਨ ਮੁਤਾਬਿਕ ਚਲਣ ਵਾਲੇ ਧਰਮੀ । ਬੰਦੇ ਦਾ ਸਾਰੇ ਨੂੰ ਸਤਕਾਰ ਕਰਨਾਂ ਚਾਹੀਦਾ।
Salute to Respected P0LICE Officer
Sho jindabad🎉
Veary Veary Good
Good job ਵੀਰ ਜੀ 🌹🌹🌹🌹🌹
ਆਇਆ 2027 ਬੋਰੀ ਬਿਸਤਰਾ ਗੋਲ ਕਰਕੇ ਲੋਕਾਂ ਨੇ ਤੁਹਾਨੂੰ ਘਰ ਬੈਠਾ ਦੇਣਾ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਐਮ ਐਲ ਏ ਨੂੰ
ਇਹੋ ਜਿਹੇ ਅਫ਼ਸਰ ਉੱਚੀ ਸੋਚ ਵਾਲੇ ਨੂੰ ਮੁੱਖ ਮੰਤਰੀ ਦਾ ਔਧਾ ਚਾਹੀਦਾ ਹੈ। ਤਾਂ ਦੁਨੀਆਂ ਦਾ ਸੁਧਾਰ ਹੋ ਜਾਵੇਗਾ।
This is SINGH On PANJAB GOOD LUCK OFFICER
Good work. God bless you
Kisan nal. Kharhan. Salam. Dharam. Singh ji
Very nice MSG
Good job sahab ji 🙏🙏🙏🙏🙏🙏
Oh balle o dharam singh ji
Salute you to police officer 🙏
Love you sho ,,Gurpreet Palia U.P khiri
Veary Veary Good ji
Well done 👏 ✔️ 👍
God.Job.Es.Tara.De.oficer.de.Lod..He.sade.punjab...Nu.par.muft..de...Choder.de.bhukhe.kus.lok.imandar.Bande.nu.kam....karan.ne.Dende...Lant.he.Ese.koj..Loka.te.God.Bara..Sab.je❤❤❤❤
👍 👍 Good Good
Very nice video hai ji
👏👏👏👏👏👏👏👍👍👍👍👍👍👍
ਬਹੁਤ ਵਧੀਆ ਪੰਜਾਬ ਪੁਲਸ
ਠੋਕ ਕੇ ਰੱਖੋ ਚਾਈਨਾ ਡੋਰ ਵੇਚਣ ਵਾਲਿਆ ਨੂ ਪਰਚਾ ਦਰਜ ਕਰੋ ਜਨਾਬ
ਧਰਮ ਸਿੰਘ ਜੀ ਜੇ ਤੁਹਾਡੇ ਵਰਗੀ ਸਾਰੀ ਪੁਲਿਸ ਹੋ ਜਾਵੇ ਤਾਂ ਪੰਜਾਬ ਸੁਵਰਗ ਬੱਣ ਜਾਵੇ
ਤੇਰੇ ਮਾਂ ਪਿਉ ਦਾ ਧੰਨਵਾਦ
ਵਾਹਿਗੁਰੂ ਜੀ ਮੇਹਰ ਕਰਨ