ਤਰਕਸ਼ੀਲ ਪਹੁੰਚੇ ਪਿੰਡ ਦੇ ਸ਼ਮਸ਼ਾਨ ਘਾਟ! ਸ਼ਮਸ਼ਾਨ ਘਾਟ ਚ ਆਪੇ ਹਿੱਲਦਾ ਸੀ ਖੰਭਾ, ਦੇਖੋ ਮੌਕੇ ਤੇ ਕੀ ਕੀਤਾ | DUNIYA
HTML-код
- Опубликовано: 7 фев 2025
- ਤਰਕਸ਼ੀਲ ਪਹੁੰਚੇ ਪਿੰਡ ਦੇ ਸ਼ਮਸ਼ਾਨ ਘਾਟ! ਸ਼ਮਸ਼ਾਨ ਘਾਟ ਚ ਆਪੇ ਹਿੱਲਦਾ ਸੀ ਖੰਭਾ, ਦੇਖੋ ਮੌਕੇ ਤੇ ਕੀ ਕੀਤਾ | DUNIYA ਦੁਨੀਆਂ
.
.
.
.
#duniya #tarksheel #rational #rationalist
Subscribe to DUNIYA 🌍
ਬਹੁਤ ਵਧੀਆ ਲੋਕਾਂ ਦੇ ਵਹਿਮ ਕੱਢ ਰਹੇ ਆ। ਅਸੀਂ ਕੋਈ ਖੇਤ ਜਾਂ ਘਰ ਕੋਈ ਮੜੀ ਮਸਾਣ ਨਹੀਂ, ਨਾ ਦਸਵੀਂ ਕਰੀਏ ਨਾ ਸ਼ਰਾਧ ਨਾ ਵਾਸ਼ੜੀਆ ਪੂਜੀਏ। ਬਹੁਤ ਸੌਖੇ ਹਾਂ। ਇਹ ਮਾਸਟਰ ਸੁਰਜੀਤ ਸਿੰਘ ਮੇਰੇ ਪਿੰਡ ਦੇ ਹੈ, ਬਹੁਤ ਸੁਲਝਿਆ ਹੋਇਆ ਇਨਸਾਨ ਹੈ ਪਰ ਜਿਹੜੇ ਇਹੋ ਜਿਹੇ ਵਹਿਮਾਂ ਦੇ ਮਾਰੇ ਹੋਏ ਆ, ਉਹ ਕਹਿਣਗੇ ਰਾਤ ਨੂੰ 12 ਵਜੇ ਆਓ। ਚਾਰ ਇੱਟਾਂ ਵਿੱਚ ਕੋਈ ਬਾਬਾ ਨਹੀਂ ਰਹਿ ਸਕਦਾ। ਸਾਡੇ ਸ਼ਹੀਦ ਕਿਹੜਾ ਜੰਗ ਲੜਕੇ ਸ਼ਹੀਦ ਹੋਏ ਸੀ? ਜਿਵੇਂ ਕਮਾਉਂਦੇ, ਜਵਾਕ ਪਾਲਦੇ ਅਸੀਂ ਮਰ ਜਾਣਾ, ਉਸੇ ਤਰ੍ਹਾਂ ਸਾਡੇ ਵੱਡੇ ਵਡੇਰੇ ਜਵਾਕ ਪਾਲਦੇ ਤੁਰ ਗਏ।
Good
Veer sab kujh hai jis naal beetdi a os nu pata mere naal ho chuka hai
Sirre dii gall kri a ji tussi Asi v kuj ni mande 4 ittan ch baabe bethe dinde ne lok
Sab kuch hai duniya te. 😊rabb vi te, bhoot vi, singh shaeed vi, te devi devte vi. Samay de naal aape mil jaan gye.
ਵੈਰੀ ਗੁੱਡ ਬਹੁਤ ਵਧੀਆ ਸੁਨੇਹਾ ਦਿੱਤਾ ।
ਖੰਭੇ ਦੇ ਪੈਰ ਨਹੀਂ ਪਿੰਡ ਵਾਲਿਆਂ ਦਾ ਦਿਮਾਗ ਨਹੀਂ , ਧੰਨ ਬਾਬਾ ਝੂਲੇ ਸ਼ਾਹ ਜੀ
ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਜੀ, ਜਾਗੋ ਲੋਕੋ ਜਾਗੋ
ਤਰਕਸ਼ੀਲ ਸੁਸਾਇਟੀ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੀ ਲੈਣਾ ਦੇਣਾ
Je es duniya ton baad kujh hai hi nahi fer Guru Granth Sahib te bharosa rakhan da ki matlab .
Sachi gal hai ji Guru Granth Sahib Ji nu mano Ji 🙏🙏
ਤਰਕਸੀਲ ਵਾਲੇ ਗੁਰੂ ਸਾਹਿਬ ਨੂੰ ਨਹੀ ਮੰਨਦੇ ਭਾਈ
ਬਹੁਤ ਵਧੀਆ ਸੁਜਾਅ ਹੈ ਸੁਰਜੀਤ ਸਿੰਘ ਦੋਦਰ ਜੀ
ਤਰਕ ਹਰ ਗੱਲ ਵਿਚ ਹੁੰਦਾ ਹੈ ਇਥੇ ਸਮਜਿਕ ਕੁਰੀਤੀਆਂ ਜਿਵੇਂ ਡੀ ਜੇ ਵਿਆਹਾਂ ਵਿਚ ਫਜ਼ੂਲ ਖਰਚ ਇਹਨਾਂ ਤੇ ਤਰਕਸ਼ੀਲ ਕਦੇ ਵੀ ਤਰਕ ਨਹੀ ਕਰਦੇ ਸਿਰਫ ਧਾਰਮਿਕ ਕੰਮਾਂ ਨੂੰ ਤਰਕ ਨਾਲ ਰੱਦ ਕਰਦੇ ਹਨ ਹੋਰ ਖੇਤਰਾਂ ਵੱਲ ਵੀ ਤਰਕ ਕਰਨ ਦੀ ਲੋੜ ਹੈ
ਬਹੁਤ ਵਧੀਆ ਜੀ ।
ਵਾਹਿਗੁਰੂ ਜੀ ਤੇ ਭਰੋਸਾ ਰੱਖੋ, ਪੰਜਾਬੀਓ ਕਿਉਂ ਤੁਸੀਂ ਬਹਿਮਾ ਭਰਮਾਂ ਚ ਪਏ ਉ,🙋🏻♂️
ਬਹੁਤ ਵਧੀਆ ਜਾਣਕਾਰੀ ਵੀਰ ਜੀ
ਜਦੋਂ ਮੈਂ ਪੜ੍ਹਦਾ ਸੀ ਉਦੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਦੁਆਰਾ ਸਟੇਜ ਪ੍ਰੋਗਰਾਮ ਕਰਵਾਇਆ ਜਾਂਦਾ ਸੀ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਇਹਨਾਂ ਦੀਆ ਦੋ ਪ੍ਰਸਿੱਧ ਕਿਤਾਬਾ ( ਦੇਵ ਦੈਤ ਤੇ ਰੂਹਾਂ) ਤੇ (ਗੁਸਲਖਾਨੇ ਦਾ ਭੂਤ) ਖਰੀਦੀਆਂ ਸੀ ❤ ਇਹ ਪੰਜਾਬ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢ ਦੇ ਆ ਬਹੁਤ ਹੀ ਧੰਨਵਾਦ ਕਰਦੇ ਹਾਂ 🙏🙏🙏
ਬਹੁਤ ਵਧੀਆ
Excellent job to aware the innocent people.
Tarksheel veera nu salute h ji jehna ne pind walia de vahiem bharam dur kety ek pind da kamred jo amritdhari ve oh ve keh reha as vich kich h guru patsha thoude samu team te sada e kirpa Karan ji
ਸਰਜੀਤ ਸਿੰਘ ਗਰੇਟ ਵਿਚਾਰਵਾਨ ਠੀਕ ਕਰ ਰਹੇ ਹੋ ਬਹੁਤ ਵਧੀਆ
ਸਾਡੇ ਪਿੰਡ ਪਾਖੰਡੀ ਬਾਬੇ ਬਹੁਤ ਹਨ ਨਕਲੀ ਜਟਾਵਾ ਲਾਈ ਫਿਰਦੇ ਲੋਕਾ ਨੂੰ ਵਹਿਮਾ ਪਾਉਦੇ ਹਨ ਦੋਧਰ ਵਾਲੇ ਮਾਸਟਰ ਦਾ ਫੋਨ ਨੰਬਰ ਜਰੂਰ ਦਿਉ ਜੀ ❤❤
ਬਹੁਤ ਵਧੀਆ ਜੀ
ਤਰਕਸ਼ੀਲ਼ ਸੁਸਾਇਟੀ ਵਾਲਿਆ ਨੂੰ ਹਰ ਪਿੰਡ ਦੀ ਪੰਚਾਇਤ ਤੇ ਕਲੱਬਾ ਦੁਆਰਾ ਪਿੰਡਾ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ
Sahe keha y g tuse
Jo issai syage laga ke drama kar rahe ne unna da v pardafash karo
@@jaspalsinghkohli864ਈਸਾਈ ਕੋਈ ਡਰਾਮਾ ਨੀ ਕਰਦੇ
@@SimisharmaSimran sachi ik neta
@@SimisharmaSimran tuhadi gal vich itni sachai hai ji tara ik neta anpi friend nu kehhena hai main neta ha per kadi jhoot nahi bolda. Kudi kehni mai prositute hain le ki kawari हाँ। agar issai ho te pastorn de drame ton bacho
ਕੋਈ ਭੂਤ ਨਹੀ ਭੂਤ ਏਨੇ ਵਹਿਲੇ ਨਹੀ ਕੇ ਲੋਕਾਂ ਨੂੰ ਡਰੋਦੇ ਫਿਰਨ ਹੁੰਦੇ ਜਰੂਰ ਨੇ ਸਭ ਵਹਿਮ ਏ
bro job kr da aa
Noooooo. Pure vihle hunde aa bhoot
@ canada ਵਿਚ ਵਰਕ ਪਰਮਿਟ ਦਵਾਦੇ ਯਾਰ 🤣
ਬਹੁਤ ਵਧੀਆ ਜੀ,,ਲੋਕਾਂ ਨੂੰ ਵੀ ਸਮਝਣਾ ਚਾਹੀਦਾ🙏ਕੀ ਹੋਇਆ,, ਕਿਉਂ ਹੋਇਆ ਤੇ ਕਿਵੇਂ ਹੋਇਆ ਏਹਦੇ ਤੇ ਤਰਕ ਕਰਨਾ ਸਿੱਖੋ 🙏🙏 ਵਹਿਮਾਂ ਚੋ ਨਿਕਲੋ ਤਰਕਸ਼ੀਲ ਅਪਣਾਓ🙏🙏🙏
ਬਾਈ ਜੀ ਕਦੇ ਫਸਿਆਂ ਨਹੀ ਜਿਸ ਨਾਲ ਬਣਦੀ ਹੁੰਦੀ ਪਤਾ ਉਸ ਨੂੰ ਹੁੰਦਾ
ਤਰਕ ਸੀਲ ਬੰਦਾ ਕਰੇ ਕੀ ਬੇਚਾਰਾ ਕੱਲਾ ਹੁੰਦਾ ਤੇ ਆਲੇ ਦੁਆਲੇ ਸਾਰੇ ਉਹਨੂੰ ਘੇਰ ਲੈਂਦੇ ਨੇ
ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਤੇ ਗਿਆਨ ਪਰਾਪਤ ਕਰੋ ਬਕਵਾਸਬਾਜੀ ਤੋ ਬਚੋ ਸਕਤੀ ਬਿਨਾ ਸਰੀਰ ਦੀਆਂ ਨਸਾ ਵਿੱਚ ਖੂਨ ਆਪਣੇ ਆਪ ਨਹੀਂ ਦੌੜਦਾ ਹੈ ਇਹ ਵੀ ਇੱਕ ਚਮਤਕਾਰ ਹੈ ਸਾਹ ਤੇ ਧੜਕਣ ਨੂੰ ਕਿਹੜੀ ਸਾਇੰਸ ਚਲਾਉਦੀ ਹੈ
ਵੀਰ ਜੀ ਵਧੀਆ ਕੰਮ ਕੀਤਾ ਪਰ ਬਾਬੇ ਬਹੁਤ ਬੈਠੇ ਆ ਬਹਮ ਫੈਲਾਉਣ ਵਾਲੇ ਉਨਾ ਦਾ ਵੀ ਕੁਝ ਕਰੋ ਲੋਕਾ ਦਾ ਭਲਾ ਹੋਵੇਗਾ
Excellent job sir
Very Very good job sir 👍👍👍👍👍
ਪੱਤਰਕਾਰ ਵੀ ਮਿਲੇ ਹੈ ਇੱਕ ਕਹਾਣੀ ਬਨਾਉਦਾ ਦੂਜਾ ਕਹਾਣੀ ਖਤਮ ਕਰਦਾ ਏ😅ਹਨਾ ਨੂੰ ਮਸਾਲਾ ਚਾਹੀਦਾ ਹੁੰਦਾ ਵੀਰੋ ਬੱਚੋ ਵਹਿਮਾਂ ਤੋ ਬੱਚੋ ਬੱਚੋ ਨਕਲੀ ਪੱਤਰਕਾਰਾਂ ਤੋਂ
ਇਹ ਸਭ ਭੈਣ ਦੇਣੇ ਹਨ
@@JoginderSangha-s1v ਨਕਲੀ ਹੁੰਦਾ ਤਾਂ ਇਹੋ ਜਿਹੀ ਵੀਡਿਓ ਨਾ ਕਰਦਾ ਬੰਦੇ ਦੀ ਪਰਖ਼ ਨੀ ਬਾਈ ਤਾ ਤੈਨੂੰ
Salute a g
Waheguru ji🙏
Very good veer ji
ਮੈ ਤਰਕਸ਼ੀਲ ਸੁਸਾਇਟੀ ਨੂੰ ਕਰੀਬ 10 ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਮੇਲੇ ਵਿੱਚ ਸਵਾਲ ਕੀਤਾ ਸੀ ਕਿ ਤੁਸੀ ਗੁਰੂ ਗ੍ਰੰਥ ਸਾਹਿਬ, ਗੁਰੂਘਰ, ਡੇਰੇ,ਮੰਦਰ, ਮਸਜਿਦ ਆਦਿ ਨੂੰ ਜੇਕਰ ਨਹੀ ਮੰਨਦੇ ਮੈਨੂੰ ਕੋਈ ਆਪਣਾ ਰਸਾਲਾ ਵਗੈਰਾ ਵਿਖਾਓ ਜਿਸ ਵਿੱਚ ਜਿਕਰ ਕੀਤਾ ਹੋਵੇ। ਦੂਸਰਾ ਸਵਾਲ ਅਗਲੇ ਮੇਲੇ ਵਿੱਚ ਸੀ ਜਿੱਥੇ ਪੈਟਰੋਲ ਪੰਪ ਪਾਸ ਨਾਟਕ ਭੇਡਾਂ ਚਲ ਰਿਹਾ ਸੀ ਕਿ ਤੁਸੀ ਕਵੀ ਸੁਰਜੀਤ ਸਿੰਘ ਗਗ ਦੀ ਵਿਚਾਰਧਾਰਾ ਨਾਲ ਸਹਿਮਤ ਹੋ ਪਰ ਸੁਰਜੀਤ ਸਿੰਘ ਗਗ ਪਰ ਜਦ ਵਿਪਤਾ ਪਈ ਸੀ ਉਸ ਬਾਰੇ ਕੀ ਕੀਤਾ ਅੱਜ ਤਕ ਜੁਬਾਵ ਨਹੀ ਮਿਲਿਆ।
Bahut vadia jankari thank u
Very good brother. Tarksheel society, pride of Punjab. 👍
ਐਵੇਂ ਏ ਤਾਂ ਬੇਵਕੂਫਾ ਵਾਲੀਆਂ ਗੱਲਾਂ ਵੈਮ ਫਲਾਉਣ ਵਾਲੇ ਨੂੰ ਜੁਤੀਆਂ ਫੇ
ਅਜੇ ਇਨਾ ਦਾ ਟਾਕਰਾ ਨਹੀਂ ਹੋਈਆਂ ਪਾਰਲੌਕਿਕ ਚੀਜ਼ਾ ਨਾਲ ਜਿਸ ਦਿਨ ਹੋ ਗਿਆ ਉਸ ਦਿਨ ਸੋਚ ਬਦਲ ਜਾਵੇਗੀ
ਠੱਗ ਅਫਵਾਹਾਂ ਛੱਡਦੇ ਆ, ਜਿਉਦੇ ਰਹੋ ਵੀਰ ਤਰਕਸ਼ੀਲ, ਬਾਬਿਆਂ ਦੀ ਇਹ ਦੁਕਾਨ ਤਾਂ ਬੰਦ ਹੋਗੀ 😂
Very Good Job ❤
V good 22🙏🏻🙏🏻🙏🏻🙏🏻🙏🏻
Good views surzeet bhy g
Bhut Bria ਗੱਲ ਹੈ
Good information and massage ji good chanal work thanks 🙏👍
Waheguru ji waheguru ji waheguru ji waheguru ji waheguru ji
ਆਪਾਂ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀਓ ਤੇ ਭਰੋਸਾ ਕਰਦੇ ਹਾਂ ਜੀ ਪਰ ਕਦੇ ਵੀ ਕਿਸੇ ਪਖੰਡੀ ਸਾਧ ਨੂੰ ਭੂਤਾਂ ਪਰੇਤਾਂ ਵਾਲੇ ਲੋਕਾਂ ਨੂੰ ਲਾਹਨਤਾਂ ਪਾਉਂਦੇ ਹਾਂ ਜੀ, ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਬਾਬਾ ਪਾਲਾ ਸਟੇਜਾਂ ਲਾਕੇ ਲੋਕਾਂ ਦੀਆਂ ਪੁਛਣਾ ਕੱਢ ਰਿਹਾ ਹੈ ਜੀ,ਪੀ ਬੀ 19 ਬਲੈਕ ਡੀ ਫੇਸਬੁੱਕ ਪੇਜ ਤੇ ਡੇਲੀ ਲੋਕਾਂ ਨੂੰ ਅੰਧਵਿਸ਼ਵਾਸ ਫੈਲਾਉਣ ਲੱਗਾ ਹੋਇਆ ਹੈ ਜੀ ਸੱਚਾਈ ਹੈ ਉਸ ਬੰਦੇ ਤੇ ਸਪੈਸ਼ਲੀ ਕਾਰਵਾਈ ਕੀਤੀ ਜਾਵੇ ਜੀ ਬੇਨਤੀ ਹੈ ਜੀ
Jai rab hai ta bhoot vi hai.
ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
Taraksheelta da Gurbani padhan nal ki matlab
Gurbanhi vi tark naal gal samjondi aa @@harvindersingh4776
ਮੈਂ ਤਰਕਸ਼ੀਲ ਵਾਲਿਆ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਜਿੰਨਾ ਨੇ ਸਾਡੇ ਤੇ ਜਾਦੂ ਟੂਣੇ ਕੀਤੇ ਉਨਾ ਨੂੰ ਕਹਿਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੇਸ਼ ਹੋਣ ਮੈਂ ਕਿਹਾ ਸੀ ਤਰਕਸ਼ੀਲ ਵਾਲਿਆ ਨੂੰ ਬੁਲਾਓ ਉਹ ਕਿਸੇ ਗੱਲ ਤੇ ਨਹੀ ਆਏ ਤਰਕਸ਼ੀਲ ਵਾਲਿਆ ਵਿੱਚੋ ਕਿਸੇ ਦਾ ਫੋਨ ਨੰਬਰ ਦਸੋ
Good Job ji 🙏
ਬਹੌਤ।ਵਧੀਆ।ਕੀਤਾ।ਜੀ
ਹਾਂਸਕਲਾਂ
ਬਾਈ ਬਾਣੀ ਚ ਵੀ ਭੂਤਾਂ ਪਰੇਤਾਂ ਦਾ ਜਿਕਰ ਹੈ। ਕੀ ਸੱਚੀ ਭੂਤ ਹੁੰਦੇ ਆ ,??🙏🙏
ਕਿਹੜੀ ਗੱਲ ਐ ਤਾਰਾ ਪਾਉਣ ਵਾਲੀਆ ਤਰਕਸ਼ੀਲ ਦੀ ਲੋੜ ਨਹੀਂ
Janab Dhaudhar sahib Bai ji good 👍 🙏 from Talwandi Sabo
ਅੱਤ ਪੰਜਾਬੀ
🙏👍
Good job g
99% ਬਾਬੇ ਜਾਅਲੀ ਜਰੂਰ ਆ ਤੇ ਡਰ ਵਹਿਮ ਵੀ ਬਹੁਤ ਆ ਪਰ ਮੈ ਦੋ ਥਾਵਾ ਤੋ ਤਰਕਸ਼ੀਲ ਵਾਲੇ ਭਜਦੇ ਦੇਖੇ ਆ । ਇਨਾਂ ਨੇ ਚੈਲੰਜ ਕੀਤਾ ਸੀ ਓਨਾਂ ਨੇ ਬੁਲਾ ਲਏ ਤੇ ਕਿਹਾ ਕਰੋ ਹੱਲ ਫੇਰ ਸਾਰਾ ਨਜਾਰਾ ਅੱਖੀਂ ਦੇਕੇ ਗਏ ਆ।ਇਕ ਗੱਲ ਸੇਅਰ ਕਰ ਦਿੰਨਾ ਸਾਡੇ ਪਿੰਡ ਦੇ ਤਰਕਸ਼ੀਲ ਮਾਸਟਰ ਜੀ ਨੇ ਵੱਡਾ ਜਿੰਦਾ ਆਪਣੇ ਹੱਥੀ ਲਾਇਆ ਸੀ ਇਕ ਮਿੰਟ ਬਾਅਦ ਭੜਾਕਾ ਪੈ ਗਿਆ ਤੇ ਮਾਸਟਰ ਜੀ ਦਾ ਪਿਸ਼ਾਬ ਵਿੱਚ ਨਿਕਲ ਗਿਆ।
22 ji tuhada pind kehra
Pind kithe aa y Tera ds de vere
ਕਿਹੜੇ ਪਿੰਡ ਕਿਹੜੇ ਮਾਸਟਰ ਜੀ ???
ਪਿੰਡ ਦੱਸੋ 10 ਕਰੋੜ ਦਾ ਇਨਾਮ ਜਿੱਤੋ ਜੋ ਤਰਕਸ਼ੀਲ ਸੁਸਾਇਟੀ ਨੇ ਰੱਖਿਆ
Veer ji Kiser ne brik tahga bn ke hila dende hone a ap door Beth jande hone a dor bn ke
Good Effort
Very very good. . Y. G
ਖੰਭੇ ਨੂੰ ਪੇਂਟ ਕਰ ਦਿੱਤਾ ਜਾਵੇ ਫਿਰ ਵੀ ਨਹੀਂ ਹਿੱਲੇਗਾ
Good y ji
,, bahut badhiya patrakaar Veer
ਤਰਕਸ਼ੀਲ ਵਾਲ਼ੇ ਬਾਂਦਰਾਂ ਨੂੰ ਕੁੱਝ ਨੀ ਪਤਾ
ਤੈਨੂੰ ਜੋ ਪਤਾ ਤੂੰ ਦਸਦੇ, ਦਸ ਕੋਈ ਭੂਤਾਂ ਦੀ ਕਹਾਣੀ 😅
Very good
Taraksil bno bhai
Nice video 😅
Waheguru ji 💐🌹
Very nice views SSA JI
Dhanwad daudhar saab ju
good job
Very good job brother
ਇਹ ਗੱਲ ਗਲਤ ਰਾਤ ਨੂੰ 12 ਵਜੇ ਆਉ ਹੁਣ ਤਾ ਭੂਤ ਸੁੱਤੀ ਪਈ ਆ ਜਾ ਬਜਾਰ ਗਈ ਹੋਣੀ ਆ 😂😂😂
ਰਾਤ ਨੂੰ ਵੀ ਨਹੀਂ ਸੌਦਾ ਹੋਣਾ
ਵਿਆਹਾਂ ਦਾ ਸੀਜਨ ਚੱਲਦਾ, ਕਿਤੇ ਵਿਆਹ ਤੇ ਹੋਣਾ
,ਮੈ ਭੂਤ ਪਰੇਤਾ ਨੂੰ ਮੰਨਦਾ ਨਹੀ ਸੀ,ਪਰ ਜਿਸ ਨਾਲ ਬੀਤਦੀ ਹੈ ਫਿਰ ਪਤਾ ਲੱਗਦਾ
Sahi
ਕਿਦਾਂ ਹੋਈ ਸੀ ਫੇਰ, ਸ਼ੁਰੂ ਤੋਂ ਦੱਸੋ 😅
ਬੀਰ ਜੀ ਤਰਕਸ਼ੀਲ ਬੀਰ ਜੀ ਦਾ ਫ਼ੋਨ ਨੰਬਰ ਦੇਵੳ ਜੀ ਧੰਨਵਾਦ
Very nice 🎉
Waheguru ji
Very good jankari
ਸਾਡੇ ਪਿੰਡ ਇਕ ਬਾਬਾ ਕੰਡਿਆਂ ਉਪਰ ਪੈ ਕੇ ਭਗਤੀ ਕਰਦਾ ਹੈ ਔਰਤਾ ਦੁਧ ਦੀ ਸੇਵਾ ਕਰਦੀਆਂ ਨੇ
Vadde trkshil mere ik question da reply dedo
ਇਹ ਵਹਿਮ ਭਰਮ ਫੈਲਾ ਕੇ ਫੇਰ ਆਪ ਬਾਬਾ ਬਣ ਕੇ ਤੇ ਕੋਈ ਮੜ੍ਹੀ ਜਿਹੀ ਬਣਾਕੇ ਬਹਿ ਜਾਂਦੇ ਨੇ ਵੀ ਲਓ ਜਦੋਂ ਤੱਕ ਮੈਂ ਬੈਠਾਂ ਭੂਤ ਨਹੀਂ ਆਉਂਦਾ ਤੇ ਮੇਰੇ ਤੋਰੀ ਫੁਲਕੇ (ਮੁਰਗੇ) ਦਾ ਪ੍ਰਬੰਧ ਕਰੀ ਜਾਓ। ਇਹਨਾਂ ਵਰਗੇ ਮੂਰਖ ਮਗਰ ਲੱਗ ਕੇ ਆਵਦਾ ਘਰ ਤੇ ਕਈ ਵਾਰ ਘਰ ਵਾਲੀ ਵੀ ਗੰਵਾ ਬੈਠਦੇ ਨੇ
Pls koi desi dwa dus do.kale piliye di 😢 hapatitc -C
ਤਰੱਕਸ਼ੀਲ ਵਾਲੇ ਤਾ ਵਹਿਮ ਦਾ ਇਲਾਜ ਕਰ ਦੇਦੇ ਆ
Very Good Ji
Shri waheguru ji
❤❤❤
, tarksheel Bano
👍👍👍👍👍
Good work Duniya Channel valeyo.Baaki channel vale v kuj sikho Jo Hamesha afvah hi spread karde ne…
ਪੰਜਾਬ ਦੇ ਲੋਕਾਂ ਨੂੰ ਵਹਿਮ ਖਾ ਗਿਆ ਸ਼ਹੀਦਾਂ ਨੂੰ ਸਿਰਫ ਖੰਭਾ ਹੀ ਨਜ਼ਰ ਆਇਆ ਨਾ ਬਦਨਾਮ ਕਰੋ ਸ਼ਹੀਦਾਂ ਨੂੰ ਪੰਜਾਬ ਦੀ ਕੌਮ ਇਨੀ ਗਰਕ ਚੁੱਕੀ ਹੈ ਇਹਨਾਂ ਨੂੰ ਇਸਾਈਬਣਾ ਲਓ ਮੁਸਲਮਾਨ ਬਣਾ ਲਓ ਕੋਈ ਮੁਸ਼ਕਿਲ ਨਹੀਂ ਡਰੀ ਹੋਈ ਕੌਮ ਗੁਰਦੁਆਰੇ ਚ ਬੈਠੇ ਹੋਏ ਗ੍ਰੰਥੀ ਸਿੰਘਾਂ ਨੇ ਰੱਬ ਦੀਆਂ ਗੱਲਾਂ ਕਰ ਕਰ ਕੇ ਇਹਨਾਂ ਲੋਕਾਂ ਨੂੰ ਡਰਾ ਛੱਡਿਆ
Right ji . Taraksheela te Dhoondey vargey comred jo Sikha vich shardha khatam kar rahey ne osda faeda utha ke Isayi Punjab de Sikka nu Isayi bana rahey ne
एक साल में तुम अपने घर में देखना तुम्हारा क्या हाल होता है उसके बुरे आकार यहीं प्रति वीडियो बनाना इसको तुम उखाड़ कर दिखाओ अगर हिम्मत है तो😂😂
Very good.sir.ji🌹 UAE
Taraksheel jindabaad ❤❤❤❤❤
Tatakshil jindabad
Bai sira la ta
Shri waheguru Sahay maharaj
ਖੇਡ ਬੀਬੀਆਂ ਨੂੰ ਹੀ ਕਿਉਂ ਆਉਂਦੀ, ਬੰਦਿਆ ਨੂੰ ਕਿਉੰ ਨਹੀਂ 🤔🤔🤔🤔
ਕਈਆਂ ਬੰਦਿਆਂ ਨੂੰ ਵੀ ਆਉਦੀ ਏ
Ik war ambala de Loh Shimli Gurudwara vich Jake dekho
Othe ki hai bai ji
ਬਾਈ ਤੁਹਾਨੂੰ ਮੇਰਾ ਚੈਲੰਜ ਆ ਕੇ ਜਿਹੜੇ ਲੋਕ ਕਹਿੰਦੇ ਨੇ ਤਰਨ ਤਾਰਣ ਜਿਹੜੇ ਕਾਲੇ ਕਾਂ ਚਿੱਟੇ ਹੋਕੇ ਨਿਕਲੇ ਉੰਨਾ ਤੂੰ ਪਰਦਾ ਉਠਾਓ !! ਨਾਲੇ ਪੰਜਾ ਸਾਬ ਦਾ !! ਕੀ ਪੱਥਰ ਐਡੀ ਉਚਾਈ ਤੂੰ ਰੋਕਿਆ ਜਾ ਸਕਦਾ ?ਨਾਲੇ ਪੱਥਰ ਚ ਪੰਜਾ ਛੱਪ ਸਕਦਾ ਹੈ ? ਜੇ ਤੁਹਾਡੇ ਚ ਦਮ ਆ ਤਾ ਇਹਦਾ ਪਰਦਾ ਉਠਾਓ ? ਨਾਲੇ ਇਹ ਵੀ ਦੱਸੋ ਕੱਦੇ ਡਾਕਟਰ ਕਾਵੂਰ ਕਿੱਸੇ ਚਨੌਤੀ ਤੂੰ ਨੱਠਿਆ ਵੀ ?
Shri waheguru ji sahay ji Maharaj
ਵੀਰ ਮੈਂ ਵੀ ਨਹੀਂ ਮੰਨਦਾ ਸੀ,ਪਰ ਕਹਿੰਦੇ ਨੇਂ ਨਾਂ ਕਿ ਜਾ ਰਾਹ ਪਏ ਜਾਣਿਏ ਯਾ ਵਾਹ ਪਏ ਜਾਣਿਏ।ਬਾਕੀ ਠੀਕ ਹੈ ਸਬ ਰੱਬ ਨੂੰ ਪਤਾ ਹੈ,ਜੇ ਰੱਬ ਹੈ ਤਾਂ ਸਭ ਕੁਝ ਹੈ
Bai sabh kush a duniaa te
❤🙏🏻🐅
Thankyou
Sade ਖੂਨ de ਸਿੱਟੇ ਆਉਂਦੇ c kafi saal pehla ਮੇਰੀ maa suti pyi reh gyi c😢😢
@@manpreetgill9141 contact no. Share kro ji
Eh ta moorakh bande ehna nu ki pata .😢😢😢